ਹੁਣੇ ਹੁਣੇ ਲੁਧਿਆਣੇ! Manukhta Di Sewa Kuldeep Job Rampur Bhai Gurpreet Hosting Latest Punjabi Canada

แชร์
ฝัง
  • เผยแพร่เมื่อ 11 ก.ย. 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

ความคิดเห็น • 160

  • @PunjabiCanada
    @PunjabiCanada  3 หลายเดือนก่อน +97

    ਇਸ ਵਿਡਿਓ ਨੂੰ ਪੂਰਾ ਅਖੀਰ ਤੱਕ ਜਰੂਰ ਵੇਖੋ, ਇਹ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ,
    ਜਿਸ ਨੁੰ ਵੇਖ ਤੁਸੀ ਵੀ ਹੋ ਜਾਵੋੋਗੇ ਹੈਰਾਨ....
    ਸੰਗਤ ਜੀ ਇਸ ਵਿਡਿਓ ਦਾ ਲਿੰਕ ਵੱਧ ਤੋ ਵੱਧ ਅੱਗੇ ਵਟਸਐਪ ਅਤੇ
    ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਕਰਣ ਦੀ ਸੇਵਾ ਜਰੂਰ ਕਰੋ ਜੀ, ਤੁਹਾਡੇ ਇਕ ਸ਼ੇਅਰ ਨਾਲ ਕਈ ਲੋੜਵੰਦਾ ਦਾ ਭਲਾ
    ਹੋ ਸਕਦਾ ਹੈ ਇਸ ਤੋ ਵੱਡਾ ਪੁੰਨ ਹੋਰ ਕੋਈ ਨਹੀ, ਧੰਨਵਾਦ

  • @majorsingh4297
    @majorsingh4297 3 หลายเดือนก่อน +32

    ਵੀਰ ਗੁਰਪ੍ਰੀਤ ਸਿੰਘ ਤੂੰ ਵੀ ਧੰਨ ਤੇ ਧੰਨ ਤੈਨੂੰ ਜ਼ਨਮ ਦੇਣ ਵਾਲੀ ਮਾਂ

  • @SurjitSingh-qq2qu
    @SurjitSingh-qq2qu 3 หลายเดือนก่อน +19

    ਬਾਪੂ ਕੁਲਦੀਪ ਸਿੰਘ ਦੀ ਮੱਦਦ ਕਰਨ ਵਾਲੇ ਸਾਰੇ ਹੀ ਵੀਰਾਂ ਦਾ ਧੰਨਵਾਦ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ 🙏

  • @user-fl2sp2gr2v
    @user-fl2sp2gr2v 3 หลายเดือนก่อน +22

    ਵਾਹਿਗੁਰੂ ਜੀ। ਗੁਰਪ੍ਰੀਤ ਸਿੰਘ ਵੀਰੇ ਸਿਰ ਝੁਕਦਾ ਤੇਰੀ ਸੇਵਾ ਨੂੰ, ਵਹਿਗੁਰੂ ਤੰਦਰੁਸਤੀ ਬਖਸ਼ਣ

  • @jagdeepsodhi8876
    @jagdeepsodhi8876 3 หลายเดือนก่อน +14

    ਬਾਹਰ ਦੀਆਂ ਸੰਸਥਾਵਾਂ ਨੂੰ ਵੀ ਚਾਹੀਦਾ ਕਿ ਗੁਰਪ੍ਰੀਤ ਸਿੰਘ ਜੀ ਦਾ ਸਾਥ ਦੇਣ, ਜੋ ਕਿ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ 🙏🙏🙏🙏🥰🥰🥰🥰❤️❤️

