Interview | Bhai Narain Singh Chaura | Papalpreet Singh

แชร์
ฝัง
  • เผยแพร่เมื่อ 21 ต.ค. 2024
  • Anchor : Papalpreet Singh
    Guest: Bhai Narain Singh Chaura
    ---------------------------------------------------------------
    Stay connected with us!
    --------------------------------------------------------------
    Like us on Facebook: / papalpreetsi. .
    Follow us on Instagram: / papalpreet_. .
    Twitter Handle : / papalpreetsingh
    📩: blackdastaar@gmail.com
    ©ALL RIGHTS RESERVED by Papalpreet Singh
    #sikh #humanrights
    #PapalpreetSingh #papalpreet_singh

ความคิดเห็น • 69

  • @bhagwantsingh7349
    @bhagwantsingh7349 2 ปีที่แล้ว +15

    ਭਾ ਨਹੈਣ ਸਿੰਘ ਚੌੜਾ ਜੀ ਤੁਸੀਂ ਬਹੁਤ ਪੜ੍ਹੇ ਲਿਖੇ ਹੋ। ਜ਼ਰੂਰ ਇਕ ਕਿਤਾਬ ਇਸ ਸੰਘਰਸ਼ ਬਾਰੇ ਅਤੇ ਸੰਘਰਸ਼ ਨਾਲ ਜੁੜੀਆਂ ਹੋਰ ਘਟਨਾਵਾਂ ਬਾਰੇ ਲਿਖੋ। ਇਸ ਨਾਲ ਸਿੱਖਾਂ ਦੇ ਸੰਘਰਸ਼ ਦਾ ਇਤਿਹਾਸ ਬਣੇਗਾ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਲਾਹੇਵੰਦ ਹੋਵੇਗਾ।

  • @Gurlove0751
    @Gurlove0751 2 ปีที่แล้ว +15

    ਸਿੰਘਾਂ ਦੇ ਸੰਘਰਸ਼ ਦੀਆਂ ਗੱਲਾਂ ਸੁਣ ਕੇ ਉਹਨਾਂ ਦਿਨਾਂ ਵਿੱਚ ਚਲੇ ਜਾਈਦਾ ਆ । ਇਹ ਸਾਡੇ ਯੋਧੇ ਆ ਯੋਧੇ ।
    ਐਨੀਆਂ ਤਕਲੀਫਾਂ ਝੱਲ ਕੇ ਵੀ ਸਿੰਘ ਚੜਦੀ ਕਲਾ ਵਿੱਚ ਹਨ ।

  • @jeet428
    @jeet428 2 ปีที่แล้ว +7

    ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰਾ ਨੂੰ

  • @AGpunjabistory
    @AGpunjabistory 6 หลายเดือนก่อน +1

    ਸਿੰਘਾਂ ਦੀਆਂ ਸ਼ਹਾਦਤਾਂ ਤੇ ਬਹਾਦਰੀ ਦੇ ਕਿੱਸੇ ਕਹਾਣੀਆਂ ਸੁਣ ਆਪਣੇ ਆਪ ਤੇ ਵੀ ਮਾਣ ਹੋਣ ਲੱਗਦਾ। ਅਸੀਂ ਵੀ ਸਿੱਖ ਕੌਮ ਵਿੱਚ ਜਨਮੇ ਹਾਂ। ਕੋਟਿ ਕੋਟਿ ਪ੍ਰਣਾਮ ਹੈ ਇਨ੍ਹਾਂ ਸੂਰਮੇ ਵੀਰਾ ਨੂੰ 🙏🙏

  • @gagan5933
    @gagan5933 2 ปีที่แล้ว +9

    ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ ਸਲੂਟ ਆ। ਯੋਧਿਆਂ ਦੀਆਂ ਗੱਲਾਂ ਸੁਣਕੇ ਜੋਸ਼ ਭਰ ਜਾਂਦਾ ਹੈ

  • @dhaditarsemsinghmoranwali-5928
    @dhaditarsemsinghmoranwali-5928 2 ปีที่แล้ว +3

