ਗੁਰਪ੍ਰੀਤ ਗੋਪੀ ਕਿਵੇਂ ਬਣਿਆ 'ਬਾਬਾ'? ਰਾਜਾਵੜਿੰਗ, ਹਰਸਿਮਰਤ ਤੇ ਮੂਸੇਵਾਲੇ 'ਤੇ ਕੀਤੀ ਭਵਿੱਖਬਾਣੀ ਹੋਈ ਸੱਚ !

แชร์
ฝัง
  • เผยแพร่เมื่อ 1 ธ.ค. 2024

ความคิดเห็น • 163

  • @nachhattarsingh2122
    @nachhattarsingh2122 4 หลายเดือนก่อน +11

    ਗੋਪੀ ਬਹੁਤ ਚਲਾਕ ਆ।ਬਾਬੇ ਆਲੀਆ ਸਾਰੀਆਂ ਯੋਗਤਾਵਾਂ ਰੱਖਦਾ।ਸਭ ਨੂੰ ਖੁਸ਼ ਕਰਨ ਦੀ ਕਲਾ ਹੈਗੀ।

  • @SamindersinghSodhi
    @SamindersinghSodhi 29 วันที่ผ่านมา

    ਏਦੀਆਂ ਗੱਲਾਂ ਸੁਣੀ ਜਾਯੋ ਸੁਣੀ ਜਾਯੋ, ਦਿਲ ਕਰਦਾ ਸੁਣੀ ਜਾਯੋ..❤

  • @jagirsandhu6356
    @jagirsandhu6356 4 หลายเดือนก่อน +14

    ਉਹ ਗੱਦ ਨੋ ਪਹਾੜੀ ਨਾ ਚਾੜੋ ਬੀਬਾਂ ਹੋਰ ਕੋਈ ਮਸਲਾ ਜਾਕੰਮ ਨਹੀ ਪੰਜਾਬ ਬੇੜਾ ਗੱਰਕ ਨਾ ਕਰੋ😊😊😊😊😊

  • @gurdevkaur1209
    @gurdevkaur1209 3 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @bsr840
    @bsr840 4 หลายเดือนก่อน +16

    ਤੇਰੀ ਸ਼ਕਲ ਹੈ ਗੁਰਦੁਆਰੇ ਨਾਲ ਜੋੜਨ ਵਾਲੀ।

    • @najjarsingh7780
      @najjarsingh7780 4 หลายเดือนก่อน +1

      ਵੀਰੇ ਇਹ ਗਲ ਨੀ ਹੈਗੀ,,, ਜੈ ਓਦੀ ਨਿਗਾਹ ਹੋ ਗਈ,,,,ਤਾਂ ਰੋੜਾ ਫੋਡਾ ਵੀ ਸਿਰਾ ਕਰਦੂ,,,,ਬਾਣੀ ਵਿੱਚ v ਏਹੇ ਮਜੂਦ ਆ❤

  • @Aman-by9tj
    @Aman-by9tj หลายเดือนก่อน

    ਪ੍ਰਭੂ ਯਿਸੂ ਮਸੀਹ ਸਭ ਨੂੰ ਵਰਕਤ ਦੇਵੇ ਜੀ ਹਾਲੇ ਲੋਹੀਆ ,ਆਮੀਨ,

  • @pb13aalee
    @pb13aalee 4 หลายเดือนก่อน +4

    Banda bhot kaint a Dil da saaf hai koi fukri ni Bai Gopi ch Rabb chardikla ch rkhe veer nu

  • @Sarpanch.2
    @Sarpanch.2 4 หลายเดือนก่อน +39

    ਜਿਹੜੀਆਂ ਤੂੰ ਭੱਵਿਖ ਬਾਣੀਆਂ ਕਹਿਨਾਂ ਉਹ ਤਾਂ ਆਮ ਗੱਲਾਂ ਨੇ 😅

    • @jattsaab5615
      @jattsaab5615 4 หลายเดือนก่อน +1

      sahi gal aa bhai fuddu bnonda

  • @tarsemmannp5499
    @tarsemmannp5499 4 หลายเดือนก่อน +5

    ਞੀਰ ਗੱਲ ਨਾ ਪੂਛੇ ਤੌ ਦੱਸੀ ਦੀ ਹੂੰਦੀ ਆ ਤੂਸੀ ਤਾ ਉਈ ਬੌਲੀ ਜਾਨੇ ਆ ❤

  • @satwinder5611
    @satwinder5611 4 หลายเดือนก่อน +44

    ਉਹ ਗਿੱਦੜਾਂ ਦਾ ਗੂਹ ਪਹਾੜੀ ਨਾ ਚੜਾਓ ਚੈਨਲ ਵਾਲਿਓ ਹੱਥ ਬੰਨ ਕੇ ਬੇਨਤੀ ਆ ਪੰਜਾਬ ਨੂੰ ਅਜੇਹੀ ਪਖੰਡੀਆਂ ਤੋਂ ਮੈਂ ਨਿਜਾਤ

