mobile ਤੋਂ motor ਚਾਲੂ ਬੰਦ ਬਿਜਲੀ ਆਈ ਗਈ ਦਾ ਪਤਾ,ਪਾਣੀ ਤੇ ਪੈਟਰੋਲ ਦੀ ਬੱਚਤ, gsm mobile motor starter price

แชร์
ฝัง
  • เผยแพร่เมื่อ 1 ต.ค. 2024
  • ਸਤਿ ਸ੍ਰੀ ਅਕਾਲ ਜੀ mobile ਤੋਂ motor ਚਾਲੂ ਬੰਦ ਬਿਜਲੀ ਆਈ ਗਈ ਦਾ ਪਤਾ,ਪਾਣੀ ਤੇ ਪੈਟਰੋਲ ਦੀ ਬੱਚਤ, ਖੇਤ ਚੋਰ ਵੀ ਫੜਿਆ ਜਾਂਦਾ gsm mobile motor starter controller price 9780002411 9780002471
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    auto kisan mobile starter price
    Gsm mobile motor starter controller price in india
    mobile starter for 3 phase motor price
    gsm mobile starter kit
    3 phase gsm mobile motor starter controller price
    tata mobile starter price
    mobile motor starter price
    automatic motor starter using mobile

ความคิดเห็น • 94

  • @SukhwinderSingh-pj9bd
    @SukhwinderSingh-pj9bd 3 หลายเดือนก่อน +12

    ਬੁਹਤ ਵਧੀਆ ਅਤੇ ਵਾਜਿਬ ਰੇਟ

  • @harneksingh6732
    @harneksingh6732 3 หลายเดือนก่อน +13

    ਪਾਣੀ ਦੀ ਬੱਚਤ ਇਦਾਂ ਨਹੀਂ ਹੋਣੀ ਰੋਲਾ ਭਾਵੇਂ ਸਾਰੇ ਪਾਪ ਰਿਹੈ ਕਿਸਾਨ ਪਾਣੀ ਦੀ ਵੱਧ ਦੁਰਵਰਤੋਂ ਕਰਦੇ ਪਰ ਸੱਚ ਇਸ ਤੋਂ ਕੋਹਾਂ ਦੂਰ ਹੈ ਖੇਤੀ ਲਈ ਜਿਨ੍ਹਾਂ ਵੀ ਪਾਣੀ ਵਰਤਿਆ ਜਾਂਦਾ ਉਸ ਨਾਲ ਤਾਂ ਲੋਕਾਂ ਦਾ ਢਿੱਡ ਭਰਨ ਲਈ ਵਰਤਿਆ ਜਾਂਦਾ ਪਰ ਆਮ ਲੋਕ ਤੇ ਕਾਰਪੋਰੇਟ ਕਿਸਾਨਾ ਤੋਂ ਵੱਧ ਪਾਣੀ ਬਰਬਾਦ ਕਰਦੇ