    ਧੰਨ ਹੋ ਆਪ ਜੀ

  • @gursingh5864
    @gursingh5864 2 ปีที่แล้ว +4

    ਵਾਹਿਗੁਰੂ ਜੀ 🙏🙏🙏🙏🙏

  • @sukhmankaursahibsingh5086
    @sukhmankaursahibsingh5086 2 ปีที่แล้ว +4

    Waheguru ji Chardikala vich rakhan 🙏🙏

  • @hssekhongaming6985
    @hssekhongaming6985 2 ปีที่แล้ว +3

    ਵਾਹਿਗੁਰੂ

  • @SherGill214
    @SherGill214 2 ปีที่แล้ว +12

    ਕੌਮ ਲਈ ਆਪਣੀਆਂ ਜਵਾਨੀਆਂ ਜੇਲਾਂ ਚ ਕੱਟਣ ਵਾਲੇ ਸਾਰੇ ਸਿੱਖ ਸੂਰਬੀਰਾਂ ਦੇ ਚਰਨਾ ਚ ਨਮਸਕਾਰ 🙏🙏🙏🙏🙏

  • @gurpreetsandhu8983
    @gurpreetsandhu8983 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ 🙏🙏

  • @sarabjeetsinghbassi3323
    @sarabjeetsinghbassi3323 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ajaypalsingh4657
    @ajaypalsingh4657 2 ปีที่แล้ว +3

    🙏 waheguru 🙏

  • @harpreet4944
    @harpreet4944 2 ปีที่แล้ว +2

    Waheguru ji

  • @kuldeepsingh-py6ok
    @kuldeepsingh-py6ok 10 หลายเดือนก่อน

    ਵਾਹਿਗੁਰੂ ਜੀ

  • @gurlabhsingh8072
    @gurlabhsingh8072 2 ปีที่แล้ว +3

    ਭਾਈ ਸਾਹਿਬ ਮੋਨੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਵਿਸ਼ਵਾਸ਼ ਕਰਦੇ ਹਨ ਪਰ ਧਰਮ ਦੇ ਠੇਕੇਦਾਰ ਮੋਨੇ ਨੂੰ ਨਫ਼ਰਤ ਕਰਦੇ ਹਨ ਗੁਰੂ ਨਾਨਕ ਦੇਵ ਜੀ ਵੇਲੇ ਤਾਂ ਮੋਨੇ ਸਿੱਖ ਦਾ ਫਰਕ ਨਹੀਂ ਸੀ ਬੰਦਾ ਸੱਚਾ ਤੇ ਕਿਰਤੀ ਹੋਣਾ ਚਾਹੀਦਾ ਸੀ

    • @FitWithManpreet
      @FitWithManpreet 9 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @BalkarSingh-jb3wv
    @BalkarSingh-jb3wv ปีที่แล้ว

    ਸਿਆਣੀ ਗੱਲ ਕੀਤੀ ਆ

  • @singhisking7996
    @singhisking7996 2 ปีที่แล้ว +2

    ਭਾਈ ਸਾਬ ਤੁਸੀ ਬਹੁਤ ਸੰਘਰਸ਼ ਕੀਤਾ,,ਕਦੀ ਤੁਸੀ ਕੁਲਵੰਤ िਸੰਘ ਬਾਰੇ ਗॅਲ ਵੀ ਨਹੀ ਕੀਤੀ ੨੦੧੦ िਵਚ ੳੁਹਨੇੇ िਕਨੇ ਤਸੀਹੇ ਸਹੇ,,,ਤੁਹਾ੩ੇ ਲਈ िਕਨੀ ਪੁिਲਸ ਤੋ ਕੁॅਟ ਖਾਦੀ ਤੁਸੀ ਜੇਲ ਚੌ ਬਾਹਰ ਆ ਕੇ ਗਏ ਕਦੀ ਪिਰਵਾਰ ਦੀ ਸਾਰ ਲੈੇਣ!ਕੇ ਬਸ ਲੋਕਾ ਦੇ ਪੁॅਤ ਮਰਾੳੁਣ ਜੋਗੇ ਜੋ

  • @sukhpalsingh3275
    @sukhpalsingh3275 2 ปีที่แล้ว +9

    ਸਿੱਖ ਕੌਮ ਦੇ ਮਹਾਨ ਯੋਧੇ ਭਾਈ ਨਰੈਣ ਸਿੰਘ ਚੌੜਾ ਜੀ

  • @SukhdevSingh-ux9vj
    @SukhdevSingh-ux9vj ปีที่แล้ว

    Wàheguru ji

  • @sukhvindersoora8646
    @sukhvindersoora8646 9 หลายเดือนก่อน

    Dhan Guru Dhan Guru ke Singh.

