ਜਹਾਜ਼ ਵਿੱਚੋਂ ਜਾਨ ਬਚਾਕੇ ਨਿਕਲੇ ਵਾਪਸ Back to Punjab | Punjabi Travel Couple | Ripan Khushi

แชร์
ฝัง
  • เผยแพร่เมื่อ 31 พ.ค. 2023

ความคิดเห็น • 590

  • @kulwinder169
    @kulwinder169 ปีที่แล้ว +20

    ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਘਰ ਬੈਠਿਆਂ ਇਨ੍ਹਾਂ ਕੁਝ ਦਿਖਾਉਂਣ ਲਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @baljindarsingh500
    @baljindarsingh500 ปีที่แล้ว +23

    ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ

  • @amanbhullar2376
    @amanbhullar2376 ปีที่แล้ว +14

    ਦੁਨੀਆ ਵਿੱਚ ਜਿਥੇ ਮਰਜੀ ਚੱਲੇਂ ਜਾਉ ਪਰ ਆਪਣੇ ਘਰ ਵਰਗੀ ਰੀਸ ਨਹੀਂ welcome to home ਪਰ ਪਿਛਲੇ ਕੁਝ ਮਹੀਨਿਆਂ ਤੋਂ ਰੋਜ਼ ਰਾਤ ਨੂੰ ਤੁਹਾਡਾ ਵਲੋਗ ਦੇਖਣ ਦੀ ਆਦਤ ਪੈ ਗਈ ਹੈ ਹੁਣ ਟਾਈਮ ਜਿਹਾ ਪਾਸ ਨਹੀਂ ਹੋਣਾ

  • @paramjitjodhpur8224
    @paramjitjodhpur8224 ปีที่แล้ว +12

    ਆਪਣੇ ਘਰ ਵਾਪਸ ਪੰਜਾਬ ਆਉਣ ਬਹੁਤ ਬਹੁਤ ਆਮਦੀਦ। ਖੁਸ਼ ਰਹੋ ਰਿਪਨ ਖੁਸ਼ੀ ਬੇਟਾ। ਮਿਲਦੇ ਹਾਂ ਅਗਲੇ ਸਫਰ ਤੇ।

  • @SukhwinderSingh-wq5ip
    @SukhwinderSingh-wq5ip ปีที่แล้ว +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @kanwarjeetsingh3495
    @kanwarjeetsingh3495 ปีที่แล้ว +9

    ਸਤਿ ਸ਼੍ਰੀ ਅਕਾਲ। ਸਵਾਗਤ ਘਰ ਵਾਪਸ ਆਉਣ ਲਈ। ਵਾਹਿਗੁਰੂ ਤੰਦਰੁਸਤੀਆ ਬਣਾਈ ਰੱਖਣ। ਤੁਹਾਡੇ ਨਵੇ ਬਲੋਗ ਦੀ ਇੰਤਜਾਰ ਵਿੱਚ ਹਾ।

  • @Lovefrompunjab6661
    @Lovefrompunjab6661 ปีที่แล้ว +2

    ਰੀਪਿਨ 22 ਸਾਨੂੰ ਗਰੀਬਾਂ ਨੂੰ ਘਰੇ ਬੈਠੇ ਦੁਨੀਆ ਘੁਮਾ ਦਿੱਤੀ ਯਾਰ ਬਹੌਤ ਬਹੁਤ ਧੰਨਵਾਦ ਤੇਰਾ ਵੀਰੇ

  • @laddisingh2242
    @laddisingh2242 ปีที่แล้ว +6

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਨੂੰ ਜੀ

  • @TarsemSingh-st1vw
    @TarsemSingh-st1vw ปีที่แล้ว

    Ripan te khushi beta ji Bahut piar beta ji tusi jina v safar dikhiaa bahut vadhia c is sab laye dono bachian da Bahut dhanbad God bless both of you Lakhwinder kaur from Gurdaspur

  • @ammybajwa7296
    @ammybajwa7296 ปีที่แล้ว +1

    Thank you ripan khushi sanu fer to inniya sohniya jagaha inney sohne desh ghumon lai. Waheguru chardi kala ch rakhe tuhanu donna nu. Take care ripan khushi🤗🥰😘