  • @user-lz5qe2hz1n
    @user-lz5qe2hz1n 3 หลายเดือนก่อน +18

    ਲਾਹਨਤ ਹੈ ਇਹੋ ਜਿਹੇ ਪੁੱਤਾਂ ਦੇ ਜੋ ਮਾਪਿਆ ਨੂੰ ਸੜਕਾ ਤੇ ਰੋਲਦੇ ਹਨ ਕੀ ਇਕ ਬਾਪ ਨੂੰ ਰੋਟੀ ਨਹੀਂ ਦੇ ਸਕਦੇ ਹਨ ਜਿਹੜਾ ਬਾਪ ਬੱਚੇ ਦੀ ਇਕ ਕਿਲਕਾਰੀ ਤੇ ਵੀ ਜਾਨ ਬਾਰ ਦਿੰਦਾ ਹੈ ਅੱਜ ਉਹ ਬਾਪ ਸੜਕਾ ਤੇ ਰੁਲ ਰਿਹਾ ਹੈ ਕਿਧਰ ਨੂੰ ਜਾ ਰਿਹਾ ਸਮਾਜ ਕੀ ਰਿਸ਼ਤੇ ਨਾਤੇ ਸਾਰੇ ਹੀ ਖਤਮ ਹੋ ਗਏ ਹਨ ਜੇਕਰ ਪਿਓ ਨੂੰ ਪੁੱਤ ਨਹੀ ਸਾਂਭ ਸਕਦਾ ਧੀ ਤੇ ਬਾਪ ਦਾ ਕਰਜ ਲਾਹ ਸਕਦੀ ਹੈ ਅੱਜ ਉਹ ਵੀ ਮੂੰਹ ਮੋੜ ਗਈ ਹੈ 🫢🤭🫣🫣🫣🫣🫣🪬🪬🪬🪬🪬

  • @bhupinderkaur5848
    @bhupinderkaur5848 3 หลายเดือนก่อน +15

    ਗੁਰਪ੍ਰੀਤ ਵਿਰੇ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਚੜਦੀਆਂ ਕਲਾ ਵਿੱਚ ਰੱਖੇ ਲੰਮਿਆਂ ਉਮਰਾਂ ਕਰੇ ਬਹੁਤ ਦੁਨੀਆਂ ਦੇ ਸਹਾਰਾ ਤੁਸੀ ਐਨਾ ਕੋਈ ਨੀ ਕਰ ਸਕਦਾ

  • @user-bu8oq4up8d
    @user-bu8oq4up8d 3 หลายเดือนก่อน +5

    ਗੁਰਪ੍ਰੀਤ ਵੀਰ ਦੀ ਆਵਾਜ਼ ਚ ਦਰਦ ਬਹੁਤ ਐ🙏

  • @davinderkaur5095
    @davinderkaur5095 3 หลายเดือนก่อน +4

    ਮਿੰਟੂ ਵੀਰ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿਚ ਂਰਖੇ ਲੰਬੀ ਉਮਰ ਬਖਸ਼ੇ ਪਰਉਪਕਾਰ ਕਰਦੇ ਰਹੋ

  • @ChanchalSingh-po3op
    @ChanchalSingh-po3op 3 หลายเดือนก่อน +12

    ਸਤਨਾਮ ਞਾਹਿਗੁਰੂ ਜੀ ਸਭ ਦਾ ਭਲਾ ਕਰੀ ਮਾਲਕਾ

    • @rajveersingh8032
      @rajveersingh8032 2 หลายเดือนก่อน

      ❤❤❤❤❤❤❤❤❤😢😢

  • @Harman_neelon
    @Harman_neelon 3 หลายเดือนก่อน +5

    Prem Singh neelon =ਇਸ ਟੀਮ ਜਿਨੀ ਸਿਫਤ ਕੀਤੀ ਜਾਵੇ ਫਿਰ ਵੀ ਥੋੜੀ ਹੈ ਧੰਨਵਾਦ ਟੀਮ ਵਾਲਿਉ ਬਹੁਤ ਬਹੁਤ ਧੰਨਵਾਦ ਆਪਦਾ

  • @KuldeepSingh-kw2fp
    @KuldeepSingh-kw2fp 3 หลายเดือนก่อน +5

    ਵਾਹਿਗੁਰੂ ਜੀ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਿੰਟੂ ਵੀਰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੋ ਜੀ

