Manukhta di sewa ਭੁੱਕੀ ਖਾਣਿਆਂ ਦੀ ਨੂੰਹ hosting bhai Gurprit Singh ji new video - spmediapunjab

แชร์
ฝัง
  • เผยแพร่เมื่อ 30 ก.ย. 2024
  • ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

ความคิดเห็น • 204

  • @kuka6853
    @kuka6853 10 หลายเดือนก่อน +10

    ਜਿਹੜੀਆ ਜਨਾਨੀਆ ਇੱਜਤ ਪੱਤ ਵਾਲ਼ੀਆ ਹੁੰਦੀਆ ਉਹਨਾਂ ਨਾਲ਼ ਏਦਾਂ ਹੀ ਹੁੰਦਾ। ਪਤਾ ਨੀ ਕਿਹੜੀ ਰੱਬ ਦੀ ਕਰੋਪੀ ਹੋ ਜਾਂਦੀ ਆ😮😮😮😮😢😢😢😢😢😢

  • @harderpkharoud3809
    @harderpkharoud3809 ปีที่แล้ว +17

    ਤੁਸੀਂ ਰੋ ਓ ਨ ਤੁਹਾਡੇ ਸਾਰੇ ਦੁਖ ਕਟੇ ਗੲਏ ਜਦੋਂ ਗੁਰਪ੍ਰੀਤ ਵੀਰ ਨੇ ਤੁਹਾਡੀ ਬਾਂਹ ਫੜੀ ਬਸ ਵਾਹਿਗੁਰੂ ਦਾ ਨਾਂ ਜਪੋ

  • @gurdevkaur1209
    @gurdevkaur1209 10 หลายเดือนก่อน +9

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਪਿਤਾ ਜੀ

  • @JagsirSingh-ph5tg
    @JagsirSingh-ph5tg ปีที่แล้ว +26

    ਪ੍ਰਗਟ! ਤੂੰ ਆਪਣੀ ਪਿਆਰੀ ਜਿਹੀ ਬੱਚੀ ਨੂੰ ਤੇ ਆਪਣੀ ਜਨਾਨੀ ਕਿਹੜੇ ਹਾਲਾਤ ਵਿਚ ਪਹੁੰਚਾ ਦਿੱਤਾ,ਆਪਣੇ ਨਸ਼ੇ ਕਾਰਨ, ਤੈਨੂੰ ਮਰੇ ਹੋਏ ਨੂੰ ਵੀ ਦੁਰਫਿਟੇਮੂੰਹ।

  • @machhiwarasahib6160
    @machhiwarasahib6160 ปีที่แล้ว +21

    ਮਨੁੱਖਤਾ ਦੀ ਸੇਵਾ ਸੰਸਥਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ।

  • @sawindersingh4851
    @sawindersingh4851 ปีที่แล้ว +20

    ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਧੰਨ ਹੋ ਬੇਸਹਾਰਿਆਂ ਦਾ ਸਹਾਰਾ ਬਨਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @harnamsinghsran80
    @harnamsinghsran80 ปีที่แล้ว +16

    ਪ੍ਰਮਾਤਮਾ ਭਲੀ ਕਰੇਗਾ ਵੀਰ ਗੁਰਪਰੀਤ ਜੀ ਜਦ ਤੁਸੀ ਇਸ ਭੈਣ ਦੇ ਭਰਾ ਬਣ ਗਏ

  • @RajSingh-it8iz
    @RajSingh-it8iz 11 หลายเดือนก่อน +6

    ਬਾਈ ਜੀ ਆਪ ਤਾਂ ਇੱਕ ਰੱਬ ਰੁਪੀ ਇਨਸਾਨ ਹੋ ਇੱਕ ਟਾਈਮ ਤਾਂ ਰੱਬ ਵੀ ਵੀ ਪਾਸ਼ਾ ਵੱਟ ਜਾਂਦਾ ਹੈ ਆਪ ਤਾਂ ਰੱਬ ਨੂੰ ਵੀ ਪਿੱਛੇ ਛੱਡ ਗਏ ਰੱਬ ਸੋਨੂੰ ਰਾਤ ਦੁੱਗਣੀ ਦਿਨ ਚੋਗਣਾ ਕਰੇ ਪ੍ਰਮਾਤਮਾ

