ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਵੱਸਿਆ ਪਿੰਡ - ਟਿੱਬਾ ਨਾਨਕਸਰ । ਮੁਸਲਮਾਨ ਵੀਰ ਦੀ ਸੇਵਾ । Pakpattan ~ Pak 41

แชร์
ฝัง
  • เผยแพร่เมื่อ 3 เม.ย. 2023
  • Google Location : goo.gl/maps/oWg5ER5zPhAsDCXB6
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 494

  • @Seerat1213
    @Seerat1213 ปีที่แล้ว +6

    ਵੀਰ ਜੀ ਨਿਸ਼ਾਨ ਸਿੰਘ ਜੀ ਇਸ ਵੀਰ ਦਾ A/c ਨੰ ਦਿਉ ਸੰਗਤ ਨੂੰ ਜਾਂ ਸ੍ਰੋਮਣੀ ਕਮੇਟੀ ਨੂੰ ਸੰਗਤ ਕਹੇ ਇਸ ਵੀਰ ਨੂੰ ਜਰੂਰ ਮਾਇਆਂ ਦੀ ਸੇਵਾ ਦੇਣੀ ਚਾਹੀਦੀਆਂ ਜੀ ਸਾਡੇ ਨਾਲੋ ਇਹ ਮੁਸਲਮਾਨ ਵੀਰ ਹੀ ਚੰਗਾ ਦਿਲੋ ਸੇਵਾ ਟਹਿਲ ਕਮਾ ਰਿਹਾ ਹੈ ਵਾਹਿਗੁਰੂ ਜੀ ਇਸ ਮੁਸਲਮਾਨ ਵੀਰ ਉੱਪਰ ਕਿਰਪਾ ਬਣਾਈ ਰੱਖਣੀ ਇਸਦੀ ਅੰਸਬੰਸ ਤੋਂ ਵੀ ਸੇਵਾ ਲੈਂਦੇ ਰਹਿਣਾ ਜੀ❤🙏🏻

    • @Punjab8485
      @Punjab8485 4 หลายเดือนก่อน +1

      Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @baldevsingh4451
    @baldevsingh4451 ปีที่แล้ว +2

    ਬਹੁਤ ਵਧੀਆ ।ਸੋਚ ।ਹੈ।ਵੀਰ ਦੀ ।ਇਹ।ਹੈ ।ਧਰਮਾਂ ।ਤੋ।ਉਪਰ ।ਉਠ।ਦੂਜੇ ।ਧਰਮਾਂ ।ਦੀ।ਇਜਤ ।ਕਰਨੀ ।ਚੜਦੇ।ਪੰਜਾਬ ।ਜੇ।ਕੋਈ ।ਮਸੀਤ ।ਜਾ।ਮਜਾਰ।ਦੀ।ਸੇਵਾ ।ਕਰਦਾ ਹੈ ।ਤਾ।ਬਹੁਤੇ ।ਲੋਕ ।ਬੁਰਾ ।ਭਲਾ ।ਬੋਲਦੇ ।ਨੇ।

  • @BhupinderSingh-co4rh
    @BhupinderSingh-co4rh ปีที่แล้ว +6

    ਵੀਰ ਜੀ ਬਾਹਰਲੇ ਸਿੱਖਾ ਨੂੰ ਚਾਹੀਦਾ ਕੇ ਇਸ ਵੀਰ ਨੂੰ ਮਾਇਆ ਭੇਜੀ ਜਾਵੇ ਰੈਗੁਲਰ ਇੰਡੀਆ ਚੋ ਭੇਜਣੀ ਮੁਸਕਲ ਹੈ ਕਿਉਕੇ ਜੇ ਕਿਸੇ ਭੇਜਤੀ ਤਾ ਉਸ ਤੋ ਪੁਛਗਿੱਛ ਸੁਰੂ ਹੋ ਜਾਣੀ ਹੈ ਇਸ ਲਈ ਬਹੇਤ ਘੱਟ ਜਗਾ ਬਚੀਆ ਜਿਹੜੀਆ ਸੰਭਾਲੀਆ ਜਾ ਰਹੀਆ ਇਸ ਵੀਰ ਦਾ ਅਕਾਉਟ ਨੰ ਸੇਅਰ ਕਰ ਦਿਓ

