ਜੀਪ ਤੇ ਬਹਿਕੇ ਦੇਖੇ ਅਫ਼ਰੀਕਾ ਵਰਗੇ ਜੰਗਲ Kaziranga National Park | Punjabi Travel Couple | Ripan Khushi

แชร์
ฝัง
  • เผยแพร่เมื่อ 29 พ.ค. 2023

ความคิดเห็น • 297

  • @gaganmaan5885
    @gaganmaan5885 ปีที่แล้ว +14

    Veerji tusi t Khushi di best couple ho waheguru tehanu hamesha khush rehke ❤

  • @HarinderSingh-zb1gn
    @HarinderSingh-zb1gn ปีที่แล้ว +9

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰਹੌ ਜੀ ਇਹ ਸਭ ਦਿਖਾਉਣ ਲਈ ਧਨਵਾਦ 🙏

  • @JagtarSingh-wg1wy
    @JagtarSingh-wg1wy ปีที่แล้ว +14

    ਰਿਪਨ ਜੀ ਨਜ਼ਾਰਾ ਹੀ ਆ ਗਿਆ ਸਨੀ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਆਪਣਾ ਕੀਮਤੀ ਸਮਾਂ ਕੱਢਕੇ ਤੁਹਾਡੇ ਨਾਲ ਸਾਨੂੰ ਵੀ ਬਹੁਤ ਕੁਝ ਨਵਾਂ ਵਿਖਾ ਦਿੱਤਾ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਅਤੇ ਤੁਸੀਂ ਸਾਨੂੰ ਵਧੀਆ ਵਧੀਆ ਜਾਣਕਾਰੀ ਦੇਂਦੇ ਰਹੋ ਜੀ

  • @paramjitjodhpur8224
    @paramjitjodhpur8224 ปีที่แล้ว +8

    ਵਾਹ ਕੁਦਰਤ ਦੇ ਰੰਗ ਨਿਆਰੇ ਨੇ। ਬ 33:36 ਹਹੀ ਬਹੁਤ ਸੋਹਣਾ ਕਾਜੀਰੰਗਾਂ ਪਾਰਕ ਮਨ ਖੁਸ਼ ਹੋ ਜਾਂਦਾ ਜਦੋਂ ਤੁਹਾਡੇ ਨਾਲ ਸੈਰ ਕਰਕੇ। ਧੰਨਵਾਦ ਬੱਚਿਓ।

  • @TejpalSingh-ub9kk
    @TejpalSingh-ub9kk ปีที่แล้ว +6

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ

  • @user-gz4kr6cf3h
    @user-gz4kr6cf3h ปีที่แล้ว +9

    ਮੈਂ ਤੁਹਾਨੂੰ ਹੀ ਉਡੀਕ ਰਿਹਾ ਸੀ

  • @AmandeepSingh-oj6wb
    @AmandeepSingh-oj6wb ปีที่แล้ว +4

    ਬਹੁਤ ਵਧੀਆ ਵਸੋਗੇ ਤੇ ਸੰਨੀ ਭਾਜੀ ਸੋਹਵਾਲ ਸਾਡੇ ਪਿੰਡ ਕੋਲ ਹੈ ਰਣਜੀਤ ਬਾਗ਼

  • @Avinoorsinghmaan
    @Avinoorsinghmaan ปีที่แล้ว +3

    ਬਹੁਤ ਬਹੁਤ ਧੰਨਵਾਦ ਵੀਰ ਜੀ ਇੰਨੀ ਜ਼ਿਆਦਾ ਮਿਹਨਤ ਨਾਲ ਸਾਨੂੰ ਹਰ ਚੀਜ਼ ਦਿਖਾ ਰਹੇ ਹੋ ਜੀ ਇਕ ਹੋਰ ਗੱਲ ਕਮੇਡੀ ਬਹੁਤ ਵਧੀਆ ਕਰਦੇ ਹੋ ਵੀਰ ਜੀ 🙏🙏🙏😅

