ਇੱਕ ਮਾਂ ਨੂੰ ਵਿਛੜਿਆ ਪੁੱਤ ਮਿਲਿਆ 11 ਮਹੀਨਿਆਂ ਬਾਅਦ

แชร์
ฝัง
  • เผยแพร่เมื่อ 16 ก.ย. 2024

ความคิดเห็น • 993

  • @JaspinderGill-t5f
    @JaspinderGill-t5f 7 วันที่ผ่านมา +220

    ਇਹ ਹੁੰਦੀ ਆ ਇਨਸਾਨੀਅਤ। ਅੱਜ ਵੀ ਚੰਗੇ ਲੋਕਾਂ ਕਰਕੇ ਧਰਤੀ ਖੜੀ ਹੈ

    • @baljitkumar1986
      @baljitkumar1986 6 วันที่ผ่านมา +1

      ਬਿਲਕੁਲ ਸਹੀ ਗੱਲ ਹੈ ਜੀ

  • @SukhwinderKaur-me4ti
    @SukhwinderKaur-me4ti 4 วันที่ผ่านมา +11

    ਬੱਚਾ ਪੁਰਾ ਤੇਜ ਏ ਦਿਮਾਗ ਤੋਂ ਵੀ ਤੇ ਸਮਜਦਾਰ ਵੀ ਏ ਇਸ ਨੂੰ ਸਕੂਲ਼ ਪੜ੍ਹਾਇਆ ਜਾਵੇ ਤੇ ਵਧੀਆ ਗੱਲ ਏ ਰੱਬ ਬੱਚੇ ਤੇ ਮਾ ਨੂੰ ਤੰਦਰੁਸਤੀ ਬਖਸ਼ੇ 😊

  • @beantdeol9324
    @beantdeol9324 3 วันที่ผ่านมา +7

    ਪ੍ਰਮਾਤਮਾ ਵਾਈ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਮਾਂ ਨੂੰ ਪੁੱਤ ਮਿਲਾਈਏ ਵਾਹਿਗੁਰੂ ਜੀ

  • @HarpalSingh-uv9ko
    @HarpalSingh-uv9ko 6 วันที่ผ่านมา +44

    ਜਿਸ ਵੀਰ ਨੇ ਇਸ ਮਾਂ ਪੁੱਤ ਨੂੰ ਮਿਲਾਇਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।

  • @harmindersinghgill422
    @harmindersinghgill422 7 วันที่ผ่านมา +126

    ਇਹ ਸਾਡੇ ਗੁਆਂਢੀ ਹਨ,ਵਿਚਾਰੇ ਬਹੁਤ ਦੁੱਖੀ ਸਨ ,ਅਸੀਂ ਖੁਸ਼ ਹਾਂ ਇਹਨਾਂ ਗਰੀਬਾਂ ਦਾ ਬੱਚਾ ਮਿਲ ਗਿਆ, ਵਾਹਿਗੁਰੂ ਮਿਹਰ ਕਰੇ,ਤੁਹਾਡਾ ਧੰਨਵਾਦ 🙏

    • @SarwanSingh-pe7vm
      @SarwanSingh-pe7vm 6 วันที่ผ่านมา +3

      ਏ ਬੱਚਾ ਕਿਸ ਪਿੰਡ ਸ਼ਹਿਰ ਦਾ ੲਏ

    • @KabalSingh-mi3et
      @KabalSingh-mi3et 5 วันที่ผ่านมา +1

      WAHEGURU JI 🙏🙏

  • @amarjitkaur3694
    @amarjitkaur3694 7 วันที่ผ่านมา +201

    ਵੀਰ ਹੈਪੀ ਜੀ ਤੁਹਾਨੂੰ ਬਹੁਤ ਵਧਾਈ ਗੌਰਵ ਦੀ ਮਾਂ ਨੂੰ ਪੁਤ ਮਿਲ ਗਿਆ ਤੁਹਾਡੀ ਵਡੀ ੳਮਰ ਹੋਵੇ ਹੈਪੀ ਪੁੱਤਰ ਹੁਣ ੲਇਸ ਦਾ ਖਰਚ ਜਰੂਰ ਦਿਵਾਣਾ

    • @Gurmeetkaur-xi7qi
      @Gurmeetkaur-xi7qi 7 วันที่ผ่านมา +12

      Dwa dita aw ji mehant 🙏🏼

    • @russelwiper3112
      @russelwiper3112 7 วันที่ผ่านมา +7

      ਇੱਕ ਲੱਖ ਦਸ ਹਜ਼ਾਰ ਮਿਲ ਗਿਆ ਜੀ

    • @kaursukhikaursukhi7656
      @kaursukhikaursukhi7656 7 วันที่ผ่านมา +2

      ❤❤

    • @user-zm7zh7mb1p
      @user-zm7zh7mb1p 7 วันที่ผ่านมา

      Kdo mil giy c rupe​@@russelwiper3112

    • @bhavjot5005
      @bhavjot5005 7 วันที่ผ่านมา +2

      Waheguru ji 🙏🙏

  • @gurpartabsinghaulakh2621
    @gurpartabsinghaulakh2621 7 วันที่ผ่านมา +97

    ਗੁਰੂ ਰਾਮਦਾਸ ਤੁਹਾਡੇ ਤੇ ਮੇਰਾ ਕਰੇ ਮੇਰੇ ਵੀਰ

    • @honeysingh-lx2zc
      @honeysingh-lx2zc 7 วันที่ผ่านมา +2

      Vasudev Hari Gobind Ram ji kirpa krunge

  • @harrykallah4404
    @harrykallah4404 7 วันที่ผ่านมา +52

    ਲੱਖ ਲਾਹਨਤ ਆ ਉਸ ਗੰਦੇ ਪਰਵਾਰਾਂ ਨੂੰ, ਰੱਬ ਜੀ ਤੁਸੀਂ ਇਹ ਜੀ ਸਜਾ ਦੋ ਉਸ ਪਰਵਾਰਾਂ ਨੂੰ ਅਗਲੇ 7 ਜਨਮ ਯਾਦ ਰਾਹੇ

  • @amarjitkaur3694
    @amarjitkaur3694 7 วันที่ผ่านมา +82

    ਅਆਪ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🎉🎉🎉🎉🎉

  • @charanjitkourjind416
    @charanjitkourjind416 7 วันที่ผ่านมา +104

    Thanku God, 🙏🙏,, Veer Ji ਜਦੋ ਤੁਸੀ ਬੱਚੇ ਨੂੰ ਸੂਡਵਾਕੇ ਲਿਆਏ ਸੀ,, ਮੈਂ ਉਹ ਵੀਡੀਓ ਵੀ ਦੇਖੀ ਸੀ,,,, ਅੱਜ ਬੜੀ ਖੁਸੀ ਹੋਈ ਹੈ ਕਿ ਇਸ ਬੱਚੇ ਦਾ ਪ੍ਰਵਾਰ ਮਿਲ ਗਿਆ,,, waheguru Ji ਇਸ ਪ੍ਰਵਾਰ ਤੇ ਮੇਹਰ ਭਰਿਆ ਹੱਥ ਰੱਖਿਓ, ਦੁਸਟਾ ਦਾ ਨਾਸ ਕਰਿਓ

  • @russelwiper3112
    @russelwiper3112 7 วันที่ผ่านมา +50

    ਬੜੀ ਖੁਸ਼ੀ ਹੋਈ ਮਾਂ ਨੂੰ ਗੌਰਵ ਪੁੱਤ ਮਿਲ ਗਿਆ 🙏ਸੰਸਥਾ ਆਲੇ ਭਾਜੀ ਦਾ ਦਿਲੋਂ ਧੰਨਵਾਦ 🙏🙏

    • @palwindersingh3731
      @palwindersingh3731 5 วันที่ผ่านมา

      TUHAADA THANKS VEERO. USS GANDE PARIWAAR NE KIRRE PAKE MARNA. JIS NE IK MAA DI ATTAMMA DUKHI KEETI.

