ਦੋ ਦੇਸਾਂ ਵਿਚਾਲੇ ਵਸਿਆ ਨਾਗਾਲੈਂਡ ਦਾ ਪਿੰਡ longwa Village Nagaland | Punjabi Travel Couple | Ripan Khushi

แชร์
ฝัง
  • เผยแพร่เมื่อ 23 พ.ค. 2023

ความคิดเห็น • 337

  • @PreetPreet-yd4ni
    @PreetPreet-yd4ni ปีที่แล้ว +36

    ਬਹੁਤ ਖੂਬਸੂਰਤ ਝਾਕਿਆ ਨਾਲ ਭਰਪੂਰ ਬਲੋਗ ਹੈ ਜੀ ਮੈਨੂੰ ਨਹੀਂ ਲੱਗਦਾ ਕੋਈ ਬਲੋਗਰ ਅੱਜ ਤੱਕ ਨਾਗਾਲੈਂਡ ਦੇ ਏਨਾ ਅੰਦਰ ਤੱਕ ਗਿਆ ਹੋਵੇਗਾ ਇਕ ਬੇਨਤੀ ਹੈ ਮਨੀਪੁਰ ਦੇ ਹਾਲਾਤ ਠੀਕ ਨਹੀਂ ਹਨ ਕਦੇ ਫੇਰ ਸਮਾਂ ਮਿਲਿਆ ਜ਼ਰੂਰ ਆਉਣਾ ਹੁਣ ਨਾ ਜਾਇਓ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੰਦਰੁਸਤੀ ਤੇ ਚੜ੍ਹਦੀਕਲਾ ਵਿੱਚ ਰੱਖਣ ਜੀ 🙏

  • @HarinderSingh-zb1gn
    @HarinderSingh-zb1gn ปีที่แล้ว +21

    ਧੰਨਵਾਦ ਖੁਸ਼ੀ ਰਿਪਨ ਬੇਟਾ ਜੀ ਦੌ ਦੇਸਾ ਦੀ ਸੈਰ ਕਰਾਉਣ ਲਈ ਸਦਾ ਖੁਸ਼ ਰਹੌ ਜੀ ਪ੍ਰਮਾਤਮਾ ਮਿਹਰ ਕਰਨ ਤੰਦਰੁਸਤੀ ਦੇਣ ਜੀ🙏

  • @TejpalSingh-ub9kk
    @TejpalSingh-ub9kk ปีที่แล้ว +7

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏

  • @harbhajansingh8872
    @harbhajansingh8872 ปีที่แล้ว +25

    ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

    • @chhinderpalkaurn9898
      @chhinderpalkaurn9898 ปีที่แล้ว +1

      ਗੁਰਤੇਜ ਸਿੰਘ

    • @chhinderpalkaurn9898
      @chhinderpalkaurn9898 ปีที่แล้ว +1

      ਪੁਤਰ ਜੀ ਬਹੁਤ ਵਧੀਆ ਕੰਮ ਕਰ ਰਹੇ। ਹੋ ਬਹੁਤ ਵਧੀਆ ਜਾਣਕਾਰੀ ਨਾਗਾਲੈਂਡ ਬਾਰੇ ਦੇ ਰਹੇ ਹੋ ਪ੍ਰਮਾਤਮਾ ਸਦਾ ਖੁਸ਼ ਰਖੇ ਜੀ

  • @gurbhejsingh9398
    @gurbhejsingh9398 ปีที่แล้ว +1

    ਬਹੁਤ ਮੁਬਾਰਕਾਂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਚ੍ਰ੍ੜਦੀ ਕਲਾੱ ਵਿੰਚ ਰੱਖੇ ਘਰੇ ਬੈਠਿਆਂ ਨੂੰ ਲਾਗਾਲੈਡ ਵਿੱਖਾ ਦਿੱਤਾ ਹੈ ਜੀ

