ਸੁਖਬੀਰ ਬਾਦਲ ਖਿਲਾਫ ਜਥੇਦਾਰ ਦੇ ਫੈਸਲੇ ਤੋਂ ਬਾਅਦ ਨਵਾਂ ਪੰਗਾ Sukhbir Badal in Big Trouble | Judge Singh Chah

แชร์
ฝัง
  • เผยแพร่เมื่อ 13 ก.ย. 2024
  • This News Video's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 148

  • @JASPALSINGH-pn5dc
    @JASPALSINGH-pn5dc 15 วันที่ผ่านมา +17

    ਸੁਖਬੀਰ ਨੂੰ ਪਰਧਾਨਗੀ ਨਹੀ ਪੰਜਾਬ ਛੱਡ ਦੇਵਾਂ ਚਾਹੀਦਾ ਹੈ

    • @sabby1994
      @sabby1994 14 วันที่ผ่านมา

      😂

  • @JagdevSingh-mv3rr
    @JagdevSingh-mv3rr 15 วันที่ผ่านมา +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @user-sw6il4cy9c
    @user-sw6il4cy9c 15 วันที่ผ่านมา +33

    ਬਿਲਕੁਲ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ

  • @gurmeetsingh2654
    @gurmeetsingh2654 15 วันที่ผ่านมา +11

    ਜਿੰਨੇ ਮਰਜੀ ਡਰਾਮੇ ਕਰੇ ਸੁਖਬੀਰ ਦੇ ਰਾਜਨੀਤਕ ਕੈਰੀਅਰ ਦਾ ਅੰਤ ਆ ਗਿਆ ਹੈ

  • @HarjitSingh-fq3oc
    @HarjitSingh-fq3oc 15 วันที่ผ่านมา +15

    ਪੰਜਾਬੀ ਵੀਰੋ ਇਸ ਬੰਦੇ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਸਰਕਾਰ ਵਿੱਚ ਸੀ ਤਾਂ ਇਹਨਾਂ ਲੋਕਾਂ ਨੂੰ ਰੱਬ ਭੁੱਲਿਆ ਸੀ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕਾ ਹੈ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਹ ਬਰਾਬਰ ਦੇ ਭਾਈਵਾਲ ਹਨ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਵਾਓ ਅਤੇ ਇਹਨਾਂ ਗਦਾਰਾਂ ਨੂੰ ਲਾਂਭੇ ਕਰੋ

  • @Kiranjeetkaur59843
    @Kiranjeetkaur59843 15 วันที่ผ่านมา +17

    ਮੈਂਨੂੰ ਤਾਂ ਇਹਦੇ ਵਿੱਚ ਵੀ ਸਿਆਸਤ ਲੱਗਦੀ ਹੈ ਜਿਹੜਾ ਨਾਲ ਦੀ ਨਾਲ ਉਸੇ ਟਾਈਮ ਸੁੱਖੇ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਵੀ ਪਾ ਦਿੱਤੀ ਅਤੇ ਮੰਨ ਵੀ ਗਿਆ???ਇੱਕ ਦਿਨ ਪਹਿਲਾਂ ਆਪਣੇ ਕੰਮ ਵੀ ਦੂਸਰੇ ਨੂੰ ਸੌਪ ਦਿੱਤੇ 🤔🤔🤔

  • @HarvinderSingh-nr6pn
    @HarvinderSingh-nr6pn 14 วันที่ผ่านมา +6

    ਜਥੇਦਾਰ ਸਾਹਿਬ 328 ਸਰੂਪ ਸੁਖਬੀਰ ਬਾਦਲ ਦੀ ਮਾਫੀ ਮੰਗਣ ਨਾਲ ਵਾਪਸ ਆ ਜਾਣਗੇ

  • @rachhpalsingh78466
    @rachhpalsingh78466 15 วันที่ผ่านมา +15

    ਆਖਰੀ ਸਾਹ ਤੱਕ ਨਹੀਂ ਛੱਡਣਗੇ ਪ੍ਰਧਾਨਗੀ ।

    • @gurtarsingh422
      @gurtarsingh422 14 วันที่ผ่านมา

      ਮਾੜੀ ਕਿਸਮਤ ਸਿੱਖਾ ਦੀ

  • @jainderrandhawa2209
    @jainderrandhawa2209 14 วันที่ผ่านมา +3

    ਸੁਖਬੀਰ ਇਸਾਂ ਨੇ ਬਾਗੀ ਧੱੜਾ ਆਪ ਹੀ ਤਿਆਰ ਕੀਤਾ ਹੈ ਇਹ ਲੋਕ ਦਿਆ ਅੱਖੀ ਘੱਟਾ ਪਾਂ ਬੇਕੁਫ ਬਣਾ ਰਹੇ ਨੇ ਇਹ ਪਲਾਨਿੰਗ ਬਣਾਈ ਗਈ ਸੁਖਬੀਰ ਇਸਾਂ ਦੀ ਸੱਵੀ ਸੁਧਾਰਨ ਵਾਸਤੇ ਤੇ ਜਥੇਦਾਰ ਵੀ ਸ਼ਰੋਮਣੀ ਕਮੇਟੀ ਤੇ ਕਾਲੀਦਲ ਪਰਧਾਨ ਦੇ ਡਰੋ ਸਹਿਮੇ ਨਾਲ ਰਲੇ ਹੋਏ ਨੇ ਜਦੋਂ ਸੁਖਬੀਰ ਇਸਾਂ ਦੀ ਸੱਵੀ ਸੁਧਰ ਗਈ ਸਾਰਾ ਬਾਗੀ ਧੱੜਾ ਸੁਖਬੀਰ ਇਸਾਂ ਨਾਲ ਇਕ ਮਿਕ ਹੋ ਜਾਵੇਗਾ