    • @ਬੂਟਾਸੰਧੂਜਿਲਾਂਸੰਗਰੂਰ
      @ਬੂਟਾਸੰਧੂਜਿਲਾਂਸੰਗਰੂਰ 3 หลายเดือนก่อน +4

      ਪਾਣੀ ਦੀ ਖਪਤ ਵਾਰੇ ਬੁੱਧੀਜੀਵੀ ਬਹੁਤ ਰੌਲਾ ਪਾਉਂਦੇ ਨੇ ਕਿ ਇਕ ਕਿਲੋ ਚੌਲ ਪੈਦਾ ਕਰਨ ਵਾਸਤੇ 3000 ਲੀਟਰ ਪਾਣੀ ਲਗਦਾ ਹੈ।
      ਪਰ ਕਿਸੇ ਨੇ ਇਹ ਨੀ ਦੱਸਣਾ ਕਿ ਇੱਕ ਲੀਟਰ ਪੈਟਰੋਲ ਸੋਧਣ ਲਈ 100 ਲੀਟਰ ਪਾਣੀ ਲਗਦਾ।
      1 ਕਿੱਲੋ ਕਾਗਜ਼ ਬਣਾਉਣ ਲਈ150 ਲੀਟਰ ਪਾਣੀ ਲਗਦਾ।
      ਇਕ ਟਨ ਸੀਮਿੰਟ ਬਣਾਉਣ ਲਈ 8000 ਲੀਟਰ ਪਾਣੀ ਲਗਦਾ।
      1 ਟਨ ਲੋਹਾ ਨਿਰਮਾਣ ਲਈ 20000 ਲੀਟਰ ਪਾਣੀ ਦੀ ਲੋੜ ਪੈਂਦੀ ਹੈ।
      1ਲੀਟਰ ਸਾਫਟ ਡਰਿੰਕ ਬਣਾਉਣ ਲਈ 80 ਲੀਟਰ ਪਾਣੀ ਦੀ ਖਪਤ।
      ਇਕ ਗਲਾਸੀ ਬੀਅਰ ਜਾਂ ਵਾਈਨ ਬਣਾਉਣ ਲਈ 250 ਲੀਟਰ ਪਾਣੀ ਦੀ ਖਪਤ ਹੁੰਦੀ ਹੈ।
      ਇਕ ਮੀਟਰ ਚਮੜਾ ਸਾਫ਼ ਕਰਨ ਲਈ 100 ਲੀਟਰ ਪਾਣੀ ਖਪਤ ਹੁੰਦਾ ਹੈ
      ਇਕ ਵਾਰ ਫਲੱਸ਼ ਜਾਣ ਤੇ 10 ਲੀਟਰ ਪਾਣੀ ਬਰਬਾਦ ਹੁੰਦਾ ਹੈ
      ਪਲਾਸਟਿਕ ਕੱਪੜੇ ਹਾਰ ਸ਼ਿੰਗਾਰ ਤੇ ਸ਼ਰਾਬ ਬਣਾਉਣ ਲਈ ਲੱਖਾਂ ਘਣ ਲੀਟਰ ਪਾਣੀ ਬਰਬਾਦ ਕੀਤਾ ਜਾਂਦਾ ਹੈ।
      ਪਰ ਦੋਸ਼ ਸਿਰਫ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ......

  • @bhajanrai2927
    @bhajanrai2927 3 หลายเดือนก่อน +2

    Pata ni ku sade ale loka to kise di mehnat jari ni jadi sala china da 10000 da vvv le aun ge par ah 4-5000 jada lagda theke te bethe ta kine pase kharb kar dende lok

  • @mrhappyelec.1365
    @mrhappyelec.1365 3 หลายเดือนก่อน +6

    ਦੁਕਾਨ ਵਾਲੇ ਡਿਵਾਈਸ ਦਾ ਰੇਟ ਥੋੜਾ ਜਿਆਦਾ ਵੀਰ ਜਾਇਜ ਰੱਖੋ ਤਾਂ ਜੋ ਹਰ ਕੋਈ ਖਰੀਦ ਸਕੇ

  • @TarsemSingh-hv1xm
    @TarsemSingh-hv1xm 3 หลายเดือนก่อน +7

    Bahut wadhia ji waheguru ji tahanu chardi kala vich rakhe

  • @GurmeetsinghGill-kj7tk
    @GurmeetsinghGill-kj7tk 3 หลายเดือนก่อน +3

    ਬਹੁਤ ਵਧੀਆ ਤੇ ਵਾਜਬ ਰੇਟ

  • @GurmeetsinghGill-kj7tk
    @GurmeetsinghGill-kj7tk 3 หลายเดือนก่อน +3

    ਬਹੁਤ ਵਧੀਆ ਤੇ ਵਾਜਿਬ ਰੇਟ

  • @GurmeetSingh-di6jl
    @GurmeetSingh-di6jl หลายเดือนก่อน

    ਕੁਲ ਮਿਲਾਕੇ ਸਾਡੇ ਕੋਲ ਪੈਸਾ ਛੱਡਣਾ ਨਹੀਂ ਇਸ ਔਨ ਕਰ ਦਿੱਤਾ ਤੇ ਫਿਊਜ ਸੜ ਗਿਆ ਫਿਰ

  • @GurmeetsinghGill-kj7tk
    @GurmeetsinghGill-kj7tk 3 หลายเดือนก่อน +2

    ਬਹੁਤ ਵਧੀਆ ਤੇ ਵਾਜਿਬ ਰੇਟ

  • @balwinderkhadial770
    @balwinderkhadial770 3 หลายเดือนก่อน +4

    ਬਹੁਤ ਵਧੀਆ ਜੀ

  • @GurmeetSingh-di6jl
    @GurmeetSingh-di6jl หลายเดือนก่อน

    😂😂😂😂😂 ਉਹ ਕਮਲਿਉ ਤੁਸੀਂ ਕਿਥੇ ਫਿਰਦੇ ਹੋ ਚੋਰੀ ਨਹੀਂ ਰੁਕ ਸਕਦੀ ਕੀ ਕੈਮਰਿਆਂ ਨੇ ਚੋਰੀ ਰੋਕ ਲਈ

  • @Shoki_brar
    @Shoki_brar 3 หลายเดือนก่อน +3

    Good information brother 👍

  • @gursharnsaini8571
    @gursharnsaini8571 2 หลายเดือนก่อน

    ਸਤਿ ਸ੍ਰੀ ਅਕਾਲ Bai ji
    Ki aha automatic switch STAR DELTA MOTOR STARTER ta v kam kru ga