  • @jasmersinghjassbrar3673
    @jasmersinghjassbrar3673 ปีที่แล้ว +2

    ਰਿਪਨ, ਤੁਸੀ ਜਿਥੇ ਜਾਂਦੇ ਓ, ਯਾਰ ਓਹੋ ਜਿਹੇ ਹੀ ਹੋ ਜਾਂਦੇ ਹੋ. ਨਾ ਕੋਈ ਹਿੱਚਕ ਨਾ ਹੀ ਕੋਈ ਬੇਗ਼ਾਨਾਪਨ ਤੇ ਨਾ ਹੀ ਕੋਈ ਡਰ ਬੱਸ ਇਹੀ ਥੋਡਾ ਨੱਚਰ ਬਾਕੀ ਬਲੋਗਰਸ ਨਾਲੋਂ ਥੋਨੂੰ ਅਵਲ ਦਰਜ਼ੇ ਤੇ ਲੈ ਆਉਂਦਾ ਹੈ. ਇਸੇ ਤਰਾਂ ਈ ਸੇਵਾ ਕਰਦੇ ਰਹੋ. ਮੇਹਰਬਾਨੀ.

  • @harkiratsingh1449
    @harkiratsingh1449 ปีที่แล้ว +17

    ❤ Most beautiful couple in the world ❤
    🌾 Zindagi zindabad 🌾

  • @parwinderkumarparwinder2457
    @parwinderkumarparwinder2457 ปีที่แล้ว +9

    ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @harmeshsinghgill-ip1ws
    @harmeshsinghgill-ip1ws ปีที่แล้ว +10

    ❤ ਸਤਿ ਸੀ੍ ਅਕਾਲ ਰਿਪਨ ਤੇ ਖੁਸ਼ੀ ਭੈਣ ਨੂੰ ਸਤਿ ਸੀ੍ ਅਕਾਲ ❤❤❤❤❤❤❤

  • @anteryamisingh2594
    @anteryamisingh2594 ปีที่แล้ว +1

    ਆਪਣੇ ਸੈਰ ਸਫ਼ਰ ਦੇ ਨਾਲ ਨਾਲ ਬੜੀ ਸਾਦੀ ਅਤੇ ਸਾਫ ਭਾਸ਼ਾ ਵਿੱਚ ਨਾਗਾ ਸੱਭਿਅਤਾ ਦੇ ਅਸਲ ਸੁਰ ਨਾਲ ਵਾਕਫੀ ਕਰਵਾਉਣ ਲਈ ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ 👍👍

  • @jashanpreetkaur3973
    @jashanpreetkaur3973 ปีที่แล้ว

    ਅੱਖਾਂ ਦਾ ਕੋਈ ਵੀਜਾ ਨਹੀਂ ਹੁੰਦਾ ਤੇ ਸੁਪਣਿਅਾ ਦੀ ਕੋਈ ਸਰਹੱਦ ਨਹੀਂ ਹੁੰਦੀ ਵਾਹ 🙏

  • @SherSingh-ec7jr
    @SherSingh-ec7jr ปีที่แล้ว +2

    ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ🙏

  • @DilbagSingh-db6zp
    @DilbagSingh-db6zp ปีที่แล้ว +1

    ਬਹੁਤ ਹੀ ਨਵੀਂ ਜਾਣਕਾਰੀ ਬਰਮਾ ਅਤੇ ਭਾਰਤ ਬਾਰੇ। ਪਰਮਾਤਮਾ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਧੰਨਵਾਦ

  • @navisharma3469
    @navisharma3469 ปีที่แล้ว +10

    ਰਿੰਪਲ, ਤੇ ਖ਼ਸ਼ੀ ਦੀ ਮਿਹਨਤ ਨੂੰ ਸਲਾਮ। ਸਤਿ ਸ਼੍ਰੀ ਅਕਾਲ ਟਰੈਵਲ ਜੋੜੀ ਨੂੰ

  • @NehaNeha-yk1bz
    @NehaNeha-yk1bz ปีที่แล้ว +3

    ਰਿਪਨ ਵੀਰੇ ਖੁਸ਼ੀ ਦੀ ਤੁਹਾਨੂੰ ਦੋਵਾਂ ਨੂੰ ਸਲੂਟ ਹੈ 💐💐💐

  • @NirmalSingh-yh8kk
    @NirmalSingh-yh8kk ปีที่แล้ว +6

    Waheguru Maher karn ji app te ❤❤

  • @GurjantSingh-om2mn
    @GurjantSingh-om2mn ปีที่แล้ว +5

    ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਹਨ

  • @ranjeetsinghsingh9248
    @ranjeetsinghsingh9248 ปีที่แล้ว +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @kanwarjeetsingh3495
    @kanwarjeetsingh3495 ปีที่แล้ว

    ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰਖੇ। ਅਜ ਦੇ ਬਲੋਗ ਵਿਚ ਪੁਰਾਤਨ ਭਾਰਤ ਦੇਖਣ ਨੂੰ ਮਿਲਿਆ। ਸਕੂਲ ਦੇਖ ਕੇ ਬੜਾ ਵਧੀਆ ਲੱਗਿਆ।

  • @harbhajansingh4663
    @harbhajansingh4663 7 หลายเดือนก่อน

    ਵੀਰ ਜੀ ਬਹੁਤ ਵਧੀਆ ਜੀ ਜਿਉਂਦੀ ਰਹੇ ਜੋੜੀ ਵਾਹਿਗੁਰੂ ਜੀ

  • @JagtarSingh-wg1wy
    @JagtarSingh-wg1wy ปีที่แล้ว +1

    ਰਿਪਨ ਜੀ ਬਹੁਤ ਹੀ ਵਧੀਆ ਬਲੌਗ ਲਗ ਰਿਹਾ ਹੈ ਜੀ ਜਾਣਕਾਰੀ ਤਾਂ ਬਹੁਤ ਹੀ ਮਹੱਤਵਪੂਰਨ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਅਸੀਂ ਤੁਹਾਡੀ ਸਿਹਤ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ ਜੀ

  • @KulwinderSingh-dc6be
    @KulwinderSingh-dc6be ปีที่แล้ว +3

    ohna di duty nagaland ninety sevende as pass si oh miltry conwaee karde nagaland de khatarnak lokan which ghir gaye si waddey waddey jheel de drakhtan wich warh ke jaan bachaee si

  • @satindernanar4924
    @satindernanar4924 5 หลายเดือนก่อน

    I live in Canada, You are like my son and daughter in law. You explain everything so good. I can’t sleep without watching your videos. Wahe Guru Bless both of you

  • @sodhiturbans7178
    @sodhiturbans7178 ปีที่แล้ว +7

    SSA ripan te khushi.bhut vadia vlogs tuhade beta g.sda khush rho waheguru ji tuhadi ang sang rakhia kre.gbu❤🎉

  • @user-mw3fh5qs3q
    @user-mw3fh5qs3q ปีที่แล้ว +1

    ਬਾ ਕਮਾਲ ਦੇ ਨਜ਼ਾਰੇ ਵੇਖੇ। ਚੜ੍ਹਦੀ ਕਲਾ ਰਹੇ ਬੇਟਾ ਜੀ।

  • @mithubatala6209
    @mithubatala6209 ปีที่แล้ว +29

    ਅੱਜ vlog ਲੇਟ ਹੋ ਗਿਆ ਪਾਜੀ wait ਕਰਦੇ ਸੀ

    • @sarbsingh4642
      @sarbsingh4642 ปีที่แล้ว

      Hanji

    • @KashmirSingh-zf1bv
      @KashmirSingh-zf1bv ปีที่แล้ว +3

      ਭਾਜੀ
      ਪਾਜੀ ਨਹੀ

    • @gagankaur2691
      @gagankaur2691 ปีที่แล้ว

      ​@@KashmirSingh-zf1bv😂 ਮੈਂ ਵੀ aida mistakes ਕੱਢ ਦੀ rhni A 😅😅

  • @AjitSingh-gq6cb
    @AjitSingh-gq6cb ปีที่แล้ว +1

    ਸਤਿ ਸ਼੍ਰੀ ਆਕਾਲ ਰਿਪਨ ਤੇ ਖੁਸ਼ੀ ਜੀ ਆਪ ਜੀ ਦਾ ਇਹ ਬਲਾਗ ਬਹੁਤ ਸੋਹਣਾ ਲਗਿਆ ਨਾਗਾਂ ਲੋਕਾਂ ਦਾ ਜੀਵਨ ਬਿਉਰਾ ਦਾ ਪਤਾ ਚੱਲਿਆ