    • @JaswinderSingh-y5b9l
      @JaswinderSingh-y5b9l 4 หลายเดือนก่อน +2

      Right 👍

    • @vikramlahoria6114
      @vikramlahoria6114 4 หลายเดือนก่อน +2

      ਇਹੀ ਕਮੈਂਟ ਮੈਂ ਕਰਨਾ ਸੀ ਬਾਈ ਪਰ ਤੂੰ ਸਹੀ ਕਿਹਾ ਬਾਈ

  • @fuffad254
    @fuffad254 4 หลายเดือนก่อน +16

    ਮੈਡਮ ਪੂਛਾਂ ਦਿੰਦਾ ਨਹੀਂ ਪੁੱਛਾਂ ਦਿੰਦਾ ਹੁੰਦਾ 😂😂😂

    • @inderjit748
      @inderjit748 4 หลายเดือนก่อน +1

      😂😂😂😂😂

  • @Sarpanch.2
    @Sarpanch.2 4 หลายเดือนก่อน +12

    ਸਾਰੇ ਬਾਬੇ ਐਦਾਂ ਹੀ ਕਹਿਦੇਂ ਕੀ ਲੋਕ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਤੇ ਤੂੰ ਲੋਕਾਂ ਨੂੰ ਕਹਿ ਬਈ ਮੈਨੂੰ ਗੋਪੀ ਕਹੋ ਬਾਬਾ ਨਹੀਂ ਕਹਿਣਾ। ਸਾਰੇ ਆਪ ਅਖਵਾਂ ਕੇ ਰਾਜੀ ਹੁੰਦੇ ਆ

  • @Karmjit7582
    @Karmjit7582 4 หลายเดือนก่อน +5

    ਮੱਚੋ ਨਾ ਗੋਪੀ ਦੀ ਰੀਸ ਤਾਂ ਕਰ ਲਓ ਗੋਪੀ ਕੰਮ ਕੀ ਕਰਦਾ ਉਹ ਦੇਖ ਗੋਪੀ ਭੱਠੇ ਆਪ ਵੱਢਦਾ ਗਾ ਗੋਪੀ ਕੋਲੇ ਫੋਰਚੂਨਰ ਨਹੀਂ ਹੈਗੀ ਉਹ ਆਲਟੋ ਗੱਡੀ ਦਾ ਮਾਲਕ ਹੈ ਸੱਚ ਲੋਕਾਂ ਨੂੰ ਹਮੇਸ਼ਾ ਚੁਬਦਾ ਹੀ ਹੁੰਦਾ ਗੋਪੀ ਨੂੰ ਪਰਮਾਤਮਾ ਹਮੇਸ਼ਾ ਲੰਬੀ ਉਮਰ ਬਖਸ਼ੇ ਗੋਪੀ ਦੀਆਂ ਗੱਲਾਂ ਸੱਚੀਆਂ ਨੇ

    • @MehardeepSingh-k5g
      @MehardeepSingh-k5g หลายเดือนก่อน

      Fikar na kr. Jo eda hal a. Fortuner vee la lu 😊😊

  • @BalvirSingh21475
    @BalvirSingh21475 4 หลายเดือนก่อน +1

    ਲੱਗ ਗਿਆ ਗੋਪੀ ਮਾਇਆ ਬਣਾਉਣ ਖੁੱਲੇ ਗੱਫੇ ਮਾਇਆ ਦੇ ਬਣਾਉਣ ਲੱਗ ਗਿਆ ਗੋਪੀ

  • @bakeelsinghkhalsa1687
    @bakeelsinghkhalsa1687 4 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁਟ ਕੇ ਮੀਣੀਆ ਦੀ ਸੰਗਤ ਕਰਨ ਲੱਗ ਪਈ ਦੁਨੀਆਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਭਾਈ

