ਬੱਚਿਆਂ ਵਰਗੇ ਦਿਖਦੇ 23 ਤੇ 25 ਸਾਲ ਦੇ ਨੌਜਵਾਨਾਂ ਦੀ ਕਹਾਣੀ ਸੁਣ ਭੁੱਬਾਂ ਮਾਰ ਰੋ ਪਓਗੇ | Aman Onkar | Real Story

แชร์
ฝัง
  • เผยแพร่เมื่อ 17 ม.ค. 2025

ความคิดเห็น • 1.4K

  • @punjabilokchannelofficial
    @punjabilokchannelofficial  4 หลายเดือนก่อน +216

    Video ਦੇ ਸ਼ੁਰੂ ਵਿਚ ਵੀਡੀਓ ਦੇ ਥੱਲੇ ਦੇਖੋ ਖਾਤਾ ਨੰਬਰ ਅਤੇ ਸੰਪਰਕ ਨੰਬਰ

    • @GurdevSingh-vd5ie
      @GurdevSingh-vd5ie 4 หลายเดือนก่อน +20

      ਥਲੀ ਸਾਹਬ ਨੂੰ ਮੇਰਾ ਮੈਸੇਜ ਹੈ।। ਮੇਰੇ ਨਾਲ ਸਾਜਿਸ਼ ਹੋ ਰਹੀ ਹੈ।।। ਬਰਬਾਦ ਕਿਵੇ ਕਰਿਏ।।ਔਰ ਅਖੌਤੀ ਸਿੱਖਾਂ ਦੇ ਮੋਡਿਆ ਨੂੰ ਵਰਤਿਆ ਜਾ ਰਿਹਾ ਹੈ 😢😢 ਮੈਨੂੰ ਬਰਬਾਦ ਕਰਨ ਲਈ ਹਰ ਇੱਕ ਦਾ ਸਾਜਿਸ਼ ਤਹਿਤ ਸਿੱਖ ਸ਼ਕਲਾਂ ਵਾਲੇ ਬੰਦੇ ਵਰਤੇ ਜਾ ਰਹੇ ਹਨ 😢ਕਾਰਨ ਕਿ ਤੁੰ ਗੁਰੂ ਗਯਾਨੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਯੋ ਕਰਾ ਰੇਹਾਂ ਹੈ।।।।😢ਏਹੀ ਮੇਰਾ ਕਸੂਰ ਹੈ 😢😢😢😢

    • @reetaghai2058
      @reetaghai2058 4 หลายเดือนก่อน +6

      Paji,ehna da pind kehda hai?
      Assi milna hai.mann bahut dukhi hoya

    • @mannkaur1313
      @mannkaur1313 4 หลายเดือนก่อน +4

      I want to help them sir am gonna call soon

    • @newvlogsdoaba
      @newvlogsdoaba 4 หลายเดือนก่อน +4

      Brother ina nu v ik youtube channel bna deo apnia video pua skan kise ton ki pta guzara hon lg jave

    • @RanaPattar
      @RanaPattar 4 หลายเดือนก่อน +1

      Veer g number send karo 2 veer dia

  • @ਲਵਜੋਤ_ਗਿੱਲ
    @ਲਵਜੋਤ_ਗਿੱਲ 4 หลายเดือนก่อน +165

    ਵੀਡਿਓ ਵਿੱਚ 18 ਮਿੰਟ ਤੇ ਇੱਕ ਦੁੱਜੇ ਨਾਲ ਗੱਲ ਕਰਦੇ ਕਿੰਨੇ ਸੋਹਣੇ ਤੇ ਸਿਆਣੇ ਲਗਦੇ ਆ ਮੇਰੇ ਛੋਟੇ ਭਰਾ ਤੇ ਦਿੱਲ ਤੋਂ ਸਲੂਟ ਆ ਉਸ ਮਾਂ ਨੂੰ ਜਿਸ ਨੇ ਆਪਦੇ ਜਵਾਕਾ ਲਈ ਕੰਮ ਕਰਕੇ ਰੋਟੀ ਖਾਵਉਂਦੀ ਰਹੀ ਆ , ਵਾਹਿਗੁਰੂ ਇਹਨਾਂ ਬੱਚਿਆਂ ਤੇ ਇਹਨਾਂ ਦੀ ਮਾਤਾ ਜੀ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਿਓ ਹੇ ਸੱਚੇ ਪਾਤਸ਼ਾਹ

    • @RanjodhSingh-cu8bo
      @RanjodhSingh-cu8bo 4 หลายเดือนก่อน

      God bless you brother aakha cho pani aagiya 😢

  • @TheKingHunter8711
    @TheKingHunter8711 4 หลายเดือนก่อน +96

    ਧੰਨ ਹਨ ਇਹ ਮਾਸੂਮ
    ਅਤੇ ਇੰਨਾਂ ਦੀ ਮਾਤਾ 🙏🏻
    ਇੰਨਾਂ ਦੁਖੀਆਂ ਦੀ ਮਦੱਦ ਜਰੂਰ ਕਰੀਏ

  • @malkitkaur9429
    @malkitkaur9429 4 หลายเดือนก่อน +130

    ਗੱਲਾਂ ਸੁਣ ਕੇ ਰੋਣਾ ਆ ਗਿਆ ਵਾਹਿਗੁਰੂ ਜੀ ਠੀਕ ਕਰ ਦਿਓ ਬੱਚਿਆਂ ਨੂੰ 😢😢😢

  • @SINGHEUROPDRIVER
    @SINGHEUROPDRIVER 4 หลายเดือนก่อน +64

    ਸਾਰੇ ਵੀਰਾਂ ਭੈਣੇ ਨੂੰ ਬੇਨਤੀ ਆ 666 ਕਮੈਂਟਸ ਆ ਵਾਂ 100 ਰੁਪਏ ਪੀਉ 66600 ਬਣਦੇ ਆ ਹਰ ਕਿਉ ਮਦਦ ਕਰੋ,,,ਹੱਥ ਜੋੜ ਕੇ ਬੇਨਤੀ ਆ 🙏🙏🙏🙏🙏

    • @vipinbhanot7059
      @vipinbhanot7059 4 หลายเดือนก่อน +3

      100% Sahi gal a veer

    • @DavinderDhol
      @DavinderDhol 4 หลายเดือนก่อน +1

      Bilkul veer ji sahi khea tusi

  • @KalaSerron
    @KalaSerron 4 หลายเดือนก่อน +221

    ਰੱਬੀ ਰੁਪ ਬੱਚੇ ਨੈ ਲੋਕੋ ਥਲੀ ਸਾਬ ਧੰਨਵਾਦ ਵਾਹਿਗੁਰੂ

    • @SarvjeetKaur-h1u
      @SarvjeetKaur-h1u 4 หลายเดือนก่อน +8

      Waheguru Ji Maher rakhña ji

  • @sonudhillon831
    @sonudhillon831 4 หลายเดือนก่อน +24

    ਮੈਂ ਤਾਂ ਸੋਚਦਾ ਸੀ ਮੈਂ ਬਹੁਤ ਦੁੱਖੀ ਏ ਪਰ ਦੁਨੀਆ ਤੇ ਮੇਰੇ ਤੋਂ ਵੱਧ ਲੋਕ ਦੁੱਖੀ ਨੇ । ਦੋਨੋ ਭਰਾਵਾਂ ਨੂੰ ਦੇਖ ਕੇ ਰੋਣਾ ਨਿਕਲ ਗਿਆ ਮੇਰਾ । ਮੇਰੇ ਤੋਂ ਵੀ ਖੜਾ ਨੀ ਹੋਇਆ ਜਾਂਦਾ ਮੈਨੂੰ ਮਿਰਗੀ ਦੇ ਦੋਰੇ ਵੀ ਪੈਂਦੇ ਨੇ । ਵਾਹਿਗੁਰੂ ਇਹਨਾਂ ਬੱਚਿਆ ਨੂੰ ਅੱਖਾਂ ਦੀ ਰੋਸ਼ਨੀ ਦੇਵੇ ਦੋਨੋ ਭਰਾਵਾਂ ਨੂੰ ਖੜੇ ਹੋ ਕੇ ਤੁਰਨ ਦਾ ਬਲ ਬਖਸ਼ੇ ਜਲਦੀ ਠੀਕ ਕਰੇ ਮੇਰੇ ਭਰਾਵਾਂ ਨੂੰ 🙏🙏

