😂😂 SCHOOL MERA PRINCIPAL HOYA KRDA SI GULZAR SINGH GULLU 😂😂 GULLA KEHNDE HUNDE SI ONHU 😂😂 tusi yaar movies vich hone chahide ho bro tusi dono deserve krde ho... RABB TARAKKI BAKSHE HOR AND HOPE TUSI PUNJABI CINEMA DA MAAN WDHAO 😅😅
Eh bahut hi simple banda .main milya c verre nu ek wari svere svere baba deep dingh ji de gurughar model town .main selfie v Lae c veere nal ohna de sister v c .so bahut humble banda eh .rab mehar kre
Mai thodia sb videos dekhdi aa ty apne brother nu v dhkke nl bitha k dikhaundi aa . But ehde vich ik gll dekhdi tu c killi vali gll kiti o thodi jyi non veg kind c . Plz clean hi rkho . Baki i love yrs content big fan❤
Jdo mumy masarh na raji ta ki krega vichara kaji. Jdo lrahi masarh da belna ta mumy di koli de ho jandi si ta fer din di ghrelu lrahi da nobat nhi aundi si. Mumy masarh jindabad. Masi lbhe nva yar
I can’t wait to see your videos you guys deserve millions subscribes.
ਇਹ ਪਤੰਦਰ ਹਰ ਰੂਪ ਵਿੱਚ ਢਲ ਜਾਂਦਾ ਏ 😂😂😂😂😂😂ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਹਨਾਂ ਦੋਨਾਂ ਵੀਰਾਂ ਨੂੰ।
@TokraTv ਵੀਰ ਇੱਕ ਬੇਨਤੀ ਆ ਕਿ ਆਪਣੇ ਚਹੇਤਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਾਣੀ ਬਚਾਉਣ ਦਾ ਸੁਨੇਹਾ ਹਰ ਵੀਡੀਓ ਵਿੱਚ ਦਿਆ ਕਰੋ... 🙏🙏🙏🙏
ਪਹੁੰਚ ਗਿਆ ਸੀ ਏਅਰਪੋਰਟ ਤੇ!
ਚਿੱਟੀ ਕਰਕੇ ਦਾੜ੍ਹੀ ਨੂੰ!!
ਹੱਥ ਭਿੰਦੇ ਦਾ ਪੈਣੋ ਰਹਿ ਗਿਆ!
ਜਹਾਜ ✈️ ਦੀ ਬਾਰੀ ਨੂੰ!!...😂😂✍NY
ਇਹ ਨਹੀਂ ਟਲਦਾ ਪਤੰਦਰ😂😅❤ ਸਾਰੇ ਰੂਪ ਧਾਰਨ ਕਰ ਲੈਂਦਾ ਆ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂
ਇਹ ਤਾਂ ਸ਼ਿਕਾਰੀ ਆ ਸ਼ਿਕਾਰ ਤੇ ਰਹਿੰਦਾ 😂😂😂
ਵੀਰ ਆਹ ਜਿਹੜਾ ਤੁਸੀਂ ਪੰਜਾਬੀ ਦਾ ਨਾਸ ਮਾਰਨ ਵਾਲ਼ਿਆਂ ਦੀ ਜੱਖਣਾ ਪੱਟੀ ਆ ਇਹ ਸਭ ਤੋਂ ਵੱਧ ਪਸੰਦ ਆਇਆ
Sahi kiya uton media famous karn laggi hoyi aa
ਬਾਕੀ ਗੱਲਾਂ ਦੀਆ ਗੱਲਾਂ ਭਿੰਦੇ ਭਰਾ ਦੀ ਐਕਟਿੰਗ ਸਿਰਾ ❤❤❤
ਬੇਟੀ ਬਚਾਓ ਕੈਨੇਡਾ ਲੇ ਜਾਓ 😅😅😅😅😂😂😂😂
Mera great put and great jori
😂😂 ਸਲੇਡੇ ਦਾ ਡੈਡੀ
ਬਾਈ ਜੀ ਉਹ ਮੁੰਡਾ ਬਹੁਤ ਅਮੀਰ ਘਰ ਦਾ ਹੈ
ਮੈਂ ਵੀ( ਯੂ ਪੀ) ਓਹਨਾ ਦੇ ਪਿੰਡ ਕੋਲ ਹੀ ਰਹਿਨਾ। ਉਹਨਾਂ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਾ
Hun ta badnaami ho gi ki krna ehoo jhi ammeeri nu sari Punjabi community badnaam krti ammerjaade ne
Kahra munda
Very good from Pakistan Punjab
Corrupt country
ਸਲੇਡਾ of the year 🏆🏆🏆🏆
Bai nu jo mrzi character da ohi pura vdia krda aa Gud Luck 🍀 ❤
