ਸਿਮਰਨਜੀਤ ਸਿੰਘ ਮਾਨ ਦੇ ਦਾਦੀਆਂ ਦੇ ਘੱਗਰਿਆਂ ਨੂੰ ਸੋਨੇ ਦੇ ਸਿੱਕੇ ਲੱਗੇ ਹੋਏ ਹੁੰਦੇ ਸਨ

แชร์
ฝัง
  • เผยแพร่เมื่อ 11 ก.ย. 2024
  • ਪੰਜਾਬ ਅਤੇ ਦੁਨੀਆਂ ਭਰ ਦੀ ਦਿਲਚਸਪ ਜਾਣਕਾਰੀ ਲੈਣ ਲਈ Panjab Fact ਉੱਤੇ ਤੁਹਾਡਾ ਸਵਾਗਤ ਹੈ I
    ਵਿਸ਼ਾ- ਮਾਨ ਦੇ ਪਰਿਵਾਰ ਦਾ ਪਿਛੋਕੜ ਵੀ ਸੁਨ ਲਵੋ
    #panjabfact #punjabi #punjab #worldfact #simranjitsinghmann #sikhistory #singh

ความคิดเห็น • 159

  • @karmjitsingh2081
    @karmjitsingh2081 17 วันที่ผ่านมา +19

    ਚੰਗਾ ਕੀਤਾ ਸਾਰਾ ਗਦਾਰੀ ਆਪੇ ਹੀ ਦਸ ਦਤੀ

  • @user-iy4zj5gq5l
    @user-iy4zj5gq5l 22 วันที่ผ่านมา +39

    ਵੀਰ ਏਨਾ ਕੁਝ ਤਾਂ ਸਾਡੇ ਦਿਮਾਗ ਵਿਚ ਨਹੀਂ ਰਹਿਣਾ ਕੁਲ ਮਿਲਾਕੇ ਕੇ ਛੋਟੀ ਗੱਲ ਇਹ ਹੈ ਕਿ ਇਹ ਗਦਾਰਾਂ ਦੇ ਬੀਜ ਹਨ।

  • @jagjitsingh-ig6fq
    @jagjitsingh-ig6fq 24 วันที่ผ่านมา +46

    ਜਾਣੀ ,ਸਾਂਢੂ ਕੈਪਟਨ ਅਮਰਿੰਦਰ ਦੇ ਪਰਿਵਾਰ ਵਾਂਗ ਕੰਜਰ ਪਿਛੋਕੜ ਆ

    • @harpreetkaur5022
      @harpreetkaur5022 18 วันที่ผ่านมา +5

      ਬਿਲਕੁੱਲ ਸਹੀ ਹੈ 👍👍👍🙏🙏

  • @nav8472
    @nav8472 24 วันที่ผ่านมา +43

    ਸਾਰੇ ਦਗੜ ਦੱਲੇ ਹੀ ਸਨ ਦੇਸ਼ ਨਾਲ ਗ਼ਦਾਰੀ ਕੀਤੀ

  • @harpreetkaur5022
    @harpreetkaur5022 18 วันที่ผ่านมา +22

    ਬਹੁਤ ਬੜੀ ਰਕਮ ਲੈਂਦਾ ਜਿਹੜੇ ਡੌਂਕੀ ਲਾ ਯੂਐਸਏ ਆਉਂਦੇ ਹਨ ਕਦੇ ਇਸਨੇ ਜਿਹਨਾਂ 1984 ਤੋ ਬਾਅਦ ਸੰਤਾਪ ਭੋਗਿਆ ਦੀ ਸਾਰ ਨਹੀਂ ਲਈ ਮੱਦਦ ਤਾਂ ਇੱਕ ਪਾਸੇ ਕਦੇ ਉਹਨਾਂ ਦੇ ਘਰ ਜਾ ਆਹ ਦਾ ਨਾਅਰਾ ਨਹੀਂ ਮਾਰਿਆ

    • @balbirgill9961
      @balbirgill9961 17 วันที่ผ่านมา +4

      ਹਾਅ ਦਾ ਨਾਅਰਾ

  • @mrunknown7004-w2n
    @mrunknown7004-w2n 16 วันที่ผ่านมา +6

    ਬਾਈ ਜੀ ਇਹਨਾਂ ਨੂੰ ਪਤਾ ਸੀ ਕਿ ਬਾਣਾ ਪਹਿਨ ਕੇ ਬੈਠ ਜਾਉ ਲੋਕ ਸਭ ਆਪ ਹੀ ਪਿਛੇ ਲੱਗ ਜਾਂਦੇ ਹਨ ਪਿੰਡ ਵਿੱਚ ਵੀ ਲੋਕ ਜਿਸ ਨੂੰ ਸਾਉ ਆਖਦੇ ਹਨ ਉਹ ਪਿੰਡ ਦਾ ਸਭਤੋਂ ਹਰਾਮੀ ਹੁੰਦਾ ਹੈ ਤੇ ਜਿਸ ਨੂੰ ਲੋਕ ਪਾਗ਼ਲ ਜਾ ਹਰਾਮੀ ਆਖਦੇ ਹਨ ਉਹ ਬੰਦਾ ਠੀਕ ਹੁੰਦਾ ਹੈ ਇਹ ਲੋਕ ਪੀੜ੍ਹੀਆਂ ਤੋਂ ਅੰਗਰੇਜ਼ਾਂ ਦੇ ਪਿੱਠੁ ਰਹੇ ਹਨ ਅਪਣੇ ਬਜ਼ੁਰਗ ਅਣਖੀ ਅਤੇ ਨਰਮ ਦਿਲ ਇਨਸਾਨ ਰਹੇ ਹਨ ਧੰਨਵਾਦ ਜੀ ਬਾਈ ਜੀ ਇਹ ਆਉਂਦਾ ਸੀ ਸਾਡੇ ਵੋਟਾਂ ਮੰਗਣ ਲਈ ਉਸ ਤੋਂ ਬਾਅਦ ਨੀਂ ਸੀ ਦਿਖਾਈਂ ਦਿੰਦਾ ਵੱਡੇ ਪੰਥਕ ਜਥੇਦਾਰ ਬਾਈ ਜੀ ਸਾਡੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਇਹੋ ਜਿਹੇ ਖੱਚਰਾਂ ਨੇ ਬਾਈ ਜੀ ਇਹੋ ਜੀ ਵਿਡੀਉ ਬਣਾਇਆ ਕਰੋ ਆਉਂਣ ਵਾਲੀ ਨਸਲ ਨੂੰ ਪਤਾ ਲੱਗੇਗਾ ❤❤

    • @gurvindersinghsidhu2153
      @gurvindersinghsidhu2153 10 วันที่ผ่านมา

      ਜਮਾ ਠੀਕ ਕਿਹਾ ਤੁਸੀਂ ਵੀਰ

  • @HarjinderSingh-bb9tx
    @HarjinderSingh-bb9tx 19 วันที่ผ่านมา +16

    ਸਾਂਢੂ ਵਾਂਗੂੰ ਹੀ ਕੰਜ਼ਰ ਪਰਿਵਾਰ ਹੈ

    • @surindergill746
      @surindergill746 19 วันที่ผ่านมา

      Jihra roti khanda, Oh kanjar? tere wargia ne ki kita? I know that family since S. Joginder Singh ji. In 1967 he was alone MLA of AD (Master). All parties did their best to win over (purchase) him but he stood like a rock. Though he lost big in 1947 but never made a deal for Sikh Panth. On other hand Badals every day a new let down for CMship.