  • @majorsingh7474
    @majorsingh7474 10 หลายเดือนก่อน +8

    ਗੁਰਪ੍ਰੀਤ ਸਿੰਘ ਵੀਰ ਜੀ ਹਮੇਸਾ ਵਾਹਿਗੁਰੂ ਜੀ ਦੀ ਕਿ੍ਰਪਾ ਆਪ ਜੀ ਦੇ ਉੱਪਰ ਬਣੀ ਰਹੇ ਵੀਰ ਜੀ ਆਪ ਜੀ ਦੇ ਉੱਪਰ ਵਾਹਿਗੁਰੂ ਜੀ ਨੇ ਬਹੁਤ ਵੱਡੀ ਜਿਮੇਵਾਰੀ ਮਨੁੱਖਤਾ ਦੀ ਸੇਵਾ ਦੀ ਲਾਈ ਹੈ ਤੁਸੀ ਬਹੁਤ ਚੰਗੇ ਹੋ ਵਾਹਿਗੁਰੂ ਜੀ ਤੁਹਾਡੇ ਨਾਲ ਹੈ 👍👍👍👍👍👍🙏🙏🙏🙏🙏

  • @karmjitmaan322
    @karmjitmaan322 ปีที่แล้ว +13

    ਹੇ ਰੱਬਾ ਐਨੇ ਦੁੱਖ ਕਿਉਂ ਦਿਨੇ ਧੀਆਂ ਨੂੰ

  • @darbarasingh3020
    @darbarasingh3020 ปีที่แล้ว +21

    ਲਾਲ ਲਕੀਰ ਵਾਲੀ ਜਗਾਹ ਦਾ ਕੋਈ ਵੀ ਕਬਜ਼ਾ ਨਹੀ ਛੁਡਾ ਸਕਦਾ ਕਬਜ਼ਾ ਮਾਂ ਧੀ ਦਾ ਸੀ ਉਸ ਘਰ ਵਿੱਚ ਬਿਠਾਇਆ ਜਾਵੇ ਜੀ

  • @NirmalSingh-ny7ro
    @NirmalSingh-ny7ro 8 หลายเดือนก่อน +8

    ਔ ਮੇਰੀਆਂ ਰੱਬਾ ਏਨੀ ਸੋਹਣੀ ਬੱਚੀ ਤੇ ਐਨਾ ਵੱਡਾ ਦੂਖ

  • @jagdevbrar6100
    @jagdevbrar6100 8 หลายเดือนก่อน +6

    ਪ੍ਰਮਾਤਮਾ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜ਼ੀ ਗੁਰਪ੍ਰੀਤ ਵੀਰ ਜੀ ਦੀ ਸਿਫਤ ਲਈ ਕੋਈ ਸ਼ਬਦ ਨਹੀਂ ਹਨ

  • @MangalSingh-oq1rm
    @MangalSingh-oq1rm 2 หลายเดือนก่อน +3

    ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @jashandhaliwal9906
    @jashandhaliwal9906 ปีที่แล้ว +12

    ਆਪਣੇ ਹੀ ਕਿੰਨੇ ਬੇਰਹਮ ਹੋ ਜਾਂਦੇ ਨੇ😮

  • @JASSIERAI01
    @JASSIERAI01 ปีที่แล้ว +13

    ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻 ਵਾਹਿਗੁਰੂ ਵਾਹਿਗੁਰੂ ਜੀ

  • @Jasmaan279
    @Jasmaan279 8 หลายเดือนก่อน +5

    ਬਾਈ ਗੁਰਪ੍ਰੀਤ ਵੀਰੇ ਤੈਨੂੰ ਕੀ ਆਖਾਂ ਰੱਬ ਆਖਾਂ ਕੇ ਫ਼ਰਿਸ਼ਤਾ ਬਣਕੇ ਰਹਿ ਰਿਹੈ ਪੰਜਾਬ ਨੂੰ ਮਾਣ ਹੈ ਵੀਰ ਥੋਡੇ ਤੇ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ

  • @ਕਸ਼ਮੀਰਸਿੰਘ-ਲ5ਹ
    @ਕਸ਼ਮੀਰਸਿੰਘ-ਲ5ਹ 6 หลายเดือนก่อน +4

    ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ
    ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ
    ☬☬☬☬☬☬☬☬☬☬☬☬
    ❤ਵਾਹਿਗੁਰੂ ਜੀ❤

