ਉੱਚੀ-ਉੱਚੀ ਬੋਲ ਕੇ ਵਾਹਿਗੁਰੂ ਸਿਮਰਨ ਕਿਉਂ ਕਰਦੇ ? | Bhai Simranjit Singh Tohana | Adab Maan | 1 TV

แชร์
ฝัง
  • เผยแพร่เมื่อ 21 มิ.ย. 2024
  • #wahegurusimran #waheguru #meditation
    5 ਮਹੀਨੇ ਪਹਿਲਾਂ ਇਹ ਵੀਡੀਓ ਪੋਸਟ ਕੀਤੀ ਸੀ ਹੁਣ ਇਹ ਵੀਡੀਓ ਦੋਬਾਰਾ ਪੋਸਟ ਕੀਤੀ ਗਈ ਹੈ, ਜਿਸਨੇ ਪਹਿਲਾਂ ਨਹੀਂ ਵੇਖੀ ਉਹ ਜ਼ਰੂਰ ਲਾਹਾ ਲਉ ਜੀ
    Prabh Milne Ka Chao Tohana
    Bhai Sewa Singh Ji Tarmala
    #ekonkar #gurunanak #guruji #gurunanakbaani #bhaisewasinghtarmala
    #pmkc #pmkctohana #meditation #kundalini #sikhsangat #practical #ekonkarੴ #ekonkargurbani
    #meditation #brahma #gurunanakdevji #vishnu #Spirituality #toahanacamp #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #tohana
    #punjabiactor
    #indianactor
    #omnamahshivay
    #bollywoodactor
    #awakeningprocess
    #Yoga
    #Meditation
    #omnamahshivaya
    #EnergyHealing
    #Consciousness
    #Chakra
    #InnerPeace
    #SelfDiscovery
    #shivshankar
    #ommantra
    #Mindfulness
    #Enlightenment
    #Transformation
    #spiritualjourney
    #latestinterviews
    #interview
    #SelfAwareness
    #HigherSelf
    #healingjourney
    #newinterview
    #YogaPractice
    #Wellness
    #SelfDevelopment

ความคิดเห็น • 94

  • @Kiranpal-Singh
    @Kiranpal-Singh 17 วันที่ผ่านมา +39

    *ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ, ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ ਨੂੰ ਧਿਆਨ ਨਾਲ ਸੁਣਨਾ, ਜਰੂਰੀ ਨਹੀਂ ਇਸੇ ਵਿਧੀ ਅਨੁਸਾਰ ਨਾਮ ਜਪਣਾ ਹੈ-ਜਿਵੇਂ ਸਹੀ ਲੱਗਦਾ ਸ਼ੁਰੂ ਕਰ ਦੇਈਏ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !

    • @baldeepkaur9004
      @baldeepkaur9004 17 วันที่ผ่านมา +7

      Hnji... ਸਾਰੀ ਖੇਡ ਪ੍ਰੇਮ ਦੀ ਆ... ਅਰਦਾਸ ਕਰੋ.. ਬਾਣੀ ਨੂੰ ਅਰਥਾਂ ਨਾਲ ਪੜੋ...

    • @Kiranpal-Singh
      @Kiranpal-Singh 17 วันที่ผ่านมา

      @@baldeepkaur9004
      ਸਹੀ ਕਿਹਾ, ਨਾਲ ਵਾਹਿਗੁਰੂ ਜਾਂ ਮੂਲਮੰਤਰ ਜਪੀਏ, ਜੋ ਕੰਮ ਕਰਦੇ-ਤੁਰਦੇ ਫਿਰਦੇ ਹੋ ਸਕਦਾ ਹੈ !

