ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਅਣਮੁੱਲੀ ਜਾਣਕਾਰੀ ਹੈ dr ਸਾਬ ਕੋਲ, ਵਾਹਿਗੁਰੂ ਤੁਹਾਨੂੰ ਪੰਥ ਦੀ ਸੇਵਾ ਕਰਨ ਲਈ ਹੋਰ ਬਲ ਬਖਸ਼ੇ
ਬਹੁਤ ਬਹੁਤ ਧੰਨਵਾਦ ਤੁਹਾਡੀ ਜਾਣਕਾਰੀ ਅੱਖਾਂ ਖੋਲ ਦਿੰਦੀ ਹੈ 🙏🙏
ਧਨ ਗੁਰੂ ਜੀ ਧਨ ਗੁਰੂ ਦੇ ਲਾਲ ਧਨ ਮਾਤਾ ਜੀ ਧਨਵਾਦ ਡਾਕਟਰ ਸਾਹਿਬ
ਸਾਡਾ ਮੁੱਢਲਾ ਫ਼ਰਜ ਅਸੀਂ ਬੱਚਿਆਂ ਨੂੰ ਗੁਰਬਾਣੀ ਅਰਥਾਂ ਸਮੇਤ ਸਮਝੀਏਡੇਰਾਆ ਨਾਲੋਂ ਹਟਾ ਕੇ ਇਹਸਕ ਅਸਥਾਨਾਂ ਨਾਲ ਜੋੜਿਐ।।
ਡਕਟਰ ਸਾਬ ਸ਼ਹੀਦਾਂ ਸਬੰਧੀ ਦੋ ਖ਼ੋਜ ਆਪ ਜੀ ਨੇ ਕੀਤੀ ਹੈ ਕਿਰਪਾ ਕਰਕੇ ਕਿਤਾਬ ਅਤੇ ਵੀਡੀਓ ਡਾਕੂਮੈਂਟਰੀ ਤਿਆਰ ਕਰਕੇ ਸੰਗਤਾਂ ਦੇ ਰੁਬਰੂ ਕੀਤੀ ਜਾਵੇ ਤਾਂ ਜ਼ੋ ਸੰਗਤਾਂ ਆਪਣੇ ਮਾਣਮੱਤੇ ਇਤਿਹਾਸ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਜੀ
ਸਰਦਾਰ ਨਿਰੰਜਨ ਸਿੰਘ ਅਰਫਿ rangretiaa ਦਾ ਇਤਹਾਸ ਪੂਰੀ ਤਰ੍ਹਾਂ ਲਿਖੀਆ ਹੋਇਆ ਤੱਥਾਂ ਸਮੇਤ 🙏🙏🙏
ਓਹ ਘੂਸਾ ਓਹਨੂੰ ਕੁਛ ਨੀ ਪਤਾ ਓਹ ਕਿਹੜਾ ਦੇਖ ਕੇ ਆਇਆ
ਕਿੰਨੀ ਕਉ ਸਿਰਤ ਲਿਖਾਂ ਭਾਈ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਸਾਰਾ ਕੁਝ ਅੱਖਾਂ ਸਾਹਮਣੇ ਆ ਗਿਆ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ 🙏ਸਿਜਦੇ 🙏
Waheguru ji
Thanks for the information Dr. Sahib ji.
ਵੀਰ ਜੀ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਖੋਜ ਨੂੰ ਸਲਾਮ ਜੋ ਬਿਲਕੁਲ ਤੱਥਾਂ ਤੇ ਅਧਾਰਤ ਹੁੰਦੀ ਹੈ। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ।
Most illuminating speech/ narrativeGp Capt DS Saggu
Oooo ਅੱਛਾ ਜੀ । ਵਾਹ ਜੀ ਵਾਹ 😂😂
ਤੁਹਨੁ ਸੇਵ ਤੇ ਵੈਸਨਿਕ ਬ੍ਰਾਹਮਣ ਵਿਚ ਗੁੰਮਾ ਕੇ ਫਸਾ ਦਿੱਤਾ ਤੇ ਵੈਸਨੀਕ ਬ੍ਰਾਹਮਣ ਨੂੰ ਹੀਰੋ ਬਣਾ ਗਿਆ । ਉਹੀ ਬ੍ਰਾਹਮਣ ਜੋਂ ਆਰਐਸਐਸ ਚਲਾ ਰਿਹਾ 😂😂। ਜਿਨਾ ਮਰਜੀ ਭੱਜ ਲਓ ਤੁਹਾਨੂੰ ਲਿਜਾ ਕੇ ਬ੍ਰਾਹਮਣ ਦੇ ਹੱਕ ਵਿਚ ਖੜਾ ਕਰਨਾ । ਤੁਸੀਂ ਆਪ ਕੁਛ ਪੜ੍ਹਨਾ ਨੀ । ਹਰ ਗੱਲ ਵਿਚ ਹਿੰਦੂ ਨਾਲ਼ ਜੋੜਦਾ ਇਹ । ਇਹੋ ਜਿਆ ਗੱਲਾ ਜਿਨਾ ਤੋਂ ਲੱਗੇ ਅਸੀ ਹਿੰਦੂ ਤੋਂ ਸਿੱਖ ਬਣੇ ਆ ।😂 1931 ਦੀ ਜਨਸੰਖਿਆ ਦਾ ਡਾਟਾ ਦੇਖੋ ਹਿੰਦੂ ਸਬਦ ਨਹੀ ਮਿਲੋ ।ਉਹ ਕਾਲਮ ਜਿੱਥੇ ਧਰਮ ਲਿਖਣਾ ਸਿੱਖ ਮੁਸਲਿਮ, , ਇਸਾਈ, ਤੇ other ਲਿਖਿਆ 😂😂1931 ਤਕ ਇਤਹਾਸ ਵਿਚ ਵੇਦ ਪੁਰਾਣ ਵਿੱਚ 😂 ਕੀਤੇ ਹਿੰਦੂ ਨਹੀਂ ਲਿਖਿਆ । ਬਚੋ ਆਪ search Karo ਪੜੋ ਆਰਐਸਐਸ ਦੇ ਹੱਕ ਵਾਲੇ ਬੰਦੇ ਪਛਾਣੋ । ਮੂੰਹ ਨਾਲ਼ ਬੋਲੀ ਜਾਦਾ ਇਹ ਕੋਈ ਕਿਤਾਬ, ਕਿਤਾਬ ਦਾ ਪੇਜ ਦਿਖਾ ਰਿਹਾ । ਏਹੋ ਜਿਹੇ ਨਾਂਅ ਜਿਨਾਂ ਕੋਲ਼ ਇਹ ਜਾਕੇ ਆਇਆ ਗੁਰੂ ਸਾਹਿਬ ਦੇ ਨਾਲ ਰਹੇ ਜੋਂ ਕਦੇ ਇੱਕ ਵੀ ਬੰਦੇ ਨੂੰ ਕੋਲ ਖੜਾ ਕਰਕੇ ਦਿਖਾ ਰਿਹਾ ਕਿ ਇਹ ਭਾਈ ਮਨੀ ਸਿੰਘ ਦਾ ਪਰਿਵਾਰ ਆ ,ਇਹ ਮੱਖਣ ਸ਼ਾਹ ਲੁਬਾਣਾ ਦੇ ਖਾਨਦਾਨ ਦਾ , ਕਦੇ ਕਿਸੇ ਦਾ ਘਰ ਮੂੰਹ ਦਿਖਾਇਆ ਇਹਨੇ । ਸਿੱਖੀ ਦੇ ਦੁਸ਼ਮਨੋਂ ਤੁਸੀਂ ਸੁਣੀ ਜਾਣੇ ਆ ਤੇ ਮਗਰ ਲੱਗੀ ਜਾਣੇ ਆ । ਹੋਸ਼ ਵਿੱਚ ਆਜੋ ।ਆਪ ਪੜ੍ਹੋ ਜੈ ਨਹੀ ਪੜ ਸਕਦੇ ਤਾਂ ਕਿਸੇ ਦੀਆਂ ਮੂੰਹ ਨਾਲ਼ ਮਾਰਿਆ ਗਪਾਂ ਤੇ ਯਕੀਨ ਨਾ ਕਰੋ ਤੇ ਸਿੱਧਾ ਗੂਰੂ ਨਾਨਕ ਨੂੰ ਸਮਜੋ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਬਹੁਤ ਬਹੁਤ ਧੰਨਵਾਦ ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ਜੀ ਸਿੱਖ ਇਤਿਹਾਸ ਵਾਰੇ ਜੋ ਤੁਸੀਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ
