Bhai ripandeep singh ji tusi ba kamaal ho mai aap ji da har blog dekhda haan.anand aa janda wah wah wah waheguru ji aap ate khushi beti nu chardikala bakshe
Bittu Beta Interview Bahot Sohni Keeti Par Ripan te Khushi vall Nahi Nazar Mari Khushi Nange Ser Sath Vich Pind de Satkar Yog Bajurgan Vich Ja Ke V Khushi Ne koi Izat nahi Rakhi Punjabi Culchar v Sikho Lok Tohade Val Dekh ke Dukhi Hunde han
Thank you so much for covering the cultural Punjabi event. It is a beautiful service for the community. I'd like your Punjabi so much not using cosmetics Punjabi or Punranji means. hammering the English word in Punjabi. Forgive me for writing in English. It is hard for me to write on the computer. Lady singing. Beautiful older traditional Country songs. Please keep their life to pass on to the younger generation. Teach them to the young girls. I saw. In Irish temple Theater On Christmas celebration. In Oakland, CA. It is a similar tradition All over the world. Civilization is the same. Everywhere but the ethic is different. Humbly my SSA. to every one.🙏Berkeley CA.
ਬਿੱਟੂ ਜੀ ਧੰਨਬਾਦ ਤੁਸੀਂ ਵਧੀਆ ਰਿਪਨ ਤੇਖੁਸੀ ਨਾਲ ਇੰਟਰਵਿਊ ਦੌਰਾਨ ਵਧੀਆ ਲੱਗਿਆ ਵਾਹਿਗੁਰੂ ਜੀ ਇਸ ਜੋੜੀ ਦੀ ਲੰਮੀ ਉਮਰ ਕਰੈ ਮੇਰਾ ਸਤਿਗੁਰੂ ਵਾਜਾਵਾਲੇ ਪਾਤਿਸਾਹ
Very nice
ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ
ਸੁਖਦੇਵ
ਅੱਜ ਦੀ ਭੱਜ ਦੌੜ ਅਤੇ ਲਾਲਚ ਭਰੀ ਦੁਨੀਆ ਦੇ ਵਿੱਚ ਦਿਲ ਤੋਂ ਚਾਹੁਣ ਵਾਲਾ ਤੇ ਵਫਾਦਾਰ ਜੀਵਨ ਸਾਥੀ ਮਿਲਣਾ ਵੀ ਵਾਹਿਗੁਰੂ ਜੀ ਦੀ ਵੱਡੀ ਮੇਹਰ ਦੀ ਨਿਸ਼ਾਨੀ ਹੈ ਜੀ,, ਰਿਪਨ ਵੀਰ ਜੀ ਤੁਸੀਂ ਬਹੁਤ ਭਾਗਾਂ ਵਾਲੇ ਹੋ, ਜੋ ਤੁਹਾਨੂੰ ਖੁਸ਼ੀ ਭਾਬੀ ਜੀ ਵਰਗਾ ਅਨਮੋਲ ਜੀਵਨ ਸਾਥੀ ਮਿਲਿਆ ਹੈ।
ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ
ਨੂੰਹ ਵੀ ਸਿਰ ਤੇ ਚੁੰਨੀ ਲੈ ਲੈੰਦੀ ਤਾਂ ਹੋਰ ਵੀ ਚੰਗਾ ਲੱਗਦਾ
