ਪਾਪ ਪੁੰਨ ਅਗਿਆਨੀਆਂ ਦੀ ਕਹਾਵਤ ਹੈ | Sach Khoj Academy | Dharam Singh Nihang Singh | Gurmat

แชร์
ฝัง
  • เผยแพร่เมื่อ 6 ก.ย. 2024
  • ਪਾਪ ਪੁੰਨ ਅਗਿਆਨੀਆਂ ਦੀ ਕਹਾਵਤ ਹੈ
    Sach khoj Academy (ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    • ਕਿਰਤ ਕਰੋ ਨਾਮ ਜਪੋ ਵੰ...
    ➤ Contact : +91 94170 66995
    ➤ E-Mail: sachkhojacademy@gmail.com
    ➤ Sach Khoj Academy Links:
    sachkhojacadem...
    / sachkhojacademy
    www.sachkhojaca...
    www.sachkhojaca...
    / sachkhojacademy
    / sachkhojacademy
    / sachkhojaca. .
    Android App: play.google.co....
    Literature: sachkhojacadem.....
    #DharamSinghNihangSingh
    #SachKhojAcademy

ความคิดเห็น • 73

  • @deshpremi6295
    @deshpremi6295 2 หลายเดือนก่อน +1

    ਦੇਇ ਕਿਵਾੜ ਅਨਿਕ ਪੜਦੇ ਮਹਿ ਪਰਦਾਰਾ ਸੰਗਿ ਫਾਕੈ।।
    ਚਿਤ੍ਰ ਗੁਪਤ ਜਬ ਲੇਖਾ ਮਾਗਹਿ ਫਿਰ ਕੳਣ ਪਰਦਾ ਤੇਰਾ ਢਾਕੈ।।
    ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ।।
    ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ।।

  • @deshpremi6295
    @deshpremi6295 2 หลายเดือนก่อน

    ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਦਇਆ ਪਹਿਲਾਂ ਅਤੇ ਧਰਮ ਬਾਅਦ ਵਿੱਚ ਪੈਦਾ ਹੋਇਆ ਹੈ।
    ਧੌਲੁ ਧਰਮੁ ਦਇਆ ਕਾ ਪੂਤੁ।। (ਜਪੁਜੀ ਸਾਹਿਬ)
    ਪੰਜ ਪਿਆਰਿਆਂ ਵਿਚੋਂ ਵੀ ਪਹਿਲੇ ਪਿਆਰੇ ਦਾ ਨਾਮ ਦਇਆ ਸਿੰਘ ਅਤੇ ਦੂਜੇ ਦਾ ਧਰਮ ਸਿੰਘ ਹੈ।

  • @gaganbrar9666
    @gaganbrar9666 11 หลายเดือนก่อน +2

    🙏🙏🙏🙏 sat bachan bapu ji

  • @deshpremi6295
    @deshpremi6295 2 หลายเดือนก่อน

    ਗੁਰਬਾਣੀ ਤਾਂ ਪਾਪ ਪੁੰਨ ਨੂੰ ਮੰਨਦੀ ਹੈ ਪਰ ਕੁਝ ਮਨਮੁਖ ਲੋਕ ਨਹੀਂ ਮੰਨਦੇ।
    ਪਾਪੀ ਕਰਮ ਕਮਾਵਦੇ ਕਰਦੇ ਹਾਇ ਹਾਇ।।
    ਨਾਨਕ ਜਿਉਂ ਮਥਨਿ ਮਧਾਣੀਆਂ ਤਿਉਂ ਮਥੇ ਧਰਮ ਰਾਇ।। (ਮ:੫-੧੪੨੫)
    ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ।।
    ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ।।

  • @sinderpal603
    @sinderpal603 6 หลายเดือนก่อน

    Thanks to sach Khoj academy Priceless explanation ! True ! 🙏✅!