ਸਾਡੀਆਂ ਸਰਕਾਰਾਂ ਸਾਡੇ ਵਿਚੋਂ ਬਾਰੀਕੀਆਂ ਹੀ ਖਤਮ ਕਰ ਰਹੀਆਂ ਹਨ ਅਸੀਂ ਬੇਵਕੂਫ ਬਣੇ ਰਹਿੰਦੇ ਹਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਡਾਕਟਰ ਸਾਹਿਬ ਇਕ ਵੀਡੀਓ ਹੋਰ ਬਣਾਈ ਜਾਵੇ ਜਿਸ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਚਮਕੌਰ ਸਾਹਿਬ ਦੀ ਗੜੀ ਵਿੱਚ ਕਿਹੜਾ ਕਿਹੜਾ ਜੱਥਾ ਪਹਿਲੀ ਵਾਰ ਬਾਹਰ ਗਿਆ ਉਸ ਜੱਥੇ ਵਿਚ ਕਿਹੜੇ ਕਿਹੜੇ ਸਿੰਘ ਸਨ।ਏਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਇਸ ਬਾਰੇ ਦੀ ਜਾਣਕਾਰੀ ਵੀ ਰੱਖਣੀ ਸਾਰੇ ਸਿੱਖਾਂ ਲਈ ਜ਼ਰੂਰੀ ਹੈ।
ਭਾਈ ਸਾਹਿਬ ਤੁਹਾਨੂੰ ਵਾਹਿਗੁਰੂ ਮੇਰੀ ਰਹਿੰਦੀ ਉਮਰ ਵੀ ਤੁਹਾਨੂੰ ਬਖਸ਼ ਕੇ ਸਿਖ ਕੌਮ ਦੇ ਇਤਿਹਾਸ ਗਾਥਾ ਦੀ ਸੁਨਾਉਣ ਅਤੇ ਖੋਜ ਕਰਨ ਦੀ ਸੇਵਾ ਬਹੁੱਤ ਲੰਮਾ ਸੇਵਾ ਕਰਨ ਦੀ ਬੁੱਧ ਤੇ ਮੱਤ ਦੇਣ ਜੀ
ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ।। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ.।
WAheguruji dhan hai guru ethas
Giani Gian singh ji di bol han
@@jogindernijjar5048ਇਸ
Waheguru ji Waheguru ji Waheguru ji Waheguru ji Waheguru ji
ਬੀਬੀ ਮੁਮਤਾਜ ਮੁੜ ਕੇ ਕਿਸੇ ਨਾਲ ਗੱਲ ਨਹੀਂ ਕੀਤੀ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿਫਤ ਹੀ ਕੀਤੀ ਸੀ,ਧੰਨ ਬੀਬੀ ਮੁਮਤਾਜ ਧੰਨ ਉਸ ਦਾ ਗੁਰੂ ਪ੍ਰਤੀ ਪਿਆਰ।
ਬੀਬੀ ਜੀ ਸਿਰਫ ਇਹੋ ਕਹਿੰਦੇ ਸਨ, ਭਾਨੇ ਦਾ ਖਾਵਿੰਦ ਗੁਰੂ ਗੋਬਿੰਦ ਸਿੰਘ, ਦਾਨਾ ਬੀਨਾ ਗੁਰੂ ਗੋਬਿੰਦ ਸਿੰਘ,ਸਭ ਦਾ ਰਾਖਾ ਗੁਰੂ ਗੋਬਿੰਦ ਸਿੰਘ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ ਜੀ
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
ਭਾਈ ਸਾਹਿਬ ਜੀ ਤੁਹਾਡੀ ਜ਼ੁਬਾਨ ਤੇ ਵਾਹਿਗੁਰੂ ਦਾ ਬਾਸਾ ਹੈ। ਆਪ ਜੀ ਦੇ ਬੋਲਾਂ ਵਿੱਚੋਂ ਸਾਖੀਆਂ ਸੁਣਨ ਵੇਲੇ ਇੰਝ ਲੱਗਦਾ ਹੈ ਜਿਵੇਂ ਫੁੱਲ ਕਿਰਦੇ ਹਨ ।ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ, ਤੁਸੀਂ ਇਸੇ ਤਰ੍ਹਾਂ ਗੁਰੂਆਂ ਦੇ ਜੀਵਨ ਦੀਆਂ ਸਾਖੀਆਂ ਸੁਣਾਉਂਦੇ ਰਹੋ ਅਤੇ ਅਸੀਂ ਸੁਣਦੇ ਰਹੀਏ।
ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ 52ਕਵੀ ਸਨ ਜਿਨ੍ਹਾਂ ਵਿੱਚ ਇੱਕ ਕਾਂਕਣ ਨਾ ਦਾ ਕਵੀ ਜੌ ਆਵਦੀ ਲਿਖਤ ਚ ਕਲਗੀ ਤੋੜਾ ਬਾਬਾ ਜੀਵਨ ਸਿੰਘ ਰੰਗਰੇਟਾ ਨੂੰ ਦਿੰਦਾ ਹੈ ਤੇ ਚਮਕੋਰ ਗੜੀ ਦਾ ਸ਼ਹੀਦ ਦਸਦਾ ਹੈ 🙏🙏🙏🙏
😮dhan dhan guru Gobind singh je
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਡਾ ਜਗਜੀਤ ਸਿੰਘ ਨੇ ਬਰਮਾਣਾ ਬਾਰੇ ਇਹੀ ਗਲ "ਸਿਖ ਇਨਕਲਾਬ "ਕਿਤਾਬ ਚ ਬਹੁਤ ਵਿਸਥਾਰ ਨਾਲ ਹੋਰ ਡਿਟੇਲ ਚ ਦਸੀ ਹੈ ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
