ਸਿੱਧਾ 440 ਵੋਲਟ ਤੇ ਖੇਤਾਂ ਵਾਲੀ ਮੋਟਰ ਤੇ ਅਰਥ ਤੋਂ ਬਿਨਾਂ ਬੱਲਬ ਨਾਲ ਮੋਬਾਈਲ ਚਾਰਜਰ ਚਲਾਓ || Live Bulb on 415v

แชร์
ฝัง
  • เผยแพร่เมื่อ 17 มิ.ย. 2024
  • ਸਤਿ ਸ੍ਰੀ ਅਕਾਲ ਜੀ ਸਿੱਧਾ 440 ਵੋਲਟ ਤੇ ਖੇਤਾਂ ਵਾਲੀ ਮੋਟਰ ਤੇ ਅਰਥ ਤੋਂ ਬਿਨਾਂ ਬੱਲਬ ਚਲਾਓ || Live Bulb on 415v 3phase
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • วิทยาศาสตร์และเทคโนโลยี

ความคิดเห็น • 81

  • @reshamsingh745
    @reshamsingh745 12 วันที่ผ่านมา +9

    ਮੇ ਵੀ ਮੋਟਰ ਵਾਈਡ ਦਾ ਕੰਮ ਕਰਦਾ ਮੈਂ ਵੀ ਬਲਬ ਕਪੈਸਟਰ ਲਗਾ ਕੇ ਲਾਗਾਏ ਹਨ ਕੋਈ ਬਲਬ ਇਕ ਦਿਨ ਜਗਦਾ ਹੈ ਕੋਈ ਦੋ ਦਿਨ ਚਾਰ ਬਲਬ ਸੜ ਗੲਏ ਹਨ

  • @bselectrician1530
    @bselectrician1530 12 วันที่ผ่านมา +7

    ਜੱਟ ਜੁਗਾੜੀ ਹੁੰਦੇ ਨੇ, ਦਿਲ ਤੋਂ ਧੰਨਵਾਦ ਵੀਰ ਜੀ,🙏🙏

  • @jagseerchahaljag687
    @jagseerchahaljag687 12 วันที่ผ่านมา +4

    ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦਿੱਤੀ।
    ਪਰ ਬਾਈ ਸੋਲਰ ਪਲਾਂਟ ਮੋਟਰ ਤੇ ਵੀ ਫੋਨ ਚਾਰਜ, ਪੱਖਾ ਵਗੈਰਾ ਲਈ ਵੀ ਵੀਡੀਓ ਬਣਾ ਦਿਉ ਬਾਈ
    ਧਰਮਨਾ ਬਹੁਤ ਮੇਹਰਬਾਨੀ ਹੋਵੇਗੀ ਸੇਵਕ ਬਾਈ ਤੇਰੀ।🙏🙏🙏🙏

  • @Gopy_Pannu_Turh
    @Gopy_Pannu_Turh 12 วันที่ผ่านมา +5

    ਕੋਈ ਫੈਦਾ ਨਈ ਵੀਰ ਅਰਥ ਹੀ ਸਹੀ ਆ ਜੀ ਏਨੀ ਸਿਰ ਦਰਦੀ ਨਾਲੋ

  • @SukhwinderSingh-wq5ip
    @SukhwinderSingh-wq5ip 12 วันที่ผ่านมา +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ParmjeetElectronics
    @ParmjeetElectronics 11 วันที่ผ่านมา +5

    ਸੌਖਾ ਤਰੀਕਾ, ਅਰਥ ਵਾਲੀ ਤਾਰ ਰਬੜ ਲਾਹ ਕੇ ਜਮੀਨ ਵਿੱਚ ਦੱਬ ਦਿਓ ਦੋ ਗਲਾਸ ਪਾਣੀ ਪਾਓ। ਤਾਰ ਲਗਾਓ ਬਲਬ ਜਗਾਓ 😅😅😅

