Amritsar News : 19 ਸਾਲ ਬਾਅਦ ਆਏ ਜਪਾਨੀ ਪੁੱਤ ਨੂੰ ਦੇਖ ਭਾਵੁਕ ਹੋਈ ਪੰਜਾਬੀ ਮਾਂ

แชร์
ฝัง
  • เผยแพร่เมื่อ 12 ก.ย. 2024

ความคิดเห็น • 421

  • @user-hx4zy3mv7i
    @user-hx4zy3mv7i 15 วันที่ผ่านมา +66

    ਇਹਨਾਂ ਭੈਣ ਭਰਾਵਾਂ ਦੀ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏

  • @gurdevkaur1209
    @gurdevkaur1209 17 วันที่ผ่านมา +87

    ❤❤ਇਹ ਮੇਰੀ ਭੈਣ ਬੋਹਤ ਹੀ ਸਮਝਦਾਰ ਤੇ ਨੇਕ ਸੋਚ ਵਾਲੀ ਭੈਣ ਹੈ ਇਸ ਭੈਣ ਨੂੰ ਮੇਰਾ ਦਿਲੋਂ ਸਤਿਕਾਰ ਤੇ ਸਲੂਟ ਹੈ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਬਾਪ ਨੂੰ ਬੇਟਾ ਮਿਲ ਗਿਆ ਤੇ। ਭੈਣ ਨੂੰ ਵੀਰ ਮਿਲ ਗਿਆ ਭੈਣ ਦਾ ਦਿਲ ਬੋਹਤ ਵੱਡਾ ਹੈ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਾਰੇ ਪਰਿਵਾਰ ਨੂੰ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀਬਖਸ਼ੋ ਜੀ

  • @kashmirkaur6827
    @kashmirkaur6827 14 วันที่ผ่านมา +22

    ਇਸ ਮਿਲਾਪ ਨੁੰ ਦੇਖ ਅੱਖਾਂ ਭਰ ਆਈਆ ਪਤਾ ਨਹੀਂ ਕਿਉ ਦਿਲ ਕਰਦਾ ਇਸ ਬੱਚੇ ਨੂੰ ਗਲੇ ਲੱਗਾ ਕੇ ਬਹੁਤ ਪਿਆਰ ਕਰਾ ਭੈਣ ਜੀ ਦਾ ਬਹੁਤ ਵੱਡਾ ਦਿਲ ਹੈ ਵਾਹਿਗੁਰੂ ਜੀ ਸਾਰੇ ਪਰਿਵਾਰ ਸਮੇਤ ਜਪਾਨੀ ਭੈਣ ਤੇ ਮੇਹਰ ਭਰਿਆ ਹੱਥ ਰਖੇ ਸਾਰੇ ਇੱਕ ਹੋ ਜਾਣ ❤❤❤❤❤🎉🎉🎉🎉🎉🙏🙏🙏🙏🙏

  • @RanvirKaur-t9j
    @RanvirKaur-t9j 15 วันที่ผ่านมา +30

    ਬੇਟਾ ਬਿਲਕੁਲ ਆਪਣੇ ਪਾਪਾ ਵਰਗਾ ਬੇਟੇ ਨੂੰ ਪੰਜਾਬੀ ਸਮਝ ਨਾ ਆਉਣ ਦੇ ਬਾਵਜੂਦ ਵੀ ਬਹੁਤ ਸਮਝਦਾਰ ਹੈ ਅਤੇ ਦੋਨੌੰ ਮਾਵਾਂ ਵੀ ਬਹੁਤ ਸਮਝਦਾਰ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਮਾਂ-ਪਿਓ ਨੂੰ ਪੁਤਰ ਅਤੇ ਭੈਣ ਨੂੰ ਭਰਾ ਮਿਲਾਇਆ ਬਾਬਾ ਜੀ ਦੋਵੇ ਪਰਿਵਾਰ ਖੁਸ਼ ਰਹਿਣ🙏❤❤🎉🎉🥳👍

    • @Raziaahmed1793
      @Raziaahmed1793 14 วันที่ผ่านมา +1

      Punjabi Bahut buddhiman hote hn

  • @alphakilleryt7840
    @alphakilleryt7840 10 วันที่ผ่านมา +5

    ❤❤❤yeah sb dekh kr meriaankho se khushi ke aansu lagatar nikl rahe hai ,yug yug jio maa ke lal❤❤❤❤❤