DR ji...Aap ji da bahut bahut Shukrana ji 🙏🙏🙏
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਭ ਤੋ ਵੱਡੀ ਤੇਰੀ ਕਮਾਈ ☬☬☬☬☬
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਹਾਬ ਜੀ
ਬਿਲ ਕੁਲ ਠੀਕ ਭਾੲੀ ਸਾਬ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।ਰਾਜ ਕਰੇਗਾ ਖਾਲਸਾ।
ਸੁਕਰੀਆ। ਬਾਬਾ। ਜੀ। 🙏🙏🙏🙏
Dhan dhan guru gobind singh je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji mehar karo ji 🙏🙏🙏🙏🙏🙏🙏🙏🙏💐💐💐💐💐💐💐💐💐
ਵਾਹਿਗੁਰੂ ਜੀ chadikala kerry Dr udoko ਜੀ bouhat ਵਧੀਆ ਵਿਚਾਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ
ਭਾਈ ਸਾਹਿਬ ਜੀ ਦੋ ਕਿਤਾਬਾਂ ਹਨ ਕਸ਼ਮੀਰ ਦਾ ਇਤਿਹਾਸ ਇਕ ਮੁਸਲਮਾਨ ਤੇ ਇੱਕ ਹਿੰਦੂ ਇਤਿਹਾਸ ਕਾਰਾਂ ਨੇ ਲਿਖੀਆਂ ਹਨ ਸੰਨ 1700ਵਿੱਚ ਪਰ ਇੱਕ ਥਾਂ ਵੀ ਨਹੀਂ ਲਿਖਿਆ ਕਿ ਬ੍ਰਹਾਮਣਾਂ ਦੇ ਜਨੇਊ ਲਾਹੇ ਜਾਂਦੇ ਹਨ
Waheguru ji Dil karda ka daktar sab ko sne jia
ਅਸੁਰ ਜਾਤੀ ਦੇ ਲੋਕ ਝਾਰਖੰਡ ਵਿਖੇ ਰਹਿੰਦੇ ਨੇ ਅਤੇ ਆਪਣੇ ਨਾਮ ਦੇ ਪਿੱਛੇ ਅਸੂਰ ਲਾਉਂਦੇ ਨੇ, ਬ੍ਰਾਹਮਣਾ ਨੇ ਇਹਨਾਂ ਨੂੰ ਭੂਤ ਦੇ ਰੂਪ ਵਿੱਚ ਵਿਖਾ ਦਿੱਤਾ
ਦੱਖਣੀ ਭਾਰਤ ਵਿੱਚ ਵੀ ਬਹੁਤ ਸਾਰੀਆਂ ਜਾਤੀਆਂ ਹਨ ਜਿਨ੍ਹਾਂ ਦੇ ਨਾਮ ਦੈਂਤ ਰਾਖ਼ਸ਼ ਤੇ ਅਸੁਰ ਆਦਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 🙏🙏
ਧੰਨ ਗੁਰੂ ਗੋਬਿੰਦ ਸਿੰਘ ਜੀ । 🙏🙏
ਵਾਹਿਗੁਰੂ ਧੰਨ ਧੰਨ ਗੁਰੂ ਗੋਬਿਦ ਸਿਘ ਜੀ . ਧੰਨ ਸ਼ੋਟੇ ਸਾਹਿਬਜਾਦੇ
Salute hai Udhoke Saab nu,Salute hai Alla Yaar Khan Jogi nu
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਡਾਕਟਰ ਸਾਹਿਬ ਜੀ, ਜੋਗੀ ਅਲ੍ਹਾ ਯਾਰ ਖਾਂ ਦਾ ਜਨਮ ਕਦੋਂ ਹੋਇਆ ਤੇ ਉਸਨੇ ਕਿਹੜੀ ਸੰਨ ਵਿੱਚ ਕਿਤਾਬ ਲਿਖੀ ਗੰਜੇ ਸ਼ਹੀਦਾਂ।
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ
ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਸਾਹਿਬਜਾਦੇ !
ਬਹੁਤ ਅਫਸੋਸ ਦੀ ਗੱਲ ਜਦੋਂ ਘੱੜਮ ਚੋਧਰੀ ਤੇ ਪ੍ਰਚਾਰਕ ਜਾਤੀ ਵਿਤਕਰੇਬਾਜ਼ੀ ਕਾਰਨ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਤੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਦੇ ਨੇ ਬਹੁਤ ਤ੍ਰਾਸਦੀ ਹੈ ਸਿੱਖੀ ਵਿਚੋਂ ਜ਼ਾਤ ਪਾਤ ਖ਼ਤਮ ਨਹੀਂ ਹੋਈ ਜੋਂ ਸਿੱਖੀ ਦੇ ਪ੍ਰਚਾਰਕ ਅਖਵਾਉਂਦੇ ਨੇ ਤੇ ਸਿੱਖ ਹੋਣਾ ਦਾ ਕਰਦੇ ਦਾਵਾ ਜ਼ਾਤ ਪਾਤ ਗੋਤ ਉਨ੍ਹਾਂ ਨੇ ਛੱਡਿਆ ਨਹੀਂ ਇਹ ਆਪਣੇ ਆਪ ਦੇ ਰਹੇ ਹਾਂ ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ
Dr sukhpreet Singh ji ap mahan ho ap itihas ke some ho waheguru ji ap de sir te hamesha apna hath rakhe waheguru ji ka Khalsa waheguru ji ka khalsa
ਵਾਹਿਗੁਰੂ ਜੀ ਤੁਹਾਡੇ ਵਰਗੇ ਗਿਆਨੀ,ਸੂਜਵਾਨ ਤੇ ਕੋਮੀ ਸੂਰਮਿਆਂ ਨੂੰ ਘਰ ਘਰ ਵਿਚ ਜਨਮ ਦੇਣ....
