ਪੁਰਾਣੇ ਪੰਜਾਬ ਵਰਗੀ ਨੇਪਾਲ ਦੀ ਖੇਤੀ Nepal Village life near Border |Punjabi Travel Couple | Ripan Khushi

แชร์
ฝัง
  • เผยแพร่เมื่อ 12 เม.ย. 2023
  • In this video you can see how is village life of Nepal near India Border.
    How people live in Nepal villages. How they do farming near Bihar border
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Nepaltour #nepalvillage #nepalvillagelife
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 400

  • @NehaNeha-yk1bz
    @NehaNeha-yk1bz ปีที่แล้ว +24

    ਰਿਪਨ ਵੀਰੇ ਤੇ ਖੁਸ਼ੀ ਦੀ ਵਿਸਾਖੀ ਦੀਆਂ ਤਹਾਨੂੰ ਲੱਖ ਲੱਖ ਵਧਾਈਆਂ ਹੋਣ 😍😍😍😍ਵਾਹਿਗੁਰੂ ਤਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਕੇ 🙏🙏🙏🙏

  • @karandeepsingh1721
    @karandeepsingh1721 ปีที่แล้ว +27

    ਖਾਲਸੇ ਦੇ ਜਨਮ ਦਿਹਾੜੇ ਦੀਆਂ ਸਾਰੀ ਦੁਨੀਆਂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।❤❤🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @sahibjotsingh5551
    @sahibjotsingh5551 ปีที่แล้ว +18

    ਦਿਲ ਲੱਗਿਆ ਪਿਆ ਸੱਚੀ।ਦੁਨੀਆਂ ਵਿੱਚ ਆਉਣਾ ਸਫ਼ਲ ਹੋ ਗਿਆ ਮੇਰਾ ਤਾਂ ਸੱਚੀ।ਰਿਪਨ ਵੀਰ ਜੀ vlogs ਬਹੁਤ ਹੀ ਸੋਹਣੇ ਹੁੰਦੇ ਨੇ। ❤❤

  • @ranbirsinghjogich197
    @ranbirsinghjogich197 ปีที่แล้ว +7

    ਤੁਸੀਂ ਬਹੁਤ ਵਧੀਆ ਕੀਤਾ ਬੱਚਿਆਂ ਨਾਲ, ਉਹਨਾਂ ਦੀ ਪਿਆਰ ਨਾਲ ਸੇਵਾ ਕਰਕੇ। ਤੁਸੀਂ ਸਦਾ ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਹੈ ਸਾਡੀ, ਪਿਆਰੇ ਪੁੱਤਰ ਦੀ ਜੀ।

  • @Panjolapb12
    @Panjolapb12 ปีที่แล้ว +5

    ਪੁਰਾਣੇ ਸਮੇਂ ਦੀਆਂ ਯਾਦਾਂ ਆ ਗਈਆ
    ਮੇਰਾ ਜਨਮ ਸਾਲ 1972 ਦਾ ਹੈ।
    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੋੜੀ ਨੂੰ

  • @karandeepsingh1721
    @karandeepsingh1721 ปีที่แล้ว +8

    Ripan & Khushi ਤੂਹਾਡੇ ਸਾਰੇ ਵਲੋਗ ਸਾਨੂੰ ਬਹੂਤ ਵਧੀਆ ਲੱਗਦੇ ਹਨ। ਨੇਪਾਲ ਨੂੰ ਦੇਖ ਕੇ ਤਾਂ ਮੈਨੂੰ ਪੁਰਾਣੇ ਪੰਜਾਬ ਦੀ ਯਾਦ ਆ ਗਈ। ਆਪਣਾ ਬਚਪਨ ਯਾਦ ਆ ਗਿਆ। Mind blowing vlog 👌👌💯💯🎉🎉🥰🥰🙏🙏