    • @GurpreetSingh-hk7bm
      @GurpreetSingh-hk7bm 16 วันที่ผ่านมา +5

      bilkul sahi ਗੁਰਮੰਤ੍ਰ ਜਪੱਨ ਦੀਆ ਬੋਹਤ ਵਿਧੀਆ ਨੇ

    • @BHAIVIJAYSINGH
      @BHAIVIJAYSINGH 16 วันที่ผ่านมา +1

      Tussi na ap japde na dujeya nu japan dena bas kintu parntu karni hundi he bhul chuk maaf ji

    • @user-po3yf9dk6g
      @user-po3yf9dk6g 16 วันที่ผ่านมา +1

      Bilkul shi keha g aap g ne

  • @Kiranpal-Singh
    @Kiranpal-Singh 16 วันที่ผ่านมา +4

    ਭਾਈ ਸਾਹਿਬ ਦੇ ਵਿਚਾਰ-ਜੀਵਨ, ਵਾਹਿਗੁਰੂ ਨਾਲ ਜੋੜਨ ਵਾਲਾ ਹੈ !

  • @charanjitkaur5268
    @charanjitkaur5268 5 วันที่ผ่านมา

    Waheguru ji ka khalsa Waheguru ji ki fateh ji 🙏🙏

  • @charanjitkaur5268
    @charanjitkaur5268 5 วันที่ผ่านมา

    Thanks for you veer ji waheguru ji thainu khush rakhe veer ji🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AmarjitSingh-se8yp
    @AmarjitSingh-se8yp 17 วันที่ผ่านมา +10

    ਵਾਹਿਗੁਰੂ ਜਦੋਂ ਤੂ‌ਜੀਵਾ ਤੇ ਕਿਰਪਾ ਕਰਦਾ ਉਹ ਨਾਮ ਜਪਦਾ। ਜਦੋਂ ਤੁੰ ਕਿਰਪਾ ਬੰਦ ਕਰਦਾ ਜੀਵ ਓਹੀ ਵਿਕਾਰਾਂ ਚ ਪੈ ਜਾਂਦਾ ਨਾਮ ਵਿਸਰ‌ਜਾਦਾ ਤੁੰ ਹੀ ਜੀਵਾਂ ਚ ਪ੍ਰੇਮ ਪੈਦਾ ਕਰਦਾ ਜੀਵ ਪ੍ਰੀਤੀ ਨਹੀਂ ਤੋੜਦਾ ਤੁੰ ਹੀ ਆਪਣਾ ਪ੍ਰਤਾਪ ਘਟਾ ਲੈਂਦਾ
    ਸਾਰੇ ਨਾਮ ਅਭਿਆਸੀ ਅਰਦਾਸ ਕਰਨ ਇਸ‌ਜੀਵ ਤੇ ਕਿਰਪਾ ਕਰੇ
    ਮਨ ਦੀ ਵੇਦਨ ਹੈ

  • @harindersingh9501
    @harindersingh9501 2 วันที่ผ่านมา

    waheguru je

  • @JagtarMaan-cg1yy
    @JagtarMaan-cg1yy 16 วันที่ผ่านมา +5

    ਬਹੁਤ ਵਧੀਆ ਵੀਡੀਓ ਜੀ ਭਾਈ ਸਾਹਬ ਬਹੂਤ ਵਧੀਆ ਤਰੀਕੇ ਨਾਲ ਸਮਜਾਉਂਦੇ ਹਨ

  • @manib3911
    @manib3911 16 วันที่ผ่านมา +9

    ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾਂ ਵਾਲੇ ਬਹੁਤ ਹੀ ਨਾਮੀ ਅਭਿਆਸੀ ਰੂਹ ਹਨ 🤍🙏 ਭਾਈ ਸਾਹਬ ਹੋਰਾਂ ਨਾਲ 1 ਘੰਟੇ ਦਾ ਖੁੱਲ੍ਹਾ ਪੌਡਕਾਸਟ ਕਰੋ ਪਿਆਰਿੳ 🙏 ਤਾਂ ਜੋ ਸਾਨੂੰ ਮਨਮੁੱਖਾਂ ਨੂੰ ਗੁਰਬਾਣੀਂ ਵਿਚਾਰ ਦੇ ਗੁੱਝੇ ਭੇਦ ਹੋਰ ਸੁਖਾਲੇ ਸਮਝ ਆ ਸਕਣ 🤍🙏 ਵਾਹਿਗੁਰੂ ਜੀ