  • @user-qv7wl3wp2z
    @user-qv7wl3wp2z 13 วันที่ผ่านมา +8

    ਬਹੁਤ ਹੀ ਪਿਆਰਾ ਬੇਟਾ ਹੈ ਸਾਰੇ ਸੰਸਕਾਰ ਇੱਕ ਸਭਿਅਕ ਪਰਿਵਾਰ ਵਾਲੇ ਹੈ🎉❤❤

  • @satwindersingh7617
    @satwindersingh7617 18 วันที่ผ่านมา +108

    ਵਾਹ ਭੈਣੇ ਤੇਰਾ ਦਿਲ ਬਹੁਤ ਵੱਡਾ ਸਲਾਮ ਐ

    • @msinghkaur5636
      @msinghkaur5636 17 วันที่ผ่านมา +9

      ਇਕ ਜੂਠਾ ਬੰਦਾ wife ਕੋਲੋਂ ਇੱਜਤ ਦਾ ਹਕ਼ਦਾਰ ਨਹੀਂ ਹੁੰਦਾ,ਜੇ lady ਦਾ ਵਿਆਹ ਤੋਂ ਪਹਿਲੇ ਦੀ ਔਲਾਦ ਬੰਦੇ ਕੋਲ ਆਵੇ ਤਾ ਬੰਦਾ ਉਸਔਰਤ ਨੂੰ ਜਿੰਨੀ ਇੱਜਤ ਦੇਵੇਗਾ ਓਨੀ ਇੱਜਤ ਔਰਤ ਨੂੰ ਦੇਣੀ ਚਾਹੀਦੀ,ਹੁਣ ਬੰਦਿਆਂ ਦੇ ਹੌਂਸਲੇ ਹੋਰ ਵਧਣਗੇ ਕੇ ਸਾਡੀ ਪਤਨੀ ਵੀ ਇਹੋ ਕੁਝ ਕਰੇ

    • @sukhdeepdhindsa6157
      @sukhdeepdhindsa6157 15 วันที่ผ่านมา

      😂😂​@@msinghkaur5636

    • @umarampal8781
      @umarampal8781 14 วันที่ผ่านมา

      @@msinghkaur5636eh dova di understanding hai her kise vich nai hundi don’t warry

  • @parvinderkaur4881
    @parvinderkaur4881 18 วันที่ผ่านมา +67

    ਵਾਹਿਗੁਰੂ ਜੀ ਦਾ ਲੱਖਾਂ ਲੱਖਾਂ ਵਾਰ ਸ਼ੁਕਰਾਨਾ ਭੈਣ ਵੀ ਬਹੁਤ ਸਮਝਦਾਰ ਹੈ ਬੱਚੇ ਨੂੰ ਵੀ ਵੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਇਸ ਪਰਿਵਾਰ ਦਾ ਪਿਆਰ ਬਣਿਆ ਰਹੇ ❤❤

  • @KulwindermaanSingh-v3o
    @KulwindermaanSingh-v3o 17 วันที่ผ่านมา +70

    ਭੈਣ ਇੱਕ ਗੱਲ ਕਹਾਂ ਜਿਹੜਾ ਜਪਾਨ ਵਿੱਚ ਬੇਟਾ ਜਮਾ ਹੀ ਹੂਬਹੂ ਤੇਰੇ ਵਰਗਾ ਮੜੰਗਾ ਉਹਦਾ ਸਮਝ ਲੈ ਤੈਨੂੰ ਰੱਬ ਨੇ ਕਿਧਰੇ ਦੇ ਪੁੱਤਰ ਦਿੱਤਾ ਜਵਾਂ ਹੀ ਤੇਰੇ ਵਰਗਾ ਭੈਣੇ❤

  • @SukhdevSingh-rh9pp
    @SukhdevSingh-rh9pp 18 วันที่ผ่านมา +95

    ਬਹੁਤ ਖੁਸ਼ੀ ਹੋਈ ਭੈਣ ਭਰਾ ਨੂੰ ਮਿਲ ਕੇ ਮਾਂ ਬਾਪ ਦੇ ਪੁੱਤ ਨੂੰ ਦੇਖ ਕੇ

  • @neelujohn4646
    @neelujohn4646 12 วันที่ผ่านมา +4

    Ye jo maa h na..sach m .mre pass shabd nhi h ki m qa kahu inke liye, inke mnn m koi b glt bhavna nhi ye sabko dil se sweekaar kr rhi h ...great mom gurvindar ji❤❤

  • @SatnamSingh-yl1rr
    @SatnamSingh-yl1rr 18 วันที่ผ่านมา +26

    ਵਾਹਿਗੁਰੂ ਜੀ ਦੋਵੇਂ ਪਰਿਵਾਰਾਂ ਨੂੰ ਖੁਸ਼ ਰੱਖੀਂ

  • @anikanoor8916
    @anikanoor8916 15 วันที่ผ่านมา +8

    ਬਹੁਤ ਸਮਝਦਾਰ ਮਾ ਹੈ, ਤੇ ਦੋਵੇਂ ਬੱਚੇ ਹੀ👍💯👍💯 ਬਿਲਕੁਲ ਹੀ ਸੇਮ ਲਗਦੇ ਪਏ।

  • @coolpeople1622
    @coolpeople1622 12 วันที่ผ่านมา +4

    Beta kafi kuch papa ke jaisa hi hai ..rabb khush rakhe in sab ko ....

