ਮਨੂੰਵਾਦ ਨੂੰ ਪੂਰੇ ਭਾਰਤ ਵਿੱਚੋਂ ਖ਼ਤਮ ਕਰਨਾ ਹੈ । Sach Khoj Academy | Dharam Singh Nihang Singh

แชร์
ฝัง
  • เผยแพร่เมื่อ 14 ต.ค. 2024
  • ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

ความคิดเห็น • 55

  • @kulwindersingh-du6lt
    @kulwindersingh-du6lt 10 หลายเดือนก่อน +2

    ਬਾਪੂ ਧਰਮ ਸਿੰਘ ਨਿਹੰਗ ਜੀ ਹਮੇਸ਼ਾ ਸੱਚ ਦੀ ਗੱਲ ਕਰਦੇ ਨੇ। ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @AvtarSingh-z4i
    @AvtarSingh-z4i 7 หลายเดือนก่อน

    ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਦਾ ਸੰਵਿਧਾਨ ਮਨੁਖਤਾ ਦਾ ਭਲਾ ਕਰ ਸਕਦਾ ਹੈ।

  • @harvindersingh-xq8hv
    @harvindersingh-xq8hv ปีที่แล้ว +9

    ਸਮਾਜ ਚੋਂ ਜਾਤੀਵਾਦ ਪੂਰਨ ਤੌਰ ਤੇ ਖਤਮ ਹੋਣ ਤੇ ਹੀ ਸੰਪੂਰਨ ਤੌਰ ਤੇ ਖਾਲਸਾ ਰਾਜ ਕਾਇਮ ਹੋਵੇਗਾ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਜੀ।

  • @Paramjeetsingh-vp5lx
    @Paramjeetsingh-vp5lx 6 หลายเดือนก่อน

    ਸਤਿ ਸ੍ਰੀ ਅਕਾਲ ਬਾਬਾ ਜੀ

  • @jagjitsinghsomal754
    @jagjitsinghsomal754 10 หลายเดือนก่อน +1

    ਗੁਰਮੁਖਿ ਕਦੇ ਬੁੱਢੇ ਨਾਹੀ,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। 🙏🙏

  • @ManpreetSingh-o5r9h
    @ManpreetSingh-o5r9h 10 หลายเดือนก่อน

    ਬਾਬਾ ਜੀ ਅਗਲਾ ਪ੍ਰੋਗਰਾਮ ਵੀ ਦੱਸ ਦਿਆ ਕਰੋ ਜੀ ਅਸੀ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ ਜੀ 🙏🙏

  • @ninder222
    @ninder222 11 วันที่ผ่านมา

    🙏🙏

  • @sukhvindersingh1632
    @sukhvindersingh1632 ปีที่แล้ว +2

    ਧਰਮ ਸਿੰਘ ਨਿਹੰਗ ਸਿੰਘ ਜੀ ਦੇ ਭਾਸ਼ਣ ਦਾ ਪਰਚਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਪੀਕਰਾਂ ਰਾਹੀਂ ਰੋਜ਼ਾਨਾ ਹੋਣਾ ਚਾਹੀਦਾ ਹੈ।

  • @Akaal1
    @Akaal1 ปีที่แล้ว +4

    ਜੈਕਾਰਾ ਗਜਾਵੇ
    ਨਿਹਾਲ ਹੋ ਜਾਵੇ
    ਫਤਹਿ ਪਾਵੇ
    ਸ਼ਹੀਦੀ ਸਿੰਘਾਂ ਦੇ ਮਨ ਨੂੰ ਭਾਵੇ
    ਸਤਿ ਸ੍ਰੀ ਅਕਾਲ 🙏🏻⚔️💜

  • @KashmirSingh-x4d
    @KashmirSingh-x4d 6 หลายเดือนก่อน

    After listen this speech of dharm Singh nihang Singh ji, deras headed by sikh in Punjab and elsewhere should automatically wind up. Then all gurdwara too should hand over the administration to sangat/selected body. The speech given by DSNS is crystal clear and useful for all.