  • @onkarsingh7019
    @onkarsingh7019 ปีที่แล้ว +4

    ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ

  • @GurmeetSingh-gz3fc
    @GurmeetSingh-gz3fc ปีที่แล้ว +3

    ਰਿਪਨ + ਖੁਸ਼ੀ ਆਪ ਬਹੁਤ ਹੀ ਸੋਹਣਾ ਨੈਸ਼ਨਲ ਪਾਰਕ ਦਿਖਾ ਰਹੇ ਹੋ, ਬਹੁਤ ਸੋਹਣਾ ਏਰੀਆ ਦਿਖਾਇਆ ਆਪ ਜੀ ਨੇ, ਵਾਹਿਗੁਰੂ ਜੀ ਕਿਰਪਾ ਮੇਹਰ ਬਣਾਈ ਰੱਖਣ ਜੀ,

  • @meharsingh9033
    @meharsingh9033 ปีที่แล้ว +1

    ਕਾਜੀਰੰਗਾ ਪਾਰਕ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਸ਼ੁਕਰੀਆ। ਖੁਸ਼ੀ ਨੂੰ ਪ੍ਰਮਾਤਮਾ ਹਮੇਸ਼ਾ ਖੁਸ਼ ਰਖੇ।

  • @gurbajsingh2834
    @gurbajsingh2834 ปีที่แล้ว +4

    ਬਾੲੀ ਜੀ ਜਿਹੜੀ ਦੁਨੀਅਾ ਤੁਸੀ ਦਿਖਾ ਤੀ ਅਸੀ ਸਾਰੀ ਜਿੰਦਗੀ ਨਹੀ ਦੇਖਣੀ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ

  • @sadahakketerakh299
    @sadahakketerakh299 ปีที่แล้ว +2

    Ripan bai ek adda card puki da katt laya kar boli janda 😂😂😂😂

  • @mksandhu8968
    @mksandhu8968 ปีที่แล้ว +1

    ਬਾਕਮਾਲ ਵੀਡੀਓ ਹੈ। ਇਹ ਸੀਰੀਜ਼ ਸਭ ਤੋਂ ਵਧੀਆ ਸੀ ਅਤੇ ਇਹ ਵੀਡੀਓ ਇਸ ਸੀਰੀਜ਼ ਦੀ ਸਭ ਤੋਂ ਵਧੀਆ ਵੀਡੀਓ ਹੈ। ਮਜ਼ਾ ਆ ਗਿਆ। ਮੈਂ ਵੀ ਜਾਉਂਗੀ Kaziranga National Park। ਧੰਨਵਾਦ ਜੀ। ਜਿਉਂਦੇ ਵੱਸਦੇ ਰਹੋ!

  • @harbhajansingh8872
    @harbhajansingh8872 ปีที่แล้ว +10

    ਬਹੁਤ ਹੀ ਉਡੀਕ ਸੀ ਵਲੋਗ ਦੀ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @harjitwalia9700
    @harjitwalia9700 ปีที่แล้ว +2

    ਵਾਹਿਗੁਰੂ ਜੀ ਤੁਹਡੀਆ ਮੁਰਾਦਾਂ ਪੂਰੀਆਂ ਕਰੇ

  • @sarbsingh4642
    @sarbsingh4642 ปีที่แล้ว +2

    ਬਹੁਤ ਬਹੁਤ ਧੰਨਵਾਦ ਵੀਰ ਜੀ ਇਹ ਸਭ ਦਿਖਾਉਣ ਲਈ 🙏🙏😍😍

  • @jasbirsinghdhillon2466
    @jasbirsinghdhillon2466 ปีที่แล้ว +2

    ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਮੇਹਰਾਂ ਭਰਿਆ ਹੱਥ ਰੱਖਣ ਖੁਸ਼ ਰਹੋ ਰੱਬ ਰਾਖਾ ਹਸਦੇ ਵਸਦੇ ਰਹੋ

  • @pindersidhu803
    @pindersidhu803 ปีที่แล้ว +30

    ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ

    • @kulwantbhandari3312
      @kulwantbhandari3312 ปีที่แล้ว +1

      😊😅😂❤😂RIPEN KHUSHI BETA JI, KAZIRANGA NATIONAL PARK DI SAFARI KARWAAN DAA ASEE GHAR BAITHEY HI ANAND MAAN RAHEY HAAN. WAHEGURU JI DI THODEY TE, SUNNY BAI TE KIRPA SADAA BANI RAHEY.