  • @sonudhillon-tm8ib
    @sonudhillon-tm8ib 4 หลายเดือนก่อน +3

    ਏਦੀ ਜੀਭ ਜ਼ਰੂਰ ਕਾਲ਼ੀ ਹੋ ਸਕਦੀ ਆ

    • @baldevraj246
      @baldevraj246 3 หลายเดือนก่อน +1

      ਜੀਭ ਭਾਵੇਂ ਕਾਲੀ ਗੱਲਾਂ ਤਾਂ ਸੱਚੀਆਂ ਹੁੰਦੀਆਂ ਨਾ ਜੀਬ ਕਾਲੀ ਜਾ ਗੋਰੀ ਨਾਲ ਮਤਲਬ ਨਹੀਂ ਰੱਬ ਦੇ ਬੰਦਿਆਂ ਦੀ ਪਰਖ ਕਰੀਦੀ 🙏

  • @ManminderAulakh
    @ManminderAulakh 4 หลายเดือนก่อน +3

    ਮੈਡਮ ਪੂਛਾਂ ਤੇ ਮੱਝਾ ਗਾਵਾ ਦੇ ਹੁੰਦੀਆਂ ਨੇ ਬਾਬਾ ਤਾ ਪੁਛਾ ਹੁੰਦੀਆਂ ਨੇ

  • @SaleemKhan-bn5eh
    @SaleemKhan-bn5eh 4 หลายเดือนก่อน +3

    ਲੱਖ ਦੀ ਲਾਹਨਤ ਰਿਪੋਰਟ ਤੇ ਵੇਲੇ ਸਾਰੇ

  • @surjitSinghBawalohara
    @surjitSinghBawalohara 4 หลายเดือนก่อน +4

    ਭੈਣੇ ਪੂਛਾਂ ਨੀ ਪੁੱਛਾ ਹੁੰਦੀਆਂ

  • @punjjaabdesh8659
    @punjjaabdesh8659 4 หลายเดือนก่อน +17

    ਬਿੱਲੀਆਂ ਦਾ ਗੂੰਹ ਅਸਮਾਨੀ ਚਾੜਤਾ

  • @gurpalgurpalsingh5587
    @gurpalgurpalsingh5587 4 หลายเดือนก่อน

    ❤❤

  • @balkarsingh4816
    @balkarsingh4816 4 หลายเดือนก่อน +3

    ਚੈਨਲਾਂ ਵਾਲੇ ਸੋਨੂ ਸੀਤੋ ਬਾਂਦਰ ਮੂੰਹੇ ਨੂੰ ਵੀ ਐੰਵੇ ਸਿਰ ਤੇ ਚੱਕੀ ਫਿਰਦੇ ਆ

  • @Sukhwinderpannu2883
    @Sukhwinderpannu2883 4 หลายเดือนก่อน +17

    ਪੰਜਾਬ ਦਾ ਤਾਂ ਪਹਿਲਾਂ ਹੀ ਲੀਡਰਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੁਣ ਤੇਰੀ ਕੀ ਘਾਟ ਸੀ ਇਹ ਡਰਾਮੇ ਬੰਦ ਕਰਦੇ ਲੋਕਾਂ ਨੂੰ ਗੁਮਰਾਹ ਨਾ ਕਰ ਲੋਕਾਂ ਨੂੰ ਤਾਂ ਪਹਿਲਾਂ ਹੀ ਲੀਡਰਾਂ ਤੇ ਬਾਬਿਆਂ ਨੇ ਲੁੱਟ ਕੇ ਖਾ ਗਏ

  • @HarjinderSingh-s4w
    @HarjinderSingh-s4w 4 หลายเดือนก่อน +8

    ਕੁੜੀ ਨੂੰ ਕੀ ਪਤਾ ਘੋੜੀਆ ਵਾਰੇ ਭੈਣ ਨਾਂ ਝੂਠ ਸੁਦਾ ਹੀ ਗੁੰਨੀ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ 😂

  • @MahasinghChahal-h5y
    @MahasinghChahal-h5y 4 หลายเดือนก่อน

    ਲੋਕਾਂ ਨੇ ਅਤੇ ਕਮਲੇ ਪਤਰਕਾਰਾਂ ਨੇ ਕੁਤਿਆਂ ਦਾ ਗੂੰਹ ਪਹਾੜੀ ਚੜਾ ਦਿੱਤਾ।

  • @RajaKhosla-t9i
    @RajaKhosla-t9i 4 หลายเดือนก่อน

    Very nice bhai ji 🎉🎉 🎉 ❤❤❤

  • @gurvindersran1881
    @gurvindersran1881 4 หลายเดือนก่อน

    Very nice bhai ji ❤️❤️🙏🙏

  • @sukhwinderartist812
    @sukhwinderartist812 4 หลายเดือนก่อน

    ❤ nice good person 👍

  • @HarpalSingh-bu2kg
    @HarpalSingh-bu2kg 4 หลายเดือนก่อน

  • @ManreetSran-t6j
    @ManreetSran-t6j 4 หลายเดือนก่อน

    Good

  • @indiaindian1181
    @indiaindian1181 4 หลายเดือนก่อน

    Har pind vich ek eda da bnda jaroor hunda a jine doje de ne sunni hundi apne app deya tarefa karde hunde a