    • @sikanderpangli4535
      @sikanderpangli4535 18 วันที่ผ่านมา +5

      @@surindergill746ਇਹਦੇ ਵਰਗਿਆਂ ਗਦਾਰੀ ਨ੍ਹੀ ਕੀਤੀ, ਸਿਖ ਕੌਮ ਦੀ ਪਿੱਠ ਵਿੱਚ ਛੁਰਾ ਨਹੀ ਖੋਭਿਆ, ਟਾਊਟਪੁਣਾ ਕਰਕੇ ਜਗੀਰਾਂ ਨਹੀ ਲਈਆਂ , ਅਬਦਾਲੀ ਦੀ ਬਖਸੀ ਨਵਾਬੀ ਵਾਲੇ ਪੰਜਾਬ ਦੇ ਗਦਾਰ ਪਟਿਆਲਾ ਘਰਾਣੇ ਨਾਲ ਰਿਸ਼ਤੇਦਾਰੀ ਨਹੀ ਪਾਈ, ਪੰਜਾਬ ਦੇ ਵੈਰੀ ਦੁਸਟ ਸਚਾਈ ਦੱਸਣ ਵਾਲਿਆਂ ਨੂੰ ਤਾਅਨਾ ਮਾਰਦੇ ਆ, ਤੂੰ ਕੀ ਕੀਤਾ ? ਅੰਗਰੇਜ਼ਾਂ ਦੇ ਪਿਠੂ ਕਿਓ ਨ੍ਹੀ ਬਣੇ ? ਤਾਅਨੇ ਮਾਰਕੇ ਸੱਚ ਨਹੀਂ ਲੁਕਣਾ

  • @DeepS-ey6fm
    @DeepS-ey6fm 16 วันที่ผ่านมา +4

    ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕਈ ਲੋਗਾ ਨੂੰ ਤਾਂ ਪੰਜਾਬੀ ਵੀ ਲਿਖਣੀ ਨਹੀ ਆਉਦੀ, ਉਸ ਤਰਾ ਕਹਿੰਦੇ ਅਸੀ ਆ ਸਿੱਖ.

    • @PanjabFact00
      @PanjabFact00  16 วันที่ผ่านมา

      ਪਹਿਲਾਂ ਤੁਸੀਂ ਆਪ ਤਾਂ ਲਿਖਣੀ ਸਿੱਖ ਲਵੋ

  • @nanaksingh6311
    @nanaksingh6311 22 วันที่ผ่านมา +19

    ਪੰਜਬ ਅਤੇ ਸਿਖ ਧਰਮ ਦੇ ਵਡੇ ਗਦਾਰ

  • @shinder1334
    @shinder1334 24 วันที่ผ่านมา +23

    ਟਾਊਟਾਂ ਨੂੰ ਅੰਗਰੇਜ਼ ਨੇ ਨਹਿਰਾਂ ਬਣ ਕੇ ਦਿੱਤੀਆ
    ਇਹ ਸੱਭ ਕੁੱਝ ਸਿਮਰਨਜੀਤ ਮਾਨ ਦੇ ਪੜਦਾਦਾ ਬੁੱਧ ਸਿੰਘ ਮਾਨ ਨੂੰ ਜਿਸਨੇ ਬਾਬਾ ਮਹਾਰਾਜ ਸਿੰਘ ਤੇ ਬਾਬਾ ਬੀਬੀ ਸਿੰਘ ਨੌਰੰਗਾਬਾਦੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਚਨਾਬ ਦਰਿਆ ਦੇ ਕੰਢੇ ਅੰਗਰੇਜ਼ ਜੰਗ ਲੜਿਆ ਬੁੱਧ ਸਿੰਘ ਮਾਨ ਨੇ ਅੰਗਰੇਜ਼ ਨਾਲ ਸਾਜ਼ ਬਾਜ਼ ਹੋ ਕੇ 10 ਹਜ਼ਾਰ ਨੌਜਵਾਨਾਂ ਜੋਂ ਬਾਬਾ ਮਹਾਰਾਜ ਤੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੇ ਲੜਾਈ ਲਈ ਫੌਜ ਤਿਆਰ ਕੀਤੀ ਸੀ ਉਨ੍ਹਾਂ ਨਾਲ ਧੋਖਾ ਕਰਕੇ ਮਰਵਾਇਆ ਤੇ ਕਈਆਂ ਨੂੰ ਗਿਰਫ਼ਤਾਰ ਉਸ ਬਦਲੇ 7 ਪਿੰਡਾਂ ਦੀ ਜੰਗੀਰ ਅੰਗਰੇਜ਼ ਨੇ ਬੁੱਧ ਸਿੰਘ ਮਾਨ ਨੂੰ ਦਿੱਤੀ

    • @jonnysingh1032
      @jonnysingh1032 21 วันที่ผ่านมา +2

      Thnx jankaari Lai.

    • @surindergill746
      @surindergill746 19 วันที่ผ่านมา +1

      baba Bir Singh ji Naurangabadi na k Bibi Singh. Naurangabad Tarn Tarn kol hy Goindwal wali road te.

    • @user-kr9vw9mh2w
      @user-kr9vw9mh2w 18 วันที่ผ่านมา

      Good

  • @EPBACON
    @EPBACON 24 วันที่ผ่านมา +69

    ਪੰਜਾਬ ਦੇ ਵੱਡੇ ਗਦਾਰ

    • @SahibSingh-wf2po
      @SahibSingh-wf2po 12 วันที่ผ่านมา +2

      ਬਿਲਕੁਲ ਠੀਕ ਕਿਹਾ. ਕੌਈ ਸ਼ਕ ਨਹੀਂ. ਪਤਾ ਨਹੀਂ ਸਾਡੇ ਲੋਕ ਕਦੋਂ ਸਮ੍ਜਣ ਗੇ.

    • @waheguruji1530
      @waheguruji1530 12 วันที่ผ่านมา +1

      Bilkul

    • @maudgomery1682
      @maudgomery1682 8 วันที่ผ่านมา

      ​@@SahibSingh-wf2pobuda gadar tusi hona a nuhi dushman hovega sikh kom da,

  • @NirmallSingh-yu8bq
    @NirmallSingh-yu8bq 23 วันที่ผ่านมา +20

    ਇਹਨੇ ਸਭ ਤੋਂ ਵੱਧ ਗਦਾਰੀ ਕੀਤੀ ਸਿੱਖ ਕੌਮ ਨਾਲ

  • @balbirgill9961
    @balbirgill9961 19 วันที่ผ่านมา +8

    ਗੁਰਦਿਆਲ ਸਿੰਘ ਕਾਦੀਆ ਵਾਲੀ ਦੀ ਸਿਮਰਨਜੀਤ ਸਿੰਘ ਮਾਨ ਦੇ ਪੁਰਖਿਆਂ ਤੇ ਲਿਖੀ ਕਿਤਾਬ ( ਟਾਈਟਲ ਯਾਦ ਨਹੀ ) ਜੋ ਮੈਂ 1990- 1991 ਦੇ ਦਿਨਾਂ 'ਚ ਪੜੀ ਸੀ ਤੇ ਰੌਂਗਟੇ ਖੜੇ ਕਰਦੀ ਹੈ ਇਹ ਕਿਤਾਬ। ਉਸ ਵੇਲੇ ਮੈਂ ਵੀ ਯਕੀਨ ਨਹੀ ਕੀਤੀ ਸੀ ।ਆਮੀਨ

    • @jagdevbrar6100
      @jagdevbrar6100 16 วันที่ผ่านมา

      ਵੀਰੇ ਇਸ ਕਿਤਾਬ ਦਾ ਟਾਈਟਲ ਯਾਦ ਕਰਕੇ ਲਿਖਣਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

    • @lekhraj7088
      @lekhraj7088 12 วันที่ผ่านมา

      ਆਮੀਨ ਸ਼ਬਦ ਵਰਤਨ ਲਈ ਤੁਹਾਡੀਆਂ ਲਾਈਨਾਂ ਢੱਕਵੀਂਆ ਨਹੀਂ ਜਾਹਰ ਹੈ ਤੁਹਾਡੇ ਕੋਲ ਗਿਆਨ ਘੱਟ ਹੈ ਖਿਮਾ ਕਰਨਾ

