ਮਾਸੂਮ ਦੀਆਂ ਬੰ'ਨਕੇ ਲੱ'ਤਾਂ!! Manukhta Di Sewa Mudki Firozpur Hosting Bath Latest Punjabi TV Canada

แชร์
ฝัง
  • เผยแพร่เมื่อ 16 ก.ย. 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

ความคิดเห็น • 289

  • @AkashAkash-r9f
    @AkashAkash-r9f 6 วันที่ผ่านมา +38

    ਯਾਰਾ ਜਦੋਂ ਤੂੰ ਇਹਨਾਂ ਨੂੰ ਸਰਦਾਰ ਕਹਿੰਦਾ ਮੈਨੂੰ ਤੇਰੇ ਤੇ ਗੁੱਸਾ ਆ ਜਾਂਦਾ ਸਰਦਾਰ ਤੁਹਾਡੇ ਵਰਗੇ ਹੁੰਦੇ ਹਨ ਜਿਹੜੇ ਗਰੀਬਾਂ ਦੀ ਹੈਲਪ ਕਰਦੇ

    • @tarsemlal9356
      @tarsemlal9356 6 วันที่ผ่านมา +3

      Ohi te me kenda Bhai pggan bann nal sardar nhi bn janda

  • @ppsingh3876
    @ppsingh3876 7 วันที่ผ่านมา +27

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੌ ਮਨੁੱਖਤਾ ਦੀ ਸੇਵਾ ਕਰਦੇ ਹੋ ਜੀ

  • @GSSS-l8l
    @GSSS-l8l 7 วันที่ผ่านมา +51

    ਚਾਹੇ ਆਪਣੀ ਬਰਾਦਰੀ ਦੇ, ਕੁਝ ਮਾੜੇ ਬੰਦਿਆਂ ਨੂੰ ,ਮਾੜੇ ਕਹਿਣਾਂ ਪਵੇ, ਛਿੱਤਰ ਫੇਰਨਾ ਪਵੇ,ਹਰੇਕ ਨਹੀਂ ਕਰ ਸਕਦਾ, ਇਹਨੂੰ ਹੀ ਸਿੱਖੀ ,ਤੇ ਸੱਚੀ ਸੁਚੀ ਸੇਵਾ ਕਹਿੰਦੇ ❤ ਧੰਨਵਾਦ ਜੀ

    • @tarsemlal9356
      @tarsemlal9356 7 วันที่ผ่านมา

      Dhanwad ji

    • @tarsemlal9356
      @tarsemlal9356 6 วันที่ผ่านมา

      Gl tan sachi aapne nu rokna te tokna bohut oukha

  • @amarjeetkaurreeta
    @amarjeetkaurreeta 5 วันที่ผ่านมา +21

    ਜਿਹੜੇ ਲੋਕ ਬੱਚਿਆਂ ਨੂੰ ਇਸ ਤਰ੍ਹਾਂ ਗੁਲਾਮ ਬਣਾ ਕੇ ਰੱਖਦੇ ਹਨ ਪਰਮਾਤਮਾ ਉਹਨਾਂ ਨੂੰ ਜਰੂਰ ਸਜ਼ਾ ਦੇਣਗੇ ਜਿਵੇਂ ਬੰਦੀ ਬਣਾਏ ਹੋਏ ਪੁੱਤਰਾਂ ਦੀਆਂ ਮਾਵਾਂ ਤੜਫਦੀਆਂ ਨੇ ਉਨ੍ਹਾਂ ਤੋਂ ਵੀ ਜਿਆਦਾ ਇਹ ਲੋਕ ਤੜਫਨ

  • @bhagwandas62
    @bhagwandas62 7 วันที่ผ่านมา +19

    ਗੁਲਾਮ ਬਣਾ ਕੇ ਫਰੀ ਕੰਮ ਕਰਾਉਣ ਵਾਲੇ ਇਹਨਾਂ ਜਾਲਮਾਂ ਨੂੰ ਲੱਖ ਲੱਖ ਲਾਹਨਤਾਂ।

  • @user-bq7gd9rm4q
    @user-bq7gd9rm4q 5 วันที่ผ่านมา +6

    ਇਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਜਰਵਾਨ ਕਿਤਾ ਜਾਵੇ ਧੰਨਵਾਦ ਸਹਿਤ ਜੀ

  • @swarnjeetkaurmattu1315
    @swarnjeetkaurmattu1315 7 วันที่ผ่านมา +95

    ਰੱਬ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਤੇ ਸਾਰਾ ਪਰਿਵਾਰ ਪਾਗ਼ਲ ਹੋ ਜਾਵੇ