  • @carmpsgerman7266
    @carmpsgerman7266 17 วันที่ผ่านมา +13

    Same face as father wow God bless you satpal bhai aapko beta mila beti ko bhai khus raho

  • @jagbirsandhu3140
    @jagbirsandhu3140 18 วันที่ผ่านมา +60

    The Father did not look for his Son But the Son found his Father. ( Great salute to Japanese Mother & his Son )

    • @harvinderjitsingh6880
      @harvinderjitsingh6880 15 วันที่ผ่านมา

      Fuddu galla na karia karo

    • @CryptoFeeders
      @CryptoFeeders 12 วันที่ผ่านมา

      Father knew how world sees men. World don't consider father as a human and they apply all high degree laws against husband/father. So men has to bow down. Men is now just a ghulaam, not a human anymore.

    • @kteewari
      @kteewari 10 วันที่ผ่านมา +1

      Also great Salute to Rin's sister ❤️

  • @jassvlogz2873
    @jassvlogz2873 18 วันที่ผ่านมา +28

    She's such an understanding woman

  • @akaalkaur8047
    @akaalkaur8047 18 วันที่ผ่านมา +48

    ਭੈਣ ਜੀ ਬਹੁਤ ਵਧੀਆ ਨੇ

  • @bantkaur8539
    @bantkaur8539 16 วันที่ผ่านมา +19

    ਭੈਣ ਦਾ ਦਿਲ ਬਹੁਤ ਵਡਾ

  • @ompalsingh7409
    @ompalsingh7409 11 วันที่ผ่านมา +3

    Very emotional story of this child ,very Brave and cultural full ,I have heared and seen as like story in movies but today I saw very emotionalful ,seeing this vdio I could not stop my tears ,May god this child live long life and get more and more love from both side

  • @prabhjotkaur629
    @prabhjotkaur629 18 วันที่ผ่านมา +18

    ਜੁਗ ਜੁਗ ਜੀਉ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ❤❤🎉🎉👍👍👌👌🙏🙏ਵਾਹਿਗੁਰੂ ਬੇਅੰਤ ਖੁਸੀਆਂ ਬਰਕਤਾਂ ਬਖਸ਼ਣ ❤❤🎉🎉ਬੜੀ ਅਲੱਗ ਕਹਾਣੀ ਜੀ ਬੱਚਾ ਬਹੁਤ ਪਿਆਰਾ 👍👍❤❤

    • @JaMeSBonD-s8d
      @JaMeSBonD-s8d 18 วันที่ผ่านมา +1

      Thanku mam ❤🎉

    • @JaMeSBonD-s8d
      @JaMeSBonD-s8d 18 วันที่ผ่านมา +1

      ❤🎉 thnku mam khush rho 💕❤

  • @bharatchandravanshi9067
    @bharatchandravanshi9067 16 วันที่ผ่านมา +12

    मैं इस वीडियो को लगभग 25 ,30 बार अलग अलग चैनल में देखा। सच बात बताऊं। उतनी बार मेरे आंखों में आसूं आ गए। समझ नही पा रहा था। इस कुदरत के खेल को। बच्चा जब नवजात था तब कुदरत ने खेल किया। जब समझदार हो गया तब भी कुदरत ने खेल किया। बच्चे के मां बाप की गलती (तलाक) इस ओर ले आई। मां ने बहुत ही सुखपाल के बारे में नेगेटिव कोमेंट किए पर बच्चे के DNA को स्वीकार नही था। तभी इसे कुदरत खींच लाई।
    मैं तो आश्चर्य चकित हुं की सुखपाल की वाइफ कितनी अच्छी की बच्चे को सहस्र स्वीकार कर लिया और बहन भी। आजकल कलयुग में ऐसी औरत कहां मिलती जो अपने अलावा किसी सौतेले बच्चे को अपनाए। बहुत किस्मत वाले को ऐसी पत्नी मिलती है। मैं इस पूरे प्रकरण में प्वाइंट देना चाहूं तो मेरे लिए बच्चा और सौतेली मां और बहन हैं।❤🙏🙏

  • @Turan24Brothers
    @Turan24Brothers 16 วันที่ผ่านมา +9

    Lion heart woman❤..
    Salutes1000000000000000

  • @ranjitpossi
    @ranjitpossi 18 วันที่ผ่านมา +23

    ਧੰਨ-ਧੰਨ ਰਾਮਦਾਸ ਗੁਰ❤❤❤❤❤

  • @JaswinderKaur-ot2kw
    @JaswinderKaur-ot2kw 11 วันที่ผ่านมา +1

    Father son same face
    Very beautiful family
    Stay with dad in India 🇮🇳
    God bless this kids
    Love from u.s.a