  • @anantrang7160
    @anantrang7160 ปีที่แล้ว +1

    ਵਾਹਿਗੁਰੂ ਸਾਹਿਬ ਜੀ

  • @anantrang7160
    @anantrang7160 ปีที่แล้ว +2

    ਪਾਪ ਪੁੰਨ ਤਾਂ ਗਿਆਨੀਆਂ ਲਈ ਅਗਲੇ ਜਨਮ/ਡਿਊਟੀ ਦੀ ਤਿਆਰੀ ਹੁੰਦੀ ਹੈ।
    ਖਿਲਾਵਨਹਾਰਾ ਹੀ ਜਾਣਦਾ ਹੈ ਕਿ ਕੀ ਕਰ ਰਿਹਾ ਹੈ।

  • @pritpalsingh9617
    @pritpalsingh9617 4 หลายเดือนก่อน

    ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਇ ।। ਹਿੰਸਾ ਤੳ ਮਨ ਤੇ ਨਹੀਂ ਛੂਟੀ ਜੀਅ ਦਇਆ ਨਹੀ ਪਾਲੀ ।।

  • @rajvindersingh5679
    @rajvindersingh5679 ปีที่แล้ว

    ਵਾਹਿਗੁਰੂ 🙏

  • @parwinderkaur5904
    @parwinderkaur5904 ปีที่แล้ว

    Waheguru ji 🙏

  • @kanwarshah3862
    @kanwarshah3862 ปีที่แล้ว

    Bahut khoob khals g

  • @indersingh1385
    @indersingh1385 ปีที่แล้ว

    Waheguru ji

  • @deshpremi6295
    @deshpremi6295 2 หลายเดือนก่อน

    ਗੁਰਬਾਣੀ ਵਿੱਚ ਤਾਂ ਸਾਫ਼ ਲਿਖਿਆ ਹੈ ਕਿ ਜੀਵਾਂ ਤੇ ਦਇਆ ਕਰੋ।
    ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ।
    (ਮ:੫-੧੩੬)

  • @musafirhun
    @musafirhun ปีที่แล้ว +1

    🙏🙏🙏🙏

  • @deshpremi6295
    @deshpremi6295 2 หลายเดือนก่อน

    ਪਾਪੀਆਂ ਨੂੰ ਨਰਕਾਂ ਵਿੱਚ ਸਜਾ ਦਿੱਤੀ ਜਾਂਦੀ ਹੈ।
    ਕਊਏ ਮਾਰਹਿ ਸੀਸ ਚੜਿ ਵਰਖਨਿ ਜਿਉ ਆੰਗਿਆਰ।।
    ਨਾਨਕ ਕਿਥੇ ਛੂਟੀਐ ਹੁਕਮੀ ਹੋਵੈ ਮਾਰ।।

  • @RajdeepSingh-te7so
    @RajdeepSingh-te7so ปีที่แล้ว

    ❤❤❤❤

  • @AvinashSharma-qg7gy
    @AvinashSharma-qg7gy ปีที่แล้ว +1

    Bapu ji muaf karna jehde log bhlai karde ne oh vee taun mohre he hann moorakh kivein hoye.

    • @palwindersingh526
      @palwindersingh526 ปีที่แล้ว +1

      ਮਰੀਜ਼ ਡਾਕਟਰ ਬਣੇ ਹੋਏ ਨੇ. ਉਹ ਅਪਣੀ ਬੀਮਾਰੀ ਠੀਕ ਕਰਨ. ਦੂਜਿਆਂ ਦੀ ਚਿੰਤਾ ਪਰਮੇਸ਼ਰ ਨੂੰ ਹੈ.

    • @rajarank8061
      @rajarank8061 ปีที่แล้ว

      ​@@palwindersingh526ਡਾਕਟਰ ਮਰੀਜ਼ ਨਹੀਂ ਹੋ ਸਕਦਾ..? ਤੇ ਜੇਕਰ ਤੁਸੀਂ ਇਹ ਨਹੀਂ ਮੰਨਦੇ ਤਾਂ ਕਿ ਲੱਗਦਾ ਹੈ ਕੇ ਜੇਕਰ ਕੋਈ ਭਲਾ ਕਰ ਰਿਹਾ ਹੈ ਰਹਿਮ ਦਿਲ ਤਾਂ ਉਸ ਚ ਪਰਦੇ ਦੇ ਪਿੱਛੇ ਵਾਲੇ ਦੀ ਮਰਜ਼ੀ ਨਹੀਂ..?

    • @palwindersingh526
      @palwindersingh526 ปีที่แล้ว

      @@rajarank8061 ਤੁਸੀਂ ਮੇਰੀ ਗੱਲ ਸਮਝੇ ਨਹੀਂ. ਮਰੀਜ਼ ਪਹਿਲਾਂ ਅਪਣਾ ਇਲਾਜ਼ ਕਰਾਵੇ.ਜਦ ਠੀਕ ਹੋ ਜਾਉ ਉਹ ਬਾਅਦ ਦੀ ਗੱਲ ਹੈ.