  • @ManpreetManpreet-gf8dj
    @ManpreetManpreet-gf8dj 4 หลายเดือนก่อน +109

    ਇਹ ਵੀਰਾ ਨੂੰ ਮਨੁੱਖਤਾ ਦੀ ਸੇਵਾ ਵੀਰ ਗੁਰਪ੍ਰੀਤ ਨੂੰ ਜਰੂਰ ਦਿਖਾਓ ਜੀ ਵਾਹਿਗੁਰੂ ਮੇਹਰ ਕਰੇ

  • @nippybindra5020
    @nippybindra5020 4 หลายเดือนก่อน +20

    ਮਾ ਹੁੰਦੀ ਏ ਮਾਂ ਦੁਨੀਆ ਵਾਲਿਓ ।।
    ਪਰ ਮੈਂ ਕਹਿੰਦਾ
    ਮਾ ਹੁੰਦੀ ਏ ਭਗਵਾਨ ਦੁਨੀਆ ਵਾਲਿਓ
    Salute ਇਹਨਾਂ ਵੀਰਾਂ ਦੀ ਮਾਤਾ ਜੀ ਨੂੰ

  • @Tajsingh5453
    @Tajsingh5453 4 หลายเดือนก่อน +47

    ਇਹਨਾਂ ਦੋਹਾਂ ਵੀਰਾਂ ਨੂੰ ਵਾਹਿਗੁਰੂ ਜਲਦੀ ਹੋਰ ਤੰਦਰੁਸਤੀ ਦੇਵੇ ਅਰਦਾਸ ਹੈ ਮਾਲਕਾਂ ਤੇਰੇ ਅੱਗੇ

  • @kirpalsingh3924
    @kirpalsingh3924 4 หลายเดือนก่อน +20

    ਬੱਚੇ ਵਿਚਾਰੇ ਕਿਸੇ ਮਾੜੀ ਬੀਮਾਰੀ ਨਾਲ ਜੂਝ ਰਹੇ ਹਨ, ਫਿਰ ਵੀ ਖੁਸ਼ ਹਨ। ਧੰਨ ਇਹਨਾਂ ਬਚਿਆਂ ਦੀ ਮਾਂ ਦਾ ਸਿਦਕ ਜਿਹੜੀ ਮਿਹਨਤ ਮੁਸ਼ੱਕਤ ਕਰਕੇ ਅਤੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਇਹਨਾਂ ਬਚਿਆਂ ਦਾ ਇਲਾਜ ਕਰਾ ਰਹੀ ਹੈ ਅਤੇ ਇਲਾਜ ਕਰਾ ਰਹੀ ਹੈ।

  • @ajitparmar2285
    @ajitparmar2285 4 หลายเดือนก่อน +17

    ਅਮਨ ਗੱਲਾਂ ਬਹੁਤ ਸੁਹਣੀਆਂ ਕਰਦਾ,ਵਾਹਿਗੁਰੂ ਦੋਹਾਂ ਭਰਾਵਾਂ ਨੂੰ ਠੀਕ ਕਰ ਦੇਵੇ , ਇਨਾਂ ਦੀ ਮੰਮੀ ਨੂੰ ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖੇ ❤

  • @Amit.1985-s9w
    @Amit.1985-s9w 4 หลายเดือนก่อน +27

    ਉਮਰ 23 ਸਾਲ 😮ਤੇ ਵੀਰ ਦੀਆਂ ਗੱਲਾਂ ਇੱਕ 50-60 ਸਾਲ ਦੇ ਬਜ਼ੁਰਗਾਂ ਵਰਗੀਆਂ...ਰੱਬ ਮੇਹਰ ਕਰੇ ਇਹਨਾਂ ਵੀਰਾਂ ਤੇ

  • @sukhasandhusukha9981
    @sukhasandhusukha9981 4 หลายเดือนก่อน +47

    ਦੇਖ ਲਾ ਥਲੀ ਭਾਜੀ ਰਬ ਨੇ ਤੁਹਾਨੂੰ ਭੇਜ ਦਿੱਤਾ ਜਿਹੜਾ ਇਹਨਾ ਤੇ ਖਰਚਾ ਆਉਣਾ ਦਵਾਇਆ ਦਾ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @joginderkaur4433
    @joginderkaur4433 4 หลายเดือนก่อน +26

    ਧੰਨ ਧੰਨ ਰਾਮ ਦਾਸ ਗੁਰੂ ਜੀ ਇਹਨਾ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਇਹਨਾ ਨੂੰ ਠੀਕ ਕਰ ਦਿਓ ਜੀ 🙏🙏♥️

  • @jindersinghjindersingh8402
    @jindersinghjindersingh8402 4 หลายเดือนก่อน +36

    ਬਹੁਤ ਪਿਆਰੇ ਬੋਲਦੇਨ ਵਾਹਿਗੁਰੂ ਜੀ ਇਨਾਂ ਦੋਨਾਂ ਭਰਾਵਾਂ ਦਾ ਪਿਆਰ ਏਦਾ ਹੀ ਰੱਖੀ

  • @JatinderSingh-c5i
    @JatinderSingh-c5i 4 หลายเดือนก่อน +31

    ਸਤਿਨਾਮ ਵਾਹਿਗੁਰੂ ਵਾਹਿਗੁਰੂ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੰਮੀ ਉਮਰ ਦੇ ਬਿਲਕੁਲ ਠੀਕ ਹੋ ਜਾਣ ਭਰਾ ਹੈ ਤੁਰਨ ਫਿਰਨ ਲੱਗ ਜਾਣਾ ਵਿਚਾਰੇ ਮਾਲਕ ਕਿਰਪਾ ਕਰੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੀ ਇਨਾ ਵਿਚਾਰੇ ਮਸੂਮ ਭਰਾਵਾਂ ਤੇ ਸਾਡਾ ਹਰ ਇੱਕ ਪੰਜਾਬੀ ਭਰਾ ਦਾ ਫਰਜ ਬਣਦਾ ਇਸ ਤਰ੍ਹਾਂ ਦੇ ਗਰੀਬ ਬੱਚਿਆਂ ਨੂੰ ਦੇਖੋ ਤੇ ਉਹਨਾਂ ਦੀ ਮਦਦ ਕਰੋ ਫਜੂਲ ਪੈਸੇ ਨਾਲ ਲਾਓ ਕਲਾ ਕਰਨ ਨਚਾਣ ਚਾ ਕੇ ਕੰਜਰਾਂ ਨੂੰ ਪੈਲਸਾਂ ਦੇ ਵਿੱਚ ਤੁਸੀਂ ਪੈਸੇ ਦਿੰਦੇ ਆ ਉਹ ਵੀ ਪੈਸੇ ਆ ਜੋ ਗਰੀਬ ਬੱਚਿਆਂ ਤੇ ਲਓ ਨਾਲੇ ਮਾਂ ਧਰਤੀ ਨੂੰ ਖੁਸ਼ੀ ਹੋਗੀ ਪੰਜਾਬੀਆਂ ਨੂੰ ਪੰਜਾਬੀਆਂ ਤੇ ਮਾਨ ਮਹਿਸੂਸ ਹੋਗ😢 ਕਨੇਡਾ ਅਮਰੀਕਾ ਦੇ ਵਿੱਚ ਬਾਗ ਬਦਾਮਾਂ ਦੇ ਫੇਰ ਹੀ ਪਤਾ ਲੱਗੂਗਾ ਵੀ ਕਨੇਡਾ ਵਾਲੇ ਹੈਗੇ ਆ ਵੱਡੇ ਦਿਲਾਂ ਵਾਲੇ ਪੰਜਾਬੀ ਬੱਬਰ ਸ਼ੇਰ❤❤❤❤❤😢😢😢😢

  • @LekhRaj-my9xt
    @LekhRaj-my9xt 4 หลายเดือนก่อน +134

    ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ ।

    • @Satnamkaur4570
      @Satnamkaur4570 4 หลายเดือนก่อน +1

      Waheguru ji Waheguru ji

  • @babbalferozpur3693
    @babbalferozpur3693 4 หลายเดือนก่อน +12

    ਬਾਈ ਜੀ ਇਹਨਾਂ ਵੀਰਾਂ ਦੀ ਮੱਦਦ ਜ਼ਰੂਰ ਕਰੋ ਵੀਰੋ ਬਹੁਤ ਲੋੜ ਹੈ ਇਹਨਾਂ ਵੀਰਾਂ ਨੂੰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ

  • @pardeepsingh3334
    @pardeepsingh3334 4 หลายเดือนก่อน +119

    🙏🏻ਵਾਹਿਗੁਰੂ ਜੀ ਇਹਨਾਂ ਦੋਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🏻

    • @baldevdhaliwal8865
      @baldevdhaliwal8865 4 หลายเดือนก่อน

      O my God please help them what a lovely. Made us cry.

