ਜਪੁ ॥ ਗੁਰਬਾਣੀ ਵਾਲੇ ਜਪ ਦਾ ਕੀ ਅਰਥ ਹੈ ? Sach Khoj Academy | Dharam Singh Nihang Singh | Gurmat Vichar

แชร์
ฝัง
  • เผยแพร่เมื่อ 6 ก.ย. 2024
  • ਖ਼ਤਰਨਾਕ ਬਹਿਸ | ਵਿਗਿਆਨ ਤੋਂ ਉੱਚੀ ਗੁਰਮਤਿ
    Sach khoj Academy (ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    • ਕਿਰਤ ਕਰੋ ਨਾਮ ਜਪੋ ਵੰ...
    ➤ Contact : +91 94170 66995
    ➤ E-Mail: sachkhojacademy@gmail.com
    ➤ Sach Khoj Academy Links:
    sachkhojacadem...
    / sachkhojacademy
    www.sachkhojaca...
    www.sachkhojaca...
    / sachkhojacademy
    / sachkhojacademy
    / sachkhojaca. .
    Android App: play.google.co....
    Literature: sachkhojacadem.....
    #DharamSinghNihangSingh
    #SachKhojAcademy

ความคิดเห็น • 52

  • @palwindersingh526
    @palwindersingh526 ปีที่แล้ว +3

    Sat vachan baba g 🙏

  • @khalsanagoke7411
    @khalsanagoke7411 ปีที่แล้ว +2

    ਸਤਰ ਕਾ ਮਤਿ ਹੀਨ

  • @amrikgoraya9709
    @amrikgoraya9709 ปีที่แล้ว +2

    Only Guru Nanak ji knows the real meaning .

  • @tevinderkaur
    @tevinderkaur 11 หลายเดือนก่อน +1

    Super

  • @kiranbala3911
    @kiranbala3911 ปีที่แล้ว

    Sat vachan baba ji

  • @jotkhangura8565
    @jotkhangura8565 ปีที่แล้ว

    Waheguru ji 🙏🏻🙏🏻

  • @harcharansingh1737
    @harcharansingh1737 ปีที่แล้ว +5

    ਬਾਬਾ ਜੀ ਜਰੂਰ ਦਸਣਾ ਕਿ ਤੁਹਾਡੇ ਕਿਪਾਟ ਖੁਲੇ ਕੇ ਨਹੀਂ
    ਬਾਕੀ ਜੋ ਤੁਸੀਂ ਕਹਿੰਦੇ ਹੋ ਕਿ ਦਸਮ ਗਰੰਥ ਪੜ੍ਹੇ ਬਿਨਾਂ ਕਿਪਾਟ ਨਹੀਂ ਖੁਲਦੇ
    ਭਗਤ ਕਬੀਰ ਅਤੇ ਰਵਿਦਾਸ ਜੀ ਬਾਬਾ ਨਾਮਦੇਵ ਜੀ ਵੇਲੇ ਕਿਹੜਾ ਦਸਮ ਗ੍ਰੰਥ ਸੀ ਫਿਰ ਉਨ੍ਹਾਂ ਦੇ ਕਿਪਾਟ ਕਿਵੇਂ ਖੁੱਲੇ

    • @gurjotsingh6592
      @gurjotsingh6592 ปีที่แล้ว +3

      Bai genuine sawal h kadi bhagat bani padhi h?? Salok bhagat kabir ji de ya farid ji de ya ravidaas ji de?? Je padhd hunde tan shayad inni confusion na hundi ya main kaha thidi agyanta h toahde ch