  • @harbanskaur8146
    @harbanskaur8146 3 หลายเดือนก่อน +3

    ਬਹੁਤ ਵਧੀਆ

  • @GurpreetSingh-n8x5p
    @GurpreetSingh-n8x5p 3 หลายเดือนก่อน +3

    Ok🎉

  • @dineshchoudharydcpodvr9
    @dineshchoudharydcpodvr9 3 หลายเดือนก่อน +1

    Nice information veer g

  • @iqbalsidhu6651
    @iqbalsidhu6651 3 หลายเดือนก่อน +2

    Well done ji

  • @Gillvlike8625officiall
    @Gillvlike8625officiall 3 หลายเดือนก่อน

    ਵੀਰ 2 ਦੀ ਮੌਟਰ ਤੇ ਚੱਲ ਜੂ ਸਬਜੀ ਵਾੜੀ ਵਾਲੀ ਆ ,ਆਟੋਮੈਟਿਕ ਨਹੀ ਲੱਗਦਾ ਸਾਡੇ ,ਜਰੂਰ ਦੱਸੇਊ

  • @kartarsingh8355
    @kartarsingh8355 3 หลายเดือนก่อน +1

    ਬਾਈ ਜੀ ਕਿੱਥੋਂ ਮਿਲ ਸਕਦਾ ਹੈ ਜੀ ਕਿੰਨੇ ਦਾ ਮਿਲੂਗਾ ਕਿਹੜੀ ਕੰਪਨੀ ਦਾ

  • @JagseerSomal
    @JagseerSomal 3 หลายเดือนก่อน +1

    ਵੀਰ ਜੀ ਜੋ ਤੁਸ਼ੀ ਫੁਹਾਰੇ ਵਾਲੀ ਵੀਡੀਓ ਵਿੱਚ ਨੰਬਰ ਦਿੱਤਾ ਸੀ । ਉਹ ਫੋਨ ਨਹੀ ਚੁੱਕ ਦੇ, ਤੁਸੀ ਉਹਨਾ ਦਾ ਨੰਬਰ ਦੇ ਸਕਦੇ ਓ ਜੀ ਬੇਨਤੀ ਆ ਜੀ , ਜਾਂ ਕਿਸੇ ਹੋਰ ਵਧੀਆ ਫੁਹਾਰੇ ਵਾਲੇ ਦਾ ਨੰਬਰ ਦੇ ਦੇਵੋ ਜੀ। ਬਹੁਤ ਮੇਹਰ ਥ
    ਬਾਨੀ ਹੋਵੇਗੀ ਜੀ .ਧੰਨਵਾਦ ਜੀ।

    • @Rajpalbrar604
      @Rajpalbrar604 3 หลายเดือนก่อน

      Bai Ona toh ki Lena app ghre banalo

    • @mrbhullar606
      @mrbhullar606 3 หลายเดือนก่อน

      Ona kolo na lwi bhrawa 2350 lende te motor spray pump di lende chotti jehi … ede nallo changa kise to shop tu motor adapter fogger le k app bnwa le 1500 lagna e bss