    • @palwindersingh526
      @palwindersingh526 ปีที่แล้ว +1

      Jiheri gall tuci kar rhe ho.oh gall granth study karan te samjh ayegi.oh je imandari naal study kronge.4-5 din ch nahi samjh sakde.

    • @jasrajsingh8176
      @jasrajsingh8176 ปีที่แล้ว

      @@rajarank8061krvaa te parde de piche vala hi reha par jehra kar reha ohnu lggda ki oh aap kar reha. Ohnu lggda ki oh aap punn kar reha par paap punn kahaawat hai jo vi hunda hai bhaane de vich hunda. Paap punn mann matt hai. Aksar ajehe lok jo khud nu punn krn vaala mann de han ohna vich hankaar paida hojanda hai jo gurmat de khilaaf hai. Parmeshar di dargaah vich isdi koi maanta nhi hai. TIRATH TAPP DAYA DATT DAAN JE KO PAAVE TIL KA MAAN. Eh mainu smjh lgga baaki mai galat vi hoskda jroor.

  • @ashokklair2629
    @ashokklair2629 10 หลายเดือนก่อน

    ਸੰਤ ਧਰਮ ਸਿੰਘ ਜੀ! ਅਗਿਆਨੀਆ ਦੀ ਸੋਚ ਨਹੀ।
    & ਪਾਪ ਪੁੰਨ ਸਿਰਫ ਕਹਿਣ‌ ਮਾਤ੍ਰ ਨਹੀ, ਸਚਮੁਚ ਹੈ ਜੀ।‌‌
    ‌‌ਪੁੰਨੀ ਪਾਪੀ ਆਖਣਿ ਨਾਹਿ।।
    ਕਰਿ ਕਰਿ ਕਰਣਾ, ਲਿਖ ਲੈ ਜਾਹੁ।।

    • @rajbeersingh8552
      @rajbeersingh8552 7 หลายเดือนก่อน

      ਜਿਹੜੇ ਪੁੰਨ ਪਾਪ ਵਿਚਾਰ ਦੇ ਤਾਹੀ ਤਾਂ ਜੂਨਾ ਵਿੱਚ ਫਿਰ ਦੇ ਨੇ ੮੪੦੦੦੦੦ ਜੂਨਾ ਇਹਨਾ ਵਾਸਤੇ ਹੀ ਨੇ🙏🙏🙏

    • @pritpalsingh9617
      @pritpalsingh9617 4 หลายเดือนก่อน

      ਆਖਣ ਨਾਲ ਕੋਈ ਪੁੰਨੀ ਪਾਪੀ ਨਹੀਂ ਹੋ ਜਾਂਦਾ ।

  • @rajpalrajpal4254
    @rajpalrajpal4254 ปีที่แล้ว +1

    Jisne sabkuch.bnaya.oh.parmesar

  • @deshpremi6295
    @deshpremi6295 2 หลายเดือนก่อน

    ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਪੁੰਨ ਦਾਨ ਜ਼ਰੂਰ ਕਰੋ। ਤੁਸੀਂ ਤਾਂ ਗੁਰਬਾਣੀ ਨੂੰ ਹੀ ਝੂਠਾ ਦੱਸ ਰਹੇ ਹੋ।
    ਧਾਇ ਧਾਇ ਕ੍ਰਿਪਨ ਸ੍ਰਮ ਕੀਨੋ ਇਕਤ੍ਰ ਕਰੀ ਹੈ ਮਾਇਆ।।
    ਦਾਨੁ ਪੁੰਨ ਨਹੀਂ ਸੰਤਨ ਸੇਵਾ ਕਿਤ ਹੁ ਕਾਜਿ ਨ ਆਇਆ।। (ਮ:5-712)

  • @ranjits6388
    @ranjits6388 ปีที่แล้ว +1

    Jihna ne guru granth sahib ji nu confusion keha te guru sahiban bhagat sahiban nu galt likhiya. Oh parmatma ne confused paida kite ne.te eida confused hi mar jane fer bhogo 84