    • @jaspalkaur7243
      @jaspalkaur7243 ปีที่แล้ว

      @@kulwantbhandari3312

  • @mr.pipatt6026
    @mr.pipatt6026 ปีที่แล้ว +2

    🙏 ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾਂ 'ਚ' ਰੱਖੇ 🙏

  • @masseyfergusonmoga1863
    @masseyfergusonmoga1863 ปีที่แล้ว +3

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਹੀ ਵਧੀਆ ਪੁਤਰੋ ਜਿਊਂਦੇ ਵਸਦੇ ਰਹੋ ਜਵਾਨੀਆਂ ਮਾਣੋ

  • @user-bu8qq6se2v
    @user-bu8qq6se2v 5 หลายเดือนก่อน

    Sat shri Akal Ripan and Khushi ji Beautiful forest ❤❤❤❤❤❤

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @harkiratsingh1449
    @harkiratsingh1449 ปีที่แล้ว +1

    ❤ Most beautiful couple in the world ❤
    🌾 Zindagi zindabad 🌾

  • @noblecomputer74bachiter9
    @noblecomputer74bachiter9 ปีที่แล้ว +3

    Thanks Sunny g with Couple team for seeing Forest Kazi Ranga, River Brahmaputra this is a Sight of nature with your struggle we are enjoying at our home with cup of tea God bless you

  • @ManjitKaur-cl7su
    @ManjitKaur-cl7su ปีที่แล้ว

    ਵਾਹ ਕਿੰਨੇ ਖੂਬਸੂਰਤ ਜਗਾਂ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ

  • @kanwarjeetsingh3495
    @kanwarjeetsingh3495 ปีที่แล้ว +1

    ਵਾਹਿਗੁਰੂ ਮੇਹਰ ਬਣਾਈ ਰੱਖਣ। ਕਾਜੀਰੰਗਾਂ ਪਾਰਕ ਦੇਖ ਕੇ ਨਜਾਰਾ ਆ ਗਿਆ। ਪਰ ਤੁਸੀ ਕੁਦਰਤੀ ਚੀਜਾ ਦੇਖਦੇ ਜਿਵੇ ਬ੍ਰਹਮਪੁਤਰ ਦਾ ਨਜਾਰਾ ਲੈਦੇ ਹੋਏ ਚੌਕਸ ਰਿਹਾ ਕਰੋ।