    • @balbirgill9961
      @balbirgill9961 11 วันที่ผ่านมา +1

      ਕਈ ਵਾਰ ਉਸਤਾਦ ਤੋਂ ਵੀ ਗਲਤੀ ਹੋ ਜਾਂਦੀ ਹੈ ਤੇ ਦਾਸ ਤਾਂ ਚੀਜ ਈ ਕੀ ਆ , ਮਾਫੀ ਜੀ ਆਮੀਨ ਲਈ; ਪਰ ਮੇਰਾ ਮਤਲਬ ਸੀ ਇਸ ਕਿਤਾਬ 'ਚ ਇਸ ਦੇ ਪੁਰਖਿਆਂ ਦੀਆਂ ਗੱਦਾਰੀਆਂ ਮੂੰਹ ਬੋਲਦੀਆਂ ਹਨ ਤੇ ਇਹ ਵੀ ਮੈਂ ਪੜਿਆ ਸੀ ਕਿ ਜਲਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਮਾਨ ਦੇ ਪੁਰਖਿਆਂ ਨੇ ਅਕਾਲ ਤਖਤ ਤੇ ਸਣੇ ਜੁਰਾਬਾਂ ਕਾਤਲ ਅੰਗਰੇਜ ਸਨਮਾਨਿਤ ਕੀਤੇ ਸਨ ।

    • @balbirgill9961
      @balbirgill9961 11 วันที่ผ่านมา +1

      ਲੇਖਕ ਦੀ ਇਕ ਕਿਤਾਬ ਹੋਰ ਵੀ ਪੜੀ ਸੀ ਜਿਸ ਵਿਚ ਉਸ ਨੇ ਦੱਸਿਆ ਹੈ ਕਿ ਸਾਨੂੰ ਆਪਣਾ ਪਿਸ਼ਾਬ ਪੀਣਾ ਚਾਹੀਦਾ ਹੈ ਤੇ ਰੋਗ ਵੀ ਠੀਕ ਹੋ ਜਾਂਦੇ ਨੇ ਪੀਣ ਨਾਲ ਤੇ ਮੈਨੂੰ ਕਰੀਬ 34 ਸਾਲ ਬਾਅਦ ਵੀ ਯਾਦ ਆ ਰਿਹਾ ਹੈ ਕਿ ਮੁਰਾਰ ਜੀ ਦੇਸਾਈ ਦੀ ਵੀ ਉਦਾਹਰਣ ਪੇਸ਼ ਕੀਤੀ ਹੈ ਲੇਖਕ ਨੇ , ਗੈਂਗਰੀਨ ਵੀ ਠੀਕ ਹੋਈ ਹੈ ਉਸ ਮੁਤਾਬਕ ।

  • @shantyphutela5564
    @shantyphutela5564 24 วันที่ผ่านมา +6

    Angrejan de taught ajj kom de thekedar Bane firde ne. Assi v uhna jita dende ha. Sharm di gal he.

  • @karnailsingh5838
    @karnailsingh5838 12 วันที่ผ่านมา +2

    ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਵਾਰ ਦੇ ਵਿਰੋਧੀਆ ਵਿੱਚੋ ਮੁੱਖ ਸਨ ਮਾਨ ਘਰਾਣਾ?
    ਅੰਗਰੇਜ ਦੇ ਚਹੇਤੇ ਸਨ ?

  • @bakhshishaatma-zn7sv
    @bakhshishaatma-zn7sv 21 วันที่ผ่านมา +1

    ਵਾਹਿਗੁਰੂ ਵਾਹਿਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ

  • @BarinderpalSingh-pi8nn
    @BarinderpalSingh-pi8nn 19 วันที่ผ่านมา +3

    ਭਾਅ ਜੀ ਸਤਿ ਸ੍ਰੀ ਅਕਾਲ । ਮੈਂ ਪਿਛਲੇ ਦੋ ਕੁ ਮਹੀਨੇ ਪਹਿਲੋਂ ਇੱਕ ਪਾਕਿਸਤਾਨ ਦੀ ਵੀਡੀਓ ਵੇਖੀ ਸੀ । ਜਿਸ ਵਿੱਚ ਇੱਕ ਪਾਕਿਸਤਾਨੀ ਪੰਜਾਬ ਦਾ ਪਿੰਡ ਮਾਨਾਵਾਲਾ ਹੈ । ਉਸ ਦੀ ਬਜ਼ੁਰਗ ਕਹਿ ਰਹੇ ਸਨ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾਂ ਦੀ ਹੀ ਅਨਸ ਚੋ ਹਾਂ । ਉਹਨਾਂ ਦਾ ਕਹਿਣਾ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾਂ ਦੇ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਜਾਂ ਪਿਤਾ ਜਾਂ ਉਹਨਾਂ ਦੇ ਦਾਦਾ ਦੋ ਭਰਾ ਜੋ ਸਨ ਇਕ ਉਹਨਾਂ ਦਾ ਭਰਾ ਮੁਸਲਮਾਨ ਹੋ ਗਿਆ ਸੀ । ਇਸ ਕਰਕੇ ਅਸੀਂ ਉਸ ਮੁਸਲਮਾਨ ਹੋਏ ਉਹਨਾਂ ਦੇ ਹੀ ਉਸ ਬਜ਼ੁਰਗ ਦੀ ਹੀ ਔਲਾਦ ਹਾਂ । ਇਸ ਬਾਰੇ ਕਿੰਨੀ ਕੁ ਸੱਚਾਈ ਹੈ । ਬਾਕੀ ਜਿਸ ਤਰ੍ਹਾਂ ਉਹ ਬਜ਼ੁਰਗ ਕਹਿ ਰਹੇ ਸਨ ਜਾਂ ਹਵਾਲੇ ਦੇ ਰਹੇ ਸਨ ਉਹ ਵੀ ਤਾਂ ਝੂਠ ਨਹੀਂ ਹੋ ਸਕਦਾ ।

  • @JagdeepSinghJachak
    @JagdeepSinghJachak 19 วันที่ผ่านมา +3

    ਕੌਮ ਦੇ ਭਾਗ ਮੰਦੇ ਬੰਦੇ ਦੇ ਕਿਰਦਾਰ ਨੂੰ ਨਹੀਂ ਪਛਾਣ ਦੀ ਬਾਣੇ ਨੂੰ ਤਰਜੀਹ ਦਿੰਦੇ ਹਨ

  • @fagansingh362
    @fagansingh362 16 วันที่ผ่านมา +3

    ਸਿੱਖਾਂ ਵਿੱਚ ਪਹਿਲਾਂ ਤੋਂ ਹੀ ਗੱਦਾਰ ਰਹੇ ਹਨ

  • @butasingh8015
    @butasingh8015 13 วันที่ผ่านมา +1

    Mann is Kiler of four Sikhs in Mukitsar when he was ssp

  • @mrunknown7004-w2n
    @mrunknown7004-w2n 16 วันที่ผ่านมา +1

    ਆਪਾਂ ਨੂੰ ਪਤਾ ਲੱਗੇ ਕਿ ਇਹ ਦਿਲੀਂ ਧਰਨੇ ਤੇ ਦੇਖਿਆਂ ਹੱਥਾਂ ਵਿੱਚ ਫ਼ੜ 3 ਫੁੱਟ ਦੀ ਕਿਰਪਾਨ ਚੋੜੇ ਹੋ। ਤੁਰਨਗੇ ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਪੈਸੇ ਨਾਲ ਲੋਹਾ ਜ਼ਮੀਨ ਹੋਰ ਸਹੂਲਤਾਂ ਲੈ ਸਕਦਾ ਪਰ ਜ਼ਿਦਗੀ ਤੇ ਕਿਸੇ ਦੀ ਜ਼ਮੀਰ ਨੂੰ ਨਹੀਂ ਖਰੀਦ ਸਕਦਾ