  • @BhupinderSingh-go8qp
    @BhupinderSingh-go8qp 4 หลายเดือนก่อน +7

    ਬਿਲਕੁੱਲ ਸਹੀ ਕਿਹਾ ਥੱਲੀ ਵੀਰ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @RamKumar-ls1hk
    @RamKumar-ls1hk 4 หลายเดือนก่อน +7

    ਥਲੀ ਸਾਹਿਬ ਬਹੁਤ ਵਧੀਆ ਤੁਸੀਂ ਇੰਟਰਵਿਊ ਦੂਜੀ ਕੀਤੀ ਇਹਨਾਂ ਬੱਚਿਆਂ ਦਾ ਵਾਹਿਗੁਰੂ ਨਾਲ ਬੜਾ ਸਾਥ ਦਿੱਤਾ ਵਾਹਿਗੁਰੂ ਨੇ ਸੇਵਾਦਾਰ ਬਣਾ ਕੇ ਦਾਨੀ ਸੱਜਣ ਬਣਾ ਕੇ ਇਹਨਾਂ ਦੇ ਘਰ ਭੇਜ ਦਿੱਤੇ ਬਹੁਤ ਸੋਹਣੀ ਮਦਦ ਥੋੜੀ ਬਹੁਤੀ ਹੋ ਗਈ ਬਾਕੀ ਵੀਰੋ ਜਿੱਥੇ ਅਸੀਂ ਦਿਹਾੜੀ ਵਿਚ ਹੋਰ ਖਰਚੇ ਕਰਦੇ ਉੱਥੇ 100 ਰੁਪਏ ਦਾ ਹੋਰ ਖਰਚਾ ਪਾ ਲਓ ਵਾਹਿਗੁਰੂ ਨਾਲ ਤੁਹਾਨੂੰ ਪਤਾ ਨਹੀਂ ਕਿੱਥੇ ਦੇ ਦੇਣਾ ਇਹ ਬੱਚਿਆਂ ਦੀ ਵੀਡੀਓ ਸੁਣ ਕੇ ਅੱਖਾਂ ਵਿੱਚ ਹੰਜੂ ਆ ਜਾਂਦੇ ਕਿੱਦਾਂ ਦੀ ਜ਼ਿੰਦਗੀ ਇਹਨਾਂ ਨੇ ਕੱਟੀ ਵਾਹਿਗੁਰੂ ਭਲੀ ਕਰੇ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਬਹੁਤ ਧੰਨਵਾਦ। ,,,,, ਮਣਕੂ ਪਿੰਡ ਨੋਧੇ ਮਾਜਰਾ ਧਮਾਣਾ ਰੋਪੜ ਪੰਜਾਬ ਇੰਡੀਆ

  • @hakamsinghhakamsinghhakams4664
    @hakamsinghhakamsinghhakams4664 4 หลายเดือนก่อน +15

    ਧੰਨ ਧੰਨ ਗੁਰੂ ਰਾਮਦਾਸ ਜੀ ।ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।ਵਾਹਿਗੁਰੂ ਜੀ ਜਲਦੀ ਤੋਂ ਜਲਦੀ ਠੀਕ ਕਰਨਗੇ ।ਥਲੀ ਵੀਰ ਦਾ ਤਹਿਦਿਲੋ ਧੰਨਵਾਦ ਹੈ ।

  • @gursevaksingh497
    @gursevaksingh497 4 หลายเดือนก่อน +34

    ਵਾਹਿਗੁਰੂ ਸੱਚੇ ਪਾਤਸ਼ਾਹ ਜੀਉ ਠੀਕ ਕਰਦੋ ਇਹਨਾਂ ਬੇਚਾਰੇ ਭੋਲੇ ਇਨਸਾਨਾ ਨੂੰ 😢

  • @rawatsaab1904
    @rawatsaab1904 4 หลายเดือนก่อน +9

    ਜਗਦੀਪ ਵੀਰ ਸੱਚੀ ਸਬਦ ਨਹੀ ਕਿਸ ਤਰਾ ਤੁਹਾਡੀ ਤਾਰੀਫ ਕਰਾ ਸੱਚੀ .ਵੀਰ ਦੁਨੀਆ ਤੇ ਬਹੁਤ ਲੋਕ ਓਨ ਗਏ ਬਹੁਤ ਪੱਤਰਕਾਰ ਬਣਨ ਗਾਏ ਪਰ ਜਗਦੀਪ ਥਲੀ ਕੋਈ ਨਹੀ ਬਣਨਾ ਸੱਚੀ .ਵੀਰ ਜੀ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਣ ਦੁਨੀਆ ਦੀ ਹਰ ਇਕ ਖੁਸ਼ੀ ਪੂਰੀ ਕਰਨ ਹਮੇਸ਼ਾ ਹੱਸਦੇ ਵੱਸਦੇ ਰਹੋ

  • @kamaluppal1550
    @kamaluppal1550 4 หลายเดือนก่อน +8

    ਸਾਰੇ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਜਾਣੇ ਥੋੜੇ ਤੋਂ ਥੋੜ੍ਹੇ ਬਹੁਤੇ ਤੋ ਬਹੁਤੇ ਪੈਸੇ ਖਾਤੇ ਵਿੱਚ ਪਾ ਕੇ ਜਰੂਰ ਮੱਦਦ ਕਰੋ ਤਾਂ ਕੇ ਇਹ ਵੀਰ ਆਪਣਾ ਇਲਾਜ ਕਰਵਾ ਕੇ ਆਪਣੇ ਆਪ ਨੂੰ ਸਾਂਭਣ ਯੋਗ ਹੋ ਜਾਣ ਇਹਨਾਂ ਵੀਰ ਦੀ ਮੱਦਦ ਕਰਨ ਨਾਲ ਪ‌੍ਹਮਾਤਮਾ ਨੇ ਆਪਾਂ ਨੂੰ ਵੀ ਕੋਈ ਘਾਟ ਨਹੀਂ ਛੱਡਣੀ ਇਹ ਗੱਲ ਮੈ ਦਾਵੇ ਨਾਲ ਕਹਿ ਰਿਹਾ ਸੋ ਆਉ ਸਾਰੇ ਜਾਣੇ ਮੱਦਦ ਕਰੲਏ ਧੰਨਵਾਦ ਜੀ ਸਾਰਿਆਂ ਦਾ

  • @majorsingh8647
    @majorsingh8647 4 หลายเดือนก่อน +7

    ਵਾਹਿਗੁਰੂ ਜੀ ਇਹਨਾਂ ਬੱਚਿਆ ਦਾ ਦੁੱਖ ਨਿਵਾਰਣ ਕਰੋ ਬੱਚੇ ਖੁਸ਼ੀਆ ਮਾਨਣ ਤੇ ਮਾਤਾ ਇਹਨਾ ਦੀ ਮਾਤਾ ਦੀ ਮਹੇਨਤ ਨੂੰ ਵਾਹਿਗੁਰੂ ਸਫਲ ਕਰੇ

  • @harmeshbharti6571
    @harmeshbharti6571 4 หลายเดือนก่อน +13

    ਵਾਹਿਗੁਰੂ ਜੀ ਧਰਤੀ 'ਤੇ ਪੈਦਾ ਹੋਏ ਹਰ ਜੀਵ ਨੂੰ ਪੇਟ ਭਰਵੀਂ ਰੋਟੀ ਤੇ ਤੰਦਰੁਸਤੀ ਭਰਪੂਰ ਜੀਵਨ ਬਖਸ਼ਿਸ਼ ਕਰਨਾ ਜੀ🙏🙏

