ਹੈਰਾਨ ਕਰ ਦੇੇਣ ਵਾਲੇ ਕਾਰਨਾਮੇ | Bhai Gurjant Singh Ji Budhsinghwale | Khalsa Vibes

แชร์
ฝัง
  • เผยแพร่เมื่อ 1 ธ.ค. 2024

ความคิดเห็น • 649

  • @khalsavibes
    @khalsavibes  3 ปีที่แล้ว +135

    Part-2 th-cam.com/video/Blxr3D7WEWY/w-d-xo.html
    ਜਰੂਰ ਵੇਖੋ ਭਾਗ ਦੂਜਾ

  • @harmindersingh2993
    @harmindersingh2993 3 ปีที่แล้ว +142

    ਧੰਨ ਹਨ ਮੇਰੀ ਕੌਮ ਦੇ ਬੱਬਰ ਸ਼ੇਰ ਯੋਧੇ ਜਿਨ੍ਹਾਂ ਸਾਡੇ ਲਈ ਆਪਣਾ ਆਪ ਵਾਰ ਦਿੱਤਾ ਸ਼ਹੀਦ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਜੀ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @amanaulakh1313
    @amanaulakh1313 3 ปีที่แล้ว +148

    ਭਾਈ ਸਹਿਬ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਤੁਸੀਂ ਜੋ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਇਤਿਹਾਸ ਦਸਿਆ ਬਹੁਤ ਬਹੁਤ ਧੰਨਵਾਦ ਜੀ

  • @JaspreetKaur-ee2rg
    @JaspreetKaur-ee2rg 2 ปีที่แล้ว +36

    I am proud to be bhatiji of Gurjant Singh Budhsinghwala

    • @jaani3028
      @jaani3028 2 ปีที่แล้ว +1

      Waheguru ji meher karan tuhade te vadde bhen ji🙏🙏🙏🙏🙏

  • @ਮਾਲਵਾਕਬੂਤਰਕਲੱਬ-ਣ1ਰ
    @ਮਾਲਵਾਕਬੂਤਰਕਲੱਬ-ਣ1ਰ 3 ปีที่แล้ว +52

    ਵਾਹਿਗੁਰੂ ਜੀ,, ਮੇਰਾ ਪਿੰਡ ਬੁੱਧ ਸਿੰਘ ਦੇ ਨਾਲਦੇ ਪਿੰਡ ਚੱਨੂੰ ਵਾਲਾ ਦੇ ਨਾਲ ਸਮਾਧ ਭਾਈ ਹੈ,,ਸਾਡਾ ਨਿੱਤ ਵਾਂਗ ਹੀ ਪਿੰਡ ਬੁੱਧ ਸਿੰਘ ਵਾਲਾ ਵਿੱਚੋਂ ਲਾਘਾਂ ਟਾਪਾ ਹੈ,,ਵਾਹਿਗੁਰੂ ਜੀ,, ਮੈਂ ਕਦੇ ਕਦੇ ਅਪਣੇ ਬਜ਼ੁਰਗਾਂ ਤੋਂ ਸਤਿਕਾਰ ਯੋਗ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦਾ ਸਿਰਫ਼ ਨਾਮ ਸੁਣਿਆ ਸੀ ਇਤਿਹਾਸ ਨਹੀਂ ਜੋ ਤੁਹਾਡੇ ਤੋਂ ਪਤਾ ਲੱਗਾ,,, ਸੋ ਬਹੁਤ ਬਹੁਤ ਧੰਨਵਾਦ,, ਵਾਹਿਗੁਰੂ ਜੀ 🙏🙏🙏

  • @JaswantSingh-bs6dr
    @JaswantSingh-bs6dr 3 ปีที่แล้ว +7

    ਹੇ ਮੇਰੇ ਮਾਲਕ ਦਸਮ ਪਿਤਾ ਜੀ ਪੰਥ ਨੂੰ ਲੋੜ ਹੈ ਏਹੋ ਜਿਹੇ ਸਿੰਘਾਂ ਦੀ ਤੁਸੀਂ ਆਪ ਹੀ ਸਾਡੇ ਵਿੱਚ ਵਰਤੋਂ ਜੀ