    • @GurdeepSingh-kp5rs
      @GurdeepSingh-kp5rs 10 หลายเดือนก่อน

      ਅਕਲ ਦੇ ਅੰਨ੍ਹੇ ਦਸਮ ਦਾ ਵਿਰੋਧ ਕਰਦੇ ਹਨ

  • @ashokklair2629
    @ashokklair2629 10 หลายเดือนก่อน +1

    ਜਪੁ" ਦਾ ਅਰਥ ਜਾਨਣਾ ਨਹੀ।
    ਜਪ" ਦਾ ਅਰਥ ਜਪਣਾ ਹੈ ਜੀ।
    ਕਿਉਕਿ ਕਿਸੇ ਵੀ ਚੀਜ ਨੂ ਜੇ ਇਕ ਬਾਰ ਜਾਣ ਲਿਆ ਜਾਵੇ, ਫਿਰ ਉਸ ਜ ਨੂ ਬਾਰ ਬਾਰ ਦੋਬਾਰਾ ਜਾਨਣ ਦੀ ਲੋੜ ਨਹੀ।
    👉🏿ਪਰ ਗੁਰੂ ਜੀ ਕਹਿੰਦੇ:-
    ਬਾਰੰ ਬਾਰ,ਬਾਰ ਪ੍ਰਭ ਜਪੀਐ।।
    ਪੀ ਅੰਮ੍ਰਿਤੁ ਇਹੁ ਮਨ ਤਨੁ ਧ੍ਰਪੀਐ।।

  • @harcharansingh1737
    @harcharansingh1737 ปีที่แล้ว +2

    ਬਾਬਾ ਜੀ ਤੁਹਾਡੀ ਸਾਰੀ ਵੀਡੀਓ ਵੇਖ ਕੇ ਲਗਦਾ ਨਹੀਂ ਕਿਸੇ ਦੇ ਕੁਝ ਪਲੇ ਪਵੇਗਾ

    • @palwindersingh526
      @palwindersingh526 ปีที่แล้ว

      ਆਪਣੇ ਦੇਖੋ ?

    • @SukhwinderSingh81548
      @SukhwinderSingh81548 ปีที่แล้ว +1

      ਭਰਾਵਾ ਤੇਰੈ ਕੂਮੈਟ ਤੋ ਸਾਫ ਪਤਾ ਚਲ ਰਿਹਾ
      ਤੈਨੂੰ ਕੁੱਝ ਸਮਝ ਲੱਗਣੀ ਵੀ ਨਹਿ😂😂😂😂

  • @baldevbhullar3062
    @baldevbhullar3062 10 หลายเดือนก่อน

    🙏

  • @musafirhun
    @musafirhun ปีที่แล้ว +1

    🙏🙏🙏🙏

  • @sr3048
    @sr3048 ปีที่แล้ว +1

    ਜੋ ਕਿਸੇ ਦਾ ਦਿਲ ਕਰਦਾ ਓਹੀ ਮਰਜੀ ਦੇ ਅਰਥ ਕਰੀ ਜਾਂਦੇ ਨੇ।
    ਜੇ ਅਰਥ ਕਰਨ ਦੀ ਇਹਨੀ ਲੋੜ ਸੀ ਤਾ ਗੁਰੂ ਸਾਹਿਬ ਵਿਚੇ ਹੀ ਅਰਥ ਵੀ ਲਿਖ ਜਾਂਦੇ ਜਾਂ ਇਕਲੇ ਅਰਥਾਂ ਦਾ ਹੀ ਗ੍ਰੰਥ ਬਣਾ ਦਿੰਦੇ ।ਐਵੇਂ ਅਰਥਾਂ ਦੇ ਝਗੜੇ ਪਾਏ ਨੇ ।ਹਰ ਸਬਦ ਦੇ ਉਪਰ ਰਾਗ ਲਿਖਿਆ ਹੈ ਮਤਲਬ ਕੇ ਬਾਣੀ ਦਾ ਕੀਰਤਨ ਕਰੋ ਜਾਂ ਸੁਣੋ ਜੋ ਵੀ ਅਰਥ ਹੋਣਗੇ ਆਪੇ ਅੰਦਰ ਵਸ ਜਾਣਗੇ ।
    ਆਇਓ ਸੁਨਨ ਪੜਨ ਕਉ ਬਾਣੀ ॥
    ਹੇ ਭਾਈ! (ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ) ।
    Guru Arjan Dev Ji in Raag Saarang - 1219

  • @omparkashbhatti4668
    @omparkashbhatti4668 ปีที่แล้ว

    कबीर.....सच्चा शब्द गुरुदेव का.
    ताका अनंत विचार .
    थके मुनि जन पंडिता .
    वेद न पावे पार .....