  • @Viratkohli18-j1n
    @Viratkohli18-j1n 4 หลายเดือนก่อน +10

    ਜੋ ਵੀ ਹੈ ਥੋਡੇ ਕੋਲੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਲੋਕੋ ਇਹੋ ਜਿਹੇ ਪਤਾ ਨਹੀਂ ਕਿੰਨੇ ਹੀ ਅਮਨ ਤੇ ਓਂਕਾਰ ਦੁਖਾਂ ਨੇਂ ਘੇਰ ਰਖੇ ਆ ਫਿਰ ਵੀ ਇਸ ਬਬਰ ਸ਼ੇਰ ਦੀ ਮੁਸਕਾਨ ਦੇਖੋਂ ਇਕ ਗੁਰਦੁਆਰਿਆਂ ਦੀਆਂ ਗੋਲਕਾਂ ਭਰਨ ਨਾਲੋਂ ਜਾਂ ਡਰਾਮੇਬਾਜ਼ੀ ਵਾਲਾ ਦਾਨ ਕਰਨ ਨਾਲੋਂ ਇਹੋ ਜਿਹੇ ਲੋਕਾਂ ਦੀ ਮੱਦਦ ਕਰਿਆ ਕਰੋ ਥੋਡਾ ਦਸਵੰਦ ਪ੍ਰਵਾਨ ਹੋਵੇਗਾ ਮੈਂ ਠੀਕ ਹੋ ਕੇ ਜਰੂਰ ਮਿਲੁਗਾ ਇਹਨਾਂ ਬਚਿਆ ਨੂੰ ਤੁਸੀਂ ਵੀ ਭਾਵੇਂ ਸੌ ਦੋ ਸੌ ਦੀ ਹੀ ਮਦਦ ਕਰੋ ਪਰ ਜ਼ਰੂਰ ਕਰੋ ਆਪਣੇ ਆਸ ਪਾਸ ਦੇ ਇਹੋ ਜਿਹੇ ਲੋਕਾਂ ਦੀ ਵੀ ਮੱਦਦ ਕਰੋ ਕਿਉਂਕਿ ਹਰ ਕਿਸੇ ਨੂੰ ਇਹੋ ਜਿਹੇ ਵਧੀਆ ਇਨਸਾਨ ਨਹੀਂ ਮਿਲਦੇ ਜਿਹੜੇ ਇਹਨਾਂ ਲਈ ਅਵਾਜ਼ ਚੁਕਣ

  • @HarpalSingh-uv9ko
    @HarpalSingh-uv9ko 4 หลายเดือนก่อน +8

    ਥਲੀ ਵੀਰ ਸੱਚੀ ਰੱਬ ਦਾ ਰੂਪ ਬਣ ਕੇ ਆਇਆ ਏ ਇਹਨਾਂ ਦੀ ਜਿੰਦਗੀ ਵਿੱਚ।

  • @GurpreetSingh-yu7mz
    @GurpreetSingh-yu7mz 4 หลายเดือนก่อน +16

    ਮਦਦ ਕਰੋ ਵੀਰ ਸਾਰੇ ਜਣੇ ਇਕ ਦਿਨ ਘੱਟ ਖਰਚ ਕਰਲੋ ਪਰ ਮਦਦ ਜਰੂਰ ਕਰੋ 😢😢😢🙏🏼🙏🏼🙏🏼

  • @TheKingHunter8711
    @TheKingHunter8711 4 หลายเดือนก่อน +11

    ਇਹ ਹਨ ਸਿੱਖ ਮਾਸੂਮ ਜਿਹੜੇ ਕਿ ਇੰਨੇਂ ਜਿਆਦਾ ਦੁੱਖੀ ਹੋਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਵਿੱਚ ਹਨ, ਸਾਨੂੰ ਇੰਨਾਂ ਦੀ ਮਦੱਦ ਜਰੂਰ-ਜਰੂਰ ਕਰਨੀਂ ਚਾਹੀਦੀ ਹੈ ਜੀ, ਬੜੇ ਪੁੰਨ (ਧਰਮ) ਦਾ ਕੰਮ ਹੈ ਜੀ 🙏🏻 🙏🏻 🙏🏻

  • @jagtarbrar4794
    @jagtarbrar4794 4 หลายเดือนก่อน +21

    ਥਲੀ ਜੁਆਨ ਤੂੰ ਹੀ ਪੁੱਤਰਾ ਹੋਰ ਕਸ਼ਟ ਕਰ ਮੈਡੀਕਲ ਮਨਿਸਟਰ ਨੂੰ ਮਿਲ ਕੇ ਇਹਨਾ ਦਾ ਕਾਰਡ ਬਣਾ ਦੇਵੀ ਇਹਨਾ ਦੀ ਪੈਨਸ਼ਨ ਵੀ ਲੱਗ ਸਕਦੀ ਐ ਇਹਨਾ ਦੀ ਮਾਤਾ ਦੀ ਉਮਰ ਵਧ ਰਹੀ ਐ ਉਹ ਕੰਮ ਵੀ ਪਹਿਲਾ ਵਾਗੂ ਨਹੀ ਕਰ ਸਕਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @inderjitkhaira805
    @inderjitkhaira805 4 หลายเดือนก่อน +7

    ਵਾਹਿਗੁਰੂ ਜੀ ਇਹ ਵੀ ਤੁਹਾਡੀ ਕੁਦਰਤ ਹੈ, ਦਿਲੀ ਅਰਦਾਸ ਹੈ ਕਿ ਇਨਾਂ ਬੱਚਿਆਂ ਨੂੰ ਕਿਸੇ ਵੀ ਖੁਸ਼ੀ ਤੋਂ ਵਾਂਝੇ ਨਾ ਰੱਖਿਉ ॥ 🙏🙏🙏🙏🥰🥰🙌🙌🙌🙌

  • @penduunionzindaad
    @penduunionzindaad 4 หลายเดือนก่อน +20

    ਗਰੀਬੀ ਤੇ ਬੀਮਾਰੀ ਰੱਬ ਇਕੋ ਘਰ ਨਾਂ ਦਵੇ 💔

  • @satwantkaur9171
    @satwantkaur9171 4 หลายเดือนก่อน +6

    ਵਾਹੋਗੁਰੂ ਕਿੰਨੇ ਪਿਆਰੇ ਬੱਚੇ ਠਜ਼ੀਕ ਹੋ ਜਾਣ,ਬਹੁਤ ਸੋਹਣੀਆਂ ਗਲਾਂ ਕਰਦਾ ਅਮਨ

  • @KawaljitKaur-fh9cx
    @KawaljitKaur-fh9cx 4 หลายเดือนก่อน +37

    ਵਾਹਿਗੁਰੂ ਜੀ ਤੇਰੇ ਰੰਗ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਠੀਕ ਕਰੋ

  • @amarmehra3538
    @amarmehra3538 4 หลายเดือนก่อน +11

    ਵੀਰ ਮੈ ਪਹਿਲਾ ਇੰਟਰਵਿਊ ਬਿਨਾਂ ਸਕਿੱਪ ਕੀਤੇ ਦੇਖ ਵਾ ਵੀਰ ਲੋਕੀਂ ਫੁੱਦੂ ਬੰਦਿਆ ਦੇ ਇੰਟਰਵਿਊ ਕਰਦੇ ਰ ਰਹਿੰਦੇ ਵਾ ਇੰਨਾ ਬੱਚਿਆ ਦੇ ਇੰਟਰਵਿਊ ਕਰਨ ਜਿੰਨਾ ਸਈ ਦੀ ਲੌਰਡ ਵਾ ਵੀਰ ਤਨੂੰ ਦਿਲੋ ਸਲੂਟ ਵਾ ❤