  • @SinghGill7878
    @SinghGill7878 ปีที่แล้ว

    ਬਹੁਤ ਖੂਬਸੂਰਤ ਧਰਤੀ ਅਸਾਮ ਦੀ

  • @sukhdevkhan4430
    @sukhdevkhan4430 ปีที่แล้ว +1

    ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ

  • @kaurjasbir2758
    @kaurjasbir2758 ปีที่แล้ว +5

    Very nice 👍 Sunset view was awesome 🌅👌👍
    Take care guys 💞

  • @NavjotSingh-tf8te
    @NavjotSingh-tf8te ปีที่แล้ว

    Waheguru mehar ਕਰੇ

  • @rashadbatteyvlogs1981
    @rashadbatteyvlogs1981 ปีที่แล้ว +4

    Pride of Punjab❤

  • @JaspreetKaur-ju2iz
    @JaspreetKaur-ju2iz ปีที่แล้ว +4

    Beautiful forest ❤❤❤❤

  • @poonamrana87
    @poonamrana87 ปีที่แล้ว

    Bahut vadiya video ripen sir and Khushi ma'am ❤️❤️❤️❤️🥰🥰

  • @god.is.one682
    @god.is.one682 ปีที่แล้ว +1

    Tuhada vlog dekhe bina ta roti nhi hazm hundi❤

  • @angrejsingh-kt2ki
    @angrejsingh-kt2ki ปีที่แล้ว

    Waheguru ji 🙏 waheguru ji 🙏 waheguru ji 🙏 waheguru ji 🙏

  • @qamaruzzaman346
    @qamaruzzaman346 ปีที่แล้ว

    Bahot dilchasp informative aur shandar vilog.kazi range ka visit bahot khoob

  • @ranakaler7604
    @ranakaler7604 ปีที่แล้ว

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਵਲੋਂ ਰਾਣਾ ਰਾਣੀਪੁਰੀਆ,

  • @palsingh9234
    @palsingh9234 ปีที่แล้ว

    ਅਸਾਮ ਦੇ ਪਾਰਕ ਵੇਖਿਆ ਬਹੁਤ ਬਹੁਤ ਧੰਨਵਾਦ

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @gurdeepkaur2461
    @gurdeepkaur2461 ปีที่แล้ว +1

    Bahut hi vadiya vlogs hudey aa tuhade. Lage raho veerji

  • @JagdishSingh-hl6zd
    @JagdishSingh-hl6zd ปีที่แล้ว +5

    ਰਿਪਨ ਜੀ, ਖੁਸ਼ੀ ਜੀ ਸਤਿ ਸ਼੍ਰੀ ਆਕਾਲ ਜੀ 🙏 ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏
    ਧੰਨਵਾਦ ਜੀ 🙏

  • @baljindersinghlongowal4097
    @baljindersinghlongowal4097 ปีที่แล้ว +2

    ਰੇਨੋ ਕ ਬਾਈ ਰਾਇਨੋ

  • @lekhraj9035
    @lekhraj9035 ปีที่แล้ว

    Sada khush rho 🙏🙏🙏🙏🙏
    Wehguru mehar kre

  • @avtarcheema3253
    @avtarcheema3253 ปีที่แล้ว

    ਬਹੁਤ ਹੀ ਖ਼ੂਬਸੂਰਤ ਪਾਰਕ 👌👌

  • @lakhwinder698
    @lakhwinder698 ปีที่แล้ว

    Bhut sona. Vdo shoot. a. Bro. Waheguru khus rakhe hamesha

  • @ranjeetsinghsingh9248
    @ranjeetsinghsingh9248 ปีที่แล้ว

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ

  • @SukhdevSingh-hd8ob
    @SukhdevSingh-hd8ob ปีที่แล้ว

    Bhutttt ghaint vlog Ripon paji te khushi bhen Khush raho

  • @gurpreetubha3396
    @gurpreetubha3396 ปีที่แล้ว

    Good bless both of you 🎄🏆🌹🏆🌹🌹🌹

  • @smartphonedoctor1242
    @smartphonedoctor1242 ปีที่แล้ว

    Waheguru ji kirpa rakhe

  • @ManpreetKaur-xm9cr
    @ManpreetKaur-xm9cr ปีที่แล้ว

    Waheguru mehar kare

  • @SukhjinderSingh-ti8vn
    @SukhjinderSingh-ti8vn ปีที่แล้ว

    ਬਹੁਤ ਵਧੀਆ ਪਾਰਕ ਦਿਖਾਇਆ ਆਪ ਜੀ ਦਾ ਅਤਿ ਧੰਨਵਾਦ ਜੀ।

  • @prabhjotsharma1917
    @prabhjotsharma1917 ปีที่แล้ว +1

    Ajj wala blog sare hun tkk de blogs nalo sohna cc...rippen vere bohut thankew...tuhada blog roz ...roti khan tym vekhan di aadat pai gyi aa ..pta mainn te meri sis roz blog entertain lyi te wekhde e ann ..pr ehh informative v bohut hundea...is vaarr punjab de excise de exam ch 2 ton 3 ques ..tuhade blogs cho c..