  • @charanjitkaur5268
    @charanjitkaur5268 5 วันที่ผ่านมา

    Mere veer ji bilkul sahi gal hai ji 🙏🙏🙏🙏🙏🙏🙏🙏🙏🙏🙏🙏

  • @randeepkhalsa
    @randeepkhalsa 4 วันที่ผ่านมา

    Waheguru ji

  • @charanjitkaur5268
    @charanjitkaur5268 5 วันที่ผ่านมา

    Thanku veer ji waheguru ji di Maher naal mere mann vich bas waheguru waheguru waheguru waheguru chal raha hai ji hun koi hor vichar nhi hai ji Dhan Dhan Dhan Dhan Dhan Dhan hai mere Waheguru ji har jiyo waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Santosh-oe7fr
    @Santosh-oe7fr 17 วันที่ผ่านมา +20

    Veer ji aapa hindu ha or papa ji bachpan to guru🙏 granth sahib ji 🙏da path krade c jo aaj b asi parde ha Sare Guru ji 🙏or baghta ji di bani aaj b parde ha we are lucky ke pita ji ne Sare privar nu bani nal jodyia

    • @Kiranpal-Singh
      @Kiranpal-Singh 17 วันที่ผ่านมา +3

      ਵਧੀਆ ਕਰ ਰਹੇ ਹੋ, ਨਾਮ ਜਪਣਾ ਤੇ ਉਸ ਵਿੱਚ ਧਿਆਨ ਰੱਖ ਕੇ ਸੁਣਨਾ ਵੀ ਸ਼ੁਰੂ ਕਰ ਦਿਓ, ਆਪਾ ਤਾਂ ਯਤਨ ਕਰਨੇ ਹਨ, ਪ੍ਰਮਾਤਮਾ ਦੀ ਮਿਹਰ ਰਹੇ !

    • @Santosh-oe7fr
      @Santosh-oe7fr 17 วันที่ผ่านมา +1

      @@Kiranpal-Singh Waheguruji🙏🙏🙏🙏

    • @amanbrar5787
      @amanbrar5787 4 วันที่ผ่านมา

      Religion doesnt matter. Jhre mrji dharm de husan naal na jap. End vich manzil ik e hai

  • @amanchatha7236
    @amanchatha7236 17 วันที่ผ่านมา +6

    A great pleasure to listen again....Bhai sahib 's words are forever new....

  • @parmkhalsa99
    @parmkhalsa99 12 วันที่ผ่านมา +2

    ਭਾਈ ਸਾਹਿਬ ਮੇਰੇ ਨਾਲ ਦੇ ਪਿੰਡ ਦੇ ਹਨ

  • @user-wu7sg2sq8c
    @user-wu7sg2sq8c 6 วันที่ผ่านมา

    ❤❤🙏🙏

  • @user-nb3yu4jl6p
    @user-nb3yu4jl6p 10 วันที่ผ่านมา +1

    ਭਾਈ ਸਾਹਿਬ ਜੀ ਨੇ ਬਹੁਤ ਹੀ ਪਿਆਰ ਨਾਲ ਸਮਝਾਇਆ ਗੁਰਬਾਣੀ ਧਾਰੈ,ਆਪ ਜੀ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

  • @nidhiverma736
    @nidhiverma736 3 วันที่ผ่านมา

    Bhut Anand milda jad koi Rabi Roh mil Di hai tuhade channel rahi.Sanu v rab nal judan da Mauka milda hun ta mann karda tuhadi videoes bas dekhi jawa tv Dekhan nu v dil nhi karda ena Anand pesa ho gya hai ji.Waheguru ji mehar kare sab te.

  • @satwantsingh2540
    @satwantsingh2540 3 วันที่ผ่านมา

    Waheguru on 1402 ang.