  • @Dilbag_Singh_UK
    @Dilbag_Singh_UK ปีที่แล้ว +1

    ਇਹ ਐਡ ਕਿਥੋ ਆ ਗਈ ਪਹਿਲਾ ਸਾਰੀ ਕਥਾ ਬਿਨਾ ਐਡ ਤੋ ਸੀ।

    • @gurmatvichar.
      @gurmatvichar. ปีที่แล้ว

      Eh page academy da nahi hai baba ji nal hunda ik person ohda apna channel aa eh

  • @HARJITSINGH-mn9px
    @HARJITSINGH-mn9px ปีที่แล้ว

    Bhai vadala ji ne shabad gaya,dekho ki hall kar ditta siasatdaan ney,....

  • @RanjitSingh-rk7lg
    @RanjitSingh-rk7lg ปีที่แล้ว +1

    ਬਾਬਾ ਜੀ ਫਿਰ ਆਮ ਲੋਕ ਕੀ ਕਰਨ ਜੀ, ਤੁਸੀਂ ਤਾਂ ਅੜਬ ਸੁਭਾਅ ਦਾ ਝਾੜਾ ਝਾੜੀਂ ਜਾਂਦੇ ਓ,

  • @harcharansingh1737
    @harcharansingh1737 ปีที่แล้ว +4

    ਨਹੀਂ ਬਾਬਾ ਜੀ ਜਪੁ ਦਾ ਅਰਥ ਹੁੰਦਾ ਜਪਨਾ ਵਾਰ ਵਾਰ ਚੇਤੇ ਕਰਨਾ ਰੁਪੀਡ ਕਰਨਾ ਤੁਸੀਂ ਗੁਰਬਾਣੀ ਦੇ ਅਰਥ ਆਪਣੇ ਹਿਸਾਬ ਨਾਲ ਕਰਦੇ ਹੋ ਤੇ ਗੁਰਮਤਿ ਦੇ ਬਿਲ ਕੁਲ ਉਲਟ ਅਤੇ ਬਿਲਕੁਲ ਗਲਤ ਕਰ ਰਹੇ ਹੋ ਗੁਰਬਾਣੀ ਦੀ ਤੁਹਾਨੂੰ 25% ਵੀ ਨੌਲਜ ਨਹੀਂ ਐਵੇਂ ਅਨਪੜ੍ਹ ਲੋਕਾਂ ਨੂੰ ਜਿੰਨਾ ਨੂੰ ਗੁਰਬਾਣੀ ਬਾਰੇ ਕੋਈ ਨੌਲਿਜ ਨਹੀਂ ਉਹਨਾਂ ਨੂੰ ਮੂਰਖ ਬਣਾ ਰਹੇ ਹੋ

    • @amrikgoraya9709
      @amrikgoraya9709 ปีที่แล้ว

      Baldev Singh Ji tusi bilkul sahi ho. Eh baba gappi ha.