  • @Kiranjeetkaur59843
    @Kiranjeetkaur59843 15 วันที่ผ่านมา +21

    ਗੁਨਾਹ ਨੂੰ ਗੁਨਾਹ ਨਾ ਕਹਿਣ ਤਾਂ ਹੋਰ ਕੀ ਕਹਿਣਾ ਸੀ??? 😡

  • @balkarsingh9729
    @balkarsingh9729 15 วันที่ผ่านมา +15

    ਪਬਲਿਕ ਤਾਂ ਇਹ ਠੱਗ ਨੂੰ ਪਹਿਲਾਂ ਹੀ ਪ੍ਰਧਾਨ ਨਹੀਂ ਮੰਨਦੀ ਹੂਣ ਤਾਂ ਕੀ ਮੰਨਣਾ

  • @balwindersinghbrar5963
    @balwindersinghbrar5963 15 วันที่ผ่านมา +6

    ਅਕਾਲ ਤਖ਼ਤ ਨੂੰ ਅਕਾਲੀਆਂ ਬਣਾਤਾ ਰੰਗਮੰਚ,
    ਪਰ ਇਹ ਦਿੱਲੋਂ ਨਹੀਂ ਮੰਨਕੇ,
    ਤਾਹੀਉਂ ਵਾਰ ਵਾਰ ਰਚਣ ਪ੍ਰਪੰਚ।

  • @purbars6919
    @purbars6919 15 วันที่ผ่านมา +21

    ਪੰਜੇ ਜਥੇਦਾਰ ਡਰੋਕਲ ਹਨ ਡਰ ਡਰ ਕੇ ਫੈਸਲਾ ਲੈ ਰਹੇ ਨੇ

    • @tirthanandraghbirsingh9266
      @tirthanandraghbirsingh9266 15 วันที่ผ่านมา +2

      ਨਰਕ ਦਿਆਂ ਕੀੜਿਆਂ ਸ਼ਰਮ ਦਾ ਹੀ ਘਾਟਾ ਹੈ ਤੇਰੀ ਹੈਸੀਅਤ ਕੀ ਹੈ ।

  • @GurtejGill-qf4uz
    @GurtejGill-qf4uz 15 วันที่ผ่านมา +12

    ਛੱਡ ਦੇਣੀ ਚਾਹੀਦੀ ਆ

  • @kulwantKalra-u6r
    @kulwantKalra-u6r 15 วันที่ผ่านมา +13

    ❤❤ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ , ਫ਼ੇਰ ਵੀ ਪ੍ਰਧਾਨਗੀ ਤਾਂ ਚੋਰੀ ਛਿਪੇ ਸੁੱਖੇ ਨੇ ਹੀ ਕਰਨੀ ਹੈ ❤❤

  • @narindersingh2387
    @narindersingh2387 15 วันที่ผ่านมา +29

    ਸੱਪ ਕੁੰਜ ਤਾਂ ਛਡ ਸਕਦਾ ਹੈ ਪਰ ਜ਼ਹਿਰ ਨਹੀਂ

  • @GurdeepSingh-me5id
    @GurdeepSingh-me5id 14 วันที่ผ่านมา +3

    ਇਸ ਵਿੱਚ ਸਿਆਸਤ ਲੱਗਦੀ ਫੈਸਲੇ ਤੋ ਇੱਕ ਦਿਨ ਪਹਿਲਾਂ ਤਨਖ਼ਾਹੀਏ ਵੱਲੋਂ ਥਾਪਿਆ ਪ੍ਰਧਾਨ ਸੰਗਤਾਂ ਮਨਜ਼ੂਰ ਨਹੀਂ ਕਰਨਗੀਆਂ

  • @namanpreet9305
    @namanpreet9305 15 วันที่ผ่านมา +6

    ਛਡ ਦੇਣੀ ਚਾਹੀਦੀ ਹੈ

  • @BalbirSingh-hy5qp
    @BalbirSingh-hy5qp 15 วันที่ผ่านมา +26

    ਸੁਖਬੀਰ ਸਿੰਘ ਬਾਦਲ ਵਲੋ ਆਪਣੇ ਆਪ ਪ੍ਰਧਾਨ ਬਣਨਾ ਤੇ ਆਪ ਹੀ ਕਾਰਜਕਾਰੀ ਪ੍ਰਧਾਨ ਤਾਪ ਹੀ ਸਾਰੇ ਕੰਮ ਕਰੀ ਜਾਣੇ ਬੜੀ ਸਿਆਣਪ ਹੈ ਇਹ ਕੰਮ ਮੈਂ ਜਿੰਦਗੀ ਵਿਚ ਪਹਿਲੀ ਵਾਰ ਵੇਖੇ ਹਨ ।ਕਹਾਵਤ ਹਨ