  • @simerrandhawa7281
    @simerrandhawa7281 7 วันที่ผ่านมา +97

    ਵਧਾਈਆਂ ਹੋਣ ਜੀ ਬੱਚੇ ਨੂੰ ਉਸ ਦੀ ਮਾਂ ਮਿਲ ਗਈ

  • @balvirkaurbatth9655
    @balvirkaurbatth9655 7 วันที่ผ่านมา +24

    ਬਹੁਤ ਬੁਰਾ ਹਾਲ ਹੋਣਾ ਉਸ ਪਰਿਵਾਰ ਜਿਸ ਨੇ ਇਸ ਬੱਚੇ ਨੂੰ ਬੰਧਕ ਬਣਾਕੇ ਰੱਖਿਆ ਇਸ ਬੱਚੇ ਦੀ ਮਜਦੂਰੀ ਮਾਂ ਨੂੰ ਮਿਲਣੀ ਚਾਹੀਦਾ🙏

  • @deepbhullar2048
    @deepbhullar2048 7 วันที่ผ่านมา +30

    ਉਹ ਲਾਲ ਟੀਸ਼ਰਟ ਵਾਲੇ ਬਗਦਾੜ ਨੂੰ ਲੈ ਕਿ ਆਉ ਕਿਹੜਾ ਭੌਕਦਾ ਸੀ ਕਿ ਇੱਥੇ ਇਹਦੀ ਸੇਵਾ ਹੁੰਦੀ ਇਕ ਮਾਂ ਦੇ ਬੱਚੇ ਨੂੰ ਵਿਛੋੜ ਕਿ ਰੱਖਿਆ ਸੀ ਹੋਰ ਵੀ ਜਿਹੜੇ ਪਾਪੀ ਇਦਾ ਦੇ ਸਮਝ ਜਾਉ ਰੱਬ ਦਾ ਵਾਸਤਾ ਤੁਹਾਨੂੰ 🙏🏻🥹🥹🥹

  • @IqbalSingh-id2ko
    @IqbalSingh-id2ko 7 วันที่ผ่านมา +31

    ਮਾ ਪੁੱਤ ਨੂੰ ਮਿਲਾਉਣ ਵਾਲਿਆਂ ਨੂੰ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ

  • @rbrar3859
    @rbrar3859 7 วันที่ผ่านมา +21

    ਉਹਨਾਂ ਖੱਚ ਮਾਝੇ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਹੈ, ਜਿੰਨਾ ਨੇ ਬੱਚਾ ਚੱਕਿਆਂ ਸੀ।

  • @jujharsinghwarraich2314
    @jujharsinghwarraich2314 7 วันที่ผ่านมา +20

    ਮੈਂ warraich ਜੱਟਾਂ ਦੇ ਘਰ ਪੈਦਾ ਹੋਇਆ ਹਾਂ ਮੈ ਆਪਣੀ ਜਿੰਦਗੀ ਵਿੱਚ ਕਈ ਐਸੇ ਹੰਕਾਰੀ ਜੱਟ ਦੇਖੇ ਨੇ ਜੋ ਮਾਤੜ ਜੱਟਾਂ ਨੂੰ ਕੀੜੇ ਮਕਾਉੜੇ ਸਮਝਦੇ ਨੇ ਇਹ ਸੱਚ ਹੈ

    • @AvtarGujjar-je8hj
      @AvtarGujjar-je8hj 6 วันที่ผ่านมา +1

      Veer ji eda de Galt te gande kuj ku hunde pr eda de chawal hrek jat biradri dharm vich hunde pr eda de kuj loka krke nam sari jat ja kom da lgda

  • @LakhwinderSingh-wx4sd
    @LakhwinderSingh-wx4sd 7 วันที่ผ่านมา +30

    ਕਿਸੇ ਦੀ ਮਾਂ ਨੂੰ ਕਿਸੇ ਦਾ ਬੱਚੇ ਦਾ ਮਿਲਾਪ ਕਰਾਉਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ

  • @swaranjitkaur-vw2kq
    @swaranjitkaur-vw2kq 7 วันที่ผ่านมา +49

    ਵੀਰ ਜੀ ਆਹ ਅਸੀਸਾਂ ਮਿਲਦਿਆਂ ਥੋਨੂੰ ਕੋਰੜਾਂ ਰੂਪੈ ਖਰਚ ਕੇ ਵੀ ਨਹੀ ਮਿਲਦਿਆਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬੇਟਾ ਤੇਰੀ ਮੰਮੀ ਨੂੰ ਦੇਖ ਕੇ ਮੈ ਵੀ ਬਹੁਤ ਰੋੲਈ

  • @EkamdeepSingh-ci2pq
    @EkamdeepSingh-ci2pq 7 วันที่ผ่านมา +32

    ਸਵਾਸ ਸਵਾਸ ਗੁਰੂ ਰਾਮਦਾਸ ਰੱਖ ਲਿਓ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਥਾਜ ਮੇਹਰ ਕਰੇ ਪਰਮਾਤਮਾ

  • @kimkaur1928
    @kimkaur1928 7 วันที่ผ่านมา +26

    ਬਹੁਤ ਕਿਸਮਤ ਵਾਲਾ ਬੱਚਾ ਕਿ 11 ਮਹੀਨੇ ਬਾਅਦ ਹੀ ਗੰਦੀ ਲੇਬਰ ਜੌਬ ਚੋਂ ਛੁੱਟਕੇ ਮਾਂ ਨੂੰ ਮਿਲ ਗਿਆ ਜੀ, ਤੁਹਾਡੀ ਪੂਰੀ ਟੀਮ ਨੂੰ ਬਾਬਾ ਤਰੱਕੀਆਂ ਬਖਸ਼ੇ ਤੇ ਸਿਹਤਯਾਵ ਰੱਖੇ ਵੀਰੇ

