Life story of Amar Shaheed Jathedar Gurjant Singh Budhsinghwala ji
ฝัง
- เผยแพร่เมื่อ 2 ธ.ค. 2024
- vocal - Bhupinder singh budhsinghwala
we have share the life story of Jathedar Gurjant Singh Budhsinghwala ji . We have express his life upto we know him .If we had made any mistake or something else we are sorry for that .
ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਜਿਨ੍ਹਾਂ ਪੰਜਾਬ ਲਈ ਇਨਾਂ ਕੁਙ ਹੰਢਾਇਆ
ਮੈਂ ਹਰ ਜੋਦਿਆ ਦੀਆਂ ਵੀਡੋਆ ਦੇਖਦਾ ਆ ਜੀ ਪਰ ਵਿਰਲੇ ਹੀ ਸਨ ਜਿਹਨਾ ਨੂੰ ਇਹੋ ਜਿਹਾ ਸਤਕਾਰ ਮਿਲਿਆ ਸਲੂਟ ਆ ਜੀ ਮਹਾਨ ਜੋਦੇ ਨੂੰ 🙏🏽🙏🏽🙏🏽🙏🏽🙏🏽
ਮਹਾਨ ਯੋਧੇ ਨੂੰ ਕੋਟਿ ਕੋਟਿ ਪ੍ਰਨਾਮ 🙏
ਯੋਧਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ 🙏🏻🙏🏻🙏🏻
Bhai Daljit Singh Bittu ji dasde ne bai ove ta Bhai Gurjant Singh Hassa Mazaak karan vale Insaan san Parr jdo koi Action krna hunda c odon Jama Serious ho jaya krde c odon koi Mazaak nahi Poora Dhayan Action vall os Action nu Poora karn vall hunda c...
Ate ohna baare hor Gallan Sunn ke bohat hi Vadia lageya jive je kise ne Pariwar nu Tang kitta ya Pariwaar di Zameen naal Kujj hoeya ta os Mamle ch Bhai Sahab kehnde bai Main ta Kaum da Banda te sirf Kaum de Kamm hi krne aa, Pariwaar de Masle Tusi aap Laberho...Sachi Bohat hi Mahaan Ruhh c Bhai Gurjant Singh Budhsinghwala di 🙏🏻🙏🏻🙏🏻
Sahi keha Phaji, YODHE di Shaheedi vele v Police aaleya ne Ludhiane kothi de pichle paase Ghera laya hoeya c...Jdo eh kothi de Pichle paseyo bahar Nikle ta Lukk ke baithi Police ne Gurjant ji di pith te Goliyan mariya c jes karan Zakhmi ho ke oh Shaheed ho gaye...Jekar Police sahi tarikke naal Yodhe de ageyo vaar krdi ta Yodha kdi v Hath ni auna c kise de...
ਪ੍ਰਣਾਮ 🙏 ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਜੀ ਨੂੰ । ਸਿੱਖ ਕੌਮ ਦਾ ਹੀਰਾ ਸੀ ਭਾਈ ਸਾਹਬ ਅਤੇ ਇੱਕ ਉੱਚੀ ਤੇ ਸੁੱਚੀ ਸ਼ਖਸੀਅਤ ਦੇ ਮਾਲਕ ਸੀ। ਵਾਹਿਗੁਰੂ ਬਾਕੀ ਦੇ ਪਰਿਵਾਰ ਤੇ ਮੇਹਰ ਰੱਖੇ
ਪ੍ਰਣਾਮ ਸ਼ਹੀਦਾਂ ਨੂੰ ❤️🙏
ਕੋਟਿ ਕੋਟਿ ਪ੍ਰਣਾਮ ਸ਼ਹੀਦ ਜੱਥੇਦਾਰ ਗੁਰਜੰਟ ਸਿੰਘ ਬੁਧਸਿੰਘ ਵਾਲੇ ਜੀਆ ਨੁ 🙏🙏🏻🙏🙏🏻
ਭਾਰੀ ਸਾਹਬ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ 🙏🏽🙏🏽
🙏🙏🙏😪💔kotan kot parnaam sheeda nu 🙏🙏🙏🙏🙏🙏🙏💔😪🙏menu jad 24 saal waad apni mom di photo mili nankeya to ta meri mammi ji usa ne daseya bi putt eh meri massi ji da putt c ta Sach janeo dil ch daaah nikle gai sun k 😪💔😪🙏waheguru waheguru waheguru waheguru waheguru karo 22 always 🙏🙏🙏🙏🙏🙏
ਸੱਚੇ ਸੁੱਚੇ ਕਿਰਦਾਰ ਦਾ ਦੂਸਰਾ ਨਾਮ ਭਾਈ ਸਾਹਿਬ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
❤❤. Waheguru
ਖਾਲਿਸਤਾਨ ਸੰਘਰਸ਼ ਦੀ ਚੜਤ ਦਾ ਸਿਖਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ🙏 ਪ੍ਨਾਮ ਸ਼ਹੀਦ ਸਿੰਘਾ ਨੂੰ
I believe we have only one solution.