  • @NehaNeha-yk1bz
    @NehaNeha-yk1bz ปีที่แล้ว +10

    ਜੀ ਆਇਆਂ ਨੂੰ 💐💐💐
    ਵਹਿਗੂਰ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ🙏🙏 ਖੁਸ਼ ਰਹੋ ਤੇ ਆਰਾਮ ਕਰੋ ਪੰਜਾਬ ਵਿਚ ਤੁਹਾਡੇ ਦੋਵਾਂ ਦਾ ਬਹੁਤ ਸਵਾਗਤ ਹੈ 😍😍😍😍

  • @JagtarSingh-wg1wy
    @JagtarSingh-wg1wy ปีที่แล้ว +47

    ਰਿਪਨ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @BhagwanSingh-ky8ep
    @BhagwanSingh-ky8ep ปีที่แล้ว

    YAAR RIPAN TE SISTER KHUSHI DHANVAD TUHADA GHARE BATHEYA NU SABH DIKHA DINDE HO PAUNDE HOR VI NE PAR,.. ❤❤❤

  • @AjitSingh-gq6cb
    @AjitSingh-gq6cb ปีที่แล้ว +7

    ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਪੰਜਾਬ ਵਾਪਸ ਮੁੜਨ ਤੇ ਆਪ ਜੀ ਨੂੰ ਜੀ ਆਇਆਂ ਅਤੇ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਦੋਂਨਾਂ ਨੂੰ ਚੜ੍ਹਦੀ ਕਲਾ ਅਤੇ ਇਸੇ ਤਰ੍ਹਾਂ ਦਿਨ ਦੁਨੀਆਂ ਦੀ ਸੈਰ ਕਰਵਾਉਂਦੇ ਰਹਿਣ ਅਤੇ ਅਸੀਂ ਵੀ ਆਪ ਜੀ ਦੇ ਮਾਧਿਅਮ ਰਾਹੀਂ ਦੀਨ ਦੁਨੀਆ ਦੀ ਸੈਰ ਕਰ ਸਕੀਏ ਜੀ 🙏

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਬਹੁਤ ਧੰਨਵਾਦ ਜੀ ਸੈਰਾਂ ਕਰਾਉਣ ਦਾ ਜਿਉਂਦੇ ਵਸਦੇ ਰਹੋ ਪੁੱਤਰੋ।

  • @rjwinderkur7900
    @rjwinderkur7900 ปีที่แล้ว +1

    😂ਵੀਰੇ ਸਾਡੇ ਵਰਗਿਆਂ ਨੂੰ ਤਾ ਉਲਟੀਆਂ ਲਗ ਜਦੀਆਂ ਵ ..... ਬਹੁਤ ਵਧੀਆਂ ਵੀਰੇ ਜੋ ਤੁਸੀ ਘਰ ਬੈਠਿਆਂ ਨੂੰ ਹੀ ਸਾਰਾ ਕੋਜ਼ ਵੇਖਾ ਰਹੇ ਆ 🙏🏻

  • @ManjitKaur-cl7su
    @ManjitKaur-cl7su ปีที่แล้ว +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ ਬਹੁਤ ਵਧੀਆ ਸਫ਼ਰ ਰਿਆ ਵੀਰ ਮਜ਼ਾ ਆ ਗਿਆ ਸਾਰੇ vlog dakh ka g😊

  • @manmeet-Sachdeva.
    @manmeet-Sachdeva. ปีที่แล้ว

    ਬਾਈ ਜੀ ਕਿਸਾਨ ਅੰਦੋਲਨ ਤੋ ਬਾਅਦ ਪੰਜਾਬ ਦੇ ਹਰ ਪਿੰਡ ਵਿੱਚ ਵੀ ਹੁੱਕਾ ਆ ਗਿਆ ਹੈ ਜੀ। ਸਾਡੇ ਪਿੰਡ ਦੀ ਸਾਰੀ ਮੰਡੀਹਰ ਹੁੱਕਾ ਪੀਣ ਲਾਤੀ ਹਰਿਆਣੇ ਵਾਲਿਆ ਨੇ😂