  • @gurpreetgill9440
    @gurpreetgill9440 14 วันที่ผ่านมา +3

    Bahut hi satkaaryog simranjeet singh ji 🙏 unlimited episode karo veer nal, sukhminder singh sidhu ji nall v adhiyaatmik charcha karo Bahut hi jap tap waali rooh ne 🙏🙏

  • @user-ey4qb9ot6b
    @user-ey4qb9ot6b 2 วันที่ผ่านมา

    Waheguru Ji kirpa krke bhai dharamjit singh g ਗੁਰੂਸਰ ਕਾਉਂਕੇ ਲੁਧਿਆਣਾ ਜੀ ਨਾਲ ਇੰਟਰਵਿਊ ਕਰੋ g oh v pure gurmukh han g

  • @ranvirsr7401
    @ranvirsr7401 17 วันที่ผ่านมา +4

    Waheguru 💟💓💞

  • @kamaljit22kaur95
    @kamaljit22kaur95 16 วันที่ผ่านมา +2

    Waheguru ji waheguru ji waheguru ji waheguru ji waheguru ji waheguru ji

  • @baldeepkaur9004
    @baldeepkaur9004 17 วันที่ผ่านมา +4

    🙏❤️🎉

  • @jashandeepsingh224
    @jashandeepsingh224 16 วันที่ผ่านมา +2

    Wahrguru ji 🙏🙏🙏🙏🙏

  • @HarjitKaur-qd7vo
    @HarjitKaur-qd7vo 17 วันที่ผ่านมา +4

    Waheguru

  • @amritsekhon6998
    @amritsekhon6998 11 วันที่ผ่านมา +1

    Mann de ohna swaala d jwaab mil gye jo lbde c 👏 thank you very much interviewer sir 👏

  • @ManinderSingh-ok7ft
    @ManinderSingh-ok7ft 17 วันที่ผ่านมา +2

    Waheguru ji 🙏🙏

  • @rupinderkaur7713
    @rupinderkaur7713 15 วันที่ผ่านมา +1

    Waheguru waheguru waheguru waheguru waheguru 🙏💐

  • @user-he4vi5bw4s
    @user-he4vi5bw4s 17 วันที่ผ่านมา +2

    WaHeGuRu WaHeGuRu WaHeGuRu ji ❤🙏🙏🙏

  • @amritsekhon6998
    @amritsekhon6998 11 วันที่ผ่านมา +1

    Very nice 👍👍👍👍

  • @Santosh-oe7fr
    @Santosh-oe7fr 17 วันที่ผ่านมา +3

    Waheguruji🙏🙏🙏🙏🙏🙏

  • @kulwindersingh-go3nr
    @kulwindersingh-go3nr 13 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🏼

  • @Priceaction5
    @Priceaction5 17 วันที่ผ่านมา +3

    Waheguru g 🙏🙏🙏

  • @bikramsingh6264
    @bikramsingh6264 15 วันที่ผ่านมา +1

    Nice video Waheguru ji 🙏

  • @amarjitrandhawa3268
    @amarjitrandhawa3268 15 วันที่ผ่านมา +1

    Nice waheguruji ❤❤❤❤❤

  • @amanjotsingh88
    @amanjotsingh88 10 วันที่ผ่านมา +1

    Veer ji thanwand aap ji da bidhi dasn leye

  • @butasingh3023
    @butasingh3023 15 วันที่ผ่านมา +1

    Waheguru ji waheguru ji

  • @nidhiverma736
    @nidhiverma736 3 วันที่ผ่านมา

    Bhai Simranjit Singh tohana walya nal Judh ke menu us ek parmatama da ehsas hoya te gyaan v hoya.Waheguru tuhada shukar hai. Veer Adan mann ji Tusi Hor gyaan bhriyan video share Karo Simranjit Singh tohana walya nal ki naaam japde pehra kis tarah lagey.

  • @gurbachansingh8158
    @gurbachansingh8158 8 วันที่ผ่านมา

    Waheguru ji ka Khalsa waheguru ji ki Fateh

  • @bhupinderkaur51
    @bhupinderkaur51 13 วันที่ผ่านมา +1

    ਵਾਹਿਗੁਰੂ ਜੀ। 🙏

  • @bikramsingh6264
    @bikramsingh6264 15 วันที่ผ่านมา +1

    Part 2 vi jaldi karo ji

  • @subsubprofessional3634
    @subsubprofessional3634 16 วันที่ผ่านมา +7

    ਸੁਖਮਿੰਦਰ ਸਿੰਘ ਸਿੱਧੂ ਜੀ ਨੂੰ ਇੱਕ ਮੌਕਾ ਦਿਓ,,ਅੱਧੇ ਅਧਿਆਤਮਕ ਦੇ ਰਾਹ ਤੇ ਬਹੁਤ ਅੱਗੇ ਤਕ ਗਏ ਨੇ ਉਹ,,ਓਹਨਾ ਦਾ ਪੋਡਕਾਸਟ ਸੁਣਿਆ c ਮੈ