    • @user-qu6kk2pv4t
      @user-qu6kk2pv4t 15 วันที่ผ่านมา +2

      ਹੁਣ ਤਾਂ ਬਖਸ ਦੋ ਅੱਠ ਸਾਲ ਹੋਗੇ ਅਕਾਲੀਆਂ ਸਰਕਾਰ ਨਹੀ ਹੁਣ ਚੰਗੀ ਸਰਕਾਰ ਬਣਾ ਲਈ ਤੁਸੀ ਭੰਡ ਦੀ

    • @gurpalsinghsodhi2471
      @gurpalsinghsodhi2471 15 วันที่ผ่านมา +1

      😭😭

    • @user-ul3ep2rg8x
      @user-ul3ep2rg8x 15 วันที่ผ่านมา +1

      😊😊

    • @RajinderSingh-ri3jc
      @RajinderSingh-ri3jc 15 วันที่ผ่านมา +3

      ਅਕਾਲੀ ਦਲ ਨਾਲੋ ਹਜ਼ਾਰਾਂ ਗੁਣਾਂ ਚੰਗੀ ਹੈ

    • @user-qu6kk2pv4t
      @user-qu6kk2pv4t 15 วันที่ผ่านมา +1

      @@RajinderSingh-ri3jc nsa ਵਾਵਾ ਲਾ ਦਿੰਦੇ ਆ

  • @mallmann8309
    @mallmann8309 14 วันที่ผ่านมา +1

    ਪਰਧਾਨ ਬਣੇ ਰਹਿਣ।

  • @JaswantsinghSidhu-hh1sv
    @JaswantsinghSidhu-hh1sv 15 วันที่ผ่านมา +6

    ਛੱਡ ਪਰੇ ਯਾਰ ਵਥੇਰੇ ਵੁੱਲੇ ਲੁੱਟ ਲੲਏ ਫਿਰ ਸਹੀ ਕਦੇ

  • @user-xf5qw3kg3t
    @user-xf5qw3kg3t 15 วันที่ผ่านมา +5

    ਅਗਰ ਸਜ਼ਾ ਦੇਣੀ ਤਾਂ ਕਹੋ ਅਕਾਲੀ ਦਲ ਛੱਡੇ ਕਿੳਂਕਿ sgpc ਮਾਂ ਹੈ ਤੇ ਅਕਾਲੀ ਦਲ ਪੁੱਤ ਹੈ sgpc ਨੂੰ ਚਾਹੀਦਾ ਅਪਣੇ ਪੁੱਤ ਨੂੰ ਅਜਾਦ ਕਰਾਵੇ

  • @naginsinghnagra1520
    @naginsinghnagra1520 15 วันที่ผ่านมา +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੁਖਬੀਰ ਸਿੰਘ ਬਾਦਲ ਨੂ ਜਥੇਦਾਰ ਸਾਹਿਬ ਦਾ ਆਦੇਸ਼ ਮਨ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਜਾਣਾ ਚਾਹੀਦਾ ਹੈ