  • @TejpalSingh-ub9kk
    @TejpalSingh-ub9kk ปีที่แล้ว +2

    ਸਤਿ ਸ੍ਰੀ ਅਕਾਲ ਵੀਰ ਜੀ 🙏🙏

  • @Bhinda_
    @Bhinda_ ปีที่แล้ว +1

    Nice video Ji paaji

  • @RELAXING26367
    @RELAXING26367 4 หลายเดือนก่อน

    Paa ji Aapki video Bohut hi achi lagi Ekdam mast koi acting nahi pure video

  • @paramjitsingh2635
    @paramjitsingh2635 ปีที่แล้ว

    ਬਹੁਤ ਵਦੀਆ ਲਗਿਆ ਕਾਜੀਰੰਗਾ ਪਾਰਕ ਰਿੰਪਨ ਵੀਰੇ

  • @mandeepsidhu2830
    @mandeepsidhu2830 ปีที่แล้ว

    Waheguru ji

  • @ShakeelHussainVlogs
    @ShakeelHussainVlogs ปีที่แล้ว +1

    love from punjab pakistan ❤️🇵🇰🇵🇰

  • @balbirkaur6014
    @balbirkaur6014 ปีที่แล้ว

    Ripan n khushi ji national park da bada sonna nazara dikhaya ji dhanvad ji ❤❤

  • @dukhihirdamansamjaona1557
    @dukhihirdamansamjaona1557 ปีที่แล้ว

    ਵਾਹਿਗੁਰੂ ਜੀ

  • @sukhjeetahetan2948
    @sukhjeetahetan2948 ปีที่แล้ว

    Bhut vdia ...osam ..❤.thank you.

  • @Guru.ka.Darshan.Shorts
    @Guru.ka.Darshan.Shorts ปีที่แล้ว

    Bahut wadia nazara kaziranga park da

  • @ranakaler7604
    @ranakaler7604 ปีที่แล้ว

    ਰਿਪਨ ਵੀਰ ਜੀ ਸਤਿਸ਼ਰੀ ਅਕਾਲ

  • @RajinderSingh-jq7hp
    @RajinderSingh-jq7hp ปีที่แล้ว

    ਬੋਹਤ ਮਜ਼ਾ ਆਇਆ, ਤੁਹਾਡਾ ਸਾਰੀਆਂ ਦਾ ਧੰਨਵਾਦ ਜੀ

  • @sukhdevdev7738
    @sukhdevdev7738 ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @RandhawagauravRandhawa
    @RandhawagauravRandhawa ปีที่แล้ว

    Veer g bhut vadiya har video hundi aa god luck bro

  • @lovesran3786
    @lovesran3786 ปีที่แล้ว +1

    Kudrat bahut sohni aa veer❤

  • @rahi_ji
    @rahi_ji ปีที่แล้ว

    waah ajj ta sachi nazara aa gya ❤❤❤

  • @AjitSingh-gq6cb
    @AjitSingh-gq6cb ปีที่แล้ว

    ਬਾਈ ਜੀ ਜੰਗਲ ਸਫਾਰੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਹੈ ਜੀ ਧੰਨਵਾਦ