    • @balwinderkaur2840
      @balwinderkaur2840 13 วันที่ผ่านมา +1

      Bilkul sunia c mai vi

    • @bubleerekhi4191
      @bubleerekhi4191 11 วันที่ผ่านมา

      Zayadatar Punjab Haryana de Punjabi Hindu Bani aur Gurus naal Pyar aur Shardha di Bhavna rakhde ne aur Parde v ne...
      But our Kalyugi selfish Governments are playing dirty roles by dividing them on the name of religions

    • @bubleerekhi4191
      @bubleerekhi4191 11 วันที่ผ่านมา

      Hanji Sukhvinder Singh Sandhu...Mangal Dhillon de Sathi rehe aur using level di gal karde ne...
      Ohna ne v sabnu Guru Nanak de Gaddi Rah te Chalan di Prerna kiti hai..
      Vadhia laga ji🎉🎉

  • @sarabjitkaur8716
    @sarabjitkaur8716 12 วันที่ผ่านมา

    Very nice

  • @sabibajwa2479
    @sabibajwa2479 9 วันที่ผ่านมา

    Bhai sahib ji please gurbanj mutabak paanch shabad da bhed jaroor dio ji

  • @sabibajwa2479
    @sabibajwa2479 9 วันที่ผ่านมา

    Jiven gurbani ch aunda paanch shabad dhunkar dhun baje

  • @Waheguru_waheguru_2003
    @Waheguru_waheguru_2003 17 วันที่ผ่านมา +4

    Video purani lagdi aa veer thand di haina 🙏🏼

  • @JagtarMaan-cg1yy
    @JagtarMaan-cg1yy 17 วันที่ผ่านมา +2

    ਸਾਹ ਜਾਂਦਾ ਜੀ ਦਰਦ ਵੀ ਹੂੰਦਾ ਕਿਉ ਹੂੰਦਾ ਜੀ

  • @amardeepsingh1873
    @amardeepsingh1873 17 วันที่ผ่านมา +5

    Bai ji video jaldi paya kro
    Te video lambi bnaya kro ji
    Nme abhyasi nu ki ki krna chahida
    Te wahe guru te wah guru japne de vich ki fark h ji
    Waheguru ji ka khalsa shri waheguru ji ki fateh 🙏

  • @user-gc6iz8tt9v
    @user-gc6iz8tt9v 17 วันที่ผ่านมา +3

    Kdo ਇੰਟਰਵਿਊ ਸ਼ੂਟ ਹੋਈ ਵੀਰ ਜੀ ਇਹ ਵੀਰ ਜੀ ਇਹ

    • @1tvchannelofficial
      @1tvchannelofficial  16 วันที่ผ่านมา

      5 ਮਹੀਨੇ ਪਹਿਲਾਂ ਜੀ🙏🏻

  • @kulbirgill6627
    @kulbirgill6627 16 วันที่ผ่านมา +2

    Thumnail ch punjabi theek kro veer g ......apa punjabi ho k punjabi hi galt likhi jaane aa🙏

  • @kamalpreetsingh6296
    @kamalpreetsingh6296 16 วันที่ผ่านมา +4

    Likhya hoya uper repost

  • @Sukhi8311
    @Sukhi8311 17 วันที่ผ่านมา +3

    Wahguru ji if you do Simran Guru Gobind singh ji , Gobinde Mukande is ok or only Waheguru Simran is ok ?🙏🙏

    • @tejinder302
      @tejinder302 14 วันที่ผ่านมา +1

      Waheguru ji..gobinde naam v parmatma lai lya gya hai ji..