  • @paramjitsingh-up2ss
    @paramjitsingh-up2ss 6 หลายเดือนก่อน

    Excellent 👌🏻

  • @harpreetldh
    @harpreetldh ปีที่แล้ว +4

    ਮੇਰੀ ਸਮਝ ਅਨੁਸਾਰ ਸੈਂਕੜੇ ਅਤੇ ਹਜ਼ਾਰਾਂ ਅੰਦੋਲਨ ਬੁੱਧ ਧਰਮ ਦੇ ਪਤਨ ਤੋਂ ਬਾਅਦ ਆਏ ਜਦੋਂ ਆਦਿ ਸ਼ੰਕਰਾਚਾਰੀਆ ਨੇ ਇਸ ਨੂੰ ਭਾਰਤ ਤੋਂ ਤਬਾਹ ਕਰ ਦਿੱਤਾ ਪਰ ਉਨ੍ਹਾਂ ਵਿਚੋਂ ਕੋਈ ਵੀ ਆਜ਼ਾਦ ਤੌਰ 'ਤੇ ਨਹੀਂ ਬਚ ਸਕਿਆ ਕਿਉਂਕਿ ਬ੍ਰਾਹਮਣਾਂ ਨੇ ਅਜਿਹੀ ਕਿਸੇ ਵੀ ਲਹਿਰ ਨੂੰ ਟਾਰਪੀਡੋ ਕਰਨ ਲਈ ਬਹੁਤ ਸਾਰੇ ਤਰੀਕੇ ਲੱਭੇ ਸਨ। ਭਾਰਤੀ ਦਰਸ਼ਨ ਅਤੇ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਦੇ ਸਭ ਤੋਂ ਵੱਡੇ ਯੋਗਦਾਨਾਂ ਵਿੱਚੋਂ ਇੱਕ ਇਹ ਸੀ ਕਿ ਉਨ੍ਹਾਂ ਨੇ ਜਾਤ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸਾਰੇ ਭਗਤਾਂ ਦੀਆਂ ਲਿਖਤਾਂ ਨੂੰ ਸ਼ਾਮਲ ਕੀਤਾ। ਬੁੱਧ ਧਰਮ ਦੇ ਆਗਮਨ ਤੋਂ ਬਾਅਦ, ਕੋਈ ਵੀ ਨਵਾਂ ਧਰਮ ਭਾਰਤ ਵਿੱਚ ਜੜ੍ਹ ਨਹੀਂ ਫੜ ਸਕਿਆ। ਸਿੱਖ ਧਰਮ ਦਾ ਜਨਮ ਹੀ ਨਹੀਂ ਹੋਇਆ ਸਗੋਂ ਪਿਛਲੇ 550 ਸਾਲਾਂ ਦੇ ਹਮਲਿਆਂ ਤੋਂ ਵੀ ਬਚਿਆ ਹੈ। ਇਹ ਸਾਰੇ ਲਗਭਗ 30-40 ਸਾਲਾਂ ਵਿੱਚ *ਬੁੱਧ ਧਰਮ* ਵਿੱਚ ਪਰਿਵਰਤਿਤ ਹੋ ਗਏ ਅਤੇ ਹੌਲੀ ਹੌਲੀ *ਬ੍ਰਾਹਮਣਵਾਦ* ਦੇ ਖਾਰੀ ਸਾਗਰ ਵਿੱਚ ਲੀਨ ਹੋ ਗਏ।