  • @gursewaksamra8129
    @gursewaksamra8129 ปีที่แล้ว +78

    ਧੰਨ ਹਨ ਓਹ ਸੱਚੇ ਮੁਸਲਮਾਨ ਵੀਰ ਜਿਹੜੇ ਇਸ ਗੁਰੂਘਰ ਦੀ ਸੇਵਾ ਸੰਭਾਲ ਕਰਦੇ ਹਨ ਬਾਬਾ ਨਾਨਕ ਓਹਨਾਂ ਨੂੰ ਹਰ ਖੁਸ਼ੀ ਬਖਸ਼ਣ

    • @rapinderdhanjal4453
      @rapinderdhanjal4453 ปีที่แล้ว +3

      It is good to see these places but very heartbreaking to see the condition they are in. I don’t think it will be a gurudwara by the time the building is complete! Only this small building will be left and the surrounds will be turned into houses/flats like other places. Recently when some Muslims wanted to take over Nankana sahib gurudwara they wanted to name it ghulam mustafa!

    • @taranjeetsingh9518
      @taranjeetsingh9518 ปีที่แล้ว

      @@rapinderdhanjal4453 bro it's not new you know na that's a radical Islamist country where radical people dominates the main party who threaten non-Muslims and it's religious places is tlp party and only these party members do this thing not others people of pak

    • @rapinderdhanjal4453
      @rapinderdhanjal4453 ปีที่แล้ว +2

      @@taranjeetsingh9518 I don’t think it’s only those belonging to a radical party. All kids start their education in madrassas where Islam is central to that education. The keeper in this video says that he is fighting with neighbours to keep this place as a gurudwara. Why aren’t Sikhs allowed to stay there and maintain the gurudwaras? It is Afghanistan all over again! Someone said a long time ago about idols, ‘when those worshipping idols don’t live here, the idols will not be here either’. This comes to my mind when I see gurudwaras in ruins - if Sikhs go, so will the gurudwaras, it might take time but we can see it happening. There is no tolerence of other faiths in that country.

  • @didersingh7524
    @didersingh7524 ปีที่แล้ว +8

    ਪੁਰਵਾ ਭੈਣ ਅਤੇ ਵੀਰ ਮੁਸਤਫਾ ਜੀ ਨੂੰ ਪਾਤਸ਼ਾਹ ਜੀ ਚੜਦੀ ਕਲਾ ਬਖਸ਼ਣ,ਦੋਹਾਂ ਦੇ ਭਾਗਾਂ ਚ ਸੇਵਾ ਲਿਖੀ ਹੈ ਗੁਰੂ ਜੀ ਨੇ

  • @joginderpal745
    @joginderpal745 ปีที่แล้ว +13

    ਪੰਥਕ ਜਥੇਬੰਦੀਆਂ ਨੂੰ ਉਪਰਾਲਾ ਕਰਨਾ ਚਾਹੀਦਾ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਵਾਸਤੇ 🙏🙏🙏🙏🙏

    • @sukhdevsingh295
      @sukhdevsingh295 ปีที่แล้ว +1

      All sikh organization's of the sikh world should come forward to save all such gurdwaras🙏

  • @juaalasinghgrewal6818
    @juaalasinghgrewal6818 ปีที่แล้ว +2

    ਮੇਰੀ ਇਸ ਭੈਣ ਨੂੰ ਗੁਰਬਾਣੀ ਦੀ ਇਹ ਪੰਗਤੀ ਪੜਨ ਦੀ ਸਤਿਗੁਰ ਜੀ ਨੇ ਪ੍ਰੇਰਨਾ ਹੀ ਨਹੀਂ ਕੀਤੀ ਸਗੋਂ ਭੈਣ ਜੀ ਪਰਮਪਦ ਦੀ ਦਾਤ ਵੀ ਬਖ਼ਸ਼ ਦਿਤੀ ਹੈਂ ਸਮਾਂ ਪਾ ਕੇ ਭੈਣ ਜੀ ਨੂੰ ਆਪਣੇ ਅੰਦਰੋਂ ਸਤਿਗੁਰ ਜੀ ਦੀ ਇਸ ਬਖਸ਼ਿਸ ਦਾ ਗਿਆਨ ਹੋ ਜਾਵੇਗਾ ਜੀ,,,,