  • @bsr840
    @bsr840 4 หลายเดือนก่อน +2

    ਕਮਲੇ ਮਗਰ ਕਮਲੇ ਲੋਕ ਵਥੇਰੇ ਲੱਗ ਜਾਂਦੇ ਨੇ।

  • @kamalsandhu8681
    @kamalsandhu8681 4 หลายเดือนก่อน

    Love you gopi veer ji

  • @Iqbal-cl5mz
    @Iqbal-cl5mz 4 หลายเดือนก่อน +1

    ਗਲਤ ਕੂਮੈਂਟ ਨਾ ਕਰਿਆ ਕਰੋ ਦੇ
    ਚਲੋ ਵਿਚਾਰਾਂ ਆਪਣੀ ਮਿਹਨਤ ਕਰਨ ਡਿਆ ਕੈਮਰੇ ਮੈਕ ਤੇ ਬੋਲਣਾ ਬੜਾ ਔਖਾ ਜੇ

  • @devindersinghbenipal8170
    @devindersinghbenipal8170 4 หลายเดือนก่อน

    ਇਹੋ ਜਿਹੇ ਚੈਨਲ ਬੈਨ ਹੋਣੇ ਚਾਹੀਦੇ ਹਨ, ਜਿਹੜੇ ਇਹੋ ਜਿਹੇ ਲੋਕਾਂ ਨੂੰ ਸਮਾਜ ਵਿੱਚ ਪ੍ਚਾਰ ਰਹੇ ਨੇ। ਵੀਡੀਓ ਦੇਖ ਕੇ ਹੁੱਣ ਸੈਂਕੜੇ ਲੋਕਾਂ ਨੇ ਤੁੱਰ ਪੈਣਾਂ ਗੋਪੀ ਬਾਬਾ ਜੀ ਤੋਂ ਪੂੰਛਾਂ ਲੈਣ😂😂😂😂

  • @baggasidhu8998
    @baggasidhu8998 4 หลายเดือนก่อน

    Baut vdiya vichar aa gopi y de ❤

  • @jaggasidhus123
    @jaggasidhus123 4 หลายเดือนก่อน +3

    ਇਹ ਅਨਪੜ ਲੋਕ ਇਹਨਾਂ ਨੂੰ ਜਿਧਰ ਮਰਜ਼ੀ ਲੈ ਜਾਊ ਉਧਰ ਹੀ ਚੱਲ ਪੈ ਜਾਂਦੇ ਨੇ,ਲੋਕੋ ਬੱਚੇ ਪੜਾਉ,ਆਪ ਡਿਊਟੀ ਦੇ ਪਾ ਬੰਦ ਰਹੋ ਕੋਈ ਕੰਮ ਤੋਰੋ ਜਦੋਂ ਬਾਬਾ ਪਸ਼ੂ ਪਾਲਣ ਦਾ ਕਿੱਤਾ ਕਰਦੈ ਤੁਸੀਂ ਵੀ ਕਰੋ

