ਇਹਨਾਂ ਦੇ ਪੂਰਵਜਾਂ ਨੇ ਸਥਾਪਨਾ ਕੀਤੀ ਸੀ ਸਿੱਖ ਰੈਜੀਮੈਂਟ ਦੀ,15 ਪੀਹੜੀਆਂ ਦੇ ਨਾਮ ਪਰਿਵਾਰ ਦੇ ਹਰ ਮੈਂਬਰ ਨੂੰ ਯਾਦ ਆ

แชร์
ฝัง
  • เผยแพร่เมื่อ 7 ก.พ. 2025

ความคิดเห็น • 106

  • @mangatkular5941
    @mangatkular5941 2 ปีที่แล้ว +4

    ਬਹੁਤ ਬਹੁਤ ਧੰਨਵਾਦ ਲੌਪੋ ਵਾਲਿਆਂ ਸਾਡੇ ਇਲਾਕੇ ਅਤੇ ਸਾਡੇ ਹਲਕੇ ਸ਼ੁਤਰਾਣਾ ਦੀ ਮਾਨਮੱਤੀ ਸ਼ਖਸੀਅਤ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਚਰਚਿਤ ਲੈਕੇ ਆਉਣ ਦਾ ਜੀ ਆਇਆਂ ਨੂੰ ਸੁਖਜਿੰਦਰ ਬਾਈ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਜੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੌ

  • @shahbajsingh6069
    @shahbajsingh6069 2 ปีที่แล้ว +3

    ਘੋੜੇ ਸਾਰੇ ਚੰਗੇ ਬਾਈ ਜੀ ਕੋਲ ਵਾਹਿਗੁਰੂ ਮਿਹਰ ਕਰੇ ਕੰਮ ਕਾਰ ਵਿੱਚ ਬਰਕਤਾਂ ਰੱਖੇ❤️❤️❤️❤️👍
    ਬਾਕੀ ਬਾਈ ਜੀ ਨੇ ਜਿਹੜਾ ਆਪਣੇ ਵੱਡਿਆ ਬਾਰੇ ਐਨਾਂ ਯਾਦ ਰੱਖਿਆ ਹੋਇਆ ਉਹ ਗੱਲ ਨੇ ਮੇਰੇ ਦਿਲ ਵਿੱਚ ਬਾਈ ਦਾ ਸਤਿਕਾਰ ਹੋਰ ਵੀ ਵਧਾ ਦਿੱਤਾ ਦਿੱਲੋ ਸਲੂਟ ਆ ਬਾਈ ਤੈਨੂੰ ਨਹੀ ਤਾ ਅੱਜਕੱਲ ਤੁਹਾਨੂੰ ਪਤਾ ਈ ਆ ਬਈ ਮੁੰਡੇ ਦਾ ਵਿਆਹ ਬਾਅਦ ਚੋ ਹੁੰਦਾ ਪਹਿਲਾਂ ਵਿਚਾਰੇ ਬੁੜਾ ਬੁੜੀ ਨੂੰ ਕਿਸੇ ਅਨਾਥ ਆਸ਼ਰਮ ਵਿੱਚ ਜਗਾਂ ਭਾਂਲਣੀ ਪੈਦੀ ਆ। ਆਹ ਤਾਂ ਹਾਲ ਹੋਇਆਂ ਪਿਆ ਆਪਣੇ ਲੋਕਾ ਦਾ ਮੈ ਕਿਸੇ ਇੱਕ ਵਰਗ ਜਾ ਇੱਕ ਕੋਮ ਦੀ ਗੱਲ ਨਹੀ ਕਰ ਰਿਹਾ।ਲੋਕ ਤਾ ਇੱਦਾ ਦੇ ਵੀ ਹੈਗੇ ਜਿਹੜੇ ਕੀ ਆਪਣੇ ਪਿਉ ਦਾਦੇ ਨੂੰ ਤਾ ਕੁੱਛ ਕਿਹਣਾ ਕਰਨਾ ਦੂਰ ਦੀ ਗੱਲ ਉਹਨਾਂ ਨੂੰ ਰੱਬ ਵਾਂਗ ਪੂਜਦੇ ਆ। ਮੈ ਪੂਰੀ ਦੁਨੀਆ ਦੀ ਗੱਲ ਕਰ ਰਿਹਾ ਆ ਜਿੱਸ ਵਿੱਚ ਗੋਰੇ, ਕਾਲੇ, ਜੱਟ, ਬਾਹਮਣ,ਵੱਡੇ ਛੋਟੇ ਤਕੜੇ ਮਾੜੇ ਸਾਰੇ ਲੋਕ ਸ਼ਾਮਿਲ ਹਨ, ਇਹ ਤਾ ਤੁਸੀ ਲਾਲੋ ਜਿੱਦਾ ਸਮਾਜ ਵਿੱਚ ਇਕ ਦਾਜ਼ ਲੈਣ ਵਰਗੀ ਭੇੜੀ ਪ੍ਰਥਾ ਚੱਲੀ ਆ ਰਹੀ ਆ ਜਿਹਦਾ ਹਜੇ ਤੱਕ ਆਪਾ ਕੋਈ ਹੱਲ ਨਹੀ ਕਰ ਸਕੇ, ਇਹ ਵੀ ਉਦਾ ਹੀ ਇੱਕ ਪ੍ਰਥਾ ਹੀ ਬਣ ਚੁੱਕੀ ਆ, ਜਿਹਦੇ ਬਾਰੇ ਆਪਾ ਨੂੰ ਗਭੀਰ ਹੋ ਕੇ ਸੋਚਣ ਦੀ ਲੋੜ ਆ ਧੰਨਵਾਦ।