    • @singsing9946
      @singsing9946 7 วันที่ผ่านมา +5

      Rabba edi gal sach hove

    • @sanjogtarani3997
      @sanjogtarani3997 7 วันที่ผ่านมา +3

      ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ ਤੱਕ ਕੱਖ਼ ਨਾਂ ਰਹੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ

    • @singsing9946
      @singsing9946 7 วันที่ผ่านมา +1

      @@sanjogtarani3997 good👍

    • @DalvirSing-tp1ij
      @DalvirSing-tp1ij 10 ชั่วโมงที่ผ่านมา

      ਬਿਲਕੁਲ ਸਹੀ ਕਿਹਾ ਜੀ

  • @bhagwandas62
    @bhagwandas62 7 วันที่ผ่านมา +11

    ਕਵੀਸ਼ਰ ਬਾਬਾ ਜੋਗਾ ਸਿੰਘ ਜੋਗੀ ਕਹਿੰਦਾ ਹੁੰਦਾ ਸੀ ਖਚਰਾ ਬੰਦਾ ਕੰਨ ਖੁਰਚਣ ਲੱਗ ਪੈਂਦਾ ਏ,ਸੋ ਅਜਿਹਾ ਹੀ ਇਸ ਵੀਡੀਓ ਵਿਚ ਦੇਖਣ ਨੂੰ ਮਿਲਿਆ।

  • @mtjatt3322
    @mtjatt3322 7 วันที่ผ่านมา +35

    ਬਾਪੂ ਦਰਵਾਜ਼ਾ ਬੰਦ ਕਰਕੇ ਰੱਖ ਕਿਤੇ ਹੋਰ ਨਾਂ ਆਪੇ ਆ ਜੇ

    • @tarsemlal9356
      @tarsemlal9356 6 วันที่ผ่านมา +1

      Enna ton Rabb be darda enna da koi wal wanka nhi hona

  • @jaskaransingh07007
    @jaskaransingh07007 7 วันที่ผ่านมา +23

    ਇਹ ਕੰਮ ਬਾਰਡਰ ਏਰੀਆ ਵਿਚ ਬਹੁਤ ਹੁੰਦਾ ।😢😢

    • @rajwindersingh-ov3tc
      @rajwindersingh-ov3tc 7 วันที่ผ่านมา +3

      ਬਾਈ ਜੀ ਇਹ ਤਾ ਮੁਦਕੀ ਹੈ ਫਰੀਦਕੋਟ ਕੋਲ

    • @ShamsherSingh-e4o
      @ShamsherSingh-e4o 7 วันที่ผ่านมา +1

      ​@@rajwindersingh-ov3tcੳ.......ਵੀਰ.ਅਸੀ.ਆਪ.ਅਟਾਰੀ.ਏਰੀਆ. ਵਿਚਾਅਅ

    • @sanjogtarani3997
      @sanjogtarani3997 7 วันที่ผ่านมา +1

      ਇਹ ਕੰਮ ਪੰਜਾਬ ਵਿੱਚ ਹੋ ਰਿਹਾ ਹੈ ਕੱਖ ਨਾ ਰਹੇ ਇਹਨਾਂ ਦੇ ਬੱਚੇ ਭੁਗਤਣਗੇ

  • @JAGJEETSINGHBRAR-tm8gf
    @JAGJEETSINGHBRAR-tm8gf 2 วันที่ผ่านมา +3

    ਜਿਉਂਦੇ ਰਹੋ ਵਾਟ ਸਾਹਿਬ ਜਿਹੜੇ ਤੁਸੀਂ ਲੋਕਾਂ ਨੂੰ ਮਾਵਾਂ ਦੇ ਪੁੱਤ ਜਿਹੜੇ ਵਿਛੜੇ ਨੇ ਉਹ ਮਿਲਾ ਰਹੇ ਨੇ ਰੱਬ ਤੁਹਾਡੀ ਲੰਬੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Harbans_electronic
    @Harbans_electronic 5 วันที่ผ่านมา +3

    ਮਰੀ ਜ਼ਮੀਰ ਵਾਲੇ ਇਹ ਲੋਕ ਨੇ

  • @ramcharan7448
    @ramcharan7448 6 วันที่ผ่านมา +2

    ਬਾਈ ਜੀ ਜਦੋਂ ਤੱਕ ਇਨ੍ਹਾਂ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ ਇਹ ਕੰਮ ਬੰਦ ਨਹੀਂ ਹੋਣਾ ਕਾਨੂੰਨੀ ਕਾਰਵਾਈ ਜਰੂਰ ਕਰਵਾਈ ਜਾਵੇ ਪਰਚਾ ਦਰਜ ਕੀਤਾ ਜਾਵੇ