  • @birsingh5388
    @birsingh5388 13 วันที่ผ่านมา +5

    ਬਾਈ ਜੀ ਕੋਈ ਨਵੀਂ ਸੀਰੀਜ਼ ਸ਼ੁਰੂ ਕਰੋ ਜਿਸ ਵਿੱਚ ਇਲੈਕਟ੍ਰਾਨਿਕਸ ਦੇ ਮੁੱਢਲੇ concepts ਸਮਝਾਏ ਜਾਣ, ਤਾਂ ਕਿ ਇਹ ਜਾਣਕਾਰੀ ਮਿਲ ਸਕੇ ਕਿ ਆਖਰ ਇਹ ਸਾਰੀਆਂ ਚੀਜ਼ਾਂ ਕੰਮ ਕਿਵੇਂ ਕਰਦੀਆਂ

  • @Kultarsingh-sy1oy
    @Kultarsingh-sy1oy 12 วันที่ผ่านมา +1

    Good jankari vir

  • @AmritpalSingh-rx3ld
    @AmritpalSingh-rx3ld 13 วันที่ผ่านมา +5

    ਸੇਵਕ ਵੀਰ ਅਗਰ ਮੋਬਾਇਲ ਚਾਰਜ ਪ੍ਰਕਿਰਿਆ ਦੌਰਾਨ ਬਲਬ ਖਰਾਬ ਹੋ ਜਾਂਦਾ ਤਾ ਮੋਬਾਇਲ ਚਾਰਜ ਜਾਂ ਮੋਬਾਇਲ ਨੂੰ ਕੋਈ ਨੁਕਸਾਨ ਹੋਵੇਗਾ

    • @Deep_jatt315
      @Deep_jatt315 12 วันที่ผ่านมา +1

      ਮੇਰੇ 3 ਚਾਰ੍ਜਰ ਉੱਡੇ ਆ , ਤੁਹਾਡਾ ਵੀ ਉਡੇ ਗਾ

  • @user-vw9gw9ph7j
    @user-vw9gw9ph7j 10 วันที่ผ่านมา

    ਵੈਸੇ ਅਰਥ ਹੀ ਸਭ ਤੋਂ ਵਧੀਆ ਰਹਿੰਦਾ ਹੈ ❤❤❤❤❤

  • @dineshchoudharydcpodvr9
    @dineshchoudharydcpodvr9 4 วันที่ผ่านมา

    Nice information veer g

  • @parmjeetbajwa4950
    @parmjeetbajwa4950 12 วันที่ผ่านมา +1

    ਵਾਹਿਗੁਰੂ ਜੀ🙏

  • @baldevmobilerepairqadian5659
    @baldevmobilerepairqadian5659 12 วันที่ผ่านมา +2

    ਸਿੰਘ ਸਾਹਬ ਫਰਿਜ ਤੇ ਵਿਡੀਉ ਬਣਾਉ ਕਿਹੜੀ ਵਧੀਆ ਏ

  • @jawanda
    @jawanda 11 วันที่ผ่านมา +1

    ਇਸ ਤਰ੍ਹਾਂ ਦੇ ਜੁਗਾੜ ਨਾ ਬਣਾਓ ਜਿਸ ਚ 10w mobile charger ਚਲਾਉਣ ਲਈ 100w ਦਾ filament ਵਾਲਾ bulb ਚਲਦਾ ਰੱਖਣਾ ਪਵੇ। 😢 ਵੱਧ voltage ਕਰਕੇ ਸੜਨ ਦੀ ਆਸ਼ੰਕਾ ਹਮੇਸ਼ਾ ਰਹੇਗੀ