  • @inderjitsingh5455
    @inderjitsingh5455 2 ปีที่แล้ว +1

    Bahut badhiya lag gaya bhai ji bahut badhiya bahut badhiya Apne Waheguru बहुत-बहुत tarkkiyon bacche जोर-जोर se Bheed bahut man khush ho gaya बहुत-बहुत Khushi Hui बहुत-बहुत dhanyvad बहुत-बहुत dhanyvad video dikhana

  • @mangatkular5941
    @mangatkular5941 2 ปีที่แล้ว +1

    ਸਾਡੇ ਹਲਕੇ ਸ਼ੁਤਰਾਣਾ ਦੀ ਮਾਨਮੱਤੀ ਸ਼ਖਸੀਅਤ ਦੇ ਮਾਲਕ ਜਸ ਨੂਰਪੁਰਾ ਵਾਲੇ ਬਾਈ ਜੀ ਸ਼੍ਰੋਮਣੀ ਅਕਾਲੀ ਦਲ ਦੀ ਮੁਹਰਲੀਆਂ ਸਫ਼ਾਂ ਵਿੱਚ ਹਲਕੇ ਦੇ ਲੋਕਾਂ ਵਿੱਚ ਵਿਚਰਨ ਵਾਲੇ ਇਨਸਾਨ ਨੇ ਅਸਲਾ ਵੀ ਟੋਪ ਦਾ ਬਾਈ ਜੀ ਕੋਲ ਬਹੁਤ ਹੀ ਵਧੀਆ ਇਨਸਾਨ ਨੇ ਸਾਡੇ ਹਲਕੇ ਦੇ ਸ਼ਤਰਾਣਾ ਜਰਨੈਲ ਨਿਰਮਲ ਸਿੰਘ ਹਰਿਆਊ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ਵਾਸ ਪਾਤਰ ਸਾਥੀਆਂ ਵਿਚੋਂ ਇਕ ਦਮਦਾਰ ਕਿਰਦਾਰ ਨਿਭਾਉਣ ਵਾਲੇ ਸਾਥੀ ਨੇ ਜਸ ਨੂਰਪੁਰਾ ਵਾਲੇ ਬਾਈ ਜੀ

  • @sukhdevkaur9697
    @sukhdevkaur9697 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @daljitsingh8832
    @daljitsingh8832 17 วันที่ผ่านมา

    ਉਹ ਸੁਖਜਿੰਦਰ ਇਹ ਤਾਂ ਲੋਕਾਂ ਨੇ ਸਮਿਟਰੀ ਬਣਾਈਆਂ ਹੋਈਆਂ ਵੀ ਸਾਡਾ ਇਹ ਬਹਾਦਰ ਬਜ਼ੁਰਗ ਸੀ ਜਿਹੜਾ ਉਹ ਸਾਡੇ ਖਾਨਦਾਨ ਦੇ ਬਹਾਦਰੀ ਵਾਲੇ ਹੀ ਇਸ ਤਰ੍ਹਾਂ ਦੇ ਬੱਚੇ ਵੀ ਜੰਮ ਰਹੇ ਹਨ ਇਹਦਾ ਇੱਕ ਲੋਕਾਂ ਦੀਆਂ ਆਪਣੀ ਮਨ ਦੀ ਇੱਛਾ ਹੈਗੀ ਹੈ ਆਪਾਂ ਇਹਨੂੰ ਬੁਰਾ ਵੀ ਨਹੀਂ ਮਨਾਉਂਦੇ ਭਲਾ ਵੀ ਨਹੀਂ ਕਹਿੰਦੇ ਬਹੁਤਾ ਤੇ ਉਹ ਤਾਂ ਕੁਦਰਤ ਵੱਲੋਂ ਹੀ ਹੁੰਦਾ ਹੈ ਬਹਾਦਰ ਪੈਦਾ ਕਰਨੇ ਮਹਾਰਾਜ ਨੇ ਪੈਦਾ ਕਰਨੇ ਹੁੰਦੇ

  • @zaildarkuldeep8451
    @zaildarkuldeep8451 2 ปีที่แล้ว +1

    Very very nice video because such a very nice polite good family. Horse's will be always number one. Very good job Lopon.