  • @mtjatt3322
    @mtjatt3322 7 วันที่ผ่านมา +25

    ਇਹੋ ਜਿਹੇ ਨੂੰ ਬਾਪੂ ਕਿਓਂ ਕਹਿ ਰਿਹਾ

    • @manjitji4495
      @manjitji4495 7 วันที่ผ่านมา +1

      Shi keha tuc veer

  • @joginderkaur4433
    @joginderkaur4433 20 ชั่วโมงที่ผ่านมา

    ਵਾਹਿਗੁਰੂ ਜੀ ਇਸ ਬੱਚੇ ਨੂੰ ਇਸ ਦੇ ਮਾ ਕੋਲ ਪੁਜਾ ਦਿਉ 🙏🙏♥️

  • @ravinderpourh564
    @ravinderpourh564 2 วันที่ผ่านมา +1

    ਚੰਗੀ ਤਰ੍ਹਾਂ ਕਦੇ ਚੈੱਕ ਕਰਵਾ ਕੇ ਤਾਂ ਦਵਾਈ ਕਦੇ ਦਵਾਈ ਨੀ ਹੁਣੀਂ ਦਵਾਈਆਂ ਚ ਵੀ ਨਸ਼ਾ ਈ ਹੁੰਦਾ ਬਸ ਉਹ ਖਵਾ ਕੇ ਕੰਮ ਕਰਵਾਈ ਜਾਂਦੇ ਕੋਈ ਤਰਸ ਨੀ ਕਰਦੇ ਨਾ ਕਿਸੇ ਸੰਸਥਾ ਵਾਲੇ ਨੂੰ ਫੋਨ ਕੀਤਾ
    👉👉👉👉ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 👈👈👈👈

  • @AmarjeetSarari-m6n
    @AmarjeetSarari-m6n 6 วันที่ผ่านมา +1

    ਇਹ ਗਰਦਾਰਾ ਨੂੰ ਰੱਬ ਸੱਜਾ ਜ਼ਰੂਰ ਦਿੰਦਾ ਬਾਈ ਇਹਨਾਂ ਲੋਕਾਂ ਨੂੰ ਸਜਾ ਮਿਲਣੀ ਚਾਹੀਦੀ ਹੈ

    • @tarsemlal9356
      @tarsemlal9356 6 วันที่ผ่านมา

      Kush nhi sja deni Rabb ne eh jehe sardaran ton Rabb be darda

  • @KewalSingh-rw8tm
    @KewalSingh-rw8tm 4 วันที่ผ่านมา +1

    ਵੀਰ ਜੀ ਤੁਹਾਨੂੰ ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਦਵਾਉਣ ਨਹੀਂ ਤਾਂ ਲੋਕ ਫਿਰ ਕਿਸੇ ਹੋਰ ਨੂੰ ਲੈਣ ਆਉਂਦੇ ਨੇਂ?

  • @MandeepSingh-qu9jk
    @MandeepSingh-qu9jk 6 วันที่ผ่านมา +1

    ਇਨ੍ਹਾਂ ਦੇ ਛਿੱਤਰ ਵੇਲੀਆਂ ਜਾਵੇ ਸਾਰੇ ਠੀਕ ਹੋ ਜਾਵੇਗਾ

  • @yaduaulakh194
    @yaduaulakh194 5 วันที่ผ่านมา +1

    ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਸਜ਼ਾ ਦੇਣਗੇ

  • @madanlalsharma2
    @madanlalsharma2 7 วันที่ผ่านมา +13

    ਇਹਨਾਂ ਦਾ ਇੱਕ ਬੱਚਾ ਲੈਜੋ ਤੇ 10 ਸਾਲ ਉਸਤੋਂ ਗੋਹਾ ਸੁੱਟਵਾਓ l

    • @kirpalkaur6398
      @kirpalkaur6398 วันที่ผ่านมา

      ਐਦਾਂ ਹੀ ਕਰੋ ਇਹਨਾਂ ਦੇ ਬਚਿਆਂ ਨਾਲ ਵੀ।

  • @creativityandknitting2958
    @creativityandknitting2958 6 วันที่ผ่านมา +3

    ਵੀਰੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ, ਜੇ ਸੰਸਥਾਵਾਂ ਵਾਲੇ ਨਾ ਛਡਾਉਣ, ਤਾਂ ਇਹ ਕਮੀਨੇ ਲੋਕ ਇਹਨਾਂ
    ਨੂੰ ਮਰਦੇ ਦਮ ਤੱਕ ਗੁਲਾਮ ਬਣਾ ਕੇ ਹੀ ਰੱਖਣ । ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