  • @BalkarSingh-op4ms
    @BalkarSingh-op4ms 20 วันที่ผ่านมา

    ਮੈਂ ਅੱਜ ਹੀ ਲਾਇਆ

  • @BalkarSingh-op4ms
    @BalkarSingh-op4ms 16 วันที่ผ่านมา

    ਠੱਗੀ ਦਾ ਜਾਲ ਆ ਕੋਈ ਨਾ ਲਾਓ

  • @gillsaab-cf3du
    @gillsaab-cf3du 3 หลายเดือนก่อน +2

    Very nice information

  • @ajitsingh3682
    @ajitsingh3682 3 หลายเดือนก่อน +2

    Nice

  • @baldevhayer6101
    @baldevhayer6101 3 หลายเดือนก่อน +2

    Good 👍

  • @HARYANE_WALE
    @HARYANE_WALE 3 หลายเดือนก่อน

    Good

  • @jagwindersingh1025
    @jagwindersingh1025 3 หลายเดือนก่อน

    ਸੇਵਕ,ਵਾਈ ਜੀ, ਬੋਪਾਰਾਏ, ਪਾਇਲ,ਦਾ, ਨੰਬਰ,ਦੇਵੋ,ਜੀ, ਧੰਨਵਾਦ,ਜੀ

  • @singhnirmal7618
    @singhnirmal7618 2 หลายเดือนก่อน

    ਕੀ ਇਹ ਸੋਲਰ ਮੋਟਰ ਤੇ ਵੀ ਲੱਗਦਾ ਹੈ

  • @paramjitsingh2461
    @paramjitsingh2461 3 หลายเดือนก่อน

    ਸਿੱਮ ਦਾ ਕਿਨਾਂ ਖਰਚਾ ਇਕ ਮਹੀਨੇ ਦਾ ?

  • @sharamveersingh4387
    @sharamveersingh4387 3 หลายเดือนก่อน +1

    Nice

  • @jasdeepsingh7745
    @jasdeepsingh7745 3 หลายเดือนก่อน +1

    Very nice gg

  • @anshsinghsra3699
    @anshsinghsra3699 3 หลายเดือนก่อน +1

    Good

  • @navjotgill3051
    @navjotgill3051 3 หลายเดือนก่อน +1

    Good 👍👍

  • @ramanbutterraman6775
    @ramanbutterraman6775 3 หลายเดือนก่อน +1

    Very 9c device

  • @navraj4969
    @navraj4969 3 หลายเดือนก่อน

    ਫੋਨ ਨੰਬਰ ਤਾਂ ਡਿਸਪਲੇ ਕਰ ਦਿੰਦੇ

  • @harrapacivilization2779
    @harrapacivilization2779 2 หลายเดือนก่อน

    ਲੋਹਗੜ੍ਹੋਂ ਬੋਲਦਾਂ । ਭਾਪੇ ਦਾ ਜਾਤੀ ਸ਼ਾਟੀਫਿਕੇਟ ਹੈਗਾ ?