  • @ramindersandhu1948
    @ramindersandhu1948 2 ปีที่แล้ว

    Bahut bahut vaddiaa ji ronki ram uraf mehar mittal ji

  • @paramjitsingh2635
    @paramjitsingh2635 2 ปีที่แล้ว

    ਬਹੁਤ ਵਦੀਆ ਲਗਾ ਨੂਰਪੁਰਾ ਸਹਿਬ

  • @balbirsingh-mb5rk
    @balbirsingh-mb5rk 2 ปีที่แล้ว +2

    Good job of joint family thanks

  • @IqbalSingh-ys8hb
    @IqbalSingh-ys8hb ปีที่แล้ว

    ਬਹੁਤ ਸੋਹਣਾ ਘੋੜਾ ਤੇ ਮਾਲਕ ਸੂਝਵਾਨ ਸਰਦਾਰ

  • @pankajarora191
    @pankajarora191 2 ปีที่แล้ว +4

    KMAL DI YADGAR & RESPECT DITTI A PURKHEA NU

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @ranaheerakhan8931
    @ranaheerakhan8931 2 ปีที่แล้ว

    Masha Allah
    Very Great 👍Families 👪👏👍❤. This video is very useful 👌for 💘lovers of joint Families Great systems. 👍well Doon .beautiful Horses 🐎Lovers and beautiful humans ❤being. ❤stay safe 🙏❤and Healthy. ❤

  • @ranagill2676
    @ranagill2676 2 ปีที่แล้ว +1

    ਮੇਰੀ ਭੂਆ ਇਹਨਾਂ ਦੇ ਪਿੰਡ ਬਲਕਾਰ ਸਿੰਘ ਦੇ ਘਰ
    ਤੇ ਮੈ ਇਹਨਾਂ ਦੇ ਘਰ ਵੀ ਗਿਆ
    ਅੰਕਲ ਜੀ ਬੋਹਤ ਵਧੀਆ ਇਨਸਾਨ ਆਂ
    ਪਿੰਡ ਮੇਰਾ ਕਿਸ਼ਨਪੁਰਾ ਕਲਾਂ ਜਿਲਾ ਮੋਗਾ

  • @DecentManShorts
    @DecentManShorts 2 ปีที่แล้ว +1

    वाहे गुरु जी 👍🌻👏🌻👍👌🌲🌲🌲🌲👌👍🌻🌻👏👏👏👏👏🙏

  • @sukhwantsingh2513
    @sukhwantsingh2513 15 วันที่ผ่านมา

    Eh gal sahi a k chadrra bania janda a combination di aapni sikh kom nu jiada lorrd a ghorrdian nalo oss te jiada jor deo p l z

  • @Eastwestpunjabicooking
    @Eastwestpunjabicooking ปีที่แล้ว

    Bahut vadhiaa family

  • @ravikant5785
    @ravikant5785 2 ปีที่แล้ว

    Bohat vadiya bai god bless u loppo valeya prmatma tenu v lambi umar bakshe ta jo ghode vale sjna diya interveiw eda hi karda rave bohat changa lagda teri interveiw sunke☺️☺️☺️☺️