Our own political party and we need to win that election. Once you got power. We will show the whole world about our history
👍👍👍100%👍👍👍
Waheguru appe sewa leande aa apne dassa Tu . Proud to be sikh. Waheguru nam bhani bhakshu
Amer seheed bhai gurjant singh budh singh wala di ruh atama nu waheguru apna charna bich rakhe 🙏
ਸਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏
vrey greatfull
salute a bhai gurjant singh di soch nu
ਗੁਰਜੰਟ ਸਿੰਘ ਬੁੱਧਵਾਲਾ ਸਿੱਖ ਕੌਮ ਦਾ ਹੀਰਾ ਅਤੇ ਮਾਣਮੱਤਾ ਯੋਧਾ ਸੇਰ ਕਹਿ ਵੀ ਦੇਈਏ ਤਾਂ ਉਹਨਾਂ ਦੀ ਸਖਸ਼ੀਅਤ ਅੱਗੇ ਇਹ ਸਾਰੇ ਸ਼ਬਦ ਮੈਨੂੰ ਬੌਣੇਂ ਮਹਿਸੂਸ ਹੁੰਦੇ ਹਨ, ਸਲੂਟ ਮਹਾਨ ਸਖਸ਼ੀਅਤ ਨੂੰ ਖੁਦ ਨੂੰ ਭਾਗਾਂ ਵਾਲਾ ਸਮਝ ਰਿਹਾਂ ਮੈਂ ਉਨ੍ਹਾਂ ਬਾਰੇ ਕੁਝ ਗੱਲਾਂ ਜਾਣ ਸਕਿਆ
🙏🙏Parnaam shahida nu🙏🙏
Dhan aa khalsa ji,jo shaheed family cho aa
ਵਾਹੇਗੁਰੂ ਜੀ🙏
Wahe Guru Ji wahe Guru Ji 🙏🙏
Waheguru ji ka khalasa Shri Waheguru ji ki Fateh!!!
Thank you so much for sharing the life story and achievements of Jathedar Shaheed Bhai Gurjant Singh Budhsinghwala ji
Waheguru ji asi taras de rah ga ona de darshan karn nu
Waheguru ji parnam saheda nu
ਵਾਹਿਗੁਰੂ ਜੀ
Parnaam saheeda nu🙏.....