  • @victormasihamritsar9299
    @victormasihamritsar9299 6 วันที่ผ่านมา +1

    God Bless You Brother, Good Job,,LORD JESUS CHRIST BLESS YOU, and Your Team Members, 🎉

  • @ajaibsingh9738
    @ajaibsingh9738 7 วันที่ผ่านมา +12

    ਇਹੋ ਜਿਹੋ ਕਹਿੜਾ ਦੇ ਗੌਲੀ ਕਿਊਂ ਨਹੀਂ ਮਾਰਦੈ ਬਲਡੌਜਰ ਫੇਰੋ ਯੋਗੀ ਰਾਜ ਕਰੋ ਇਹਨਾਂ ਦੇ ਬਚੇ ਨੂੰ ਇਸੇ ਬਚੇ ਦੇ ਘਰ ਬਦਲੇ ਦਿਓ

    • @sanjogtarani3997
      @sanjogtarani3997 7 วันที่ผ่านมา

      ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ

  • @manishkumarbansal-qc6wj
    @manishkumarbansal-qc6wj 7 วันที่ผ่านมา +5

    ਬਾਠ 22g mudki to vi 2014 ਇੱਕ ਲੜਕਾ ਗਾਈਬ ਹੈ ਉਹ ਵੀ ਪੈਲੀ ਦਾ ਮਾਲਕ ਆ ਮਿਸਤਰੀਆਂ ਦਾ ਮੁੰਡਾ

    • @tarsemlal9356
      @tarsemlal9356 7 วันที่ผ่านมา

      Amritsar wali side he miluga pkka

  • @karamjeetkaur8240
    @karamjeetkaur8240 4 วันที่ผ่านมา +1

    ਵੀਰ ਜੀ ਇਹੋ ਜਿਹੇ ਲੋਕਾਂ ਨਾਲ ਇਹਨਾਂ ਵਾਂਗ ਹੀ ਪੇਸ਼ ਆਇਆ ਕਰੋ ਇਸ ਤਰ੍ਹਾਂ ਦੇ ਲੋਕਾਂ ਨੂੰ ਇਜ਼ਤ ਹਾਜ਼ਮ ਨਹੀਂ ਹੁੰਦੀ ਇਹਨਾ ਕਮੀਨਿਆ ਨੂੰ ਜਾਂਦਿਆਂ ਹੀ ਘੜੀਸਾ ਪਾਇਆ ਕਰੋ ਫਿਰ ਸਮਝ ਆਉ ਇਹਨਾਂ ਨੂੰ

  • @jagrajsinghsidhu706
    @jagrajsinghsidhu706 7 วันที่ผ่านมา +6

    Great job to humanity.

  • @KuldeepSingh-gg2dp
    @KuldeepSingh-gg2dp 6 วันที่ผ่านมา +2

    Great job Bai ji

  • @amarqqjeetsingh3719
    @amarqqjeetsingh3719 18 ชั่วโมงที่ผ่านมา

    ਅਜਿਹੇ ਪਾਪੀਆ ਦਾ ਕੱਖ ਨਾ ਰਹੇ ਅਜਿਹੇ ਪਾਪੀਆ ਦਾ ਘਰ ਬਾਰ ਉਜਰ ਜਾਣਾ ਚਾਹੀਦਾ ਹੈ ਇਹਨਾਂ ਬੱਚੇ ਵੀ ਇਸਤਰਾਂ ਰੁਲਣ ਇਹਨਾਂ ਦੇ ਬੱਚਿਆਂ ਨੂੰ ਰੋਟੀ ਵੀ ਨਸੀਬ ਨਾ ਹੋਵੇ

  • @DarshanSingh-ow6no
    @DarshanSingh-ow6no 6 วันที่ผ่านมา

    ਵੀਰ ਜੀ
    ਅਰਦਾਸ ਹੈ ਕਿ ਪ੍ਰਮਾਤਮਾ ਇੰਨਾਂ ਲੋਕਾਂ ਤੋ ਕੀਤੇ ਅੱਤਿਆਚਾਰਾਂ ਦਾ ਹਿਸਾਬ ਜ਼ਰੂਰ ਲਵੇ ॥