  • @user-qe1tb6pr7t
    @user-qe1tb6pr7t ปีที่แล้ว +1

    Bhoot vadia lagia sare blocks vekhke God bless you to both

  • @palsingh9234
    @palsingh9234 ปีที่แล้ว +1

    ਬਹੁਤ ਧੰਨਵਾਦ ਘਰ ਬੈਠੇ ਜਹਾਜ ਦੀ ਯਾਤਰਾ ਭਾਰਤ ਦੀ ਸੈਰ

  • @tapinderkamboj7815
    @tapinderkamboj7815 ปีที่แล้ว +1

    Boht boht danwaad Khushi te ripan enna sab thawa te Ghuman Lai sadi ta soch to vi Paar di gal a ki kadi socha ge vi ehna thawa te ghumma ge vi te alone wale safer lI west wishes gud luck 🎉

  • @HarinderSingh-zb1gn
    @HarinderSingh-zb1gn ปีที่แล้ว +7

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰਹੌ🙏

  • @parminderkaur-tl6rw
    @parminderkaur-tl6rw ปีที่แล้ว +1

    ਹੁਣ ਨਾਨਕਮੱਤਾ ਤੇ ਮਿੱਠੇ ਰੀਠੇ ਗੁਰੂਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਕਰਵਾ ਦਿਉ 🙏🙏

  • @SodiGuru-hm3kt
    @SodiGuru-hm3kt ปีที่แล้ว

    Ripan ji and biba ji nu Waheguru ji charhdi kalan rakhe ji

  • @harmeetkaur1583
    @harmeetkaur1583 ปีที่แล้ว +12

    Waheguru ji ka khalsa waheguru ji ki fateh ❤️🙏

  • @ranakaler7604
    @ranakaler7604 ปีที่แล้ว +1

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦੁਨੀਆਂ ਦੀਆਂ ਬਹੁਤ ਸਾਰੀਆਂ ਸਟੇਟਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,

  • @RanjeetSingh-vx4xd
    @RanjeetSingh-vx4xd ปีที่แล้ว +3

    ਪੰਜਾਬ ਵਾਪਸ ਆਉਣ ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਆਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੁਸੀਂ ਇਸੇ ਤਰ੍ਹਾਂ ਸਾਨੂੰ ਨਵੀਆਂ 2 ਜਗ੍ਹਾ ਦਿਖਾਉਂਦੇ ਰਹੋ

  • @mohindersingh-nb3eg
    @mohindersingh-nb3eg ปีที่แล้ว

    ਪਰਮਾਤਮਾ ਆਪ ਜੀ ਨੂੰ ਹੋਰ ਵੀ ਬਹੁਤ ਵਧੀਆ ਵਿਖਾਉਣ ਦਾ ਬਲ ਬਖ਼ਸ਼ੇ
    ਫਰੀਦਕੋਟ

  • @gumeetsingh5106
    @gumeetsingh5106 ปีที่แล้ว

    ਬਹੁਤ ਵਧੀਆ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @AbdulQadeer-zd6tw
    @AbdulQadeer-zd6tw ปีที่แล้ว

    Ripan or khushi ko dekh kr bohat khushi ap vizat ap pakistan aayae milna plz

  • @PreetPreet-yd4ni
    @PreetPreet-yd4ni ปีที่แล้ว +26

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਖੂਬਸੂਰਤ ਸਥਾਨ ਦਖਾਉਣ ਲਈ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

    • @jasmersinghjassbrar3673
      @jasmersinghjassbrar3673 ปีที่แล้ว +1

      Welcome to punjab and ਦੋ ਮਹੀਨਿਆਂ ਦੀ ਸੈਰ ਤੇ ਵੱਖ ਵੱਖ ਲੋਕਾਂ ਦੇ ਰੰਗ ਵਿਖੌਣ ਲਈ ਧੰਨਵਾਦ. ਹੁਣ ਕਿੰਨਾ ਚਿਰ ਘਰੇ ਰਹੋਗੇ ਤੇ ਕਿੰਨੇ ਚਿਰ ਬਾਦ ਫੇਰ ਇਕ ਨਵੇਂ ਸਫ਼ਰ ਤੇ ਚੱਲੇ ਪਾਓਗੇ? ਇਸ ਦਾ ਇੰਤਜ਼ਾਰ ਰਹੇਗਾ ਸੋਹਣਿਓ. ਏਨਾ ਲਗਾਵ ਜਿਹਾ ਹੋ ਗਿਆ ਡੇਢ ਦੋ ਸਾਲਾਂ ਚ, ਕੇ ਹਰ ਵਕਤ ਥੋਡੇ ਬਲਾਗ ਦੀ ਭੁੱਖ ਜਿਹੀ ਲਗੀ ਰਹਿੰਦੀ ਹੈ. ਮੇਹਰਬਾਨੀ.