  • @Indy4706
    @Indy4706 ปีที่แล้ว +3

    🌸🌸 ਬਾਪੂ ਧਰਮ ਸਿੰਘ ਨਿਹੰਗ ਜ਼ਿੰਦਾਬਾਦ 🌸🌸

  • @harbanssingh1329
    @harbanssingh1329 ปีที่แล้ว

    Bohat vadhia baba ji guru nanak sahib ji di sachi sikhea hi sacha dharm hai jina jaber julam dharm de na te hoea hai shaid hi hor karna karn hove .bipar ne char varan bnake te chothe varan vich sare kirati par ohna dia kirat da marji nal mul te fir ohna da dharmik asthan vich aouna mna te nerde aouna v Ise ly guru nanak sahib ji ne apne purakhea da dharm shadke .ohna neecha ly neech akhvae te ohna nal kharde te akhea je kirati neech hn fir sabh nu neech bnenna chahida hai jo karta hai usdi lut pap hai guru ji ne fir desha videsha vich chakervarti bn kirat karo nam japo vand shako dasva hisa apne esat de na te lordvanda te kharcho is sidhat di sikhea dity jina mni oh sikh sagirad chele akhvae .eh dunia vicho kiouke loka di soch eh ho jadi c ke mai koi kam na kra mainu vehle nu harchij mile is nu hasil karan ly usne takatvarbbn kirtia te sabh te jaber julam kar ameer chodheri raje mharaje bn gy ke sadha hukam chle te guru ji ne use mn nu kirat te lake nam japn vand shakn wala bna dita te jina nu maea da rajbhag sunderta bhumi ja kise hor tra de hankar nu nash kita kiouke kirati ameer rajamharaja nhi bn sakda je bn gea fir jaber julam nhi karega is tra vishav vich jaber julam ghate te jo nhi mne te guru ji nu rah da rorda samjhan lage ohna ly fir guru gobind singh ji ne sasterdhari singh khalse akali foj bnake ohna jabera jalma da nash karn ly bna dite waheguru ji

  • @dharmindersingh308
    @dharmindersingh308 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagirsingh7369
    @jagirsingh7369 ปีที่แล้ว

    ੴਸਤਿਨਾਮੁਕਰਤਾਪੁਰਖੁਨਿਰਭਉ
    ਨਿਰਵੈਰੁਅਕਾਲਮੂਰਤਿਅਜੂਨੀਸੈਭੰ
    ਗੁਰਪ੍ਰਸਾਦਿ॥

  • @palwindersingh526
    @palwindersingh526 ปีที่แล้ว +7

    ਬਾਬਾ ਜੀ ਨੂੰ ਚੜ੍ਹਦੀਕਲਾ ਚ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ. Sat vachan baba g 🙏🙏🙏

  • @AvtarSingh-gz8bj
    @AvtarSingh-gz8bj ปีที่แล้ว +2

    ਬਹੁਤ ਵਧੀਆ ਬਾਬਾ ਜੀ

  • @mohindershant454
    @mohindershant454 ปีที่แล้ว +1

    Waheguru ji Waheguru ji Waheguru ji 🙏

  • @LovepreetSingh-gt7bz
    @LovepreetSingh-gt7bz ปีที่แล้ว +2

    ਜਿਹਨਾ ਦਾ ਗੁਰੂ ਇੱਕ ਆ ਉਹਨਾਂ ਦਾ ਬਾਟਾ ਵੀ ਇੱਕ ਐ ਜਿਹੜੇ ਬ੍ਰਾਹਮਣਵਾਦ ਮੰਨੂਵਾਦ ਦੇ ਸਪੋਟਰ ਨੇ ਉਹ ਗੁਰੂ ਦੇ ਵਾਰਿਸ ਨਹੀਂ ਹੈਗੇ ਉਹ ਜਬ ਏਹ ਗਏ ਬਿਪਰਨ ਕੀ ਰੀਤ ਮੈ ਨਾ ਕਰਹੂੰ ਇਨਕੀ ਪਰਤੀਤ

  • @er.kirpalkaushal6850
    @er.kirpalkaushal6850 ปีที่แล้ว

    Excellent mission ji. It is mission of parameshwar

  • @lovedeep6649
    @lovedeep6649 หลายเดือนก่อน

    Ĝood

  • @harminderkaur5806
    @harminderkaur5806 ปีที่แล้ว +3

    great baba ji

  • @manavloksingh8106
    @manavloksingh8106 ปีที่แล้ว +2

    One ☝️ of the greatest personalities ☝️✍️🇮🇳 Shri Gurmukh Shri dharm Singh nihang Singh je ,,,,especially everyone else listening 👂 him