  • @user-oy7gw9yb6s
    @user-oy7gw9yb6s 5 วันที่ผ่านมา +1

    ਭਰਾ ਇਹਨਾਂ ਦੀ ਛਿੱਤਰ ਪਰੇਡ ਕਰੋ ਫਦੂ ਸਰਦਾਰਾਂ ਦੀ ਇਹਨਾਂ ਦਾ ਖ਼ਾਨਾ ਖਰਾਬ ਹੋਣਾ ਪਰਮਾਤਮਾ ਨੇ ਕਰਨਾ

  • @deepjatt486
    @deepjatt486 7 วันที่ผ่านมา +2

    Waheguruji 🙏🙏

  • @BalvirSingh-kz3uf
    @BalvirSingh-kz3uf 4 วันที่ผ่านมา

    ਵਾਹਿਗੁਰੂ ਸਾਹਿਬ ਜੀਓ ਮੇਹਰ ਕਰੀ ਸਾਰਿਆ ਤੇ ਜੀ

  • @manjeetsingh3103
    @manjeetsingh3103 7 วันที่ผ่านมา +2

    Good duty waheguru waheguru waheguru waheguru waheguru

  • @baljeetuppal7670
    @baljeetuppal7670 7 วันที่ผ่านมา +2

    Purmatama tuhadai sadha ang sang sahai hovai 🤲

  • @tencomplustwo
    @tencomplustwo วันที่ผ่านมา

    ਵੀਰ ਜੀ ਇਹ ਉਹ ਲੋਕ ਹਨ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਵਿੱਚ ਮੁਗ਼ਲ ਮਾਰੇ ਗਏ ਹਨ ਇਹ ਉਹ ਲੋਕ ਹਨ ਜਿਹੜੇ ਸਿੱਖ ਤੇ ਮੁਸਲਮਾਨ ਮੁਗਲਾਂ ਨੂੰ ਇੱਕ ਥਾਂ ਸਾੜੇ ਗਏ ਹਨ ਇਹ ਉਹ ਲੋਕ ਹਨ ਮੁਗਲਾਂ ਦੇ ਵਾਰਿਸ ਹਨ ਔਰੰਗਜੇਬ ਦੇ ਵਾਰਿਸ ਹਨ

  • @NirmaljitBajwa
    @NirmaljitBajwa 6 วันที่ผ่านมา +1

    ਵਾਹਿਗੁਰੂ ਮਿਹਰ ਕਰੋ ਇਹਨਾਂ ਬੇਈਮਾਨ ਲੋਕਾਂ ਨੂੰ ਸੁਮੱਤ ਬੱਖਸ਼ਣਾਂ । ਬਈਮਾਨ ਲੋਕ ਝੂਠੀਆਂ ਕਹਾਣੀਆਂ ਬਹੁਤ ਘੜਵਾਉਂਦੇ ਹਨ । ਵਾਹਿਗੁਰੂ ਬਚਾਈਂ ਇਹਨਾਂ ਮਜਲੂਮਾਂ ਨੂੰ ਨਿਰਦਈ ਬਈਮਾਨ ਲੋਕਾਂ ਤੋਂ । ਬਹੁਤ ਧੰਨਵਾਦ ਬਹੁਤ ਵੱਡੀ ਨਿਰਸਵਾਰਥ ਸੇਵਾ ਕਰ ਰਹੇ ਵੀਰਾਂ ਦਾ । ਵਾਹਿਗੁਰੂ ਤੁਹਾਡੀ ਸੇਵਾ ਨੂੰ ਭਾਗ ਲਾਉਣ ਅਤੇ ਨਰੋਈ ਸਿਹਤ ਅਪਾਰ ਖੁਸ਼ੀਆਂ , ਬੱਲ ਅਤੇ ਲ਼ੰਮੀ ਉਮਰ ਬੱਖਸ਼ਣ । ਸਦਾ ਚੜਦੀ ਕਲਾ ਵਿੱਚ ਰਹੋ ਦੁਖੀਆਂ ਨੂੰ ਖੁਸ਼ੀਆਂ ਵੰਡਣ ਵਾਲ਼ਿਆਂ ਨੂੰ ਕੋਟਿ ਕੇਟਿ ਪਰਣਾਂਮ ।

  • @sargun4566
    @sargun4566 5 วันที่ผ่านมา +1

    Ik gal note karo eh sare sikh hi aa jo eh kam karde fer bolde asi sikh aa guru de

  • @MulkhRajSinghRao
    @MulkhRajSinghRao 7 วันที่ผ่านมา +1

    God bless your team for rescuing bonded labourer.