  • @gurjeetkaur9238
    @gurjeetkaur9238 ปีที่แล้ว +23

    ਭਾਈ ਨਿਸ਼ਾਨ ਸਿੰਘ ਵੀਰ ਜੀ ਤੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏ਅਸੀਂ ਵਡਭਾਗੇ ਹਾਂ ਕਿ ਤੁਸੀਂ ਵਿਛੜੇ ਗੁਰਧਾਮਾਂ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਹੋ ਧੰਨਵਾਦ ਵੀਰ ਜੀ ਵਾਹਿਗੁਰੂ ਚੜਦੀ ਕਲਾ ਚ, ਰੱਖਣ ਤੁਹਾਨੂੰ 🙏🙏

  • @kanwarjeetsingh1086
    @kanwarjeetsingh1086 ปีที่แล้ว +58

    ਭਾਈ ਨਿਸ਼ਾਨ ਸਿੰਘ ਜੀ ਕਿਰਪਾ ਕਰ ਕੇ ਭੈਣ ਜੀ ਨੂੰ ਸਾਡੇ ਵਲੋ ਸਤ ਸ਼੍ਰੀ ਅਕਾਲ ਬੁਲਾ ਦੇਣਾ ਜੀ,ਉਨ੍ਹਾਂ ਦੀ ਵੀ ਮਹਾਨ ਸੇਵਾ ਹੈ ।

    • @SukhdevSingh-br2hv
      @SukhdevSingh-br2hv ปีที่แล้ว +4

      🙏🏿🙏🏿🙏🏿🙏🏿❤️🇮🇳

    • @inderjeetkaur5633
      @inderjeetkaur5633 ปีที่แล้ว +4

      ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ

  • @baljeetkaur2634
    @baljeetkaur2634 ปีที่แล้ว +11

    ਸੇਵਕ ਕਉ ਸੇਵਾ ਬਨਿ ਆਈ।।🙏🙏🙏🙏🙏🌹🌹🌹 ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਆਪਣੀ ਕਿਰਪਾ ਦਾ ਹੱਥ ਬਣਾਈ ਰੱਖਣ। 🙏🙏🙏🙏🌹🌹🌹

  • @gsinghgsingh8393
    @gsinghgsingh8393 ปีที่แล้ว +1

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ

  • @GurwinderSingh-zi4fd
    @GurwinderSingh-zi4fd ปีที่แล้ว +29

    ਧੰਨ ਗੁਰੂ ਨਾਨਕ ਦੇਵ ਜੀ, ਸੇਵਾ ਸੰਭਾਲ ਕਰਨ ਵਾਲੇ ਵੀਰ ਮੁਹੰਮਦ ਮੁਸਤਫਾ ਤੇ ਸਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ, ਪੁਰਵਾ ਭੈਣ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਜਿਹੜਾ ਤੁਸੀਂ ਰੇਹੜੇ ਤੇ ਮੋਰੀਆਂ ਵਾਲਾ ਮਿੱਟੀ ਦਾ ਭਾਂਡਾ ਵੇਖਿਆ ਸੀ,,ਉਸਨੂੰ,,,ਛਿਕਾਲਾ,,,ਕਹਿੰਦੇ ਹਨ, ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ

    • @IrfanBacher
      @IrfanBacher ปีที่แล้ว +1

      bhae ap ki muhabat always respectful ❤

  • @sukhbeerbrar5423
    @sukhbeerbrar5423 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarlochansingh5877
    @tarlochansingh5877 ปีที่แล้ว +1

    ਭਾਈ ਸਾਹਿਬ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾ ਕੇ ਤਰਸਦੀਆਂ ਅੱਖਾਂ ਤੇ ਤੜਪਦੇ ਦਿਲਾਂ ਨੂੰ ਸਕੂਨ ਦੇਣ ਵਾਲਿਓ ਆਪ ਜੀ ਨੂੰ ਗੁਰੂ ਸਾਹਿਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਰ ਮੈਦਾਨ ਫਤਿਹ ਹੋਵੇ।ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ......।