Salaam...sheed...gurjant...Singh.. ji
Parnaam shaheeda nu,,,,
ਸਲਾਮ🙏🙏
ਜਦੋ ਭਾੲੀ ਗੁਰਜੰਟ ਸਿੰਘ ਜੀ ਸ਼ਹੀਦ ਹੋੲੇ 10ਵੀ ਚ ਪੜਦੇ ਹੁੰਦੇ ਸੀ ਅਜੀਤ ਅਖਬਾਰ ਕਲਾਸ ਚੋ ਕੋੲੀ ਨਾ ਕੋੲੀ ਮੁੰਡਾ ਰੋਜ
ਲੈ ਅਾਓਦਾ ਹੁੰਦਾ ਸੀ ! ਜਦੋ ਪਹਿਲੇ ਪੇਜ ਤੇ ਜਥੇਦਾਰ ਦੀ ਸ਼ਹੀਦੀ ਦੀ ਖਬਰ ਨਾਲ ਫੋਟੋ ਦੇਖੀ ਸਾਰੁਿਅਾ ਦੀਅਾ ਅੱਖਾਂ ਚ ਅੱਥਰੂ ਸੀ ੲੇਨੇ ਹਰਮਨ ਪਿਅਾਰੇ ਸੀ ਸਭ ਦੇ ਓਹ ....ਵਾਹਿਗੁਰੂ ਜੀ ਸਦਾ ਅਪਣੇ ਚਰਨਾ ਚ ਨਿਵਾਸ ਬਖਸ਼ਣ ਓਸ ਮਹਾਨ ਰੂਹ ਨੂੰ
Waheguru waheguru......
Sikh Kaum da Maan Jathedar Saab Gurjant Singh Buddh Singh Wala Sade Dillan di Dhadkan 🙏🙏🙏🙏🙏🙏🙏🙏🙏🙏🙏
Wah bai g wahh waheguru kre jaldi milyee from baramton sukh golewaliaa
Shahid bhai gurjeant Singh jatheadaar ji nu mea salut karda koam dea hearea nu
Dhan a family ona da es family cha janam hoya waheaguru ji is family nu chardikala cha rakheao
Waheaguru ji appji sabnu chardikala cha rakhea
Je Bhai Gurjant Singh Budhsinghwala Kaum de Shaheed Yodhe jekar Jeonde hunde ta Ajj poori 60 Saal umar honi jaani c ohna di, Ajj de Din hi 29th June 1964 nu os Yodhe da Janam is Sansaar te Hoeya c 🙏🏻🙏🏻🙏🏻
ਅਣਖੀ ਯੋਧੇ ਕਦੇ ਬੁੱਢੇ ਹੋ ਕੇ ਨਹੀਂ ਮਰਦੇ ਹੁੰਦੇ
ਸ਼ਹਾਦਤਾਂ ਦੇਣ ਲਈ ਆਉਂਦੇ ਨੇ ਇਸ ਦੁਨੀਆਂ ਚ ਜਵਾਨੀ ਚ ਹੀ ਸ਼ਹੀਦੀ ਪ੍ਰਾਪਤ ਕਰਦੇ ਨੇ
ਗੁਰਜੰਟ ਸਿੰਘ ਬੁਧਸਿੰਘ ਵਾਲਾ ਗਾਇਕ ਕੁਲਦੀਪ ਮਾਣਕ ਦਾ ਬਹੁਤ ਵੱਡਾ ਫੈਨ ਸੀ,,,,, ਓਹਦੇ ਅਖਾੜੇ ਸੁਣਨ ਵੀ ਚਲਾ ਜਾਂਦਾ ਸੀ,,, ਉਹਨੀ ਦਿਨੀ ਚਮਕੀਲੇ ਦੀ ਬੜੀ ਚੜ੍ਹਾਈ ਹੋਗੀ ਸੀ ਇਕ ਦਿਨ ਮਾਣਕ ਨੇ ਗੁਰਜੰਟ ਸਿੰਘ ਨੂੰ ਕਿਹਾ ਕੇ ਯਾਰ ਆਹ ਚਮਕੀਲੇ ਨੇ ਬੜਾ ਤੰਗ ਕੀਤਾ ਸਾਡੇ ਪ੍ਰੋਗਰਾਮ ਲੱਗਣੇ ਬੰਦ ਹੋਗੇ
ਇਹਦਾ ਕੰਮ ਹੀ ਕਰਦੇ
ਅੱਗੋ ਗੁਰਜੰਟ ਸਿੰਘ ਬੁਧਸਿੰਘਵਾਲਾ ਕਹਿੰਦਾ ਗੱਲ ਸੁਣ ਮਾਣਕਾ ਅਸੀਂ ਘਰ ਸਿੱਖ ਕੌਮ ਲਈ ਛੱਡੇ ਆ ਆਵਦੀਆਂ ਦੁਸ਼ਮਣੀਆਂ ਕੱਢਣ ਲਈ ਨਹੀਂ ਛੱਡੇ
ਅੱਗੇ ਤੋਂ ਇਹੋ ਜਿਹੀ ਗੱਲ ਨਾਂ ਕਰੀ
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
कोम दे शहीदा नू प्रणाम
jode putter baghan vallean mavan he jamdean han ji koti koti parnam,
Soorma Punjab Da
baba manochahal ji bre ve dsna see 22 ohna di ve bhut nrta bhai budh singh wala ji nal
shukrana vire saanjh paun lai , dhan ne saade kaumi shaheed.