  • @PreetPreet-yd4ni
    @PreetPreet-yd4ni ปีที่แล้ว +84

    ਰਿਪਨ ਖੁਸੀ ਭੈਣ ❤️ ਸਮੂਹ ਸਿੱਖਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਪੰਜਾਬ ਭਾਰਤ ਤੇ ਦੇਸ਼ਾਂ ‌ਪ੍ਰਦੇਸਾ ਵਿੱਚ ਵਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

    • @SukhdevSingh-br2hv
      @SukhdevSingh-br2hv ปีที่แล้ว +2

      X🙏🏿🙏🏿🙏🏿🙏🏿🙏🏿🙏🏿

    • @harbanskaur5703
      @harbanskaur5703 ปีที่แล้ว +2

      Waheguru ji ka Khalsa waheguru ji ki Fateh 🙏

    • @ranjitjohal3890
      @ranjitjohal3890 ปีที่แล้ว +1

      ​@@SukhdevSingh-br2hv qqqqqqqqq

    • @user-qj1lm8nh4i
      @user-qj1lm8nh4i ปีที่แล้ว +1

      😢😢😢😢😢😢😢😢😢😢

    • @tajbajwag4988
      @tajbajwag4988 ปีที่แล้ว

      tanu v waheguru ji

  • @baldevsinghmankoo3774
    @baldevsinghmankoo3774 ปีที่แล้ว +4

    ਬੇਟਾ ਜੀ 40/45 ਸਾਲ िਪਛਾਂਹ ਦੇ ਪੰਜਾਬ ਚ ਲੈ िਗਆ , िਜੳੁਂਦੇ ਵਸਦੇ ਰਹੋ ਇੰਜ ਹੀ ਨਾਲ ਜੋੜੀ ਰਖੋ 🙏💗🙏

  • @sarbsingh4642
    @sarbsingh4642 ปีที่แล้ว +7

    ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ🙏🙏🙏

  • @OfficialJasSingh
    @OfficialJasSingh ปีที่แล้ว +3

    ਥਰੈਸ਼ਰ ਅਪਾਂ ਵੀ ਬਹੂਤ ਚਲਾਈ ਆ। ਹੱਲ ਨਾਲ ਕੀਪ ਲਾਕੇ ਬਜਾਈ ਵੀ ਕਿੱਤੀ ਆ। ਹੈਂਡਲ ਘਮਾ ਕੇ ਇੰਜਣ ਵੀ ਬਹੂਤ ਚਲਾਏ ਆ ਤੇ ਪਟੇ ਵੀ ਬਹੂਤ ਚੜ੍ਹਾਏ ਆ। ਬਹੂਤ ਚੰਗਾ ਟਾਈਮ ਸੀ ਓਹੋ।

  • @SukhdevSingh-vh3xe
    @SukhdevSingh-vh3xe ปีที่แล้ว +10

    Waheguru ji thonu hmesha trrakiya bakhshan wadh to wadh

  • @balbirsinghusajapmansadasa1168
    @balbirsinghusajapmansadasa1168 ปีที่แล้ว +3

    ਪੁਰਾਣੀ ਯਾਦ ਕਰਾਤੀ ਭਰਾ ।ਇਹ ਕੰਮ ਮੈਂ ਆਪ ਬਹੁਤ ਕੀਤਾ ਕਣਕ ਵੱਢਣੀ ਕੁਤਰਨੀ ਮੂਸਲ਼ ਬੰਨਣੇ।

  • @MannatandAshmeet0911
    @MannatandAshmeet0911 ปีที่แล้ว +10

    ਰਿਪਨ ਖੁਸ਼ੀ ਦੋਵਾਂ ਨੂੰ ਸਤਿ ਸ੍ਰੀ ਅਕਾਲ🙏🙏❤ਵੈਸਾਖ ਮਹੀਨੇ ਦੀ ਵੈਸਾਖੀ ਤੇ ਪੰਥ ਖਾਲਸਾ ਸਾਜਨਾ ਦੀ ਲੱਖ ਲੱਖ ਵਦਾਇਆਂ ਹੋਣ ਜੀ🎉🎉🎉🎉🥳🥳🥰🙏