  • @karmjitsingh2230
    @karmjitsingh2230 ปีที่แล้ว

    ਬਾਬਾ ਜੀ ਏਨਾ ਨੂੰ ਮੁਸ਼ਕਲਾਂ ਨਾ ਉਹਨ ਦੇਈਏ ਕੋਈ ਏਹੋ ਜਈਆ ਉਪਰਾਲੇ ਕਰਾਏ ਏਨਾ ਨੂੰ ਸੇਵਾ ਭੇਜੀ ਜਾਵੇ ਏਨਾ ਨੂੰ ਸੇਵਾ ਦਾ ਫੱਲ ਮਿਲ ਸਕੇ। ਅਸੀਂ ਲੰਗਰਾਂ ਤੱਕ ਸਹਿਮਤ ਰੇਗੇ ਅਸਲੀ ਗੁਰੂ ਘਰ ਖੰਡਰ ਬਣ ਤੋਂ ਬੱਚਾਈਏ ਹੋਣ ਛੋਛਲ ਮੀਡੀਆ ਦਾ ਜ਼ਮਾਨਾਂ ਕਿਤੇ ਬੇੈਕ ਵਿੱਚ ਜਾਣ ਦੀ ਲੋੜ ਨਹੀਂ। ਏਨਾ ਦਾ ਮਾਨ ਸਨਮਾਨ ਹੋ ਸਕੇ। ਵਾਹੇ ਗੁਰੂ ਜੀ ਖਾਲਸਾ ਵਾਹੇ ਗੁਰੂ ਜੀ ਕੀ ਫੱਤੇ🙏

  • @DaljitKaur-nl1fr
    @DaljitKaur-nl1fr 5 หลายเดือนก่อน

    ਕਿਤੇ ਮੁਸਲਮਾਨ ਵੀਰ ਗੁਰੂ ਗ੍ਰੰਥ ਸਾਹਿਬ ਪਡਨ ਤਾਂ ਇਹ ਵੀ ਸਮਝ ਜਾਣਗੇ ਕਿ ਇਹ ਤਾਂ ਸਾਰੀ ਸ੍ਰਿਸ਼ਟੀ ਦੇ ਗੁਰੂ ਹਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ 🙏🙏

  • @jotsinghjoshansingh750
    @jotsinghjoshansingh750 ปีที่แล้ว

    ਭਾਈ ਸਾਹਿਬ ਜੀ ਦੀ ਗੁਰਦੁਆਰਾ ਸਾਹਿਬ ਦੀਆਂ ਖ਼ੋਜ ਕਰਨਾ ਇਤਿਹਾਸ ਲੱਭਣਾ , ਬਹੁਤ ਵੱਡੀ ਉਪਲਬਧੀ ਹੈ

  • @Punjab8485
    @Punjab8485 4 หลายเดือนก่อน

    Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ

  • @DaljitKaur-nl1fr
    @DaljitKaur-nl1fr 5 หลายเดือนก่อน

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🌹🌹🌷🌷🌷🙏🙏🙏

  • @gurkiratsingh6769
    @gurkiratsingh6769 ปีที่แล้ว +1

    ਵਾਹਿਗੁਰੂ ਜੀ

  • @DavinderSingh-gu8rc
    @DavinderSingh-gu8rc ปีที่แล้ว +7

    ਵਾਹਿਗੁਰੂ ਜੀ ਮੁਹੰਮਦ ਮੁਸਤਫਾ ਜੀ ਅਤੇ ਭੈਣ ਜੀ ਤੇ ਹਮੇਸਾ ਮਿਹਰ ਭਰਿਆ ਹੱਥ ਰੱਖਣ ਜੀ

  • @punjabipeople345
    @punjabipeople345 ปีที่แล้ว +1

    😊 ਸਾਰੇ ਵੀਰ ਭੈਣ ਨੂੰ ਬੇਨਤੀ ਇਕ ਕਮੇਟੀ ਬਣਾਈ ਜਾਵੇ ਜੋ ਲਹਿੰਦੇ ਪੰਜਾਬ ਵਿਚਲੇ ਗੂਰੂ ਘਰ ਤੇ ਪਵਿੱਤਰ ਅਸਥਾਨ ਸਾਂਭ ਲਏ 😊😊