  • @Dharam1313
    @Dharam1313 3 หลายเดือนก่อน +1

    Bahut vadhiya ji

  • @satnamsingh5428
    @satnamsingh5428 2 หลายเดือนก่อน

    ਇਸ ਜੰਤਰ ਦੀ ਸਿਮ ਦਾ ਅੱਲਗ ਰੀਚਾਰਜ ਕਰਨਾ ਪਵੇਗਾ ਕਿ ਮੁਬਾਇਲ ਵਾਲੇ ਰੀਚਾਰਜ ਤੇ ਚੱਲੋ ਗੀ

  • @nitishkumarsharma5969
    @nitishkumarsharma5969 3 หลายเดือนก่อน

    ਖੇਤਾਂ ਵਾਲੇ ਦਾ ਰੇਟ ਬਹੁਤ ਚੱਕ ਰੱਖਿਆ

  • @Gurmailsingh-fk6dv
    @Gurmailsingh-fk6dv 3 หลายเดือนก่อน

    L&T ਦਾ ਵੀ ਆਉਂਦਾ ਹੈ ਬਹੁਤ ਵਧੀਆ ਹੈ ਮੇਰੇ ਲਗਾ ਹੋਇਆ ਹੈ 2 ਸਾਲਾਂ ਤੋਂ।

  • @punjabfarmers7298
    @punjabfarmers7298 หลายเดือนก่อน

    ਰੇਟ ਬਹੁਤ ਜ਼ਯਾਦਾ

    • @BalkarSingh-op4ms
      @BalkarSingh-op4ms 16 วันที่ผ่านมา

      ਫਸ ਨਾ ਜਾਇਓ ਮੈਂ ਫਸ ਗਿਆ 4500 ਡੁੱਬ ਗਿਆ ਮੇਰਾ 2 ਘੰਟੇ ਨੀ ਚੱਲਿਆ

  • @harbansbhullar7318
    @harbansbhullar7318 2 หลายเดือนก่อน

    ਬਹੁਤ ਵਧੀਆ ਖੋਜ ਕਰਨ ਵਾਲੇ ਵੀਰ ਦਾ ਬਹੁਤ ‌‌‌ਬਹੁਤ ਧੰਨਵਾਦ ਜੀ

    • @BalkarSingh-op4ms
      @BalkarSingh-op4ms 16 วันที่ผ่านมา

      ਦੋ ਘੰਟੇ ਨੀ ਚੱਲਿਆ ਬੇਕਾਰ ਫਸੋ ਨਾ

  • @bahadardhaliwal7171
    @bahadardhaliwal7171 3 หลายเดือนก่อน

    7 years old technology

  • @dhillonbambhiewala9718
    @dhillonbambhiewala9718 3 หลายเดือนก่อน

    Soler wala dso

  • @rajurj6829
    @rajurj6829 3 หลายเดือนก่อน

    rate v jiada hai te,hr month recharge v hona esda

  • @TodayLiveshow
    @TodayLiveshow 3 หลายเดือนก่อน +1

    Good bro

  • @AnmolSingh-cn1sj
    @AnmolSingh-cn1sj 3 หลายเดือนก่อน

    ki price

  • @rajjusingh8591
    @rajjusingh8591 3 หลายเดือนก่อน

    ਕੀ ਰੇਟ ਹੈ ਬਾਈ ਜੀ

  • @nitishkumarsharma5969
    @nitishkumarsharma5969 3 หลายเดือนก่อน

    ਰੇਟ ਘੱਟ ਕਰੋ

  • @AmandeepSingh-yb2zt
    @AmandeepSingh-yb2zt 3 หลายเดือนก่อน

    Pr mehnga bhut aa

  • @jagirsingh6295
    @jagirsingh6295 3 หลายเดือนก่อน

    High price

  • @gurmailsran926
    @gurmailsran926 3 หลายเดือนก่อน

    Rate daso y ji

  • @AmarjitSingh-se8yp
    @AmarjitSingh-se8yp 3 หลายเดือนก่อน +19

    ਖੇਤਾਂ ਦੀ ਮੋਟਰ ਵਾਲਾ 600ਤੋ ਵਧ‌ਨਹੀ ਹੋਣਾ ਚਾਹੀਦਾ ਹਰੇਕ ਖਰੀਦ ਲਵੇ

    • @gurtajdhaliwal888
      @gurtajdhaliwal888 3 หลายเดือนก่อน +1

      Bai oun wale same ch hou ju sasta

    • @bhajanrai2927
      @bhajanrai2927 3 หลายเดือนก่อน +1

      Oda hi free le dena aaa tenu je tu khet vicho kise greeb nu kkadi vvv chldi machine vicho 4-5 kg koi anaj dita howe

    • @SukhmanderSingh-vk5ii
      @SukhmanderSingh-vk5ii 2 หลายเดือนก่อน

      Ok

    • @BalkarSingh-op4ms
      @BalkarSingh-op4ms 16 วันที่ผ่านมา

      ਲੳਓ ਨਾ ਵਾਈ ਠੱਗੀ ਦਾ ਜਾਲ ਆ ਮੈਂ ਲਾਇਆ ਸੀ 2 ਦਿਨ ਨੀ ਚੱਲਿਆ

  • @HardeepSinghCheema-p1n
    @HardeepSinghCheema-p1n 3 หลายเดือนก่อน

    Kemat jhada

  • @deepmaan4874
    @deepmaan4874 3 หลายเดือนก่อน

    Rate jada ji

  • @ranjitvirkpb13
    @ranjitvirkpb13 3 หลายเดือนก่อน

    Solar moter kive chla skde mobile te ?

  • @chamkaurbajwa8569
    @chamkaurbajwa8569 3 หลายเดือนก่อน

    ਘਰ ਦੇ ਗੇਟ ਤੇ ਲੱਗ ਸਕਦਾ ਇਹ

  • @Destination693
    @Destination693 3 หลายเดือนก่อน +1

    2:58 ਵੀਰ ਨਾ ਮੋਟਰ ਬੰਦ ਹੁੰਦੀ ਦੇਖੀ ਤੁਹਾਡੀ ਵੀਡੀਓ ਵਿਚ ਨਾ ਹੀ ਚੱਲਦੀ ਦੇਖੀ ਕੀਤੇ ਮੋਟਰ ਜਦ ਬੰਦ ਕਰਨੀ ਤੁਸੀਂ ਸਾਰਾ ਹੀ ਫੋਕਸ ਮੋਬਾਈਲ ਤੇ ਕਰਤਾ ਜਦ ਮੋਟਰ ਚੱਲਣੀ ਸੀ ਉਹ ਵੀਡੀਓ ਵਿਚ ਨਹੀਂ ਚੱਲੀ ਫਿਰ ਤੁਸੀਂ ਮੋਟਰ ਲੱਗੇ ਹੋਗੇ ਸਟਾਰਟਰ ਲੱਗੇ ਕੋਈ ਹੈ ਜਾਂ ਨਹੀਂ ਏਹ ਤੇ ਦੇਖਿਆ ਨਹੀਂ ਵੀਡੀਓ ਵੀ ਕੱਟ ਹੋਕੇ ਚੱਲੀ ਕਈ ਵਾਰ 😅