  • @GurmeetSingh-gz3fc
    @GurmeetSingh-gz3fc ปีที่แล้ว

    ਰਿਪਨ ਛੋਟੇ ਵੀਰ ਤੇ ਖੁਸ਼ੀ ਆਪ ਜੀ ਨੇ ਇਹੇ ਵਲੋਗ ਤਾਂ ਬਹੁਤ ਹੀ ਘੈਂਟ ਬਣਾਇਆ ਹੈ, ਗਾਈਡ ਛੋਟਾ ਵੀਰ ਓਹ ਵੀ ਤਕਰੀਬਨ ਬਹੁਤ ਹੀ ਵਧੀਆ ਬੰਦਾ ਸੀ, ਘੈਂਟ ਸੀ ਵਲੋਗ,

  • @baljindersingh7802
    @baljindersingh7802 ปีที่แล้ว +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ranjeetsinghsingh9248
    @ranjeetsinghsingh9248 ปีที่แล้ว +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @hansaliwalapreet812
    @hansaliwalapreet812 ปีที่แล้ว +6

    Happy 💥 😊 Khalsa Sajna divas to you all sangat 🎉🎉🎉🎉ji ♥ 🙏

  • @GurjantSingh-ri3bl
    @GurjantSingh-ri3bl ปีที่แล้ว +6

    Happy new year 14 April 2080 nepal . Very nice vlog waheguru ji chardikla vich rakhan sarea nu

  • @lavisidhu514
    @lavisidhu514 ปีที่แล้ว +2

    ਵਿਸਾਖੀ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖੇ 😅🎉

  • @user-ql6vx6oq1m
    @user-ql6vx6oq1m ปีที่แล้ว +2

    ਵਿਸਾਖੀ ਦੀਆ ਬਹੁਤ ਬਹੁਤ ਮੁਬਾਰਕਾਂ 🎉

  • @harshvir3982
    @harshvir3982 ปีที่แล้ว +2

    ਹੰਜੀ ਵੀਰੇ ਆਪਾਂ ਕਿਸਮਤ ਵਾਲੇ a jehna ne ਪੁਰਾਣਾ ਪੰਜਾਬ ਵੀ ਦੇਖਿਆ ਤੇ ਨਵਾਂ ਵੀ
    God bless both or u guys

  • @jasvirgrewalgrewal1782
    @jasvirgrewalgrewal1782 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjitkaur9666
    @manjitkaur9666 ปีที่แล้ว +1

    ਰਿਪਨ ਤੇ ਖੁਸ਼ੀ ਵਿਸਾਖੀ ਦੀਆਂ ਬਹੁਤ ਵਧਾਈਆਂ,👏👏

  • @JaswinderKaur-iu2vc
    @JaswinderKaur-iu2vc ปีที่แล้ว +1

    Ripen khushi nu khalse de janam dehade deyan bahut bahut vedhayiyan Fgs

  • @PreetPreet-yd4ni
    @PreetPreet-yd4ni ปีที่แล้ว +6

    ਬਹੁਤ ਵਧੀਆ ਬਲੋਗ ਰਾਹੀਂ 30 = 35 ਸਾਲ ਪਹਿਲਾਂ ਪੰਜਾਬ ਦਖਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ ਕੁਦਰਤੀ ਖੇਤੀ ਕਰਦੇ ਰੇਹਾ ਸਪਰੇਆਂ ਤੋਂ ਰਹਿਤ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਰਹਿੰਦਾ ਬਹੁਤ ਬਹੁਤ ਧੰਨਵਾਦ ਦੋਨਾਂ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @gurcharnsingh1205
    @gurcharnsingh1205 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈ ਹੋਵੇ ਜੀ ਖਾਲਸੇ ਦੇ ਜਨਮ ਦਿਹਾੜੇ ਤੇ