  • @sukhpalsinghpunjabi6293
    @sukhpalsinghpunjabi6293 3 ปีที่แล้ว +6

    ਮੈ ਵੀ ਸੁਣਿਆ ਸੀ ਇਸ ਵੀਰ ਬਾਰੇ।
    ਮੇਰੀ ਮਾਸੀ ਦਾ ਪਿੰਡ ਸੀ ਕਾਲੇ ਕੇ .. ਬਾਘਾਪੁਰਾਣਾ ਦੇ ਨਾਲ, ਉੱਥੇ ਭੈਣ ਸੀ ਗੁਰਜੰਟ ਸਿੰਘ ਵੀਰ ਦੀ।
    ਪੁਲਿਸ ਵਾਲੇ ਟਿਕਣ ਨੀ ਦਿੰਦੇ ਸੀ ਉਹਨਾ ਨੂੰ ਘਰ ਵਿੱਚ।
    ਮਾਸੀ ਪਿੰਡ ਇਹ ਸਭ ਛੋਟੇ ਹੁੰਦਿਆਂ ਅੱਖੀਂ,ਕੰਨੀ ਦੇਖਿਆ ਸੁਣਿਆ।🙏🏻

  • @navdeepnavi382
    @navdeepnavi382 3 ปีที่แล้ว +13

    ਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਕਰਦੇ ਹਾਂ ਵੱਲੋਂ ਭਾਈ ਰਾਮ ਸਿੰਘ ਜੀ

  • @charandeepsingh9646
    @charandeepsingh9646 3 ปีที่แล้ว +18

    ਵਿਡੀਯੋ ਵਾਸਤੇ ਬਹੁਤ ਬਹੁਤ ਧੰਨਵਾਦ 🙏🙏🙏

  • @jassiwander4665
    @jassiwander4665 3 ปีที่แล้ว +89

    29 ਜੁਲਾੲੀ ਨੂੰ ਬਰਸੀ ਹੁੰਦੀ ਭਾੲੀ ਸਹਿਬ ਦੀ ਮੈ ਹਰ ਸਾਲ ਬਰਸੀ ਤੇ ਜਾਨਾ ਮੇਰੇ ਨਾਨਕੇ ਅਾ ਬੁੱਧ ਸਿੰਘ ਵਾਲੇ

    • @harwindersinghsidhu3026
      @harwindersinghsidhu3026 3 ปีที่แล้ว +1

      Mere v nanne ka

    • @tratorlover7845
      @tratorlover7845 3 ปีที่แล้ว +1

      Kina de ghare aaa

    • @Malwareactions
      @Malwareactions 3 ปีที่แล้ว +1

      ਬੁੱਧ ਸਿੰਘ ਵਾਲਾ ਨਾਮ ਦੇ 2 ਪਿੰਡ ਆ ਖਾਲਸਾ ਜੀ, ਜੀਹਦੇ ਚੋ ਇੱਕ ਪਿੰਡ ਬਾਘਾ ਪੁਰਾਣਾ ਕੋਲ ਆ ਤੇ ਇਕ ਚੜਿੱਕ ਪਿੰਡ ਕੋਲ। ਭਾਈ ਗੁਰਜੰਟ ਸਿੰਘ ਜੀ ਇਹਨਾ ਵਿੱਚੋ ਕਿਹੜੇ ਪਿੰਡ ਦੇ ਹਨ..???

    • @jassiwander4665
      @jassiwander4665 3 ปีที่แล้ว +2

      @@Malwareactions ਬਾਘੇ ਪੁਰਾਣੇ ਦੇ ਨਾਲ ਅਾ ਜਿਹੜਾ ,, ਬਾਘੇ ਪੁਰਾਣੇ ਤੋ ਭਗਤੇ ਜਾਣ ਵਾਲੀ ਸੜਕ ਤੇ

    • @Malwareactions
      @Malwareactions 3 ปีที่แล้ว +3

      ਠੀਕ ਜੀ। ਮੈਂ ਮੋਗਾ ਤੋਂ ਹਾਂ। ਬੀਬੀ ਕਾਹਨ ਕੌਰ ਦੇ ਗੁਰੂਦੁਆਰੇ ਦੇ ਪਿਛਲੇ ਪਾਸੇ ਆਪਣਾ ਘਰ ਹੈ

  • @GurpreetSingh-jb5oy
    @GurpreetSingh-jb5oy 3 ปีที่แล้ว +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @chamkaursinghbhatti6030
    @chamkaursinghbhatti6030 3 ปีที่แล้ว +8