  • @JagtarSingh-dp8lf
    @JagtarSingh-dp8lf 23 วันที่ผ่านมา +1

    Sat shri akala y ji ❤❤

  • @satwantsingh3677
    @satwantsingh3677 7 วันที่ผ่านมา

    ਬੀਬੀ ਗੁਰਬਚਨ ਕੌਰ ਮਾਨ ਬਾਰੇ ਵੀ ਦਸੋ। ਕਿਸ ਕਾਰਨ 20 ਗੋਲੀਆਂ ਕਨੀਨ ਦਿਆਂ ਮਰਨ ਲਈ ਖਾ ਗਈ ਸੀ ਜਿਸ ਕਾਰਨ ਅੱਖਾਂ ਦੀ ਰੋਸ਼ਨੀ ਚਲੀਗਈ ਸੀ। ਜਿਸ ਨੇ ਇਲਾਕੇ ਦਿਆਂ ਕੁੜੀਆਂ ਨੂੰ ਪੜਾਉਣ ਲਈ ਮਾਤਾ ਗੁਜਰੀ ਸਕੁਲ ਖੋਲਿਆ ਤੇ ਬੀਬੀ ਕਾਮਰੇਡ ਬਣ ਗਈ ਸੀ ਤੇ ਤੇ ਬੀਬੀ ਗੁਰਬਚਨ ਕੌਰ ਨੂੰ 43 ਕਿਲੇ ਜਮੀਨ ਦਿੱਤੀ ਸੀ ਖੇਤੀ ਕਰਦਵਾਉਦੀ ਸੀ। ਲਾਲ ਪਾਰਟੀ ਦੇ ਗੁਰੀਲੇਆਂ ਦਾ ਲੁਕਣ ਦਾ ਅੱਡਾ ਭੀ ਸੀ ਇੰਦਰ ਸਿੰਘ ਮੁੰਮਾਰੀ ਆਦ ਬੀਬੀ ਦੇ ਗੁਰੂ ਘਰ ਦੇ ਪੁਜਾਰੀ ਬਣਕੇ ਰਹੇ ਕਾਮਰੇਡ ਸਰਦਾ ਸਿੰਘ ਤੇ ਰਜਿੰਦਰ ਕੌਰ ਸਕੂਲ ਦੀ ਮੁੱਖ ਸੰਚਾਲਕ ਸੀ ਇਹ ਸਕੂਲ ਦਸਵੀਂ ਤੱਕ ਦਾ ਹੀ ਸੀ ਜਿਸ ਵਿੱਚ ਕਾਮਰੇਡ ਮਹਿੰਦਰ ਵਿਰਕ, ਸਾਂਭਰ ਦੇ ਘਰੌ। ਕੁਸ਼ਲ ਭੌਰਾ। ਭਾਨ ਭੌਰੇ ਦੇ ਘਰੋਂ। ਬੀਬੀ ਗੁਰਬਖਸ਼ ਕੋਰ ਕੇਹਰ ਸਿੰਘ ਬਖਸੀਵਾਲਾ ਸੁਨਾਮ। ਮੈਰੀਆਂ ਦੋ ਭਣਾ ਬੀਬੀ ਪਰਮਜੀਤ ਕੌਰ ਜੋ ਹੁਣ ਸ਼ੇਰੌ ਸਨਾਮ ਤੇ ਬੀਬੀ ਹਰਵੰਸ਼ ਕੌਰ ਜੋਪਿੰਡ ਦੌਲੇਵਾਲਾ ਨੇੜੇ ਜਖੇਪਲ ਹੈ। ਰਸ਼ਾਲ ਸਿੰਘ ਬੈਲਰ ਖਾਂ ਦਿਆਂ ਲੜਕੀਆਂ ਸਤਨਮ ਕੌਰ ਆਦ ਤਲਾਨੀਆਂ ਬੀਬੀ ਗੁਰਬਚਨ ਕੌਲ ਪੱਛੜੀਆਂ
    ਤੇਜਾ ਸਿੰਘ ਸੁਤੰਤਰ ਤੇ ਕਾਮਰੇਡ ਲਾਲ ਨੇ ਕਿਰਤੀ ਕਾਲਜ ਨਾਲ ਬਣਾਇਆ ਤੇ ਬੀਬੀ ਗੁਰਬਚਨ ਕੌਰ ਨੂੰ ਕਾਲਜ ਕਮੇਟੀ ਦਾ ਪ੍ਰਧਾਨ ਨਿਯੁਕਤ ਕਿਤਾ ਗਿਆ। ਬਾਅਦ ਵਿਚ ਜਿਆਦਾ ਖਰਚਿਆਂ ਕਾਰਨ ਕਾਮਰੇਡ ਲਾਲ ਸਿੰਘ ਨੇ ਸਤੰਤਰ ਜੀ ਤੇ ਗਿਆਨੀ ਜੈਲਸਿੰਘ ਰਾਹੀਂ ਸਰਕਾਰੀ ਕਿਰਤੀ ਕਾਲਜ ਬਣਾ ਦਿੱਤਾ। ਬੀਬੀ ਗੁਰਬਚਨ ਕੌਰ ਨੂੰ ਘਰੌ ਛੇਕ ਦਿੱਤਾ ਸੀ ਇੰਨਾ ਹਰਾਮ ਜਾਦੇ ਸਰਦਾਰਾਂ ਨੇ।

  • @harpreetkaur5022
    @harpreetkaur5022 18 วันที่ผ่านมา +4

    So called path de sewak are big gadar

  • @BaljindarsinghKhalsa-mv7ye
    @BaljindarsinghKhalsa-mv7ye 24 วันที่ผ่านมา +4

    seeerrraaaa la ta Jind 22 ji

  • @Pioneer-zx5fx
    @Pioneer-zx5fx 24 วันที่ผ่านมา +2

    ਐਂ ਨਾ ਕਰ ਜਿੰਦ ਬਾਈ
    ਸ਼ੁਰੂ ਕਰ ਪਿਛੋਕੜ ਤੋ

    • @PanjabFact00
      @PanjabFact00  24 วันที่ผ่านมา +3

      ਇਹ ਪਿਛੋਕੜ ਤੋਂ ਹੀ ਦੱਸਿਆ

    • @Pioneer-zx5fx
      @Pioneer-zx5fx 22 วันที่ผ่านมา

      @@PanjabFact00
      ਪਰ ਉਹਨਾਂ ਮਾਨਾ ਦਾ ਜ਼ਿਕਰ ਕਿਉੰ ਨਹੀਂ ਜੌ ਰਣਜੀਤ ਸਿੰਘ ਦੇ ਪਹਿਲੇ ਫੌਜੀ ਸੀ ਐਸੇ ਪਿੰਡ ਤੌ ਸਾਇਦ mp ਸਾਹਿਬ ਦੇ ਬੁਜੁਰਗ ਸੀ

    • @sevenriversrummi5763
      @sevenriversrummi5763 20 วันที่ผ่านมา

      GADDARi deyin LaNaTa hun sun Nhi hundiyia. SIMRANJEET khaan GADDAR TATTOOO

  • @Rampal-db4pf
    @Rampal-db4pf 23 วันที่ผ่านมา +3

    Tan hi mann Shahid e aazam bhagat singh ji nu atwadi kenda hai .

  • @KuldipSidhu-ro1wl
    @KuldipSidhu-ro1wl 11 วันที่ผ่านมา

    Darbar Sahib wichon moortiyan kadwaun wich SSimranjit Singh de nana ji daa hath hai.

  • @jonnysingh1032
    @jonnysingh1032 21 วันที่ผ่านมา +3

    Jameen walea nalo Jameera wale change a.kai sardara ne bhua deke jameena hasil kitia c.

  • @amarjitbakhshi193
    @amarjitbakhshi193 17 วันที่ผ่านมา

    We have the tendency of scratching out ill or odd things of anyone who tries even a little to work for the community .