    • @Farmer-x7o
      @Farmer-x7o 3 หลายเดือนก่อน +2

      Boparai da starter 1 mint baad motr chakdi aaw

    • @rajurj6829
      @rajurj6829 3 หลายเดือนก่อน +3

      motor on,of dono dikhayi tan hai veer

    • @BalkarSingh-op4ms
      @BalkarSingh-op4ms 27 วันที่ผ่านมา

      No ta deyu soda​@@Farmer-x7o

  • @RajaSingh-sl2yp
    @RajaSingh-sl2yp 3 หลายเดือนก่อน

    Ac ਚਲਾ ਸਕਦਾ sir

  • @amovie8909
    @amovie8909 3 หลายเดือนก่อน

    2500 da same Mera kolo la sak da hai

    • @anilkumarkumar9334
      @anilkumarkumar9334 3 หลายเดือนก่อน

      Snd nbr

    • @jassmaan6352
      @jassmaan6352 3 หลายเดือนก่อน

      Phone number send

    • @paramjitsingh2461
      @paramjitsingh2461 3 หลายเดือนก่อน

      ​@@anilkumarkumar9334ਇਸ ਕੋਲ ਨੰਬਰ ਨਹੀਂ ਹੈ ।।

  • @gurjeetboparai62
    @gurjeetboparai62 3 หลายเดือนก่อน

    ❤❤❤❤

  • @baljitgill3571
    @baljitgill3571 3 หลายเดือนก่อน

    Price

  • @SukhaKot-fd4ek
    @SukhaKot-fd4ek 3 หลายเดือนก่อน

    ਸੌਦਾ ਵੇਚਣ ਲਈ ਮਸ਼ਹੂਰੀ ਕਰ ਦਿੱਤੀ

  • @vowsunil
    @vowsunil 3 หลายเดือนก่อน +1

    Loka nu thagan daa device 10 guna mehgha de rahe ne

    • @gurpindersinghlohgarh7703
      @gurpindersinghlohgarh7703 3 หลายเดือนก่อน

      Free kon denda bakwaas kri jana

    • @vowsunil
      @vowsunil 3 หลายเดือนก่อน +1

      @@gurpindersinghlohgarh7703 TU bhra aukha commission teri iss vich 500 de cheez tyaar kerke 5000 de deni

    • @BhupinderSingh-oz5on
      @BhupinderSingh-oz5on 3 หลายเดือนก่อน +1

      A cheeja hje new aa ehi 4 saal tk 2000 to 3000 vich milan lgju

    • @gurpindersinghlohgarh7703
      @gurpindersinghlohgarh7703 3 หลายเดือนก่อน

      ​@@vowsunil tu v 500 ch tyar kr 5000 ch sale kr

  • @SukhaKot-fd4ek
    @SukhaKot-fd4ek 3 หลายเดือนก่อน

    ਦੁਨੀਆਂ ਦਾ ਅੰਤ ਨਜ਼ਦੀਕ ਹੈ। ਜਿਹੜੇ ਬੰਦੇ ਆਪਣੀ ਮੋਟਰ ਨੀ ਬੰਦ ਚਾਲੂ ਕਰ ਸਕਦੇ ਓਹ ਕਿਸਾਨ ਕਾਹਦੇ ਹੋਏ।

  • @SukhaKot-fd4ek
    @SukhaKot-fd4ek 3 หลายเดือนก่อน

    ਜਿੰਨਾਂ ਚਿਰ ਗਰੰਟੀ ਹੈ ਓਨਾ ਚਿਰ ਹੀ ਚੱਲਦਾ ਹੁਣਾ

    • @gurpindersinghlohgarh7703
      @gurpindersinghlohgarh7703 3 หลายเดือนก่อน

      4000 - 5000 ਆਈਟਮ ਹੈ ਇਹ ਕਿਹੜਾ ਬੁਰਜ ਖਲੀਫਾ