  • @dildiyasadran2582
    @dildiyasadran2582 7 วันที่ผ่านมา +25

    ਪੇਸੈ ਦੇ ਵਾਲੇ ਵੀ ਨੇ ਵੀ ਬਹੁਤ ਸੱਚਾ ਇਨਸਾਨ ਹੈ ਅਸੀਂ ਬਹੁਤ ਵੀਡੀਉ ਦੇਖਿਆਂ ਹਨ ਕੋਈ ਪੇਸੈ ਨਹੀਂ ਦੇਂਦੇ ਇਕ ਛੋਟੇ ਬੱਚੇ ਨੂੰ ਦੱਸ ਹਜ਼ਾਰ ਮਹੀਨੇ ਦੇ ਹਿਸਾਬ ਨਾਲ ਦਿੱਤੇ ਹਨ ਸੱਚ ਤੇ ਚੱਲਣ ਵਾਲਿਆਂ ਨੂੰ ਵਾਹਿਗੁਰੂ ਜੀ ਬੱਲ ਬਖਸ਼ੇ ਜੀ

    • @jatinderpalsingh795
      @jatinderpalsingh795 7 วันที่ผ่านมา +2

      FIR HONI C KADD TA ZURMANA PAKKA C CASE TA KARCHA WAKHRA HONA C BACH GYA USNE TA SARI UMAR LI RAKHYA C BACHA. OH MHAPAPI PATDI NU PEASEA DA GYA

  • @sukhsidhu6722
    @sukhsidhu6722 7 วันที่ผ่านมา +41

    ਰੱਬ ਈ ਵਿਛੜਿਆ ਨੂੰ ਮਿਲਾਉਦਾ 🎉🎉

  • @raniitsingh3915
    @raniitsingh3915 7 วันที่ผ่านมา +5

    ਬਹੁਤ ਵੱਡੀ ਸੇਵਾ ਨਿਭਾਈ ਹੈ,, ਵੀਰ ਜੀ ,,😢😢😢😢😢,, ਇਨਸਾਨੀਅਤ ਜਿੰਦਾ ਹੈ,, ਤਾਹੀਂ ਦੁਨੀਆਂ ਖੜ੍ਹੀ ਐ😢😢😢

  • @NirmaljitBajwa
    @NirmaljitBajwa 5 วันที่ผ่านมา +1

    ਬਹੁਤ ਧੰਨਵਾਦ ਵੀਰਾਂ ਦਾ ਜ਼ਿਹਨਾਂ ਨੇ ਬਹੁਤ ਮਿਹਨਤ ਕਰਕੇ ਇੱਕ ਮਾਂ ਨੂੰ ਉਸ ਦੇ ਵਿਸ਼ੜੇ ਮਾਸੂਮ ਪੁਤੱਰ ਨੂੰ ਮਿਲਾਇਆ ਹੈ । ਇਸ ਤੋਂ ਬਾਕੀ ਅਜਿਹੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਸਬਕ ਸਿੱਖਣਾਂ ਚਾਹੀਦਾ ਹੈ । ਅਜਹਿ ਨੇਕ ਕੰਮ ਮਨੁੱਖਤਾ ਦੀ ਸੇਵਾ ਲਈ ਕਰ ਰਹੇ ਵੀਰਾਂ ਤੇ ਵੀ ਉਸ ਅਕਾਲ ਪੁਰਖ ਦੀ ਹੀ ਰਹਿਮਤ ਹੈ ਜਿਸ ਸਦਕਾ ਹੋ ਰਹੇ ਅਨਿਆਂ ਜ਼ਬਰ ਦਾ ਮਿਹਨਤ ਅਤੇ ਸਮਝ ਨਾਲ ਕਰ ਨਿਰਸਵਾਰਥ ਲਗਨ ਨਾਲ ਵਾਹਿਗੁਰੂ ਵੱਲੋਂ ਲੱਗੀ ਸੇਵਾ ਜਾਣ ਕੇ ਬਹੁਤ ਨੇਕ ਦਿੱਲੀ ਨਾਲ ਨਿੱਭਾ ਰਹੇ ਹ ਨ । ਇਵੇਂ ਲੱਗ ਰਿਹਾ , ਜਿਵੇਂ ਅਕਾਲ ਪੁਰੱਖ ਦੀ ਸ਼ਕਤੀ ਹੀ ਇਹਨਾਂਵਿੱਚ ਵੱਸ ਇਹ ਨੇਕ ਸੇਵਾ ਕਰਵਾ ਰਹੀ ਹੈ । ਬਹੁ ਬਹੁਤ ਧੰਨਵਾਦ ਸਾਹਿੱਤ ਨਮਸਕਾਰ ਇਹਨਾਂ ਵੀਰਾਂ ਨੂੰ ।

  • @HarpalKainth-s5c
    @HarpalKainth-s5c 7 วันที่ผ่านมา +55

    ਵੀਰ ਜੀ ਜਿਨ੍ਹਾਂ ਨੇ ਇਹ ਬੱਚਾ ਰੱਖਿਆ ਸੀ ਉਹਨਾਂ ਭੈਣ,,,,, ਨੂੰ ਸਜ਼ਾ ਜ਼ਰੂਰ ਦਿਵਾਓ ਜੀ

    • @lachhmandass9840
      @lachhmandass9840 7 วันที่ผ่านมา +2

      Jai jai shree Ram Ram ge

    • @BhagSingh-xp8tb
      @BhagSingh-xp8tb 7 วันที่ผ่านมา

      ​@@lachhmandass9840Jai shree Ram ji

    • @mohindersingh7838
      @mohindersingh7838 7 วันที่ผ่านมา +1

      Bahot 2 Mubarka hoven ji App sab noo....Gourav Apne Mata...Pitaa ko mill gia....Good luck beta Gourav....God bless you .... M.S. H.kong.....All the Best wishes for all of you......

  • @bahadursingh9718
    @bahadursingh9718 วันที่ผ่านมา

    ਵੀਰ ਜੀ ਤੁਸੀਂ ਇੱਕ ਬੱਚੇ ਦੀ ਜ਼ਿੰਦਗੀ ਨਰਕ ਚੋ ਕੱਢਕੇਂ ਮਾਤਾ ਦੀ ਗੋਦ ਸਵਰਗ ਵਿੱਚ ਲੈਂ ਆਂਦਾ। ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @harjitpandher6416
    @harjitpandher6416 7 วันที่ผ่านมา +13

    ਬੱਚੇ ਦੀ ਮਾਂ ਵੀਰ ਨੇ ਦੋ ਦਿਨਾਂ ਲੱਭ ਲਈ ਵਾਹਿਗੁਰੂ ਇਸ ਵੀਰ ਚੜਦੀ ਕਲਾ ਰੱਖੇ

  • @BathRajoana
    @BathRajoana 7 วันที่ผ่านมา +13

    ਬਾਬਾ ਜੀ ਉਹ ਟਰੱਕ ਡਰਾਈਵਰ ਨੂੰ ਜਰੂਰ ਲੱਭੋ ਜੋ ਬੱਚੇ ਵੇਚਦਾ

  • @MohinderSingh-lq9cj
    @MohinderSingh-lq9cj 7 วันที่ผ่านมา +3

    ਸਮਾਜ ਦੀ ਸੇਵਾ ਕਰਨਾ ਹੀ ਵੀਰ ਜੀ ਮੈਨੂੰ ਤਾ ਲੱਗ ਰਿਹਾ ਰੱਬ ਨੇ ਤੁਹਾਡੇ ਵਿੱਚ ਪ੍ਰਗਟ ਹੋ ਕੇ ਮਾ ਦਾ ਵਿਛੜਿਆ ਪੁੱਤ ਮਾ ਨੂੰ ਮਿਲਾ ਦਿੱਤਾ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @rasalsingh9678
    @rasalsingh9678 7 วันที่ผ่านมา +19