  • @shivanisharma5562
    @shivanisharma5562 3 หลายเดือนก่อน +12

    ਸਰਕਾਰ ਨੂੰ ਵੀ ਇਸ ਸੰਸਥਾ ਦੀ ਮੱਦਦ ਕਰਨੀ ਚਾਹੀਦੀ ਹੈ,

  • @user-lz5qe2hz1n
    @user-lz5qe2hz1n 3 หลายเดือนก่อน +19

    ਬੁਢਾਪਾ ਬਹੁਤ ਮਾੜਾ ਹੈ ਇਹ ਤੇ ਹਰ ਇਕ ਉੱਪਰ ਆਉਣਾ ਹੈ ਇਹ ਇਕ ਸਚਾਈ ਹੈ ਇਸ ਨੂੰ ਝੂਠਲਾਇਆ ਨਹੀ ਜਾ ਸਕਦਾ ਹੈ

  • @ParmjitKaur-Gill
    @ParmjitKaur-Gill 2 หลายเดือนก่อน +1

    ਧੰਨ ਓ ਵੀਰ ਤੁਸੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ❤❤❤❤❤

  • @ranjeevdahuja5024
    @ranjeevdahuja5024 2 หลายเดือนก่อน +1

    ਪਰਮਾਤਮਾ ਤੁਹਾਨੂੰ ਬਲ ਬੁੱਧੀ ਅਤੇ ਚੰਗੀ ਸਿਹਤ ਬਖਸ਼ੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @husanheera6867
    @husanheera6867 2 หลายเดือนก่อน +2

    ਗੁਰਪ੍ਰੀਤ ਵੀਰ ਜੀ, ਤੁਸੀਂ ਰੱਬ ਦਾ ਦੂਜਾ ਰੂਪ,, ਦੂਜਾ ਨਾਮ ਗੁਰਪ੍ਰੀਤ ਸਿੰਘ ਹੈ ਰੱਬ ਦਾ, ਉਹ ਲੋਕ ਅਕਲ ਦੇ ਅੰਨੇ ਹੁੰਦੇ ਨੇ ਜਿਹੜੇ ਕਹਿੰਦੇ ਆ ਕਿ ਰੱਬ ਦੂਰ ਆ, ਰੱਬ ਸਭ ਦੇ ਵਿੱਚ ਹੈ ਲੇਕਿਨ ਸਾਡੇ ਮਨ ਨੇ ਦੀਵਾਰਾਂ ਉਚੀਆਂ ਕਰ ਲਈਆਂ ‌।

  • @JASWINDERKAUR-cn3jh
    @JASWINDERKAUR-cn3jh 2 หลายเดือนก่อน +3

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ ਮਿੰਟੂ ਵੀਰ ਜੀ ਨੂੰ 🙏🙏

  • @kaursurinder954
    @kaursurinder954 3 หลายเดือนก่อน +7

    dhan ho tuci veer g god bless you ❤

  • @BalbirSingh-iw4jm
    @BalbirSingh-iw4jm 2 หลายเดือนก่อน +2

    ਗੁਰਪ੍ਰੀਤ ਸਿੰਘ ਆਪਦੀ ਸੇਵਾ ਧਁਨ ਹੈ

  • @SohanSingh-mu4df
    @SohanSingh-mu4df 17 วันที่ผ่านมา

    Gurpreet veer ji aap rab ka rup ho veer ji apko duniya ki har khushe mely god bless you 🙏🙏

  • @karamjitgill8047
    @karamjitgill8047 3 หลายเดือนก่อน +1

    Bhai Gurpreet Singh ki ,you are great man,doing great job for humanity,I have no words for the appreciation.Waheguru bless you. Thanks brother

  • @BaljitKaur-r7q
    @BaljitKaur-r7q 10 วันที่ผ่านมา

    Hanji beta g gurpreet singh ji tusi bahut vadya sewa kar rahe ho rab tuhanu tandrusti dewe❤❤ BALJIT KAUR AMRIITSAR