  • @tarvindersingh1072
    @tarvindersingh1072 11 วันที่ผ่านมา

    Nice

  • @ravishakyaelectricals8540
    @ravishakyaelectricals8540 11 วันที่ผ่านมา

    ❤❤❤❤❤

  • @khosakhosa1284
    @khosakhosa1284 12 วันที่ผ่านมา

    Thanks

  • @RavinderSingh-ll6nd
    @RavinderSingh-ll6nd 12 วันที่ผ่านมา

    👍👍

  • @anshsinghsra3699
    @anshsinghsra3699 12 วันที่ผ่านมา +2

    Agar sariya gadke earthing karliye te kida
    Plss reply

  • @gopypandha2210
    @gopypandha2210 2 วันที่ผ่านมา

    ਕੋਈ ਫਾਇਦਾ ਨਹੀਂ ਵੀਰ ਜੀ ਦੋ ਬਲਬ ਫੂਕ ਤੇ ਇਹਨਾਂ ਦੀ ਤਕਨੀਕ ਨਾਲ

  • @PreetKahlon-wx1ft
    @PreetKahlon-wx1ft 12 วันที่ผ่านมา +3

    Bai j bulbs 💡 sar gya phoon charj lge hoye te fer ta mobile ja charge gya hi aa es to chnga 5 ko foot da ek sriya lai ke osnu mitti vich dab deo os nal earth pora shi chla da sade 3 sall to chall reha bullb v nhi sarda asi eh es lyi laya kio ke motar te light vala jera earth c oh 4 to 5 din bad hi bullb nu sar denda c prso rat light di vari c mai kadoo krda c phoon ded ho gya fer ode earth nal hi phoon v charg keta koi problm nhi hoyi

    • @Gurnamsingh1977
      @Gurnamsingh1977 12 วันที่ผ่านมา

      ਬਿਲਕੁਲ ਸਹੀ ਗੱਲ ਹੈ ਜੀ, ਕਪੈਸਟਰ ਲਾ ਕੇ ਖਤਰਾ ਮੁੱਲ ਲੈਣ ਨਾਲੋਂ ਸਰੀਆ ਗੱਡ ਕੇ ਅਰਥ ਬਣਾਉਣੀ ਸਮਝਦਾਰੀ ਆਲਾ ਕੰਮ ਆ ।

  • @ramandullat444
    @ramandullat444 12 วันที่ผ่านมา +1

    Veer ji jo haryana sarkaar ne saade kheta ch solor motra lgaaia oh solor to charger and fan waste bijli kaddni sikhaaao ji please khet bahut lod hundi a chrger te fan di

  • @jagwindersingh1025
    @jagwindersingh1025 13 วันที่ผ่านมา +3

    ਸੇਵਕ,ਵਾਈ,ਜੀ, ਬੋਪਾਰਾਏ, ਪਾਇਲ,ਦਾ,ਨਮਬਰ,,ਦੇਵੋਜੀ

  • @pr5991
    @pr5991 12 วันที่ผ่านมา +1

    If bulb get fused then it will damage the charger. Moreover, it is waste of energy or electricity.

  • @brarmogausa3415
    @brarmogausa3415 12 วันที่ผ่านมา +1

    ਪੁਰਾਣੇ ਸਮੇਂ ਵਾਲੀਆ ਕਾਲੇ ਰੰਗ ਦੀਆ ਸਵਿਚਾ ਕਿੱਥੋ ਮਿਲ ਦੀਆਂ ਨੇ ?vdio ਬਣਾ ਕੇ ਦੱਸੋ ਪਲੀਜ 🙏

  • @BSBRAR_IASERVICE
    @BSBRAR_IASERVICE 13 วันที่ผ่านมา +1

    Sewak ji transfarmer de thalle earth hunda o v vart sakde hai
    Nahi ta agar taar jyada door h ta koi dabbi hoi lohe di cheej nalo v ek earth le sakde hai o v 400-500 watt da load chla dinda h

    • @BSBRAR_IASERVICE
      @BSBRAR_IASERVICE 12 วันที่ผ่านมา

      Normal load te ta voltage drop nhi hunde

  • @Harsh-yb2pz
    @Harsh-yb2pz 12 วันที่ผ่านมา

    Step by step vdo bnaya kro... Ik vdo cho kafi kush hor sikhn nu mil janda j detail ch bni hove

  • @vikramadityap732
    @vikramadityap732 11 วันที่ผ่านมา

    Eh technic...galat. Aa
    Capaciter. (Cell ) Di value. Load te. Depend
    Kardi. Hai...
    Ghat. Load. Te. Charger
    Jal. Jauga
    Je. Bina. Hor. Load. To
    Chalea....
    Es. To wadia
    Motor. Lage
    Earth. Bna. Lao