    ਬੁਹਤ ਹੀ ਵਧੀਆ ਇਤਿਹਾਸ ਸ਼ਾਬਾਸ਼ੇ

  • @LovepreetSingh-nf8rm
    @LovepreetSingh-nf8rm ปีที่แล้ว +2

    ਜਦੋਂ ਕੋਈ ਜ਼ੁਲਮ ਕਰਦਾ ਕਰਦਾ ਹੱਦਾਂ ਟੱਪ ਜਾਵੇ ਫਿਰ ਖਾੜਕੂ ਸਿੰਘ ਬਣਨਾ ਚਾਹੀਦਾ ਵੀ ਹੈ , ਸਰਕਾਰਾਂ ਹੁਣ ਵੀ ਨਾ ਹਟੀਆਂ ਜ਼ੁਲਮ ਕਰਨੋ ਸਿੱਖਾਂ ਤੇ ਆਪਾਂ ਨੂੰ ਵੀ ਇਹੀ ਤਰੀਕ਼ਾ ਅਪਣਾਉਣਾ ਪਉ 🚩🚩🚩

  • @kuldeepsinghdhillon2112
    @kuldeepsinghdhillon2112 3 ปีที่แล้ว +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਖਾਲਸਤਾਨ ਜ਼ਿੰਦਾਬਾਦ

  • @daljeetsingh7262
    @daljeetsingh7262 3 ปีที่แล้ว +16

    ਵਾਹਿਗੁਰੂ ਜੀ ਕਾ ਖਾਲਸੇ ਵਾਹਿਗੁਰੂ ਜੀ ਕੀ ਫਤਿਹ

  • @BSBrar-by2bz
    @BSBrar-by2bz 3 ปีที่แล้ว +11

    ਬਾਈ ਜੀ ਕਿਸੇ ਨੇ ਉਨ੍ਹਾਂ ਦੇ ਘਰ ਦਾ ਪਤਾ ਕੀਤਾ ਘਰ ਦਾ ਬੁਰਾ ਹਾਲ ਹੋਇਆ ਪਿਆ ਕਲੂ ਬੂਗਰ ਤੇ ਜੰਟਾ ਤਿੰਨੇ ਭਰਾ ਮਾਰੇ ਗਏ ਨਛਤਰ ਤੇ ਬੇ ਹਿਸਾਬੀ ਕੁੱਟ ਪਈ ਫੇਰ ਇਨ੍ਹਾਂ ਦੇ ਪਰੌਣੇ ਕਾਲੇ ਕਿਆ ਵਾਲੇ ਤੇ ਕੁੱਟ ਪਈ ਮਤਲਬ ਘਰ ਉਜੜ ਗਿਆ!! ਹੁਣ ਇੱਕਲਾ ਰੂਪਾ ਰਹਿ ਗਿਆ ਹੈ

  • @balrajdeol5017
    @balrajdeol5017 2 ปีที่แล้ว +8

    ਧੰਨ ਯੋਧੇ ਜਰਨੈਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਿਆਂ ਦੀ ਸ਼ਹੀਦੀ ਨੂੰ ਕੌਟੜ ਕੌਟਨ ਪ੍ਣਾਮ 🙏🙏🙏🌹🌹🙏🙏

  • @kakabrar8029
    @kakabrar8029 ปีที่แล้ว +4

    ਮਾਲਵੇ ਦੀ ਸ਼ਾਨ ਵੱਖਰੀ ਸ਼ਾਨ ਸੀ ਸ, ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ 🙏🙏

  • @user-kawalmajha
    @user-kawalmajha 3 ปีที่แล้ว +9

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @jassa9864
    @jassa9864 3 ปีที่แล้ว +40

    Sikh kom da Hari Singh naluaa sardaar gurjant Singh budhsingh Wala 🙏

  • @sandeepbains2524
    @sandeepbains2524 3 ปีที่แล้ว +62

    ਸਿੰਘਾਂ ਦੇ ਪਰਿਵਾਰਾਂ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਦ ਕਲਾ ਵਿਚ ਰੱਖਣ 🙏🙏 ਵੀਰ ਜੀ ਇਸ ਤਰ੍ਹਾਂ ਦੀਆਂ ਵੀਡੀਓਜ਼ ਵੱਧ ਤੋਂ ਵੱਧ ਪਾਇਆ ਕਰੋ ਤਾਂ ਜ਼ੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਚੱਲ ਸਕੇ 🙏🙏🙏🙏🙏

