🛑 PUNJAB BOLDA (1363) ਸੁਖਬੀਰ ਖ਼ਿਲਾਫ਼ ਫੈਸਲਾ ਬਾਗੀ ਦੀ ਫ਼ਸੇ! -TBN

แชร์
ฝัง
  • เผยแพร่เมื่อ 13 ก.ย. 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #tasveerpunjabdi
    Aug 30th, 2024
    Follow me at
    / tbnmedia
    / tbncanada
    / thebenipalnetwork
    Editor: Sukh

ความคิดเห็น • 18

  • @gursharansamra9213
    @gursharansamra9213 14 วันที่ผ่านมา +2

    ਵੀਰ ji ਮੈ ਹਰ ਰੋਜ ਤੁਹਾਡਾ ਪ੍ਰੋਗਰਾਮ ਸੁਣਦੀ ਹਾਂ ਪਰ ਯੂ ਟਿਊਬ ਤੇ ਬੱਚੇ ਕਹਿੰਦੇ ਖਬਰਾਂ ਕਿਉਂ ਦੇਖਦੇ ਹੋ ਫਿਰ ve ਤੁਹਾਡਾ ਪ੍ਰੋਗਰਾਮ ਦੇਖੇ ਬਿਨਾਂ ਰਹਿ ਨੇ sakdi thank ਯੂ ਵੀਰ ਜੀ

  • @HarjinderSingh-uo3zv
    @HarjinderSingh-uo3zv 14 วันที่ผ่านมา +2

    Sat Sri akal sab nu ji

  • @GagandeepSingh-ym1zp
    @GagandeepSingh-ym1zp 14 วันที่ผ่านมา +1

    SAT SHRI AKAAL BENIPAL JI .

  • @user-wp9sc4tq4f
    @user-wp9sc4tq4f 14 วันที่ผ่านมา +1

    gurcharan singh toor USA 🇺🇸 benipal ji ate sare TBN privaar nu sat shri akal ji bahut sohna program aa ji bahut bahut dhanbaad ji

  • @sadhusingh1089
    @sadhusingh1089 14 วันที่ผ่านมา +1

    SSAKAL Benipal ji and TBN parwar nu SADHU singh Khudda 🎉🎉🎉❤❤❤🙏🙏🙏🙏

  • @SurinderKaur-tg2bc
    @SurinderKaur-tg2bc 14 วันที่ผ่านมา +1

    ❤❤❤❤❤

  • @kiransandhu446
    @kiransandhu446 14 วันที่ผ่านมา +1

    🙏🙏

  • @kindersingh9853
    @kindersingh9853 14 วันที่ผ่านมา +1

    🙏🏼🙏🏼🙏🏼🙏🏼🌹🌹🌹🌹

  • @kiranpandherb.3744
    @kiranpandherb.3744 14 วันที่ผ่านมา +3

    ਬੈਨੀਪਾਲ ਸਾਹਿਬ ਤੇ ਸਾਰੇ ਹੀ TBN ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ ਹੁਣ ਘਰੇ ਪਹੁੰਚੇ ਸੀ ਪ੍ਰੋਗਰਾਮ ਸੁਣਦੇ ਹਾ 🙏🙏