  • @simarjeet2046
    @simarjeet2046 2 ปีที่แล้ว

    Very nice video from Malaysia ❤️❤️

  • @nittuanttal916
    @nittuanttal916 9 หลายเดือนก่อน

    68 + ਹੋ ਰਿਹਾ ਹੁਣ.. Love from ambala city haryana

  • @sanisingh4676
    @sanisingh4676 2 ปีที่แล้ว +3

    ਸਿੱਖਾਂ ਨੂੰ ਸਿਰਫ ਟਰੇਨਿੰਗ ਲਈ ਜਾਨਾਂ ਚਾਹੀਦਾ ਫੌਜ ਵਿੱਚ ਨਾ ਕਿ ਭਾਰਤ ਦੀ ਸੇਵਾ ਲਈ

  • @jaspalsinghsran8075
    @jaspalsinghsran8075 2 ปีที่แล้ว +1

    Virse de malak we proud of u Waheguru

  • @AvtarSingh-pw7fv
    @AvtarSingh-pw7fv 2 ปีที่แล้ว +2

    ਬਾਈ ਸਾਰੇ ਪੁਆਧ ਵਿੱਚ ਚਾਦਰਾ ਬੰਨਣਾ ਹੀ ਕਿਹਾ ਜਾਂਦਾ ਹੈ

  • @SatnamSingh-xs5rf
    @SatnamSingh-xs5rf 2 ปีที่แล้ว

    jass bhaji ek boht imaandar sutrana hlke de namwar skhsiaat hun

  • @nittuanttal916
    @nittuanttal916 9 หลายเดือนก่อน

    ਅਸੀਂ b ghodi meet ਕਰਵਾਈ a ਏਨਾ ਤੋ 1 ਮੀਨਾ ਹੋ ਗਿਆ... ਸਿਰਾਂ ਸਾਨ aa.. ਬੰਬ 🔥🔥🔥🔥👌🙏🙏🙏

  • @surindersingh8505
    @surindersingh8505 2 ปีที่แล้ว +1

    Very good video sir ji

  • @baljeetsidhu3550
    @baljeetsidhu3550 2 ปีที่แล้ว

    Very Very Nice Ji

  • @sanisingh4676
    @sanisingh4676 2 ปีที่แล้ว +6

    ਬਾਹਮਣ ਬਾਦ ਬਹੁਤ ਹਾਵੀ ਸੀ ਸਿੱਖ ਕੋਮ ਤੇ ਹੁਣ ਵੀ ਹੈ ਕਿਤੇ ਆ ਕਿਤੇ

  • @mysontyson627
    @mysontyson627 2 ปีที่แล้ว

    ਬਾਬਾ ਜੀ ਨੇ ਜਿਵੇਂ ਦੱਸਿਆ ਕਿ ਇਹ ਮੁਸਲਮਾਨ ਤੋਂ ਸਿੱਖ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰੀਤ ਛੱਕ ਕੇ ਇਹਨਾਂ ਦੇ ਦਾਦਾ ਜੀ ਨੇ ਆਪਣੇ ਦੇਸ਼ ਭਾਰਤ ਦੀ ਸੇਵਾ ਕੀਤੀ ਪਰ ਕੋਈ ਕੋਈ ਜਿਹਨਾਂ ਸਿੱਖੀ ਜਾਂ ਹਿੰਦੂ ਧਰਮ ਤਾਂ ਆਪਣਾ ਲਿਆ ਪਰ ਖੂਨ ਪਾਕਿਸਤਾਨੀ ਹੀ ਰਿਹਾ ਤਾਹੀ ਭਾਰਤ ਨੂੰ ਗਾਲ਼ਾਂ ਤੇ ਪਾਕਿਸਤਾਨ ਦੇ ਗੁਣ ਗਾਉਂਦੇ ਨੇ ਉਹ ਪਾਕਿਸਤਾਨ ਕਿਉਂ ਨਹੀਂ ਚਲੇ ਜਾਂਦਾ