  • @user-lz5qe2hz1n
    @user-lz5qe2hz1n 3 หลายเดือนก่อน +7

    ਇਸ ਨੂੰ ਅੰਧਰਾਤਾ ਕਹਿੰਦੇ ਹਨ ਜਦੋ ਸੂਰਜ ਛਿਪਣ ਤੇ ਦਿਸਣੋਂ ਹੱਟ ਜਾਵੇ

  • @AmritpalSingh-qf7bj
    @AmritpalSingh-qf7bj 3 หลายเดือนก่อน +4

    Sat shri akal veer ji waheguru ji mahar karan dhan dhan Sri Guru Ramdas ji

  • @bobbiecheema4833
    @bobbiecheema4833 3 หลายเดือนก่อน +4

    Waheguru ji mehar karan.
    Waheguru ji bless you all.

  • @bindijhajj7546
    @bindijhajj7546 3 หลายเดือนก่อน +4

    Wehaguru ji waheguru ji waheguru ji waheguru ji waheguru ji waheguru ji waheguru ji

  • @GulzarSingh-ux3en
    @GulzarSingh-ux3en 3 หลายเดือนก่อน +3

    Gurpreet singh ji you are a new Bhagat Puran Singh and realy a great Saint.

  • @gurdarshansingh5306
    @gurdarshansingh5306 2 หลายเดือนก่อน

    Sardar ji nu saluten. a,&ehna di deem DA bohat Dhanbad hai❤

  • @gurdevkaur1209
    @gurdevkaur1209 3 หลายเดือนก่อน +3

    ❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AshaSharma-wo1dc
    @AshaSharma-wo1dc 2 หลายเดือนก่อน

    BAHEGURU JI APP KI LAmbi Umar kare

  • @randhirdhillon972
    @randhirdhillon972 3 หลายเดือนก่อน +4

    Waheguru ji kirpa Karn App SAB TA MDSS Parwar TA ji Y

  • @ravinderarora8226
    @ravinderarora8226 3 หลายเดือนก่อน +1

    Waheguru ji ਤੁਹਾਨੂੰ lmbi umar deve

  • @DollyArora-ny3bs
    @DollyArora-ny3bs 2 หลายเดือนก่อน

    Waheguru ji veer ji nu labi Umar baksan

  • @MunirdogarDogar
    @MunirdogarDogar 2 หลายเดือนก่อน +1

    Rooh Khush kr deti baba g

  • @ranbirvirk0013
    @ranbirvirk0013 2 หลายเดือนก่อน +1

    ਵਾਹਿਗੁਰੂ ਜੀ ਸਰਬੱਤ ਦਾ ਕਰਨ 🙏🙏

  • @piararam7662
    @piararam7662 3 หลายเดือนก่อน +1

    ਧੰਨ ਧੰਨ ਤੇਰੀ ਸਿੱਖੀ

  • @bhupinderkaur4007
    @bhupinderkaur4007 3 หลายเดือนก่อน +3

    Us davi danvad jeny video pai veer nu🙏

  • @bhupinderkaur4007
    @bhupinderkaur4007 3 หลายเดือนก่อน +3

    Veer eny saal da reh rha h ethy tuhanu pehla nhi pata lga chlo der aai drust aai dan veer tusi thanks 🙏🙏

    • @rattanlal6620
      @rattanlal6620 3 หลายเดือนก่อน

      😂😢🎉😂❤

  • @suvinderkaursethi2813
    @suvinderkaursethi2813 2 หลายเดือนก่อน

    Waheguru aap ko sehat va umer bakhshe jis dews ker sako

  • @ramsingh-fl7ph
    @ramsingh-fl7ph 2 หลายเดือนก่อน +1

    Waheguru g

  • @user-cl6zr5wb3z
    @user-cl6zr5wb3z 3 หลายเดือนก่อน +1

    ਗੋਡ ਬਲੈੱਸ ਯੂ ❤

  • @parmandevi443
    @parmandevi443 2 หลายเดือนก่อน

    Good job sir salute aap nu

  • @BalkarSingh-dc1oq
    @BalkarSingh-dc1oq 3 หลายเดือนก่อน +2

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @amarjitkaur9017
    @amarjitkaur9017 3 หลายเดือนก่อน +1