  • @sonumann7377
    @sonumann7377 4 หลายเดือนก่อน +3

    ਗਿੱਦੜ ਦਾ ਗੂਹ ਅਸਮਾਨ ਨਾ ਚੜਾਓ ਪੰਜਾਬ ਤਾਂ ਪਹਿਲਾ ਬਾਬੀਅਾ ਨੇ ਡੌਬ ਤਾਂ

  • @PrinceKumar-cf7ek
    @PrinceKumar-cf7ek 4 หลายเดือนก่อน +1

    🙏🏻💐💐💐💐💐💐💐🙏🏻

  • @pammagrewal6904
    @pammagrewal6904 4 หลายเดือนก่อน

    ਆਮ ਗੱਲ ਹੈ 😂

  • @gurjitsingh9005
    @gurjitsingh9005 4 หลายเดือนก่อน +1

    ਪਹਿਲਾ ਆਪ ਤਾਂ ਗੁਰੂ ਸਿੱਖ ਬਣ ਜਾ ਬਾਈ

  • @JaswinderSingh-lt6gp
    @JaswinderSingh-lt6gp 4 หลายเดือนก่อน +4

    Pehle saarey injh hundey baad vich scandal ban jaanda

  • @JagdevSinghGill-h4t
    @JagdevSinghGill-h4t 4 หลายเดือนก่อน

    ਪੱਤਰਕਾਰ ਮੈਡਮ ਜੀ, ਕੋਈ ਚੱਜਦਾ ਸਵਾਲ ਤਾਂ ਕਰ ਲੈਂਦੇ, visit ਵੀ ਕੀਤੀ ਕੋਈ ਚੱਜਦੀ ਗੱਲ ਵੀ ਨੀਂ ਪੁੱਛਣੀਂ ਆਈ, ਓਹਦਾ ਵਿਚਾਰੇ ਕੰਮ ਧੰਦੇ ਆਲੇ ਬੰਦੇ ਦਾ ਸਵਾ ਘੰਟਾ ਵੀ ਖਰਾਬ ਕੀਤਾ। ਵਾਹ ! ਕਿਆ ਇੰਟਰਵਿਊ ! !

  • @BinderKumar-jh6eq
    @BinderKumar-jh6eq 4 หลายเดือนก่อน +1

    Media v feem khanda lagda

  • @beantsingharang4009
    @beantsingharang4009 4 หลายเดือนก่อน +1

    Gopi Bai rabe ruhu aaya

  • @BalkaranSingh-b3d
    @BalkaranSingh-b3d 4 หลายเดือนก่อน

    Gopi ❤God bhi

  • @GurpreetSingh-td8xd
    @GurpreetSingh-td8xd 4 หลายเดือนก่อน

    ਥੋੜੇ ਦਿੰਨਾ ਤੱਕ ਇਹ ਵੀ ਬੜੀਆ ਸਮਝੋ 😂😂😂😂

  • @Saroopsingh102
    @Saroopsingh102 4 หลายเดือนก่อน

    Baba Gopi kattar Sikh

  • @manjotsandhu4727
    @manjotsandhu4727 4 หลายเดือนก่อน

    ਐਦੂ ਕੀ ਬਹਿਜੁ 732 ਵੋਟਾ ਮੀਲੀਆ ਏ ਦੋਵਾ ਨੂੰ ਮਿਲ ਕੇ

  • @Saroopsingh102
    @Saroopsingh102 4 หลายเดือนก่อน

    Gopi baba hun 15 kile ban jan ge ।।Dhan dhan baba gopi nath ji

  • @amanaujlakahangarh5759
    @amanaujlakahangarh5759 4 หลายเดือนก่อน

    😂😂 Kam di gal 😅😂

  • @jotijatt4022
    @jotijatt4022 4 หลายเดือนก่อน

    😂

  • @jagandeep7872
    @jagandeep7872 4 หลายเดือนก่อน

    Eh ta simranjeet Singh Maan nu vi jitounda c...😂😂😂

  • @sukhmansanghavlogs6617
    @sukhmansanghavlogs6617 4 หลายเดือนก่อน

    ਪੱਤਰਕਾਰ ਮੈਡਮ ਜੀ ਪਹਿਲਾਂ ਆਪਣੀ ਪੰਜਾਬੀ ਸ਼ੁੱਧ ਕਰੋ ਪੁੱਛਾਂ ਹੁੰਦਾ ਪੂਛਾਂ ਨਹੀਂ ਤੁਹਾਡੇ ਵਰਗੇ ਮਾਂ ਬੋਲੀ ਦਾ ਭੱਠਾ ਬਿਠਾਉਂਦੇ ਆ

  • @majanarinks
    @majanarinks 4 หลายเดือนก่อน

    Reporter madem nu boht mehnat di lod aa, nakli entry te pata lg janda agge video ch ki houga, tusi aap e help kr re k aage video dekhn di lod ni, first impression is last, kise di copy na kro sister , tusi boht acha bolde o te, tusi apna best kro, tuhanu appe pta lg jana k tusi taraki de rah te o, waheguru meri bhen nu Bht aage leke jawe te taraki bakshy.... plz dnt mind