  • @JagtarSingh-wg1wy
    @JagtarSingh-wg1wy ปีที่แล้ว +1

    ਤੁਸੀਂ ਪਿੰਡ ਦੀ ਵੀਡੀਓ ਸਾਂਝੀ ਕੀਤੀ ਹੈ ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ ਮੈਨੂੰ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ

  • @jasbeerkaur5006
    @jasbeerkaur5006 ปีที่แล้ว

    ਰਿਪਲ ਖੁਸ਼ੀ ਵਿਸਾਖੀ ਦੀਅਆ ਵਧਾਈ. ਹੋਵੇ

  • @braramanbrar7536
    @braramanbrar7536 ปีที่แล้ว +5

    ਰੀਪਨ ਵੀਰੇ ਤੈਨੂੰ ਤੇ ਖੁਸ਼ੀ ਭੈਣ ਨੂੰ ਪਿਆਰ ਭਰੀ ਸਤਿ ਸ੍ਰੀਅਕਾਲ ਵੀਰੇ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਤਰੀਕ ਜ਼ਰੂਰ ਦਸਿਆ ਕਰ

  • @jagmandeepsinghsandhu2462
    @jagmandeepsinghsandhu2462 ปีที่แล้ว

    Bahut vadia ji purana Punjab vekhan nu milya raba sada Punjab fer eho jeha bna de

  • @kaurjasbir2758
    @kaurjasbir2758 ปีที่แล้ว +7

    Very nice vlog 👍
    Lots of love , blessing from heart ❤ take care guys. Rab rakha 👏🏻

    • @huntervicky3908
      @huntervicky3908 ปีที่แล้ว

      Tuhada commment pakka hunda har vlog te..but hunda ohi aa same..thodi wording hi change kar lao plz...Don't mind..😂😂👍👍👍

  • @balwinderbatth5319
    @balwinderbatth5319 ปีที่แล้ว +1

    ਵੀਰ ਜੀ ਇਹ ਆਪਣੇ ਨਾਲੋਂ ਬਹੁਤ ਪਿੱਛੇ ਹੈ ਵੈਸੇ ਚੰਗੀ ਗੱਲ ਆ [ ਮੋਹ ਪਿਆਰ ਘੱਟ ਗਿਆ ਸੰਦ ਸਮਾਨ ਜਿਆਦਾ ਮਿਲ ਗਿਆ ਜੋ ਤੀਹ ਚਾਲੀ ਪਹਿਲਾਂ ਪੰਜਾਬ ਵਿੱਚ ਸੀ ਹੁਣ ਨੀਂ ਹੁਣ ਤਾਂ ਜਿਆਦਾਤਰ ਤਰ ਪਿਆਰ ਦਿਖਾਵੇ ਦਾ ਹੀ ਆ ਵਾਹਿਗੁਰੂ ਜੀ ਮੇਹਰ ਕਰਨ ਕਿਸੇ ਨੂੰ ਕੁਝ ਗਲਤ ਲੱਗਾ ਹੋਵੇ ਤਾਂ ਮੁਆਫ ਕਰਨਾ ਜੀ ਮੈਂ ਆਪਣਾ ਤੁਜਰਬਾ ਬੋਲਿਆ ਹੈ ❤

  • @Jagdeepsingh-op
    @Jagdeepsingh-op ปีที่แล้ว +8

    ਨੇਪਾਲ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ( ਖਾਲਿਸਤਾਨ ਜਿੰਦਾਬਾਦ)

    • @sanjivsahota3404
      @sanjivsahota3404 ปีที่แล้ว +2

      ਭਾਰਤ ਜਿੰਦਾਬਾਦ

  • @sunitasharma357
    @sunitasharma357 ปีที่แล้ว +1

    Bachpan ch eho j khet eho j raahan ch khoob khed de rahe aan asi taan thanks bachyo jyonde vsde raho ajj puraaniyan yaadan taaza kra dittiyan 🙏🙏