  • @ParamjitSingh-rh9hl
    @ParamjitSingh-rh9hl ปีที่แล้ว +1

    ਪੁਰਵਾਭੇਣਜੀਸਾਤਿਸੀਰੀਅਕਾਲਜੀ

  • @gurmeetmangat279
    @gurmeetmangat279 ปีที่แล้ว +22

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏

  • @SatpalSingh-rx9dr
    @SatpalSingh-rx9dr ปีที่แล้ว +1

    ਭੈਣ ਤੂੰ ਸਾਡੀ ਮਾਂ ਅਤੇ ਮੇਰੀ ਪੁੱਤਰ ਤੇਰੇ ਤੋ ਪੂਰਾ ਪੰਜਾਬ ਵਾਰੇ ਵਾਰੇ

  • @gurwantsandhu2699
    @gurwantsandhu2699 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @budhsinghhalwai8322
    @budhsinghhalwai8322 ปีที่แล้ว +9

    ਧੰਨ ਸੀ੍ ਗੁਰੂ ਨਾਨਕ ਦੇਵ ਜੀ.ਵਾਹਿਗੁਰੂ ਜੀ ਵਾਹਿਗੁਰੂ ਜੀ,ਵਾਹਿਗੁਰੂ ਜੀ ਵਾਹਿਗੁਰੂ,ਵਾਹਿਗੁਰੂ ਜੀ......

  • @harjitkaurharjit6239
    @harjitkaurharjit6239 ปีที่แล้ว +5

    ਧੰਨਵਾਦ ਇਸ ਮੁਸਲਮਾਨ ਵੀਰ ਜੀ ਦਾ ਧੰਨ ਗੁਰੂ ਨਾਨਕ ਦੇਵ ਸਹਿਬ ਜੀ ਦੇ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਨੇ ਵਾਹਿਗੁਰੂ ਜੀ ਇਹਨਾ ਤੇ ਮੇਹਰ ਬਣਾਈ ਰੱਖਣ ਜੀ ਧੰਨਵਾਦ ਵੀਰ ਜੀ ਤੁਹਾਡਾ ਏਨੇ ਸੋਹਣੀ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਏ 🙏🙏

  • @sukhbirsingh54682
    @sukhbirsingh54682 ปีที่แล้ว +7

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਸਭ ਨੂੰ ਆਪਣੇ ਚਰਨਾਂ ਵਿੱਚ ਜੋੜੀ ਰਖੈ

  • @harneksingh195
    @harneksingh195 ปีที่แล้ว +4

    ਧੰਨ ਗੂਰੂ ਨਾਨਕ ਦੇਵ ਜੀ ❤❤🌹🌹🌹🙏🙏🙏🙏🙏

  • @manjitsoni9676
    @manjitsoni9676 ปีที่แล้ว +1

    🙏 ਭੈਣ ਜੀ ਨੇ ਜੀਵੇ ਪਿਹਲੀ ਵੀਡੀਓ ਵਿਚ ਕਿਹਾ ਸੀ ਕਿ ਜਦੋਂ ਮੈਂ ਕੰਧ ਤੇ ਪਈ ਧੂੜ ਸਾਫ ਕੀਤੀ ਅਤੇ ਸਾਫ ਕਰਨ ਤੇ (ਮੁੱਖ ਵਾਕ) ਮਿਲ ਗਿਆ ਸੇਵਕ ਕਉ ਸੇਵਾ ਬਣ ਆਈ ਅਤੇ ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ ਭੈਣ ਜੀ ਤੇ ਕਿਰਪਾ ਕੀਤੀ ਹੈ🙏 ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ 🙏

  • @balwinderkaur2508
    @balwinderkaur2508 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏 ਸੇਵਾ ਕਰਨ ਵਾਲੇ ਵੀਰ ਜੀ ਦਾ ,ਤਹਿ ਦਿਲੋਂ ਸ਼ੁਕਰਾਨਾ 🎉🎉🎉🎉🎉

  • @rajwinderbains3376
    @rajwinderbains3376 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤ਦੇ❤❤❤

  • @worldworld6992
    @worldworld6992 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @InderpreetSingh-bx5zf
    @InderpreetSingh-bx5zf ปีที่แล้ว