Sira kar va yrrr 😂😂😂😂
ਖਿੱਚ ਕੇ ਰੱਖ ਕੰਮ ❤️👍🙄
ਸਲੇਡਾ 😂😂😂
ਸਹੀ ਗੱਲ ਆ ਏਹ ਸਲੇਡਾ ਹਰ ਰੋਲ ਚ ਫਿੱਟ ਹੋ ਜਾਂਦਾ 😂😂😂😂
Eh ta saledda va. Koi v Roop dhaarn kar lenda yarrr❤❤❤❤❤❤
😂😂
ਕਹਿੰਦੇ ਕੌਣ ਆ ਗਿਆ ..ਕਹਿੰਦੇ ਸਲੇਡਾ ਆ ਗਿਆ 😂😂
😂😂 SCHOOL MERA PRINCIPAL HOYA KRDA SI GULZAR SINGH GULLU 😂😂 GULLA KEHNDE HUNDE SI ONHU 😂😂 tusi yaar movies vich hone chahide ho bro tusi dono deserve krde ho... RABB TARAKKI BAKSHE HOR AND HOPE TUSI PUNJABI CINEMA DA MAAN WDHAO 😅😅
ਮੈਨੂੰ ਤਾਂ ਇਹ ਸੀ ਕਿਤੇ ਇਹ ਸਾਈ ਸੁਰਿੰਦਰ ਸ਼ਾਹ ਦੀ ਲੜਾਈ ਵਾਲੀ ਨਾ ਬਣਾ ਦੇਵੇ
Ehna bna v Deni aa
Menu v ehi c😂
ਇਹ ਤੁਸੀ ਸੋਚ ਨੀ ਰਹੇ ਪੰਪ ਦੇ ਰਹੇ ਹੋ। ਕਿ ਬਾਈ ਬਣਾ ਹੀ ਦੇਵੇ ਸਾਈ ਤੇ ਵੀਡੀਓ, ਸੁਆਦ ਲੈ ਰਹੇ ਹੋ ਮਿੱਤਰੋ😂😂
ਅਗਲੀ ਉਹੀ ਬਣਨੀ ਚਾਹੀਦੀ 😅
ਬਸ ਤੁਸੀ ਆਈਡੀਆ ਦੇਤਾ😂😂
Yr ehh bnda salede wrga har role ch fir😂baaki sirra baabe love u❤
ਸੁਖਪਾਲ ਸਿੰਘ ਖਹਿਰਾ ਲੱਗ ਰਿਹਾਂ ਭਿੰਦਾ ਵੀਰ
😂😂😂😂😂😂😂😂😂 wwwhaa aa babe yrr bhinde bhi
ਬਹੁਤ ਖੂਬ ਵੀਰੇ 🙏
ਤੁਸੀਂ ਨਹੀਂ ਮਾਸੀ ਘਰੇਂ ਪੰਦਰਾਂ ਦਿਨ ਰਹੇਂ ਮੰਮੀ ਰਹਿੰਦੀ ਹੋਣੀਂ ਪੰਦਰਾਂ ਦਿਨ ਮਾਸੀ ਘਰ ਪੰਦਰਾਂ ਦਿਨ ਆਪਣੇ ਘਰ ਤਾਂ ਹੀ ਮਾਸੜ ਵਰਗੀ ਸ਼ਕਲ ਆ 😂
True 1000000%
ਸਲੈਡਾ 😂😂😂
Oh v kala
Hhhahaha original bai tu hi lag reha c
.... I was waiting for this
Very good Very nice 😂😂
ਸਾਈਂ ਅਲੀ ਵੀਡਿਉ ਵੀ ਬਣੋ plz
ਮੈਂ ਵੀ ਸੋਚਿਆ ਇੰਨੀ ਜਲਦੀ ਤਫਤੀਸ਼ ਵੀ ਹੋ ਗਈ, ਤੇ ਬਾਹਰ ਵੀ ਆ ਗਿਆ, ਵੀਡੀਓ ਦੇਖ ਕੇ ਪਤਾ ਲੱਗਾ, ਅਜੇ ਅਸਲੀ ਦਾ ਤਾਂ ਟਰੈਲ ਚਲਦਾ ਹੋਵੇਗਾ।
😂😂😂😂😂 u guys hit it 😂😂😂
Wah bai wah 😇👌🏻
veere video boht sohni bnai aa par bazurag nalo jyada santaclose lg rhe c 😂😂😂😂😂
😂😂😂😂😂 ਤੁਸੀ ਦੋਵੇਂ ਬਈ 😂😂😂😂
ਬੇਟੀ ਪੜਾਉ ਬਾਹਰ ਪਜਾਉ 😂😂canada
Naal dee naal he chak taa km veer ne😂😂😂😂😂
Haan nalo naal e bs 🤣🤣🤣
ਪਾਨੀ ਪੀਨ ਜਾਨਾ 😂😂😂😂😂😂😂😅
Punjab da AI
😂😂 bai sirra krva dinna har var 🤣🤣🤣
Tokra tv end karwti yaar aj te
Hilarious😂😂
Kya baat hai sir ❤
ਰੋਕਣ ਮੇਲਾ
Very good work Brother 🧑… Guri From Australia 🇦🇺
Done....hi....Sirra
ਇਹ ਨੀ ਬਖਸ਼ਦੇ ਕਿਸੇ ਨੂੰ ਪਤੰਦਰ 🤣
Very good
😂😂😂😂😂😂😂😂 o yaaar 😂😂😂😂😂
Yar eh saleda kitho fadya bai tuc kamal a ❤😂
Save Sikhism from conversion
Eh bahut hi simple banda .main milya c verre nu ek wari svere svere baba deep dingh ji de gurughar model town .main selfie v Lae c veere nal ohna de sister v c .so bahut humble banda eh .rab mehar kre
winnipeg sun k dil khush hoya😅🔥👏🏻
What a comedy show!