  • @sukh-mahal
    @sukh-mahal 4 หลายเดือนก่อน +19

    ਵਾਹਿਗੁਰੂ ਜੀ ਰੱਬ ਰੂਪੀ ਬੱਚੇ ਨੇ ਜੀ ਏਹ ਵੀਰ ਜੇ ਕਿਸੇ ਨੇ ਰੱਬ ਨਹੀਂ ਵੇਖਿਆ ਤਾਂ ਏਹੋ ਜਿਹੇ ਚੰਗੇ ਵਿਚਾਰਾਂ ਵਾਲੇ ਜਿਨ੍ਹਾਂ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਪੂਰੀ ਇੰਟਰਵਿਊ ਵਿਚ ਕੋਈ ਸ਼ਕਾਇਤ ਨਹੀਂ ਨੀ ਕੀਤੀ ਰੱਬ ਨੂੰ ਵਾਹਿਗੁਰੂ ਜੀ ਨੇ ਕੀਤਾ ਵਾਹਿਗੁਰੂ ਜੀ ਹੀ ਠੀਕ ਕਰਨਗੇ ਏਹ ਬੋਲ ਬੋਲੇ ਏਸ ਵੀਡੀਓ ਨੇ ਸਾਨੂੰ ਸਭ ਨੂੰ ਏਹ ਸਿਖਾਇਆ ਏ ਕਿ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹੋ ਜੇ ਮਾੜੇ ਦਿਨ ਚੱਲ ਰਹੇ ਨੇ ਤੇ ਚੰਗੇ ਦਿਨ ਵੀ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਆਪ ਹੀ ਲੈਕੇ ਆਉਣਗੇ ਬਸ ਵਾਹਿਗੁਰੂ ਜੀ ਤੇ ਭਰੋਸਾ ਰੱਖੋ 🙏🏼

  • @dhaliwaldhaliwal305
    @dhaliwaldhaliwal305 4 หลายเดือนก่อน +9

    ਵੀਰ ਜੀ ਇਹਨਾ ਦੋਨਾ ਵੀਰਾ ਨੂੰ ਖਾਬਰਾਂ ਚਰਚ ਵਿੱਚ ਭੇਜੋ ਇਹ ਵੀਰ ਠੀਕ ਹੋ ਜਾਣਗੇ ਖੁਦਾ ਦੀ ਮੇਹਰ ਜੂਰੂਰ ਜਾਣਗੇ

    • @sekhonkanwar9784
      @sekhonkanwar9784 4 หลายเดือนก่อน

      ਜਲੰਧਰ ਕੋਲ ? ਓਥੇ ਕੀ ਆ ਤਾਜਪੁਰ ਪਿੰਡ ਵਿੱਚ ਸ਼ਾਇਦ ਕੁਛ ਹੋਇਆ ਸੀ ਇੱਕ ਵਾਰ

  • @sardajuitkaur9010
    @sardajuitkaur9010 4 หลายเดือนก่อน +25

    ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਪਰੀਵਾਰ ਨੂੰ ਚੜ੍ਹਦੀ ਕਲਾ ਵਿਚ ਰੱਖ 🙏🙏🙏🙏🙏 ਠੀਕ ਠਾਕ ਹੋ ਜਾਣ

  • @ParamjitSingh-rh9hl
    @ParamjitSingh-rh9hl 4 หลายเดือนก่อน +8

    ਬਾਬਾ ਜੀ ਬਚਿੱਆਂ ਨੂੰ ਚੜਦੀ ਕਲਾਂ ਵਿੱਚ ਰਖਿਉ ਇਹਨਾਂ ਬਚਿੱਆਂ ਨੂੰ ਧੰਦ ਰੁਸਤੀਆਦਿਉ

  • @GurvinderSingh-v8e
    @GurvinderSingh-v8e 4 หลายเดือนก่อน +6

    ਜਗਦੀਪ ਸਿੰਘ ਬਾਈ ਇਕ ਹੋਰ ਥੋਡੀ ਵੀਡੀਓ ਵੇਖੀ ਸੀ ਇਨਹਾਂ ਦੇ ਘਰੇ ਵਾਹਿਗੁਰੂ ਨੇ ਆਪ ਦੀ ਬਹੁਤ ਵੱਡੀ ਜਿਮੇਂਵਾਰੀ ਲਾਈ ਵਾ ਇਨਹਾਂ ਬੱਚਿਆਂ ਦੀ ਮਦਦ ਕਰਣੇ ਦੀ

  • @AmrikSingh-h1r3f
    @AmrikSingh-h1r3f 4 หลายเดือนก่อน +4

    ਵਾਹਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਬਖਸ਼ਣ 🎉🎉🎉🎉❤❤❤

  • @13Laddi95
    @13Laddi95 4 หลายเดือนก่อน +61

    🙏ਵਾਹਿਗੁਰੂ ਤੰਦਰੁਸਤ ਰੱਖਣ ਜੀ ਦੋਵੇਂ ਭਰਾਵਾਂ ਨੂੰ 🙏

  • @malkitsandhu5724
    @malkitsandhu5724 4 หลายเดือนก่อน +6

    ਥੱਲੀ ਵੀਰ ਜੀ ਏਨਾ ਬੱਚਿਆਂ ਦੇ ਸਿਰਾਂ ਤੇ ਗੁਰੂ ਰਾਮਦਾਸ ਜੀ ਮੇਹਰ ਕਰਨ 🙏

  • @HarjinderSingh-vq7xv
    @HarjinderSingh-vq7xv 4 หลายเดือนก่อน +17

    ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਜਲਦੀ ਤੰਦਰੁਸਤੀ ਬਖਸ਼ੋ ਜੀ. ਵਾਹਿਗੁਰੂ 🙏🙏

  • @swarankaur7469
    @swarankaur7469 4 หลายเดือนก่อน +5

    ਵਾਹਿਗੁਰੂ ਜੀ ਇਹਨਾਂ ਭੋਲਿਆ ਬੱਚਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ🙏🙏🙏🙏🙏

  • @ravneetkaurjoura1834
    @ravneetkaurjoura1834 4 หลายเดือนก่อน +57

    ਵਾਹਿਗੁਰੂ ਜੀ ਵਾਹਿਗੁਰੂ ਼਼਼਼ਕਿੰਨੀਆਂ ਮਾਸੂਮ ਰੂਹਾਂ ਨੇ 😢 ਜੇ ਮੇਰੀ ਵਿੱਤ ਹੁੰਦੀ ਇਨ੍ਹਾਂ ਦਾ ਇਲਾਜ ਜ਼ਰੂਰ ਕਰਵਾਂਉਦੀ

    • @gillgillva7720
      @gillgillva7720 4 หลายเดือนก่อน +6

      Phen tu sacche dilo keh dita........enaah bahut va

    • @InderjeetSingh-vc8ow
      @InderjeetSingh-vc8ow 4 หลายเดือนก่อน +1

      Sister ardas jarour karo ihna Veera lai

  • @SarabjieetSinghh
    @SarabjieetSinghh 4 หลายเดือนก่อน +4

    ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਇਸ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਵਿਦਿਆ ਪੜ੍ਹਾਈ ਦਿਓ ਮਹਾਰਾਜ ਮਿਹਰ ਕਰਿਆ ਹੱਥ ਰੱਖੋ ਇਹਨਾਂ ਦੇ ਸਿਰ ਤੇ

  • @amarsaini135
    @amarsaini135 4 หลายเดือนก่อน +10

    ਹੇ ਮੇਰੇ ਮਾਲਕ ਵਾਹਿਗੁਰੂ ਜੀਓ ਇਹਨਾਂ ਦੋਵਾਂ ਭਰਾਵਾਂ ਨੂੰ ਜਿੰਦਗੀ ਦੀ ਹਰ ਖੁਸ਼ੀ ਬਖਸ਼ੋ ਜੀਓ...
    ਰੱਬ ਜੋ ਵੀ ਕਰਦਾ ਸਹੀ ਹੀ ਕਰਦਾ ਐ ਅਸੀਂ ਸੱਭ ਵੱਡੇ ਹੋ ਗ‌ਏ ਪਰ ਹਰ ਇੰਨਸਾਨ ਮਰਦੇ ਦਮ ਤੱਕ ਆਪਣੇਂ ਬਚਪਣ ਨੂੰ ਮਿਸ ਕਰਦਾ ਪਰ ਬਚਪਣ ਮੁੜ ਨਹੀਂ ਆਓਂਦਾ ਇਹ ਵੀਰ ਬਚਪਣ ਨੂੰ ਮਾਣ ਨਹੀਂ ਪਾਏ ਗਰੀਬੀ ਕਰਕੇ ਪਰ ਫਿਰ ਵੀ ਜਵਾਨੀਂ ਵਿੱਚ ਵੀ ਬਚਪਨ ਇਹਨਾਂ ਦੀ ਤਾਕਤ ਬਣ ਸਕਦਾ ਅਗਰ ਇਹਨਾਂ ਨੂੰ ਕਿਸੇ ਚੰਗੇ ਘਰ ਦੇ ਕਿਸੇ ਵੀਰ ਭੈਂਣ ਦਾ ਸਾਥ ਮਿਲ ਜਾਏ... 🙏