ਰੀਪਨ ਤੇ ਖੁਸ਼ੀ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਜਿੱਥੇ ਅਸੀਂ ਜਾ ਨਹੀਂ ਸਕਦੇ ਉਥੇ ਇਹ ਜੋੜੀ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ ਧੰਨਵਾਦ ਇਸ ਜੋੜੀ ਦਾ।
,,Ballu ਰਟੈਂਡਾ,,
ਬਹੁਤ ਵਧੀਆ ਗਲਬਾਤ ਲੱਗੀ ਬਿੱਟੂ ਵੀਰ ਜੀ ਘਰ ਬੈਠਿਆਂ ਨੂੰ ਹੀ ਏਸ਼ੀਆਈ ਦੇਸ਼ਾਂ ਵਾਰੇ ਜਾਣਕਾਰੀ ਮਿਲ ਗਈ ।
ਬਿੱਟੂ ਜੀ ਆਹ ਜਿਹੜਾ ਸਥ ਵਿੱਚ ਬਜੁਰਗਾ ਦਾ ਬੈਠਣਾ ਸਾਡਾ ਪੁਰਾਣੇ ਸਮੇ ਦੀ ਯਾਦ ਸਾਡਾ ਸਭਿਆਚਾਰ ਹੈ
Sahi gl a 22 saade pind koi bajurg ni rehgea sach kise virle ghr hi bajurg rehgea
@@lawrencebisnoidajiiiiiijaa7824 kehra pind tuhada bro
@@BalwinderSingh-iz7ru patti laage sangwa
@@lawrencebisnoidajiiiiiijaa7824 koi v bjurg ni haiga tuhade es time
@@BalwinderSingh-iz7ru haige kai jive 8 10 ghar sadke ik ada labda
ਰਿਪਨ ਬੇਟੇ ਦਸਤਾਰ ਬੰਣਨ ਕਰਕੇ ਤੁਸੀਂ ਵਾਕਿਅਾ ਹੀ ਖਾਸ ਹੋ ,ਅਤੇ ੲਿਹ ਅਾਪਣੇ ਨੌਜਵਾਨਾ ਲੲੀ ਵੀ ਮਾਰਗ ਦਰਸ਼ਨ ਹੋ ਤੁੁੁੁਸੀਂ ,, ਵਾਹਿਗੁਰੂ ਤੁਹਾਡੀ ਜੋੜੀ ਨੂੰ ਸਦਾ ਚੜਦੀ ਕਲਾ ਚ'' ਰਖੇ 🙏
ਵਾਹਿਗੁਰੂ ਭਲੀ ਕਰੇ ਜੀ
Xcv0ar
ਇਕਲੌਤੀ ਜੋੜੀ ਜਿਸ ਨੂੰ ਕਿਸੇ ਵੀ ਰੋਸਟਰ ਨੇ ਰੋਸਟ ਨਹੀ ਕਰਿਆ ਕਿਉਕੀ ਇਹ ਇਕ ਚੰਗਾ ਕੰਮ ਕਰ ਰਹੇ ਆ ਨਾ ਕੀ ਦੁਜਿਆਂ ਵਾਂਗੂ ਗੰਦ ਪਾ ਰਹੇ ਨੇ
ਬਹੁਤ ਵਧੀਆ ਤਰੀਕੇ ਨਾਲ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਵਾਹਿਗੁਰੂ ਤੁਹਾਨੂੰ ਅਤੇ ਰਿਪਨ ਖੁਸ਼ੀ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
ਬਿੱਟੂ ਬਹੁਤ ਹੀ ਠੰਰਮੇ ਨਾਲ ਮੁਲਾਕਾਤ ਕੀਤੀ ਹੈ,ਬਹੁਤ ਵਧੀਆ ਲੱਗਿਆ।ਵਾਹਿਗੂਰੂ ਇਵੇ ਹੀ ਤਰੱਕੀਆ ਦਿੰਦਾ ਰਹੇ।
ਬਹੁਤ ਵਧੀਆ ਵੀਡੀਓ ਹੁੰਦੀਆਂ ਬਾਈ ਜੀ ਇਹਨਾਂ ਦੀਆਂ ਵਧੀਆ ਵਧੀਆ ਥਾਵਾਂ ਦਿਖਾਉਂਦੇ ਹਨ ਨਹੀਂ ਤਾਂ ਅੱਜਕਲ੍ਹ couple vlogger ਤਾਂ ਆਪਣਾ ਆਪ ਹੀ ਦਿਖਾਈ ਜਾਂਦੇ ਆ
ਆਪਣੇ ਲੋਕ ਵੀ ਖਾਸਕਰ ਅੱਜ ਦੇ ਨੌਜਵਾਨ ਰਿੰਪਨ ਵਰਗਿਆਂ ਦੇ ਵਲੋਗ ਵੇਖਣ ਦੀ ਵਜਾਏ ਜੋ ਅਸ਼ਲੀਲਤਾ ਵਿਖਾਉਂਦੇ ਹਨ ਉਹਨਾਂ ਦੇ ਵਲੋਗ ਜ਼ਿਆਦਾ ਵੇਖਣਾ ਪਸੰਦ ਕਰਦੇ ਹਨ
ਬਹੁਤ ਵਧੀਆ ਇੰਟਰਵਿਊ ਲਈ ਬਿੱਟੂ ਬੇਟਾ ਤੁਸੀਂ ਦਿਲ ਖੁਸ਼ ਹੋ ਗਿਆ।ਰਿਪਨਤੇ ਖੁਸ਼ੀ ਸਦਾ ਖੁਸ਼ ਰਹੋ ਤੇ ਇਸ ਤਰ੍ਹਾਂ ਸੋਹਣੇ ਵਲੋਂ ਬਣਾੳਉਦੇ ਰਹੋ।
ਬਾਈ ਮੈਂ ਬਿਨਾ ਸਰੀਰੋਂ ਲਥੂਨੀਆਂ ਜਾ ਆਇਆ ।ਉੱਥੇ ਬਾਬਾ ਨਾਨਕ ਜੀ ਦਾ ਸਥਾਨ ਵੇਖਿਆ।ਨਾ ਕੋਈ ਪੈਸਾ ਨਾ ਚੰਮ ਵਾਲੇ ਸਰੀਰ ਦੀ ਮੇਹਨਤ
Ah kida kr skde a
@@guri_007 I’m doing meditation from last 20 years.