  • @happysinghsahota2171
    @happysinghsahota2171 4 หลายเดือนก่อน +2

    ਸਰਿਸਟੀ ਕੀ ਕਹਿੰਦੀ ਬਾਬਾ ਜੀ ਜਿਮਨੀ ਚੋਣ ਕੌਣ ਜਿੱਤਦਾ 😅

  • @GurdeepSingh-su5ev
    @GurdeepSingh-su5ev 4 หลายเดือนก่อน

    ਗੋਪੀ ਗੱਲ ਘੁਮਾ ਫਿਰਾ ਕੇ ਕਰਦਾ ਏ ਸਾਫ2 ਕਿਉ ਨਹੀ ਕਹਿ ਦਿੰਦਾ ਜਿਸ ਨੇ ਬਾਬਾ ਕਹਿਣਾ ਜਾਂ ਸਮਝਣਾ ਉੱਨਾ ਨਾਲ ਮੇਰਾ ਕੋਈ ਲੈਣ ਦੇਣ ਨਹੀ ਬਾਕੀਆ ਨੂੰ ਜੀ ਆਇਆ ਨੂੰ

  • @KuldeepSingh-l9h6g
    @KuldeepSingh-l9h6g 4 หลายเดือนก่อน +1

    Sarian nu Salah Gia Darda😂

  • @balwindersidhu5201
    @balwindersidhu5201 หลายเดือนก่อน

    Menu tan nhi lgda k Gopi beth k puthe hi wudh lve.15 minute lgatar purhe wudh k moove pave aapni

  • @gamechanger6438
    @gamechanger6438 4 หลายเดือนก่อน

    Title likhna sukhbir bhagwant Tu bad gurpreet kibe bnia gappi😅😅😅😅

  • @gamechanger6438
    @gamechanger6438 4 หลายเดือนก่อน

    Main v bnna baba only allow ladies😂😂😂😂

  • @jeetuguraya4716
    @jeetuguraya4716 4 หลายเดือนก่อน

    ਬਾਬਾ ਜੀ ਇਹ ਗਂਲਾ ਤਾ ਸਾਰਿਆ ਨੂੰ ਪਤਾ ਸੀ ਤੂੰ ਵੀਡੀਓ ਤੇ ਆਖਤਾ ਲੋਕਾ ਨੇ ਵੀਡੀਓ ਨੀ ਬਣਾਈ

  • @yosoysandhupreetspain
    @yosoysandhupreetspain 4 หลายเดือนก่อน

    ❤❤❤❤❤

  • @PreetGur-dl2dw
    @PreetGur-dl2dw 4 หลายเดือนก่อน +2

    ਬਾਈ ਨੇ ਇਸ ਤੋ ਪਹਿਲਾ ਵਾਲੀ ਇੰਟਰਵਿਊ ਵਿੱਚ ਕਿਹਾ ਸੀ ,ਮੇਰੀ ਭੱਵਿਖ ਵਾਣੀ ਕਰੀ ਸੀ ,2024 ਵਿੱਚ ਕੋਈ ਹੜ ਨਹੀ ਆਉਦੇ ,ਓਹ ਵੀ ਪੁੱਛੋ ਵੀ ਕਿਵੇ ਆਗੇ

    • @Makhan-r1j
      @Makhan-r1j 4 หลายเดือนก่อน +1

      ਲੋਕ ਹੀ ਮੂਰਖ ਨੇ ਉਹ ਆਮ ਬੰਦਾ ਹੈ ਕੁੱਝ ਭਵਿੱਖ ਬਾਣੀਆਂ ਸਹੀ ਵੀ ਹੋ ਗਈਆ ਲੋਕ ਇਸ ਦੇ ਮਗਰ ਪੈ ਗਏ

    • @Sarpanch.2
      @Sarpanch.2 4 หลายเดือนก่อน

      ਹੜ ਤਾਂ ਆਗੇ ਯੂ ਪੀ ਵਿਚ ਕਾਫੀ ਨੁਕਸਾਨ ਹੋ ਗਿਆ ਤੇ ਪੰਜਾਬ ਵਿੱਚ ਵੀ ਆਉ

    • @PreetGur-dl2dw
      @PreetGur-dl2dw 4 หลายเดือนก่อน +1

      @@Makhan-r1j ਹਾਜੀ ,ਬਾਈ ,ਇਹ ਤਾ ਮੈਨੂੰ ਵੀ ਪਤਾ ,ਸੀ ,ਵੀ ,ਭਾਈ ਅੰਮ੍ਰਿਤਪਾਲ ਜੀ ਹਰਸਿਮਰਤ ਬਾਦਲ ਜਿੱਤਣ ਗਏ ,,ਰਾਜਾ ਵੜਿੰਗ,,🫡