  • @GJ_gaming_168
    @GJ_gaming_168 ปีที่แล้ว +13

    ਗੁਰਪਰੀਤ ਵੀਰ ਜੀ ਤੁਸੀ ਬਹੂਤ ਸੇਵਾ ਕਰਦੇ ਹੋ ਪ੍ਮਾਤਮਾਤੁਹਾਨੂੰ ਲੰਬੀ ਉਮਰ ਬਖਸ਼੍ਏ

  • @RanjitSingh-kh4cm
    @RanjitSingh-kh4cm ปีที่แล้ว +11

    ਜਿਸ ਦਾ ਕੋਈ ਨਾ ਹੋਵੇ ਉਸ ਦਾ ਰੱਬ ਹੁੰਦਾ

  • @barinderkaurhundal9856
    @barinderkaurhundal9856 ปีที่แล้ว +42

    ਜ਼ਿਆਦਾ ਤੱਕ ਤਾ ਪਹਿਲਾਂ ਆਪਣੇ ਈ ਨਹੀ ਝਲਦੇ ਹੋਰ ਕਿਸੇ ਨੂੰ ਕੀ ਕਹਿਣਾ ਵਾਹਿਗੁਰੂ ਜੀ ਇਸ ਭੈਣ ਤੇ ਬੱਚੀ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏🙏🙏

  • @daljeetpaneswar5670
    @daljeetpaneswar5670 8 หลายเดือนก่อน +2

    Ehi jahe pati apna he moj daikhde hum apne nashe wich masat reh k but hun oh nahi daukh reha k 4 maheene to us de bachi patni de ts kore value he nahi ke halt hi rahi ji jade teri family c pind wake thodi thodi help kar k ina da ghar dewaeaa jave lehra gaga vich rehan wale bhuki wale de ghar de dher te bshoo ghari beghar ho k madad mag rahess hun paal veer ji agge ho k ins de v help kari Thanks to Apna Farej seva society

  • @DavinderSingh1634.wx4km
    @DavinderSingh1634.wx4km 9 หลายเดือนก่อน +5

    ਵਾਹਿਗੁਰੂ ਜੀ 💖🙏

  • @chanchalsingh9938
    @chanchalsingh9938 6 หลายเดือนก่อน +1

    ਗੁਰਪ੍ਰੀਤ ਸਿੰਘ ਜੀ ਰਁਬ ਦਾ ਬੰਦਾ ਇਸ ਧੀ ਕਿਸਮਤ
    ਵਾਲੀ ਜਿਹੜੀ ਰਁਬ ਦੇ ਘਰ ਆ ਗਈ
    ਗੁਰਪ੍ਰੀਤ ਸਿੰਘ ਰਁਬ ਰੂਪੀ ਬਁਚੀ ਨੂੰ ਪੜਾਈ ਕਰਾਉਣ ਗੇ ਇੱਥੇ ਬਁਚਿਆ ਨੇ ਬਹੁਤ ਤਰਁਕੀ ਕੀਤੀ ਹੈ ਸਭ ਆਪਣੀ ਕਿਸਮਤ ਦੀ ਖੇਡ ਹੇ
    ਏ ਭਾਣਾ ਗੁਰੂ ਸਾਹਿਬ ਨੇ ਆਪ ਵਰਤਾਇਆ
    ਬਁਚੀ ਬਹੁਤ ਤਰਁਕੀ ਕਰੇ ਗੀ
    ਗੁਰਪ੍ਰੀਤ ਸਿੰਘ ਰਁਬ ਦਾ ਬੰਦਾ ਬੇ ਸਹਾਰੇ ਇਆ ਨੂੰ ਆਪਣੇ ਬਁਚੇ ਸਮਜ ਕਿ ਬਹੁਤ-ਬਹੁਤ ਵਧੀਆ ਢੰਗ ਨਾਲ ਸੇਵਾਦਾਰ ਬਣ ਕਿ ❤❤❤❤❤

  • @kulwantsingh-df3pu
    @kulwantsingh-df3pu 2 หลายเดือนก่อน +3

    Waheguru ji waheguru ji waheguru ji waheguruji waheguru ji waheguru ji waheguru ji waheguru ji waheguru ji waheguru ji