    • @Mr_Sukhman
      @Mr_Sukhman ปีที่แล้ว

      Bilkul Sach Veer ji.🙏💯🙏

  • @ssd8566
    @ssd8566 ปีที่แล้ว +1

    ਜਿਵੇਂ KPS GILL ਸੀ।।

  • @closetoheart6120
    @closetoheart6120 ปีที่แล้ว

    paaap kare panja ke vass re , ✔️✔️
    jo mai kia so mai payea dosh na dije avar jana ✔️✔️
    paap pun hamre vas nahi
    bhagta vaste aa tuhade vaste thori 🤣🤣
    sari gurbani de anarth krte
    je sab kuch hukam ch c te jadi darbar sahib banda mareya c tad kyu bolea c bapu 🤣 ke paap krta ina ne marke , beadbi te marna galt hai ,🤣🤣 ik passe boli jande jamna maran hukaam , duje pase interveiw vich boli jande paap krta maar ke 🤣🤣🤣🤣 apnu theory app hi fail krti 🤣 jado nihanga ne marea udo bolea ni kuch , jado darbar sahib marea udo bolea bahut vaada paap krta 🤣 ,
    kya logic hai bhai ✔️🙏🙏
    real ਭਰਮ
    real ਅਗਿਆਨੀ

    • @palwindersingh526
      @palwindersingh526 ปีที่แล้ว +1

      ਤੇਰੀ ਨਿਗ੍ਹਾ 2 km ਤੱਕ ਹੈ ਬਾਬਾ g ਦੀ ਨਿਗ੍ਹਾ 200 km ਤੱਕ. ਜੋ ਉਹਨਾਂ ਨੂੰ ਦਿਸਦਾ ਉਹ ਤੈਨੂੰ ਨੀ. ਸਮਝੇ stupid man.

    • @closetoheart6120
      @closetoheart6120 ปีที่แล้ว

      @@palwindersingh526 ja oe so ja 🤣🤣🤣

    • @palwindersingh526
      @palwindersingh526 ปีที่แล้ว +1

      @@kaura934 dharam singh sher hai,eh tan even hi chalu.tuci giddar ban ke hasi jao.

    • @Pyara_singhh
      @Pyara_singhh ปีที่แล้ว +1

      ​@@palwindersingh526baba ke telescope rakhya tuhi ? Akhe 200 km door vekhda . Tere to salya ikk gal da jwaab te ditta ni gya . Oo harek video thalle aa jaana

    • @closetoheart6120
      @closetoheart6120 ปีที่แล้ว

      ​@@palwindersingh526🤣🤣🤣🤣🤣 aho tahi poran brahm aa auh 🤣🤣 puri duniya te after 370 years🤣

  • @mintusekhon55
    @mintusekhon55 ปีที่แล้ว

    Hitller ne 2.50 cr marte , eh kis de marge

    • @singh6298
      @singh6298 ปีที่แล้ว +1

      Na kuch janme na kuch marre

    • @closetoheart6120
      @closetoheart6120 ปีที่แล้ว

      ​@@singh6298🤣🤣🤣🤣🤣🤣🤣

    • @gursharansinghgill9962
      @gursharansinghgill9962 ปีที่แล้ว

      ਪਰਮਾਤਮਾ ਦੀ ਮਰਜ਼ੀ ਨਾਲ ਮਾਰੇ ਹਨ ਜੀ

  • @Mr-human7
    @Mr-human7 ปีที่แล้ว +1

    Guru Granth ik bahut waddi confusion hai. Kisi nu kujh samajh nahi lag rahi. Sab apne apne tareeke naal arth kari ja rahe ne. J granth chajj naal likhyea hunda, panth ch aini confusion na paida hundi.

    • @singh6298
      @singh6298 ปีที่แล้ว +5

      Tu kuj hor prh la jo smjh aaje...quran prhle ..... Tuhadi budhi ghat aa tan ehde ch Satguran di ki ghlti ?

    • @manngurry543
      @manngurry543 ปีที่แล้ว +1

      ਵਾਹ !!! ਤੁਹਾਡੇ ਚਰਨ ਕਮਲ ਕਿੱਥੇ ਹਨ ਜੀ???💐

    • @Mr-human7
      @Mr-human7 ปีที่แล้ว

      @@singh6298 j gurbani chajj naal likhi hundi, kisi di lod nahi c paini ohnu samjhan layi ..
      Aini confusion hai panth ch, kyonki gurbani saaf saaf koi gal ni kardi .. ik jga kujh te dooji jga kujh ..

    • @Mr-human7
      @Mr-human7 ปีที่แล้ว

      @@manngurry543 jithey dharam singh ji de han !!

    • @Mr-human7
      @Mr-human7 ปีที่แล้ว

      @@singh6298j tohadi buddhi tez hai te dasdo fir ki arth han gurbani de?
      “Saibhang” de he arth dasdo?