    • @ashokklair2629
      @ashokklair2629 10 หลายเดือนก่อน +1

      ਜਪੁ" ਦਾ ਅਰਥ ਜਾਨਣਾ ਨਹੀ।
      ਜਪ" ਦਾ ਅਰਥ ਜਪਣਾ ਹੈ ਜੀ।
      ਕਿਉਕਿ ਕਿਸੇ ਵੀ ਚੀਜ ਨੂ ਜੇ ਇਕ ਬਾਰ ਜਾਣ ਲਿਆ ਜਾਵੇ, ਫਿਰ ਉਸ ਜ ਨੂ ਬਾਰ ਬਾਰ ਦੋਬਾਰਾ ਜਾਨਣ ਦੀ ਲੋੜ ਨਹੀ।
      👉🏿ਪਰ ਗੁਰੂ ਜੀ ਕਹਿੰਦੇ:-
      ਬਾਰੰ ਬਾਰ,ਬਾਰ ਪ੍ਰਭ ਜਪੀਐ।।
      ਪੀ ਅੰਮ੍ਰਿਤੁ ਇਹੁ ਮਨ ਤਨੁ ਧ੍ਰਪੀਐ।।

    • @ashokklair2629
      @ashokklair2629 10 หลายเดือนก่อน

      ਜਪੁ" ਦਾ ਅਰਥ ਜਾਨਣਾ ਨਹੀ।
      ਜਪ" ਦਾ ਅਰਥ ਜਪਣਾ ਹੈ ਜੀ।
      ਕਿਉਕਿ ਕਿਸੇ ਵੀ ਚੀਜ ਨੂ ਜੇ ਇਕ ਬਾਰ ਜਾਣ ਲਿਆ ਜਾਵੇ, ਫਿਰ ਉਸ ਜ ਨੂ ਬਾਰ ਬਾਰ ਦੋਬਾਰਾ ਜਾਨਣ ਦੀ ਲੋੜ ਨਹੀ।
      👉🏿ਪਰ ਗੁਰੂ ਜੀ ਕਹਿੰਦੇ:-
      ਬਾਰੰ ਬਾਰ,ਬਾਰ ਪ੍ਰਭ ਜਪੀਐ।।
      ਪੀ ਅੰਮ੍ਰਿਤੁ ਇਹੁ ਮਨ ਤਨੁ ਧ੍ਰਪੀਐ।।

    • @GurdeepSingh-kp5rs
      @GurdeepSingh-kp5rs 10 หลายเดือนก่อน

      ਮੂਰਖਾਂ ਫਿਰ ਸਿੱਧ ਕੀ ਕਰਦੇ ਸੀ

    • @GurdeepSingh-kp5rs
      @GurdeepSingh-kp5rs 10 หลายเดือนก่อน

      ਬਿਲਕੁਲ ਸੱਤ ਬਚਨ

  • @sandhujagvinderjitsingh412
    @sandhujagvinderjitsingh412 หลายเดือนก่อน

    Es de Dere vichon har ek Nasha Milda.
    Beshaq koi marji try kar lawe.

  • @Mr-human7
    @Mr-human7 ปีที่แล้ว +2

    Gurbani ik bahut waddi confusion hai. Gurbani ik clay di tarah hai, jis da jo mann aanda hai ohi shape de dinda hai gurbani nu …parchaarak arth karke lokaan nu confusion ch paa rahe ne bas ….
    Kuch clear nahi hunda gurbani padh ke …. Sab apne aap nu shi sabit karn lagge hoye ne ….

    • @jaggie__98
      @jaggie__98 ปีที่แล้ว +1

      Gurbani padh k kuj clear nhi hona sahi keh rhe oo..
      Kyoke
      Eh bujhan samjhan da visha....moorkha lai gurbani zehar a gurmukha lai Amrit..

    • @Mr-human7
      @Mr-human7 ปีที่แล้ว

      @@jaggie__98 eh kaisa granth likhyea hai jehda bujhna payega. Granth cheez nu simplify karke dasda hai.
      Simplify karke dassan ch ki problem c nanak nu?