    ਦੇਖ ਕੇ ਰੂਹ ਖੂਸ਼ ਹੋ ਗਈ

  • @kulwindergrewal169
    @kulwindergrewal169 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @amarjeetsingh90
    @amarjeetsingh90 ปีที่แล้ว

    ਧੰਨ ਧੰਨ ਹਨ ਮੁਸਤਫ਼ਾ ਵੀਰ

  • @KuldeepSingh-ro7mq
    @KuldeepSingh-ro7mq ปีที่แล้ว

    ਇਹ ਗੁਰੂ ਨਾਨਕ ਜੀ ਦਾ ਥੜਾ,ਇਕ ਗਿਆ ਤੇ ਦੂਜਾ ਖੜ੍ਹਾ

  • @baldishkaur9953
    @baldishkaur9953 ปีที่แล้ว

    Dhanbad Ina Muslim veera da Jina ne sambhal kiti Hoi a 🙏🏼🙏🏼🙏🏼🙏🏼🙏🏼

  • @user-is9pm9kq7s
    @user-is9pm9kq7s ปีที่แล้ว

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @PritamSingh-dj8fy
    @PritamSingh-dj8fy ปีที่แล้ว

    Waheguru ji waheguru ji waheguru ji waheguru ji waheguru ji

  • @RanjitSingh-hs3ip
    @RanjitSingh-hs3ip ปีที่แล้ว

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @user-ch2dm9hg3h
    @user-ch2dm9hg3h 6 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @raonisar9053
    @raonisar9053 ปีที่แล้ว

    ਟਿਬਬਾ ਨਾਨਕ ਸਰ ਵਿੱਚ ਜਿਲਾ ਹਿਸਾਰ ਤੋਂ ਆਏ ਤੂਰ ਰਾਜਪੂਤ ਰਹਿੰਦੇ ਨੇ।

  • @ParmjeetKaur-tu7th
    @ParmjeetKaur-tu7th ปีที่แล้ว

    Satsriakeel.guru.nanak.dav.g.dhan.dhan

  • @dalvirboparai6471
    @dalvirboparai6471 ปีที่แล้ว +10

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @ParamjeetKaur-vz3wt
    @ParamjeetKaur-vz3wt 10 หลายเดือนก่อน

    Waheguru waheguru waheguru waheguru waheguru waheguru waheguru

  • @jasvirkaur6516
    @jasvirkaur6516 ปีที่แล้ว

    i ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @dawindersingh5824
    @dawindersingh5824 ปีที่แล้ว +1

    Forn vale sikh s sangat nu benti hai mayaa di sewa karn .

  • @sidhumusicsm8056
    @sidhumusicsm8056 ปีที่แล้ว +5

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @manjitsarwan6958
    @manjitsarwan6958 ปีที่แล้ว +1

    Thanks Bhai nishan ji

  • @nirbhaisingh8894
    @nirbhaisingh8894 ปีที่แล้ว +6

    Dhan Dhan Shri Guru Nanak Dev Sahib ji 🙏 ❤️ Dhan Dhan Shri Guru Gobind Singh Sahib ji 🙏 ♥️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️

  • @harman_bhullar_96
    @harman_bhullar_96 ปีที่แล้ว

    ਧੰਨ ਗੁਰੂ ਨਾਨਕ ਸਾਹਿਬ ਜੀ

  • @gurimomy8100
    @gurimomy8100 ปีที่แล้ว

    ਟਿੱਬੇ ਨੂੰ ਟਿੱਬਾ ਹੀ ਕੇਹਂਦੇ ਨੇ ਆਪਣੇ ਵੱਲ ਵੀ ਬਹੁਤ ਉੱਚੀ ਥਾਂ ਨੂੰ

  • @prabhjotPandher493
    @prabhjotPandher493 ปีที่แล้ว

    ਗੁੱਡ ਭਾਈ ਸਾਬ ਜੀ

  • @ham_sath_sath_chala
    @ham_sath_sath_chala ปีที่แล้ว

    ماشاءاللہ بہت خوب

  • @Socialimpact21
    @Socialimpact21 ปีที่แล้ว

    ٹبہ نانک سر Tiba Nanak Sir Love You Sikh Family From Toba Tek Singh Punjab Pakistan