    Waheguru ji theek kern ❤god bless you

  • @bhupinderkaur4007
    @bhupinderkaur4007 3 หลายเดือนก่อน +2

    Beer gurpreet mera rub

  • @user-lz1wz8hs9o
    @user-lz1wz8hs9o 2 หลายเดือนก่อน

    Waheguru ji Sarbat da bhlaa kri

  • @BalvirKaursatnam
    @BalvirKaursatnam หลายเดือนก่อน

    Waheguru ji ik tun hiñ bax lI

  • @baljinderkaler1713
    @baljinderkaler1713 3 หลายเดือนก่อน

    Chardikla vich rakhe waheguru es sari team nu

  • @user-ry3ox7pc6i
    @user-ry3ox7pc6i 3 หลายเดือนก่อน

    Dhan dhan baba deep Singh ji meri umar v ladyo gurpreet veer ji nu 🙏🏼

  • @bhupinderkaur4007
    @bhupinderkaur4007 3 หลายเดือนก่อน +2

    Dan veer tusi🙏🙏

  • @jaswindersandhu9462
    @jaswindersandhu9462 3 หลายเดือนก่อน +1

    ਵੀਰ ਜੀ ਤੂੰ ਸੀ ਐਮ ਹੈ ਕਿ ਮਿਸਤਰੀ ਐ ।

  • @Harmanpreet-ml2jl
    @Harmanpreet-ml2jl 3 หลายเดือนก่อน +1

    Wahguruji wahguruji wahguruji wahguruji wahguruji

  • @mohinderbajwa7887
    @mohinderbajwa7887 3 หลายเดือนก่อน +26

    ਅਸਲੀ ਪਰਧਾਨ ਮੰਤਰੀ ਤੁਸੀਂ ਵੀਰ ਜੀ ਦੇਸ ਦੇ ਇੱਕ ਦਿਨ ਜਰੂਰ ਬਣੇਗਾ

  • @jasveerbhullar4638
    @jasveerbhullar4638 3 หลายเดือนก่อน +1

    ਬਾਪੂ ਸਰਜੀਤ ਸਿੰਘ ਦੇ ਪੁਤ ਵਰਗੇ ਅਨੇਕਾਂ ਹੀ ਪੁਤ ਕਪੁਤ ਹਨ ਪਰ ਇਹ ਨੀ ਪਤਾ ਓਨਾਂ ਨੇ ਵੀ ਬਾਪੂ ਬਨਣਾ ਹੈ ਪਰ ਬਾਪੂ ਵਰਗੇ ਤਾਂ ਬਖਤ ਕੱਟ ਲਏ ਹਨ ਪਰ ਥੋਡੇ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਤਾਂ ਔਖੇ ਵੇਲੇ ਰੱਬ ਨੇ ਸਾਥ ਨੀ ਦੇਣਾ ਇਹੋ ਜਿਹੇ ਪੁੱਤ ਪ੍ਰਮਾਤਮਾ ਸਜਾ ਦੇਵੇ ਤਾਂ ਠੀਕ ਹੈ