  • @gurcharansinghmann1814
    @gurcharansinghmann1814 14 วันที่ผ่านมา +1

    ਛਡ ਦਿਓ ਪ੍ਰਧਾਨਗੀ,ਚੰਗੇ ਰਹੋਗੇ।

  • @sandeepkaur-nk4cr
    @sandeepkaur-nk4cr 14 วันที่ผ่านมา +1

    ਚਰਨਜੀਤ ਬਰਾੜ ਦੀ ਗੱਲ ਬਲਕੂਲ ਠੀਕ ਹੈ ਤਨਖਾਈਆ ਕਦੇ ਵੀ ਪਰਧਾਨ ਨਹੀ ਹੋਣ ਚਾਹਿਦਾ

  • @TSingh-m9g
    @TSingh-m9g 15 วันที่ผ่านมา +13

    ਸਭ ਫ਼ਰਾਡ ਹੈ, ਮਿਲੀ ਭੁਗਤ ਹੈ ਦੋਸ਼ੀ, ਘਰ ਏ ਸੀ ਰੂਮ ਵਿੱਚ ਬੈਠਾ ਆਰਾਂਮ ਫ਼ੁਰਮਾ ਰਿਹਾ ਹੈ ਤੇ ਓਧਰ ਉਸਨੂੰ ਮੁਜਰਮ ਦਸ ਕੇ ਤਨਖਾਹੀਆ ਕਰਾਰ ਦਿੱਤਾ ਜਾ ਰਿਹਾ ਹੈ
    ਪਰ ਰੱਬ ਦੀ ਕਚੈਹਰੀ ਵਿੱਚ ਇਸਦਾ ਜੁਰਮ ਸਾਬਤ ਹੋ ਚੁੱਕਾ ਹੈ ਤੇ ਸਜ਼ਾ ਵੀ ਭੁਗਤ ਰਿਹਾ ਹੈ ਤੇ ਭਵਿੱਖ ਵਿੱਚ ਵੀ ਭੁਗਤੇਗਾ,ਕਿਉਂਕਿ ਉੱਥੇ ਪੱਖਪਾਤ ਨਹੀ ਹੁੰਦਾ ਉੱਥੇ ਦੋਸ਼ੀ ਸਾਬਤ ਹੋਣ ਤੇ ਸਜ਼ਾ ਸੁਣਾਈ ਨਹੀ ਜਾਂਦੀ ਬਲਕਿ ਅਮਲ ਸ਼ੁਰੂ ਹੋ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਦੇਖ ਲੱਓ, ਉਸਨੇ ਵੀ ਕੁਰਸੀ ਪਲੰਘ ਦੇ ਪਾਵੇ ਨਾਲ ਪੱਕੀ ਫ਼ਿੱਟ ਕੀਤੀ ਹੋਈ ਸੀ!ਕੀ ਅੱਜ ਕੋਈ ਉਸਦਾ ਜ਼ਿਕਰ ਵੀ ਕਰ ਰਿਹਾ ਹੈ ?ਅੱਜ ਓਹ ਮੋਦੀ ਦਾ ਟੋਂਮੀ ਬਣਿਆ ਹੋਇਆ ਹੈ ਤੇ ਗੁਮਨਾਮ ਹੋ ਕੇ ਬੈੱਡ ਤੇ ਲੰਮਾ ਪਿਆ ਪਿਆ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਕੀ ਅੱਜ ਕੋਈ ਫ਼ਖ਼ਰੇ ਕੌਮ ਨੂੰ ਜੋ ਕਿ ਮਰ ਵੀ ਚੁੱਕਾ ਹੈ, ਦਾ ਕੋਈ ਨਾਂ ਲੈ ਕੇ ਰਾਜ਼ੀ ਨਹੀ ਹੈ, ਇਹ ਹਨ ਰੱਬ ਦੇ ਕਾਨੂੰਨ ਲਾਂਮ ਲਸ਼ਕਰ ਨਾਲ ਲੈ ਕੇ ਨਿਮਾਣਾਂ ਸਿਖ ਕਿਵੇਂ ਹੋ ਗਿਆ?ਰੱਬ ਦੇ ਘਰ ਦੇਰ ਜ਼ਰੂਰ ਹੈ ਪਰ ਅੰਧੇਰ ਬਿਲਕੁਲ ਨਹੀਂ!

  • @BahadurSinghDhaliwal-gr8nz
    @BahadurSinghDhaliwal-gr8nz 14 วันที่ผ่านมา +4

    ਇਹ ਸਭ ਬਾਦਲ ਪਰਿਵਾਰ ਦੇ ਤੋਤੇ ਬੇਲ ਰਹੇ ਹਨ

  • @kikarsinghbrar6414
    @kikarsinghbrar6414 14 วันที่ผ่านมา

    ਵਾਹਿਗੁਰੂ ਜੀਉ,
    ਜਥੇਦਾਰ ਦੇ ਮੁਤਾਬਕ ਸੁਖਬੀਰ ਬਾਦਲ ਅਕਾਲੀ ਦਲ਼ ਦੇ ਪ੍ਧਾਨ ਬਣੇ ਰਹਿਣ ਦੇ ਕਾਬਲ ਨਹੀਂ ਹੈ.

  • @TeluRam-w3t
    @TeluRam-w3t 15 วันที่ผ่านมา +2

    ਤੁਹਾਡਾ ਚੈਨਲ ਬਹੁਤ ਪੁਰਾਣਾ ਜਿਉਂਦੇ ਰਹੋ।

  • @surjitbrar7032
    @surjitbrar7032 14 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjeetSingh-tf8nx
    @ManjeetSingh-tf8nx 15 วันที่ผ่านมา +4

    गुड फैसला किया है ❤

  • @narinderteji5393
    @narinderteji5393 15 วันที่ผ่านมา +7

    Badal kunba should be shunted out

  • @BalkarSingh-dc1oq
    @BalkarSingh-dc1oq 15 วันที่ผ่านมา +2

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

  • @narinderteji5393
    @narinderteji5393 15 วันที่ผ่านมา +6

    Sukhbir should be shunted out of Panth

  • @Nanak-rc1go
    @Nanak-rc1go 14 วันที่ผ่านมา +1

    ਜਿੰਨਾ ਚਿਰ ਘੰਢ ਚ ਸਾਹ ਚੱਲਦਾ ਸੁਖਬੀਰ ਦੇ, ਪ੍ਰਧਾਨਗੀ ਨਹੀ ਛੱਡੇਗਾ , ਜੇ ਛੱਡੇਗਾ ਤਾ ਹਰਸਿਮਰਤ ਬਾਦਲ ਨੂੰ ਹੀ ਬਣਾਵੇਗਾ ਪ੍ਰਧਾਨ