    • @palwindersingh3731
      @palwindersingh3731 5 วันที่ผ่านมา

      VEERE EHNA LOKKAN NU SHITTARA, JAILA VICH SUTTO. SIKHAN NU BADNAM KARDE EH LOKK SIKH NAHI HO SAKDE GURU NANAK DE SIKH IS TARAH NAHI HO SAKDE.

  • @gurjeetkaur2176
    @gurjeetkaur2176 6 วันที่ผ่านมา +1

    Waheguru ji waheguru ji waheguru ji waheguru ji waheguru ji 👏👏👏👏

  • @manishkumarbansal-qc6wj
    @manishkumarbansal-qc6wj 7 วันที่ผ่านมา +2

    ਬਾਠ ਵੀਰ ਜੀ ਜਿਹੜਾ ਇਹਨੂੰ ਛੱਡ ਕੇ ਗਿਆ ਇਸਦਾ ਭਰਾ ਜਿਹੜਾ ਇਹਦੇ ਨਾਲੋ ਵਿਛੜਿਆ ਲੁਧਿਆਣੇ ਉਹ ਵੀ ਫਿਰੋਜ਼ਪੁਰ ਵਾਲੇ ਬੰਦੇ ਕੋਲ ਹੋਊ ਪੱਕਾ ਇੱਕ ਉਹਨੇ ਆਪ ਰੱਖਿਆ

  • @rajkaur2838
    @rajkaur2838 6 วันที่ผ่านมา +1

    Very good

  • @AaishaRana-cy8dk
    @AaishaRana-cy8dk 7 วันที่ผ่านมา +2

    Ensaniyat hi sabase bada dharam hai ❤❤❤❤❤❤ bahut achhe sardar ji allah aapki Umar lambi kare 🤲🤲🤲

  • @lakhwindersingh2164
    @lakhwindersingh2164 5 ชั่วโมงที่ผ่านมา

    ਇਹਨਾ ਦਾ ਬੇੜਾ ਗ਼ਰਕ ਹੋਇਗਾ ਇਹ ਸਰਦਾਰ ਨੀ ਹੋ ਸਕਦੇ ਪੱਗ ਚ ਸਿਰ ਫਸਾਇਆ ਬਾਪੂ ਕਹਿਣ ਦੇ ਲਾਇਕ ਨਹੀਂ ਇਹ ਸੰਸਥਾ ਵਾਲੇ ਵੀਰ ਦੀ ਓਮਰ ਲੰਬੀ ਕਰੇ ਪਰਮਾਤਮਾ ਵੀਰ ਇਹਨਾ ਤੇ ਪਰਚਾ ਦਰਜ ਕਰਵਾਇਆ ਜਾਵੇ ਜੀ

  • @DebuMighani
    @DebuMighani 7 วันที่ผ่านมา +1

    Veer waheguru thonu chrdi kla vich rkhe

  • @prem.ksingh4103
    @prem.ksingh4103 6 วันที่ผ่านมา +1

    Waheguru ji mehar kare es bache te 🙏

  • @roshangrover144
    @roshangrover144 5 วันที่ผ่านมา

    Waheguru Ji mehar karan ji

  • @manjitkaur-n2r
    @manjitkaur-n2r 6 วันที่ผ่านมา

    veer ji bot vadiya krde tusi kae lok ta apne hi dhiya puta nu ni bakshde a ta fer v begana putt aa Rabb sab de bache jithe v hega raji khushi rakhe