    • @ikodapasara8143
      @ikodapasara8143 ปีที่แล้ว +1

      ਹਾਹਾ ਕੋਈ confusion ਨੀ ! ਕੁਦਰਤੀ ਕਾਨੂੰਨ ਜੋ ੧ਓ ( ਇੱਕ ਓ ) ਸ਼ਬਦ ਵਿੱਚ ਲਿਖਿਆ ਉਸ ਨੂੰ ਜਾਅਲੀ ੴ ਬਣਾਕੇ ਉਸਦਾ ਮਤਲਬ ਰੱਬ ਕੱਢ ਰਹੇ ਠੱਗ !
      ਜੇ ਸਾਇੰਸ ਪੜੀ ਤਾਂ ਸੋਖੇ ਸਮਝ ਜੋਗੇ .

    • @vardaantv542
      @vardaantv542 ปีที่แล้ว

      ​​@@Mr-human7ANGAR DIMAG NU CONFUSION HI LGDA HUNDA, JDKE GURBANI BILKUL SIMPLE TREEKE NAL JO HAI OHNU AS IT IS SAMJHAUNDI HAI... TU APNA PHONE NUMBER DEH, MAI CALL KRKE SAMJAUNDA TENU BHRA, EDA COMMENTS VICH DIALOGUE KISE SIRRE NHI LGNA

    • @singhgurchran-kh7rd
      @singhgurchran-kh7rd ปีที่แล้ว

      @@Mr-human7 Punjabi ch likhia tuhanu samaj ni lagda, phir sanskrit vale ved parh lao .

  • @ikodapasara8143
    @ikodapasara8143 ปีที่แล้ว +1

    ਬਾਬੇ ਨੂੰ ਪੁੱਛੋ ਨਾਨਕ ਦਾ ੴ ਕਿਸ ਲਿੱਪੀ ਦੇ ਅੰਕ ਤੇ ਅੱਖਰ ਦਾ ਸੁਮੇਲ ਆ , ਨਹੀ ਝੱਖ ਦੀ ਕੀ ਲੋੜ ?

    • @gagandeepsinghsingh9254
      @gagandeepsinghsingh9254 11 หลายเดือนก่อน

      ਵੀਰ ਜੀ ਤੁਸੀਂ ਪੁਛਲੋ ਜਾਕੇ

    • @ikodapasara8143
      @ikodapasara8143 11 หลายเดือนก่อน

      @@gagandeepsinghsingh9254 ਉਹਨੂੰ ਪੜਨਾ ਤੇ ਲਿੱਖਣਾਂ ਨੀ ਆਉਂਦਾ ?

    • @gagandeepsinghsingh9254
      @gagandeepsinghsingh9254 11 หลายเดือนก่อน

      @@ikodapasara8143 ਵੀਰ ਜੀ ਸੱਚ ਤੋ ਭੱਜੋ ਨਾ ਜਾਕੇ ਗਲ ਕਰੋ

    • @ikodapasara8143
      @ikodapasara8143 11 หลายเดือนก่อน

      @@gagandeepsinghsingh9254 ਹਾਹਾ ਇਹ ਬਾਬਾ ਜਾਂ ਤੁਸੀ ਨਾਨਕ ਨਾਲ ਜਾਕੇ ਗੱਲ ਕਰਕੇ ਆਏ ਹੋ ?

    • @gagandeepsinghsingh9254
      @gagandeepsinghsingh9254 11 หลายเดือนก่อน

      @@ikodapasara8143ਵੀਰ ਜੀ ਜੇ ਤੂਸੀ ਸੱਚੇ ਤਾ ਜਾਕੇ ਗਲ ਕਰੋ

  • @RajinderSingh-rr9th
    @RajinderSingh-rr9th ปีที่แล้ว

    dhrm ik waddi industry hai. Es jamanay wich bhut lokan nu rujgaar milea hoyea hai that is enough.

  • @ajaibpaintliaph.d.5931
    @ajaibpaintliaph.d.5931 ปีที่แล้ว

    Bakwaas. Bhudhi umare mat mari gayi

  • @namelesssingh
    @namelesssingh ปีที่แล้ว +2

    🙏