  • @baljeetsidhu3550
    @baljeetsidhu3550 ปีที่แล้ว

    Khàlsa Raj Jindabad Sri Waheguru Ji

  • @BalkarSingh-dc1oq
    @BalkarSingh-dc1oq 2 ปีที่แล้ว +3

    ਖਾਲਸਾ ਪੰਥ ਜਿੰਦਾ ਬਾਦ

  • @gurmeetdhaliwal2757
    @gurmeetdhaliwal2757 2 ปีที่แล้ว +3

    Raj karega khalsa 2024

  • @mohindersinghkumra1713
    @mohindersinghkumra1713 2 ปีที่แล้ว +1

    Asli sikh bhai narayan singh ji salute thonun

  • @gurjitkaur1623
    @gurjitkaur1623 ปีที่แล้ว

    🙏🙏

  • @gagandeepparmar6953
    @gagandeepparmar6953 2 ปีที่แล้ว +4

    Veer g kadi bhai Talwinder Singh parmar babbar di v story karo
    Please

  • @pushpindersingh7175
    @pushpindersingh7175 ปีที่แล้ว

    Salute aa yodhyan nu ❤❤❤❤❤

  • @gilltechnical1799
    @gilltechnical1799 2 ปีที่แล้ว +2

    veer g radha soami wale ta kuj ne kehde oh ta app guru granth sahib cho bani dasde ne

  • @vickysinghvicky2618
    @vickysinghvicky2618 2 ปีที่แล้ว +4

    ਸਿੱਖ ਕੌਮ ਦੇ ਮਹਾਨ ਯੋਧੇ

  • @SandeepSandeep-fr8vq
    @SandeepSandeep-fr8vq 2 ปีที่แล้ว

    Wmk

  • @Amritpalsingh-zz7vp
    @Amritpalsingh-zz7vp 2 ปีที่แล้ว +1

    🙏🙏🙏🙏🙏🙏🙏

  • @sukhmankaursahibsingh5086
    @sukhmankaursahibsingh5086 2 ปีที่แล้ว +1

    🙏🙏🙏🙏🙏

  • @Shamsher_Singh_Bajwa_93
    @Shamsher_Singh_Bajwa_93 2 ปีที่แล้ว

    ਜੱਥੇਦਾਰ ਨਰਾਇਣ ਸਿੰਘ ਜ਼ਿੰਦਾਬਾਦ

  • @KulwinderSingh-sh2jk
    @KulwinderSingh-sh2jk ปีที่แล้ว

    🙏🏽🙏🏽🙏🏽🙏🏽👏👏👏👏

  • @dhanwantmoga
    @dhanwantmoga 2 ปีที่แล้ว +2

    veer papalpreet ge please videos lagatar paya karo ge.....

  • @ManpreetSingh-kb5xe
    @ManpreetSingh-kb5xe 2 ปีที่แล้ว +1

    Bhai sahib ji sardar Atinderpal singh naal interview karo please🙏

  • @ShamsherSingh-er8pb
    @ShamsherSingh-er8pb 2 ปีที่แล้ว +1

    ਚੁਰਾਸੀ ਤੋਂ ਪੰਚਨਵੇ ਤੱਕ ਤੁਸੀਂ ਕਿਥੇ ਰਹੇਂ ਨਹੀਂ ਦੱਸਿਆ ਜੀ 🙏

    • @manpreetsandhu3900
      @manpreetsandhu3900 2 ปีที่แล้ว

      Pakistan

    • @jagdeepnatt9425
      @jagdeepnatt9425 ปีที่แล้ว

      ਪਾਕਿਸਤਾਨ ਚ ਮੌਜ਼ਾ ਕੀਤੀਆਂ ਲੋਕਾਂ ਦੇ ਪੁੱਤ ਸ਼ਹੀਦ ਕਰਵਾਏ ਡਿਬਰੂਗੜ੍ਹ ਵਾਲੇ ਨਕਲ਼ੀ ਜ਼ਿੰਦਾ ਸ਼ਹੀਦ ਵਾਂਗ