    ਵੀਰ ਜੀ 👏👏ਬੇਨਤੀ ਆ ਉਹਨੂੰ ਸਜਾ ਹੋਣੀ ਚਾਹੀਦੀ ਆ ਤਾ ਕੀ ਆਗੇ ਗਲਤੀ ਨਾ ਕਰੇ

  • @BaljinderKaur-gu1kd
    @BaljinderKaur-gu1kd 7 วันที่ผ่านมา +6

    ਓਏ ਪਾਪੀਓ ਥੋਡਾ ਕਿਵੇਂ ਦਿਲ ਕੀਤਾ ਇਕ ਬੱਚੇ ਨੂੰ ਮਾ ਤੋਂ ਦੂਰ ਕਰਨ ਲਈ,ਓਏ ਥੋਡਾ ਬੇੜਾ ਗ਼ਰਕ ਹੋ ਜਾਏ, ਥੋਡੇ ਬੱਚਿਆਂ ਨਾਲ ਇਸ ਤਰ੍ਹਾਂ ਕਰੇ ਤਾਂ ਥੋਨੂੰ ਪਤਾ ਲਗੇ,
    ਜਿਉਂਦੇ ਰਹਿਣ ਮੇਰੇ ਇਹ ਵੀਰ ਜਿਹੜੇ ਛੁਡਾ ਕੇ ਲਿਆਏ,

  • @Parm-r2j
    @Parm-r2j 7 วันที่ผ่านมา +4

    ਮੈਨੂੰ ਤਾ ਸਮਜ ਨਹੀਂ ਆ ਰਹੀ ਸੀ ਕਿ ਲਿਖਾ ਵੀਰੇ ਬਹੁਤ ਰੋਣਾ ਆਇਆ ਵੀਰੇ ਰੱਬ ਲੰਮੀਆਂ ਉਮਰਾਂ ਦੇ ਵੇ ਵੀਰੇ ਥੋਨੰੂ ਮਾ ਪਿਉ ਨੂੰ ਬੱਚਾ ਮਿਲ ਗਿਆ❤❤❤❤

  • @jasvirkaur5248
    @jasvirkaur5248 7 วันที่ผ่านมา +15

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਜੀ ਵੀਰ ਜੀ ❤️🙏🙏

  • @NANAKPURISINGH
    @NANAKPURISINGH 6 วันที่ผ่านมา +2

    ਅੱਜ ਨੂੰ ਧਰਤੀ ਦਾ ਵਿਨਾਸ਼ ਹੋਇਆ ਹੁੰਦਾ ਐਨਾ crime ਵਧਿਆ ਪਿਆ, ਪਰ ਤੁਹਾਡੇ ਵਰਗੇ ਇਨਸਾਨਾਂ ਕਰਕੇ ਇਹ ਧਰਤੀ ਬਚੀ ਹੋਈ ਆ। ਬਹੁਤ ਬਹੁਤ ਧੰਨਵਾਦ ਵੀਰ। pls ਉਹਨਾਂ ਤੋਂ ਪੈਸੇ ਲੈਣੇ ਆ ਤੁਸੀਂ, ਲੱਖ ਲਾਹਨਤ ਉਹ ਬੰਦਿਆਂ ਤੇ 11 ਮਹੀਨੇ ਕੰਮ ਕਰਾਕੇ ਸਾਲੇ ਕਹਿੰਦੇ 30 ਹਜ਼ਾਰ ਦੇਵਾਂਗੇ।

  • @JagroopSingh-fh9dp
    @JagroopSingh-fh9dp 7 วันที่ผ่านมา +6

    ਵੀਰ ਜੀ ਤੁਸੀ ਜਿਸ ਦਿਨ ਬਚੇ ਛਡਵਾਕੇ ਲਿਆਏ ਸੀ ਕੰਜਰਾ ਤੋ ਮੈਨੂੰ ਉਨਾ ਕੰਜਰਾ ਤੇ ਬਹੁਤ ਗੁਸਾ ਆ ਰਿਹਾ ਜੋ ਕਹਿੰਦੇ ਸੀ ਪੁੱਤਰ ਵਾਗ ਰਖਿਆ ਇਹੋ ਜਿਹੇ ਘਟੀਆ ਇਨਸਾਨ ਆਪਣੇ ਘਟੀਆ ਲੀਡਰਸ਼ਿਪ ਤੌ ਵੀ ਜਿਆਦਾ ਕੰਜਰ ਹਨ ਜੋ ਮਾਸੂਮ ਬਚਿਆ ਨਾਲ ਇਹਨਾ ਧੱਕਾ ਕਰਦੇ ਹਨ ਛੋਟੇ ਵੀਰ ਤੁਹਾਡੀ ਸੇਵਾ ਨੂੰ ਸਲਾਮ

  • @user-oy7gw9yb6s
    @user-oy7gw9yb6s 7 วันที่ผ่านมา +24

    ਵੀਰ ਇਸ ਬੱਚੇ ਦੀ ਪੂਰੀ ਮਿਹਨਤ ਲੈਕੇ ਦਿਉ ਨਾਲੇ ਉਸ ਕਾਲੇ ਪਰਨੇ ਵਾਲੇ ਦੀ ਛਿੱਤਰ ਪਰੇਡ ਕਰੋ

    • @AvtarGujjar-je8hj
      @AvtarGujjar-je8hj 6 วันที่ผ่านมา

      Hanji veer ji oh roti da ehsan kri janda c bai yr punjab vich m ta aj tk dekhia nhi ki koi bhuk nal banda mr gia hove pr bai ji gurdwara Sahib vich eda de chawal sb to age hundea ki ehna vrga koi dharmik banda nhi hona

  • @sandeepkashyap7298
    @sandeepkashyap7298 7 วันที่ผ่านมา +7

    भाई जी आप की सेवा दुनिया की सबसे बड़ी सेवा है इस सेवा का कोई मोल नहीं है यह अनमोल है हमें आपकी सेवा पर गर्व है

  • @jodhbirsinghgupreet3953
    @jodhbirsinghgupreet3953 6 วันที่ผ่านมา

    ਵਿਛੜਿਆ ਦੇ ਮੇਲ ਕਰਾਉਣਾ ਬਹੁਤ ਵੱਡੀ ਸੇਵਾ ਹੈ waheguru Ji chardi kala bhashe veere nu

  • @user-uw8qi4eu2n
    @user-uw8qi4eu2n 7 วันที่ผ่านมา +4

    ਸਰਬੱਤ ਦਾ ਭਲਾ ਕਰੀ ਵਾਹਿਗੁਰੂ ਜੀ, ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਨੇ ਇਹ ਵੀਰ ਪੰਜਾਬ ਦੇ ਪੁੱਤ ਜੋ ਇਹ ਸੱਚੀ ਸੇਵਾ ਕਰ ਰਹੇ ਆ,ਇਹਨਾਂ ਸਾਰਿਆਂ ਨੂੰ ਪਰਮਾਤਮਾ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ❤

  • @ParamjitSingh-ug3lc
    @ParamjitSingh-ug3lc 6 วันที่ผ่านมา +3

    😢😢😢😢😢 ਰੋਣ ਨਿੱਕਲ ਗਿਆ, ਕਿੱਥੇ ਭਰੋਗੇਂ ਚੰਦਰਿਓ ਮਾਂ ਪੁੱਤ ਦਾ ਵਿਛੋੜਾ ਪਾਕੇ😢😢

  • @narinderkaur6484
    @narinderkaur6484 7 วันที่ผ่านมา +6

    Putt hamesha apni maa de naal rahe. Waheguru ne mehar kar diti maa te.