  • @gurjaapsingh4729
    @gurjaapsingh4729 16 วันที่ผ่านมา +1

    ਅੰਗਰੇਜ਼ਾਂ ਦੇ ਗੁਲਾਮ ਹੋਣਗੇ

  • @ksbagga7506
    @ksbagga7506 8 วันที่ผ่านมา

    ਕੀ ਦੱਸੀਏ ਆਪਣੀ ਨਵੀਂ ਪੀੜ੍ਹੀ ਨੂੰ।

  • @PARDEEPKUMAR-kr9ep
    @PARDEEPKUMAR-kr9ep 7 วันที่ผ่านมา

    ਸਿੱਧਾ ਕਹੋ,, ਇਹ ਅੰਗਰੇਜ਼ਾ ਦੇ ਪਿਠੂ ਸਨ,, ਓਹੀ ਅੱਜ਼ ਵੀ ਚੱਲ ਰਿਹਾ ਹੈ,, ਮੁੱਕਦੀ ਗੱਲ,, ਗਦਾਰ ਕੌਮ ਦੇ

  • @user-kk5vb9mt2n
    @user-kk5vb9mt2n 22 วันที่ผ่านมา +1

    Jutt goth Tandwal video banao veer jee please

  • @BalwinderSingh-tk6hc
    @BalwinderSingh-tk6hc 13 วันที่ผ่านมา

    Waheguru ji

  • @Khalsa-kf3wt
    @Khalsa-kf3wt 24 วันที่ผ่านมา +13

    ਸਿਮਰਨਜੀਤ ਸਿੰਘ ਮਾਨ ਦੀ ਕੁਰਬਾਨੀ ਬਹੁਤ ਹੈ ਪਰ ਸਿੱਖ ਕੋਮ ਨੂੰ ਝਟਕਾ ਖਾਣ ਵਾਲੇ ਲੀਡਰ ਦੀ ਲੋੜ ਨਹੀ

    • @ਚੜਦਾਪੰਜਾਬ-ਚ6ਞ
      @ਚੜਦਾਪੰਜਾਬ-ਚ6ਞ 24 วันที่ผ่านมา +6

      ਹੋਰ ਗੋਲਕਾਂ ਖਾਂਣ ਵਾਲੇ ਬਾਦਲਾ ਦੀ ਲੋੜ ਆ

    • @bikarjitsingh34bikarjitsin10
      @bikarjitsingh34bikarjitsin10 24 วันที่ผ่านมา +1

      ਇਨ੍ਹਾਂ ਦੀਆਂ ਚਿੱਠੀਆਂ ਤੇ ਬਹੁਤ ਕੈਟ ਵੀ ਅਜਾਈਲਮ ਲੈ ਗੲਏ ਕੈਨੇਡਾ ਅਮਰੀਕਾ ਭਰਾ

    • @baljindersingh1184
      @baljindersingh1184 21 วันที่ผ่านมา

      ਹਨੇਰੇ ਵਿੱਚ ਹੀ ਟੱਕਰਾਂ ਮਾਰੀ ਜਾਉ ।

  • @AffectionateHot-AirBallo-mp2th
    @AffectionateHot-AirBallo-mp2th 24 วันที่ผ่านมา +3

    Simransinvhjinu vote paunch wale murKh han sikho ajebhi akal karo dhanwD😊

  • @user-wv7hq6ny8p
    @user-wv7hq6ny8p 24 วันที่ผ่านมา +3

    Bie. Sach. Sahmne. Liaun. Lai. Thanks

  • @user-wg4qf8zm1u
    @user-wg4qf8zm1u 16 วันที่ผ่านมา

    ਕੋਈ ਸਮਝ ਨਹੀਂ ਆਉਦੀ ਕਿ ਕਹਿਣਾ ਚਾਹੀਦੀ😢

  • @jagdevbrar6100
    @jagdevbrar6100 16 วันที่ผ่านมา

    ਇਹਨਾਂ ਨੇ ਪੰਜਾਬ ਦਾ ਵਿਕਾਸ ਕੀ ਕਰਨਾ ਸੀ ਇਸ ਲਈ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ ਲੋਕ ਪਹਿਰਾਵੇ ਨੂੰ ਦੇਖ ਕੇ ਇਹਨਾਂ ਉਪਰ ਧਿਜ ਜਾਂਦੇ ਹਨ ਕਨੇਡਾ ਅਤੇ ਅਮਰੀਕਾ ਦੀ ਨਾਗਰਿਕਤਾ ਦਿਵਾਉਣ ਲਈ ਬਹੁਤ ਪੈਸਾ ਕਮਾਇਆ ਹੈ

  • @BaljindarsinghKhalsa-mv7ye
    @BaljindarsinghKhalsa-mv7ye 24 วันที่ผ่านมา +2

    Jind 22 tusi us gutkha saab de dershan krwao jo tuhanu suhke 22 di mata ji ne tuhanu deeta c main us gutkha de darshan krna chahnda hain kehda duniyaa te baar baar auna Waheguru waheguru

    • @PanjabFact00
      @PanjabFact00  24 วันที่ผ่านมา

      ਜਰੂਰ ਵੀਰ ਅੱਜ ਸ਼ਾਮ ਨੂੰ

  • @GoldyKumar-fr2lk
    @GoldyKumar-fr2lk 16 วันที่ผ่านมา

    🙏🙏🙏🙏🙏🙏

  • @JaswinderKataria-s6w
    @JaswinderKataria-s6w 16 วันที่ผ่านมา

    ਇਹਨਾ ਦੇ ਪੀਵਾਰ ਨੇ
    ਗਰਦਾਰੀ ਹੀ ਕੀਤੀ ਹੈ !

  • @KuldipSidhu-ro1wl
    @KuldipSidhu-ro1wl 23 วันที่ผ่านมา +2

    Sare raje rajeware isetre hi renhde San. Isde which ki khas gall hai. likhan wale bekar te sunaun wale bekara de bhi bekaar.

    • @sevenriversrummi5763
      @sevenriversrummi5763 20 วันที่ผ่านมา

      RAJPUT SHER deyin Ressa Jatt shudar GADDAR TATTOOO Nhi kr skde putra yaad Rakhi

  • @drkssohal1960
    @drkssohal1960 15 วันที่ผ่านมา

    ਪਾਪਾਂ ਬਾਝ ਨਾ ਹੋਏ ਮਾਇਆ ਮੋਆਂ ਸਾਥ ਨਾ ਜਾਏ। ਏਹੀ ਲੋਕ ਸਿੱਖਾਂ ਦੇ ਗਦਾਰ ਨੇ। ਅੱਜ ਵੀ ਖਾਲਿਸਤਾਨ ਦਾ ਨਾਰਾ ਲਾ ਲੋਕਾਂ ਨੂੰ ਗੁੰਮਰਾਹ ਕਰ ਆਪਣੀ ਰੋਟੀ ਸੇਕਦੇ ਹਨ।

  • @GurpreetSingh-wn8hx
    @GurpreetSingh-wn8hx 11 วันที่ผ่านมา

    ਗਦਾਰ ਤੁਹਿ ਹੋ ਓਹਨਾ ਤੋ ਵੀ ਵੱਡੇ ਜੇਹੜੇ ਏਹਨਾ ਨੂੰ ਵੋਟਾਂ ਪਾਉਂਦੇ ਹੋ ।ਪਤਾ ਹੁੰਦੇ ਹੋਏ ।

  • @AjitSingh-uz5il
    @AjitSingh-uz5il 22 วันที่ผ่านมา +2

    Jecci koko tese koko de bache

  • @BaljindarsinghKhalsa-mv7ye
    @BaljindarsinghKhalsa-mv7ye 24 วันที่ผ่านมา +1

    Jind 22 ji tusi meri nazar ch sub ton amir sikh sardar ho jo tuhade kol oh gutkha saab h jis di na ta koi kemmat na hi koi la sakdaa hai koi galti hove ta shots bro samj k maaf krna Waheguru waheguru

    • @PanjabFact00
      @PanjabFact00  24 วันที่ผ่านมา

      ਮਾਹਰਾਜ ਜੀ ਨੇ ਆਪੇ ਦੁਆ ਦਿੱਤਾ ਜੀ

  • @vikramjeetsingh3297
    @vikramjeetsingh3297 24 วันที่ผ่านมา +3

    AngrejiaDeyPidhuSi

  • @subhashdhawan6075
    @subhashdhawan6075 11 วันที่ผ่านมา

    Mr simranjit Mann is not working as per articles of Indian constitution.He should think for development of Punjabi rather than khalistani as TenGurus and Shri Gurugranthsahib ji give good education to the public irrespective of any caste creed

  • @jakkeyforman
    @jakkeyforman 23 วันที่ผ่านมา +2

    Angrej ki nazaiz.