    • @karamjitgill6787
      @karamjitgill6787 ปีที่แล้ว +1

      God bless u ! Welcome sweet home !!!

  • @SukhjinderSingh-ti8vn
    @SukhjinderSingh-ti8vn ปีที่แล้ว +1

    ਲੋਕਾਂ ਨੇ ਕਹਿਣਾ ਰਿਪਨ ਆਪ ਜਹਾਜ ਵਿੱਚ ਸੈਰ ਕਰੀ ਜਾਂਦਾ ਅਤੇ ਸਾਨੂੰ ਡਰਾਈ ਜਾਂਦਾ ਕਿ ਜਹਾਜ ਦਾ ਸਫਰ ਵਧੀਆ ਨਹੀ ਹੈ। ਤੁਸੀਂ ਦੱਸਿਆ ਕਿ ਅਸੀਂ ਮਸਾਂ ਬਚ ਕੇ ਆਏ ਹਾਂ। ਲੋਕਾਂ ਨੇ ਡਰ ਜਾਣਾ ਜੋ ਕਦੇ ਜਹਾਜ ਵਿੱਚ ਚੜੇ ਨਹੀਂ। ਬਹੁਤ ਵਧੀਆ ਸਫਰ ਲਗਾ ਜਹਾਜ ਦਾ। ਲੋਕਾਂ ਨੂੰ ਕਾਫੀ ਨੌਲਿਜ ਮਿਲਿਆ ਹੋਵੇਗਾ। ਆਪ ਜੀ ਦਾ ਅਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ।