  • @Backpackerbawa
    @Backpackerbawa 17 วันที่ผ่านมา +11

    日本の息子はとてもかわいい
    Heart touching story 😢❤
    Big respect for second mother ❤❤❤
    She is very kind

  • @GaganDeep-dv4bb
    @GaganDeep-dv4bb 10 วันที่ผ่านมา +1

    ਵਾਹਿਗੁਰੂ ਜੀ ਪਰਿਵਾਰ ਦਾ ਮੇਲਜੋਲ ਬਣਾਈ ਰੱਖਣਾ ਹੋ ਸਕੇ ਦੋਵੇ ਪਰਿਵਾਰ ਕੱਠੇ ਰਹਿਣ ❤🙏🙏🏻

  • @deeptikumari2372
    @deeptikumari2372 11 วันที่ผ่านมา +2

    Bahut achcha Laga aapke Parivar Ko Ek hota dekh kar Bhagwan aapke Parivar ko hamesha khush rakhe kisi Ki najar Na Lage

  • @asharani5939
    @asharani5939 18 วันที่ผ่านมา +24

    Kinna vadda dil hi maa da.❤❤🎉

    • @Mamtamamta-mu5ij
      @Mamtamamta-mu5ij 18 วันที่ผ่านมา +2

      Sachi gal a bahut badda dill a maa da

  • @ajaymajumdar2765
    @ajaymajumdar2765 11 วันที่ผ่านมา +3

    कोई भी अपने मां बाप को नही बुल नही सकता है ❤❤❤😊😊

  • @dilsandhu3332
    @dilsandhu3332 18 วันที่ผ่านมา +82

    ਸ਼ਕਲ ਸੇਮ ਆ ਪਿਓ ਪੁਤ ਦੀ

  • @manjotsinghdhaliwal380
    @manjotsinghdhaliwal380 16 วันที่ผ่านมา +15

    ਚੰਗੀ ਸੋਚ ਰੱਖਣ ਵਾਲ਼ੀ ਔਰਤ

  • @coolpeople1622
    @coolpeople1622 12 วันที่ผ่านมา +2

    Bhai aap ki life mai 19 no kafi maayne rakhti hai 19 saal mai aap Japan gye 19 saal beta 19 tarikh ko mila ...bhut bhut congratulations ....

  • @surjitkaur1895
    @surjitkaur1895 14 วันที่ผ่านมา +3

    ਇਕ ਭੈਣ ਲਈ ਵਾਹਿਗੁਰੂ ਨੇ ਵੀਰ ਭੇਜਿਆ ਉਹ ਵੀ ਰੱਖੜੀ ਵਾਲੇ ਦਿਨ, ਵਾਹਿਗੁਰੂ ਜੀ ਦੀ ਏਨੀ ਵੱਡੀ ਰਹਿਮਤ, ਬਿਆਨ ਕਰਨ ਤੋਂ ਬਾਹਰ ਹੈ।
    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ, ਖੁਸ਼ੀਆਂ ਬਖਸ਼ਣ ਜੀ।
    ਇਕ ਗੱਲ ਕਹਾਂ ਭੈਣੇ ਦਿਲ ਇਸੇ ਤਰ੍ਹਾਂ ਵੱਡਾ ਰੱਖੀ, ਪਹਿਲਾਂ ਵਿਆਹ ਹੋਇਆ ਸੀ ਤਾਂ ਬੇਟਾ ਵਾਹਿਗੁਰੂ ਜੀ ਨੇ ਦਿੱਤਾ,ਇਸ ਘਰ ਦਾ ਚਿਰਾਗ ਹੈ ਪਰ ਬੇਟੀ ਵੀ ਘੱਟ ਨਹੀਂ ਦੋਵੇਂ ਭੈਣ ਭਰਾ ਨਾਲ ਪ੍ਰੀਵਾਰ ਪੂਰਾ ਹੋ ਗਿਆ ਸੋ ਦੋਵੇਂ ਮਾਤਾਵਾਂ ਵੀ ਜ਼ਰੂਰ ਪਿਆਰ ਨਾਲ ਮਿਲਦੇ ਰਹਿਣਾ ਤਾਂ ਕਿ ਬੱਚੇ ਆਪਸ ਵਿੱਚ ਮਿਲਦੇ ਰਹਿਣ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ।