  • @mianmian4233
    @mianmian4233 2 ปีที่แล้ว

    Bahi Bohat sohne video ay

  • @tarsemsingh9801
    @tarsemsingh9801 2 ปีที่แล้ว

    Very nice video y

  • @JagtarSingh-dp8lf
    @JagtarSingh-dp8lf 2 ปีที่แล้ว +1

    Shonki sardar nice y ji jagtar singh bhullar Hamjheri y ji ❤👌

  • @Vickyghumman
    @Vickyghumman 2 ปีที่แล้ว +6

    Bhut vadiya family .sardari kaim rkhi a sab ne

  • @rashveer5092
    @rashveer5092 2 ปีที่แล้ว +3

    So proud of you God bless you all ways 👏 🙏 live 👏 🙏 long life 👏 🙏

  • @ManojKumar-ds1xj
    @ManojKumar-ds1xj 2 ปีที่แล้ว +1

    Nice 👍👍👍👍

  • @bashirmohammad2205
    @bashirmohammad2205 2 ปีที่แล้ว

    Very nice 👍🇩🇪

  • @PANJAB02
    @PANJAB02 2 ปีที่แล้ว

    khaint video ajj v 🔥

  • @nishansinghvlogs3496
    @nishansinghvlogs3496 2 ปีที่แล้ว

    VIDEO BOHAT VADIA JI BS END VICH GURU FATEH JARUR BULAYA KARO JI DHANWAD JI 👏👏👏👏

  • @somalstudfarm7193
    @somalstudfarm7193 2 ปีที่แล้ว

    But badhiya vere oß

  • @Mandeepsingh-qi9jq
    @Mandeepsingh-qi9jq 2 ปีที่แล้ว

    Wah ji wahhhhhhhh 🔥

  • @sukhvirsingh2562
    @sukhvirsingh2562 2 ปีที่แล้ว +1

    Bai gallan da Mahar aa

  • @navtejsinghkhosa8705
    @navtejsinghkhosa8705 2 ปีที่แล้ว

    Very nice

  • @hsgill4083
    @hsgill4083 2 ปีที่แล้ว

    Very good

  • @jatinderkumarladdi4227
    @jatinderkumarladdi4227 2 ปีที่แล้ว

    Nice ji koda

  • @mintasingh6666
    @mintasingh6666 2 ปีที่แล้ว

    Very nice g

  • @sukhdeepsandhu3104
    @sukhdeepsandhu3104 2 ปีที่แล้ว +2

    Nice

  • @daljitsingh8832
    @daljitsingh8832 17 วันที่ผ่านมา

    ਬਾਈਆਂ ਦੇ ਪ੍ਰਧਾਨ ਨਹੀਂ ਸੀ ਆਉਂਦੇ ਭਾਈ ਸਾਹਿਬ ਜੀ ਬਾਈ ਪਿੰਡਾਂ ਦਾ ਇੱਕ ਜੈਲਦਾਰ ਹੋਇਆ ਕਰਦਾ ਸੀ ਉਸ ਸਮੇਂ ਬਾਕੀ ਤੁਸੀਂ ਪੂਰੀ ਨੌਲੇਜ ਲੈ ਕੇ ਇਸ ਗੱਲ ਦੀ ਫਿਰ ਦੁਬਾਰਾ ਦੱਸਿਓ ਕਿ ਜੈਲਦਾਰ ਸੀ ਕਿ ਪ੍ਰਧਾਨ

  • @SukhjinderSingh-ro3gp
    @SukhjinderSingh-ro3gp 2 ปีที่แล้ว

    bhut sohna result aa apne kol bachi aa asi sale karni

  • @manindergurcharnsingh2875
    @manindergurcharnsingh2875 2 ปีที่แล้ว

    ਬੱਚੇ ਨੂੰ ਵਾਹਿਗੁਰੂ ਨਾਲ ਦੌੜਨਾ ੧੩ਸਾਲ ਬੱਚੇ ਘੌੜੇ ਅੱਗੇ ਤਬਲੇ ਕਮਰਾ ਕਿਵੇ ਵੀ ਬੱਚੀ ਘੌੜੇ ਰੱਖੇ ਬਿਮਾਰੀ ੧੦੦ਕਾਬੂ ਕਰ ਵਾਹਿਗੁਰੂ ਨਾਮ ਜਪਣ ਗੇ ਨੀਲੇ ਸਾਹ ਸਵਾਰਬ ਦਰਸਨ ਦੇਵੇ ਗਾ ਵਾਹਿਗੁਰੂ ਆਖਦਾ ਬੁੱਤ ਰੂਹ ਇਹਨੀ ਪਾਈ ਪੇਡੂ ਅਸਟਰੇਲੀਆ ਸਰਕਾਰ ਘੌੜੇ ਘੁੰਮਣ ਪੁਰਤਨ ਪੰਜਬ ਮਨੀਲਾ ਵੀ ਵਾਹਿਗੁਰੂ ਆਪ ਆਏ ਗਏ ਨਹੀ ਦੁਨੀਆਂ ਹਰ ਗੁਰਦਵਾਰਾ ਸਾਹਿਬ ਘੌੜੇ ਘੌੜੀਆ ਰੱਖਣੀਆ ਜੌ ਲੌਕ ਬੈਠ ਗਏ ਆਓਣ ਦੁਨੀਆਂ ੨ ਅੱਖਾ ਤੌ ਇਕ ਅੱਖ ੩ ਅੱਖ ਇਕ ਚੰਦ ਇਕ ਸੂਰਜ ਹੈ ਸੰਤ ਸਿਪਾਹੀ ਜਾਮੇ ਸੂਰਜ ਅੱਖ ਦਿੱਤੀ ਇਸ ਜਨਮ ਚਾਦ ਅੱਖ ਦਿੱਤੀ ਇਤਫਾਕ ਜਸਪਾਲ ਤੌ ਗਾ ਅਮਰੀਕਨ ਘੌੜੇ ਇਕੌ ਚਮੜੀ ਲੱਗੇ ਬੌਆਛਣਾ ਸਾਹਿਬ ਸੌਗੀ ਵੀਰ ਆਖਦਾ ਘੌੜੇ ਰੱਖਣ ਗੇ ਲੌਕ ਘੌੜੇ ਦੀ ਚਾਲ ਨਿਹੰਗ ਕਿਓ ਨਹੀ ਬਿਮਾਰ ਨਹੀ ਗੀਤ ਵਿਚ ਬਿਲੂੂ ਆਈ ਲੈਡ ੯੦ਸਾਲ ਆਮ ਓਮਰ ਹੈ ੮੦ਸਾਲ ਦੀ ਮਾ ਬਣੀ ਔਰਤ ਪੰਜਬ ਨੀਲੇ ਦੀ ਧਰਤੀ ਹੈ ਸਾਲਮ ਪਾਰਵਾਰ ਨੂੰ ਸੰਗਰਾਂਦ ਤੇ ਗੁਰਦਵਾਰਾ ਸਾਹਿਬ ਰੱਖਣ ਅਨੰਦ ਲੈਣਾ ਗੁਰਬਾਣੀ ਨਾਲ ਕੌਚ ਬੱਚਿਆਂ ਨੂੰ ਕੌਚਗ ਦੇਵਾ ਗੇ ਦੁਨੀਆਂ ਦੀਆ ਸੰਤ ਸਿਪਾਹੀ ਦਿਨ ਜਨਮ ਜਿਹੜੇ ਨੌਜਵਾਨ ਘੌੜੀਆ ਤੇ ਸਵਾਰੀ ਦੁਨੀਆਂ ਚੁੱਕ ਸਾਲਮ ਕਰੀ ਮੂਸੇ ਵਾਲੇ ਦੀਪ ਜਦੌ ਕਾਰ ਇਸ ਤਲ ਬਣੇ ਪੁਰਜੇ ਦੀਪ ਸਿੱਧੂ ਕਾਰ ਦੇਖਾ ਦੀਪ ਸਿੱਧੂ ਦੀ ਜਿੰਦਗੀ ਵਾਰਸ ਪੰਜਬ ਬੱਚੀਆ ਤਿਆਰ ਕਰਨਾ ਸੁਰੂ ਹੈ ਬੂਲ ਪ੍ਰਟ ਖਾਲਸਾ ਸਰਕਾਰ ਫੇਸਬੁੱਕ ਸੈਅਰ ਤੇਜ ਬੁਖਾਰ ਕਰਨ ਗੇ ਦੁਨੀਆ ਓਹਨਾ ਲੌਕਾ ਜੌ ਮਾਰਕ ਜੈਗਬਰ ਫੇਸਬੁੱਕ ਸਿਖਰ ਕਰ ਗਿਆ ਲੌਕਾ ਦਾ ਆਗੂ ਪਰਗਟ ਕਿਵੇ ਨਹਾ ਹੌਣ ਦੀਪ ਸਿੱਧੂ ਕਾਰ ਇਸ ਤਲ ਬਣੀ ਸਫਲ ਹੌ ਗਈ ਮਾਹਿਨਤ
    ਇਸ ਗੱਡੀ ਵਿਚ ਇਕ ਵਕੀਲ ਦੀਪ ਸਿੱਧੂ ਬੈਠੀਆ ਐਕਟਿੰਗ ਲੌਫ ਪੈਣ ਸਵਾਲ ਗੁਪਤ ਸ਼ਕਤੀ ਵਾਹਿਗੁਰੂ ਬਖਸ ਦਾ ਜਿਸ ਨੂੰ ਵਰਤ ਲੈਣਾ ਦੀਪ ਦੀਆ ਗੱਲਾ ਤਾਜਾ ਕਰਨੀਆਂ