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
Waheguru ji akal purkh ap ji nu hor jiada gian bakhshann ji panth di vad sewa karan da bal bodh bakhshann
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ🙏
Our respectfull dr saab . I wish U will live longer nd u have deep in our religion history
ਵਹਿਗੁਰੂ ਜੀ ਵਹਿਗੁਰੂ ਜੀ
Thank you very much! 🙏🏻
Waheguru ji waheguru ji waheguru ji waheguru ji waheguru ji waheguru ji waheguru ji
Dr saab , guru sahib kirpa karn aap ji te
ਵਾਹਿਗੁਰੂ ਸਤਿਨਾਮੁ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
🍁ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 🍁
Dhan Puttran da Dani Guru Gobind Singh Ji. Billa Leel Pakhowal lud 🙏🏻🌹🌷🌷🥀🥀🌷🌷🥀🥀🌷🌷
🙏ਵਾਹਿਗੁਰੂ ਜੀ 🙏
ਵਾਹਿਗੁਰੂ ।।।।।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਵੀਰ ਜੀ😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻
ਸਤਿਨਾਮ ਸ੍ਰੀ ਵਾਹਿਗੁਰੂ
It's marbles dr sahib verygood
Thanks for good knowledge
Satnam wahaguru ji 🚩🙏
Thank you Bhai shaab ji
Waheguru ji 🙏🙏🙏🙏🙏🙏🙏🙏💖💖💖💖🙏🙏🙏🙏🙏🙏🙏🙏🙏
Vaheguru ji
ਵਾਹਿਗੁਰੂ ਵਾਹਿਗੁਰੂ
ਕੋਈ ਹੋਰ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ
Excellent
Very honest views,salute you dr sahib.
Dhan Baba Ajit Singh Ji,Dhan Baba Jujaar Singh Ji, Dhan Baba Jorawar Singh Ji, Dhan Baba Fateh Singh Ji
Waheguru ji. Dr Sahib your scholarship on Sikh history is par excellence. The minutest details of the happenings during those difficult times, speaks volumes about the amount of hard work and commitment you have put in your speech. My salutes
ਵਾਹਿਗੁਰੂ ਜੀ ਇਤਹਾਸ ਨਾਲ਼ ਬਹੁਤ ਛੇੜ ਛਾੜ ਹੋਈ
Waheguru ji 🙏🙏🙏🙏🙏.Dhan Guru Gobind Singh Ji Maharaj 🙏🙏🙏🙏🙏
Waheguruji. Waheguruji
Waheguru Ji ka khalsa waheguru Ji ki Fateh waheguru Ji.waheguru 🙏🙏🙏🙏🙏
Satnam waheguru ji kirpa karo ji
ਉਦੋਕੇ ਵੀਰ ਸਪੋਕਸ ਮੈਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਧਰਮ ਨੂੰ ਮਾੜਾ ਪ੍ਰਭਾਵ ਪਾਉਣ ਲਈ ਤਿਆਰ ਕੀਤਾ ਗਿਆ ਹੈ
You are mistaken too much.
Docoter udhoke ko is great
Thanks!
Ba kamal bhai sahab ji
Waheguru ji🙏🙏
Dhan Dhan Sri Guru Gobind Singh ji 🙏🙏
Dhan Guruji Guru de Lal Guru de sikh 🙏🙏🙏🙏🙏
Aa hai mehnat
ਸਾਡੇ ਆਗੂ ਆਜ਼ਾਦੀ ਦੇ ਵਕਤ ਕਿੰਨੇ ਭੋਲੇ ਸਨ ਜੋ ਫੇਰ ਬਾਹਮਣ ਵਾਦੀ ਨਹਿਰੂ ਗਾਂਧੀ ਦੇ ਝਾਂਸੇਆ ਵਿਚ ਫਸ ਗਏ... ਜੇਕਰ ਕੌਮੀ ਆਗੂ ਸਚੇਤ ਤੇ ਦੂਰਅੰਦੇਸ਼ ਹੁੰਦੇ ਤਾਂ ਹਿੰਦੂਆਂ ਤੇ ਮੁਸਲਮਾਨਾ ਦੇ ਅੱਜ ਬਰਾਬਰ ਖੜੇ ਹੁੰਦੇ... ਅੱਜ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਹੋਰ ਸਾਰੇ ਸਿੱਖ ਇਤਿਹਾਸ ਨਾਲ ਸੰਬੰਧੀ ਥਾਵਾਂ ਤੇ ਖਾਲਸਈ ਨਿਸ਼ਾਨ ਝੂਲਦੇ ਦਿਖਨੇ ਸੀ...
Nice ji
ਵਾਹਿਗੁਰੂ ਜੀ ਡਾ.ਸਾਹਿਬ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
ਆਪ ਜੀ ਕੋਲੋ ਗੁਰੂ ਜੀ ਦੀ ਆ ਗਲਾ ਸੁੰਨ ਕੇ ਬਹੁਤ ਅਨੰਦ ਆਉਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
waheguruji.. ..
May waheguru ji bless you with long and healthy life
ਅਣਮੁੱਲੀ ਜਾਣਕਾਰੀ ਹੈ dr ਸਾਬ ਕੋਲ, ਵਾਹਿਗੁਰੂ ਤੁਹਾਨੂੰ ਪੰਥ ਦੀ ਸੇਵਾ ਕਰਨ ਲਈ ਹੋਰ ਬਲ ਬਖਸ਼ੇ
ਬਹੁਤ ਬਹੁਤ ਧੰਨਵਾਦ ਤੁਹਾਡੀ ਜਾਣਕਾਰੀ ਅੱਖਾਂ ਖੋਲ ਦਿੰਦੀ ਹੈ 🙏🙏
ਧਨ ਗੁਰੂ ਜੀ ਧਨ ਗੁਰੂ ਦੇ ਲਾਲ ਧਨ ਮਾਤਾ ਜੀ ਧਨਵਾਦ ਡਾਕਟਰ ਸਾਹਿਬ
ਸਾਡਾ ਮੁੱਢਲਾ ਫ਼ਰਜ ਅਸੀਂ ਬੱਚਿਆਂ ਨੂੰ ਗੁਰਬਾਣੀ ਅਰਥਾਂ ਸਮੇਤ ਸਮਝੀਏ
ਡੇਰਾਆ ਨਾਲੋਂ ਹਟਾ ਕੇ ਇਹਸਕ ਅਸਥਾਨਾਂ ਨਾਲ ਜੋੜਿਐ।।
ਡਕਟਰ ਸਾਬ ਸ਼ਹੀਦਾਂ ਸਬੰਧੀ ਦੋ ਖ਼ੋਜ ਆਪ ਜੀ ਨੇ ਕੀਤੀ ਹੈ ਕਿਰਪਾ ਕਰਕੇ ਕਿਤਾਬ ਅਤੇ ਵੀਡੀਓ ਡਾਕੂਮੈਂਟਰੀ ਤਿਆਰ ਕਰਕੇ ਸੰਗਤਾਂ ਦੇ ਰੁਬਰੂ ਕੀਤੀ ਜਾਵੇ ਤਾਂ ਜ਼ੋ ਸੰਗਤਾਂ ਆਪਣੇ ਮਾਣਮੱਤੇ ਇਤਿਹਾਸ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਜੀ
ਸਰਦਾਰ ਨਿਰੰਜਨ ਸਿੰਘ ਅਰਫਿ rangretiaa ਦਾ ਇਤਹਾਸ ਪੂਰੀ ਤਰ੍ਹਾਂ ਲਿਖੀਆ ਹੋਇਆ ਤੱਥਾਂ ਸਮੇਤ 🙏🙏🙏
ਓਹ ਘੂਸਾ ਓਹਨੂੰ ਕੁਛ ਨੀ ਪਤਾ ਓਹ ਕਿਹੜਾ ਦੇਖ ਕੇ ਆਇਆ
ਕਿੰਨੀ ਕਉ ਸਿਰਤ ਲਿਖਾਂ ਭਾਈ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਸਾਰਾ ਕੁਝ ਅੱਖਾਂ ਸਾਹਮਣੇ ਆ ਗਿਆ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ 🙏
ਸਿਜਦੇ 🙏
Waheguru ji
Thanks for the information Dr. Sahib ji.