  • @RajuShah-zr3om
    @RajuShah-zr3om 2 หลายเดือนก่อน +2

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹👏👏🌹🕋🤲🤲🌹❤👍

  • @GurmeetsinghGurmeetsingh-fi1ey
    @GurmeetsinghGurmeetsingh-fi1ey ปีที่แล้ว +6

    Wahgeuru ji ka kalsa wahgeuru ji ki Fateh ji GURPEERT Singh bai ji

  • @muridpursaab5692
    @muridpursaab5692 ปีที่แล้ว +2

    ਰੱਬਾ ਧੀਆਂ ਨੂੰ ਇਹਨਾਂ ਦੁੱਖ ਕਿਉਂ

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ ปีที่แล้ว +11

    ਵਾਹਿਗੁਰੂ ਜੀ🙏 ਮੇਹਰ ਕਰੋ ਮਾਤਾ ਤੇ ਬੱਚੀ ਤੇ ਸਤਿਨਾਮ🙏 ਵਾਹਿਗੁਰੂ ਜੀ

  • @harpaaldhillon
    @harpaaldhillon ปีที่แล้ว +4

    Waheguru ji mhear kro ਭੈਣ ਅਤੇ ਬੇਟੀ ਤੇ

  • @MSGaminG-cc4dz
    @MSGaminG-cc4dz ปีที่แล้ว +3

    Ghar Napan Wale te Sakhat Karvai hony Chahidi h g

  • @jashanvloges149
    @jashanvloges149 11 หลายเดือนก่อน +3

    Mata ji hora ne ess bhen te beti di help kar ke bahut accha kita....Mata ji tuhada Thank you

  • @salindersingh7843
    @salindersingh7843 ปีที่แล้ว +3

    WAHEGURU SAHIB JIO MEHAR KRO SBNA UTTE G 🙏🙏🙏🙏🙏🙏🙏🙏🌹❤️💕♥️♥️💕💕❤️🌹🌹🌹❤️🌹🌹🌹🌹❤️💕🙏🙏🙏🙏🙏🙏

  • @user-ranveer.123
    @user-ranveer.123 ปีที่แล้ว +5

    ਵਾਹਿਗੁਰੂ ਮੇਹਰਾਂ ਭਰਿਆ ਹੱਥ ਰੱਖਿਓ

  • @jaswantkahlon2595
    @jaswantkahlon2595 ปีที่แล้ว +6

    GURPRET VEER JI WAHEGURU JI THE KHALSA WAHEGURU JI FATE

  • @SatnamSingh-fe3tg
    @SatnamSingh-fe3tg ปีที่แล้ว +7

    Dhan Guru Nanak Dev g Mhar kro 🙏🙏 Sab Ta 👏👏

  • @DarshanGrewal-w8k
    @DarshanGrewal-w8k 2 หลายเดือนก่อน

    Vaguru.jee.mehar.karo.maa.bhi.te

  • @ParamjitKaur-m7e
    @ParamjitKaur-m7e 10 หลายเดือนก่อน +2

    Waheguru ji maa beti te mehar kro ji❤❤

  • @jasvirsinghjasvirsingh4510
    @jasvirsinghjasvirsingh4510 6 หลายเดือนก่อน +1

    Veer ji tuci ma bap banke seva karna ji vaheguru ji mehar kre ji

  • @jarnailjattkhurani2759
    @jarnailjattkhurani2759 ปีที่แล้ว +2

    Vera sangrur mera koll jaga hagi mera koll free rava

  • @SurajKumar-jm8qn
    @SurajKumar-jm8qn 10 หลายเดือนก่อน +3

    ਭੈਣੇ ਰੋ ਨਾ ਦੁੱਖ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਆਉਦੇ ਹੀ ਆ ਇਹ ਦੁੱਖ ਵੀ ਵਾਹਿਗੁਰੂ ਜੀ 🙏🏼🙏🏼ਨੇ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਦਿੱਤੇ ਆ ਜੇ ਦੁੱਖ ਨਾ ਹੋਊ ਇਨਸਾਨ ਕੋਲ ਫਿਰ ਵਾਹਿਗੁਰੂ ਜੀ ਨੂੰ ਕੌਣ ਯਾਦ ਕਰੂਗਾ ਰੋ ਨਾ ਭੈਣੇ 😢😢