    ੨੦੨੨ ਪੁੰਹਚੌ ਰੌਡੇ ਅੰਤਰਾਲ ਸਿੰਘ ਦੁਬਈਆ ਸਕਦਾ
    ਨੌਜਵਾਨ ਰੌਡੇ ਪਿੰਡ ਜਾਣ ਸਹੀ ਤੁਹਡੇ ਜੀਵਨ ਵਿਚ ਬੱਚੇ ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਸੂਰਜ ਅੱਖ ਚੰਦ ਅੱਖ ਰੌਜਨਾ ਸੌਪਕਮੈਨ ਆਖਬਾਰ ਚੈਨਲ ਸੰਗਤ ਵੱਡੀ ਹੈ ਬਹਮ ਬੁੰਗਾ ਦੌੜਦਾ ਸਾਹਿਬ ਵਿਦੇਸ ਤੌ ਸੰਗਤ ਕਾਰ ਹਿੰਡੀ ਮੂਰਤੀ ਹਰ ਕਾਰ ਤੁਹਡੇ ਦਰ ਸੀ ਗੁਰੂ ਗਰੰਥ ਸਾਹਿਬ ਦੇ ਦਰ ਘੌੜੇ ਹੌਣ ਗੇ ਦਿੱਲੀ ਜਿਹੜੇ ਆਖਦੇ ਖਾਲਸਾ ਸਰਕਾਰ ਕਿਵੇ ਮੱਥਾ ਜੌ ਖਾਲਸਾ ਸਰਕਾਰ ਹਰਵਿੰਦਰ ਸਿੰਘ ਸਰਨਾ ਮੰਗ ਪੱਤਰ ਨੇਮ ਨਾਲ ਦਿੱਤਾ ਪਾਕਿਸਤਾਨ ਭਰਾ ਭੂਤ
    ਦੀ ਮੌਤ ਫਿਰ ਸਾਧੂ ਜੀਤ ਕੇ ਜਨਮ ਆਤਮਾ ਕੀੜੀ ਤੌ ਹਾਥੀ ਓਹੀ ਅਕਾਰ ਹੈ ਵਾਹਿਗੁਰੂ ਆਖਦਾ ਪਿਛਲੇ ਜਨਮ ਦੀ ਮਾਤਾ ਗੁਜਰ ਕੌਰ ਕੌਮ ਲਈ ਸਰਬੰਸ ਵਾਰ ਦਿੱਤਾ ਇਸ ਜਨਮ ਸੋਨੀਆ ਬਣ ਗਈ ਪਾਰਵਾਰ ਹੈ ਕਿਹਨਾ ਲਈ ਗਾਦੀ ਨੀਤੀਆ ਸਿੱਕਾ ਨਾਲ ਕੀ ਹੋਈਆ ਵਾਹਿਗੁਰੂ ਦੇ ਰੰਗ ਸਾਡਾ