  • @parmjeetkaur4317
    @parmjeetkaur4317 13 วันที่ผ่านมา +3

    परमात्मा परमात्मा है ना दोनों परिवार में बहुत ज्यादा खुश रखे❤❤❤❤

  • @BalkarSingh-dc1oq
    @BalkarSingh-dc1oq 18 วันที่ผ่านมา +23

    ਬਹੁਤ ਹੀ ਵਧੀਆ

    • @JaspalSingh-ez2hu
      @JaspalSingh-ez2hu 13 วันที่ผ่านมา

      ਬਾਕੀ ਗੱਲਾਂ ਛੱਡੋ ਵਾਲ ਚਹਿਰ ਸਕੂਲ ਮਿਲਦੀ

  • @amarjeetkaur4692
    @amarjeetkaur4692 3 วันที่ผ่านมา

    ਦੋਹਾਂ ਮਾਵਾਂ ਨੂੰ ਸਲਾਮ

  • @Ameliatherobloxfairy
    @Ameliatherobloxfairy 8 วันที่ผ่านมา

    So touching the story is that i cannot stop crying . May god keep the entire family happy n intact

  • @shelasingh4483
    @shelasingh4483 7 วันที่ผ่านมา

    मैने इनकी सारी वीडियो देखी जो भी आ रही मन को सकून मिल रहा।

  • @shikhakajal3580
    @shikhakajal3580 16 วันที่ผ่านมา +7

    Kitni strong lady shant savbav samajdar lady ❤

  • @lakhbirkhatra445
    @lakhbirkhatra445 18 วันที่ผ่านมา +19

    Father and son look like same

    • @JAGMOHANSANAND
      @JAGMOHANSANAND 18 วันที่ผ่านมา

      Stunning resemblance!

  • @kamboj_farming
    @kamboj_farming 18 วันที่ผ่านมา +23

    ਵਾਈ ਆਮੋਸਨਲ ਸਟੋਰੀ ਆ🙏🏻🙏🏻🙏🏻🙏🏻

  • @neerusohi4885
    @neerusohi4885 18 วันที่ผ่านมา +28

    ਪਤਾ ਨਹੀਂ ਕਿਉਂ ਪਰ ਇਕ ਅਜੀਬ ਜਿਹੀ ਖੁਸ਼ੀ ਹੋਈ

  • @MrSaini12
    @MrSaini12 18 วันที่ผ่านมา +9

    Bhain di soch bahut uchi suchi hai

  • @SoulVibes4
    @SoulVibes4 15 วันที่ผ่านมา +2

    The lady is a beautiful soul…Definitely she has some soul connect with the son ❤

  • @harwinderkhan5272
    @harwinderkhan5272 18 วันที่ผ่านมา +29

    ਖੂਦਾ,,, ਰਹਿਮਤ,, 19=ਸਾਲ, ਬਾਦ,, 19=ਤਰੀਕ, ਦੀ, ਰਖੜੀ, ਵੀਰ, ਆਇਆ

  • @rajrani4314
    @rajrani4314 18 วันที่ผ่านมา +16

    Veheguru ji di kirpa ho geyi putter dia bohat bohat mobarka ji 🙏

  • @ravi.lalacharay
    @ravi.lalacharay 2 วันที่ผ่านมา +1

    Aapki soch ko salam

  • @amarjeetkaur4692
    @amarjeetkaur4692 6 วันที่ผ่านมา

    ਬੇਟਾ ਬਹੁਤ ਸਮਝਦਾਰ ਹੈ

  • @bootadreger4540
    @bootadreger4540 18 วันที่ผ่านมา +19

    ਬਾਈ ਜਾ ਪੱਤਰ ਨੂੰ ਉਹ ਸੀ ਉਹ ਕਾਰਡ ਦਵਾ ਦਿਉ ਵੀਜ਼ੇ ਦੀ ਲੋੜ ਹੀ ਨਹੀਂ ਪੈਣੀ ਭਾਰਤ ਆਉਣ ਲਈ ਤੁਹਾਡੇ ਤਾ ਰਣਜੀਤ ਰਣਵੀਰ ਵਿੱਚ ਮਹਿਕਮਾ ਹੈ ਜਾ ਕੇ ਅਪਲਈ ਕਰਵਾ ਦਿਉ

  • @MalkeetSingh-db3fg
    @MalkeetSingh-db3fg 12 วันที่ผ่านมา +2

    सत नाम श्री वाहे गुरु जी🙏🏻🙏🏻♥️♥️♥️♥️♥️

  • @balrajsingh8901
    @balrajsingh8901 16 วันที่ผ่านมา +16

    ਇਕ ਚੰਗੇ ਸੁਭਾਅ ਵਾਲੇ ਪਿਓ ਦਾ ਪੁੱਤਰ ਹੈ ਇਸੇ ਕਰਕੇ ਬਾਪ ਨੂੰ ਲੱਭਣ ਟੁਰਿਆ!