  • @iqbaldhaliwal908
    @iqbaldhaliwal908 14 วันที่ผ่านมา +1

    0 ਜੱਥੇਦਾਰ ਤਾਂ ਇਹਨਾਂ ਦੀ ਜੇਬਾਂ ਦੇ ਵਿੱਚੋਂ ਨਿਕਲਦੇ ਨੇ ਜੀ

  • @iqbaldhaliwal908
    @iqbaldhaliwal908 14 วันที่ผ่านมา +1

    ਚੀਮਾ ਤਾਂ ਜੀ ਬਾਦਲਾਂ ਦਾ ਵੱਡਾ ਚਮਚਾ

  • @tejinderpalsingh3312
    @tejinderpalsingh3312 14 วันที่ผ่านมา

    ਭਾਈ ਸਭ ਨੂੰ ਸਮਝਣ ਦੀ ਲੋੜ ਹੈ ਕਿ ਵਾਤਾਵਰਨ, ਮਿੱਟੀ ਅਤੇ ਪਾਣੀ ਦੀ ਸੰਭਾਲ ਦੀ ਜਿੰਮੇਵਾਰੀ ਪਹਿਲਾਂ ਅਸਾਡੀ ਸਭ ਅਤੇ ਸਰਕਾਰੀ ਏਜੰਸੀਆਂ ਦੀ ਹੈ। ਸਭ ਤੋਂ ਵੱਡਾ ਕਾਰਨ ਪੋਲੀਥੀਨ ਦੀ ਵਧ ਰਹੀ ਵਰਤੋਂ ਹੈ। ਮੇਰੇ ਨਾਲ਼ ਸਭ ਸਹਿਮਤ ਹੋਣਗੇ ਅਸੀਂ ਵਿਆਹ ਸ਼ਾਦੀਆਂ ਵਿਚ ਅੰਨੀ ਵਰਤੋਂ ਕਰ ਰਹੇ ਹਾਂ। ਉਸ ਪ੍ਰੋਗਰਾਮ ਵਿਚ ਦੋ ਤਿੰਨ ਟਰਾਲੀਆਂ ਭਰ ਕਚਰਾ ਬਣ ਜਾਂਦਾ ਹੈ। ਸਾਰਾ ਕਚਰਾ ਉਥੇ ਸਾੜ ਦਿੱਤਾ ਜਾਂਦਾ ਹੈ ਉਥੋਂ ਲੰਘਣਾ ਔਖਾ ਹੋ ਜਾਂਦਾ ਹੈ। ਕਿਸਾਨਾਂ ਨੇ ਵਧ ਝਾੜ, ਵਪਾਰੀ ਵਰਗ ਜਿਆਦਾ ਮੁਨਾਫ਼ੇ ਲਈ ਸਭ ਅਸੂਲ ਛਿੱਕੇ ਟੰਗ ਦਿੰਦੇ ਹਨ। ਸਾਰਿਆਂ ਸ਼ਹਿਰਾਂ ਦੇ ਬਾਹਰ ਪੋਲੀਥੀਨ ਅਤੇ ਪਲਾਸਟਿਕ ਦੇ ਪਹਾੜ ਤਿਆਰ ਹੋ ਗਏ ਹਨ। ਅਸੀਂ ਬਹੁਤ ਖੁਸ਼ੀ ਖੁਸ਼ੀ ਹੋਟਲਾਂ ਤੋਂ ਖਾਣਾ ਖਾਣ ਦੇ ਸ਼ੌਕੀਨ ਹਾਂ। ਕਈ ਢਾਬੇ/ਹੋਟਲ ਟਾਇਰ ਆਦਿ ਬਾਲਦੇ ਹਨ। ਕਈ ਹੋਟਲ ਮਸਾਲਾ ਭੁੰਨਣ ਵੇਲੇ ਕੋਈ ਧਾਤੂ ਪਤੀਲੇ ਵਿਚ ਪਾਉਂਦੇ ਹਨ। ਫਿਰ ਬਾਅਦ ਵਿੱਚ ਬਾਹਰ ਕਢ ਦਿੰਦੇ ਹਨ। ਇਹ ਮੈਂ ਨਾਭਾ ਜ਼ਿਲਾ ਪਟਿਆਲਾ ਆਪ ਕਈ ਸਾਲ ਵੇਖਿਆ ਸੀ।

  • @nirmalchandi2408
    @nirmalchandi2408 14 วันที่ผ่านมา

    Banepal ji Nakodar saher vitch pani da ek v sample pas nahi hona ji

  • @sudarshanfdk5868
    @sudarshanfdk5868 14 วันที่ผ่านมา

    Eye clos Drink Punjab water.....

  • @manjitsinghkandholavpobadh3753
    @manjitsinghkandholavpobadh3753 14 วันที่ผ่านมา +1

    ਸਤਿ ਸ੍ਰੀ ਅਕਾਲ ਜੀ

  • @manjitsinghkandholavpobadh3753
    @manjitsinghkandholavpobadh3753 14 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjitsinghkandholavpobadh3753
    @manjitsinghkandholavpobadh3753 14 วันที่ผ่านมา

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ 0:58

  • @HardeepSingh-pj7tu
    @HardeepSingh-pj7tu 4 วันที่ผ่านมา

    ❤❤❤❤❤