  • @dharampal3864
    @dharampal3864 ปีที่แล้ว

    ਬਹੁਤ ਵਧੀਆ ਵਲੋਗ, ਪੇਂਡੂ ਇਲਾਕਾ ਦਿਖਾਉਣ ਲਈ ਧੰਨਵਾਦ, ਜਿਉਂਦੇ ਵਸਦੇ ਰਹਿਣ ਮਲਵਈ।

  • @HarinderSingh-zb1gn
    @HarinderSingh-zb1gn ปีที่แล้ว +3

    ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੌ ਜੀ🙏

  • @jasbirwilkhu8406
    @jasbirwilkhu8406 ปีที่แล้ว

    40 45 sal pahilan da punja ,apna bachpan jad aa gia,thank u so much.

  • @shivdeepkartik5032
    @shivdeepkartik5032 ปีที่แล้ว +3

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌👌💞💕💕👌👌

  • @mohanvirick2600
    @mohanvirick2600 ปีที่แล้ว +3

    Enjoyed Nepalese village visit through yo
    Sitting in a snowy country of Canada I thank you kids for doing this for us
    Dr Virk

  • @JagdishSingh-hl6zd
    @JagdishSingh-hl6zd ปีที่แล้ว

    ਰਿਪਨ ਜੀ , ਖੁਸ਼ੀ ਜੀ ਬਹੁਤ ਵਧੀਆ ਜੀ 🙏 ਧੰਨਵਾਦ ਜੀ 🙏
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @user-mw3fh5qs3q
    @user-mw3fh5qs3q ปีที่แล้ว

    ਚੜ੍ਹਦੀ ਕਲਾ ਰਹੇ ਬੇਟਾ ਜੀ।

  • @kulwantsinghgosal41
    @kulwantsinghgosal41 ปีที่แล้ว

    Very.very.nice.ur.tor.waheguru.ji.ap.te.meher.kare.ji.Dhanywaad.ji.

  • @parmjitkaurwaheguruji5292
    @parmjitkaurwaheguruji5292 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਖੁਸ਼ੀ ਭੈਣ🥰 ਰੱਬ ਤੈਹਾਨੂੰ ਹਰ ਖੁਸ਼ੀ ਬਕਸੇ🥰

  • @GurmeetSingh-gz3fc
    @GurmeetSingh-gz3fc ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਦੇ ਅੰਗ ਸੰਗ ਰਹਿਣ ਜੀ, ਤੇ ਆਪ ਜੀ ਦੀ ਯਾਤਰਾ ਸਫਲ ਚੱਲਦੀ ਰਹੇ, ਵਾਹਿਗੁਰੂ ਜੀ

  • @dharmpal8570
    @dharmpal8570 ปีที่แล้ว

    Sardar g yeh sab dekh ker apne gaon ka kaltchar yad aa gaya

  • @dalbirsinghsingh8144
    @dalbirsinghsingh8144 ปีที่แล้ว +1

    ਬਹੁਤ ਵਧੀਆ ਆ ਨੇਪਾਲ ਖੇਤੀ ਵੀ ਬਹੁਤ ਵਧੀਆ ਆ

  • @kashmirkaur6827
    @kashmirkaur6827 ปีที่แล้ว

    God bless you Khushi Ripan putter ji 🎉🎉❤

  • @officaldeep6236
    @officaldeep6236 ปีที่แล้ว

    Bohat vadiya laga paji and bhabi ji tohada bohat bohat dhanwad aasi tan Kam Kara ch busy rende va tohanu dekh k bohat changa lagda❤