  • @rbrar3859
    @rbrar3859 14 วันที่ผ่านมา

    ਸੁੱਖਬੀਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ, ਸਿੱਖਾਂ ਨੂੰ ਇਹ ਅਗੂ ਪਸੰਦ ਨਹੀਂ ਹੈ, ਸਿੱਖ ਪ੍ਰੇਮੀ ਨੂੰ ਆਪਣਾ ਆਗੂ ਨਹੀਂ ਮੰਨਦੇ।

  • @KulwantSinghKulwantsingh-v4d
    @KulwantSinghKulwantsingh-v4d 13 วันที่ผ่านมา +1

    ਪੰਥ ਵਿਚੋਂ ਛੇਕ ਦਿੱਤਾ ਹੈ

  • @gulzarsingh4604
    @gulzarsingh4604 14 วันที่ผ่านมา +3

    ਸਰਦਾਰ ਸੁਖਬੀਰ ਸਿੰਘ ਬਾਦਲ ਜਿਦਾਵਾਦ ਸ੍ਰੋਮਣੀ ਅਕਾਲੀ ਦਲ ਬਾਦਲ ਜਿਦਾਵਾਦ👍👍👍👍👍

  • @bhajansingh2857
    @bhajansingh2857 14 วันที่ผ่านมา +1

    ਬਣੇ ਰਹਿਣਾ ਚਾਹੀਦਾ ਹੈ ਜੀ

  • @JaswantKahlon-bg6zd
    @JaswantKahlon-bg6zd 14 วันที่ผ่านมา +1

    ਜਥੇਦਾਰ ਸਾਹਿਬ ਜੀ ਤੁਸੀ ਵੀ ਇਹਨਾ ਦੇ
    ਹੋ ਹੁਣ ਨਹੀ ਪ੍ਰਵਾਨਗੀ ਨਹੀ ਛੱਡਣੀ

  • @vivocom9906
    @vivocom9906 15 วันที่ผ่านมา +17

    ਤਨਖ਼ਾਹੀਆ ਆਦਮੀ ਵੱਲੋ ਸ਼੍ਰੋਮਣੀ ਅਕਾਲੀਦਲ ਥਾਪਿਆ ਪ੍ਰਧਾਨ ਕੋਮ ਨੂੰ ਪ੍ਰਵਾਨ ਨਹੀ ਕਰਨਾ ਚਾਹੀਦਾ

  • @satnaam.singhmalhi6249
    @satnaam.singhmalhi6249 14 วันที่ผ่านมา +1

    ਬਹੁਤ ਵਧੀਆ ਕੀਤਾ ਗਿਆ ਹੈ ਜੀ

  • @KashmirSingh-zf1bv
    @KashmirSingh-zf1bv 14 วันที่ผ่านมา +1

    ਗੁਨਾਹ ਵੀ ਦੱਸ ਦਿਓ
    ਜਥੇਦਾਰ ਜੀ

  • @DavinderSingh-d9o
    @DavinderSingh-d9o 14 วันที่ผ่านมา

    ਪੰਜਾਬ ਦਾ ਮੁੱਖ ਮੰਤਰੀ ਤੇ ਇਹ ਬਣ ਨਹੀ ਸਕਦਾ ਕਦੀ ਵੀ ਜੋ ਮਰਜੀ ਕਰ ਲਵੇ

  • @user-zd4lk4ru4o
    @user-zd4lk4ru4o 15 วันที่ผ่านมา +3

    ਮਾਵਾਂ ਧੀਆਂ ਗਾਉਂਦੀਆਂ ਪਿਉ ਪੁੱਤ ਜਾਂਨੀ ਗਿਣੀ ਮਿਥੀ ਗੇਮ

  • @DarshanSingh-kf8iw
    @DarshanSingh-kf8iw 15 วันที่ผ่านมา +1

    ਰਬ ਦੇ ਘਰ ਦੇਰ ਹੈ ਅੰਧੇਰ ਨਹੀਂ

  • @joginderpalsingh8560
    @joginderpalsingh8560 15 วันที่ผ่านมา +2

    Sukhbir should resign

  • @kulwantsingh9415
    @kulwantsingh9415 15 วันที่ผ่านมา +4

    Waheguru ji

  • @jasmersinghsony2770
    @jasmersinghsony2770 13 วันที่ผ่านมา

    ਛੱਡ ਦੇਣੀ ਚਾਹੀਦੀ ਹੈ

  • @gaggidhillon4653
    @gaggidhillon4653 14 วันที่ผ่านมา +1

    ਤਨਖਾਈਆ ਕਿਸ ਨੂੰ ਕਹਿੰਦੇ ਹਨ ਜੀ

  • @harbhajansingh4281
    @harbhajansingh4281 15 วันที่ผ่านมา +2

    Koi vadda faisla nahi liya Jath ne quonki eh saare Sukhe amli de lifafe cho nikle han. Ehnu sakhat saja honi chahidi hai.