    • @Khanowall
      @Khanowall 3 ปีที่แล้ว +3

      ਸਿੰਘਾ ਦੇ ਪ੍ਰੱਵਾਰਾ ਨੂੰ ਕਿੱਸੇ ਨਹੀ ਪੁੱਛਿਆ
      ਆਪ ਸਰਕਾਰਾ ਨਾਲ ਰੱਲ ਗਏ ਗੁੱਦਾਰ

    • @rajbeer4880
      @rajbeer4880 3 ปีที่แล้ว +1

      @@Khanowall of

    • @gurchetansingh8539
      @gurchetansingh8539 2 ปีที่แล้ว +4

      Deep sidhu apna veer bhai Saab nu heero mande c

    • @panth_partham659
      @panth_partham659 2 ปีที่แล้ว +1

      kehan di lorh hi ni praa guru de jere singh hunde ne ohh chardikala ch hi jiunde ne ate marde v chardikala ch hi ne waheguru ji ka Khalsa waheguru ji ki Fateh 🙏🙏🙏

    • @pargatdhaliwal3198
      @pargatdhaliwal3198 ปีที่แล้ว

      @@gurchetansingh8539 bhaei sab ji da deep sidhu de ghar auna jana c Deep sidhu de chacha kol aude c Deep sidhu jdo Punjab auda c ta bhuth singh wale bhaei sab de ghar auda c

  • @gurdevsingh9051
    @gurdevsingh9051 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balwindergill5203
    @balwindergill5203 3 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @harwindersingh995
    @harwindersingh995 3 ปีที่แล้ว +11

    ਸਤਿਨਾਮ ਸ੍ਰੀ ਵਾਹਿਗੁਰੂ ਜੀ, 🙏🙏🙏🙏

  • @Sukhveersingh-kd3id
    @Sukhveersingh-kd3id 3 ปีที่แล้ว +3

    Koti Koti parnaam saheeda nu waheguru ji khalsa waheguru ji ki fateh 🙏

  • @Sukhwinder5567.
    @Sukhwinder5567. 3 ปีที่แล้ว +11

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਲਾ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਿਮੰਦਰ ਸਾਹਿਬ ਜੀ ਖਾਲਸਾ ਜ਼ਿੰਦਾਬਾਦ।

  • @gurmeetsingh7925
    @gurmeetsingh7925 3 ปีที่แล้ว +2

    ਬਹੁਤ ਬਹੁਤ ਧੰਨਵਾਦ ।ਜੀ

  • @harkiratdhillon4560
    @harkiratdhillon4560 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ, ਸਾਡੇ ਘਰ ਵੀ ਚੜ੍ਹਦੀਕਲਾ ਵਾਲਾ ਪੁਤਰ ਪੈਦਾ ਹੋਵੇ, ਸਾਰੀ ਸੰਗਤ ਅਸੀਸ ਦੇਵੋ🙏🙏

  • @JoginderSingh-vj2tx
    @JoginderSingh-vj2tx 3 ปีที่แล้ว +7

    ਧੰਨ ਹੰਨ ਸਿਖ ਕੋਮ ਦੇ ਸਹੀਦਾਂ ਨੂੰ ਪ੍ਨਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mjitgill6914
    @mjitgill6914 3 ปีที่แล้ว +23

    ਪ੍ਰਣਾਮ ਸ਼ਹੀਦਾਂ ਨੂੰ ਜਿਉਂਦੇ ਅਣਖ ਨਾਲ। ਮਰਦੇ ਧਰਮ ਲਈ ਤੇ ਅਮਰ ਰਹਿਣ ਜਦੋ ਤੱਕ ਦੁਨੀਆ ਵਸਦੀ ਆ

  • @t.s.h.s8515
    @t.s.h.s8515 3 ปีที่แล้ว +7

    ਪ੍ਰਣਾਮ ਸਿੰਘ ਸ਼ਹੀਦ ਯੋਧਿਆਂ ਨੂੰ,,ਇਹ ਸਾਡੀ ਕੋਮ ਦੇ ਹੀਰੇ ਨੇ ਉਹ ਵੀ ਅਣਮੁੱਲੇ,,,

  • @ਦੀਪਮੋਗੇਤੋਂ
    @ਦੀਪਮੋਗੇਤੋਂ 3 ปีที่แล้ว +8

    ਦੀਪ ਮੋਗੇ ਤੋਂ ਐਡ ਰਣੀਆਂ 22ਬਹੁਤ ਵਧੀਆ ਹੈ ਜੀ ਗੱਲ ਬਾਤ ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਗੁਰੂ ਜੀ ਫਤਿਹ