ਵੀਰ ਜੀ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਖੋਜ ਨੂੰ ਸਲਾਮ ਜੋ ਬਿਲਕੁਲ ਤੱਥਾਂ ਤੇ ਅਧਾਰਤ ਹੁੰਦੀ ਹੈ। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ।
Most illuminating speech/ narrative
Gp Capt DS Saggu
Oooo ਅੱਛਾ ਜੀ । ਵਾਹ ਜੀ ਵਾਹ 😂😂
ਤੁਹਨੁ ਸੇਵ ਤੇ ਵੈਸਨਿਕ ਬ੍ਰਾਹਮਣ ਵਿਚ ਗੁੰਮਾ ਕੇ ਫਸਾ ਦਿੱਤਾ ਤੇ ਵੈਸਨੀਕ ਬ੍ਰਾਹਮਣ ਨੂੰ ਹੀਰੋ ਬਣਾ ਗਿਆ । ਉਹੀ ਬ੍ਰਾਹਮਣ ਜੋਂ ਆਰਐਸਐਸ ਚਲਾ ਰਿਹਾ 😂😂। ਜਿਨਾ ਮਰਜੀ ਭੱਜ ਲਓ ਤੁਹਾਨੂੰ ਲਿਜਾ ਕੇ ਬ੍ਰਾਹਮਣ ਦੇ ਹੱਕ ਵਿਚ ਖੜਾ ਕਰਨਾ । ਤੁਸੀਂ ਆਪ ਕੁਛ ਪੜ੍ਹਨਾ ਨੀ । ਹਰ ਗੱਲ ਵਿਚ ਹਿੰਦੂ ਨਾਲ਼ ਜੋੜਦਾ ਇਹ । ਇਹੋ ਜਿਆ ਗੱਲਾ ਜਿਨਾ ਤੋਂ ਲੱਗੇ ਅਸੀ ਹਿੰਦੂ ਤੋਂ ਸਿੱਖ ਬਣੇ ਆ ।😂 1931 ਦੀ ਜਨਸੰਖਿਆ ਦਾ ਡਾਟਾ ਦੇਖੋ ਹਿੰਦੂ ਸਬਦ ਨਹੀ ਮਿਲੋ ।ਉਹ ਕਾਲਮ ਜਿੱਥੇ ਧਰਮ ਲਿਖਣਾ ਸਿੱਖ ਮੁਸਲਿਮ, , ਇਸਾਈ, ਤੇ other ਲਿਖਿਆ 😂😂1931 ਤਕ ਇਤਹਾਸ ਵਿਚ ਵੇਦ ਪੁਰਾਣ ਵਿੱਚ 😂 ਕੀਤੇ ਹਿੰਦੂ ਨਹੀਂ ਲਿਖਿਆ । ਬਚੋ ਆਪ search Karo ਪੜੋ ਆਰਐਸਐਸ ਦੇ ਹੱਕ ਵਾਲੇ ਬੰਦੇ ਪਛਾਣੋ । ਮੂੰਹ ਨਾਲ਼ ਬੋਲੀ ਜਾਦਾ ਇਹ ਕੋਈ ਕਿਤਾਬ, ਕਿਤਾਬ ਦਾ ਪੇਜ ਦਿਖਾ ਰਿਹਾ । ਏਹੋ ਜਿਹੇ ਨਾਂਅ ਜਿਨਾਂ ਕੋਲ਼ ਇਹ ਜਾਕੇ ਆਇਆ ਗੁਰੂ ਸਾਹਿਬ ਦੇ ਨਾਲ ਰਹੇ ਜੋਂ ਕਦੇ ਇੱਕ ਵੀ ਬੰਦੇ ਨੂੰ ਕੋਲ ਖੜਾ ਕਰਕੇ ਦਿਖਾ ਰਿਹਾ ਕਿ ਇਹ ਭਾਈ ਮਨੀ ਸਿੰਘ ਦਾ ਪਰਿਵਾਰ ਆ ,ਇਹ ਮੱਖਣ ਸ਼ਾਹ ਲੁਬਾਣਾ ਦੇ ਖਾਨਦਾਨ ਦਾ , ਕਦੇ ਕਿਸੇ ਦਾ ਘਰ ਮੂੰਹ ਦਿਖਾਇਆ ਇਹਨੇ । ਸਿੱਖੀ ਦੇ ਦੁਸ਼ਮਨੋਂ ਤੁਸੀਂ ਸੁਣੀ ਜਾਣੇ ਆ ਤੇ ਮਗਰ ਲੱਗੀ ਜਾਣੇ ਆ । ਹੋਸ਼ ਵਿੱਚ ਆਜੋ ।ਆਪ ਪੜ੍ਹੋ ਜੈ ਨਹੀ ਪੜ ਸਕਦੇ ਤਾਂ ਕਿਸੇ ਦੀਆਂ ਮੂੰਹ ਨਾਲ਼ ਮਾਰਿਆ ਗਪਾਂ ਤੇ ਯਕੀਨ ਨਾ ਕਰੋ ਤੇ ਸਿੱਧਾ ਗੂਰੂ ਨਾਨਕ ਨੂੰ ਸਮਜੋ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਬਹੁਤ ਧੰਨਵਾਦ ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ਜੀ ਸਿੱਖ ਇਤਿਹਾਸ ਵਾਰੇ ਜੋ ਤੁਸੀਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ
ਸਾਡੀਆਂ ਸਰਕਾਰਾਂ ਸਾਡੇ ਵਿਚੋਂ ਬਾਰੀਕੀਆਂ ਹੀ ਖਤਮ ਕਰ ਰਹੀਆਂ ਹਨ ਅਸੀਂ ਬੇਵਕੂਫ ਬਣੇ ਰਹਿੰਦੇ ਹਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡਾਕਟਰ ਸਾਹਿਬ ਇਕ ਵੀਡੀਓ ਹੋਰ ਬਣਾਈ ਜਾਵੇ ਜਿਸ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਚਮਕੌਰ ਸਾਹਿਬ ਦੀ ਗੜੀ ਵਿੱਚ ਕਿਹੜਾ ਕਿਹੜਾ ਜੱਥਾ ਪਹਿਲੀ ਵਾਰ ਬਾਹਰ ਗਿਆ ਉਸ ਜੱਥੇ ਵਿਚ ਕਿਹੜੇ ਕਿਹੜੇ ਸਿੰਘ ਸਨ।
ਏਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਇਸ ਬਾਰੇ ਦੀ ਜਾਣਕਾਰੀ ਵੀ ਰੱਖਣੀ ਸਾਰੇ ਸਿੱਖਾਂ ਲਈ ਜ਼ਰੂਰੀ ਹੈ।