  • @naranjansingh714
    @naranjansingh714 15 วันที่ผ่านมา +2

    Sukhbir have to go, better for sikh nation, Satnam waheguru

  • @gurnamdhandhi4741
    @gurnamdhandhi4741 12 วันที่ผ่านมา

    ਆਮ ਸਿੱਖ ਸ਼ਰਧਾ ਨਾਲ ਨਿਮਾਣੇ ਬਣਕੇ ਸਿਰ ਝੁਕਦਾ ਪਰ ਰਾਜਨੀਤਕ ਲੋਕ ਧਰਮ ਨੂੰ ਕੁਰਸੀ ਖਾਤਿਰ ਵਰਤਦੇ ਹਨ

  • @surindersandhu796
    @surindersandhu796 14 วันที่ผ่านมา

    ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ।ਜਿਸ ਨੂੰ ਕੋਈ ਆਪਦੀ ਮਰਜ਼ੀ ਨਾਲ ਜਾ ਖੋਹ ਕੇ ਹਾਸਲ ਕਰ ਸਕੇ,ਇਹ ਗੁਰੂ ਜੀ ਦੇ ਪੰਥ ਦਵਾਰਾਂ ਬਖਸ਼ਿਸ਼ ਕੀਤੀ ਹੋਈ ਜਿੰਮੇਵਾਰੀ ਹੈ।ਸਾਰੇ ਪੰਥ ਦੀ ਆਨ ਤੇ ਸ਼ਾਨ ਹੈ।ਇਸ ਨੂੰ ਪੰਥ ਹੀ ਕਿਸੇ ਸਿੱਖ ਨੂੰ ਸੌਂਪਣ ਤੇ ਵਾਪਿਸ ਲੈਣ ਦਾ ਹੱਕ ਵੀ ਗੁਰੁ ਜੀ ਦੇ ਪੰਥ ਨੂੰ ਹੀ ਹੈ।

  • @harnailsingh823
    @harnailsingh823 13 วันที่ผ่านมา

    Good

  • @JasvinderSingh-dr7oi
    @JasvinderSingh-dr7oi 14 วันที่ผ่านมา

    Waheguru

  • @aparsingh5343
    @aparsingh5343 14 วันที่ผ่านมา

    ਜਿਨ੍ਹਾਂ ਕਰਨੀਆਂ ਪਹਿਰੇਦਾਰੀਆਂ ਸੀ,
    ਉਹ ਤਾਂ ਗੜੀ ਚਮਕੌਰ ਦੀ ਢਾਈ ਜਾਂਦੇ।
    ਕਈ ਤਾਂ ਰਲੇ ਔਰੰਗੇ ਦੇ ਨਾਲ ਜਾ ਕੇ,
    ਇੱਟਾਂ ਲੈ ਸਰਹੰਦ ਨੂੰ ਜਾਈ ਜਾਂਦੇ,
    ਗੋਲਕ ਗੁਰੂ ਦੀ ਭੁੱਖੇ ਦਾ ਮੂੰਹ ਕਹਿੰਦੇ
    ਲੁੱਟ ਲੁੱਟ ਜਹਾਨ ਨੂੰ ਖਾਈ ਜਾਂਦੇ,
    ਪੰਥ ਵੇਚਿਆ ਗੁਰੂ ਦੇ ਬਣੇ ਦੋਖੀ,
    ਲੀਡਰ ਸਿੱਖਾਂ ਦੇ ਅਜੇ ਕਹਾਈ ਜਾਂਦੇ।
    😢😢😢

  • @savleensinghnony5574
    @savleensinghnony5574 15 วันที่ผ่านมา +2

    Sukhbir nu panth to chekoooooooooooooo oooo.benti Singh sahib ji

  • @dmrgarg2197
    @dmrgarg2197 14 วันที่ผ่านมา

    S.Sukhveer Singh should left pradhan seat.

  • @pardeephans7455
    @pardeephans7455 14 วันที่ผ่านมา +1

    ਇਸ ਬੰਦੇ ਨੂੰ ਪੰਥ ਚੋਂ ਸੇਕਣਾ ਚਾਹੀਦਾ

  • @zerotolerance650
    @zerotolerance650 14 วันที่ผ่านมา

    Only solution Khalistan

  • @malukcheema6844
    @malukcheema6844 14 วันที่ผ่านมา

    Should resign

  • @harichand482
    @harichand482 15 วันที่ผ่านมา

    S.S President ship
    leave immediate.
    ਤੁਹਾਡਾ ਸਲਾਹਕਾਰ ਗਲਤ ਹਨ ,

  • @ting-ringsingh4069
    @ting-ringsingh4069 15 วันที่ผ่านมา +1

    Jathedaar ji bhai Amritpal nu v release krvaao. ..dibru garh jail cho.

  • @ManjeetSingh-tf8nx
    @ManjeetSingh-tf8nx 15 วันที่ผ่านมา +1

    👍✌️

  • @KahlonframJitt
    @KahlonframJitt 14 วันที่ผ่านมา

    Khalistan jindabadh khalistan jindabadh

  • @user-uo9iz8rs4c
    @user-uo9iz8rs4c 15 วันที่ผ่านมา +1

    Chhadani chahidi hai

  • @karanjitsingh9925
    @karanjitsingh9925 15 วันที่ผ่านมา +1

    Sukhbir badal noo pardhangi to RESIGN de dena chahida hai. Is vakat oh apradì mania geya hai.