ਪ੍ਰਨਾਮ ਸ਼ਹੀਦਾਂ ਨੂੰ🙏🙏🙏🙏🙏🙏🙏
Waheguru ji ka khalsa
Waheguru ji ki fateh..!
Shaheed Singh ji
Dhan oh khalsa g
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
ਵਾਹਿਗੁਰੂ ਜੀ।
ਖਾਲਿਸਤਾਨ ਜ਼ਿੰਦਾਬਾਦ।
Never Forget June and November 1984.
Never Forget from 1984 to 1995.
ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
ਧੰਨ ਧੰਨ ਆਨੰਦਪੁਰ ਦਾ ਮਤਾ ਜੀ।
🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🦁🚩⚔🔫🌹🌺❤।
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜ🙏🙏🙏🙏🙏🙏🙏🙏🙏🙏🌹🌹🌹👍🏾👍🏾👍🏾👍🏾🌹🌹🌹🌹🌹🌹🌹🌹🌹🚩🚩🚩🚩🚩💕💕💕💕💕🙏🙏🙏🙏🙏🙏
Thank u so much veerji es sewa layi aj to 5saal pehla mein bohut kitaba labiya par jathedar saab de jeevan te par nahi mili thank you so much #bhupinder_singh_bhudsinghwala
❤️❤️❤️🙏
ਜੱਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਹਾਵਾਲਾ ਜ਼ਿੰਦਾਬਾਦ
Love from Pakistan
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
waheguru
O bhateej jthedar Sade bhra harjinder Singh jinda arjupura nal v bahut Gurdaspur aunde rehnde the bdda pyar c khapiawali v nal hunda c bhau waryam Singh kia Bata c bhau jthedar budh Singh Wala hi dia
ਬੱਬਰ ਸ਼ੇਰ ਸੀ ਗੁਰਜੰਟ ਸਿੰਘ ਬੁਧਸਿੰਘਵਾਲਾ 🙏
Waheguru ji🙏 ❤🌷
Yodhian nu slam🙏🏻🙏🏻
Jathedaar sahib amar ne
waheguru ji🙏🏻🙏🏻
Gurjant singh budhsingh wala koum da soorma
Kafi ajay baki hai galla
Parnam sahid nu 🙏🙏🙏🙏💞💞💞
Waheguru ji khalsa waheguru ji ki fateh
Bhut bhut pyar veer shaheed singha nu nd family nu
Bhot najdki dost pind da sarpanch hai aj kal manjinder e c pinki kehnda
Waheguru ..parnaam shaheedan nu
Khalsa khalsa
❤❤❤
ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਅਤੇ ਸਾਰੇ ਹੀ ਸ਼ਹੀਦ ਸਿੰਘ ਜ਼ਿੰਦਾਬਾਦ
❤sadi kaum da heera❤
Parnaam saheeda nu
bhot bhot duanwaad bhai Ji 🙏🏼 koshish kro kaum de baki heere jo shahid hoye ne sab de bare documentary tyaar krke youtube te upload kro . taa ki sanu sab nu pta laghe es jalam sarkaara diya kartuta bare
ਸਾਡੇ ਚੋਂ ਗੁਆਚ ਗਏ ਕੋਮ ਦੇ ਹੀਰੇ ।
Good account narrated by the young man. But, one mistake he commits is using 'but' in spoken Punjabi parlance.