  • @sukhdevsinghshergill953
    @sukhdevsinghshergill953 16 วันที่ผ่านมา +1

    ਸਭ ਤੋ ਜਿਆਦਾ ਜੱਟ ਅਤੇ ਰਾਜਪੂਤ ਹੀ ਮੁਸਲਮਾਨ ਬਣੇ ਜਿਸ ਤਰਾਂ ਜਰਨੈਲ ਬਾਜਵਾਪਾਕਿਸਤਾਨ ਦਾ ਉਦਾਹਰਣ ਹਨ

  • @KuldeepSingh-dr4we
    @KuldeepSingh-dr4we 15 วันที่ผ่านมา

    ਚਲੋ ਕਿਸੇ ਗੱਲ ਕਰਕੇ ਹੀ ਸਹੀ ਓਸਨੇ ਆਪਣੇ ਗੰਦੇ ਪਰਿਵਾਰ ਦਾ ਸੱਚ ਤਾਂ ਸਾਹਮਣੇ ਲਿਆਈ

  • @harshdeepsingh56207
    @harshdeepsingh56207 24 วันที่ผ่านมา

    Nice

  • @sukhjindersinghsukhjinders2214
    @sukhjindersinghsukhjinders2214 18 วันที่ผ่านมา +1

    Angrej

  • @dalwinderssi4094
    @dalwinderssi4094 12 วันที่ผ่านมา

    Hun gal bani hai.

  • @mukandsingh6105
    @mukandsingh6105 24 วันที่ผ่านมา +19

    ਸਿਮਰਨਜੀਤ ਸਿੰਘ ਦੀ ਕੁਰਬਾਨੀ ਦੇਖੋ। ਨਾਕਿ ਪੁਰਖਿਆਂ ਦਾ ਪਿਛੋਕੜ ਦੱਸ ਕੇ ਉਸ ਨੂੰ ਬਦਨਾਮ ਕਰੋ ਪ੍ਰਹਿਲਾਦ ਭਗਤ ਦਾ ਪਿਤਾ ਹਰਨਾਖਸ਼ ਸੀ ਕੀ ਤੁਸੀਂ ਪ੍ਰਹਿਲਾਦ ਨੂੰ ਭਗਤ ਨਹੀਂ ਮੰਨੋਗੇ ਐਵੇਂ ਨਾ ਯਾਰ ਹਰੇਕ ਨੂੰ ਈ ਚਿੱਕੜ ਚ ਸੁੱਟ ਲਿਆ ਕਰੋ ਪੰਜਾਬ ਪਹਿਲਾਂ ਈ ਬਥੇਰਾ ਬਰਬਾਦ ਹੋ ਗਿਆ ਹੁਣ ਬਖ਼ਸ਼ ਦਿਓ

    • @RahulSharma-nu1ok
      @RahulSharma-nu1ok 23 วันที่ผ่านมา +2

    • @KuldipSidhu-ro1wl
      @KuldipSidhu-ro1wl 21 วันที่ผ่านมา +1

      Veere Mukand Singh Ji tusi itni uchi te soch de Malik ho bahut shukria.

    • @o2protectordm909
      @o2protectordm909 19 วันที่ผ่านมา +2

      He is still supporting his elder…sin

    • @tarangrewal2609
      @tarangrewal2609 17 วันที่ผ่านมา +1

      ਸਾਡੇ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਸਮਝ ਹੀ ਨਹੀ ਪਾਏ

    • @o2protectordm909
      @o2protectordm909 17 วันที่ผ่านมา +1

      @@tarangrewal2609 smaz ke lainda ki … why he not fighiting for any cause … Bandi singh, amritpal , any other

  • @gurjantsingh772
    @gurjantsingh772 18 วันที่ผ่านมา +1

    Ih puthhi soch nu ki dena punjab nu

  • @jagirsingh1594
    @jagirsingh1594 20 วันที่ผ่านมา +2

    gadari kiti hai

  • @ParbhjeetCheema
    @ParbhjeetCheema 22 วันที่ผ่านมา +2

    ਪਹਿਲਾਂ ਭਗਵੰਤ ਮਾਨ ਸਿਮਰਨਜੀਤ ਸਿੰਘ ਮਾਨ ਦੇ ਗੋਡੇ ਹੱਥ ਲਾਉਂਦਾ ਸੀ ਜਦੋ ਸੰਗਰੂਰ ਝਾੜੂ ਵਾਲਿਆਂ ਦੀ ਰਾਜਧਾਨੀ ਸੰਗਰੂਰ ਵਾਲਿਆਂ ਨੇ ਜਿਤਾ ਦਿੱਤੀ 😂😂 ਮਾੜਾ ਹੋ ਗਿਆ 😅😅😅😅

  • @user-eq8fv8hs5f
    @user-eq8fv8hs5f 10 วันที่ผ่านมา

    Tusi ki sochde eh khalistan nu spot karda 000

  • @shaminderkaurchhibber9845
    @shaminderkaurchhibber9845 10 วันที่ผ่านมา

    Sir,,,,perhaps ,,the grand granth father ,in hot times 1800 abt after maharaja ranjit s,,,,,had fai)ed to remember sacrice of Guru arjan and Giving ji for freedom of humanty,,,,,,,,who so haste and taste for richness, by supporting Angrejs,,,,,,

  • @lakhbirsingh5475
    @lakhbirsingh5475 19 วันที่ผ่านมา +4

    ਜਗੀਰਦਾਰ ਅਮੀਰ ਰਾਜੇ , ਫਿਰ ਬਾਬੇ ਨਾਨਕ ਦੇ ਨਾਮ ਰਾਏ ਬਲਾਰ ਨੇ17,000 ਏਕੜ ਜ਼ਮੀਨ ਇੰਤਕਾਲ ਚਾੜ੍ਹ ਦਿੱਤੀ। ਹਾਲਾਤ ਕੀ ਹਨ ਪੁਰਖੇ ਰਾਜੇ ਸੀ ਗੱਲਾਂ ਰਾਜਿਆਂ ਵਾਲੀਅਆਂ ਸਨ। ਗੱਲ ਕੁਰਬਾਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ ਕਰਨ ਵਾਲੇ ਪੰਥਗਰਦਾਰਾਂ ਦੇ ਚੇਲੇ ਹਨ। ਇਹ ਹਨ ਕੌਮ ਨੂੰ ਅੱਜ ਲੀਡਰਹੀਣ ਸਾਬਤ ਕਰ ਵਾਲੇ ਖੁਸਰੇ।

    • @PanjabFact00
      @PanjabFact00  19 วันที่ผ่านมา +1

      ਓਦੋਂ ਇੰਤਕਾਲ ਹੁੰਦੇ ਸੀ ? 17 ਹਜ਼ਾਰ ਏਕੜ ਪਤਾ ਕਿੰਨੀ ਹੋ ਜਾਂਦੀ ? ਤੇ ਬਾਬੇ ਨਾਨਕ ਨੇ ਖੇਤੀ ਤਾਂ ਕਰਤਾਰਪੁਰ ਸਾਹਿਬ ਕੀਤੀ ? ਤੇ ਰਾਏ ਬੁਲਾਰ ਕਿਥੋਂ ਦਾ ਸੀ ਕਿੱਥੇ ਉਸਨੇ ਐਨੀ ਜਮੀਨ ਦਿੱਤੀ ਉਹ ਕਿੱਥੇ ਗਈ ਓਥੇ ਕਿਉ ਨਾ ਖੇਤੀ ਕੀਤੀ ?

    • @PanjabFact00
      @PanjabFact00  19 วันที่ผ่านมา +2

      ਕੌਮ ਨੇ ਮਾਨ ਨੂੰ ਲੀਡਰ ਬਣਾ ਕੇ ਭੇਜਿਆ ਸੀ ਕੀ ਕੀਤਾ ਇਸਨੇ ?

    • @o2protectordm909
      @o2protectordm909 19 วันที่ผ่านมา +1

      @@PanjabFact00hun v lattan kichan da kam karda c ….