  • @SinghGill7878
    @SinghGill7878 ปีที่แล้ว +18

    ਬਰਮਾਂ ਵੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸੁਣਿਆ ਇੰਡੀਆ ਦਾ ਹੀ ਹਿੱਸਾ ਸੀ

  • @legendneverdie533
    @legendneverdie533 ปีที่แล้ว +1

    Bro tuhade naal naal bhut loka ne duniya ghumh lai Jo videoes dekh de ne thnx bro

  • @gurymalhansgurymalhans7360
    @gurymalhansgurymalhans7360 ปีที่แล้ว

    ਬਹੁਤ ਵਧੀਆ ਲੱਗੇ ਨਾਗਾਲੈਂਡ ਦੇ ਪਿੰਡ

  • @sukhdevkhan4430
    @sukhdevkhan4430 ปีที่แล้ว +1

    ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਆਪਣਾ ਖਿਆਲ ਰੱਖਣਾ ਜੀ

  • @pindersinghkhalsa5746
    @pindersinghkhalsa5746 ปีที่แล้ว +1

    ਤੁਹਾਡੇ ਹੌਸਲੇ ਨੂੰ ਸਲਾਮ ਰਿਪਨ ਖੁਸ਼ੀ ਬਹੁਤ ਖਤਰਨਾਕ ਏਰੀਆ ਹੈ ਪਰ ਕੁੱਝ ਸੁਧਾਰ ਵੀ ਹੋਇਆ ਹੈ ਅੱਜ ਤੋਂ ਤੀਹ ਕੁ ਸਾਲ ਪਹਿਲਾਂ ਇਹਨਾਂ ਲੋਕਾਂ ਨੂੰ ਵੇਖਕੇ ਹੱਸ ਵੀ ਪੲਏ ਇਹ ਗਲ ਪੈ ਜਾਂਦੇ ਸੀ ਮੈਂ ਸੱਤਾਸੀ ਤੋਂ ਇਧਰ ਚੱਲਣਾ ਸ਼ੁਰੂ ਕੀਤਾ ਸੀ ਮਨੀਪੁਰ ਬਰਮਾ ਦੇ ਬਾਡਰ ਮੁਰਹੇ ਤੱਕ ਜਾਂਦੇ ਸੀ ਉਸ ਟਾਈਮ ਡੀਮਾਪੁਰ ਤੋਂ ਅੱਗੇ ਜਾਣਾ ਬਹੁਤ ਹੀ ਵੱਡੀ ਗੱਲ ਸੀ ਪਰ ਹੁਣ ਇਹ ਲੋਕ ਗਲਬਾਤ ਵੀ ਕਰਦੇ ਨੇ ਪੜਾਈ ਵੀ ਕਰ ਰਹੇ ਨੇ ਫਰਕ ਪਿਆ ਹੈ ਤੁਹਾਡਾ ਧੰਨਵਾਦ ਬਚਿਓ ਦੁਬਾਰਾ ਨਾਗਾਲੈਂਡ ਵਿਖਾ ਦਿੱਤਾ

  • @Rogla.Chamkaur
    @Rogla.Chamkaur ปีที่แล้ว +3

    Enjoy ❤❤ ਵਾਹਿਗੁਰੂ ਮੇਹਰ ਕਰੇ ❤❤❤❤

  • @balkaranbeer1390
    @balkaranbeer1390 ปีที่แล้ว

    ਵਾ ਉਏ ਬਾਈ ਜਿਉਦੇ ਰਹੋ ਜਿਹੜੇ ਸਾਨੂੰ ਘਰੇ ਪਿਆ ਨੂੰ ਸਾਰਾ ਕੁੱਝ ਦਿਖਾਈ ਜਾਦੇ ਓ ਧੰਨਵਾਦ

  • @smartphonedoctor1242
    @smartphonedoctor1242 ปีที่แล้ว +4

    Waheguru ji tuhade te kirpa rakhe

  • @jugindersingh4910
    @jugindersingh4910 ปีที่แล้ว +6

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @tarlochanrai6339
    @tarlochanrai6339 ปีที่แล้ว +1

    ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਤੂਹਾਡਾ ਜੀ 🙏👍❤️

  • @PreetPreet-yd4ni
    @PreetPreet-yd4ni ปีที่แล้ว +5

    ❤️ ਸਤਿ ਸ਼੍ਰੀ ਆਕਾਲ ਜੀ

  • @AmarjeetSingh-dm4mj
    @AmarjeetSingh-dm4mj ปีที่แล้ว +1

    ਸਤਿ ਸ੍ਰੀ ਆਕਾਲ ਜੀ ਰਿਪਨ ਵੀਰ ਐਡ ਖੁਸ਼ੀ ਭੈਣਜੀ

  • @Guru.ka.Darshan.Shorts
    @Guru.ka.Darshan.Shorts ปีที่แล้ว +1

    Bahut wadia view aa ji nagaland de pind de

  • @pssarwara
    @pssarwara ปีที่แล้ว

    ਬਹੁਤ ਵਧੀਆ ਲੱਗਿਆ ਜਿਉਂਦੇ ਰਹੋ

  • @MannatandAshmeet0911
    @MannatandAshmeet0911 ปีที่แล้ว +6

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ❤🙏🙏

  • @jasbeerkaur5006
    @jasbeerkaur5006 ปีที่แล้ว

    ਬਹੁਤ ਬਹੁਤ ਵਧੀਆ ਜਿੳਦੇ ਵਸਦੇ.ਰਹੋ❤❤

  • @damandeepkaur9047
    @damandeepkaur9047 ปีที่แล้ว

    Am 51 years old. My grandmother shifted Brma to Punjab.

  • @surjitkaur7530
    @surjitkaur7530 ปีที่แล้ว +1

    Wahe guru.app.ko.khush.rakhe.ji

  • @SukhdevSingh-hd8ob
    @SukhdevSingh-hd8ob ปีที่แล้ว +2

    I'm your biggest fan 🙏🙏🙏🙏 waheguru ji blessed you hmesha khush raho te trrakiya kroo ji

  • @KuljitsinghRandhawa-rj2jv
    @KuljitsinghRandhawa-rj2jv ปีที่แล้ว +2

    ❤❤❤❤ love you so much for Punjabi trval couple

  • @YMoney-
    @YMoney- ปีที่แล้ว

    Waheguru ji ap di jodi noo sada sukhi rakhey

  • @masseyfergusonmoga1863
    @masseyfergusonmoga1863 ปีที่แล้ว +1

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @daljitsingh9849
    @daljitsingh9849 ปีที่แล้ว

    ਚੱਕੀ ਚੱਲੋ ਫੱਟੇ ਬਾਈ ਜੀ
    ਧੂੜ ਪੁਟੀ ਪੱਈ ਆ ਬਾਈ।

  • @gulshankumararora8405
    @gulshankumararora8405 ปีที่แล้ว

    Ripan and khushi topper races

  • @josansonlineclasses132
    @josansonlineclasses132 ปีที่แล้ว +1

    God bless you betaji for good health ❤ 🙏🙏

  • @gurjantbrar201
    @gurjantbrar201 ปีที่แล้ว

    ਆਪਣੇ ਬਾਡਰ ਦਾ ਵੇਖੋਕੀ ਹਾਲ ਐ

  • @daljitkaur6646
    @daljitkaur6646 ปีที่แล้ว +1

    V nice vlog of border of nagaland 🤔🤗👍

  • @sandeepdeep3091
    @sandeepdeep3091 ปีที่แล้ว

    ਖੁਸੀ ਭੈਣ ਤੇ ਰਿੰਪਲ ਵੀਰ ਨੂੰ ਪਰਮਾਤਮਾ ਸਦਾ ਹੀ ਖੁਸ ਰਖੇ

  • @KulwinderKaur-ch2nu
    @KulwinderKaur-ch2nu ปีที่แล้ว

    Sat Shri akal Khushi te ripan veer ji 🙏🙏 waheguru ji tuhnu hemsha Khush rakhen 🙏🙏