  • @surjitram8902
    @surjitram8902 7 วันที่ผ่านมา +3

    Thanks for this wark😮😮😮😮

  • @navff8570
    @navff8570 5 วันที่ผ่านมา

    Waheguru ji Maher Karan

  • @user-xm9sh6zn8w
    @user-xm9sh6zn8w 6 วันที่ผ่านมา

    Good job❤❤❤❤🙏

  • @lakhvindersingh4784
    @lakhvindersingh4784 7 วันที่ผ่านมา +3

    Very good brother 🙏

  • @annunahar9517
    @annunahar9517 5 วันที่ผ่านมา

    God bles u ver g ensan vich rab hai 😢

  • @Ekam-p3o
    @Ekam-p3o 7 วันที่ผ่านมา +1

    God bless you brother g

  • @jagwindersingh9660
    @jagwindersingh9660 6 วันที่ผ่านมา +1

    Waheguru ji Maher Karen

  • @ashmeetbrar8169
    @ashmeetbrar8169 7 วันที่ผ่านมา +3

    Nice work

  • @mohindergill7478
    @mohindergill7478 6 วันที่ผ่านมา

    You are doing a great job may god bless you

  • @sarbjitkaurvirk8679
    @sarbjitkaurvirk8679 6 วันที่ผ่านมา

    Waheguru ji

  • @rajgur4794
    @rajgur4794 5 วันที่ผ่านมา

    So sad. Waheguru g mehar karan

  • @rajwindersingh-ov3tc
    @rajwindersingh-ov3tc 7 วันที่ผ่านมา +8

    ਬਾਪੂ ਦਾ ਮੁੰਡਾ ਨੂੰ ਲਾਜੋ 5 ਸਾਲ

    • @sanjogtarani3997
      @sanjogtarani3997 7 วันที่ผ่านมา +1

      ਇਹਨਾਂ ਦੇ ਬੱਚੇ ਭੁਗਤਣਗੇ ਬਿਮਾਰੀ ਦੇ ਸ਼ਿਕਾਰ ਹੋਣਗੇ

    • @lakhwinderlakhwinder6899
      @lakhwinderlakhwinder6899 2 วันที่ผ่านมา

      Right

  • @GurwindersinghDhillon-fp7qw
    @GurwindersinghDhillon-fp7qw 6 วันที่ผ่านมา

    Lakh lahnat va eda dia Bande aa te jina ne gareeb nu gulaam bna k rakhia

  • @j_s_mehmi4133
    @j_s_mehmi4133 7 วันที่ผ่านมา +2

    Very nice baai ji

  • @harbansbhangoo
    @harbansbhangoo 7 วันที่ผ่านมา +12

    ਪਾਪੀ ਨੇ

  • @DeepSahotra05
    @DeepSahotra05 4 วันที่ผ่านมา

    Good 👍👌 job brother Jesus bless you ❤😊

  • @BaljinderSingh-lq7lt
    @BaljinderSingh-lq7lt 5 วันที่ผ่านมา +1

    Ehna te siter fero .

  • @KomalSonia-ox9bq
    @KomalSonia-ox9bq 7 วันที่ผ่านมา +1

    Bai dil jit lya❤❤

  • @sarbjitsingh2747
    @sarbjitsingh2747 2 วันที่ผ่านมา

    Vaheguru tuhada bhala kare te sade loga nu akal bakshe

  • @NakshdeepSingh-h7l
    @NakshdeepSingh-h7l 6 วันที่ผ่านมา

    Waheguru ji waheguru ji

  • @jaswindermarwaha7555
    @jaswindermarwaha7555 6 วันที่ผ่านมา

    veer ji god apka bhala kre god sukh deve

  • @s.harjindersingh9256
    @s.harjindersingh9256 ชั่วโมงที่ผ่านมา

    ਆਪਨੇ ਘਰ ਬਿਠਾ ਕੇ ਇਸਦੀ ਸੇਵਾ ਕਰੀ ਨੰਬਰ ਬਨਾਨ ਲਗਾ ਏ ਬਿਹਾਰ ਜਾ ਕੇ ਦੇਖੀ ਤੇਰੇ ਕਪੜੇ ਵੀ ਉਤਾਰ ਲੇਨ ਗੇ

  • @SmilingBigWaterfall-zf4yc
    @SmilingBigWaterfall-zf4yc 5 วันที่ผ่านมา

    Khalsa raj aaa giaa

  • @manindersharma6138
    @manindersharma6138 6 วันที่ผ่านมา

    Very good work 👏💯

  • @sherasingh8506
    @sherasingh8506 วันที่ผ่านมา

    ਲਾਹਨਤ ਹੈ ਇਨ੍ਹਾਂ ਲੋਕਾਂ ਦੇ ਇਹ ਜੱਟ ਨਹੀਂ ਕਸਾਈ ਨੇ।

  • @tarsemlal9356
    @tarsemlal9356 6 วันที่ผ่านมา

    By ek pessa den aale bande ne bde Badiya Sardar veer yug yug jio

  • @SukhdevSingh-gy9ln
    @SukhdevSingh-gy9ln 5 วันที่ผ่านมา

    Bilkulenagharuharajave

  • @user-jb8wc4gz2h
    @user-jb8wc4gz2h 6 วันที่ผ่านมา

    परमात्मा यहना दे बच्चियां नू वी ऐसे हालातों से गुजरना पड़े ।

  • @gurnammultani2200
    @gurnammultani2200 6 วันที่ผ่านมา

    Sara tankha devao

  • @GurjeetSinghmannBalveersinghMa
    @GurjeetSinghmannBalveersinghMa 3 วันที่ผ่านมา