  • @sukhjitghuman5599
    @sukhjitghuman5599 13 วันที่ผ่านมา

    Soler moter Da kive jauga veer sevak ji

  • @SatnamSingh-yd7hh
    @SatnamSingh-yd7hh 13 วันที่ผ่านมา

    1

  • @LakhwinderSingh-jg9gj
    @LakhwinderSingh-jg9gj 13 วันที่ผ่านมา

    First comment

  • @filmychakkar9975
    @filmychakkar9975 12 วันที่ผ่านมา

    Saade pind ta light ee ni aundi... dine vi 6 to 8-9 ghante da katt...raat nu 1 ghante to lae ke 4-5 ghante vi lag jaanda.... ih problem haigi aa 5-6 saal di... mera ik swaal si ke bijli aale punjab de kai pinda ch jaam bujh ke katt launde aa jithe bolde na hon...bijli poori karn nu...??

  • @buntysood4434
    @buntysood4434 12 วันที่ผ่านมา +1

    Big bro sorry m v mara ice depo c arth nu Hemsha pani milda c 220 तो v vd earth kada c

  • @DavinderBrar170
    @DavinderBrar170 12 วันที่ผ่านมา

    Veer ji meri v ikk problem da hll krdeyo ji request h .
    Saadi dhani ch light da connection heni ji .
    Solar panel 8 lgge g 335 wt wale . 180 ah di battery h 4 amron di
    5 kva da inverter h ji .
    2 saal ho gye lgge nu .
    Hun rojana raat 2 bje siti maar janda te battery low dsda
    Ki asi 4 panel di series nu 4 battery di series naal direct jod skde h ji dooji 4 panel di series invertor naal hi judi rhe .
    Raat da load 1 freez 1 seeling fen 2 frrata fan 3 led 9wt
    Answer deo ji please ja fer contact no. Hi de deo ji .

  • @GurpreetSingh-wl5rf
    @GurpreetSingh-wl5rf 13 วันที่ผ่านมา

    Naal feus launa payu ga y je balb khab ho gya ta mobile da ptaka paa du

  • @gurdarshansingh4627
    @gurdarshansingh4627 12 วันที่ผ่านมา

    Sevak ji what kine tak ji

  • @Harsh-yb2pz
    @Harsh-yb2pz 12 วันที่ผ่านมา

    Earth krna v sikhao normal leakage lai

  • @kulwindarjcb3559
    @kulwindarjcb3559 13 วันที่ผ่านมา +6

    ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ ਇੱਕ ਛੋਟੀ ਜਿਹੀ ਜਾਣਕਾਰੀ ਦਿਓ ਵੀ ਸਾਡੇ ਘਰੇ ਮੇਨ ਲੈਣ ਦੇ ਬੁਲਟ ਘਾਟ ਆ ਰਹੀ ਹੈ ਔਰ ਅਨਵੇਟਰ ਚੀਕਾਂ ਮਾਰਦਾ ਰਹਿੰਦਾ ਆ ਉਹਦੇ ਬਾਰੇ ਦੱਸੋ ਜੀ🙏