  • @harmanjeetsingh5369
    @harmanjeetsingh5369 2 ปีที่แล้ว +8

    His Aura and personality at different level…Always respect our warriors

  • @sherrysingh7475
    @sherrysingh7475 3 ปีที่แล้ว +12

    Shaheed Bhai Gurjant Singh Kot Kot Pranaam Shaheeda Nu 👏👏👏👏👏🙏🙏🙏🙏🙏👏🌹🌹🌹🌹🌹

  • @dilmeetsidhu7088
    @dilmeetsidhu7088 3 ปีที่แล้ว +113

    ਐਸੀਆਂ ਵੀਡੀਓਜ਼ ਪਾਇਆ ਕਰੋ ਜੀ ਖਾੜਕੂ ਜ਼ਿੰਦਾਬਾਦ

    • @gillsingh6727
      @gillsingh6727 3 ปีที่แล้ว +1

      👍🙏😊 vrenicaaji

  • @babamotiji8651
    @babamotiji8651 2 ปีที่แล้ว

    ਭਾਈ ਗੁਰਜੰਟ ਸਿੰਘ ਬੁੱਧ ਸਿੰਘ ਦੇ ਪਰਵਾਰ ਨਾਲ ਦਾ ਨਾਨਕਸਰ ਨਾਲ ਬਹੁਤ ਪਿਆਰ ਆ ਭਾਈ ਸਾਹਿਬ ਵੀ ਅਕਸਰ ਬਾਬਾ ਕੁੰਦਨ ਸਿੰਘ ਜੀ ਕੋਲ ਆਉਦੇ ਰਹਿੰਦੇ ਸੀ ਮੇਰੇ ਸਿਰ ਤੇ ਵੀ ਭਾਈ ਸਾਹਿਬ ਦੀ ਮਾਤਾ ਨੇ ਹੱਥ ਰੱਖ ਕੇ ਬਹੁਤ ਦੁਆਵਾਂ ਦਿੱਤੀਆ ਸੀ ਤੇ ਆਪਣੀਆਂ ਬਹੁਤ ਹੱਡ ਬੀਤੀਆਂ ਸੁਣਾਈਆਂ ਸੀ

  • @Harmannatt1672
    @Harmannatt1672 3 ปีที่แล้ว +6

    ਸਤਿਨਾਮ ਵਾਹਿਗੁਰੂ ਜੀ

  • @GurjantsinghDhillon-w6i
    @GurjantsinghDhillon-w6i 2 หลายเดือนก่อน +1

    🙏🙏🙏

  • @Athwal_x
    @Athwal_x 3 ปีที่แล้ว +3

    ਸਤਿਨਾਮਸ਼੍ਰੀਵਾਹਿਗੁਰੂਜੀਸਾਹਿਬਜੀ ਮਹਾਰਾਜਜੀ

  • @golugolu8881
    @golugolu8881 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪ੍ਰਣਾਮ ਸਹੀਦਾ ਨੂੰ

  • @gursanjgoraya5413
    @gursanjgoraya5413 3 ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🚩🚩

  • @hargunsinghsran1602
    @hargunsinghsran1602 3 ปีที่แล้ว +2

    ਸ਼ਹੀਦ ਸਿੰਘਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਲੋਂ ਜਗਜੀਤ ਸਿੰਘ Ex ਪ੍ਧਾਨ AISSF Fzr

  • @paramjeetsingh7660
    @paramjeetsingh7660 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbjeetaulakh2980
    @sarbjeetaulakh2980 3 ปีที่แล้ว +1

    ਬਹੁਤ ਵਧਿਆ ਵੀਡਿਓ ਆ ਬਾਈ ਜੀ।ਖਾੜਕੂ ਜਿੰਦਾਬਾਦ।

  • @gursanjgoraya5413
    @gursanjgoraya5413 3 ปีที่แล้ว +16

    ਵਾਹਿਗੁਰੂ ਜੀ 2 ਭਾਗ ਵੀ ਬਣਾਉ, 🚩🚩

  • @DavinderSingh-ny9yj
    @DavinderSingh-ny9yj 2 ปีที่แล้ว +1

    ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ

  • @DaljeetSingh-bn6vi
    @DaljeetSingh-bn6vi 3 ปีที่แล้ว +3

    Waheguru ji ka khalsa
    Waheguru ji ki fateh
    Dhan Guru sahib ji da bahadar khalsa
    kot kot parnam ji