  • @BharBhur-r6t
    @BharBhur-r6t 4 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੀਆਂ ਗੱਲਾਂ ਉਹੀ ਜਾਣੇ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਜੀ

  • @5911fullpower
    @5911fullpower 4 หลายเดือนก่อน +13

    ਥਲੀ ਵੀਰ❤ ਬਹੁਤ ਧੰਨਵਾਦ ਤੁਹਾਡਾ ਤੁਸੀ ਪਹਿਲਾ ਵੀ ਇਹਨਾਂ ਦੀ ਬਹੁਤ ਵਾਰ ਇੰਟਰਵਊ ਕੀਤੀ ਆ

  • @dumbtvpunjab45
    @dumbtvpunjab45 3 หลายเดือนก่อน +1

    ਬਹੁਤ ਹੈਰਾਨੀ ਦੀ ਗੱਲ ਯਾਰ,ਇਹਨਾਂ ਬੱਚਿਆ ਦਾ ਨਾ ਮਾਨਸਿਕ ਵਿਕਾਸ ਹੋਇਆ ਨਾ ਸਰੀਰਕ । ਦਾੜ੍ਹੀ ਮੁੱਛਾਂ ਵੀ ਨਈ ਆਈਆਂ ।
    ਕੁਦਰਤ ਦੇ ਰੰਗਾਂ ਦਾ ਕੋਈ ਅੰਤ ਨਈ। ਮਹਾਰਾਜ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਜੀ । ਜੈ ਮਾਈ ਭਗੌਤੀ ਜੀ ।

  • @rajwantkaur5713
    @rajwantkaur5713 4 หลายเดือนก่อน +11

    ਧੰਨ ਗੁਰੂ ਰਾਮਦਾਸ ਜੀ ਇਨ੍ਹਾਂ ਬਚਿਆਂ ਨੂੰ ਤੰਦਰੁਸਤੀ ਬਖਸ਼ਣ ਲੰਮੀ ਉਮਰ ਦੇ ਣ

  • @nippybindra5020
    @nippybindra5020 4 หลายเดือนก่อน +3

    ਏਹ ਵੀਰਾਂ ਦੇ ਸਬਰ ਸੰਤੋਖ ਨੂੰ ਦੇਖ ਕੇ ਸੱਚੀ ਮਨ ਮਜ਼ਬੂਤ ਹੋ ਗਿਆ

  • @SandeepSingh-bv3js
    @SandeepSingh-bv3js 4 หลายเดือนก่อน +47

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੀ

  • @BaljinderSingh-xz7js
    @BaljinderSingh-xz7js 4 หลายเดือนก่อน +8

    ਹੇ ਰੱਬਾ ਹੋਰ ਕਿੰਨਾ ਕੁ ਅੰਤ ਲਵੇਗਾ ਇਹਨਾਂ ਦੁਖਿਆਰਿਆ ਦਾ
    ਮੇਰਾ ਮਨ ਬਹੁਤ ਦੁਖੀ ਹੋਇਆ ਇਹਨਾਂ ਦੀ ਸਟੋਰੀ ਦੇਖ ਕਿ
    ਪਰਮਾਤਮਾ ਜੀ ਇਹਨਾ ਦੀਆਂ ਝੋਲੀਆ ਖੁਸੀਆ ਨਾਲ ਭਰ ਦਿਉ
    ਤੰਦਰੁਸਤੀ ਬਖਸ਼ੋ 🙏🙏

  • @sarajjaitu4900
    @sarajjaitu4900 4 หลายเดือนก่อน +7

    ਥਲੀ ਸਾਭ ਬਹੁਤ ਬਹੁਤ ਧੰਨਵਾਦ ਤੁਸੀਂ ਐਸੀਆਂ ਦੁੱਖ ਭਰੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਜੇ ਬਾਕੀ ਵੀਰ ਜੀ ਵਾਹਿਗੁਰੂ ਦੀ ਕਿਰਪਾ ਨਾਲ ਸੇਵਾ ਚ ਹੇਸਾ ਤਿਲ ਫੁੱਲ ਪਾਵਾਂਗੇ ਜੀ

  • @Sukhjinderdhillon-bn3xs
    @Sukhjinderdhillon-bn3xs 4 หลายเดือนก่อน +2

    ਵਾਹਿਗੁਰੂ ਮਿਹਰ ਕਰਨ ਜੀ ਬੱਚਿਆਂ ਤੇ ❤️

  • @Pendu_Television
    @Pendu_Television 4 หลายเดือนก่อน +29

    ਸਰਕਾਰ ਏਨਾ ਨੂੰ ਖਰਚਾ ਦਵੇ please 🙏🙏🙏

  • @HarpalSingh-uv9ko
    @HarpalSingh-uv9ko 4 หลายเดือนก่อน +5

    ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਦੋਨਾਂ ਭਰਾਵਾਂ ਤੇ ਇਹ ਠੀਕ ਹੋ ਜਾਣ।

  • @rajku5446
    @rajku5446 4 หลายเดือนก่อน +11

    🙏🙏🙏🙏🙏🙏🙏🙏🙏🙏ਵੀਰ ਜੀ ਬਹੁਤ ਅਨਮੋਲ ਨੇ ਏ ਦੋਨੋ ਵੀਰ ਪ੍ਰਮਾਤਮਾ ਇਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਕਰ ਦੇਵੇ ਤੇ ਤੁਰਨ ਫਿਰਨ ਵਿਚ ਵੀ ਆਪ ਸਹਾਇ ਹੋਵੇ ਵਾਹਿਗੁਰੂ 🙏🙏🙏🙏🙏🙏🙏ਵਾਹਿਗੁਰੂ 🙏🙏🙏🙏🙏🙏🙏🙏

  • @KalaSerron
    @KalaSerron 4 หลายเดือนก่อน +56

    ਸਾਰੇ ਲੀਡਰ ਕੰਜਰ ਨੇ ਲੋਕੋਂ ਜਾਗੋ ਜਾਗੋ

  • @TheKingHunter8711
    @TheKingHunter8711 4 หลายเดือนก่อน +11

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

  • @lakhwindersingh9731
    @lakhwindersingh9731 4 หลายเดือนก่อน +3

    ਫੋਨ ਬੜੇ ਜੋ ਸਰਕਾਰ ਨੇ ਫੈਸਲਾ ਲਿਆ ਬੱਚਿਆਂ ਦੇ ਪ੍ਰਤੀ ਬਹੁਤ ਹੀ ਸਰਾਨੇ ਫੈਸਲਾ ਹੈ ਧੰਨਵਾਦ ਬੱਚਿਆਂ ਦੇ ਪ੍ਰਤੀ ਸੋਚਣ ਲਈ ਬੱਚਿਆਂ ਲਈ ਵੱਧ ਤੋਂ ਵੱਧ ਸੋਚਿਆ ਜਾਵੇ ਕਿਉਂਕਿ ਇਹੋ ਸਾਡੇ ਦੇਸ਼ ਦਾ ਭਵਿੱਖ ਹਨ ਧੰਨਵਾਦ Jay Bharat Jay Jawan

  • @kulwindersingh8253
    @kulwindersingh8253 4 หลายเดือนก่อน +10

    ਧੰਨ ਗੁਰੂ ਰਾਮਦਾਸ ਜੀ

  • @GurmitSingh-v8k
    @GurmitSingh-v8k 4 หลายเดือนก่อน +34

    ਹੱਥ ਜੋੜ ਕੇ ਬੇਨਤੀ ਆ ਕੋਈ ਵੀ ਥੱਲੀ ਬਾਈ ਦਾ ਫੂਨ ਨੰਬਰ ਦੇ ਸੱਕਦਾ ਬਹੁਤ ਮੇਹਰ ਬਾਨੀ ਹੋਊ ਧੰਨ ਵਾਦ 🙏🏽🙏🏽