  • @user-xu9le3ku2z
    @user-xu9le3ku2z 8 วันที่ผ่านมา

    Great and cute son ❤❤❤👍

  • @JasvirKaur-ge8xk
    @JasvirKaur-ge8xk 16 วันที่ผ่านมา +2

    Kmal aa 😢punjabi maa jiha chehra bilkul same to same 🤔joani putt da eh vi waheguru ji 🙏 di kirpa aa koi chamtkar ho gya

  • @manjitkaur6747
    @manjitkaur6747 18 วันที่ผ่านมา +4

    Heart touching real story❤❤waheguru ji privar te mehar rkho❤❤sda khus rho❤❤

  • @ParamjeetSingh-zf1xs
    @ParamjeetSingh-zf1xs 18 วันที่ผ่านมา +10

    Heart touching real story

  • @Multifire910
    @Multifire910 12 วันที่ผ่านมา

    Superb mother and her son. She did wonderful job in growing him better

  • @dineshtimalsena7678
    @dineshtimalsena7678 9 วันที่ผ่านมา

    खून के रिश्ते में मैजिक ही ऐसा होता हे ❤❤❤

  • @JaswinderKaur-rh8ri
    @JaswinderKaur-rh8ri 11 วันที่ผ่านมา

    ਮਾਲਕ ਨੇ ਅਗਰ ਭਾਗਾਂ ਵਿੱਚ ਲਿਖਿਆ ਹੈ ਤਾਂ ਮੇਲ ਮਿਲਾਪ ਜ਼ਰੂਰ ਹੁੰਦਾ ਹੈ । ਬਹੁਤ ਵਧੀਆ ਹੈ ❤️🙏🏻👏

  • @bhupinderkaur109
    @bhupinderkaur109 18 วันที่ผ่านมา +8

    Congratulations put tuhanu tuhada veer mil gya

  • @nareshdevi6528
    @nareshdevi6528 2 วันที่ผ่านมา

    Really kitna masum bachha h

  • @amarjeetkaur4692
    @amarjeetkaur4692 3 วันที่ผ่านมา

    ੲਇਸ ਬੇਟੇ ਨੂੰ ਗਲੇ ਲਗਾ ਉਣ ਨੂੰ ਬਹੁਤ ਦਿਲ੍ਹ ਕਰਦਾ ਏ

  • @VijaySharma-im4zn
    @VijaySharma-im4zn 18 วันที่ผ่านมา +8

    Punjabi film jrur bnani chahidi h es real story te nam rkhna chaida rista khoon da stt samundro par❤

  • @JaswantSingh-xt3vs
    @JaswantSingh-xt3vs 15 วันที่ผ่านมา +2

    RAB de rang ne.sachi Pyar hamesha (Rab de ràja vh Huda) Rab beta baap nu Khush rakhe

  • @dwarkaprasadsharma646
    @dwarkaprasadsharma646 16 วันที่ผ่านมา +2

    Very Good boy. 👍 not easy to search the real father from Japan to India.

  • @Preetikaurjatti
    @Preetikaurjatti 18 วันที่ผ่านมา +17

    Japani boys so handsome😊 🎉❤ congretchulation 👏😃

  • @sukhjitpal6793
    @sukhjitpal6793 13 วันที่ผ่านมา

    Biba ji bahut vadhia soch te inna vadda dill, WAHEGURU JI MEHAR RAKHAN SDA tuhade te.