    • @PreetGur-dl2dw
      @PreetGur-dl2dw 4 หลายเดือนก่อน +1

      @@Sarpanch.2 ਹਾਜੀ ,ਐਵੇ 10 ਗੱਲਾ ਕਰ ਦਵੋ ,ਜਿਹੜੀ ਸੱਚ ਹੋਗੀ ਓਹਨੂੰ ਹੀ ਚੱਕ ਲੈਦੇ ਆ ਅਗਲੇ ਨੂੰ ਇਹ ਨਹੀ ਪੁੱਛਿਆ ਵੀ 9 ਝੂਠੀ ਆ ,ਨੇ ਜਿਹੜੀ ਆ

  • @KuldeepSingh-l9h6g
    @KuldeepSingh-l9h6g 4 หลายเดือนก่อน +1

    Akhe kam karj kon kru Baba banya Paise Wadhu bnaou😂

  • @TejinderSingh-tr2hf
    @TejinderSingh-tr2hf 4 หลายเดือนก่อน

    Gopi bae chhad de. Ah kam dil lgake kheti pashua da kirti kar tarakiea krega

  • @ranjotgill1627
    @ranjotgill1627 4 หลายเดือนก่อน

    ਚਾਰ ਕਿੱਲੇ ਦਾ ਅਨਾਜ ਕੋਈ ਘੱਟ ਨਹੀਂ ਹੁੰਦਾ ਐਵੇਂ ਲੱਗਾ ਝੂਠ ਬੋਲਣ ਡੇਢ ਘੋੜੀ ਆ ਤੇਰੇ ਕੋਲ ਇੱਕ ਕਿੱਲਾ ਜਵੀਂ 10 ਘੋੜੀਆਂ ਤੋਂ ਨਹੀਂ ਮੁੱਕਦੀ ਚਾਹੇ ਖੁੱਲੀਆਂ ਵਿੱਚ ਛੱਡ ਦੇਈ

  • @ButtaSingh-q9e
    @ButtaSingh-q9e 4 หลายเดือนก่อน

    Bakarpur wala bhi yahi bolata hai changa pakhand wala hey koi Khushi yah boli jata hai Gopi ka boli janda semi category

  • @JaspreetGrewalGrewal-jy2bg
    @JaspreetGrewalGrewal-jy2bg 4 หลายเดือนก่อน

    40 dina bad hat jan gurduwara sahib jan to

  • @avtarsinghjawandha4949
    @avtarsinghjawandha4949 4 หลายเดือนก่อน

    ਗੋਪੀ ਤਾਂ ਸਾਜ਼ੀ ਭਾਬੀ ਆ

  • @KuldeepSingh-l9h6g
    @KuldeepSingh-l9h6g 4 หลายเดือนก่อน +1

    Medea nu hor koi Kam nahi 😂

  • @balwindersidhu5201
    @balwindersidhu5201 4 หลายเดือนก่อน

    Koi nhi Lok bhut siane aa gurughar jann di tan sojhy rukhde aa. Menu tan lokan di nhi samajh ondy.koi gull muhon kudhde.oss passe nu chul pende aa.

  • @phumansingh3261
    @phumansingh3261 4 หลายเดือนก่อน

    That person is big frode😊

  • @JasPinder-gx3xs
    @JasPinder-gx3xs 4 หลายเดือนก่อน

    .OTEAA BABA BUN GIAA OEAA EAH BABA PEE KE PUSHAN KUD DAA HAI GHOTO GHUT JAAN LUGE GOPI KOLE DO BOTTLAN SKOCH DEEAAN LAI KE JAAN RS DHALIWALL FDK PUNJAB ❤

  • @Gillz5911
    @Gillz5911 4 หลายเดือนก่อน +3

    Kali jibh wala Gopi

  • @JaswinderSingh-lt6gp
    @JaswinderSingh-lt6gp 4 หลายเดือนก่อน

    Banda sidha saaf sutra gopi

  • @JaspreetGrewalGrewal-jy2bg
    @JaspreetGrewalGrewal-jy2bg 4 หลายเดือนก่อน

    Guruduwara sahib kehla

  • @balwindersinghbalwinder1646
    @balwindersinghbalwinder1646 4 หลายเดือนก่อน

    N

  • @Sran-g2q
    @Sran-g2q 4 หลายเดือนก่อน

    Baba nd guru de vich antar samjo pehla
    Guru goving singh ji maharaj
    Baba nhi guru ji ne
    Baba baba nanak ji ne
    Baba nd guru vich bahut antar aa pra