@@Balbirsinghusa kirpa krka mainu kus ds skde ho ah kida kr skde a
ਸਾਰੇ ਟੱਬਰ ਵਿੱਚ ਹੀ ਕੋਈ ਨਾ ਕੋਈ ਕਲਾ ਹੈਗੀ।
ਗੁੱਸਾ ਨਾ ਕਰਨਾ ਜੀ Ripn ਜੀ ਜੋਹ ਦਿਲ ਵਿਚ ਆਇਆ ਲਿਖ ਦਿੱਤਾ ਜੀ ਚੋਥੀ ਵਾਰ ਸੁਣ ਰਿਹਾ ਵੈਖ ਰਿਹਾ ਹਾਂ ਰਿਣੀ ਹਾਂ ਆਪਜੀ ਦੇ।
,,Ballu ਰਟੈਂਡਾ,,
ਮੈਨੂੰ ਲੱਗਦਾ ਇਹ ਸਭ ਤੋਂ ਖੁਸ਼ ਕਿਸਮਤੀ ਜੋੜੀ ਹੈ
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਦੋਨਾਂ ਨੂੰ
ਵੀਰ ਜੀ ਜਿਹੜੇ ਹੁਣ ਦੇਸ਼ ਲਈ ਮੈਡਲ ਲਿਆ ਰਹੇ ਨੇ ਉਹਨਾਂ ਦੀ ਇੰਟਰਵਿਊ ਕਰੋ ਤਾਂ ਕਿ ਬੱਚੇ ਉਹੋ ਜਿਹੀਆਂ ਖੇਡਾਂ ਵੱਲ ਪ੍ਰੇਰਿਤ ਹੋਣ
ਡੇਲ੍ਹੀ ਆਵਾਜ਼ ਵਾਲੇ ਵੀਰ ਤੁਹਾਡਾ ਬਹੁਤ ਧੰਨਵਾਦ ਤੁਸੀ ਰੀਪਨ ਅਤੇ ਖੁਸ਼ੀ ਵਾਰੇ ਇੰਟਰਵਿਊ ਵਿਖਾਈਂ ਮੈਨੂੰ ਬਹੁਤ ਚਾਅ ਸੀ ਕਿ ਇਹਨਾਂ ਵਾਰੇ ਮੈਂ ਇਹਨਾਂ ਵਾਰੇ ਕੁੱਝ ਜਾਣਕਾਰੀ ਹਾਸਲ ਕਰਾਂ ਮੇਰਾ ਐਕਸੀਡੈਂਟ ਹੋਣ ਕਰਕੇ ਬੈਡਰੇਸਟ ਤੇ ਹਾਂ ਇਹਨਾਂ ਦੇ ਜਿਹੜੇ ਟੂਰ ਨਹੀ ਵੀ ਵੇਖੇ ਉਹ ਵੀ ਵਾਰ ਵਾਰ ਵੇਖੇ
ਧੰਨਵਾਦ ਹੈ ਇਹਨਾਂ ਦਾ ਬੈਡ ਤੇ ਬੈਠਿਆਂ ਨੂੰ ਦੁਨੀਆਂ ਵੇਖਣ ਨੂੰ ਮਿਲਦੀ ਪੰਜਾਬੀਆਂ ਦੀਆਂ ਮਾਰੀਆਂ ਮੱਲਾਂ ਅਤੇ ਉਹਨਾਂ ਦਾ ਪਿਆਰ
ਵਾਹਿਗੁਰੂ ਜੀ ਤੁਹਾਨੁੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ
ਪਿਆਰੇ ਬੱਚਿਓ ਜੀ ,,
ਜੋ ਬਹੁਤ ਖੁਸ਼ੀ ਹੋਈ ਏ ਕਿ ਸਾਡੇ ਬੱਚੇ ਬਹੁਤ ਚੰਗਾ ਕੰਮ ਕਰ ਰਹੇ ਹਨ, ਪਰ ਪੁੱਤਰ ਦੁਨੀਆ ਧਿਆਨ ਨਾਲ ਫਿਰਿਆ ਕਰੋ ਜੀ, ਸਰਦਾਰ ਰੂਪ ਵਿੱਚ ਫਿਰਦੇ ਹੋ ਜਿੰਦਾਬਾਦ ਜੀ ।।
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 2 ਨੂੰ ਵੀਰੇ
ਬਹੁਤ ਵਦੀਆ ੲਿੰਟਰਵਿੳੂ ਲੱਗਾ ਪਰਮਾਤਮਾ ਤਰੱਕੀ ਬਖਸ਼ੇ👍🙏🙏