  • @sonusp9110
    @sonusp9110 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ fateh

  • @SatishMudagil-sd1sk
    @SatishMudagil-sd1sk ปีที่แล้ว

    Dhan.dhan.shri.guru.nanak.sahib.ji.shri.wahe.guru.sahib.ji

  • @Gursharan_Singh_Malhi
    @Gursharan_Singh_Malhi ปีที่แล้ว +4

    ਦਿਲ ਤੋਂ ਬਹੁਤ ਬਹੁਤ ਧੰਨਵਾਦ ਇਸ ਵੀਰ ਦਾ, 🙏🙏🙏

  • @lakhbirsingh3934
    @lakhbirsingh3934 ปีที่แล้ว

    ਏਸ ਵੀਰ ਨੂੰ ਸ੍ਰੀ ਅਕਾਲ ਮਹਾਰਾਜ ਚੜਦੀ ਕਲਾ ਰਖੇ U S A

  • @Rohitatwal858
    @Rohitatwal858 ปีที่แล้ว

    Dhan Nanak sab Teri vadayi

  • @guri681
    @guri681 ปีที่แล้ว

    🙏🙏ਵਾਹਿਗੁਰੂ ਜੀ 🙏🙏

  • @gurjeetboparai62
    @gurjeetboparai62 ปีที่แล้ว +7

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @SukhwinderSingh-jb2oy
    @SukhwinderSingh-jb2oy ปีที่แล้ว

    Satnam waheguru khalsa Raj jindabad

  • @palifilmsmks5245
    @palifilmsmks5245 ปีที่แล้ว

    Wahegur ji Dhan Guru Nank singh ji

  • @gurusewaksingh7599
    @gurusewaksingh7599 ปีที่แล้ว

    Dhanvadd veer ji bht bht baba ji mehraa karn app ji te

  • @user-kq7xn5iw6t
    @user-kq7xn5iw6t ปีที่แล้ว +5

    ਪੱਕਾ ਸਾਧਾਰ ਵਾਲੇ ਵੀਰ ਨੂੰ ਸਤ ਸ੍ਰੀ ਆਕਾਲ 🙏🏼,paka sadar pindh wallhe Veer nu sat Sri akal 🙏🏼

  • @gurcharansingh7094
    @gurcharansingh7094 ปีที่แล้ว

    ਧੰਨਵਾਦ ਵੀਰ ਜੀ

  • @sarbjeetsingh8638
    @sarbjeetsingh8638 ปีที่แล้ว

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @gurjann7943
    @gurjann7943 ปีที่แล้ว

    ਵਾਹਿਗੁਰੂ ਜੀ🙏🙏🙏🙏

  • @Uppal-ny5le
    @Uppal-ny5le ปีที่แล้ว +1

    Waheguru ji

  • @babasangatsaspali9736
    @babasangatsaspali9736 ปีที่แล้ว

    ਵਾਹਿਗੁਰੂ

  • @HardeepSingh-ko3jf
    @HardeepSingh-ko3jf ปีที่แล้ว

    Waheguru waheguru waheguru waheguru waheguru

  • @gurusewaksingh7599
    @gurusewaksingh7599 ปีที่แล้ว

    Sewa karn vale veerji ni sat sari akhalji

  • @gurpreetsinghtoor4467
    @gurpreetsinghtoor4467 ปีที่แล้ว

    ਵਾਹਿਗੁਰੂ ਜੀ.

  • @Sonipatvlog
    @Sonipatvlog 5 หลายเดือนก่อน +1

    Jila jhang de pind masaan wich v sat jinda kalyana ji gurudwara hega jeda hun viraan peya hega 🙏🙏🙏🙏

  • @abidjatoi5481
    @abidjatoi5481 ปีที่แล้ว

    Ji aian noo Sardar ji

  • @MusawarawanMailkg
    @MusawarawanMailkg ปีที่แล้ว

    بہت خوب

  • @asherjitkaur6887
    @asherjitkaur6887 7 หลายเดือนก่อน

    Waheguru ji tandrusti bakhshan mustafa veer ji nu

  • @sarbjeetsingh8638
    @sarbjeetsingh8638 ปีที่แล้ว

    ਵਾਹਿਗੁਰੂ ਭੈਣ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @HarvinderSingh-rw5rl
    @HarvinderSingh-rw5rl 3 หลายเดือนก่อน