  • @jarnailkaur1888
    @jarnailkaur1888 ปีที่แล้ว +3

    Tushi sahi jghs pouch gye ho parmatma tuhade te mehar kre Gurpreet Singh ji bhut helpful hn

  • @MSGaminG-cc4dz
    @MSGaminG-cc4dz ปีที่แล้ว +2

    Koun devega dena Bai Gurpreet Singh Minttu da K Moge Wala

  • @modify_mekhma_5911
    @modify_mekhma_5911 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harbhajankaur3716
    @harbhajankaur3716 ปีที่แล้ว +7

    ਵਾਹਿਗੁਰੂ ਜੀ 🙏

  • @pankisingh1553
    @pankisingh1553 ปีที่แล้ว +3

    ਵਾਹਿਗੁਰੂ ਜੀ

  • @JaswinderKaur-df7ps
    @JaswinderKaur-df7ps ปีที่แล้ว +5

    Waheguru ji Waheguru ji Waheguru ji baba ji maher karoo ji 🙏

  • @khushjgrewal691
    @khushjgrewal691 11 หลายเดือนก่อน +2

    Veer g me eh video dhekh ke bhut roi😭😭🙏🙏

  • @mangasinghlg617
    @mangasinghlg617 11 หลายเดือนก่อน +1

    Gurpreert 22 ji m tuhade peran nu hath lga k tuhada ashirwad lena chahunda ji jo tusin itna bhla krde o ji

  • @ankushgrover537
    @ankushgrover537 ปีที่แล้ว +5

    ❤waheguru ji❤ baba ji thude mehar krn

  • @MohanSingh-gt9ks
    @MohanSingh-gt9ks 11 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @avneetsingh3404
    @avneetsingh3404 ปีที่แล้ว +3

    Arsh no dekh ke bahut Rona Aaya

  • @Bikramjeet-y9k
    @Bikramjeet-y9k 6 หลายเดือนก่อน +1

    ਵਾਹਿਗੁਰੂ ਮੇਹਰ ਭਰੀਆਂ ਰੱਖੇ

  • @amitakumari5152
    @amitakumari5152 11 หลายเดือนก่อน +2

    Waheguru ji ena maa dhee de dukh door kar do 🙏🏻🙏🏻🙏🏻

  • @Theal-qb8pz
    @Theal-qb8pz ปีที่แล้ว +2

    ਵਾਹਿਗੂਰੁ ਜੀ ਮਹੇਰ ਕਰਨ ਇਸ ਭੈਣ ਤੇ ਧੀ ਤੇ

  • @bharatikisanektaugraha5296
    @bharatikisanektaugraha5296 2 หลายเดือนก่อน

    ਭੀਮਂਔਲਖ।ਬਾਈ।ਮੇਰੇ।
    ਪਿੰਡ।ਤੋ।20ਕਿਲੋ।ਮਿਟਰ।ਹੇਕਿ।ਸੇਵਾ

  • @NirbhaiSingh-g2g
    @NirbhaiSingh-g2g หลายเดือนก่อน

    ਧੰਨ ਆ ਵੀਰ ਹਰੇਕ ਬਚੇ ਦਾ ਮਾਮਾ ਬਣਨਾ ਬਹੁਤ ਔਖਾ ਇਹ ਕੰਮ ਮਿੰਟੂ ਵੀਰ ਹੀ ਕਰ ਸਕਦਾ

  • @HarjeetSingh-bc3bm
    @HarjeetSingh-bc3bm 6 หลายเดือนก่อน

    ਭੈਣ ਜੀ ਵਾਹਿਗੁਰੂ ਜੀ ਨੇ ਤੁਹਾਡੀ ਬਾਂਹ ਫੜ ਲਈ ਹੈ ਹੁਣ ਫਿਕਰ ਨਹੀਂ ਕਰਨਾ

  • @SurajKumar-jm8qn
    @SurajKumar-jm8qn 10 หลายเดือนก่อน +1

    ਭੈਣ ਰੋਵੋ ਨਾ ਵਾਹਿਗੁਰੂ ਜੀ 🙏🏼🙏🏼🙏🏼ਸਭ ਠੀਕ ਕਰਨਗੇ ਇਹ ਸਾਡੀ ਬੱਚੀ ਹੀ ਆ ਤੁਸੀ ਰੱਬ ਰੂਪੀ ਇਨਸਾਨ ਕੋਲ ਆ ਗਏ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨੀ ਭੈਣੇ 😢😢

