1992 ਚ ਜਦੋ ਬੁੱਚੜ ਪੁਲਸ ਅਫਸਰਾ ਨੇ ਇਸ ਸਿੰਘ ਦੇ ਪੱਟ ਚੀਰ ਕੇ ਨਮਕ ਪਾਇਆ | Punjabi Podcast History

แชร์
ฝัง
  • เผยแพร่เมื่อ 20 ส.ค. 2024
  • 1992 ਚ ਜਦੋ ਬੁੱਚੜ ਪੁਲਸ ਅਫਸਰਾ ਨੇ ਇਸ ਸਿੰਘ ਦੇ ਪੱਟ ਚੀਰ ਕੇ ਨਮਕ ਪਾਇਆ Punjabi Podcast History ਤੇ ਤੁਹਾਨੂੰ ਪੰਜਾਬ ਤੇ ਦੁਨੀਆ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਮਸਲਿਆਂ ਤੇ ਗੱਲਬਾਤ ਦੇਖਣ ਨੂੰ ਮਿਲੇਗੀ। ਬੇਨਤੀ ਹੈ ਜੀ ਚੈਨਲ subscribe ਕਰਕੇ ਵੀਡੀਓ ਲਾਇਕ ਕੈਮੇਟ ਕਰੋ ਤੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ ''''
    ਆਪਣੇ ਸੁਝਾਅ ਜਰੂਰ ਦਿਉ ਕੈਮੇਟ ਚ। ਧੰਨਵਾਦ ਟੀਮ Punjabi Podcast History
    ALL RIGHTS RESERVED © Punjabi Podcast History
    Managed by jeet singh and Manpreet singh
    ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 20

  • @harpreetbhoma5943
    @harpreetbhoma5943 17 วันที่ผ่านมา +5

    ਪਾਪ ਕਰੇ ਪੰਜਵੇਂ ਦੇ ਵਾਹਿਗੁਰੂ ਜੀ ਲੇਖਾ ਦੇਣਾ ਹੀ ਪੈਂਦਾ ਹੈ ਅੱਗੇ ਧਰਮ ਰਾਏ ਨੇ ,, ਲੈਣ ਹੈ ਜੀ

  • @gurcharansinghgill8093
    @gurcharansinghgill8093 25 วันที่ผ่านมา +8

    ਵਾਹਿਗੁਰੂ ਜੀ

  • @KarajSingh-br2fv
    @KarajSingh-br2fv 18 วันที่ผ่านมา +3

    ਇਹ ਗਲਾ ਸਚੀਆ ਬਾਂਬਾ ਜੀ ਦੇ ਮੋਹ ਤੋ ਕੋਈ ਗਲ ਨਹੀ ਕਡਵੀ ਸਕੀ ਪੁਲਸ ਨਾ ਹਰਮਿਦਰ ਸਿਘ ਸਲਤਵਿਡ ਤੋ ਪਲਸ ਘਡਵਾਡ ਸਕੀ ਸੀ

  • @Sheera_billing
    @Sheera_billing 24 วันที่ผ่านมา +4

    Sikh koom zindabad zindabad zindabad zindabad zindabad zindabad zindabad zindabad

  • @BalkarSingh-dc1oq
    @BalkarSingh-dc1oq 27 วันที่ผ่านมา +1

    ਵਾਹਿਗੁਰੂ

  • @ashmeetbrar8169
    @ashmeetbrar8169 19 วันที่ผ่านมา +1

    Waheguru Ji

  • @Harmanpreet-ml2jl
    @Harmanpreet-ml2jl 22 วันที่ผ่านมา +1

    Wahguruji wahguruji wahguruji wahguruji wahguruji

  • @tttfff9704
    @tttfff9704 5 วันที่ผ่านมา

    ਜਿਨ੍ਹਾਂ ਨੇ ਇੰਨਾ ਜ਼ੁਲਮ ਕੀਤਾ ਉਨ੍ਹਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਰੱਖਣਾ ਚਾਹੀਦਾ ਕਿਸੇ ਨੂੰ ਵੀ ਜਿਸ ਘੋਟਣੇ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਬਹੁਤ ਬੇਰਹਮੀ ਦੇ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਉਹ ਵਿਰਸਾ ਸਿੰਘ ਵਲਟੋਹਾ ਦਾ ਸਕਾ ਫੁਫੜ ਸੀ

  • @balwindersinghjattana5770
    @balwindersinghjattana5770 17 วันที่ผ่านมา +1

    ਬੁੱਚਡ਼ ਪੁਲਸੀਆਂ ਦੇ ਜੁਲਮ ਪਟਾ ਫੇਰਨਾ ਘੋਟਾ ਲਾਉਣ ਤਲੀਆਂ ਕੁੱਟਣੀਆ ਪੁੱਠਾ ਲਟਕਾਉਣਾ ਪਾਣੀ ਚ ਡੋਬਣਾ ਗਰਮ ਸਰੀਏ ਸਰੀਰ ਚੋ ਲੰਘਾਉਣੇ ਚਰਖਡ਼ਈ ਭੌਣੀ ਹੱਡੀਆਂ ਤੋਡ਼ਨੀਆ ਅੱਖਾਂ ਭੰਨਣੀਆ ਹੱਥ ਪੈਰ ਵੱਢਣੇ ਗਰਮ ਪਰੈਸਾਂ ਲਾਉਣੀਆ ਬੋਰੀ ਚ ਬੰਨ ਕੇ ਪਾਣੀ ਚ ਡੋਬਣਾ ਵਾਲ ਬੰਨਕੇ ਲਮਕਾਉਣਾ ਗਰਮ ਪਾਣੀ ਚ ਉਬਾਲਣਾ ਬਲਡੋਜਰ ਥੱਲੇ ਦਰਡ਼ਨਾ ਦੋ ਜੀਪਾ ਨਾਲ ਬੰਨ ਕੇ ਵਿਚਾਲੋ ਪਾਡ਼ਨਾ ਅੱਗ ਨਾਲ ਸਾਡ਼ਨਾ ਗੁਪਤ ਅੰਗਾਂ ਚ ਡੰਡਾ ਮਿਰਚਾਂ ਪਾਉਣੀਆ ਕਰੰਟ ਲਾਉਣਾ

  • @satnamsinghsaggu8910
    @satnamsinghsaggu8910 13 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Khush_sidhu._098
    @Khush_sidhu._098 18 วันที่ผ่านมา

    Waheguru ji

  • @manjitkaur9448
    @manjitkaur9448 26 วันที่ผ่านมา

    waheguru ji apni mehar karni ji🙏🙏

  • @Nanakpanthi
    @Nanakpanthi 8 หลายเดือนก่อน +1

    92 to lai ke 23 tak 31 saal. Hun kinni Umar honi.

  • @Ranjitsingh-bm9fw
    @Ranjitsingh-bm9fw 27 วันที่ผ่านมา

    Bahut dukhad ghatna

  • @arjansingh980
    @arjansingh980 20 วันที่ผ่านมา

    Punjabi ne Bolne Aoundi😂

  • @jadeshsingh9685
    @jadeshsingh9685 22 วันที่ผ่านมา

    Waheguru ji

  • @user-sy7dc2cm4v
    @user-sy7dc2cm4v 24 วันที่ผ่านมา

    Waheguru ji