    • @SohniyaMuteyara
      @SohniyaMuteyara 4 หลายเดือนก่อน +1

      ਫੋਨ ਨੰਬਰ ਬੈਕ ਖਾਤਾ ਸਭ ਕੁਝ ਤਾਂ ਸਕਰੀਨ ਤੇ ਚਲ ਰਿਹਾ ਜੀ

  • @punjab-np9mc
    @punjab-np9mc 4 หลายเดือนก่อน +4

    ਥਲੀ ਬਾਈ ਤੁਹਾਡੀ ਇਨਸਾਨੀਅਤ ਤੇ ਤੁਹਾਡੇ ਸਪੋਰਟ ਕਰਨ ਵਾਲੇ ਦਰਸ਼ਕਾਂ ਦੀ ਇਨਸਾਨੀਅਤ ਦੇ ਨਾਤੇ ਇਹ ਸਭ ਕੁਝ ਹੁੰਦਾ।। ਨਹੀਂ ਤਾਂ ਰੱਬ ਨੂੰ ਮੰਨਣ ਵਾਲ਼ੇ ਵੀ ਰੇਪ ਮਰਡਰ ਕਰਦੇ ਨੇ।। ਰੱਬ ਨੇ ਕੁੱਝ ਨਹੀਂ ਕੀਤਾ ਤੁਹਾਡੀ ਅੰਦਰ ਦੀ ਇਨਸਾਨੀਅਤ ਤੇ ਦਿਆ ਸੱਕਦਾ ਇਹ ਸਭ ਕੁੱਝ ਹੋਇਆ।।

  • @Panjab_de_Jaye1984
    @Panjab_de_Jaye1984 4 หลายเดือนก่อน +5

    ਇਹ ਸਭ ਦੇਖ ਕੇ ਸ਼ੁਕਰ ਈ ਕਰ ਸਕਦੇ ਹਾਂ ਰੱਬ ਦਾ ਤੂੰ ਬਹੁਤ ਦਿੱਤਾ ਇਹਨਾਂ ਵੀਰਾਂ ਨੂੰ ਦੇਖ ਕੇ

  • @JatinderSingh-o9t
    @JatinderSingh-o9t 4 หลายเดือนก่อน +1

    ਅੇਵੇ ਲੋਕ ਰੱਜੇ ਹੋਈਆਂ ਨੁੰ ਰਜਾਉਂਦੇ ਨੇ ਇਹੋ ਜਿਹੇ ਪਰਿਵਾਰਾਂ ਦੀ ਮੱਦਦ ਜ਼ਰੂਰ ਕਰੋ ਬਾਈ ਰੋਣਾ ਆ ਗਿਆ ਹੱਥ ਬੰਨ ਕੇ ਬੇਨਤੀ ਆਹ ਪੱਤਰਕਾਰ ਵੀਰ ਦੀ ਵਹਿਗੁਰੂ ਜੀ ਲੰਬੀ ਉਮਰ ਕਰੇ

  • @manjoo-z5u
    @manjoo-z5u 4 หลายเดือนก่อน +12

    ਜਦੋਂ ਬੱਚਿਆਂ ਤੇ ਇਹੋ ਜਿਹਾ ਵਾਪਰਿਆ ਪਿਤਾ ਡਿਪਰੈਸ਼ਨ ਵਿੱਚ ਚਲਾ ਗਿਆ ਡਿਪਰੈਸ਼ਨ ਵਾਲਾ ਸੂਸਾਇਡ ਤਕ ਵੀ ਕਰ ਲੈਂਦਾ ਹੈ ਇਨ੍ਹਾਂ ਬੱਚਿਆਂ ਨੂੰ ਕਹੋ ਯੋਗਾ ਕਰਨ ਭਾਵੇਂ ਇਕ ਕਪਾਲ ਭਾਤੀ ਪੇਟ ਵਾਲਾ ਸ਼ੁਰੂ ਕਰਨ ਇਨ੍ਹਾਂ ਜੋਰ ਨਾਲ ਨਹੀਂ ਕਰਨਾ ਕਿਸੇ ਦੀ ਦੇਖ ਰੇਖ ਹੇਠ ਸਿੱਖਣ ਮੇਰਾ ਦਾਅਵਾ ਤੇ ਵਾਅਦਾ ਰੋਜ਼ਾਨਾ ਕਰਨਗੇ ਅਖਾਂ ਦੀ ਰੋਸ਼ਨੀ ਆਏਗੀ ਹਰ ਅੰਗ ਚਲੇਗਾ

  • @rajdeepkaur7069
    @rajdeepkaur7069 3 หลายเดือนก่อน +1

    ਬਹੁਤ ਵਧੀਆ ਗੱਲਾ ਕਰਦੇ ਆ
    ਵਾਹਿਗੁਰੂ ਵਿਰਾ ਨੂੰ ਚਰਦੀ ਕਲਾ ਵਿੱਚ ਰਖੇ
    ❤❤❤🙏🙏🙏🙏🙏

  • @gagansingh9714
    @gagansingh9714 4 หลายเดือนก่อน +23

    ਵਾਹਿਗੁਰੂ ਜੀ ਸਤਿਨਾਮ ਜੀ ਧੰਨ ਧੰਨ ਰਾਮਦਾਸ ਸਾਹਿਬ ਜੀ

  • @kaptanmusic143
    @kaptanmusic143 4 หลายเดือนก่อน +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹੇਰ ਕਰਿਓ ਜੀ ਵਾਹਿਗੂਰੂ ਜੀ ਮਹੇਰ ਕਰਿਓ 🙏🏼

    • @kaurjeet68
      @kaurjeet68 หลายเดือนก่อน

      Godbless u both 💓 💖

  • @jspawaar675
    @jspawaar675 4 หลายเดือนก่อน +85

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karamjitkaur2459
    @karamjitkaur2459 4 หลายเดือนก่อน +5

    ਇਹ ਦੋਵੇਂ ਸਰਬ ਰੋਗ ਕਾ ਅਉਖਦੁ ਨਾਮ ਸ਼ਬਦਾਂ ਦਾ ਜਾਪ ਰੋਜ ਬੋਲ ਬੋਲ ਕੇ ਕਰਨ ਅਤੇ ਧਿਆਨ ਨਾਲ ਸੁਣਨ … ਗੁਰਬਾਣੀ ਨਾਲ ਇਹ ਰੋਗ ਦੂਰ ਹੋ ਜੂ .. 🙏🙏🙏 ਯੂ ਟਿਊਬ ਤੇ ਇਨਾ ਸ਼ਬਦਾਂ ਦਾ ਜਾਪ ਮਿਲ ਜਾਵੇਗਾ
    ਇਹ ਕਣਕ ਖਾਣੀ ਛੱਡ ਦੇਣ

  • @parmjitkaur2020
    @parmjitkaur2020 4 หลายเดือนก่อน +11

    ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੇ ਮੇਹਰ ਭਰਿਆ ਹੱਥ ਰੱਖੇ ਪਰਮਾਤਮਾ

  • @asttydydydgfxfxyfufug3798
    @asttydydydgfxfxyfufug3798 4 หลายเดือนก่อน +4

    ਵੀਰੇ ਖਜਾਨਾ ਤਾਂ ਪੰਜਾਬ ਦੇ ਲੋਕਾਂ ਦਾ ਖਾਲੀ ਕਿੱਤਾ ਇਨ੍ਹਾਂ ਲੀਡਰਾਂ ਦਾ ਖਜਾਨਾ ਭਰੀਆ ਹੋਈਆ ਹੈ ਲੋਕੋ ਇਨ੍ਹਾਂ ਬੱਚਿਆਂ ਨੂੰ ਵੀ ਦੇਖੋ

  • @harmanjeetsingh8308
    @harmanjeetsingh8308 4 หลายเดือนก่อน +18

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਨ੍ਹਾਂ ਵੀਰਾਂ ਤੇ ਕਿਰਪਾ ਕਰੋ ਜੀ ਇਨ੍ਹਾਂ ਰੱਬੀ ਰੂਹਾਂ ਨੂੰ ਤੰਦਰੁਸਤੀ ਬਖ਼ਸ਼ਣਾ ਜੀ