  • @AnilKumar-gc8ue
    @AnilKumar-gc8ue ปีที่แล้ว +1

    Satsree akal Dona nu from palwal haryana

  • @gurpreetubha3396
    @gurpreetubha3396 ปีที่แล้ว

    Bhut wdia bro❤

  • @harpreetsinghmoga
    @harpreetsinghmoga ปีที่แล้ว

    ਬਹੁਤ ਧੰਨਵਾਦ।
    ਬਹੁਤ ਵਧੀਆ।

  • @benipalcompany2467
    @benipalcompany2467 ปีที่แล้ว

    Daya singh benipal from mohali. Good information ji

  • @harekrishnaradhe9073
    @harekrishnaradhe9073 ปีที่แล้ว

    Ripan pji kushi ji sasriya kaal

  • @r.bdhaliwalpb.56
    @r.bdhaliwalpb.56 ปีที่แล้ว

    Ripan Veere hye tavda lst vlong hae. 😢😢 Bhut mood off je wali gal hae. 😢😢😮

  • @tagdainsaan0007
    @tagdainsaan0007 ปีที่แล้ว +1

    24.12 te note kreyo ..mnukh to bande bohot darde hunde aa..😂😂😂😂

  • @harjotkaur6380
    @harjotkaur6380 ปีที่แล้ว +1

    Sunset 🌅 view with rhino and 36:01 is awesome 👏

  • @Gagandeep-bo7ol
    @Gagandeep-bo7ol ปีที่แล้ว

    Eh..vry good enjoying 🥰🥰🥰🎆🎉🎉

  • @sukhjindersingh1119
    @sukhjindersingh1119 ปีที่แล้ว

    Rippen ji thanks see the kajiranga park by you and with khushi good wishes

  • @ManjinderSingh-fe7ql
    @ManjinderSingh-fe7ql ปีที่แล้ว

    wow pura vlog dekhia mei thuda bhut mjja aya

  • @Ranjitkaur-bj6px
    @Ranjitkaur-bj6px ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🏻

  • @guysdabeasta3200
    @guysdabeasta3200 ปีที่แล้ว

    Well done good job keep going through the world 🌎 and enjoy your journey both of you

  • @PreetPreet-yd4ni
    @PreetPreet-yd4ni ปีที่แล้ว +1

    ਸਤਿ ਸ਼੍ਰੀ ਆਕਾਲ ਜੀ

  • @rishuchohan9601
    @rishuchohan9601 ปีที่แล้ว

    Bhut Shona vlog Paa ji 🙏💐💐

  • @sushilgarggarg1478
    @sushilgarggarg1478 ปีที่แล้ว

    Enjoy a Assam tour.....@

  • @JatinderSingh-dv3gw
    @JatinderSingh-dv3gw ปีที่แล้ว

    Bahut vadiya Ripan

  • @gulshankumararora8405
    @gulshankumararora8405 ปีที่แล้ว

    Beautiful National Park

  • @bhagwansingh-hh3rs
    @bhagwansingh-hh3rs ปีที่แล้ว

    Sati sri aakal

  • @SUKHVINDERSINGH-xp9bq
    @SUKHVINDERSINGH-xp9bq ปีที่แล้ว

    Goo😢 ji

  • @9xpendu
    @9xpendu ปีที่แล้ว

    Bai mattewal ludihana da jangal v bohat vdia bohat janvar ne

  • @jimmasarpanch9515
    @jimmasarpanch9515 ปีที่แล้ว

    Thank you 😍😘🙏🙏 Waheguru ji mehar karan 🙏

  • @Royalgamerzyt444
    @Royalgamerzyt444 ปีที่แล้ว

    God bless you ji ❤️❤️❤️❤️

  • @narinderchhina3009
    @narinderchhina3009 ปีที่แล้ว

    ਖੁਸ ਰਹੋ ਵਾਹਿਗੁਰੂ ਆਪ ਨੂੰ ਸਦਾ ਖੁਸ਼ ਰਖੇ

  • @NirmalSingh-ln2po
    @NirmalSingh-ln2po ปีที่แล้ว

    ਬਹੁਤ ਵਧੀਆ ਜੀ

  • @sarabjotkaur1618
    @sarabjotkaur1618 ปีที่แล้ว

    Evergreen 😊

  • @sonifirozpuria7776
    @sonifirozpuria7776 ปีที่แล้ว

    Bahut vadhiya

  • @JaswinderKaur-iu2vc
    @JaswinderKaur-iu2vc ปีที่แล้ว

    Wow kiina bda zoo most beautiful

  • @omparkashsingh1851
    @omparkashsingh1851 ปีที่แล้ว

    Sada khush raho all the best