  • @baljitsidhu8912
    @baljitsidhu8912 ปีที่แล้ว

    ਬਹੁਤ ਵਧੀਆ ਵੀਡੀਓ ਹੈ ਜੀ, ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ। ਪੰਜਾਬ ਤੋਂ ਬਾਹਰ ਦਸਤਾਰ ਸਜਾ ਕੇ ਵਿਚਰਨਾ ਸਿੱਖਾਂ ਦੀ ਸ਼ਾਨ ਵੱਖਰੀ ਨਜ਼ਰ ਦਰਸਾਉਂਦੀ ਹੈ। ਚੜ੍ਹਦੀ ਕਲਾ ਵਿੱਚ ਰੱਖੇ ਸਦਾ ਵਾਹਿਗੁਰੂ ❤❤❤

  • @legendneverdie533
    @legendneverdie533 ปีที่แล้ว +1

    Ripan veer blog bhut vadhiya lagaya👌👌👌👌👌

  • @ranakaler7604
    @ranakaler7604 ปีที่แล้ว

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ, ਵਲੋ ਰਾਣਾ ਰਾਣੀਪੁਰੀਆ, 19,,,4,,,2023,

  • @surjitsinghgill6451
    @surjitsinghgill6451 ปีที่แล้ว

    Good napali brother thanks your friend ship and.hard works. Great brother. Ram Ram, namaskar , satshriakalji.

  • @Bhinda_
    @Bhinda_ ปีที่แล้ว +1

    Nice video Ji paaji

  • @SukhwinderSingh-fx4cg
    @SukhwinderSingh-fx4cg ปีที่แล้ว

    Very nice bhaji 🌹🙏 FROM BABA bakala sahib pb

  • @majorsingh2132
    @majorsingh2132 ปีที่แล้ว

    ਵਿਸਾਖੀ ਦੀਆਂ ਮੁਬਾਰਕਾਂ ਜੀ

  • @kamleshsardana3682
    @kamleshsardana3682 ปีที่แล้ว +1

    Bahut vadhia vlogs.

  • @SukhdevSingh-vh3xe
    @SukhdevSingh-vh3xe ปีที่แล้ว

    Superb verr te bhabhi bhuttt sohna

  • @Kala-vl5xs
    @Kala-vl5xs ปีที่แล้ว +1

    ਸਤਿ ਸੀ ਅਕਾਲ ਵੀਰ ਜੀ 🙏🏾🇰🇼

  • @dalbirsinghsingh8144
    @dalbirsinghsingh8144 ปีที่แล้ว +1

    ਬਹੁਤ ਵਧੀਆ ਆ ਹੱਥ ਨਾਲ ਕਣਕ ਵੰਡਣ ਨਾਲ ਕਣਕ ਵਿੱਚ ਬਹੁਤ ਬਰਕਤ ਪੈਦੀ ਆ

  • @harjinderkaur7052
    @harjinderkaur7052 ปีที่แล้ว +1

    Happy vaiskhi Ripan and khushi

  • @SatbirBaidwan-my1xw
    @SatbirBaidwan-my1xw ปีที่แล้ว

    ਹੁਣ ਤਾ ਪੰਜਾਬੀਆਂ ਨੂੰ ਹਿੰਦੂ ਸੰਤਾਨੀਆ ਤੋ ਡਰ ਲੱਗਦਾ ਹੈ ਪੂਰੀ ਦੁਨੀਆਂ ਵਿਚੋਂ ਪੰਜਾਬੀ ਹਿੰਦੂ ਸਤਾਨ ਵਿੱਚ ਸਾਫ ਨਹੀਂ ਹਨ

  • @satnamsinghpurba9584
    @satnamsinghpurba9584 ปีที่แล้ว

    Satguru ji app noo chardi cala ch rakhe 😊

  • @BALJITSINGH-jo2ic
    @BALJITSINGH-jo2ic ปีที่แล้ว

    Mera pariwar jo khushi ta Ripan nu rab chRdikala wich rakho

  • @manjitbedi5836
    @manjitbedi5836 ปีที่แล้ว

    S.S.A.
    Glad to see Ripon and Khushi again after while. Wish! You were OK.
    Be Blessed.