  • @JashanSingh-y2j
    @JashanSingh-y2j ปีที่แล้ว +2

    Waheguru ji mahear Karan gia bai ji thuda bhut danwad tusi ehena the mameded kite

  • @NarinderSingh-kt8qq
    @NarinderSingh-kt8qq ปีที่แล้ว +3

    Waheguru ji Maher kro ji ❤️🙏🙏🙏🙏🙏❤️👏👏👏👏👏❤️

  • @jagsirsingh7488
    @jagsirsingh7488 ปีที่แล้ว +4

    Waheguru mehar karey

  • @majorkhan746
    @majorkhan746 2 หลายเดือนก่อน

    Now a days closed also get aside when burden on some comes. Then rabb comes to help such people through personnel like you. God may help you and these ladies always.

  • @sukhdevsingh-bc7dr
    @sukhdevsingh-bc7dr ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਇਸ ਮਾਂ ਬੇਟੀ ਤੇ

  • @yadvirk6857
    @yadvirk6857 2 หลายเดือนก่อน

    Waheguru ji Waheguru ji Waheguru ji Waheguru ji Waheguru ji 🙏 sb ta Mehr kri daatya 🙏

  • @renubalasharma544
    @renubalasharma544 ปีที่แล้ว +5

    Waheguru ji 🙏🙏🙏🙏

  • @GurnamSingh-l6o
    @GurnamSingh-l6o 4 หลายเดือนก่อน +1

    Very good jobs veer gurpreet singh rab bla kare ji ❤

  • @GogiSingh-bm5ux
    @GogiSingh-bm5ux ปีที่แล้ว +1

    . Bhai Gurpreet kida lag jana Tera dhanyvad kariye Har EK Bande Mein Apne kar Jalana Jindagi John De today love Jana Tera Mere Bhai 2 bata do Jara Ho

  • @MSGaminG-cc4dz
    @MSGaminG-cc4dz ปีที่แล้ว +2

    Gursewak Veer Very good Bro g

  • @jaswindermadahar4004
    @jaswindermadahar4004 10 หลายเดือนก่อน

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @MSGaminG-cc4dz
    @MSGaminG-cc4dz ปีที่แล้ว +2