  • @pardeep1802
    @pardeep1802 11 ชั่วโมงที่ผ่านมา

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਇੱਕ ਮਾਂ ਨੂੰ ਉਸ ਦਾ ਵਿਛੜਿਆ ਪੁੱਤ ਮਿਲ ਗਿਆ 🙏🙏ਵਾਹਿਗੁਰੂ ਜੀ ਉਸ ਵੀਰ ਜੀ ਦਾ ਭਲਾ ਕਰੇ ਜਿਸ ਨੇ ਏਨਾ ਵੱਡਾ ਪਰਉਪਕਾਰ ਕੀਤਾ 🙏🙏

  • @surjitsinghmand655
    @surjitsinghmand655 7 วันที่ผ่านมา +3

    ਸ਼ੁਕਰ ਪ੍ਰਮਾਤਮਾ ਦਾ ਬੱਚੇ ਦੀ ਮਾਂ ਮਿਲ ਗਈ ਵੀਰ ਜੀ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸਣ ਸਦਾ ਅੰਗ ਸੰਗ ਰਹਿਣ

  • @HAPPY_TALKS_00
    @HAPPY_TALKS_00 6 วันที่ผ่านมา +1

    Mera ta Rona band ne hunda maa put da pyaar dekh k shuker hai guru nanak da shuker hai os veer da jisbe maa put nu milaiea

  • @ManpreetSingh-qq5de
    @ManpreetSingh-qq5de 7 วันที่ผ่านมา +3

    ਬੰਦਾ ਹੀਰਾ ਜਿਸ ਦੇ ਘਰ ਰਹਿ ਰਿਹਾ ਸੀ ਜਿਸ ਨੇ ਬੱਚਾ ਵੇਚਿਆ ਹੋਵੇ ਉਹ ਤਾਂ ਦੁੱਕੀ ਵੀ ਨਹੀਂ ਦਿੰਦਾ ਬਹੁਤ ਸੋਹਣਾ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਇਸ ਵੀਰ ਨੂੰ

    • @kulwindersinghsaini3686
      @kulwindersinghsaini3686 6 วันที่ผ่านมา

      ਉਹ ਕਿਹੜੇ ਹਸਾਬ ਨਾਲ ਇਹਨਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਉਹ ਵੀ ਜਾਦ ਰੱਖਦਾ

  • @luckymaan9928
    @luckymaan9928 7 วันที่ผ่านมา +6

    ਹੈਪੀ ਵੀਰੇ ਬਹੁਤ ਬਹੁਤ ਧੰਨਵਾਦ ਮਾਂ ਨੂੰ ਪੁੱਤ ਮਿਲ ਗਿਆਂ ਬੱਚੇ ਨੂੰ ਪੂਰੀ ਮਿਹਨਤ ਮਿਲਣੀ ਚਾਹੀਦੀ ਐਂ

  • @raniitsingh3915
    @raniitsingh3915 7 วันที่ผ่านมา +3

    ਵੈਰੀ ਗੁੱਡ,, ਪਰਿਵਾਰ ਦੇ ਲਈ ,, ਬਹੁਤ ਸੋਹਣਾ ਕੰਮ ਕੀਤਾ ਹੈ, ਪਰਿਵਾਰ ਨੇ,,, ਬੱਚੇ ਦੀ ਮਿਹਨਤ ਦੇ ਕੇ ,, ਕੋਈ ਗੱਲ ਨਹੀਂ,, ਪਹਿਲਾਂ ਬੰਦਾ ਹੈ ,, ਜੀਹਨੇ ਆਪਣੀ ਕਮਾਈ ਸਫਲ ਕੀਤੀ ਹੈ, ਬੱਚੇ ਨੂੰ ਪੈਸੇ ਦੇਕੇ,, ਵੈਰੀ ਗੁੱਡ ਜੀ

  • @SarabjieetSinghh
    @SarabjieetSinghh 6 วันที่ผ่านมา +1

    ਸਾਡੀ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਪੂਰੀ ਟੀਮ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਤਰੱਕੀਆਂ ਬਖਸ਼ੋ ਅੱਗੇ ਵਾਸਤੇ ਵੀ

  • @ParamjeetKaur-ub3mc
    @ParamjeetKaur-ub3mc 7 วันที่ผ่านมา +5

    ਵਾਹਿਗੁਰੂ ਚੜਦੀ ਕਲਾ ਰੱਖੇ ਵੀਰ ਥੋਨੂੰ ਇਕ।ਮਾਂ ਪੁੱਤ ਨੂੰ ਮਿਲਣ ਕੇ।ਵਾਹਿਗੁਰੂ ਥੋਨੂੰ ਤੱਤੀ ਵਾ ਨਾ ਲੱਗੇ ਣ।ਦੇਵੇ ਵਾਹਿਗੁਰੂ ਜੀ

  • @surjeetsingh-zf5wu
    @surjeetsingh-zf5wu วันที่ผ่านมา

    ਵੀਰ ਜੀ ਤੁਸੀਂ ਗੌਰਵ ਦੀ ਮਾਂ ਨੂੰ ਮਿਲਾ ਕੇ ਬੁਹਤ ਵੰਡਾ ਕੰਮ ਕੀਤਾ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ

  • @JaspinderGill-t5f
    @JaspinderGill-t5f 7 วันที่ผ่านมา +27

    ਅੱਜ ਤੋਂ ਦਸ ਸਾਲ ਪਹਿਲਾਂ ਜਲੰਧਰ ਦੇ ਨੇੜੇ ਪਿੰਡ ਮਿੱਠਾਪੁਰ ਦਾ ਇਕ ਦਸ ਸਾਲ ਦਾ ਬੱਚਾ ਮੇਰੇ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਚ ਕਿਸੇ ਜ਼ਿਮੀਂਦਾਰ ਕੋਲ ਜਦ ਮੈਂ ਵੇਖਿਆ ਤਾਂ ਮੈਂ ਉਸ ਤੋਂ ਫੋਨ ਨੰਬਰ ਲੈਕੇ ਉਸਦੇ ਘਰ ਫੋਨ ਕੀਤਾ ਤਾਂ ਅਗਲੇ ਹੀ ਦਿਨ ਉਸਦਾ ਪਰਿਵਾਰ ਆਕੇ ਲੈ ਗਿਆ ਅਤੇ ਮੈਨੂੰ ਲੱਖ ਅਸੀਸ ਦੇਕੇ ਗਿਆ