  • @harpreetgrewal1358
    @harpreetgrewal1358 4 หลายเดือนก่อน

    Mara v marriage kar de 😊😊

  • @Gurcharnsingh12345
    @Gurcharnsingh12345 4 หลายเดือนก่อน

    Navada Meri Ambe uth Diya Diya pagali Agar

  • @ManvirSingh-ur4yt
    @ManvirSingh-ur4yt 4 หลายเดือนก่อน

    ਮੀਡੀਆ ਨੇ ਚਮਕਾਇਆ

  • @pind877
    @pind877 4 หลายเดือนก่อน

    Lok v eve de loka nu sir chda lende

  • @deepakdevadi6328
    @deepakdevadi6328 4 หลายเดือนก่อน +3

    Gapa di pand gopi

  • @GurpreetSingh-z6n9i
    @GurpreetSingh-z6n9i 4 หลายเดือนก่อน

    A ptrkar koi chj da saval nhi krdi onu push v gurbani vech vishvash rakh da ja hath di rekha vech thg kise tha da

  • @MeetSandhu-m1n
    @MeetSandhu-m1n 4 หลายเดือนก่อน

    ah interviw ali kudi saak karn gai a ethe

  • @balwindersidhu5201
    @balwindersidhu5201 4 หลายเดือนก่อน

    Ehne kiha c k ma Budhwar wale dinn Dhaga krke dinna te ghr hi milda aapne

  • @Ghantshikari
    @Ghantshikari 4 หลายเดือนก่อน

    Teri video pai aa Tu pehla kehnda c simranjeet nu v jitu koi rok ni sakda jido loka ne keha es nu maan Haru fer and time te kehta man haru😂

  • @majanarinks
    @majanarinks 4 หลายเดือนก่อน

    Madem g jisnu bolna anda oh apna parbhav aape bna lenda, madem tusi ehna nu kise gal ch hra ni sakde,,,, So tusi koi hor topics chko, punjab bht ajeeb mahool chal riha

  • @sunilGARGpb03
    @sunilGARGpb03 4 หลายเดือนก่อน

    Mai bhi koi baba ban ja nee baby mera jee karda

  • @sonysingh2429
    @sonysingh2429 4 หลายเดือนก่อน

    Ki kamli dunia jr

  • @manjotsandhu4727
    @manjotsandhu4727 4 หลายเดือนก่อน +2

    ਤੂੰ ਆਏ ਦੱਸ ਮੋਦੀ ਦੀ ਸਰਕਾਰ ਕਦੋ ਡਿੱਗੇਗੀ ਮੈ ਮੰਨ ਜਾਉਗਾ ਕਿ ਬਾਬਾ ਹੈ ਕਿ ਨਹੀ

    • @MehardeepSingh-k5g
      @MehardeepSingh-k5g หลายเดือนก่อน

      Ma das dina. Eh sarkar time pura kru ta dobara nee onda 👿👿👿👿

  • @SahejSandhu-zh5do
    @SahejSandhu-zh5do 4 หลายเดือนก่อน

    Dash le kita jo jehna ne .. Middel jitte oh munde de vedio bnake pao reporter ji 16.17 kilya waleya nu tuse utte cheda dine oh lok vhi ahu jha pishe bhajde aa...

  • @LakhwinderSingh-wb4fw
    @LakhwinderSingh-wb4fw 4 หลายเดือนก่อน

    Punjab nu bachao ana to

  • @deepakdevadi6328
    @deepakdevadi6328 4 หลายเดือนก่อน +1

    Bebkuf reporter. Hor koi kam kar lo . Pehla ehna ne oh chahwali kuri te oh de peyo di barih bajti karway . Ehna patrkara da kuj ni hona

  • @amandeepchahal74
    @amandeepchahal74 4 หลายเดือนก่อน

    🙈🙈🐏🐏🐏🐏

  • @Hardeepsingh-y4f
    @Hardeepsingh-y4f 4 หลายเดือนก่อน

    ਸਿਰੇ ਦਾ ਝੂਠ ਆ

  • @sukhbrarsukhbrar7209
    @sukhbrarsukhbrar7209 4 หลายเดือนก่อน

    ਇਹ ਗਧਿਆਂ ਘੋੜੀਆਂ ਨੀ

  • @JarnailSingh-xk7qs
    @JarnailSingh-xk7qs 4 หลายเดือนก่อน

    Buffallo baba

  • @JaspreetGrewalGrewal-jy2bg
    @JaspreetGrewalGrewal-jy2bg 4 หลายเดือนก่อน

    Photo kron nu tu moose wala