    Wahiguru Ji Kirpa Kro Bhain ate Beti te Wahiguru Wahiguru Wahiguru Ji

  • @MSGaminG-cc4dz
    @MSGaminG-cc4dz ปีที่แล้ว +1

    Koun karega Risan Bai Gurpreet Singh Minttu diyan K Moge Wala

  • @narinder9091
    @narinder9091 ปีที่แล้ว +3

    Please sister don’t worry God be with you and your girl 🙏🙏

  • @kulvirsinghtoor5131
    @kulvirsinghtoor5131 11 หลายเดือนก่อน +1

    Waheguru ji.cardiklla.vich.raky

  • @satnamsingh5357
    @satnamsingh5357 10 หลายเดือนก่อน

    Bai tusi ah kam kde be ni chdio

  • @zguri5142
    @zguri5142 11 หลายเดือนก่อน +1

    Rub roop e veere gurpreet

  • @mangasinghlg617
    @mangasinghlg617 11 หลายเดือนก่อน +1

    Veer ji ehna nu jaan na do ethe hi sewa kran giyan ji

  • @ravindergill2180
    @ravindergill2180 ปีที่แล้ว +3

    Waheguru

  • @manviruppal4262
    @manviruppal4262 ปีที่แล้ว +4

    Waheguru ji waheguru ji waheguru ji

  • @YashpalKaushel
    @YashpalKaushel 11 หลายเดือนก่อน +1

    Maa dhi nu rbb sukhi rkhe,

  • @harafangle9473
    @harafangle9473 ปีที่แล้ว +2

    ਵਾਹਿਗੁਰੂ ਜੀ ਮਿਹਰ ਕਰਨੀ ਜੀ

  • @amitakumari5152
    @amitakumari5152 11 หลายเดือนก่อน +1

    Waheguru ji Mehar kariyo 🙏🏻🙏🏻🙏🏻

  • @SukhwinderSingh-vs6or
    @SukhwinderSingh-vs6or ปีที่แล้ว +3

    Waheguru ji mehar karn es pariwar te

  • @luckystonesforyou2276
    @luckystonesforyou2276 ปีที่แล้ว +2

    Gursewak veera v rabb da banda bai ji thank you 🎉

  • @baljitkaurjethar6975
    @baljitkaurjethar6975 3 หลายเดือนก่อน

    ,. ਗਰਪੀਤਸਿਘਧਨਧਨ❤❤❤❤❤❤❤❤❤❤

  • @bhawan415
    @bhawan415 ปีที่แล้ว +2

    Waheguru ji mehar krna

  • @Unknown-qm9jq
    @Unknown-qm9jq ปีที่แล้ว +3

    Waheguru ji bachi emi piari dono mata da bhut dhanbaad waheguru ji es bachi te maa te mehar kre 😢😢🙏🙏

  • @indersingh2319
    @indersingh2319 ปีที่แล้ว +1

    Nhi pasand aya menu kyu ena majboor nu highlight karde on ..
    Main apdi ma de deeper aap badalda reha last year..bapu da bthetra gand dekh ya ..examples nu examples taq ren dawo na plz..

  • @PreetPreet-us1in
    @PreetPreet-us1in 2 หลายเดือนก่อน

    Baba g Sanu ena nall gall karbado baba g

  • @gurmailsingh3254
    @gurmailsingh3254 หลายเดือนก่อน

    ਵਾਹਿਗੁਰੂ ਜੀ

  • @HardeepSingh-ix1nu
    @HardeepSingh-ix1nu ปีที่แล้ว +1

    Lakh.di.lahant.pind.valian.te.sarpanhi.te.lakha.kharch.dende.ne.

  • @jashandeeprohta7032
    @jashandeeprohta7032 ปีที่แล้ว +1

    Waheguru ji Wehaguru ji Wehaguru ji Wehaguru ji Wehaguru ji Wehaguru ji

  • @Sabjisingh-ss4je
    @Sabjisingh-ss4je หลายเดือนก่อน

    Gurpreet good veer seva tere

  • @SurjitSingh-v6b
    @SurjitSingh-v6b 23 วันที่ผ่านมา

    Har dukhi insaan de tusin asraa bande ho,Parmatma tuhanu hor takat deve.

  • @imaginekingindiaofficial5117
    @imaginekingindiaofficial5117 ปีที่แล้ว +1

    Keho je Chagal bande aa.... chokkri yahun deo.... gareeb nu gharo kadh ta.... saleo... ik tan tusi ohnu nashe te la ke ohnu maran lyi majbur..... krta.... jinha ne ghar te paise ditte c... ohna te parcha hona chahida.... oh bhenchodo tusi paise den laggeyan... ghar ta jao ohde.... ohdi gharwali nal gall krke paise deo.... chaokkri yahun deo.... saleo ne gareeb da thodde ghar de nasha krke thodda ghar bina dasse kiwe paise lelu???? Jinna bande da ਹੱਕ hai onna he lady da......paise saleo...is wichari nu puch ke bhen yahi aa.... ohde kol Lao jihnu ditte aa...... eh Vichari haigi c gareeb.... ohna nu mera khulla challenge aa.... ik ra menu deo paise bhenchodo..ah number aa mera...... ghar khali krwa Leo...... thode pind aa ke muh kala krwalunga.... je tusi vadde badmash ho.... bhen di lunn leneo

  • @sunitataksh5248
    @sunitataksh5248 11 หลายเดือนก่อน +1

    Wahe guru ji

  • @msingh3476
    @msingh3476 ปีที่แล้ว +2

    Wahe guru ji🙏🙏

  • @ranjeetkaur1095
    @ranjeetkaur1095 11 หลายเดือนก่อน +1

    Waheguru ji

  • @AjitSingh-hz9ze
    @AjitSingh-hz9ze ปีที่แล้ว +2

    Parmatma tuhanu lambi umr bakshan Gurpreet Singh ji 🙏 Tusi rab ho 🙏 jini sewa tusi kar rahe ho koi kar nahi sakda 🙏🙏 Waheguru tuhanu chardi kala vich rakhan 🙏🙏

  • @sarbjeetkaur1511
    @sarbjeetkaur1511 4 หลายเดือนก่อน

    😢😢😢