Winnipeg 😂😂
ਮੈ ਭਾਜੀ ਸੱਚ ਦੱਸਾ ਮੈ ਸੱਚੀ ਉਡੀਕ ਕਰ ਰਿਹਾ ਸੀ ਕੇ ਤੁਸੀ ਇਹ ਵੀਡੀਓ ਲੈ ਕੇ ਆਓਗੇ 💯% ਗਰੰਟੀ ਸੀ ਮੈਨੂੰ ਬਹੁਤ ਵੱਧੀਆ ਭਾਜੀ ਜਿਊਦੇ ਵੱਸਦੇ ਰਹੋ ਦੋਵੇ ਭਰਾ ਜੀ 🙏🙏🙏
Pension 😂😂😂😂
Mai thodia sb videos dekhdi aa ty apne brother nu v dhkke nl bitha k dikhaundi aa . But ehde vich ik gll dekhdi tu c killi vali gll kiti o thodi jyi non veg kind c . Plz clean hi rkho . Baki i love yrs content big fan❤
Acting hahaha 😂 sira
ਲੜਾਈ ਨੀ ਹੋਈ ਕਦੇ ਘਰੇ 😂😂😂 ਵੀ ਮਾਸੜ ਵਰਗਾ ਕਿਉਂ ਆਂ ? 😂😂😂
Jdo mumy masarh na raji ta ki krega vichara kaji. Jdo lrahi masarh da belna ta mumy di koli de ho jandi si ta fer din di ghrelu lrahi da nobat nhi aundi si. Mumy masarh jindabad. Masi lbhe nva yar
Bhuji 😂😂😂😂bua😂😂
😂❤😂😂 jama sara
Love ❤️ from Jalandhar ❤️
ਭੂ ਜੀਆ 😅😅😅
Nall adhia 🤣🤣🥃🥙
Save tree and water di video v bnao ta Jo harek person aware how ske
Jheda banda airport fadyea menu ta phela 22 hi lag reha c
Aho menu bi ehi lgg si😅
Haauyeeree cannadaaaaaa😂😂
5:59 bhuji 😂 bhujia
ਗੁੱਲਾ ਪੈਂਦਾ 😂😂😂
Pastor Baba
👍👍
❤❤😂😂😂
Bhot ghant veer ji 😂😂😂😂
A kehrra ragdi jane o 😂😂😂😂😂pani vs pannii
Sai wai v bno bhaji
ਮੈਨੂੰ ਲੱਗਾ ਖਹਿਰੇ ਤੇ ਤਵਾ ਰੱਖ ਦਿੱਤਾ
Yrrr mera passport v ese agent kol fas gya jhine ne Munde nu buda bna bhejeya ☹️☹️☹️☹️☹️
Kya baat hai 😂😂
Snap chat te hi hi😂😂😂😂😂😂
Pu ji aaa 😂😂
Ai lagda bai tu
Suleda is back
ਇਹ ਪੱਟੂ ਹਰ ਥਾਂ ਫਿੱਟ ਹੋ ਜਾਂਦਾ।
Bhinda viraa att😅😅😅😅😅
Siraa hi karda dinde tokra TV ale 🤣 Babba Ala video kado avo bai 😂 ohvi visa lounda c 😂
Baher bhejo is veer nu 🙏
😂😂😂😅😅❤❤❤
Eh ki Bana ta. Haaaaaa
Nale hi video bna dinde 😂
Tokara team best aa
Aglo video surinder shah 😂😂😂
ਸਾਈਂ ਸੁਰਿੰਦਰ ਸ਼ਾਹ ਦੀ ਲੜਾਈ ਵਾਲੀ ਵੀਡੀਓ ਲਿਆਓ
Hans raj hans te bnao ji
Nice
Kangna te bnaooa
ਕਿਉਂ ਚੰਗੇ ਨਹੀਂ ਲਗਦੇ ਪੰਜਾਬ ਚ ਤੁਰੇ ਫਿਰਦੇ ਅਸਾਮ ਦਾ ਡਿਬਰੂਗੜ੍ਹ ਬਹੁਤ ਦੂਰ ਆ ਬਾਈ ਗਰੀਬ ਬੰਦੇ ਲਈ ਪਹਿਲਾਂ ਵਾਲ਼ਿਆਂ ਤੇ ਤਾਂ ਗੁਹੂ ਦੀ ਗੋਲਕ ਮਿਹਰਬਾਨ ਆ
Lagda same c ehda bhra te nahi c
Bai ji ਨੋਜਵਾਨ ਨੀ
ਨੌਜਵਾਨ 😂
Very funny