ਬਹੁਤ ਵਧੀਆ ਜੋੜੀ ਆ,ਇਕ ਛੋਟੀ ਜਿਹੀ ਗੱਲ ਨੋਟ ਕਰਿੳ ਕਿ ਜਦੋਂ ਖੁਸ਼ੀ ਭੈਣ ਆਪਣੀ ਮਾਤਾਵਾਂ ਵਿਚ ਬੈਠੀ ਤਾਂ ਭੈਣ ਦੇ ਸਿਰ ਤੇ ਚੁੰਨੀ ਨਹੀਂ ਸੀ ਪਰ ਸਾਰੀਆਂ ਮਾਤਾਵਾਂ ਤੇ ਸਿਰ ਤੇ ਚੁੰਨੀ ਸੀ,ਸੱਥ ਚ ਵੀ ਭੈਣ ਨੇ ਵੱਡਿਆਂ ਸਾਹਮਣੇ ਚੁੰਨੀ ਨਹੀਂ ਲਈ, ਮੇਰੇ ਕਹਿਣ ਦਾ ਕਿ ਸਮੇਂ ਦੇ ਨਾਲ ਇਹ ਚੀਜ਼ਾਂ ਦਾ ਫ਼ਰਕ ਪੈ ਰਿਹਾ ਜੋ ਕਹਿਣ ਨੂੰ ਤਾਂ ਛੋਟੀਆਂ ਨੇ ਪਰ ਹੈ ਵੱਡੀਆਂ 🙏❤️
@@gagan8157 bai g ehii gll kiti aa k time ne nal frk pe reha,mada tn kuj ni keha
@@Majhail022 nhi veere m v glt ne keha thonu m ta eh kehni aa k hor vlogger kudia nalo vadia aa khusi bhut.
Tu ta kahuga ghund nhi kadhiamundia nu ta kadi nhi kiha saynea vich boda vah ke nhi sir dhak ke gall karidi aa
@@GurdevSingh-rn5ct ripan veer nu dekhy kde eda??
ਜਿਵੇਂ ਰਿਪਨ ਨੇ ਦੱਸਿਆ ਕਿ ਦਾਗਿਸਤਾਨ ਵਾਲੇ ਆਪਣਾ ਕਲਚਰ ਸਾਂਭੀ ਬੈਠੇ ਨੇ ਉਸੇ ਤਰ੍ਹਾਂ ਸਹੁਰਿਆਂ ਦੇ ਪਿੰਡ ਵਿੱਚ ਸਿਰ ਢੱਕ ਕੇ ਰੱਖਣਾ ਵੀ ਸਾਡੇ ਕਲਚਰ ਦਾ ਹਿੱਸਾ ਹੈ।
ਬਹੁਤ ਬਹੁਤ ਧੰਨਵਾਦ िਬॅਟੂ ਜੀ ਤੁਸੀਂ ਅਜ ੳੁਸ ਜੋੜੀ ਦੇ ੳੁਗਨਾਂ ਦੇ िਪੰਢ ਅਤੇ ਘਰ ਦੇ ਦਰਸਨ ਕਰਵਾ िਦਤੇ िਜਹੜੇ ਦੇਸ਼ िਵਦੇਸ਼ ਚ ਬੈਠੇ ਪੰਹਾਬੀਆਂ ਨੂੰ ਦੇਸ਼ िਵਦੇਸ਼ ਚ ਵੇਖਣ ਵਾਲ਼ੀਆਂ ਥਾਵਾਂ ਦੇ ਦਰਸ਼ਨ ਕਰਚਾੳੁਂਦੇ ਹੋਣ ਅਜ िਬॅਟੂ ਖੰਨੇ ਵਾਲਾ ਸਾਨੂੰ ੳੁਸ ਜੋੜੀ ਹੀ ਨਹੀ ਘਰ ਪिਰਵਾਰ ਅਤੇ िਪੰਢ ਦੇੇ ਲੋਕਾਂ ਦੇ ਨਾਲ ਵੀ ਰੁਬਰੂ ਕਰ िਰਹਾ ਹੈ 🙏👌🙏
ਬਿੱਟੂ ਜੀ ਰਿਪਨ ਤੇ ਖੁਸ਼ੀ ਨਾਲ ਇੰਟਰਵਿਊ ਕਰਕੇ ਸਾਨੂੰ ਬਹੁਤ ਕੀਮਤੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ !
ਰਿਪਨ ਵੀਰ ਤੇ ਖੁਸ਼ੀ ਭੈਣ ਨੇ ਵੱਖ ਵੱਖ ਇਲਾਕਿਆਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਕਿਉਂਕਿ ਇੱਕ ਵਲਾੱਗ ਚ ਅਸੀਂ ਇਕ ਏਰੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਸਾਂ ਪਰੰਤੂ ਏਸ ਇੰਟਰਵਿਊ ਚ ਸਾਨੂੰ ਇਹਨਾਂ ਦੇ ਸਾਰੇ ਵਲਾੱਗਜ ਦਾ ਨਿਚੋੜ ਪਤਾ ਚੱਲ ਗਿਆ
ਬਹੁਤ ਹੀ ਵਧੀਆ ਬਿੱਟੂ ਵੀਰ। ਬਹੁਤ ਠਰੰਮੇ ਨਾਲ ਰਿਪਨ ਖੁਸ਼ੀ ਨਾਲ ਗੱਲਬਾਤ ਕੀਤੀ। ਰਿਪਨ ਖੁਸ਼ੀ ਨੇ ਬਹੁਤ ਹੀ ਇਤਿਹਾਸਕ ਥਾਵਾਂ ਜਾਣਕਾਰੀ ਦਿੱਤੀ ਹੈ।
ਸੋਹਣੀ ਗੱਲਬਾਤ ਕੀਤੀ ਰਿਪਨ ਖੁਸ਼ੀ ਨਾਲ ਬਿੱਟੂ ਚੱਕ ਵਾਲੇ ਨੇ।
ਬਹੁਤ ਵਧੀਆ ਵੀਰ ਜੀ ਰਿਪਣ ਤੇ ਖੁਸ਼ੀ ਬਹੁਤ ਵਧੀਆ ਕੰਮ ਕਰ ਰਹੇ ਹਨ।
ਮੀਡੀਆ ਨੇ ਬਹੁਤ ਦੇਸਾ ਨੂੰ ਬਦਨਾਮ ਕੀਤਾ ਹੋਇਆ ਹੈ ਆਪੂ ਨੂੰ ਖੂਹ ਦੇ ਡੱਡੂ ਬਣਾ ਤਾ ਮੀਡੀਆ ਨੇ ਰੇਪਨ ਅਤੇ ਖੁਸੀ ਭੈਣ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਦੋਹਾ ਦਾ ਜੋੜੀ ਨੂੰ ਪ੍ਰਮਾਤਮਾ ਸਾਰੀਆ ਖੁਸੀਆ ਦੇਣ
Bhai ripandeep singh ji tusi ba kamaal ho mai aap ji da har blog dekhda haan.anand aa janda wah wah wah waheguru ji aap ate khushi beti nu chardikala bakshe
ਪਿੰਡ ਬਹੁਤ ਹੀ ਵਧੀਆ ਰਿਪਨ ਤੇ ਖੁਸ਼ੀ ਦਾ
ਬਹੁਤ ਵਧੀਆ ਗੱਲਬਾਤ ਲੱਗ਼ੀ ਜੀ । ਨਾ ਭੁੱਲਣ ਵਾਲੀ ਗੱਲਬਾਤ । ਸਿਆਣੀ ਅਤੇ ਖੂਬਸੂਰਤ ਜੋੜੀ ਦੀ ਸੋਚ ਨੂੰ ਸਿਜਦਾ ਜੀਓ । ਬਿੱਟੂ ਚੱਕਵਾਲਾ ਸੁਹਿਰਦ ਸੂਤਰਧਾਰ ਏ । ਜੁੱਗ ਜੁੱਗ ਜੀਓ ਜੀ
ਕੀ ਬਣ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਆਪਣੇ ਆਪ ਚ ਇਹ ਵੀ ਇਕ ਪਾ੍ਪਤੀ ਕਹਾਗੇ।ਵਾਹਿਗੁਰੂ ਜੀ ਸਲਾਮਤ ਰੱਖੇ ਜੋੜੀ ਨੂੰ।।
ਬਹੁਤ ਵਧੀਆ ਬਾਈ ਬਿੱਟੂ ਜੀ ਰਿਪਨ ਐਂਡ ਖੁਸ਼ੀ ਬੁਹਤ ਧੰਨਵਾਦ
ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ
ਬਹੁਤ ਸੋਹਣੇ ਵਲੋਗ ਹੁੰਦੇ ਆ ਭਾਜੀ ਤੇ ਭੈਣ ਜੀ ਤੁਹਾਡੇ ਵਾਹਿਗੁਰੂ ਤੁਹਾਡਾ ਭਲਾ ਕਰਨ ਵੱਡੀਆ ਵੱਡੀਆ ਉਮਰਾ ਬਖਸਣ ਸਦਾ ਖੁਸ ਰਹੋ