  • @akashchavan6149
    @akashchavan6149 17 วันที่ผ่านมา +4

    Movie ban sakti hai ispar ❤❤

  • @amarjeetkaur4692
    @amarjeetkaur4692 3 วันที่ผ่านมา

    Pl ਬੇਟੇ ਦੇ ਜਾਣ ਦੀ ਵੀਡੀਓ ਵੀ ਦਿਖਾ ਦਿਓ ਸੁਖਪਾਲ ਵੀਰ ਜੀ

  • @GurbirSingh-w3r
    @GurbirSingh-w3r 14 วันที่ผ่านมา +1

    Aani siyani bhen Waheguru hamesa khus rakhan parwar nu

  • @udayram5618
    @udayram5618 18 วันที่ผ่านมา +7

    बहुत खुशी का पल

  • @parmjitsinghmuhay1131
    @parmjitsinghmuhay1131 10 วันที่ผ่านมา

    Good interview veer de❤❤❤❤❤❤

  • @KawaljitkaurKahlon-i8v
    @KawaljitkaurKahlon-i8v 17 วันที่ผ่านมา +4

    ਵਾਹਿਗੁਰੂ ਜੀ🙏🙏

  • @amarjeetkaur4692
    @amarjeetkaur4692 9 วันที่ผ่านมา

    ਦੋਵੇਂ ਭੈਣ ਭਰਾ ਦੀ ਸ਼ਕਲ ਮਿਲਦੀ ਹੈ

  • @AmarjeetSingh-pp5hi
    @AmarjeetSingh-pp5hi 16 วันที่ผ่านมา +3

    ਭੈਣੇ ਖਬਰਦਾਰ, ਜਿਹੜਾ ਤੇਰੇ ਵਿਆਹ ਤੋਂ ਪਹਿਲਾ ਵਿਆਹ ਪੰਜਾਬ ਵਿਚ ਹੋਇਆ। ਜਿਹੜਾ ਇਸ ਬੰਦੇ ਦਾ ਤੀਜਾ ਵਿਆਹ ਹੋਇਆ ਸੀ, ਉਸ ਦੇ ਬੱਚੇ ਲਈ ਵੀ ਤਿਆਰ ਰਹੋ।

  • @GurjeetsinghDhillon-jg6zd
    @GurjeetsinghDhillon-jg6zd 18 วันที่ผ่านมา +24

    ਮੇਰੀ ਸੋਚ ਏ ਕਿ ਸ਼ਾਦੀ ਆਪਣੇ ਪੰਜਾਬ ਜਾਂ ਦੇਸ਼ ਵਿੱਚ ਹੋਣੀ ਚਾਹੀਦੀ ਏ ਇਕੱਲਾ ਪੈਸਾ ਮੁੱਖ ਨਹੀ ਰੱਖਣਾ ਚਾਹੀਦਾ।ਜਪਾਨੀ ਔਰਤ ਨੇ ਪਹਿਲਾਂ ਸ਼ਾਦੀ ਕਰਾਈ ਜਲਦੀ ਧੋਖਾ ਬਾਹਰਲੀ ਔਰਤ ਤੇ ਯਕੀਨ ਨਾਂ ਕਰੋ ਰਜਲਟ ਵੇਖਿਆ ਜੇ।ਏ ਬੰਚਾ ਪੰਜਾਬ ਨਹੀ ਰਹਿ ਸਕਦਾ। India 🇮🇳 jindabad dhillon punjab 🇮🇳

    • @batmeezkamboj6152
      @batmeezkamboj6152 18 วันที่ผ่านมา +11

      Sab kujh apni soch te mutabik ni hunda na, mohabbat kujh ni dekhdi

    • @enginemehakma
      @enginemehakma 18 วันที่ผ่านมา +1

      Shi kehya dhillon saab

    • @GurjeetsinghDhillon-jg6zd
      @GurjeetsinghDhillon-jg6zd 18 วันที่ผ่านมา +6

      ਮੁਹੱਬਤ ਇਕ ਹੁੰਦੀ ਜੇ ਚਾਰ ਪੰਜ ਨਹੀ ਹੁੰਦੀਆਂ ਕੋਈ ਲਸ਼ਮਣ ਰੇਖਾ ਵੀ ਹੁੰਦੀ ਜੇ ਭਰਾ ਜੀ ਧੰਨਵਾਦ 🇮🇳🙏

    • @enginemehakma
      @enginemehakma 18 วันที่ผ่านมา +2

      @@GurjeetsinghDhillon-jg6zd ਏ ਤਾ ਬਾਈ ਮਿਸਕ ਬੈਰਡ ਬਣ ਗਿਆ ਹੁਣ ਅੱਧਾ ਜਪਾਨੀ ਅੱਧਾ ਪੰਜਾਬੀ ਨਾ ਏ ਜਪਾਨੀ ਰਿਆ ਨਾ ਏ ਪੰਜਾਬੀ ਰਿਆ ਸਿਆਣੇ ਸਹੀ ਕਹਿੰਦੇ ਵਿਆਹ ਆਪਣੀ ਨਸਲ ਚ ਈ ਕਰਾਉਣਾ ਚਾਹੀਦਾ ਏ ਬੱਚਾ ਜਪਾਨਨੀ ਦਾ

    • @anjanapanchal131
      @anjanapanchal131 17 วันที่ผ่านมา

      Bahut galat baat boli hai aapne ..kyuki bharat me bhi talaak hote hai ...aapko to bhagwan se inke kabhi alag na hone ki prarthna karna chahiye bhaiya