  • @ArshSingh-gb8ys
    @ArshSingh-gb8ys 10 หลายเดือนก่อน

    🙏🙏

  • @kaursinghkaursingh2549
    @kaursinghkaursingh2549 ปีที่แล้ว +1

    ਸਹੀ ਗੱਲ ਐ ਜੀ

  • @kashmirsingh6982
    @kashmirsingh6982 ปีที่แล้ว +2

    Rabb di. Awaz

  • @JagjitSingh-hx2bu
    @JagjitSingh-hx2bu ปีที่แล้ว

    ❤ waheguru ji ka Khalsa waheguru ji ki Fateh ji 🙏

  • @hshs8765
    @hshs8765 ปีที่แล้ว +3

    Waheguru waheguru ❤❤❤

  • @gurbaajsingh-qo4rw
    @gurbaajsingh-qo4rw ปีที่แล้ว

    Wahgurujiwahguruji❤

  • @SukhvinderSingh-sl6zv
    @SukhvinderSingh-sl6zv ปีที่แล้ว

    Baba jee bilkul theek keh rahei hun

  • @ashwanikumar9731
    @ashwanikumar9731 ปีที่แล้ว

    Bapu ji ❤❤

  • @gurbaajsingh-qo4rw
    @gurbaajsingh-qo4rw ปีที่แล้ว

    Good❤

  • @sbachhal0288
    @sbachhal0288 ปีที่แล้ว +1

    ਭਾਈ ਸਾਹਿਬ ਜੀ ਅਗਲੇ ਦੀਵਾਨਾ ਦਾ ਦਿਨ ਤੇ ਥਾਂ ਆਖਿਰ ਵਿੱਚ ਦਸ ਦੀਆ ਕਰੋ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @charanjitkaur7646
    @charanjitkaur7646 ปีที่แล้ว

    🙏

  • @ManjitSingh-nb8dq
    @ManjitSingh-nb8dq ปีที่แล้ว +1

    Gur fateh baba ji

  • @kulvirgora1771
    @kulvirgora1771 ปีที่แล้ว +1

    Good singh ji

  • @JaswinderSingh-xw6cf
    @JaswinderSingh-xw6cf ปีที่แล้ว

    Good job

  • @ranjitsidhu298
    @ranjitsidhu298 ปีที่แล้ว

    ❤❤❤❤❤

  • @dineshforever
    @dineshforever ปีที่แล้ว

    Prem sagh sanghat vich sada sada Amar rahe...bole so nihaal sat Sri akal... waheguru ji ka khalsa waheguru ji ki hi fateh always 🙏

  • @Gurpreetsingh-sj5jp
    @Gurpreetsingh-sj5jp ปีที่แล้ว +5

    Aj kithey ne gyani sher singh wargey .. banta singh warge … kithey ne Badey Badey parcharak .. jede manji saaw stories sunde sanu pinpderpal wargey kyu ni andey samne is jaat paat Ali ladai ch … kithey ne upgrade lana apna apan business kr rahe paisey pichey parchar karan waley ni andey bapu naaal is jaat paat di ladai ki paisey deyogey fr aan gey …… akal purakh da Dhanwaad bapu dharam singh ji di ideology sadey tak puj gyi ……

  • @ranjitsidhu298
    @ranjitsidhu298 ปีที่แล้ว

    Babu g tuhade jhande aa 🚩👏

  • @JaspreetSingh-kp2ir
    @JaspreetSingh-kp2ir ปีที่แล้ว

    🙏🙏🙏🙏

  • @charanjitkaur7646
    @charanjitkaur7646 ปีที่แล้ว

    Very true conversation

  • @AvtarSingh-rg9hy
    @AvtarSingh-rg9hy ปีที่แล้ว

    ਸਤਵੰਤ ਸਿੰਘ

  • @kaursinghkaursingh2549
    @kaursinghkaursingh2549 ปีที่แล้ว +1

    ਕਿਸੇ ਕੋਈ ਉਤਰ ਨਹੀਂ ਦੇ ਹੋਣਾ ਡੇਰਾ ਮੁਖੀ ਆ ਵਲੋਂ

  • @jaswindershekhon7731
    @jaswindershekhon7731 ปีที่แล้ว

    🙏🙏🙏🙏❤️

  • @ssd8566
    @ssd8566 ปีที่แล้ว +4

    ਬਾਬਾ ਜੀ ਇੱਕ pankti ਨਾਹੀ ਬਹੁਤ panktia ਐਨਾ ਨੂੰ ਚੱਗੀਆਂ ਨਹੀਂ ਲੱਗਦੀਆ.

  • @anmolsingh-ht4dj
    @anmolsingh-ht4dj ปีที่แล้ว

    Nanak NAAM Charhdi Kla

  • @sk4750
    @sk4750 ปีที่แล้ว

    Jado bakra dhokhe nal maar ke khande ho oh kida haq

  • @Sanadya724
    @Sanadya724 ปีที่แล้ว +1

    🙏

  • @RajdeepSingh-te7so
    @RajdeepSingh-te7so ปีที่แล้ว

    ❤❤❤