ਬਹੁਤ ਸੋਹਣੀ ਜੋੜੀ ਆ ਭਾਜੀ ਤੁਹਾਡੀ ਸਾਰੇ ਵਲੌਗ ਦੇਖੀਦੇ ਆ ਬਹੁਤ ਵਧੀਆ ਹੁੰਦੇ ਆ ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ ਰੱਖਣ
ਰਿਪਨ ਵੀਰ ਤੁ ਸਾ ਲੇਖਕ ਬਹੁਤ ਹੀ ਵਧੀਆ ਬਣੋਗੇ ਕਿਉਕੇ ਸਾਈਰੀ ਲਈ ਰਾਇਟਰ ਨੁੰ ਸਮੁੰਦਰ ਪਹਾੜ ਗਰੀਨਰੀ ਤੇ ਸਮੁੰਦਰ ਦੀਆ ਲਹਿਰਾ ਤੇ ਜਾਣਾ ਪੈਦਾ ਤੁਸੀ ਤਾ ਵੀਰ ਮੋਰਚਾ ਜਿੱਤ ਲਿਆ ਹੇ ਨੋਟ= ਜਦੋ ਹੁਣ ਨਵੇ ਟੂਰ ਤੇ ਜਾਉਗੇ ਤਾ ਸਮੁੰਦਰ ਕਿਨਾਰੇ ਫੁਰਸੱਤ ਦੇ ਪਲ ਗੁਜਾਰਕੇ ਵੇਖੋ ਇੱਕ ਘੰਟਾ ਕੁ ਜੀ
ਬਿੱਟੂ ਬਾਈ ਮੈ ਥੋਨੂੰ ਇੱਕ ਵਧੀਆ ਰਿਪੋਰਟਰ ਮੰਨਦਾ ਹਾਂ, ਸ਼ੁਰੂ ਤੋਂ ਹੀ ਥੋਨੂੰ ਦੇਖਦਾ ਹਾਂ ❤
Bhot vadia veer ji interview bitu chak wala jindabad ripan kushi jindabaad
🎉🎉🎉🎉🎉🎉
Bittu di boli ch bahut jyada mithhaas aa jithe jnda Mera bhr ronk la dinda
ਵਧੀਆ ਇੰਟਰਵਿਊ ਪੰਜਾਬੀ ਮਹੌਲ ਦੀ ਬਾਕੀ ਬੇਬੇ ਹੋਰਾਂ ਦੇ ਗੀਤ ਵਧੀਆ ਲੱਗੇ
Ripan veer and khusi beta waheguru tuhanu chardi kla rakhe
ਤੇ ਦੁਆ ਵਾਹਿਗੁਰੂ ਧੰਨਵਾਦ ਵਾਹਿਗੁਰੂ ਜੀ
Very Nice Interview . God bless to both of you !!
Best couple…. Such a hard work they do to give knowledge about each and every place to everyone…appreciate 👍👍to both of them and their family 🙏
ਬਾਈ ਜੀ ਇਨਾ ਲੋਕਾਂ ਨੇ ਤਾ ਪ੍ਰਮਾਤਮਾ ਨੂੰ ਨਹੀਂ ਬਖਸ਼ਿਆ ਉਹ ਕਿਹੜਾ ਇਨਾ ਲੋਕਾਂ ਨੂੰ ਗਲਤ ਬੋਲਦੇ ਸੀ
29.00 te song bahut sohne lagge sachi yr eme lgda aa jime viah aaaaa
ਬਿੱਟੂ ਪਾਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰਦੇ ਹੋ ਜੀ 💞👍
He is so lucky to have such loving parents and family
Very nice really enjoyed their every video nice couple ❤
Beautiful 😍😍😍😍🎉🎉🎉🎉🎉
Pakistan
ਮੈਨੂੰ ਫੇਰ ਦੁਬਾਰਾ ਬਾਪੂ ਗੱਲਾ ਦੱਸ ਲਾਹੌਰ dea ਤੁਹਾਨੂੰ v ਪੁਸ਼ਿਆ ਕਰਣ ਗੇ ਬੱਚੇ
Very nice vlog waheguru ji tohanu chardi kallah Bakhshan London U.K.