  • @vlog-b2
    @vlog-b2 15 วันที่ผ่านมา +1

    Badsa pura papa jesa he😘😘♥️

  • @SukhdevSingh-rh9pp
    @SukhdevSingh-rh9pp 18 วันที่ผ่านมา +17

    ਓਏ ਓਏ ਪੱਤਰਕਾਰੋ ਸ਼ਰਮ ਕਰਿਆ ਕਰੋ ਬੜੀ ਮੋਟੀ

  • @dxbone9798
    @dxbone9798 14 วันที่ผ่านมา +1

    Changi soch, Punjabi #1 blood ❤

  • @balwant1251
    @balwant1251 17 วันที่ผ่านมา +3

    ਸਕਲ ਬਿਲਕੁਲ ਪਿਉ ਨਾਲ ਮਿਲਦੀ ।

  • @jassangha196
    @jassangha196 15 วันที่ผ่านมา

    God bless you and your beautiful son and your daughter you have a beautiful family God bless your wife she is a beautiful soul I hope God keep you all together bless you love you all🎉❤🎉❤

  • @RAVINDERRAMGARHIA0008
    @RAVINDERRAMGARHIA0008 16 วันที่ผ่านมา +1

    ਬਹੁਤ ਵਦੀਆ ਲਗਿਆ ਏਨਾ ਨੂੰ ਦੇਖ k ❤

  • @singhgurminder15
    @singhgurminder15 10 วันที่ผ่านมา

    ਪ੍ਰਮਾਤਮਾ ਸਭ ਦੀਆਂ ਆਸਾਂ ਪੂਰੀਆਂ ਕਰਨ

  • @daljitsinghrekhi9430
    @daljitsinghrekhi9430 15 วันที่ผ่านมา +10

    ਪੱਤਰਕਾਰ ਸਵਾਲ ਬੜੇ ਹੀ ਗਲਤ ਪੁੱਛ ਰਿਹਾ ਆ ਜਨਾਨੀ ਨੂੰ ਪੁੱਛਣ ਡਿਆ ਕਿ ਜਹਾਜ ਵਿੱਚ ਪਿਆਰ ਹੋ ਗਿਆ ਉਹ ਕੋਈ ਪੱਤਰਕਾਰੀ ਸਿੱਖ ਲਓ

  • @dilsandhu3332
    @dilsandhu3332 18 วันที่ผ่านมา +14

    ਬੱਚੇ ਦੀ ਮਾ ਵੀ ਲਿਆਓ

  • @buntyking5689
    @buntyking5689 17 วันที่ผ่านมา

    Mashallah.. Alhumdolillah... Allah tallah in dono baap beta ko apne hifazat me rakhe.ameen summa ameen....I pray from Pakistan

  • @rockytheentertainerdelhi9832
    @rockytheentertainerdelhi9832 13 วันที่ผ่านมา +1

    Sardarniyo ka dil bhot bda hota h

  • @Knowlegelover
    @Knowlegelover 13 วันที่ผ่านมา

    This boy has a great soul.

  • @user-pz7jn8bi9g
    @user-pz7jn8bi9g 15 วันที่ผ่านมา

    Salute sister your excellent thinking God bless you May he live long 🙏🙏🙏🙏

  • @Yourmodelatul
    @Yourmodelatul 10 วันที่ผ่านมา

    Aankhen bhar Ayi yar meri uska mathha tek aao paaji Amritsar golden temple me sat Sri akal ❤🙏

  • @kreeba5220
    @kreeba5220 16 วันที่ผ่านมา

    It's really an emotional reunion after two decades.
    Happened due to Divine blessings 🙏

  • @anikanoor8916
    @anikanoor8916 15 วันที่ผ่านมา

    ਇਹ ਸਾਰੇ ਹੀ ਬਹੁਤ ਪਿਆਰੇ ਲਗਦੇ ਨੇ❤❤❤❤

  • @baljinderkaler1713
    @baljinderkaler1713 16 วันที่ผ่านมา +1

    Waheguru ji Chardikla vich rakho es Family nu

  • @user-pu1pi2nf4s
    @user-pu1pi2nf4s 17 วันที่ผ่านมา +1

    Waheguru Ji bhut vdia lgga beta bhut pyara wa

  • @balwinderbains9256
    @balwinderbains9256 14 วันที่ผ่านมา

    Family complete ho gyee.❤❤🙏

  • @harvinderjitsingh6880
    @harvinderjitsingh6880 15 วันที่ผ่านมา +1

    Congratulation and god bless

  • @harmohansingh8501
    @harmohansingh8501 18 วันที่ผ่านมา +5

    🎉human being is created by one god god bless all your family❤❤❤

  • @ushawarthi-e6s
    @ushawarthi-e6s 4 วันที่ผ่านมา

    Ye video maine 100 bar dekha aur abhibhi dekhati hu

  • @user-xd2vc9cu8l
    @user-xd2vc9cu8l 18 วันที่ผ่านมา +1

    Bda sohna veer te put milya tuhanu rbb kre tusi sare hmesha khush eho

  • @batmeezkamboj6152
    @batmeezkamboj6152 18 วันที่ผ่านมา +11

    Jwak 10 din rehn aya mennu lagda 10 din interviews ch e nikl gya, family nu thoda space cahida