ਭਾਈ ਸਾਹਿਬ ਤੁਹਾਨੂੰ ਵਾਹਿਗੁਰੂ ਮੇਰੀ ਰਹਿੰਦੀ ਉਮਰ ਵੀ ਤੁਹਾਨੂੰ ਬਖਸ਼ ਕੇ ਸਿਖ ਕੌਮ ਦੇ ਇਤਿਹਾਸ ਗਾਥਾ ਦੀ ਸੁਨਾਉਣ ਅਤੇ ਖੋਜ ਕਰਨ ਦੀ ਸੇਵਾ ਬਹੁੱਤ ਲੰਮਾ ਸੇਵਾ ਕਰਨ ਦੀ ਬੁੱਧ ਤੇ ਮੱਤ ਦੇਣ ਜੀ
ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ।। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ.।
WAheguruji dhan hai guru ethas
Giani Gian singh ji di bol han
@@jogindernijjar5048
ਇਸ
ਤੁਹਨੁ ਸੇਵ ਤੇ ਵੈਸਨਿਕ ਬ੍ਰਾਹਮਣ ਵਿਚ ਗੁੰਮਾ ਕੇ ਫਸਾ ਦਿੱਤਾ ਤੇ ਵੈਸਨੀਕ ਬ੍ਰਾਹਮਣ ਨੂੰ ਹੀਰੋ ਬਣਾ ਗਿਆ । ਉਹੀ ਬ੍ਰਾਹਮਣ ਜੋਂ ਆਰਐਸਐਸ ਚਲਾ ਰਿਹਾ 😂😂। ਜਿਨਾ ਮਰਜੀ ਭੱਜ ਲਓ ਤੁਹਾਨੂੰ ਲਿਜਾ ਕੇ ਬ੍ਰਾਹਮਣ ਦੇ ਹੱਕ ਵਿਚ ਖੜਾ ਕਰਨਾ । ਤੁਸੀਂ ਆਪ ਕੁਛ ਪੜ੍ਹਨਾ ਨੀ । ਹਰ ਗੱਲ ਵਿਚ ਹਿੰਦੂ ਨਾਲ਼ ਜੋੜਦਾ ਇਹ । ਇਹੋ ਜਿਆ ਗੱਲਾ ਜਿਨਾ ਤੋਂ ਲੱਗੇ ਅਸੀ ਹਿੰਦੂ ਤੋਂ ਸਿੱਖ ਬਣੇ ਆ ।😂 1931 ਦੀ ਜਨਸੰਖਿਆ ਦਾ ਡਾਟਾ ਦੇਖੋ ਹਿੰਦੂ ਸਬਦ ਨਹੀ ਮਿਲੋ ।ਉਹ ਕਾਲਮ ਜਿੱਥੇ ਧਰਮ ਲਿਖਣਾ ਸਿੱਖ ਮੁਸਲਿਮ, , ਇਸਾਈ, ਤੇ other ਲਿਖਿਆ 😂😂1931 ਤਕ ਇਤਹਾਸ ਵਿਚ ਵੇਦ ਪੁਰਾਣ ਵਿੱਚ 😂 ਕੀਤੇ ਹਿੰਦੂ ਨਹੀਂ ਲਿਖਿਆ । ਬਚੋ ਆਪ search Karo ਪੜੋ ਆਰਐਸਐਸ ਦੇ ਹੱਕ ਵਾਲੇ ਬੰਦੇ ਪਛਾਣੋ । ਮੂੰਹ ਨਾਲ਼ ਬੋਲੀ ਜਾਦਾ ਇਹ ਕੋਈ ਕਿਤਾਬ, ਕਿਤਾਬ ਦਾ ਪੇਜ ਦਿਖਾ ਰਿਹਾ । ਏਹੋ ਜਿਹੇ ਨਾਂਅ ਜਿਨਾਂ ਕੋਲ਼ ਇਹ ਜਾਕੇ ਆਇਆ ਗੁਰੂ ਸਾਹਿਬ ਦੇ ਨਾਲ ਰਹੇ ਜੋਂ ਕਦੇ ਇੱਕ ਵੀ ਬੰਦੇ ਨੂੰ ਕੋਲ ਖੜਾ ਕਰਕੇ ਦਿਖਾ ਰਿਹਾ ਕਿ ਇਹ ਭਾਈ ਮਨੀ ਸਿੰਘ ਦਾ ਪਰਿਵਾਰ ਆ ,ਇਹ ਮੱਖਣ ਸ਼ਾਹ ਲੁਬਾਣਾ ਦੇ ਖਾਨਦਾਨ ਦਾ , ਕਦੇ ਕਿਸੇ ਦਾ ਘਰ ਮੂੰਹ ਦਿਖਾਇਆ ਇਹਨੇ । ਸਿੱਖੀ ਦੇ ਦੁਸ਼ਮਨੋਂ ਤੁਸੀਂ ਸੁਣੀ ਜਾਣੇ ਆ ਤੇ ਮਗਰ ਲੱਗੀ ਜਾਣੇ ਆ । ਹੋਸ਼ ਵਿੱਚ ਆਜੋ ।ਆਪ ਪੜ੍ਹੋ ਜੈ ਨਹੀ ਪੜ ਸਕਦੇ ਤਾਂ ਕਿਸੇ ਦੀਆਂ ਮੂੰਹ ਨਾਲ਼ ਮਾਰਿਆ ਗਪਾਂ ਤੇ ਯਕੀਨ ਨਾ ਕਰੋ ਤੇ ਸਿੱਧਾ ਗੂਰੂ ਨਾਨਕ ਨੂੰ ਸਮਜੋ ।
Waheguru ji Waheguru ji Waheguru ji Waheguru ji Waheguru ji
ਬੀਬੀ ਮੁਮਤਾਜ ਮੁੜ ਕੇ ਕਿਸੇ ਨਾਲ ਗੱਲ ਨਹੀਂ ਕੀਤੀ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿਫਤ ਹੀ ਕੀਤੀ ਸੀ,ਧੰਨ ਬੀਬੀ ਮੁਮਤਾਜ ਧੰਨ ਉਸ ਦਾ ਗੁਰੂ ਪ੍ਰਤੀ ਪਿਆਰ।
ਬੀਬੀ ਜੀ ਸਿਰਫ ਇਹੋ ਕਹਿੰਦੇ ਸਨ, ਭਾਨੇ ਦਾ ਖਾਵਿੰਦ ਗੁਰੂ ਗੋਬਿੰਦ ਸਿੰਘ, ਦਾਨਾ ਬੀਨਾ ਗੁਰੂ ਗੋਬਿੰਦ ਸਿੰਘ,ਸਭ ਦਾ ਰਾਖਾ ਗੁਰੂ ਗੋਬਿੰਦ ਸਿੰਘ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ ਜੀ
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
ਭਾਈ ਸਾਹਿਬ ਜੀ ਤੁਹਾਡੀ ਜ਼ੁਬਾਨ ਤੇ ਵਾਹਿਗੁਰੂ ਦਾ ਬਾਸਾ ਹੈ। ਆਪ ਜੀ ਦੇ ਬੋਲਾਂ ਵਿੱਚੋਂ ਸਾਖੀਆਂ ਸੁਣਨ ਵੇਲੇ ਇੰਝ ਲੱਗਦਾ ਹੈ ਜਿਵੇਂ ਫੁੱਲ ਕਿਰਦੇ ਹਨ ।ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ, ਤੁਸੀਂ ਇਸੇ ਤਰ੍ਹਾਂ ਗੁਰੂਆਂ ਦੇ ਜੀਵਨ ਦੀਆਂ ਸਾਖੀਆਂ ਸੁਣਾਉਂਦੇ ਰਹੋ ਅਤੇ ਅਸੀਂ ਸੁਣਦੇ ਰਹੀਏ।