  • @sushilgarggarg1478
    @sushilgarggarg1478 ปีที่แล้ว +3

    Enjoy a Nagaland tour.....@

  • @PurbaStudioShorts
    @PurbaStudioShorts ปีที่แล้ว +2

    shukr aya vlog 3-4 war search kr kr dekhn dya c k vlog aya kyu ni ajje tk

  • @kaurjasbir2758
    @kaurjasbir2758 ปีที่แล้ว +3

    Interesting vlog... all of them very nice 👍
    Take care beautiful couple 💞 Rab rakha 🙏

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GurwinderSingh-gc9cb
    @GurwinderSingh-gc9cb ปีที่แล้ว +1

    Waheguru Mehar kre

  • @majidhussain6682
    @majidhussain6682 ปีที่แล้ว

    Me pakistan azad kashmir sy ho ap ki har video dekhta ho ❤❤❤ap ka bot bara fan ho

  • @VijayKumar-dg9uh
    @VijayKumar-dg9uh ปีที่แล้ว

    Always be happy. May God bless both of you.

  • @guysdabeasta3200
    @guysdabeasta3200 ปีที่แล้ว +1

    Well done good job keep going through the world 🌎 explore 🌎 and enjoy your journey both of you

  • @manjitsehjal165
    @manjitsehjal165 ปีที่แล้ว

    Ripan Kushi Ji jina mja Tuhanu us to jayaa mja Sanu vi auda hai gad bless you thank you so much Ji 🙏