  • @BrijMohan-ob2mj
    @BrijMohan-ob2mj ปีที่แล้ว +1

    Very nice you are actually and grass root level travellers, your approach while travelling is appreciable, carry on this.

  • @pjotkaur91
    @pjotkaur91 ปีที่แล้ว +1

    Bhut wdia blog..
    Haji bro tusi ah 90-95 wali gall bilkul thik khi

  • @davindertiwana2862
    @davindertiwana2862 ปีที่แล้ว +1

    ਸਤਿ ਸ੍ਰੀ ਆਕਾਲ ਬਾਈ ਸਿਆਂ 🙏🙏 ਵੈਸਾਖੀ ਦੇਈਏ ਲੱਖ ਲੱਖ ਵਧਾਈਆਂ 🎊🎊🎊🎉🎉🌾🌾🌾🌾🌾😂😂😂g s Tiwana Mohali Punjab 🙏🙏🙏

  • @harbhajansingh8872
    @harbhajansingh8872 ปีที่แล้ว

    Very nice God bless you Raab tenu hmesha khush rakhe 🙏🙏

  • @karamjitgill6787
    @karamjitgill6787 ปีที่แล้ว

    Thanks ! Napal yatra ! God bless u

  • @jashanpreet9458
    @jashanpreet9458 ปีที่แล้ว

    Sat shri akal Ripan and Kushi sister ji very beautiful 🥰 ji waheguru ji mehar karna ji

  • @masseyfergusonmoga1863
    @masseyfergusonmoga1863 ปีที่แล้ว +1

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @BalwinderKaur-dy4se
    @BalwinderKaur-dy4se ปีที่แล้ว +1

    ਇਸ ਮਸ਼ੀਨ ਨੂੰ ਪੰਜਾਬ ਚ ਵੀ ਥਰੈਸ਼ਰ ਹੀ ਕਹਿੰਦੇ ਸੀ. ਹੜੱਬੇ ਤਾਂ ਬਾਅਦ ਚ ਆਏ ਸੀ ਉਹ ਇਸ ਤੋਂ ਵੱਡੇ c

  • @omparkashsingh1851
    @omparkashsingh1851 ปีที่แล้ว

    Thank you veer ji Tusi Sanu na Kuchh dikhe Sikkim which Tu Ada welcome all the west Milte Hain Sikkim beach

  • @surjitgill737
    @surjitgill737 ปีที่แล้ว

    ਸ੍ਰੀ ਮਾਨ ਜੀ
    ਨੇਪਾਲ ਕਾ ਯੋ ਖੇਤੀ ਬਾੜੀ ਦੇਖ ਕੇ ਜਾਪਦਾ ਜੈਸੇ ਸਤਯੁੱਗ ਚਲ ਰਿਹਾ ਹੋਵੇ

  • @vipincybersecurityengineer3996
    @vipincybersecurityengineer3996 ปีที่แล้ว

    Bhaut badiya sardar ji jai Punjab jai bharat

  • @swarnbhullar4967
    @swarnbhullar4967 ปีที่แล้ว

    Bahut vadia ih pind dekhke changa lagia aasin ghar baithe dekh de han dunian thanks bete ji swarn bhullar canada jadon india ae jarur milange god bless