    • @Sukhi8311
      @Sukhi8311 13 วันที่ผ่านมา

      @@tejinder302 🙏

  • @mamtaekvan4638
    @mamtaekvan4638 17 วันที่ผ่านมา +3

    Tuc sardi de kpde kue paye hoye ne waheguru ji

    • @1tvchannelofficial
      @1tvchannelofficial  17 วันที่ผ่านมา +2

      5 month purana video hai ji… Repost kita ji 🙏🏻💐

  • @Bir_Panesar
    @Bir_Panesar 12 วันที่ผ่านมา

    Eh baba g da gurdwara kitha a

    • @mejarsingh90
      @mejarsingh90 8 วันที่ผ่านมา

      Tohana fatehabad Haryana

  • @Voiceoftruthxf88g
    @Voiceoftruthxf88g 15 วันที่ผ่านมา

    ਭਾਈ ਸਾਹਿਬ ਵਾਹਿਗੁਰੂ ਸ਼ਬਦ. ਸਾਡੇ ਕਿਸੇ ਵੀ
    ਗੁਰੂ ਭਗਤ. ਅਤੇ 11 ਭੱਟਾਂ ਵਿੱਚੋ 10 ਭਟਾਂ ਨੇ ਕਿਸੇ ਨੇ ਵੀ ਆਪਣੇ ਮੁੱਖ ਵਿਚੋਂ ਨਹੀਂ ਉਚਾਰਿਆ. ਤੁਸੀਂ ਫਿਰ. ਕਿਸ ਅਧਾਰ ਤੇ ਵਾਹਿਗੁਰੂ ਦਾ ਜਾਪ ਕਰਾ ਰਹੇ ਹੋ, ???¿

    • @Sukhbhatti381
      @Sukhbhatti381 8 วันที่ผ่านมา +1

      Waheguru ji Ang 1402 da path padoho ji

  • @user-gc6iz8tt9v
    @user-gc6iz8tt9v 17 วันที่ผ่านมา +3

    ਸਰਦੀਆਂ ਦੀ ਲਗਦੀ

  • @aloktk.369
    @aloktk.369 17 วันที่ผ่านมา +3

    सत साहेब सतगुरू जी 1️⃣3️⃣ ही आसरा 🙏22 जी आपका कॉन्टेक्ट नम्बर दे सकते हो 🎉👍👍🙏🙏🙏🙏

    • @soniasonia-pc4mo
      @soniasonia-pc4mo 17 วันที่ผ่านมา +2

      prabh milne ka chauo utube te jao no te hor bahut kush mil jawega thank you veer ji

  • @sarbjitkaurkaura4968
    @sarbjitkaurkaura4968 17 วันที่ผ่านมา +4

    Waheguru ji🙏🏻❤️

  • @bhupinderkaur4505
    @bhupinderkaur4505 16 วันที่ผ่านมา +2

    Waheguru ji 🙏

  • @baljitkaur7010
    @baljitkaur7010 17 วันที่ผ่านมา +2

    Waheguru ji

  • @balwinderrandhawa3473
    @balwinderrandhawa3473 17 วันที่ผ่านมา +3

    Waheguru ji 🙏🏻🙏🏻🙏🏻🙏🏻🙏🏻

  • @MandeepHayer-ex8rj
    @MandeepHayer-ex8rj 17 วันที่ผ่านมา +3

    Waheguru ji

  • @kuljeetsingh8917
    @kuljeetsingh8917 17 วันที่ผ่านมา +2

    Waheguru Ji🙏

  • @sukhpreetkaur6132
    @sukhpreetkaur6132 17 วันที่ผ่านมา +2

    Waheguru ji

  • @dharamjitsinghbajwa5905
    @dharamjitsinghbajwa5905 17 วันที่ผ่านมา +1

    Waheguru ji 🙏🌹

  • @baljeetsidhu5
    @baljeetsidhu5 12 วันที่ผ่านมา

    Waheguruji 🙏

  • @balwinderkaur2840
    @balwinderkaur2840 13 วันที่ผ่านมา

    Waheguru ji