  • @jyotigill1315
    @jyotigill1315 ปีที่แล้ว

    ਵੈਸੇ ਥੋਡੇ ਤੇ ਘੁੱਦੇ ਵੀਰ ਹੋਰਾ ਦੇ ਬਲੋਗ ਦੇਖ ਕੇ ਵਧੀਆ ਲੱਗਦਾ

  • @JM-pr3my
    @JM-pr3my ปีที่แล้ว

    Bhut vadiya veer ji

  • @KulwinderKaur-us9jy
    @KulwinderKaur-us9jy ปีที่แล้ว +5

    Waheguru ji tohanu chardi kala ch rakhe 🤗🙌

  • @gurpreetubha3396
    @gurpreetubha3396 ปีที่แล้ว

    Bhut khusi mildi aa bro thudey vlog dekh k 🎉🎉 ❤❤

  • @mahindersingh7136
    @mahindersingh7136 ปีที่แล้ว

    Very nice efforts by Punjabi Treval Couple

  • @rajveervirk6874
    @rajveervirk6874 ปีที่แล้ว

    ਬਹੁਤ ਬਹੁਤ ਵਧੀਆ ਵੀਰ ਜੀ

  • @ManjitKaur-cl7su
    @ManjitKaur-cl7su ปีที่แล้ว +1

    Bhout vaida vlog a bhout bhout dil khush hojnda jdo vlog a janda bro u da ❤

  • @harsiratkaur9018
    @harsiratkaur9018 ปีที่แล้ว

    Bahut vaddiya and knowledge f video hai

  • @ravinderkaur3844
    @ravinderkaur3844 ปีที่แล้ว

    God bless you putar g❤❤

  • @aajupreet786
    @aajupreet786 ปีที่แล้ว

    Sat Shri Akaal..
    Good bless you

  • @harikrishan3247
    @harikrishan3247 ปีที่แล้ว +1

    ਇਕ ਬਲੋਗ ਲਲ ਪਲ ਹੋ ਗਿਆ ਬਹੁਤਾ ਦੁਖ ਮਹਿਸੂਸ ਹੋਇਆ

  • @saman2156
    @saman2156 ปีที่แล้ว +2

    Wahaguru ji god bless you ji 🙏🙏🙏🙏🙏

  • @SukhwinderKaur-fq4kf
    @SukhwinderKaur-fq4kf ปีที่แล้ว

    Waheguru ji Maher Karan ji🙏🙏

  • @official_Kashmiri_Apple
    @official_Kashmiri_Apple ปีที่แล้ว

    I love ripan and khushi sister all vlogs are osam love you both are yiu

  • @balrajsingh4182
    @balrajsingh4182 ปีที่แล้ว

    Very nice ji bahut wadhia ji ❤❤❤❤❤

  • @harpindersingh9566
    @harpindersingh9566 ปีที่แล้ว

    Very interesting God bless you beta ji

  • @satvinderkaur3495
    @satvinderkaur3495 ปีที่แล้ว

    I am your biggest fan waheguru ji blessed you khusi is full activ bless you both from New York

  • @JagdishSingh-hl6zd
    @JagdishSingh-hl6zd ปีที่แล้ว +1

    ਰਿਪਨ ਜੀ ਖੁਸ਼ੀ ਜੀ ਬਹੁਤ ਧੰਨਵਾਦ ਜੀ 🙏
    ਬਹੁਤ ਵਧੀਆ ਵਿਲੋਗ ਪੇਸ਼ ਕੀਤਾ ਹੈ ਜੀ 🙏

  • @TopGamer-wn5ku
    @TopGamer-wn5ku ปีที่แล้ว

    Tusi dove bhahut mehnti ho,khus raho ,Sanu Eve hi hor places dekhade raho

  • @mitsysekhon3123
    @mitsysekhon3123 ปีที่แล้ว

    Very nice journey....stay blessed

  • @Royalgamerzyt444
    @Royalgamerzyt444 ปีที่แล้ว +1

    God bless you ji ❤️❤️❤️❤️

  • @mr.singhsingh5563
    @mr.singhsingh5563 ปีที่แล้ว +1

    Sat shri Akaal veer ji🙏🙏.. traveling karn lai Kisi di permission leni paindi aa ?? Dangerous tribes de area vich jan lai ??

  • @avtarcheema3253
    @avtarcheema3253 ปีที่แล้ว +1

    ਬਹੁਤ ਵਧੀਆ ਜੀ 👌👌

  • @SukhveerSingh-kv6ub
    @SukhveerSingh-kv6ub 6 หลายเดือนก่อน

    😅Nagaland jis rest hous me ap ruke the vahi subh Chander boss ne senanajadhind hind ka roote or kaml ki Nisha’ vala fly fhrakr subh mhurt kia gea tha

  • @manjeetkaur4056
    @manjeetkaur4056 ปีที่แล้ว

    Bhuat vadeya vlog g 👍👍♥️♥️

  • @jaspal7598
    @jaspal7598 ปีที่แล้ว

    Great ji . Thanks for ur hard work with risks from Canada

  • @user-dt5vi1wf7j
    @user-dt5vi1wf7j ปีที่แล้ว

    ਬਹੁਤ👍💯ਕੈਟ ਵੀਰ 👍🙏👍

  • @AnilKumar-gc8ue
    @AnilKumar-gc8ue ปีที่แล้ว

    Satsree akal Dona nu from palwal haryana

  • @raviwarring764
    @raviwarring764 ปีที่แล้ว

    Very nice ji best wishes veer ji 🙏 ❤

  • @templephotostudio1555
    @templephotostudio1555 ปีที่แล้ว

    risk hai veere but intersting good Gbu.

  • @karamjitkaur9191
    @karamjitkaur9191 ปีที่แล้ว

    Bhutt vdy ji 👌👌👌

  • @sidhusaab2294
    @sidhusaab2294 ปีที่แล้ว +1

    Nice pajji and sister 🌹🌹👍👍👍💞

  • @SukhjinderSingh-ti8vn
    @SukhjinderSingh-ti8vn ปีที่แล้ว

    Very good toor
    Thank you very much

  • @onkarsingh7019
    @onkarsingh7019 ปีที่แล้ว

    ਸਤਨਾਮ ਵਾਹਿਗੁਰੂ ਜੀ