  • @gurpreetsingh6427
    @gurpreetsingh6427 4 วันที่ผ่านมา +1

    Y ਜੀ ਜਿਹਨਾਂ ਨੇ ਇਹ ਬੱਚਾ ਰੱਖਿਆ ਹੋਇਆ ਸੀ ।ਉਹ ਤਾ ਸੱਚ ਮੁੱਚ ਔਰੰਗਜੇਬ ਦੀ ਔਲਾਦ ਹੋਊ।
    ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਵੀਰੋ।

  • @Amzik-ds5bo
    @Amzik-ds5bo 7 วันที่ผ่านมา +27

    ਧਨਵਾਦ, ਜੀਸਾਰੀ,ਟੀਮ, ਦਾ,

  • @hardeepsingh494
    @hardeepsingh494 วันที่ผ่านมา

    ਜਿਸ ਵੀਰ ਨੇ ਘਰ ਲੱਭਿਆ ਉਹਦਾ ਬਹੁਤ ਬਹੁਤ ਧੰਨਵਾਦ ਅਸੀਂ ਮੁੱਲਾਪੁਰ ਤੋਂ ਵੀਡੀਓ ਦੇਖਦੇ ਸੀ

  • @user-ts2ho5kf1t
    @user-ts2ho5kf1t 7 วันที่ผ่านมา +5

    ਵੀਰ ਜੀ ਵਾਹਿਗੁਰੂ ਜੀ ਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਜੀ ਉਹਨਾਂ ਪਾਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @harmanbhatti6775
    @harmanbhatti6775 6 วันที่ผ่านมา

    😢😢 ਧੰਨਵਾਦ ਉੱਸ ਵੀਰਾਂ ਦਾ ਜਿਨਾਂ ਨੇ ਬੱਚੇ ਨੂੰ ਉਸਦੀ ਮਾਂ ਦੇ ਨਾਲ ਮਿਲਾਇਆ ਇਕ ਮਾਸੂਮ ਬੱਚੇ ਨੂੰ ਉਸਦੀ ਮਾਂ ਤੋਂ ਦੂਰ ਕਰਨਾ ਬਹੁਤ ਵੱਡਾ ਪਾਪ ਹੈ ਬੱਚੇ ਦੇ ਆਪਣੇ ਮਾਪਿਆਂ ਤੋਂ ਬਿਨਾਂ ਹੱਰ ਇੱਕ ਖਾਬ ਅਧੂਰੇ ਹੁੰਦੇ ਹੱਨ Gaurav god bless you all with family

  • @chamkurthind7765
    @chamkurthind7765 7 วันที่ผ่านมา +4

    ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਰਬ ਸਾਡੇ ਵਿੱਚ ਵਸਦਾ ਪਰਮਾਤਮਾ ਅੱਗੇ ਦਿਲੋ ਅਰਦਾਸ ਕਰਦਾ ਰਬ ਸੋਢੀਆਂ ਲੰਮੀਆਂ ਉਮਰਾਂ ਕਰੇ ਸਾਡੇ ਬਚਿਆ ਨੂੰ ਤੰਦਰੁਸਤੀ ਦੇਵੇ ਰਬ ਵੀਰ ਤਰੱਕੀ ਆ ਦੇਵੇ ਮਨ ਬਹੁਤ ਖੁਸ਼ ਹੋਇਆ

  • @BarinderkaurHundal
    @BarinderkaurHundal 4 วันที่ผ่านมา

    ਸੁਕਰ ਆ ਇਸ ਬੱਚੇ ਦਾ ਪਰਿਵਾਰ ਮਿਲ ਗਿਆ ਉਸ ਵਾਹਿਗੂਰੁ ਦਾ ਸੁਕਰ ਕਰੋ ਇਸ ਵੀਰ ਦਾ ਵੀ ਬਹੁਤ ਧੰਨਵਾਦ ਲੰਮੀਆ ਉਮਰਾ ਕਰੇ ਵਾਹਿਗੂਰੁ ਜੀ🙏🏿🙏🏿 ਵੀਰ ਜੀ ਬਹੁਤ ਵਧੀਆ ਸੇਵਾ ਤੁਸੀ ਕਰਦੇ ਆ🙏🏿🙏🏿🙏🏿

  • @tarlochansaini9353
    @tarlochansaini9353 7 วันที่ผ่านมา +12

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @PreetGur-dl2dw
    @PreetGur-dl2dw 7 วันที่ผ่านมา +14

    ਵਾਹਿਗੁਰੂ ਜੀ ਮੇਹਰ ਕਰਨ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸਣ 🙏🙏 ਬਹੁਤ ਵਧੀਆ ਕੰਮ ਕੀਤਾ ਮਿਹਨਤ ਦਵਾਕੇ ,ਜੇ ਤੁਸੀ ਨਾ ਹੁੰਦੇ ਓਥੇ ਕੁਝ ਨਹੀ ਦੇਣਾ ਸੀ ,ਇਸ ਨੇ🙏🙏

  • @ManoharLal-gn9id
    @ManoharLal-gn9id 7 วันที่ผ่านมา +2

    ਬਹੁਤ ਵਧੀਆ ਵੀ ਰ, ਜੀ ਬੱਚਾ, ਮਾਂ ਨੂੰ ਪੁੱਤ ਮਿਲਿਆ ਬਹੁਤ ਖੁਸ਼ੀ ਮਲੀ

  • @Bhullar-qw9jm
    @Bhullar-qw9jm 15 ชั่วโมงที่ผ่านมา

    ਇਸ ਬੱਚੇ ਨੂੰ ਇਨਸਾਫ਼ ਤੇ ਮੁਆਵਜ਼ਾ ਮਿਲਣਾ ਚਾਹੀਦਾ ਹੈ

  • @rbrar3859
    @rbrar3859 7 วันที่ผ่านมา +6

    ਇਕ ਪਾਸੇ ਰੱਬ ਦਾ ਬੰਦਾ ਜਿਸ ਨੇ ਵਿਛੜੇ ਮਾਂ ਪੁੱਤ ਇਕੱਠੇ ਕਿਤੇ,
    ਦੁਜੇ ਪਾਸੇ ਉਹ ਖੱਚ ਮਾਝੇ ਵਾਲਾ ਸੀ ਜਿਸ ਨੂੰ ਬੱਚੇ ਤੇ ਤਰਸ ਨਹੀਂ ਆਇਆ।

  • @indersingh-bv8bm
    @indersingh-bv8bm 7 วันที่ผ่านมา +2

    ਜੇਕਰ ਇਸ ਤਰ੍ਹਾਂ ਪੰਜਾਬ ਦੇ ਸਾਰੇ ਵੀਰ ਇਕੱਠੇ ਹੋ ਜਾਵੋ ਤਾਂ ਅਸੀਂ ਸਾਰੇ ਰਲ ਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕਦੇ ਆ। ਨਸ਼ਾ , ਚੋਰੀਆਂ , ਲੁੱਟ , ਵਾਰਦਾਤ ਸਭ ਬੰਦ ।ਭਰਾਓ ਇਸੇ ਤਰ੍ਹਾਂ ਆਪਣੇ ਆਪਣੇ ਪਿੰਡਾਂ ਵਿੱਚ ਟੀਮਾਂ ਬਣਾ ਕੇ ਸਮਾਜ ਭਲਾਈ ਦੇ ਕੰਮ ਕਰੀਏ।