    • @lakhwindergill379
      @lakhwindergill379 12 วันที่ผ่านมา

      Stepler lao

    • @SarabjitSingh-km4cq
      @SarabjitSingh-km4cq 12 วันที่ผ่านมา

      Voltage Stabilizer lgaao bhaji

    • @LakhwinderSingh-gg6dc
      @LakhwinderSingh-gg6dc 12 วันที่ผ่านมา

      ਇਨਵੇਟਰ ਦਾ UPS ਸਿਸਟਮ ਮੈਨੂਅਲ ਕਰਦਿਓ।

    • @montysingh8257
      @montysingh8257 12 วันที่ผ่านมา +1

      5 killowatt da 90 step up staiblizer lgwa lo ji voltage 220 hi rahuga ji

    • @Ssfh1234
      @Ssfh1234 12 วันที่ผ่านมา

      Ki rate pyuga kehri company da

  • @gurdipsingh4556
    @gurdipsingh4556 12 วันที่ผ่านมา

    Solar motor te balb loun da tarika daso ji

  • @Gurdaspur-ala5
    @Gurdaspur-ala5 12 วันที่ผ่านมา

    Paji mai v idda kitta see gya par kuj k din bad balb kharb ho janda a

  • @sandhupari
    @sandhupari 13 วันที่ผ่านมา +1

    0.5 Watt jagda a

  • @gaganatwal1201
    @gaganatwal1201 12 วันที่ผ่านมา +1

    ਸਤ ਸ੍ਰੀ ਅਕਾਲ ਸੇਵਕ ਸਿੰਘ ਜੀ
    ਮੇਰਾ ਇੰਨਵੈਟਰ ਚਾਰਜਿੰਗ ਨਹੀਂ ਹੁੰਦਾ ਪਰ ਚਾਰਜਿੰਗ ਲਾਇਟ ਦਿਖਾ ਰਿਹਾ ਹੈ ਦੱਸੋ ਕੋਈ ਹੱਲ

  • @balwindersingh3381
    @balwindersingh3381 13 วันที่ผ่านมา

    Led kive jgega

  • @allroundervideos3268
    @allroundervideos3268 13 วันที่ผ่านมา +1

    ਖੇਤਾਂ ਦੇ ਵਿੱਚ ਟਰਾਂਸਫਾਰਮਰ ਉੱਤੇ ਅਰਥ ਤਾਂ ਹੁੰਦਾ ਹੀ ਹੈ ਉਥੋਂ ਅਰਥ ਲੇਲੈ

  • @gurdasmaan7644
    @gurdasmaan7644 12 วันที่ผ่านมา +1

    ਵੀਰ ਜੀ ਇਹ ਵੀਡਿਓ ਬਣਾਉਣ ਵਾਲਾ ਮਾਈਕ ਕਿਹੜੀ ਕੰਪਨੀ ਦਾ ਵਧੀਆ ਰਹੂ ਜਰੂਰ ਦੱਸਿਉ 🙏🏻

  • @itz_sherryb
    @itz_sherryb 11 วันที่ผ่านมา

    Eh tarika ek do mint lai thik ,thoda bhoht check karn lai hai baki enna successful ni hai

  • @sanjeevusmanpur7214
    @sanjeevusmanpur7214 13 วันที่ผ่านมา +2

    Bhaji 1.5 tan da windows AC Hitachi co. Da hai
    Es de Liye MC kine Amp. Da Lagna hai
    20 no. Da MC bar bar trip hunda hai