  • @baldevsinghgill6557
    @baldevsinghgill6557 18 วันที่ผ่านมา +1

    ਪੰਥ ਦੇ ਗਦਾਰ ਮੁਰਦਾਬਾਦ

  • @AffectionateHot-AirBallo-mp2th
    @AffectionateHot-AirBallo-mp2th 24 วันที่ผ่านมา

    Aklin sahib sewie aklinn dijai daan

  • @ਚੜਦਾਪੰਜਾਬ-ਚ6ਞ
    @ਚੜਦਾਪੰਜਾਬ-ਚ6ਞ 24 วันที่ผ่านมา +15

    ਐਡੇ ਵੱਡੇ ਰਜਵਾੜੇ ਨੇ ਅੱਜ ਆਪਣੀਂ ਕੌਮ ਖਾਤਰ ਆਪਣੇ ਪੁਰਖੇਆਂ ਦੀ ਬਣਾਈ ਜ਼ਮੀਨ ਚੋ ਚੌਥਾ ਹਿੱਸਾ ਹੀ ਕੋਲ ਬਚਿਆ ਹੈ। ਗੱਲ ਬਜ਼ੁਰਗਾਂ ਦੀ ਨਹੀਂ ਮੌਜੂਦਾ ਕਾਲ ਵਿੱਚ ਸਿਮਰਨਜੀਤ ਸਿੰਘ ਮਾਨ ਆਪਣੇਂ ਬਚਪਣ ਵਿਚ ਫੁੱਟੇ ਵੱਖਰੇ ਸਿੱਖ ਰਾਜ ਦੇ ਸੁਪਨੇ ਲੲਈ ਸਾਰੀ ਉਮਰ ਲੜਦਾ ਰਿਹਾ ਹੈ ਤੇ ਇਸ ਸੁਪਨੇ ਪਿੱਛੇ ਉਸ ਨੇ ਬਹੁਤ ਕੁਝ ਗੁਆਇਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਸਿੱਖ ਕੌਮ ਨੇ ਹਮੇਸਾ ਆਪਣਾ ਘਰ ਭਰਨ ਵਾਲੇ ਬਾਦਲਾਂ ਨੂੰ ਹੀ ਤਰਜਿਹ ਦਿੱਤੀ ਹੈ ਜਿੰਨਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਅੱਜ ਸਿੱਖ ਕੌਮ ਇਸ ਨਿਘਾਰ ਵਿੱਚ ਆਈ ਹੋਈ ਹੈ ਕਿ ਉਹ ਆਪਣੇਂ ਹੱਕਾਂ ਦੀ ਗੱਲ ਵੀ ਨਹੀਂ ਕਰ ਸਕਦੀ ਮਾਨ ਸਾਹਿਬ ਦਾ ਸਾਥ ਨਾਂ ਦੇਕੇ ਸਿਖਾਂ ਨੇ ਪੂਰੀ ਕੌਮ ਨੂੰ ਦਿੱਲੀ ਦੇ ਦਲਾਲਾਂ ਪੱਲੇ ਪਾ ਰੱਖੇਆ ਹੈ

    • @JasvirSingh-v8c
      @JasvirSingh-v8c 23 วันที่ผ่านมา +3

      Bai। Je। 89। Sun। Vich। 9। Mp। ਦਿੱਤੇ। Ce। Eh। Sambh। Nahi। Sake। Pishla। Record। Delho

    • @surindergill746
      @surindergill746 19 วันที่ผ่านมา +2

      @@JasvirSingh-v8c Kina chir rahi si oh lok Sabha 1 and 1/2 saal? Ghato ghat oh banda aj tak apne asool to dolia nahi. J chahunda ta 1989 ch CM ban sakda si. Par ohne pehla sare Sikha te kitte cases wapis len te arh gia.( J Badal hunde ta kehnde k Baki rehnde Sikhs te vi cases bana dio par sanu CM bana k lutan di khul de dio.) Ih gall suni sunai nahi bal k India de 2 ex PMs Sh. VP Singh and Sh. IK Gujral ji ne menu dasi si jado ohna nu 1992 ch milia si. Unjh Mann nu CM na banon ch Badal ne vi apne yaara Bajpai Advani rahi khed khedi si jo VP Singh govt mantri san. Badal ih samjhda si k j Sikha cho koi CM banu ta oh nahi ta koi hor Sikh vi nahi. Isse karke hi ohne Barnala da virodh kita jado of CM hoia si te ik waar PM banan da chance vi ohne BJP naal mil k tarpedo kar ditta si. Nahi ta pehla SIKH PM Barnala ji hunda na k Manmohan Singh ji. Ina kamina Badal tabr. CM hon lai hi Sirsawala, Asa Ram te hor patta ni kihde kihde pair farhde rahe ne.

    • @o2protectordm909
      @o2protectordm909 19 วันที่ผ่านมา +1

      Koi kam pura kitta ,,,, kam piche hat janda ,,,deep sidhu /ਸਿੱਧੂ ਮੂਸੇ ਆਲਾ,,,,

  • @user-kr9vw9mh2w
    @user-kr9vw9mh2w 18 วันที่ผ่านมา +1

    ਸਾਰੇ ਚਿੱਟੇ ਕੱਪੜਿਆਂ ਵਾਲੇ ਥੱਲੇ ਹੀ ਸਨ। ਬਿਨਾਂ ਮਾਨ ਤੋਂ ਪਰ ਇਹ ਹੁਣ ਹੈ।

  • @user-ub4yg3fc8e
    @user-ub4yg3fc8e 23 วันที่ผ่านมา +1

    Sade Bapu Ji 4 War Sarpanch bne koi Paisa ni khadha Ghro hi Lae h Fer te Sada Babu as ton kite Wadhya Insan C Wahiguru Ji Swarga Ch Wasa dena Wahiguru Ji ❤🎉❤

  • @user-co3xe5cn4e
    @user-co3xe5cn4e 16 วันที่ผ่านมา

    He talks too big

  • @Arshdeep_virk
    @Arshdeep_virk 20 วันที่ผ่านมา

    Phrava kdi saddi Virk Biradri ta ve video Bna jenna da pinda nu Phila Thee da dola na daan karka Mharaja Ranjeet Singh na 4 vari aag laayi ta Baad vich Sadda Vadda vddarya da vlo Gurudwara Sudar lahar chlan Kaaran Angraja na Jaydada kurk keetiya

  • @tarsemsinghkambo2089
    @tarsemsinghkambo2089 24 วันที่ผ่านมา +2

    Traitors

  • @surindergill746
    @surindergill746 19 วันที่ผ่านมา +1

    Sikha de sirf 4 leaders hoe ne jinna te aj tak ik paise di hera pheri da daag ni lagga. Master Tara Singh, Sant Fateh Singh, Sant Jarnail Singh ji Khalsa te S. Simranjit Singh Mann. Badala di honesty te ohde jholi chuka bare ta sara PB hi janda h. Dasan di lor ni k 7 star hotels, 2 buses to 1050 buses te jamina kith baniya.

  • @parmbedi7326
    @parmbedi7326 19 วันที่ผ่านมา +1

    Chore

  • @nav8472
    @nav8472 24 วันที่ผ่านมา

    ਪਹਿਲਾਂ

  • @suratdasanjh919
    @suratdasanjh919 24 วันที่ผ่านมา +4

    Traitor number 1

  • @KuldipSidhu-ro1wl
    @KuldipSidhu-ro1wl 21 วันที่ผ่านมา

    Sikh itnia-ghatia nogoonian gallan te paunch Gaye Han ki Ihna nu history wich maharaj Dee appar-appar leela nahi doosriyan diyan dhian/Mawan de garments/ghagre lahun te utter aaye Han.

  • @SukhdevSingh-tm9qg
    @SukhdevSingh-tm9qg 24 วันที่ผ่านมา +14

    ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸਾਨ

    • @deepsilon2799
      @deepsilon2799 17 วันที่ผ่านมา +1

      😂😂😂😂😂😂😂

    • @harvindersingh4776
      @harvindersingh4776 17 วันที่ผ่านมา +1

      Punjab da gadaar

  • @GurmitBSingh
    @GurmitBSingh 24 วันที่ผ่านมา

    Suspected bigest soldout ; PURKHEY. SINCE 1800 ; RUDDA SANTA SANTOKHA GARDARS TODATE JIO ?
    AND CULT PUJAREE SOLDOUT FIRKA OF SGPC JATHEDARS DAL ETC JI
    Lajwab show ji
    Eg DEMOGRAPHICS TRAGEDY BADGUMAAA DAAG GIRAWAT;. YOUTH MIGRATION???????