  • @kulwinderkaur1603
    @kulwinderkaur1603 3 หลายเดือนก่อน

    Nishkam sewa kr rhe o tusi Gurpreet veer ji 🙏🙏🙏

  • @gurdeepkaur4373
    @gurdeepkaur4373 2 หลายเดือนก่อน

    Salute veer ji

  • @harbirchawla1704
    @harbirchawla1704 3 หลายเดือนก่อน

    Parmattma kush ratan veer ji gurpeet Singh nu

  • @user-hr3sf8jj8b
    @user-hr3sf8jj8b หลายเดือนก่อน

    Waheguru ji waheguru ji

  • @JasbirKaur-nj3sr
    @JasbirKaur-nj3sr 3 หลายเดือนก่อน

    Waheguru ji app sab nu chardi Kala vich rakhan🙏🙏🙏

  • @gurdeepkaur4961
    @gurdeepkaur4961 หลายเดือนก่อน

    Very good kaka ji

  • @user-oo7qk3me4t
    @user-oo7qk3me4t 3 หลายเดือนก่อน +1

    ਵਾਹਿਗੁਰੂ ਵਾਹਿਗੁਰੂ

  • @user-qr5by1xt2q
    @user-qr5by1xt2q 3 หลายเดือนก่อน +1

    Dhan ho veer thusi

  • @user-et9es9yp2y
    @user-et9es9yp2y 3 หลายเดือนก่อน

    Waheguru ji Waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤

  • @BalrajKaur-pz1si
    @BalrajKaur-pz1si 3 หลายเดือนก่อน

    Thanu veer g waheguru g lambi umer bakshan 🙏

  • @user-dp5lm1se9r
    @user-dp5lm1se9r 3 หลายเดือนก่อน

    Waheguru ji 🙏🙏

  • @SukhwinderSingh-qn4rj
    @SukhwinderSingh-qn4rj 2 หลายเดือนก่อน

    Waheguru ji mehar karo ji bapu te

  • @user-mr8er5uh3q
    @user-mr8er5uh3q 3 หลายเดือนก่อน

    Waheguru waheguru waheguru waheguru waheguru Ji 🙏🙏

  • @armaansingh1468
    @armaansingh1468 3 หลายเดือนก่อน

    Waheguru. Ji. Waheguru ji. Waheguru. Ji. Waheguru. Ji.

  • @kaursurinder954
    @kaursurinder954 3 หลายเดือนก่อน +1

    🙏🙏🙏🙏🙏

  • @dolisachdeva4944
    @dolisachdeva4944 2 หลายเดือนก่อน

    Thank you sr

  • @arsh0327
    @arsh0327 3 หลายเดือนก่อน +1

    Weheguru ji

  • @kulwinderkaur7572
    @kulwinderkaur7572 3 หลายเดือนก่อน

    Kottan kot daount bandan veer jiapp de sat chran kamla vich always ji sda sda sukhi raho app ji

  • @gurtejsingh9710
    @gurtejsingh9710 2 หลายเดือนก่อน

    वाहेगरुजी।रब।सबदा।भला।करे♥♥♥♥♥♥♥♥♥♥♥♥♥

  • @balwindersingh1529
    @balwindersingh1529 หลายเดือนก่อน

  • @user-qr5by1xt2q
    @user-qr5by1xt2q 3 หลายเดือนก่อน +1

    🙏🙏

  • @user-qu8jm6pp7h
    @user-qu8jm6pp7h 3 หลายเดือนก่อน

    ❤❤❤❤❤❤❤❤

  • @s.kbhatti7163
    @s.kbhatti7163 3 หลายเดือนก่อน

    God Bless You,Bhai

  • @RajwinderKaur-vh3tb
    @RajwinderKaur-vh3tb 3 หลายเดือนก่อน

    Gbu mintu veer rbb khush rkhe

  • @sarbjitkaur4559
    @sarbjitkaur4559 3 หลายเดือนก่อน

    Waheguru Ji 🙏Mehr karn ❤

  • @jasvirsinghjasvirsingh4510
    @jasvirsinghjasvirsingh4510 3 หลายเดือนก่อน +2

    Veer ji Marian jameeran wale lok aa ji

  • @GulzarSingh-ux3en
    @GulzarSingh-ux3en 3 หลายเดือนก่อน

    May you live long veer ji.