  • @sandhupari
    @sandhupari 13 วันที่ผ่านมา

    LED bulb nahi jagda

  • @bhupendergindran225
    @bhupendergindran225 13 วันที่ผ่านมา

    Soler VFD Per kas earth chaly

  • @sandhupari
    @sandhupari 13 วันที่ผ่านมา

    100 Watt normal bulb Jag janda a

  • @gagankundal4873
    @gagankundal4873 13 วันที่ผ่านมา

    Bai g khet wale solar te blub kive jago ga

    • @karanvirthaper1317
      @karanvirthaper1317 13 วันที่ผ่านมา +1

      ek phase cho current le te earthing kar lo.. jagg ju

    • @harpinderbrar1692
      @harpinderbrar1692 13 วันที่ผ่านมา +1

      ਸੋਲਰ ਤਾਂ ਦਿਨੇ ਈ ਚਲੂ ਵੀਰੇ ਬਲਬ ਤਾਂ ਰਾਤ ਨੂੰ ਚਾਹੀਦਾ

    • @gagankundal4873
      @gagankundal4873 13 วันที่ผ่านมา

      @@harpinderbrar1692 bai je blub chal gaya ta pakha v chala la ge

    • @gagankundal4873
      @gagankundal4873 13 วันที่ผ่านมา

      @@karanvirthaper1317 bai motar wali taar te launi taar

    • @gagankundal4873
      @gagankundal4873 13 วันที่ผ่านมา

      @@karanvirthaper1317 earth kitho lena bai

  • @Deep_jatt315
    @Deep_jatt315 12 วันที่ผ่านมา +12

    ਫੇਲ ਹੈ ਇਹ ਤਕਨੀਕ 👎🏼 ਕੋਈ ਵੀ ਟ੍ਰਾਈ ਨਾ ਕਰੋ ਬਈ ਇਹ । ਮੇਰਾ ਨੁਕਸਾਨ ਹੋ ਗਯਾ । ਬੱਲਬ ਚਲਦਾ ਚਲਦਾ ਸੜ੍ਹ ਗਿਆ ਤੇ ਵੋਲਟ ਜ਼ਿਆਦਾ ਹੋ ਗਯੀ । 3 ਚਾਰ੍ਜਰ ਫੂਕ ਗਏ ਮੇਰੇ ਤੇ । ਮੈਂ Recomend ਕਰਦਾ ਕੇ ,ਇਹ ਜੁਗਾੜ ਨੂੰ ਛੱਡਕੇ ਟਰਾਂਸਫਾਰਮਰ ਦੀ ਵਰਤੋਂ ਕੀਤੀ ਜਾਵੇ ਜੋ 440 ਤੋਂ 220 ਵੋਲਟ ਕਰਦਾ । ਬਹੁਤ ਸ਼ਾਨਦਾਰ ਚੀਜ ਹੈ । ਕਦੇ ਨੁਕਸਾਨ ਨਹੀਂ ਹੋਣਾ ਕਿਸੇ ਚੀਜ ਦਾ ।

    • @PreetparmGill
      @PreetparmGill 11 วันที่ผ่านมา +2

      Sach veer

    • @SonuSandhu88
      @SonuSandhu88 3 วันที่ผ่านมา

      Vedio dhyan naal suno

    • @Deep_jatt315
      @Deep_jatt315 2 วันที่ผ่านมา

      @@SonuSandhu88 ਬਾਈ ਸੁਣੀ ਜਾ ਬਸ , ਪਰ ਕਦੇ ਵੀ ਇਹ ਕੰਮ ਨਾ ਕਰੀਂ । ਨੁਕਸਾਨ ਤੋਂ ਬਚ ਜਾਵੇਂਗਾ। ਸਿਧ ਤਰੀਕਾ ਵਰਤ ਕੇ ਵੇਖ ਜੋ ਅਸੀਂ 10 ਸਾਲ ਤੋਂ ਵਰਤ ਰਹੇ ਹਾਂ । 6 ਫੁੱਟ ਦਾ ਸਰੀਆ ਗੱਡ ਦੇ ਜਮੀਨ ਚ ਨਿਊਟਲ (ਅਰਥ) ਲਯੀ ਬਸ , ਬੱਲਬ ਵੀ ਚਲੂ ਪੱਖਾ , ਚਾਰ੍ਜਰ ਸਬ ਕੁਜ ਚੱਲੂ ਤੇ ਕਦੇ ਕੋਈ ਨੁਕਸਾਨ ਵੀ ਨਹੀਂ ਹੋਉ ਮੇਰੀ ਗਾਰੰਟੀ ਹੈ ।

  • @Gurnamsingh1977
    @Gurnamsingh1977 12 วันที่ผ่านมา +1

    incorrect risky dangerous and life hazard information.

  • @mandeepsheokand972
    @mandeepsheokand972 12 วันที่ผ่านมา

    Hlo sir

    • @mandeepsheokand972
      @mandeepsheokand972 12 วันที่ผ่านมา

      Sir maine 7.5 hp 3 phase motor single phase main kaise chlaye
      Jo single phase supply hai vo ek phase main 60se 70 volt 2nd main 80 se 90 volt jabki 3rd main 230 volt aati hai please reply

  • @HappySingh-ro6ep
    @HappySingh-ro6ep 11 วันที่ผ่านมา

    ਸੇਵਕ ਜੀ ਆਪਾਂ ਕੇਹੜਾ ਏ ਸੀ ਜਾ ਇਕ ਜਾ ਦੋ ਹਾਰਸ ਪਾਵਰ ਦੀ ਮੋਟਰ ਚਲਾਉਣੀ ਆ ਇਕ ਬਲਬ ਲਈ ਅਰਥ ਹੀ ਬਹੁਤ ਆ

  • @sewasingh510
    @sewasingh510 12 วันที่ผ่านมา

    Chemical Earthing karlo