ਤੁਹਨੁ ਸੇਵ ਤੇ ਵੈਸਨਿਕ ਬ੍ਰਾਹਮਣ ਵਿਚ ਗੁੰਮਾ ਕੇ ਫਸਾ ਦਿੱਤਾ ਤੇ ਵੈਸਨੀਕ ਬ੍ਰਾਹਮਣ ਨੂੰ ਹੀਰੋ ਬਣਾ ਗਿਆ । ਉਹੀ ਬ੍ਰਾਹਮਣ ਜੋਂ ਆਰਐਸਐਸ ਚਲਾ ਰਿਹਾ 😂😂। ਜਿਨਾ ਮਰਜੀ ਭੱਜ ਲਓ ਤੁਹਾਨੂੰ ਲਿਜਾ ਕੇ ਬ੍ਰਾਹਮਣ ਦੇ ਹੱਕ ਵਿਚ ਖੜਾ ਕਰਨਾ । ਤੁਸੀਂ ਆਪ ਕੁਛ ਪੜ੍ਹਨਾ ਨੀ । ਹਰ ਗੱਲ ਵਿਚ ਹਿੰਦੂ ਨਾਲ਼ ਜੋੜਦਾ ਇਹ । ਇਹੋ ਜਿਆ ਗੱਲਾ ਜਿਨਾ ਤੋਂ ਲੱਗੇ ਅਸੀ ਹਿੰਦੂ ਤੋਂ ਸਿੱਖ ਬਣੇ ਆ ।😂 1931 ਦੀ ਜਨਸੰਖਿਆ ਦਾ ਡਾਟਾ ਦੇਖੋ ਹਿੰਦੂ ਸਬਦ ਨਹੀ ਮਿਲੋ ।ਉਹ ਕਾਲਮ ਜਿੱਥੇ ਧਰਮ ਲਿਖਣਾ ਸਿੱਖ ਮੁਸਲਿਮ, , ਇਸਾਈ, ਤੇ other ਲਿਖਿਆ 😂😂1931 ਤਕ ਇਤਹਾਸ ਵਿਚ ਵੇਦ ਪੁਰਾਣ ਵਿੱਚ 😂 ਕੀਤੇ ਹਿੰਦੂ ਨਹੀਂ ਲਿਖਿਆ । ਬਚੋ ਆਪ search Karo ਪੜੋ ਆਰਐਸਐਸ ਦੇ ਹੱਕ ਵਾਲੇ ਬੰਦੇ ਪਛਾਣੋ । ਮੂੰਹ ਨਾਲ਼ ਬੋਲੀ ਜਾਦਾ ਇਹ ਕੋਈ ਕਿਤਾਬ, ਕਿਤਾਬ ਦਾ ਪੇਜ ਦਿਖਾ ਰਿਹਾ । ਏਹੋ ਜਿਹੇ ਨਾਂਅ ਜਿਨਾਂ ਕੋਲ਼ ਇਹ ਜਾਕੇ ਆਇਆ ਗੁਰੂ ਸਾਹਿਬ ਦੇ ਨਾਲ ਰਹੇ ਜੋਂ ਕਦੇ ਇੱਕ ਵੀ ਬੰਦੇ ਨੂੰ ਕੋਲ ਖੜਾ ਕਰਕੇ ਦਿਖਾ ਰਿਹਾ ਕਿ ਇਹ ਭਾਈ ਮਨੀ ਸਿੰਘ ਦਾ ਪਰਿਵਾਰ ਆ ,ਇਹ ਮੱਖਣ ਸ਼ਾਹ ਲੁਬਾਣਾ ਦੇ ਖਾਨਦਾਨ ਦਾ , ਕਦੇ ਕਿਸੇ ਦਾ ਘਰ ਮੂੰਹ ਦਿਖਾਇਆ ਇਹਨੇ । ਸਿੱਖੀ ਦੇ ਦੁਸ਼ਮਨੋਂ ਤੁਸੀਂ ਸੁਣੀ ਜਾਣੇ ਆ ਤੇ ਮਗਰ ਲੱਗੀ ਜਾਣੇ ਆ । ਹੋਸ਼ ਵਿੱਚ ਆਜੋ ।ਆਪ ਪੜ੍ਹੋ ਜੈ ਨਹੀ ਪੜ ਸਕਦੇ ਤਾਂ ਕਿਸੇ ਦੀਆਂ ਮੂੰਹ ਨਾਲ਼ ਮਾਰਿਆ ਗਪਾਂ ਤੇ ਯਕੀਨ ਨਾ ਕਰੋ ਤੇ ਸਿੱਧਾ ਗੂਰੂ ਨਾਨਕ ਨੂੰ ਸਮਜੋ ।
ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ 52ਕਵੀ ਸਨ ਜਿਨ੍ਹਾਂ ਵਿੱਚ ਇੱਕ ਕਾਂਕਣ ਨਾ ਦਾ ਕਵੀ ਜੌ ਆਵਦੀ ਲਿਖਤ ਚ ਕਲਗੀ ਤੋੜਾ ਬਾਬਾ ਜੀਵਨ ਸਿੰਘ ਰੰਗਰੇਟਾ ਨੂੰ ਦਿੰਦਾ ਹੈ ਤੇ ਚਮਕੋਰ ਗੜੀ ਦਾ ਸ਼ਹੀਦ ਦਸਦਾ ਹੈ 🙏🙏🙏🙏
😮dhan dhan guru Gobind singh je
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਡਾ ਜਗਜੀਤ ਸਿੰਘ ਨੇ ਬਰਮਾਣਾ ਬਾਰੇ ਇਹੀ ਗਲ "ਸਿਖ ਇਨਕਲਾਬ "ਕਿਤਾਬ ਚ ਬਹੁਤ ਵਿਸਥਾਰ ਨਾਲ ਹੋਰ ਡਿਟੇਲ ਚ ਦਸੀ ਹੈ ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
DR ji...Aap ji da bahut bahut Shukrana ji 🙏🙏🙏
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਭ ਤੋ ਵੱਡੀ ਤੇਰੀ ਕਮਾਈ ☬☬☬☬☬
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਹਾਬ ਜੀ
ਬਿਲ ਕੁਲ ਠੀਕ ਭਾੲੀ ਸਾਬ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
ਰਾਜ ਕਰੇਗਾ ਖਾਲਸਾ।
ਸੁਕਰੀਆ। ਬਾਬਾ। ਜੀ। 🙏🙏🙏🙏
Dhan dhan guru gobind singh je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji mehar karo ji 🙏🙏🙏🙏🙏🙏🙏🙏🙏💐💐💐💐💐💐💐💐💐