  • @sarabjitsingh3295
    @sarabjitsingh3295 7 วันที่ผ่านมา +7

    22 ji tuse Rab de Dusre rooh aa
    Baba Guru Nanak Deev maharaj
    Tuhde te hor kirpa krn

  • @GurdeepSingh-mo6ls
    @GurdeepSingh-mo6ls 7 วันที่ผ่านมา +2

    ਇੰਨਸਾਨੀਅਤ ਜਿਉਂਦੀ ਹੈ ਬੱਚਾ ਉਹਦੀ ਮਾਂ ਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @Lovenature-nt8zm
    @Lovenature-nt8zm 7 วันที่ผ่านมา +4

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @ManpreetSingh-qq5de
    @ManpreetSingh-qq5de 7 วันที่ผ่านมา +2

    ਇਸ ਜਨਾਨੀ ਦੇ ਬਿਲਕੁਲ ਵੀ ਖਮੋਸ਼ ਨਹੀਂ ਹੈ ਮੂੰਹ ਤੇ ਜਨਾਨੀ ਕੰਨੀ ਧਿਆਨ ਦਿਓ ਕਿ ਇਸਨੇ ਆਪਣਾ ਬੱਚਾ ਵੇਚ ਨਾ ਦਿੱਤਾ ਹੋਵੇ ਵੀਰ ਮੇਰਿਆ

  • @JasbirSingh-yr5jk
    @JasbirSingh-yr5jk 7 วันที่ผ่านมา +4

    Brother you are doing very well job 👍 i will pray for you 🙏 god bless you more 🙏 I'm very happy he found his mother 😊 he is very intelligent boy he's talking with anyone with respect ❤

  • @RabiGulab
    @RabiGulab 5 วันที่ผ่านมา

    ਅੱਜ ਮਹਾਰਾਜਾ ਰਣਜੀਤ ਸਿੰਘ ਵਾਲਾ ਨਿਆਂ ਕਰਵਾਤਾ ਵੀਰ ਤੁਸੀਂ,,
    ਜਿਉਂਦੇ ਰਹੋਂ।
    ਅੱਲ੍ਹਾ ਪਾਕ ਤੁਹਾਡੀ ਤਰੱਕੀ ਵਧਾਵੇ।

  • @JARNAILSINGH-cq1sn
    @JARNAILSINGH-cq1sn 7 วันที่ผ่านมา +24

    ਬਾਈ ਜੀ ਸਾਰੇ ਲੋਕ ਉਹਨਾਂ ਨੂੰ ਬਦ ਦਵਾਵਾਂ ਦਿਓ ਕਿ ਉਹਨਾਂ ਦਾ ਪੁੱਤਰ ਪਾਗਲ ਹੋ ਜਾਵੇ ਤੇ ਉਹਨਾਂ ਦੇ ਨਾਲ ਵੀ ਅਜਿਹਾ ਹੀ ਹੋਵੇ।

  • @LaddiJafflan
    @LaddiJafflan 6 วันที่ผ่านมา +1

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਹੈਪੀ ਵੀਰ ਨੂੰ🙏🙏🙏🙏

  • @user-in6il4ly5r
    @user-in6il4ly5r 7 วันที่ผ่านมา +4

    ਪ੍ਰਮਾਤਮਾ ਚੜਦੀ ਕਲਾ ਰੱਖੇ ਇਹਨਾ ਵੀਰਾ ਨੂੰ ਜਿਨਾ ਨੇ ਮਾ ਨਾਲ ਪੁੱਤ ਨੂੰ ਮਿਲਾਇਆ ਹੈ

  • @Pb_Guri
    @Pb_Guri 7 วันที่ผ่านมา +2

    ਦਿਲ ਖੁਸ਼ ਹੋ ਗਿਆ ਵੀਡਿਓ ਦੇਖ ਕੇ ❤❤❤ ਧੰਨਵਾਦ ਜੀ🙏🙏🙏🙏🙏

  • @MannuBrampton
    @MannuBrampton 4 วันที่ผ่านมา

    ਜਿਉਂਦਾ ਰਹਿ ਇਹ ਵੀਰ ਜਿਸ ਨੇ ਮਾਂ ਪੁੱਤ ਨੂੰ ਮਿਲਾ ਦਿਤਾ 🙏❤️

  • @deepdhillhon5703
    @deepdhillhon5703 7 วันที่ผ่านมา +6

    Boht uchi Sochi sewa Waheguru Chadikula vich rukhe.

  • @jagdevkaur3144
    @jagdevkaur3144 7 วันที่ผ่านมา +1

    ਬਹੁਤ ਹੀ ਖੁਸ਼ੀ ਹੋਈ ਇਕ ਮਾਂ ਨੂੰ ਉਸ ਦਾ ਵਿਛੜਿਆ ਪੁਤ ਮਿਲ ਗਿਆ ਭਾਈ ਸਾਹਿਬ ਜੀ ਦੀ ਮੱਦਦ ਨਾਲ🎉🎉❤❤😮😢😢

  • @devinderrandhawa4175
    @devinderrandhawa4175 5 วันที่ผ่านมา

    ਵੀਰ ਜੀ ਬਹੁਤ ਹੀ ਵਧੀਆ ਕੰਮ ਕੀਤਾ ਤੁਸੀਂ, ਇੱਕ ਮਾਂ ਨੂੰ ਪੁੱਤ ਨਾਲ ਮਿਲਾ ਹੀਂ ਦਿੱਤਾ, ਉਸ ਕੁੱਤੇ ਟਰੱਕ ਡਰਾਈਵਰ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਹਿਲਾਂ ਤਾਂ ਫ਼ੜ ਕੇ ਉਸ ਨੂੰ ਛਿੱਤਰ ਮਾਰਨੇ ਚਾਹੀਦੇ ਹਨ

  • @user-vw4lq6py8s
    @user-vw4lq6py8s 7 วันที่ผ่านมา +9

    ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ

  • @Imarndeep
    @Imarndeep 9 ชั่วโมงที่ผ่านมา

    ਮਾਂ ਪੁੱਤ ਨੂੰ ਮਿਲ ਕੇ ਰੋਂਦਿਆਂ ਵੇਖ ਕੇ ਮੇਰੇ ਤੇ ਦਿਲ ਨੂੰ ਕੁਝ ਹੋ ਗਿਆ 😢😢😢ਬੱਸ ਰੋਣ ਨੂੰ ਦਿਲ ਕਰਦਾ

  • @harmeshpal9717
    @harmeshpal9717 7 วันที่ผ่านมา +4

    ਹੁਣ ਲਵਪ੍ਰੀਤ ਪਾਠ ਕਰਾਵੇ ਗਾ ਕਿ ਇਹ ਪਾਪ ਧੋਤਾ ਜਾਵੇ ਪਰ ਭਰਾਵਾ ਇਹ ਪਾਪ ਤੈਨੂੰ ਭੁਗਤਨਾ ਪਵੇਗਾ

  • @sandeepkaur6144
    @sandeepkaur6144 7 วันที่ผ่านมา +7

    Bahot Dhanwad sari team da. Jionde raho

  • @AmanaTiwana2626
    @AmanaTiwana2626 7 วันที่ผ่านมา +1

    ਵੀਰ ਜੀ ਤੁਸੀਂ ਬੁਹਤ ਵਦੀਆਂ ਸੇਵਾ ਕਰਦੇ ਆ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 🙏👍