ਬਾਈ ਜੀ ਹੋਰ v video labi bnoni c ।।।।।।ਬਾਈ ਤੁਹਾਡੇ ਬੱਚੇ v ਕਿਹਾ ਕਰਣ ਗੇ v ਸਾਡੇ ਆਲੇ ਬੁੜਾ ਬੁੜੀ v ਕੈਟ c yar ਓਨਾ ਨੇ ਦੁਨੀਆ ਕੂਮ ਲਈ c
🤣👏
ਜਿਉਂਦੇ ਵਸਦੇ ਰਹੋ।
Good job beta bittu te Ripan Khusi
Bittu Veer,,kitey Muktsar ਆਇਆ ਤਾਂ ਮਿਲ ਕੇ ਜਾਈ
ਵਾਹਿਗੁਰੂ ਜੀ
ਭਲਾਕਰੇ
ਬਹੁਤ ਹੀ ਵਧੀਆ ਮੁਲਾਕਾਤ
Very nice video god,bless you all teem Siraaaaaaa Wah wah very good veer g
ਬਹੁਤ ਹੀ ਵਧੀਆ ਵੀਡੀਓ ਜੀ ❤
Hun waliyaa kudiaaa nu akal bhut aa. ਸੱਥ ਦੇ ਵਿੱਚ ਚੁੰਨੀ ਲਾ ਕੇ ਵੈ ਗਈ
ਬਹੁਤ ਵਧੀਆ👍💯 🙏ਜੀ
Waheguru chardi kala bakshee
Waheguru hmesha chardikla bkshn😇😊
ਬਹੁਤ ਵਧੀਆ ਲੱਗਿਆ
ਬਿੱਟੂ ਜੀ ਇੱਕ ਗੱਲ ਕਿ ਇਹ ਬੱਚੇ ਮੋਟਰ ਸਾਈਕਲ ਤੇ ਜਾਂਦੇ ਨੇ ਗੱਡੀ ਤੇ ਕੀ। ਪਾਸਪੋਰਟ ਦੀ ਲੋੜ ਹੁੰਦੀ ਹੈ
Bht shona lagya verr g thouda interview eda he continues rakho g
ਕੰਮ ਜਿਆਦਾ ਦੇ ਨਾਲ ਔਰਤ ਨੂੰ ਪਿਛਾਂਹ ਰੱਖਿਆ ਜਾਂਦਾ ਸੀ ਘਰ ਦੀ ਚਾਰਦਵਾਰੀ ਤੋੰ ਬਾਹਰ ਨਿੱਕਲਣ ਤੇ ਪਾਬੰਦੀ ਸੀ । ਕੁੜੀਆਂ ਮਾਰੀਆਂ ਜਾਂਦੀਆਂ ਸਨ ਅਜਿਹਾ ਸਮਾਂ ਆਇਆ ਮੁੰਡਿਆਂ ਦੀ ਗਿਣਤੀ ਵਧੀ ਤਾਂ ਕੁੜੀਆਂ ਦੇ ਰਿਸਤੇ ਹੋਣੇ ਔਖੇ ਹੋਏ ਚਾਰ ਪੰਜ ਭਰਾਵਾਂ ਵਿੱਚ ਇੱਕ ਦੋ ਵਿਆਹੇ ਜਾਂਦੇ ਕੁੜੀਆ ਦੇ ਪੈਸੇ ਵੀ ਲੈਣ ਲੱਗੇ ਮੁੱਲ ਦੀਆਂ ਨਾਮ ਪਿਆ ਕੁਝ ਬਿਨਾਂ ਮੁੱਲ ਤੋਂ ਵਿਆਹੀਆਂ ਜਾਦੀਆਂ ਸਨ ਉਹਨੂੰ ਪੁੰਨ ਦੀ ਵਿਆਹੀਆਂ ਨੂੰ ਸਤਿਕਾਰ ਮਿਲਦਾ ਫੇਰ ਦੌਰ ਆਇਆ ਮੁੰਡਿਆ ਦਾ ਦਾਜ ਚੱਲਿਆ ਮੁੰਡੇ ਮੁੱਲ ਦੇ ਵਿਕਣ ਲੱਗੇ ਬਿਨਾ ਦਾਜ ਵਾਲੇ ਨਾ ਮਾਤਰ ਹੋ ਗਏ ਨਾ ਸਤਿਕਾਰ ਮਿਲਿਆ ਉਲਟਿਆ ਮੁੱਲ ਵਿਕਿਆ ਮੁੱਡਾ ਤੇ ਪਰਵਾਰ ਬੜਾ ਗੋਰਵ ਮਹਿਸੂਸ ਕਰਦਾ ਫੇਰ ਸਮਾਂ ਬਦਲਿਆ ਕੁੜੀਆਂ ਪੜ੍ਹਨ ਵਿੱਚ ਮੁੱਡਿਆਂ ਤੇ ਅੱਗੇ ਹੋਣ ਕਾਰਨ ਆਈਲੈਟਸ ਵਿੱਚ ਕੁੜੀਆਂ ਅੱਗੇ ਹੋ ਗਈਆਂ ਮੁੰਡਿਆ ਦਾ ਪੱਧਰ ਘਟਿਆ ਨੇ ਦਾਜਉਲਟਾ ਕੁੜੀਆਂ ਦਾ ਮਿਲਣ ਲੱਗਿਆ ਸਾਰੀਆਂ ਬਰਾਦਰੀਆਂ ਇੱਕ ਹੋ ਗਈਆ ਕੀ ਜੱਟ ਕੀ ਨਾਈ ਛੀਂਬਾ ਪੰਡਿਤ ਸਭ ਥਾਂ ਆਈਲੇਟਸ ਨੇ ਲੈ ਲਈ ।
Thank you. Very good interview and very helpful
ਖਾ ਪੀ ਲਿਆ ਕਰ ਬਿੱਟੂ ਬਾਈ ਅੱਗੇ ਅੱਗੇ ਲਿੱਸਾ ਹੋਈ ਜਾਨਾ
ਬੇਟਾ 🙏🙏👍👍👋
ਬਹੁਤ ਵਧੀਆ ਇਟਰਵਿਉ
👍 👍👍👍👍👍👍👍👍👍 nice 👍💯💯💯💯💯💯💯🙂👍
Bittu Beta Interview Bahot Sohni Keeti Par Ripan te Khushi vall Nahi Nazar Mari Khushi Nange Ser Sath Vich Pind de Satkar Yog Bajurgan Vich Ja Ke V Khushi Ne koi Izat nahi Rakhi Punjabi Culchar v Sikho Lok Tohade Val Dekh ke Dukhi Hunde han