    Dhan guru nank dev ji 🙏

  • @harindersingh3686
    @harindersingh3686 ปีที่แล้ว

    Sat name Shri wahe guru ji

  • @SukhwinderSingh-sj4pt
    @SukhwinderSingh-sj4pt ปีที่แล้ว

    ਭੈਣ ਜੀ ਬਹੁਤ ਸੁੰਦਰ ਬੋਲਦੇ ਹਨ

  • @qawalimtiazalimalekotlawal2390
    @qawalimtiazalimalekotlawal2390 ปีที่แล้ว

    Baba ji tusi bhoat mahant krde o

  • @sarwansingh8867
    @sarwansingh8867 ปีที่แล้ว

    ਮੁਸਲਮਾਨ ਵੀਰ ਦੀ ਸੇਵਾ ਸੰਭਾਲ ਲਈ ਪ੍ਰਮਾਤਮਾ ਆਪ ਹੀ ਭਾਗ ਲਾਉਣਗੇ ।ਪੁਰਵਾ ਭੈਣ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @avtargrewal3723
    @avtargrewal3723 ปีที่แล้ว

    Waheguru ji dhan guru nank dev ji mehar bhria hath rkho sewadar veeran da dhanbad jo tiba guru nank dev ji na h

  • @aujlasurkhpurdeep5185
    @aujlasurkhpurdeep5185 ปีที่แล้ว +5

    ਸਿੱਖ ਧਰਮ ਦਾ ਬਹੁਤ ਵੱਡਾ ਹਿੱਸਾ ਤਾਂ ਪਾਕਿਸਤਾਨ ਵਿੱਚ ਆ videos ਪਤਾ ਲੱਗਦਾ ਸ਼ੁਕਰ ਆ ਭਾਈ ਸਾਹਿਬ ਦਾ

  • @sukveersingh3159
    @sukveersingh3159 ปีที่แล้ว

    ❤ ਵਾਹਿਗੁਰੂ ਜੀ ❤

  • @sewakdass1510
    @sewakdass1510 ปีที่แล้ว

    Kya bat a bhut sunder sam sambal kiti puri🙏🙏

  • @satyadevg
    @satyadevg ปีที่แล้ว

    🙏SatnaamSreeWaheguruji🙏

  • @nirpalsingh8761
    @nirpalsingh8761 ปีที่แล้ว

    God bless you Beti

  • @ajitpalkharoud7608
    @ajitpalkharoud7608 3 หลายเดือนก่อน

    Wahaguru g

  • @rafimohammad4430
    @rafimohammad4430 ปีที่แล้ว +5

    I am indian muslim charde punjab toh mashallah kya bat hai g allah hu akbar , dhan baba fareed g dhan baba nanak shah g

  • @Sonipatvlog
    @Sonipatvlog 5 หลายเดือนก่อน +1

    Waheguru ji 🙏🙏🙏

  • @balrajsinghnagi1175
    @balrajsinghnagi1175 ปีที่แล้ว +2

    Dhan guru nanak sharifdhan dhan baba Farid ji

  • @DrJagjitSinghChugh
    @DrJagjitSinghChugh ปีที่แล้ว

    ਮੇਰੇ ਦਾਦੀ ਜੀ, ਪਾਕਪਟਨ ਤੋ ਸੀ। ਪਾਕਪਟਨ ਦਾ ਨਾਮ ਲੈਦੇ ਹੁੰਦੇ ਸੀ।। ਵਾਹਿਗੁਰੂ ਜੀ🙏

  • @rattanjotomninder8666
    @rattanjotomninder8666 ปีที่แล้ว

    Wahegaru ji

  • @sukhdevsinghdhaliwal3292
    @sukhdevsinghdhaliwal3292 11 หลายเดือนก่อน

    waheguru ji

  • @sukhsukh5030
    @sukhsukh5030 ปีที่แล้ว +6

    Dhan Dhan guru nanak dev ji 🙏🙏