  • @JoginderSingh-vj2tx
    @JoginderSingh-vj2tx 2 ปีที่แล้ว +2

    ਧੰਨ ਹਨ ਸਹੀਦਾਂ ਨੂੰ ਪ੍ਨਾਮ

  • @Sukhwinder5567.
    @Sukhwinder5567. 3 ปีที่แล้ว +4

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

  • @sarupsingh9282
    @sarupsingh9282 3 ปีที่แล้ว +25

    Thank you veer ji 🙏🙏

  • @manindershergill9505
    @manindershergill9505 3 ปีที่แล้ว +8

    ਵਾਹਿਗੁਰੂ ਜੀ ❤️

  • @kawaldhillon1816
    @kawaldhillon1816 3 ปีที่แล้ว +24

    ਭੁੱਲ ਨੀ ਸਕਦੀ ਕੌਮ ਕਦੇ ਵੀ ਯੋਧਿਆਂ ਦੀ ਕੁਰਬਾਨੀ ਨੂੰ।🙏🏻

  • @PrinceKumar-wo1bv
    @PrinceKumar-wo1bv 3 ปีที่แล้ว +14

    22 ji mai roti kha riya c video dekh ke rona aa giya waheguru ji mehar sikh veera te je je dobra ih time aiya ta mai jaror shaiml howa ga waheguru ji ka khalsa sri waheguru ji ke fathe khalistan jindabad

    • @desideshokeen1509
      @desideshokeen1509 3 ปีที่แล้ว +2

      Shabash veere khushi hundi a jdo koi eho ji gal karda

  • @amansidhu5724
    @amansidhu5724 3 ปีที่แล้ว +35

    Waheguru ji waheguru ji

  • @SandeepSharma-cz6uv
    @SandeepSharma-cz6uv ปีที่แล้ว +1

    ਭਾਈ ਸਾਹਿਬ ਨੇ ਮੂੰਗਫਲੀ ਦੀ ਰੇਹੜੀ ਨਹੀਂ ਲਾਈ ਸੀ ਬਾਘਾਪੁਰਾਣਾ ਨਾਲੇ ਭਾਈ ਸਾਹਿਬ ਦੇ ਭਰਾ ਦਾ ਕੀ ਨਾਂ ਸੀ ਜਿਸ ਨੂੰ ਪੁਲਿਸ ਨੇ ਫੜਿਆ ਸੀ, ਨਾਲੇ ਰੌਕੇ ਨਹੀਂ ਧੰਨਾ ਰਾਉਕੇ ਪਿੰਡ ਦਾ ਸੀ ਬਾਈ ਜੀ ਜਾਣਕਾਰੀ ਸਹੀ ਦਿਉ ਹਮੇਸ਼ਾਂ 🙏🙏🙏🙏🚩🚩🚩🚩🙏🙏🙏🙏🙏🙏🙏🙏

  • @JaspalSingh-fo9hh
    @JaspalSingh-fo9hh 3 ปีที่แล้ว +5

    Waheguruji ka khalsa waheguruji ki fateh 🙏🌹🙏🌹🙏🌹🙏🙏🌹🙏🙏🙏

  • @anurakeshkumar6103
    @anurakeshkumar6103 3 ปีที่แล้ว +2

    Sat Shree Akal Ji.
    Vaheguru Ji Ka Khalsa
    Vaheguru Ji Ki Fateh

  • @harbansgosal2562
    @harbansgosal2562 2 ปีที่แล้ว +3

    Wahaguroji ka Khalsa wahaguroji ki Fatehe 🙏🙏 wahaguroji

  • @ਨਰੂਆਨਾਬੀਰਾ
    @ਨਰੂਆਨਾਬੀਰਾ 3 ปีที่แล้ว +8

    ਕੋਈ ਜੰਮਦਾ ਖਾੜਕੂ ਨਹੀਂ ਹੁੰਦਾ
    ਹਾਲਾਤ ਬਣਾਉਦੇ ਨੇ

  • @bhidhichadeya199
    @bhidhichadeya199 3 ปีที่แล้ว +15

    NEVER FORGET 1984....🙏KHALISTAN ZINDABAD

  • @MadeinPanjab1699
    @MadeinPanjab1699 2 ปีที่แล้ว +1

    ਸਿਖ਼ਰ ਦੁਪੈਹਰ ਵਿੱਚ ਬਾਘੇ ਠਾਣੇ ਮੂਹਰੇ ਠਾਣੇਦਾਰ ਠੋਕਤਾ ਖ਼ਾਲਸਾ ਰਾਜ ਜ਼ਿੰਦਾਬਾਦ 💪

  • @ManpreetSingh-xg2hh
    @ManpreetSingh-xg2hh 3 ปีที่แล้ว +1

    ਅੱਖਾਂ ਚੋ ਪਾਣੀ ਆ ਗਿਆ ਵੀਰੇ ਆਪਾ ਬਦਲਾ ਲੈਣਾ ਸਭ ਚੀਜਾਂ ਦਾ ਖਾਲਸਤਾਨ ਬਣਾ ਕੇ ਰਹਿਣਾ

  • @baldevsinghkianmitchelljin8045
    @baldevsinghkianmitchelljin8045 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AkashDeep-fl3vv
    @AkashDeep-fl3vv 3 ปีที่แล้ว +2

    ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ 💓

  • @ਰਾਜਕੌਰ-ਵ1ਜ
    @ਰਾਜਕੌਰ-ਵ1ਜ 3 ปีที่แล้ว +8

    ਵੀਰ ਜੀ ਪੂਰਾ ਇਤਿਹਾਸ ਦੱਸੋ ਸਿੰਘਾਂ ਦਾ

  • @arshdhillon6300
    @arshdhillon6300 3 ปีที่แล้ว +2

    Yaar dard ah ik dil ch....te eh sarkar bhulje ki hun kuj ho ni skda sade toh....eh gal itihaas ch gavaah ah ki jdo ek angaari peda hundi eh te oh kde bujhdi nhi mathi bhave pai jave pr agg da roop ta lena he ah ohne

  • @harpreetsingh5113
    @harpreetsingh5113 3 ปีที่แล้ว +7

    🙏waheguru ji ka khalsa waheguru ji ki FATHE🙏🙏🙏

  • @ajaypalajay7273
    @ajaypalajay7273 3 ปีที่แล้ว +11

    ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਕੋਮ ਦਾ ਅਣਖੀ ਜਰਨੈਲ ਸੀ

  • @kalakang5755
    @kalakang5755 3 ปีที่แล้ว +16

    Waheguru ji mehr rako sade bir sanu tere te man ha

  • @baljitsingh9283
    @baljitsingh9283 3 ปีที่แล้ว +12

    ਫਿਲਮ ਬਣਨੀ ਚਾਈਦੀ ਸੂਰਮੇ ਤੇ ਮਾਣ ਸਾਨੂਂ ਸ਼ਹੀਦ ਸਿਂਘਾ ਤੇ

  • @gautamramsaini7347
    @gautamramsaini7347 2 ปีที่แล้ว +7

    इन धर्मी योधायो को कोटि-कोटि प्रणाम।

  • @gurvailsingh9044
    @gurvailsingh9044 3 ปีที่แล้ว +8

    ਭਾਈ ਸਾਬ ਭਾਈ ਗੁਰਦੀਪ ਸਿੰਘ ਵਕੀਲ ਅਤੇ ਭਾਈ ਅਨਾਰ ਸਿੰਘ ਪਾੜਾ ਦੀ ਜੀਵਨ ਬਾਰੇ ਵੀ ਪਾਉ ਜੀ

    • @dhanwantmoga
      @dhanwantmoga 3 ปีที่แล้ว

      Bhai gurdeep Singh ge Da pind guru ka Manihala teh Patti dist Amritsar ce

  • @fortnite21canal16
    @fortnite21canal16 3 ปีที่แล้ว +9

    Waheguru Satnam Waheguru Satnam Waheguru Satnam Waheguru Satnam

  • @singhisking5365
    @singhisking5365 3 ปีที่แล้ว +12

    ਮੇਰੇ ਪਿੰਡ ਦਾ ਬੱਬਰ ਸ਼ੇਰ ਗੁਰਜੰਟ ਸਿੰਘ

  • @LakhvirSingh-le2uc
    @LakhvirSingh-le2uc ปีที่แล้ว +1

    Waheguru ji 🙏🙏😢

  • @satnaamsinghnahar9249
    @satnaamsinghnahar9249 3 ปีที่แล้ว +1

    Waheguru Ji Sikh koum hmesha he chardi kla CH rhi hai te .
    Mehar kreyo ji hor v Sikh koum chardi kla CH he rhe . jinha jinha Ne v gddaariyan kitiya Ne Sikh koum NAL
    Ohna nu ohna di bandi sza jroor deyo Akaal purkh waheguru Ji

  • @Harpalsinghrandhawa-h7i
    @Harpalsinghrandhawa-h7i ปีที่แล้ว +1

    Bhai🎉amratpal🎉singh🎉jindabad🎉waheguru🎉charhdy🎉kalahbakshan❤

  • @kirattv357
    @kirattv357 3 ปีที่แล้ว +8

    gurjant Singh budh Singh wale da mhaan zoda gurjant Singh ji nu waheguru ji ka khalsa waheguru ji ki fateh