  • @sukhwantsingh2513
    @sukhwantsingh2513 15 วันที่ผ่านมา

    Bahi ji Sikh regiment britch gorment ne astablish kiti c sidhuan da bhaia taan sunia c sandhuan da pehliwar sunia a,

  • @sukhjiwansingh3899
    @sukhjiwansingh3899 2 ปีที่แล้ว

    Great

  • @jssidhu782
    @jssidhu782 2 ปีที่แล้ว +6

    ਜਿੰਦਰ ਵੀਰ CO si 8 sikh de main bi foji aa

  • @RanjeetSingh-jt5sq
    @RanjeetSingh-jt5sq 2 ปีที่แล้ว +7

    ਸਿੱਖ ਰੈਜੀਮੈਂਟ 1849 ਚ ਬਨੀ ਸੀ ਅੰਗਰੇਜਾਂ ਨੇ ਬਣਾਈ ਸੀ

    • @jagroopsingh5599
      @jagroopsingh5599 2 ปีที่แล้ว

      8 Sikh regiment kehnde aa bai
      Saari sikh regiment ni ...

    • @AvtarSingh-pw7fv
      @AvtarSingh-pw7fv 2 ปีที่แล้ว

      ਬਾਈ ਜੀ ਅੱਠ ਸਿੱਖ ਰੈਜੀਮੈਂਟ ਜਦੋਂ ਹੋਂਦ ਵਿੱਚ ਆਈ ਸੀ ਤਾਂ ਉਹ ਉਸਦੇ ਪਹਿਲੇ CO ਹੋਣੇ ਨੇ

  • @jaswantsandhu2701
    @jaswantsandhu2701 2 ปีที่แล้ว

    Sade purkhe vi babe ke sandhu dader sab tu gheneki liker singh pelvan lhoreye hun ghagga dist muktsar