  • @jagvindersingh-j5m
    @jagvindersingh-j5m 14 วันที่ผ่านมา

    Go Sukha Badal go. You are not wanted.

  • @jogasinghvirk9726
    @jogasinghvirk9726 12 วันที่ผ่านมา

    Estifa dena chahiye sukhbir singh badel nu

  • @surajbhannain3270
    @surajbhannain3270 15 วันที่ผ่านมา +1

    Thodi vi sharm je baki hai ta turant hi Sukhbir Singh Badal nu apna astifa de dea chahida hai.

  • @JagtarSingh-us9zq
    @JagtarSingh-us9zq 15 วันที่ผ่านมา +1

    Sukhbir badl nu pardhangi. To astifa Dena chahida hai ji.wahiguru ji ka khalsha wahiguru ji kifateh.

  • @user-ul3ep2rg8x
    @user-ul3ep2rg8x 15 วันที่ผ่านมา +2

    Spokman.is.stupet😊

  • @KahlonframJitt
    @KahlonframJitt 14 วันที่ผ่านมา

    Khalistan jindabadh

  • @jogindersaini7200
    @jogindersaini7200 14 วันที่ผ่านมา

    ਇਹ ਤਾਂ ਕੋਈ ਸਹੀ ਫੈਸਲਾ ਨਹੀਂ ਹੈ।ਤਨਖ਼ਾਹੀਆ ਐਲਾਨਣ ਨਾਲ ਬੇਦਿਲ ਬਾਦਲ ਨੂੰ ਕੀ ਫਰਕ ਪਵੇਗਾ?
    ਇਸਨੇ ਕੌਮ ਦਾ ਘਾਣ ਕੀਤਾ ਹੋਇਆ ਹੈ।ਹਜ਼ਾਰਾਂ ਨੌਜਵਾਨ ਸਿੱਖ, ਕਈ ਤਾਂ ਪਰਿਵਾਰ ਸਮੇਤ ਖ਼ਤਮ ਕਰ ਦਿੱਤੇ ਗਏ। ਸ਼ਰੋਮਣੀ ਕਮੇਟੀ ਖਾ ਚੁੱਕਾ ਹੇ ਅਤੇ ਖਾਈ ਜਾ ਰਿਹਾ ਹੈ ਤੇ ਕਬਜਾ ਜਮਾਈ ਬੈਠਾ ਹੈ।ਇਹ ਸਭ ਇਸਤੋਂ ਖੋਹ ਲੈਣਾ ਚਾਹੀਦਾ ਸੀ।ਅਤੇ ਇਸਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਏ।ਤਾਂ ਹੀ ਕੌਮ ਨੂੰ ਨਿਆਇ ਮਿਲੇਗਾ।ਕਿਉਂਕਿ ਇਹ ਪਰਿਵਾਰ ਕੌਮ ਨੂੰ ਮਨਜ਼ੂਰ ਨਹੀਂ ਹੈ।😮

  • @gurjotsingh8thb78
    @gurjotsingh8thb78 15 วันที่ผ่านมา

    ਅਕਾਲ ਤਖ਼ਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ।

  • @SawindetSingh-pb3sb
    @SawindetSingh-pb3sb 15 วันที่ผ่านมา +1

    Agar thodi sharam hai ta kursi shad deni chahidi hai per leader kursi de bhukhe hunde han.... Jathedar sahib sahi faisla ken.... Nahi ta kaum jathedaran nu v nahi bakhshegi😊

  • @Dalipsinghkhalsa-j6u
    @Dalipsinghkhalsa-j6u 13 วันที่ผ่านมา

    Return fakra come sukhbir badal

  • @user-pi3dt4qd1d
    @user-pi3dt4qd1d 15 วันที่ผ่านมา +5

    सतश्री अकाल जी कि जथेदार पुरातन निशान साहब नीले रंग दा जिस ते उत्ते ढाल तलवार कट्टार सी ओ निशान साहब सारे गुरु घरां ते लाऊन बारे भी आखन गे जो महाराजा रणजीत लै के चलदे सी

  • @JasvinderSingh-dr7oi
    @JasvinderSingh-dr7oi 14 วันที่ผ่านมา

    People remember always future bad klank sad b and sing song praises Beant s Satwant s Kaher s jinda sukha

  • @raghveersingh1122
    @raghveersingh1122 15 วันที่ผ่านมา +5

    😂😂😂😂😂😂😂😂😂😂😂

  • @SmilingDolphin-pq4pm
    @SmilingDolphin-pq4pm 15 วันที่ผ่านมา +1

    ChhaniChahidiHe

  • @user-zx2cd3ot7g
    @user-zx2cd3ot7g 14 วันที่ผ่านมา

    Sukhbir should be permanently debarred from political arena and sgpc affairs.