Who cares? He got the message across!
Sade pinda da maan 😢😢🤘😢😢🙏👌👍✌✌
❤
Waheguru waheguru ji
Waheguru 🙏
Parnaam sheeda nu
Waheguruji sarbat da bhlla 🙏🙏🙏🙏🙏
Parmaatma kare mera agla janam sikh kaum ch hove ik yodhe de roop ch mai hun tak galat samjhda c es leher nu pr 1 saal to study kitti es leher di, soch badal gai meri.
veere hun singh sjjo hun ki aa ki pta agla janam kahda milna aa. te ki pta singh bnka khare guru gobind singh ji maharaj di hi good prapat ho jave
guru saab naal ishq krn lgjo. o brha prem krda fir
Brother why wait for the next life? who knows about nxt life? Become a Sikh now and give yourself to Guru ji
ਵਾਹਿਗੁਰੂ ਕਿਰਪਾ ਕਰੇ ਤੁਸੀਂ ਸਿੰਘ ਸੱਜੇ
🙏🏻🙏🏻🙏🏻
bro fact that you study n thn understand bro waheguru keep you safe healthy happy n plz tell others about
Waheguru ji
Jathedaar Saab Ji
Manjinder Singh ISI did most of the action on the name of budhsinghwala organization he is still alive have few interviews on youtube
🙌
Waheguru
Is parivaar da sari duniya rehan tak den daan hai sadi koum..saheedi kismat valeya nu mildi hai..oh is parivaar vich hoeye ne.....waheguru chardikala rakhe......
😭😭😭😭🙏🙏🙏🙏🙏🙏🙏🙏🙏
Satnam Shri waheguru ji bhai gurjant singh d shahidi noo koti koti par am 🙏🙏🙏🙏🙏🙏🌹🌹🌹🌹🌹🌹
Dhan Guru k Sikh
Na teran too na talwaran ton Sikh kom dare gadaran ton ..jathedar gurjant Singh budhsingh Wala Zindabad. Sikh Kom da heraa
Singh is king
GUURU PAATSHAH CHARHDIKLA CH RKHHE🙏🏽🙏🏽
Simran ji main aapni life cha koi aisa scene nhi vekhya ke koi banda aurat nal milap da moka gwa deve beshaq yaar dost di bhain maa ya wife howe par jad ajeha sunndey ha ta ykeen nhi aonda. Lok ta ajehe mauke bhaalde ne. 100 loka cho ek v ajeha shaxsh nahi hunda . So u know what I want to say. Ur views about this not philosophy only I want practical views. Thnx if reply
koum da hari singh nalwa
Hanji
WaheGuru Ji
ਜੇ ਸਾਡੇ ਪੰਜਾਬ ਚ ਗਦਾਰ ਨਾ ਹੁੰਦੇ ਅਜ਼ ਆ ਹਾਲਾਤ ਨਾ ਹੁੰਦੇ ਮੇਰੇ ਪੰਜਾਬ ਦੇ ਚਿੱਟੇ ਨੇ ਮਾਰਤੇ ਮਾਵਾ ਦੇ ਪੁੱਤ ਬਾਬਾ ਮੇਹਰ ਕਰੀ ਪੰਜਾਬ ਤੇ
ਧੰਨ ਗੁਰੂ ਦੇ ਸੂਰਮੇ
Wahe Guru ji budhsingh wale sahid verr da pind kithe kar se fan tere wale babe
ਵੀਰ ਕੋਲ ਜਾਣਕਾਰੀ ਕਾਫੀ ਅਧੂਰੀ ਹੈ
ਜਾਣਕਾਰੀ ਤਾਂ ਭਾਈ ਸਾਹਿਬ ਕੋਲ ਪੂਰੀ ਹੈ ਸਮਾਂ ਘੱਟ ਹੈ
App ji Dass Doo
Wahegureji wahegureji wahegureji