  • @sarbansandhu5658
    @sarbansandhu5658 2 ปีที่แล้ว

    Salute bai ji

  • @GHUMAN001
    @GHUMAN001 ปีที่แล้ว

    ❤️❤️❤️

  • @rajindersaini1563
    @rajindersaini1563 2 ปีที่แล้ว

    Nice 🙏

  • @lokerang918
    @lokerang918 2 ปีที่แล้ว +1

    👌👌👌👌👌👌

  • @advocatevikramkunwar4138
    @advocatevikramkunwar4138 2 ปีที่แล้ว +1

    बड़ी ही निघी ते भाग वाली family से मिलाया भाई मालिक सब नू भाग लावे

  • @punjabasia24
    @punjabasia24 2 ปีที่แล้ว +2

    Nyc

    • @sheerasangha7775
      @sheerasangha7775 2 ปีที่แล้ว

      🙏🙏🙏🙏🙏🙏🙏🙏🙏🙏

  • @kuldipkaila9773
    @kuldipkaila9773 2 ปีที่แล้ว

    Be piece and love

  • @ajaharmewgazirj3571
    @ajaharmewgazirj3571 2 ปีที่แล้ว +1

    ♥️🙏🏻♥️

  • @LuckySingh-on1ij
    @LuckySingh-on1ij 2 ปีที่แล้ว +1

    Bai neela ghoda v push Lena c kehdi line da va

  • @kuldeepsidhu1149
    @kuldeepsidhu1149 2 ปีที่แล้ว

    🙏🙏🙏

  • @rajbeeruppal7556
    @rajbeeruppal7556 2 ปีที่แล้ว

    31000 ਕਿਹੜਾ ਕਿਸੇ ਮੱਧਵਰਗੀ ਬੰਦੇ ਦੀ ਪਹੁੰਚ ਵਿੱਚ ਹੈ

  • @hajiwaheed700
    @hajiwaheed700 2 ปีที่แล้ว

    Gaint full

  • @LuckySingh-on1ij
    @LuckySingh-on1ij 2 ปีที่แล้ว +2

    Bai g gussa na kreo hor hor glla ghat krea kro ghodea dia glla Jada krea kro

  • @videos-fc6wj
    @videos-fc6wj 2 ปีที่แล้ว +1

    ❤️

  • @khushk7953
    @khushk7953 2 ปีที่แล้ว

    Such a pretty

    • @khushk7953
      @khushk7953 2 ปีที่แล้ว

      And beautiful creatures

  • @simranjeetsingh4376
    @simranjeetsingh4376 2 ปีที่แล้ว

    Sarhali 🤟

  • @karamjeetbatth4318
    @karamjeetbatth4318 2 ปีที่แล้ว +1

    Holo

  • @brownbaker1645
    @brownbaker1645 2 ปีที่แล้ว

    #jaddisardar #royalsardar #royalpunjabi

  • @sattibains4818
    @sattibains4818 2 ปีที่แล้ว

    aaj kon aa army ch

  • @sattibains4818
    @sattibains4818 2 ปีที่แล้ว

    Gharyali wale karde ki aa

  • @punjabivloggger7178
    @punjabivloggger7178 2 ปีที่แล้ว

    Chitti ja purri kalli ghori rakhan ni bohut dil karda . Par Sanu experiance hai ni . Kyu k eh rakhan nu banda aadha k doctor aap chahida . Chalo Dekhde rub kismat ch kad likhdq

  • @souharike2987
    @souharike2987 2 ปีที่แล้ว

    Sonu Harike Goat Farm

  • @navdeep7091
    @navdeep7091 2 ปีที่แล้ว

    Yr tenu Sara kuch kis tara yaad rehda

  • @sattibains4818
    @sattibains4818 2 ปีที่แล้ว +1

    Vichli peedi ta faij like hai he nhi

  • @sattibains4818
    @sattibains4818 2 ปีที่แล้ว +1

    Tanu fir bhi shak aa

  • @sukhwantsingh2513
    @sukhwantsingh2513 15 วันที่ผ่านมา

    Sansi nhi oh khandani marrassi hunde c jo aaj v han jo jurre a ohna de marrassi aaj v aunde agami sahdi.eh dasia hi nhi k eh pind babe handal di olaad a

  • @sukhwantsingh2513
    @sukhwantsingh2513 15 วันที่ผ่านมา

    Oh ullia panja taan ki ghorrda taan sara din chal sakda hunda nale thakwat da ki taretment hundi a ool jallol na chadia kro p l z

  • @sattibains4818
    @sattibains4818 2 ปีที่แล้ว

    Shote hunde gaye

  • @sattibains4818
    @sattibains4818 2 ปีที่แล้ว

    Ghoosea chadra launa be hunda

  • @horselover7579
    @horselover7579 2 ปีที่แล้ว

    11fee rakh nae se

  • @RanjitSingh50737
    @RanjitSingh50737 2 ปีที่แล้ว

    Lopo wala 22

  • @sattibains4818
    @sattibains4818 2 ปีที่แล้ว

    Punjabi paddo ta pta lagu

  • @sattibains4818
    @sattibains4818 2 ปีที่แล้ว

    Baki sansi keyon nashe bech de ne

  • @buntyrajputperdasisingh4952
    @buntyrajputperdasisingh4952 2 ปีที่แล้ว +1

    Aalamgir sale krta

  • @sattibains4818
    @sattibains4818 2 ปีที่แล้ว

    Fudu jea bnaude

  • @sattibains4818
    @sattibains4818 2 ปีที่แล้ว

    Fudu banaude ne

  • @Lakhwinderchatha1595
    @Lakhwinderchatha1595 2 ปีที่แล้ว +3

    ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ✅

    • @AvtarSingh-pw7fv
      @AvtarSingh-pw7fv 2 ปีที่แล้ว

      ਚੱਲ ਕਰ ਲੈਂਦੇ ਹਾਂ

  • @gurdasbrarkotli6641
    @gurdasbrarkotli6641 2 ปีที่แล้ว

    Very good

  • @ManojKumar-ds1xj
    @ManojKumar-ds1xj 2 ปีที่แล้ว +1

    Nice 👍👍👍👍

  • @taranpreetdhaliwalsaab2695
    @taranpreetdhaliwalsaab2695 2 ปีที่แล้ว +2

    👌👌👌👌👌👌👌

  • @PargatSingh-bz6ko
    @PargatSingh-bz6ko 2 ปีที่แล้ว +1

    Nice

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว

    Nice 👍

  • @jagsirsingh6263
    @jagsirsingh6263 2 ปีที่แล้ว

    Nice

  • @arwindergill1000
    @arwindergill1000 2 ปีที่แล้ว

    Nice