ਵਾਹਿਗੁਰੂ ਜੀ chadikala kerry Dr udoko ਜੀ bouhat ਵਧੀਆ ਵਿਚਾਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ
ਭਾਈ ਸਾਹਿਬ ਜੀ ਦੋ ਕਿਤਾਬਾਂ ਹਨ ਕਸ਼ਮੀਰ ਦਾ ਇਤਿਹਾਸ ਇਕ ਮੁਸਲਮਾਨ ਤੇ ਇੱਕ ਹਿੰਦੂ ਇਤਿਹਾਸ ਕਾਰਾਂ ਨੇ ਲਿਖੀਆਂ ਹਨ ਸੰਨ 1700ਵਿੱਚ ਪਰ ਇੱਕ ਥਾਂ ਵੀ ਨਹੀਂ ਲਿਖਿਆ ਕਿ ਬ੍ਰਹਾਮਣਾਂ ਦੇ ਜਨੇਊ ਲਾਹੇ ਜਾਂਦੇ ਹਨ
Waheguru ji Dil karda ka daktar sab ko sne jia
ਅਸੁਰ ਜਾਤੀ ਦੇ ਲੋਕ ਝਾਰਖੰਡ ਵਿਖੇ ਰਹਿੰਦੇ ਨੇ ਅਤੇ ਆਪਣੇ ਨਾਮ ਦੇ ਪਿੱਛੇ ਅਸੂਰ ਲਾਉਂਦੇ ਨੇ, ਬ੍ਰਾਹਮਣਾ ਨੇ ਇਹਨਾਂ ਨੂੰ ਭੂਤ ਦੇ ਰੂਪ ਵਿੱਚ ਵਿਖਾ ਦਿੱਤਾ
ਦੱਖਣੀ ਭਾਰਤ ਵਿੱਚ ਵੀ ਬਹੁਤ ਸਾਰੀਆਂ ਜਾਤੀਆਂ ਹਨ ਜਿਨ੍ਹਾਂ ਦੇ ਨਾਮ ਦੈਂਤ ਰਾਖ਼ਸ਼ ਤੇ ਅਸੁਰ ਆਦਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 🙏🙏
ਧੰਨ ਗੁਰੂ ਗੋਬਿੰਦ ਸਿੰਘ ਜੀ । 🙏🙏
ਵਾਹਿਗੁਰੂ ਧੰਨ ਧੰਨ ਗੁਰੂ ਗੋਬਿਦ ਸਿਘ ਜੀ . ਧੰਨ ਸ਼ੋਟੇ ਸਾਹਿਬਜਾਦੇ
Salute hai Udhoke Saab nu,Salute hai Alla Yaar Khan Jogi nu
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਡਾਕਟਰ ਸਾਹਿਬ ਜੀ, ਜੋਗੀ ਅਲ੍ਹਾ ਯਾਰ ਖਾਂ ਦਾ ਜਨਮ ਕਦੋਂ ਹੋਇਆ ਤੇ ਉਸਨੇ ਕਿਹੜੀ ਸੰਨ ਵਿੱਚ ਕਿਤਾਬ ਲਿਖੀ ਗੰਜੇ ਸ਼ਹੀਦਾਂ।
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ
ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਸਾਹਿਬਜਾਦੇ !
ਬਹੁਤ ਅਫਸੋਸ ਦੀ ਗੱਲ ਜਦੋਂ ਘੱੜਮ ਚੋਧਰੀ ਤੇ ਪ੍ਰਚਾਰਕ ਜਾਤੀ ਵਿਤਕਰੇਬਾਜ਼ੀ ਕਾਰਨ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਤੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਦੇ ਨੇ ਬਹੁਤ ਤ੍ਰਾਸਦੀ ਹੈ ਸਿੱਖੀ ਵਿਚੋਂ ਜ਼ਾਤ ਪਾਤ ਖ਼ਤਮ ਨਹੀਂ ਹੋਈ ਜੋਂ ਸਿੱਖੀ ਦੇ ਪ੍ਰਚਾਰਕ ਅਖਵਾਉਂਦੇ ਨੇ ਤੇ ਸਿੱਖ ਹੋਣਾ ਦਾ ਕਰਦੇ ਦਾਵਾ ਜ਼ਾਤ ਪਾਤ ਗੋਤ ਉਨ੍ਹਾਂ ਨੇ ਛੱਡਿਆ ਨਹੀਂ ਇਹ ਆਪਣੇ ਆਪ ਦੇ ਰਹੇ ਹਾਂ ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ
Dr sukhpreet Singh ji ap mahan ho ap itihas ke some ho waheguru ji ap de sir te hamesha apna hath rakhe waheguru ji ka Khalsa waheguru ji ka khalsa
ਵਾਹਿਗੁਰੂ ਜੀ ਤੁਹਾਡੇ ਵਰਗੇ ਗਿਆਨੀ,ਸੂਜਵਾਨ ਤੇ ਕੋਮੀ ਸੂਰਮਿਆਂ ਨੂੰ ਘਰ ਘਰ ਵਿਚ ਜਨਮ ਦੇਣ....
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
Waheguru ji akal purkh ap ji nu hor jiada gian bakhshann ji panth di vad sewa karan da bal bodh bakhshann
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