  • @SunnySunny-gh7qt
    @SunnySunny-gh7qt 16 วันที่ผ่านมา

    Sab to baiman mantri samranjit singh man hai

  • @JarnailSingh-nj5zi
    @JarnailSingh-nj5zi 24 วันที่ผ่านมา +4

    ਗੱਲ ਸਿਮਰਨਜੀਤ ਸਿੰਘ ਮਾਨ ਦੀ ਹੈ ' ਹੈ ਕੋਈ ਇਹਦੇ ਵਰਗਾ ਆਗੂ ।

  • @punjabson5991
    @punjabson5991 24 วันที่ผ่านมา +3

    ਝੂਠ ਹੈ ਜ਼ਿੰਦ ਕੋਈ ਸਿਰੋਪਾਓ ਨਾ ਇਹਨਾਂ ਦਿੱਤਾ ਤੇ ਨਾ ਹੀ ਮਜੀਠੀਆ ਪਰਿਵਾਰ ਨੇ ਰੋਟੀ ਕੀਤੀ ਸੀ । ਇਹ ਝੂਠੇ ਬਿਰਤਾਂਤ ਸਿਰਜੇ ਹਨ
    ਮੈਂ ਖੁੱਦ ਸਰਦਾਰ ਜੋਗਿੰਦਰ ਸਿੰਘ ਮਾਨ ਜੀ ਅਤੇ ਸਰਹਾਲੀ ਵਾਲੇ ਬ੍ਰਗੇਡੀਅਰ ਸਾਹਿਬ ਨੂੰ ਮਿਲਿਆ ਸਾ 1989 ਚ। ਮੈਨੂੰ ਬਹੁਤ ਵਧੀਆ ਲੱਗਾ ਸੀ।
    ਤੂੰ ਐਵੇਂ ਨਾ ਜੋ ਮਰਜੀ ਬੋਲ ਦਿਆ ਕਰ

    • @PanjabFact00
      @PanjabFact00  24 วันที่ผ่านมา +8

      ਸਿਮਰਨਜੀਤ ਮਾਨ ਤਾਂ ਆਪ keh ਰਿਹਾ ਏ ਕਿ ਮੇਰੇ ਨਾਨੇ ਨੇ ਡਾਇਰ ਨੂੰ ਸਿਰੋਪਾ ਪਾ ਕੇ ਠੰਡਾ ਕੀਤਾ ਉਸਦਾ ਕੀ ਕਰੇਂਗਾ ? ਸੱਚ ਸੱਚ ਈ ਰਹਿੰਦਾ ਭਾਈ

    • @jonnysingh1032
      @jonnysingh1032 21 วันที่ผ่านมา +2

      Bheda har passe a y

    • @sevenriversrummi5763
      @sevenriversrummi5763 20 วันที่ผ่านมา +2

      😀😁😂🤣😃😄😄🤣😂😂
      Bheda hi Bheda 🐏🐏🐏🐏

  • @gulab881
    @gulab881 12 วันที่ผ่านมา

    Harnam singh kitna b.bda bnda ho par choudhary chotu ram k samne unki koi okat nhi thi..choudhary shab k samne hath jod k khde rehte the harnam singh mann

  • @DarshanSingh-yh4yg
    @DarshanSingh-yh4yg 19 วันที่ผ่านมา

    Ganda andda

  • @SatnamSingh-kg3kd
    @SatnamSingh-kg3kd 24 วันที่ผ่านมา +2

    Jay bakwas karda bakwas mat kar tungabhadra hai simarjeet Singh mahan jindabad

    • @KuldipSidhu-ro1wl
      @KuldipSidhu-ro1wl 20 วันที่ผ่านมา

      Sare Ambedkarites baman ruler needs kamm laa dite han. Sikhan nu (khas kar ke jattan nu) smear (ninja) karo.

    • @KuldipSidhu-ro1wl
      @KuldipSidhu-ro1wl 20 วันที่ผ่านมา

      Ambedkarites ton baman ne khoob bajaiya hai Sikhan (jattan) de against

  • @nachhattarsingh2122
    @nachhattarsingh2122 21 วันที่ผ่านมา +1

    ਮੇਰਾ ਸਾਲਾ ਜਿਹੜਾ ਦਸਵੀ ਪਾਸ ਵੀ ਨਹੀਂ ਹੁੰਦਾ, ਸੜਿਆ ਹੋਇਆ ਆਈ ਪੀ ਐੱਸ ਪਾਸ ਸਿਮਰਨਜੀਤ ਸਿੰਘ ਮਾਨ ਦੇ ਕਾਲੇ ਵਾਲਾ ਨੂੰ ਚਿੰਬੜ ਜਾਂਦਾ। ਸਾਰੇ ਪੈਸੇ ਲੈਕੇ ਊਲ ਜਲੂਲ ਬੋਲੀ ਜਾਂਦਾ।ਇਹ ਲੋਕ ਕਿਸੇ ਨੂੰ ਵੀ ਨਹੀਂ ਬਖਸ਼ਦੇ।

  • @armanpreetkaur6668
    @armanpreetkaur6668 22 วันที่ผ่านมา +2

    ਤੂੰ ਉਸ ਸਮੇ ਕਿਥੇ ਬੈਠਾ ਦੇਖ.ਰਿਹਾ ਸੀ ਕਿਉ ਝੂਠ ਫੈਲਾ ਰਹੇ ਹੋ

    • @PanjabFact00
      @PanjabFact00  22 วันที่ผ่านมา +1

      ਇਹ ਤਾਂ ਉਸਦੀ ਬੇਟੀ ਨੇ ਆਪ ਲਿਖਿਆ ਏ ਕੀ ਉਹ ਵੀ ਝੂਠ ਬੋਲ ਰਹੀ ?

    • @jonnysingh1032
      @jonnysingh1032 21 วันที่ผ่านมา

      Gl pehla suno. Bheda na bno. Asi v vadia banda smjde c maan nu. Pm bn na chaunda khalistan da bs. Oh v pehla.

    • @sevenriversrummi5763
      @sevenriversrummi5763 20 วันที่ผ่านมา

      Bheda hi Bheda 🐏🐏🐏😂😂 LANAAT ah

  • @VijayKumarVijaypanditVijaypand
    @VijayKumarVijaypanditVijaypand 18 วันที่ผ่านมา

    500 saal too ehna Di kartoot pai with photo Jeshal dia Olady kush kalma parh gye kush Mugal Army Vich ho gye ehna Hindu Rajput Malwa Himachal Jamu kashmir Rajasthan hariyana Vich 31 peehria bera Wang khilar ditia Jeshal di 9 peehri Jindar agy 6 pehri Dahat agy 3 peehri sangru aur Agy Fhool Joo chodhry Fhool kia hey
    Ehna Vich 4 Jamy Rama Tiloka balaki Gazpat too agy bhag Singh Partap Singh nu ehna fanshi Tang niky nu Raja bana dita ehna too Ala patiyala nabha Farid kot sangrur vazeed puria Sarupa Mazeethia sanda waliye maan Brar sidhu khud apny pisy likhi Jandy sary Hindu hey
    Punjab Vich Dastar Himachal Vich Topia aur Rajasthan Vich Dhotia wale
    Ehna patiyala da Jawai nehru Indra da Right hand Natwar Singh mariya Jis de Faram upper maan Jail katan giya k Sabh di seep laga Diti with harmandir Federation pardhan aur 40000 student Di

  • @sukhsingh2463
    @sukhsingh2463 16 วันที่ผ่านมา

    Chamche ate angreja de Dale si

  • @balwinderbauranalisingh8666
    @balwinderbauranalisingh8666 15 วันที่ผ่านมา

    Todi bacha hai hai