  • @ShamsherSingh-gj3ji
    @ShamsherSingh-gj3ji ปีที่แล้ว

    BAHUT vadiya VEER ji think you

  • @simarjitsingh4865
    @simarjitsingh4865 ปีที่แล้ว

    ਬਹੁਤ ਵਧੀਆ ਇਨਸਾਨ ਰਿਪਨ ਵੀਰ ਜੀ

  • @Manjindersingh-yt8uv
    @Manjindersingh-yt8uv ปีที่แล้ว +1

    Carry on bro good 👍👍👍

  • @BalwinderKaur-dk4xl
    @BalwinderKaur-dk4xl ปีที่แล้ว +1

    Very nice vlog 👍👍Lots of love blessings from heart ♥️ Take care guys 👌👌

  • @SatnamSingh-fe3tg
    @SatnamSingh-fe3tg ปีที่แล้ว +1

    Very nice Veer g 👍👍👍👍

  • @simarjeetkaur6066
    @simarjeetkaur6066 ปีที่แล้ว

    Ripan khusi putter ji khalse de janam din dian bohut bohut vadian hon ji

  • @malkitsandhu5724
    @malkitsandhu5724 ปีที่แล้ว

    ❤️❤️❤️❤️❤️❤️❤️🌹🌹🌹🌹🌹🌹🌹🌹🌹 ਪੀ ਬੀ 05 ਵਾਲਾ ਸੰਧੂ 🙏

  • @hansaliwalapreet812
    @hansaliwalapreet812 ปีที่แล้ว

    Wow that's vvvvvvvery nice video 🎉🎉🎉

  • @kawaljeetkaur3423
    @kawaljeetkaur3423 ปีที่แล้ว +1

    Thanks 🙏 ❤😂

  • @harkiratsingh1449
    @harkiratsingh1449 ปีที่แล้ว +1

    ❤most beautiful couple in the world ❤️
    🌾 Zindagi zindabad 🌾

    • @monikabawa9430
      @monikabawa9430 ปีที่แล้ว

      ਰਿਪਨ ਬੇਟੇ ਇਹ ਲੋਕ ਪਸ਼ੂ ਕੀ ਪਾਲਦੇ ਹਨ

  • @paramjitsinghsingh251
    @paramjitsinghsingh251 ปีที่แล้ว

    ਸਿੱਕਮ ਵਿਚ ਮਿਲਦੇ ਆ ਜੀ ਬਾਏ ਬਾਏ 👍🏻👍🏻👍🏻

  • @JasvirSingh-nq3sr
    @JasvirSingh-nq3sr ปีที่แล้ว

    Purana punjab yaad aa gya ji

  • @kulwinderkamboj5134
    @kulwinderkamboj5134 ปีที่แล้ว

    Gbu Rab tenu hemsha Kush rakhy 🙏👍

  • @jashanpreetgill9004
    @jashanpreetgill9004 ปีที่แล้ว +2

    Love your vlogs!!!!!!!

  • @ManpreetKaur-pv9bl
    @ManpreetKaur-pv9bl ปีที่แล้ว

    BHT vady gal aa bro aj puranya yaad taja ho gea

  • @PargatSingh-tl5dc
    @PargatSingh-tl5dc ปีที่แล้ว +2

    Eh Nepali nhi veer lgde mainu eh Bihari bhojpuri bnde lgde...tussi mountain area explore krro uthe milnge Nepali bnde te Nepali life ❤baaki ghaint sab kuch

  • @harmeetkaur2388
    @harmeetkaur2388 ปีที่แล้ว +1

    Nepal bahut vadia h

  • @surjeetsighsonu7896
    @surjeetsighsonu7896 ปีที่แล้ว

    ਜਿੳਦਾ ਰਹ ਵੀਰ

  • @KulwinderKaur-us9jy
    @KulwinderKaur-us9jy ปีที่แล้ว

    Salam tohadi mahnet nu 💕

  • @Sukhman0617
    @Sukhman0617 ปีที่แล้ว

    ਵਾਹ ਜੀ ਵਾਹ ਬਹੁਤ ਹੀ

  • @NirmalSingh-yh8kk
    @NirmalSingh-yh8kk ปีที่แล้ว +1

    Waheguru ji🙏🙏❤❤

  • @tarlochanrai6339
    @tarlochanrai6339 ปีที่แล้ว

    ਬਹੁਤ ਵਧੀਆ ਵੀਡੀਓ ਲੱਗੀ ❤🙏👍

  • @davindergill3368
    @davindergill3368 ปีที่แล้ว

    Ripan veere and Khushi didi happy vaisakhi🌹🌹