  • @user-et9es9yp2y
    @user-et9es9yp2y 3 หลายเดือนก่อน

    Waheguru ji Waheguru ji 🙏 🙏 🙏

  • @ManjinderSingh-cj9dn
    @ManjinderSingh-cj9dn 2 หลายเดือนก่อน

    Please make to me the prime minister of India after it you will see the future of India there don't anyone best rules in India.

  • @HukamPalsingh-kj9db
    @HukamPalsingh-kj9db 3 หลายเดือนก่อน

    Wahaguru ji maher karo

  • @harrygaming6722
    @harrygaming6722 3 หลายเดือนก่อน

    Phaji ਮੈ ਲੱਗ ਭਗ 20ਦਿਨਾਂ ਤੋਂ ਥੋਨੂੰ ਵੀਡਿਓ ਭੇਜੀਆਂ ਫੋਨ ਤੇ ਵੀ ਦੱਸਿਆ ਕਿ ਇੱਕ ਲੜਕਾ ਜੌ ਕਿ5 6ਸਾਲ ਤੋਂ ਬਲਾਚੌਰ ਦੀਆਂ ਸੜਕਾਂ ਤੇ ਘੁੰਮ ਰਿਹਾ ਹੈਂ ਜਿਸ ਦੇ ਮਾਂ ਬਾਪ ਮਰ ਚੁੱਕੇ ਹਨ ਘਰ ਵਿੱਚ ਦਾਦੀ ਔਰ ਪੋਤੀ ਹੈ ਪਰ ਕਿਸੇ ਨੇ ਉਸ ਗ਼ਰੀਬ ਬੇਸਹਾਰਾ ਦੀ ਮਦਦ ਨਿ ਕੀਤੀ ਸੋ ਥੋਡੀ ਸੰਸਥਾ ਨੂੰ ਵੀਂ ਗੁਜ਼ਾਰਸ਼ ਕੀਤੀ ਪਰ ਕੋਈ ਨੀ ਆਇਆ

  • @NirmalSingh-by3dp
    @NirmalSingh-by3dp 3 หลายเดือนก่อน +1

    Wahegururu

  • @simarjeetsimar5245
    @simarjeetsimar5245 3 หลายเดือนก่อน +1

    🙏🙏🙏

  • @Ennastellacheenu
    @Ennastellacheenu 3 หลายเดือนก่อน

    Je tuhade hth Desh di wagdore Hove ta desh vicho dukh ate dukhi nahi rehnge

  • @lauleenbhalla9773
    @lauleenbhalla9773 3 หลายเดือนก่อน

    God bless you ❤️

  • @bunnysandhay3820
    @bunnysandhay3820 3 หลายเดือนก่อน

    Satnam Waheguru ji

  • @GurdeepSingh-bn3eq
    @GurdeepSingh-bn3eq 3 หลายเดือนก่อน

    Wahaguru ji 🙏🏻

  • @gursagarpreet2878
    @gursagarpreet2878 3 หลายเดือนก่อน

    Speechless

  • @Ennastellacheenu
    @Ennastellacheenu 3 หลายเดือนก่อน

    Rb roopi veera ate sari team

  • @jagpalgill4647
    @jagpalgill4647 3 หลายเดือนก่อน

    ਵਾਹਿਗੁਰੂ ਜੀ

  • @amandeepkaur478
    @amandeepkaur478 2 หลายเดือนก่อน

    Shi aa veer vage enssan hi pradaan mantri bnnae cahidae nae

  • @user-yd6yb4yn5r
    @user-yd6yb4yn5r 3 หลายเดือนก่อน

    Great veer g

  • @harryrandhawa7240
    @harryrandhawa7240 3 หลายเดือนก่อน

    Waheguru mehar kare 🙏

  • @ramandeep4667
    @ramandeep4667 3 หลายเดือนก่อน

    Sat shri akal ji 🙏

  • @user-pr8lj8kt3x
    @user-pr8lj8kt3x 3 หลายเดือนก่อน

    Vaheguru g ❤❤❤❤