  • @jungsingh6997
    @jungsingh6997 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Harpalsinghrandhawa-h7i
    @Harpalsinghrandhawa-h7i ปีที่แล้ว +1

    Mahan🎉sikh🎉jarnal🎉ji❤

  • @singhiskingsinghisking4520
    @singhiskingsinghisking4520 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ

  • @babbumann5162
    @babbumann5162 3 ปีที่แล้ว +1

    ਮਹਾਨ ਯੋਧਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ

  • @shardakaur7116
    @shardakaur7116 ปีที่แล้ว

    ਜਰੂਰ ਦੇਖਣ ਜੀ ਦੁਜਾ ਭਾਗ

  • @randeepsingh8856
    @randeepsingh8856 2 ปีที่แล้ว +2

    Koti koti parnaam sade shaheedan nu 🙏🏻🙏🏻🙏🏻

  • @kamalsehgal4709
    @kamalsehgal4709 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @singhgrewalnz1569
    @singhgrewalnz1569 3 ปีที่แล้ว

    Bhut sahi kitta sanu gurjant singh ji bare dasya

  • @pawanjitkaur9975
    @pawanjitkaur9975 3 ปีที่แล้ว +4

    Wahe guru ji ka khalsa wahe guru ji ki fateh

  • @kakabrar8029
    @kakabrar8029 2 ปีที่แล้ว

    ਭਾਈ ਗੁਰਜੰਟ ਸਿੰਘ ਬਹੁਤ ਨੇਕ ਇਨਸਾਨ ਸੀ

  • @kuldeepmaan1173
    @kuldeepmaan1173 ปีที่แล้ว

    Very nice video 🙏🙏

  • @sonughuman5609
    @sonughuman5609 ปีที่แล้ว +1

    Dhan ne o Mata pita jinna ne gurjant singh budhsingh wale ji nu janam ditta .daler soorma Bhai saab

  • @gursewakkatha209
    @gursewakkatha209 ปีที่แล้ว

    ਛੇ ਨਹੀ ਸਨ ਸਿਰਫ਼ ਚਾਰ ਸਨ ਜੀ ਇਕ ਭੈਣ ਤਿੰਨ ਭਰਾ ਸਨ ਵੀਰ ਜੀ ਜੋ ਮੈ ਪੜਿਆ ਬਾਕੀ ਬਹੁਤ ਵਧੀਆ ਉੱਪਰਲਾ ਜੀ ਗ਼ੁੱਸਾ ਨਾ ਕਰਨਾ ਜੀ ❤

  • @satwinderkaur666
    @satwinderkaur666 5 หลายเดือนก่อน

    Bahut bahut thanwad aap ji da

  • @KulwantSingh-do9kf
    @KulwantSingh-do9kf 3 ปีที่แล้ว +3

    Waheguru Ji Ka Khalsa Waheguru Ji Ki Fateh 🙏

  • @DadaDada-yp2bs
    @DadaDada-yp2bs 2 ปีที่แล้ว +1

    Very nice Veer ji

  • @khalsatopclass
    @khalsatopclass 2 ปีที่แล้ว

    Boht vadia baba ji

  • @BaldevSingh-b4v
    @BaldevSingh-b4v 3 หลายเดือนก่อน +1

    Baldev Singh Kapurthala RcF ❤️🙏🙏❤👏👏🏻❤️❤️

  • @BatMan-kz5nu
    @BatMan-kz5nu 3 ปีที่แล้ว +4

    ਪ੍ਰਣਾਮ ਸਹੀਦਾਂ ਨੂੰ🙏🙏🙏

  • @BawaBawa-zi5fn
    @BawaBawa-zi5fn 3 ปีที่แล้ว +3

    Vadia jankari j

  • @HarwinderSingh-kf8zv
    @HarwinderSingh-kf8zv 3 ปีที่แล้ว +6

    ਪ੍ਰਣਾਮ ਸ਼ਹੀਦਾਂ ਨੂੰ

  • @brar7566
    @brar7566 3 ปีที่แล้ว +3

    ਮੇ 7 ਕਲਾਸ ਵਿੱਚ ਸੀ ਮੇ ਪੇਪਰ ਸੀ ਮੇਰਾ ਸੀ ਉਸ ਦਿਨ ਜੋ ਮਾਰੇਅ ਅੱਖੀ ਦੇਖੇ ਹੈ