    Waheguru ji koj tah log ajj bi Han Jo dosreya bare soch rhe han ji🙏⚛️☝️⚛️💫

  • @manidhillon8648
    @manidhillon8648 6 วันที่ผ่านมา

    Rab sode nal bi ada hi kre papeya nal kakh na rahe soda jalmo

  • @sarbjitkaurkaur659
    @sarbjitkaurkaur659 6 ชั่วโมงที่ผ่านมา +1

    bappu ji tuhanu te tuhade parwar nu sharam auni chahidi tusi jo ena nich karm kar rahe c aj sab de sahmne layata respected virji ne

  • @charanjitkaur9230
    @charanjitkaur9230 6 วันที่ผ่านมา

    Good job veer ji ❤❤

  • @akashdeepsingh-xi5ti
    @akashdeepsingh-xi5ti 3 วันที่ผ่านมา

    Very good 👍 ਜਾਤੀ ਦੇ

  • @user-le6oo7ct4r
    @user-le6oo7ct4r 2 วันที่ผ่านมา

    Parmatma tohadi umar lambi kare🙏

  • @AbcDef-uo6pu
    @AbcDef-uo6pu 5 วันที่ผ่านมา

    Great job veera

  • @RanjeetSingh-r9v7z
    @RanjeetSingh-r9v7z 7 วันที่ผ่านมา

    ❤ਪੂਕੈ
    ਪਿਡ
    ਵੀ
    ਅਓ
    ਇਨੋਵਾ
    ਬਲੈਕ
    ਬਹੁਤ

  • @tarsemlal9356
    @tarsemlal9356 6 วันที่ผ่านมา

    Jar meri umer 50 sal ho gei mjjan asi ghar rakhiyan par sanu aj tak koi esa kmbla aadmi nhi miliya

  • @surinderkaur1373
    @surinderkaur1373 7 วันที่ผ่านมา +2

    May God bless all the team

  • @singhlalli7599
    @singhlalli7599 6 วันที่ผ่านมา

    Shame on this Farmer 😭

  • @markfedfaridkot
    @markfedfaridkot วันที่ผ่านมา

    Bai ji Salute Tuhanu.

  • @raghuveersinghchahal8050
    @raghuveersinghchahal8050 7 วันที่ผ่านมา +5

    Veer ehna de putt nal v endha hi howe fher ehna nu sek lage

  • @KulwinderKaur-dg1kr
    @KulwinderKaur-dg1kr 7 วันที่ผ่านมา +1

    ❤❤❤❤❤❤❤good

  • @BaljinderSingh-lq7lt
    @BaljinderSingh-lq7lt 5 วันที่ผ่านมา

    Pappi bande

  • @LakhadonLakha
    @LakhadonLakha 6 วันที่ผ่านมา

    ❤ United Vinod Hero 70 birthday

  • @ArshDeep-te4sw
    @ArshDeep-te4sw 6 วันที่ผ่านมา

    Veer ji es veer de 10yr d rs lavo ta police parcha hona çhada plc

  • @bagichlal8125
    @bagichlal8125 4 วันที่ผ่านมา +1

    Waheguru GeEhena Noo Saja Deo

  • @ManveerBrar-r2s
    @ManveerBrar-r2s 6 วันที่ผ่านมา

    22 ji tusi ehoje bandiya di sikaeat shiry akal takht sahib de devo te shiri akal takhat sahib vi Ena te sakt fesla lave ho sake ta panth cho hi bahar kare sara panth hi badnam hunda h Ena loka karke gurusahiban ji julm de khilaf lade te julm dee khilaf ladan vaste kahya aa km jma darm de khilaf h te ehoje mamlya nu shiry akaltakhat sahib samne rakhe waheguru ji mehar krn

  • @Dhimaan123
    @Dhimaan123 5 วันที่ผ่านมา

    Police nu saath Dena chahida Fer hi eh km khatam hou

  • @Sukh_pb46-n1x
    @Sukh_pb46-n1x 2 วันที่ผ่านมา +2

    ਲੈਕਾ਼,ਦੀ,ਦਵਾਈ,ਦੇ,ਪੈਸੇ,ਖਾ,ਗਿਆ,ਬਾਠ,
    ਕੁਤਾ,ਚੋਰ,ਸੱਚ,ਹੈ😢😢

  • @SushilSharma-rc4te
    @SushilSharma-rc4te 6 วันที่ผ่านมา

    Bhaji hindi vich gal karo. Salute you Sir ji
    WMK

  • @harjindersingh-qr1kz
    @harjindersingh-qr1kz 2 วันที่ผ่านมา

    Waheguru ji 🙏