  • @RavinderSingh-lt5sk
    @RavinderSingh-lt5sk 15 วันที่ผ่านมา +1

    Parkash Badal Ka Faker-A-Kaum vapis lo

  • @Venomgamer-it4pb
    @Venomgamer-it4pb 15 วันที่ผ่านมา

    Yes

  • @gurmukhsingh8330
    @gurmukhsingh8330 15 วันที่ผ่านมา +1

    Dekhio kite badal nal lihaz n krio us de papan da bojh tuhade te n aa jave jathedar g

  • @ManjeetSingh-xu3kj
    @ManjeetSingh-xu3kj 15 วันที่ผ่านมา +1

    Dono akali dal Bhutt pareat chandall han ehna nu jangal vich bhejana chahida hai bhutt aatamawaam sahir vich nahi rahendian

  • @GurjantSingh-xt6pb
    @GurjantSingh-xt6pb 15 วันที่ผ่านมา

    ਮਾਹਾਰਾਜ ਰਣਜੀਤ ਸਿੰਘ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਪਰ ਉਸ ਨੂੰ ਰਾਜ ਤੋਂ ਬਾਹਰ ਕਰਨ ਵਾਰੇ ਤਾਂ ਕਿਸੇ ਨੇ ਨਹੀਂ ਕਿਹਾ ਸੀ

    • @beantsingh9664
      @beantsingh9664 15 วันที่ผ่านมา +1

      ਕਿੱਥੇ ਰਾਜਾ ਭੋਜ ਕਿੱਥੇ ਬਾਦਲ ਘੁਮਿਆਰ

  • @drvijaykumar8271
    @drvijaykumar8271 15 วันที่ผ่านมา

    Sukhbir badal sacha Sikh baki rajniti va

  • @NirmalSingh-g9y
    @NirmalSingh-g9y 14 วันที่ผ่านมา

    Nahi banna chahida

  • @jagjitsingh2740
    @jagjitsingh2740 15 วันที่ผ่านมา

    ਵਾਹੇਗੁਰੂਸਾਡੇਸਾਬਕਾਮੁਖ਼ਮੰਤਰੀਨੂਸੁਮਤਬਕਸੇ

  • @waryamsingh4509
    @waryamsingh4509 15 วันที่ผ่านมา +2

    😮😮😅😅

  • @ParamjitDhillon-cu3ti
    @ParamjitDhillon-cu3ti 14 วันที่ผ่านมา

    Shad, dani

  • @LovelyStudio-v8r
    @LovelyStudio-v8r 15 วันที่ผ่านมา +4

    ਕੁਝ 🐑🐑 ਬਹੁਤ ਖੁਸ਼ ਨੇ ਤੇ ਕੁਝ ਅਜੇ ਵੀ ਕਿੰਤੂ ਪ੍ਰੰਤੂ ਕਰੀ ਜਾਂਦੀਆਂ ਆ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਨਹੀਂ ਛੱਡਣੀ ਚਾਹੀਦੀ ਕਿਉਂਕਿ ਅਕਾਲੀ ਦਲ ਨੂੰ ਖਤਮ ਕਰਨ ਲਈ ਵਿਰੋਧੀ ਪੱਬਾਂ ਭਾਰ ਹੋਏ ਪਏ ਹਨ। ਸਭ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਤੋਂ ਬਿਨਾਂ ਪਾਰਟੀ ਵੈਰੂ ਮੈਰੂ ਹੋ ਜਾਵੇ ਗੀ। ਕੋਈ ਗੱਲ ਨਹੀਂ ਮਾੜਾ ਚੰਗਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਘਬਰਾਉਣ ਦੀ ਕੋਈ ਲੋੜ ਨਹੀਂ। ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਸਮੇਂ ਦੇ ਹੀ ਕੀਤੇ ਹੋਏ ਕੰਮ ਅੱਜ ਵੀ ਨਜ਼ਰ ਆ ਰਹੇ ਹਨ। ਸੱਚ ਤੇ ਕੱਚ ਹਮੇਸ਼ਾ ਚੁਭਦਾ ਹੈ।

  • @JasvirSingh-hy9pz
    @JasvirSingh-hy9pz 14 วันที่ผ่านมา

    Sazish puri kam aa

  • @charanjeetsingh9144
    @charanjeetsingh9144 14 วันที่ผ่านมา +1

    ਫਿਟੇ ਮੂੰਹ ਤੇਰਾ ਖਬਰ ਦੇਣ ਲਈ

  • @legendarygaming7947
    @legendarygaming7947 15 วันที่ผ่านมา +1

    panth to sheko

  • @RamKumar-ce8xy
    @RamKumar-ce8xy 15 วันที่ผ่านมา

    ये सब समय का चक्र है।

  • @Gurpreetsingh-dp4ft
    @Gurpreetsingh-dp4ft 15 วันที่ผ่านมา +3

    😂😂😂😂😂

  • @user-ib3cv1go1h
    @user-ib3cv1go1h 15 วันที่ผ่านมา

    Jathedar ji ki akalidal di patli halt dekh ke fansla lia jawega kite akali dal nu oxcizan ta la rhe