ਚੜ੍ਹਦੀ ਕਲਾ
Waheguru jee tuhanu himmat bakshey hor mulk Ghumman de
Bebían da log geet bohut hi lajwab hai
Bahut vadia ji thx bittu bai 👍🙏
bittu bhai di ek gaal bhut bhut wadia lgdi aa ki har kuri v bhen bhen keh kee bolnda aa
Thank you so much for covering the cultural Punjabi event. It is a beautiful service for the community. I'd like your Punjabi so much not using cosmetics Punjabi or Punranji means. hammering the English word in Punjabi. Forgive me for writing in English. It is hard for me to write on the computer. Lady singing. Beautiful older traditional Country songs. Please keep their life to pass on to the younger generation. Teach them to the young girls. I saw. In Irish temple Theater On Christmas celebration. In Oakland, CA. It is a similar tradition All over the world. Civilization is the same. Everywhere but the ethic is different. Humbly my SSA. to every one.🙏Berkeley CA.
You are doing very good keep it up may god bleass you
Love this couple 🥰🥰🥰🥰🥰
Good job bittu veer
🎉 waheguru ji. Mehar. Rakhe. Ji😅
Very good interview.
Good job bittu bai ji
Wah 22 wah kya baat hai
Bittuji Bhout Wadhiya Video
Bitu veer love you
bahut vadhia ji😄
Very Nice interview kiti veer ji God bless you
Beautiful interview🎉🎉🎉🎉🎉🎉🎉🎉
Pakistan
Beta kmal hi krti tusi bauht intelligent ho tusi dono
ਖੁਸ਼ੀ ਪੁੱਤਰ ਜਦੋ ਪਿੰਡ ਆੳਦੇ ਹੁੰਦੇ ਤਾਂ ਬੀਬੀਆਂ ਨੂੰ ਕਿਸੇ ਗੁਰੂ ਘਰ ਦੇ ਦਰਸ਼ਨ ਕਰਾ ਲਿਆ ਕਰੋ ਇਹ ਵੀ ਬਹੁਤ ਵੱਡਾ ਪੁੰਨ ਦਾ ਕੰਮ ਆ
Bittu ji 🙏🙏🙏🙏🙏
ਮਿੱਟੀ ਨਾਲ ਜੁੜੇ ਹੋਏ 👫🏻👌🏻
Ripn kusi good luck
Wahhhh beautiful journey 👌
Waheguru g kirpa karn jade te
Travel ve taan hunda je Jeb wich paise hon.