  • @BalkarSingh-jb3wv
    @BalkarSingh-jb3wv ปีที่แล้ว

    ਜੇਲ੍ਹ ਬਰੇਕ ਸਮੇਂ ਮੈ ਬਾਈ ਹਵਾਰੇ ਨਾਲ਼ ਤਿੰਨ ਮਹੀਨੇ ਬੁੜੈਲ ਚ ਵਾਲੀਬਾਲ ਖੇਡਿਆ

  • @hemsidhu4115
    @hemsidhu4115 ปีที่แล้ว

    Hem.singh.sidhu.ak47.mara.kool.❤❤❤❤❤❤❤❤❤❤❤❤❤❤❤❤

  • @hemsidhu4115
    @hemsidhu4115 ปีที่แล้ว

    Hem..singh..siphu

  • @manikaler2959
    @manikaler2959 2 ปีที่แล้ว +1

    darshan ho gye naryan singh ji de

  • @jagdeepnatt9425
    @jagdeepnatt9425 ปีที่แล้ว

    ਖਾਲਿਸਤਾਨ ਦੇ ਫੋਕੇ ਨਾਅਰੇ ਮਾਰਨ ਵਾਲੇ ਪਹਿਲਾਂ ਵੀ ਸਰਕਾਰੀ ਸੀ ਹੁਣ ਵੀ ਸਰਕਾਰ ਦਾ ਕਮ ਕਰ ਰਹੇ ਨੇ

  • @surinderpalsingh8623
    @surinderpalsingh8623 2 ปีที่แล้ว +1

    Tu police da bhuut nuksan Kita par tu bus

  • @amandhaliwal5568
    @amandhaliwal5568 ปีที่แล้ว

    Eh s di kartoot Avter singh Kathy nangle deo familie kolo suno.

  • @sainiparry
    @sainiparry ปีที่แล้ว

    IB da agent ci narian singh chora th-cam.com/video/4nGI9k0HUJk/w-d-xo.html

  • @najodhsingh5524
    @najodhsingh5524 2 ปีที่แล้ว

    Sarkari interview

    • @papalpreetsingh
      @papalpreetsingh  2 ปีที่แล้ว +2

      ਮਾਨਸਿਕ ਰੋਗ ਦੀ ਦਵਾਈ ਖਾਓ।

    • @dilpreet5810
      @dilpreet5810 2 ปีที่แล้ว +4

      @@papalpreetsingh bhai sahib eho jhe haramdya di prwah na karya kro

  • @arshpreetsingh2185
    @arshpreetsingh2185 2 ปีที่แล้ว

    ਓਦੋਂ

  • @bhagwantpalsinghgill2949
    @bhagwantpalsinghgill2949 2 ปีที่แล้ว +1

    Badal da berra grkk hoya saraa Badal chori meetings krda riha centre tey indra naal

  • @gurlabhsingh8072
    @gurlabhsingh8072 2 ปีที่แล้ว

    ਸਾਡੇ ਆਪਣੇ ਲੀਡਰਾਂ ਨੇ ਗੱਦਾਰੀ ਕੀਤੀ ਅਤੇ ਅਸੀ ਵੀ ਗੱਦਾਰ ਹਾਂ ਅਸੀ ਉਹਨਾਂ ਨੂੰ ਵੋਟਾਂ ਪਾ ਕੇ ਪੰਜ ਵਾਰ ਮੁੱਖ ਮੰਤਰੀ ਪੰਜਾਬ ਬਣਾਇਆ ਗੱਲ ਇਥੋ ਤੱਕ ਪਹੁੰਚ ਗਈ ਕੀ ਪੰਥ ਜਾਂਦਾ ਗੱਦਾਰ ਲੀਡਰਸ਼ਿਪ ਨਾਲ ਭਰ ਗਿਆ ਭੇਖੀ

  • @satnamsekhon4256
    @satnamsekhon4256 ปีที่แล้ว

    Waheguru ji

  • @tejwindersingh459
    @tejwindersingh459 2 ปีที่แล้ว +1

    🙏🙏🙏

  • @harmansaini6353
    @harmansaini6353 2 ปีที่แล้ว

    🙏🙏🙏🙏🙏

  • @gajjansinghhundal1811
    @gajjansinghhundal1811 2 ปีที่แล้ว

    waheguru ji

  • @Yodhbeersinghrababikirtankar
    @Yodhbeersinghrababikirtankar 2 ปีที่แล้ว

    🙏🙏🙏

  • @sukhmankaursahibsingh5086
    @sukhmankaursahibsingh5086 2 ปีที่แล้ว

    🙏🙏🙏🙏🙏