  • @gulshanpirthisalhan6297
    @gulshanpirthisalhan6297 7 วันที่ผ่านมา +1

    ਦਿਲ ਨੂੰ ਬਹੁਤ ਹੀ ਖੁਸ਼ੀ ਹੋੲੀ ਗੋਰਵ ਨੂੰ ੳੁਹਦੀ ਮੰਮੀ ਮਿਲ ਗੲੀ,ੳੁਸ ਮਾ ਨੂੰ ਹੀ ਪਤਾ ਹੋਵੇਗਾ ਕਿਵੇ ੳੁਸ ਨੇ ੳੁਸ ਤੋ ਬਿਨਾ ਟਾੲੀਮ ਪਾਸ ਕੀਤਾ ਹੋਵੇਗਾ! ਪੈਸੇ ਵੀ ਗੋਰਵ ਨੂੰ ਮਿਲ ਗੲੇ ਬਹੁਤ ਹੀ ਚੰਗਾ ਹੋੲਿਅਾ, ਗੋਰਵ ਸਕੂਲ ਜਾ ਸਕੇਗਾ!❤❤❤❤❤ ਸਤਿਨਾਮ ਵਾਹਿਗੁਰੂ ਜੀ,

  • @RupinderSidhu-is3wf
    @RupinderSidhu-is3wf 7 วันที่ผ่านมา +5

    ਜਿਉਂਦਾ ਰਹਿ ਵੀਰ 😢😢😢😢

  • @manjeetdevi543
    @manjeetdevi543 7 วันที่ผ่านมา +1

    Thnx bro 🙏 ਜੁੱਗ ਜੁੱਗ ਜੀਉ 😭

  • @prem.ksingh4103
    @prem.ksingh4103 7 วันที่ผ่านมา +2

    Thank you Tera asra sewa society and the team. Thank you Harpreet Singh 🙏🙏

  • @RajinderSingh-pz8dt
    @RajinderSingh-pz8dt 7 วันที่ผ่านมา +5

    ਵਾਈ ਜੀ ਤੂਹਾਨੂੰ ਇਸ ਮਾਂ ਦੀਆਂ ਦੂਆਵਾ ਤਾਰ ਦੇਣ ਗੀਆ ਤੂਹਾਨੂੰ ਪਰਮਾਤਮਾ ਦਿਨ ਦੂੱਗਣੀ ਰਾਤ ਤਰੱਕੀ ਬੱਖਸੇ

  • @BhattiSaab-z6w
    @BhattiSaab-z6w 6 วันที่ผ่านมา

    Happy ਵੀਰ ਧੰਨਵਾਦ ਇਸ ਬੱਚੇ ਨੂੰ ਉਸਦੀ ਮਾ ਨਾਲ ਮਿਲਾਉਣ ਲਈ।ਇਕ ਹੋਰ ਮੁਬਾਰਕ ਇਸ ਵੀਡਿਓ ਵਾਇਰਲ ਹੋ ਗਈ। ਹੁਣ ਬਹੁਤ ਲੋਕਾ ਨੂੰ ਤੁਹਾਡੀ ਸੇਵਾ ਬਾਰੇ ਪਤਾ ਲੱਗਿਆ

  • @maluksingh5489
    @maluksingh5489 7 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ❤❤❤❤❤❤

  • @SukhwinderSingh-b5g8j
    @SukhwinderSingh-b5g8j 6 วันที่ผ่านมา

    ਵੀਰ ਇਸ ਤੋ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਆ ਸੰਸ਼ਥਾ ਲਈ ਜਿੰਨਾ ਨੂੰ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਮਿਲਿਆ

  • @prabhjotsinghkhushia4471
    @prabhjotsinghkhushia4471 6 วันที่ผ่านมา

    Vir bahut Khushi video nu dekh.Gurav nu parents mil gaya. Society nu dilo salute hy

  • @ManpreetKaurGill-b1j
    @ManpreetKaurGill-b1j 7 วันที่ผ่านมา +5

    Very good job bro

  • @RajpalSingh-z5n
    @RajpalSingh-z5n 7 วันที่ผ่านมา +1

    ਸੰਤ.ਸ੍ਰੀ. ਆਕਲ.ਜੀ.ਸਾਰਿਆ.ਨੂੰ.ਮੈਨੰ.ਬੁਹਤ. ਬਹਤ. ਜਾਦਾ.ਖੁਸ਼ੀ. ਹੋਈ.ਜੀ.ਗੌਰਵ ਬੇਟੇ. ਨੂੰ. ਮਾ.ਨਾਲ.ਮਿਲਦੇ.ਵੇਖਕੇ. ਵੀਰ.ਜੀ.ਤਸੀ. ਹੀ.ਰੱਬ.ਹੋ.ਜੋ.ਗੌਰਵ.ਨੂੰ. ੳਸ ਦੀ.ਮਾਂ. ਨਾਲ.ਮਿਲਵਿਆ.ਜੀ.ਇਸ.ਬੱਚੇ ਦਾ.ਦੁਬਾਰਾ. ਜਨਮ.ਹੋਇਆ. ਵੀਰ.ਜੀ.ਰੱਬ. ਤੁਹਾਡੇ. ਪਰਿਵਾਰਾ.ਨੂੰ. ਸਾਦਾ.ਖੁਸ਼ੀ ਆ.ਦੇਵੇ.ਧੰਨਵਾਦ.ਵੀਰ.ਜੀ..........

  • @sukhmandersingh890
    @sukhmandersingh890 7 วันที่ผ่านมา +3

    ਵਾਹਿਗੁਰੂ ਮਿਹਰ ਕਰੇਗਾ

  • @KulwinderKaur-vy7zv
    @KulwinderKaur-vy7zv 6 วันที่ผ่านมา

    ਦਿਲੋਂ ਧੰਨਵਾਦੀ ਹਾਂ ਵੀਰ ਜੀ ਤੁਹਾਡੇ ਤੁਸੀਂ ਇੱਕ ਮਾਂ ਦਾ ਪੁੱਤ ਮਲਾਇਆ ਗਾ ਉਹਦੀ ਉਮਰ ਦੀ ਖੁਸ਼ੀ ਦੇ ਦਿੱਤੀ ਵੀਰ ਜੀ ਤੁਸੀਂ ਉਹਨੂੰ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @sunillodhi5155
    @sunillodhi5155 7 วันที่ผ่านมา +5

    Very nice bro

  • @GurjeetSingh-j6o
    @GurjeetSingh-j6o 7 วันที่ผ่านมา +1

    Thanks paji waheguru ji bless you❤❤❤❤❤❤❤❤❤❤

  • @premmakkar3428
    @premmakkar3428 7 วันที่ผ่านมา +5

    God bless you beta