  • @TheKingHunter8711
    @TheKingHunter8711 4 หลายเดือนก่อน +10

    ਪੰਜਾਬ ਅਤੇ ਸਿੱਖਾਂ ਉੱਪਰ ਜ਼ੁਲਮ ਖਿਲਾਫ
    ਬੰਦੀ-ਸਿੰਘ ਰਿਹਾਈ ਲਈ 'ਕੌਮੀਂ
    ਇੰਨਸਾਫ ਮੌਰਚਾ' ਵਿੱਚ ਮੋਹਾਲੀ ਪਹੁੰਚੋ ਜੀ

  • @mohinderpaljhinger2451
    @mohinderpaljhinger2451 4 หลายเดือนก่อน +47

    ਸਤਨਾਮ ਵਾਹਿਗੁਰੂ ਜੀ

  • @TheKingHunter8711
    @TheKingHunter8711 4 หลายเดือนก่อน +6

    ਇੰਨਾਂ ਦੁਖੀ ਮਾਸੂਮਾਂ ਦੀ ਮਦੱਦ ਲਈ
    ਸਾਡੇ ਲੋਕਾਂ ਨੂੰ ਜਰੂਰ ਅੱਗੇ ਆਉਣਾ
    ਚਾਹੀਦਾ ਜੀ 🙏🏻 🙏🏻 🙏🏻 🙏🏻 🙏🏻

  • @rampalsingh5046
    @rampalsingh5046 4 หลายเดือนก่อน +7

    ਵਾਹਿਗੁਰੂ ਜੀ ਇਹਨਾਂ ਤੇ ਮੇਹਰ ਕਰੇ ਜੀ

  • @sr_sanjaysingh8489
    @sr_sanjaysingh8489 3 หลายเดือนก่อน +2

    Dhan hai mata tu 😢tere charna ch mattha tekda m maa 😢ina dova veer de hosle sabar santosh nu salam h

  • @jasvirsinghgill596
    @jasvirsinghgill596 4 หลายเดือนก่อน +5

    ਪੁੱਤ ਤੇਰੀ ਹਾਸੀ ਪਸੰਦ ਆ ਮੈ ਤੇਰਾ ਫ਼ੈਨ ਆ ਆ ਇਨਟਵਿਊ ਰੱਬ ਸੁਣ ਰਿਹੈ

  • @navjotkaur7190
    @navjotkaur7190 3 หลายเดือนก่อน +1

    ਪਾਤਸ਼ਾਹ ਜੀ ਇਹਨਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ

  • @GSYT1M
    @GSYT1M 4 หลายเดือนก่อน +7

    ਵਾਹਿਗੁਰੂ ਜੀ ਮਿਹਰ ਕਰੋ ਬੱਚਿਆ ਨੂੰ ਬਿਲਕੁਲ ਤੰਦਰੁਸਤ ਕਰਦੋ

  • @msf5937
    @msf5937 4 หลายเดือนก่อน +7

    ਬਾਈ ਜਹੇੜੇ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਕਾਡ ਬਣਾਉਣੇ ਚਾਹੀਦੇ ਹਨ ਕਿ ਇਲਾਜ ਫਰੀ ਹੋ ਸਕੇ ਜ਼ਿਦੰਗੀ ਸੋਖੀ ਬਤੀਤ ਕਰ ਸਕਣ

  • @Godknowsbro
    @Godknowsbro 4 หลายเดือนก่อน +67

    ਛੋਟੀ ਉਮਰੇ ਐਨੀ ਸਿਆਣਪ

  • @carstravels
    @carstravels 4 หลายเดือนก่อน +2

    ਭਰਾ ਰੋਣ ਪਿਆ ਮੈਂ ਤੁਹਾਡੀਆਂ ਗੱਲਾਂ ਸੁਣ ਕੇ।। ਵਾਹਿਗੁਰੂ ਤਹਾਨੂੰ ਚੜਦੀ ਕਲਾਂ ਚ ਰੱਖੇ।। ਤੁਹਾਡੇ ਜਿਨਾਂ ਸਬਰ ਤੇ ਸ਼ੁਕਰਾਨਾ ਮੈਨੂੰ ਵੀ ਬਖਸ਼ੇ ਵਾਹਿਗੁਰੂ 🙏🙏🙏

  • @sarbjitsingh6690
    @sarbjitsingh6690 4 หลายเดือนก่อน +4

    ਹੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਹ ਵੀਰਾਂ ਦਾ ਦੁੱਖ ਕੱਟ ਦਿਉ ❤ ਤੰਦਰੁਸਤੀ ਬਖਸ਼ੋ ਜੀ

  • @UnkownBoe_kh1kk
    @UnkownBoe_kh1kk 4 หลายเดือนก่อน +4

    🥹🥹🥹ਵਾਹਿਗੁਰੂ ਤੰਦਰੁਸਤੀ ਬਕਸ਼ੇ 🙏🏻🙏🏻

  • @SukhwinderSingh-wq5ip
    @SukhwinderSingh-wq5ip 4 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @swarankaur7469
    @swarankaur7469 4 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਠੀਕ ਕਰੋ, ਜੀ

  • @NishanSingh-yi7vh
    @NishanSingh-yi7vh 4 หลายเดือนก่อน +3

    ਵਾਹਿਗੁਰੂ ਜੀ ਬੱਚਿਆਂ ਨੂੰ ਠੀਕ ਕਰ ਦਿਓ

  • @ArshDhiman-lp8hm
    @ArshDhiman-lp8hm 7 วันที่ผ่านมา

    ਮੈਂ ਇੰਨਾ ਸਿਆਣਾ ਤਾਂ ਨਹੀਂ ਹੈਗਾ , ਪਰ ਮੈਨੂੰ ਲੱਗਦਾ ਜਿਹੜੇ ਆਪਣੇ ਗੁਰਦੁਆਰਾ ਸਾਹਿਬ ,ਮੰਦਰ ,ਮਸਜਿਦਾਂ ਦੀਆਂ ਗੋਲਕਾਂ ਨੇ ਉਹ ਇਹੋ ਜਿਹੇ ਬੰਦਿਆਂ ਦੀ ਸੇਵਾ ਦੀ ਖਾਤਰ ਖੁੱਲਣੀ ਚਾਹੀਦੀਆਂ ਨੇ ਕਿਉਂਕਿ ਉਹ ਪੈਸਾ ਸੇਵਾ ਦੇ ਵਿੱਚ ਲੱਗਣਾ ਚਾਹੀਦਾ ਹੈ | Waheguru sab te mehar kre🙏

  • @Ravinder879
    @Ravinder879 4 หลายเดือนก่อน +3

    ,, ਵਾਹਿਗੁਰੂ ਜੀ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਿਓ

  • @iqwalladhar1727
    @iqwalladhar1727 3 หลายเดือนก่อน +1

    Waheguru Ji Mehar Karan Aman Te Onkar te veer tandrust Rehan 🙏🙏
    Waheguru ji🙏🙏

  • @simranpreetkaur1267
    @simranpreetkaur1267 4 หลายเดือนก่อน +18

    ਵੀਰੇ ਫੋਨ ਵਾਲੀ ਗੱਲ ਤੋ ਤਾ ਮੈਨੂੰ ਬਹੁਤ ਟੈਸ਼ਨ ਘੱਟ ਹੋ ਗੀ ਵਧੀਆ ਬੱਚਿਆ ਦਾ ਹੱਲ ਕਰ ਦੇਵੇ ਸਰਕਾਰ ਮੇਰਾ ਬੱਚਾ ਤਾ ਕੁਟ ਮਾਰ ਕਰਕੇ ਵੀ ਫੋਨ ਦਾ ਖਹਿੜਾ ਨਹੀ ਛੱਡਦਾ ਛੇਤੀ ਛੇਤੀ ਲੱਸਸ ਬਣ ਜਾਵੇ ਬਹੁਤ ਭਲਾ ਹੋਵੇਗਾ ਬਹੁਤ ਦੁਖੀ ਹੋਈ ਪਈ ਹੋਟੀ ਖਾਦਾ ਪਾਣੀ ਪੀਦਾ ਵੀ ਕਿ ਛੱਡਦਾ