  • @singhsardar6778
    @singhsardar6778 ปีที่แล้ว +1

    Dimapur sara area dekhya me 2015-2018 reha me army ch rehde

  • @AnjuSharma-it1nu
    @AnjuSharma-it1nu ปีที่แล้ว

    Fir milegey Punjabi Travel couple ❣️❣️🌹😍❤️😍❤️🙏🙏❤️😍🌹❣️👌👍🙄💯🤣🥰😻👏🩰📸📷🤤🌍🌎🔜

  • @dharampal3864
    @dharampal3864 ปีที่แล้ว

    ,ਬਹੁਤ ਵਧੀਆ ਵਲੋਗ, ਅਕਾਲ ਪੁਰਖ ਤੰਦਰੁਸਤ ਰੱਖਣ, ਜਿਉਂਦੇ ਵਸਦੇ ਰਹੋ।

  • @ravindarkaurbhatia7335
    @ravindarkaurbhatia7335 ปีที่แล้ว

    Waheguru ji dono nu charhdi kala bakhshanji

  • @progressivefarm3212
    @progressivefarm3212 ปีที่แล้ว +1

    ਜਿਉਂਦੇ ਰਹੋ ਸਿਉਂਨੇਂਓ, ਬਹੁਤ ਵਧੀਆ visit ਕੀਤਾ ਤੁਹਾਡੇ ਨਾਲ ਨਾਲ, ਧੰਨਵਾਦ।

  • @parvindersingh7603
    @parvindersingh7603 ปีที่แล้ว

    ਸਤਿਗੁਰ ਚੜਦੀ ਕਲਾ ਵਿੱਚ ਰੱਖੇ ਨਵਾ ਸਫ਼ਰ ਜਲਦੀ ਕਰਿਉ

  • @harkiratsingh1449
    @harkiratsingh1449 ปีที่แล้ว +1

    ❤ Most beautiful couple in the world ❤
    🌾 Zindagi zindabad 🌾

  • @user-mw3fh5qs3q
    @user-mw3fh5qs3q ปีที่แล้ว +2

    ਬਹੁਤ ਵਧੀਆ ਲੱਗਿਆ ਤੁਹਾਡਾ ਸਫਰ। ਚੜ੍ਹਦੀ ਕਲਾ ਰਹੇ।

  • @YMoney-
    @YMoney- ปีที่แล้ว

    Waheguru ji apdohan noo chadadi hadadi kala vich rakhey

  • @hsworldview8075
    @hsworldview8075 ปีที่แล้ว +1

    ਰਿਪਨ ਜੀ ਫਲਾਈਟ ਵਿੱਚ ਡਿਸਤਰਬੰਸ ਜਹਾਜ਼ ਕਰਕੇ ਨਹੀਂ ਮੌਸਮ ਕਰਕੇ ਹੁੰਦੀ ਹੈ l ਕਿੱਡੇ ਮਹਿੰਗੇ ਟਿਕਟ ਲੈਕੇ ਤੁਸੀਂ ਜਹਾਜ਼ ਵਿੱਚ ਬੈਠੋ, ਖਰਾਬ ਮੌਸਮ ਵਿਚ ਜਹਾਜ਼ ਜ਼ਰੂਰ ਡੋਲੇਗਾ l
    ਇਹ ਗੱਲ ਅਸੀ ਐਵੇਂ ਨਹੀਂ ਕਹਿ ਰਹੇ l ਸਾਰੀ ਜ਼ਿੰਦਗੀ Singapore airlines ਵਿਚ ਕੰਮ ਕੀਤਾ ਹੈ l
    ਜਹਾਜ਼ ਦਾ ਸਫ਼ਰ ਰੇਲ ਕਾਰ ਜਾਂ ਬਸ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੈ l
    ਬਹੁਤ ਵਧੀਆ ਵੀਡੀਓ ਲਈ ਧੰਨਵਾਦ l
    .

  • @Rajasthani773
    @Rajasthani773 ปีที่แล้ว +1

    ਇਕ ਸਲਾਹ , ਬਾਈ ਜੀ ਜਿਵੇਂ ਤੁਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਮਿਲਦੇ ਹੋ ਤਾਂ ਗੱਲ ਕਰਨ ਚ ਬੜੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਆਪਾ ਓਹਨਾ ਦੀ ਭਾਸ਼ਾ ਤੇ ਓਹ ਆਪਣੀ ਭਾਸ਼ਾ ਨਹੀਂ ਸਮਝ ਸਕਦੇ।
    ਇਸਦਾ ਇਕ ਛੋਟਾ ਜਿਹਾ ਹਲ ਹੈ ਜੇ ਚਲ ਗਿਆ ਤਾਂ use ਕਰ ਲੈਣਾ।
    Google voice translater ਦੀ ਮਦਦ ਨਾਲ ਤੁਸੀ all world 🌎 ਦੀਆ ਭਾਸ਼ਾਵਾਂ ਦਾ ਅਨੁਵਾਦ ਆਪਣੀ ਭਾਸ਼ਾ ਵਿਚ ਕਰ ਸਕਦੇ ਹੋ।
    ਧੰਨਵਾਦ
    ਜੇ idea ਚੰਗਾ ਲੱਗੇ

  • @manjeetkaurwaraich1059
    @manjeetkaurwaraich1059 ปีที่แล้ว +2

    ਸਦਾ ਸੁਖੀ ਰਹੋ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੋ

  • @swarnsingh6145
    @swarnsingh6145 11 หลายเดือนก่อน

    ਬਹੁਤ ਵਧੀਆ ਲੱਗਿਆ ਜੀ ਰਿੰਪਨ ਐਂਡ ਖੁਸ਼ੀ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਧੰਨਵਾਦ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @therealking577
    @therealking577 ปีที่แล้ว

    👍🏻❤️❤️ ਰੱਬ ਚੜ੍ਹਦੀ ਕਲਾ ਵਿਚ ਰੱਖੇ 🙏

  • @KulwinderKaur-us9jy
    @KulwinderKaur-us9jy ปีที่แล้ว +1

    Lakh lakh shukrana Waheguru ji da tuhada te sada tour Bhoot vadiea ho gia hamesha isse tara tour karde raho sanu ghumonde raho god bless you 🙌🙌🙌🙌🙌🙌

  • @harpreetkauapreet5253
    @harpreetkauapreet5253 ปีที่แล้ว

    ਰਿਪਨ ਵੀਰੇ ਤੂੰ ਨਜ਼ਾਰੇ ਲੈਂਦਾ ਨੱਢੀ ਵੀ ਵਧੀਆ ਤੇਰੇ ਕੋਲ ਘੁੰਮਦਾ ਵੀ ਬਹੁਤ ਠੰਡੀਆ ਜਗਾਂ ਤੇ ਤੂੰ

  • @jasssingh-th5lm
    @jasssingh-th5lm ปีที่แล้ว

    Very good paji bahut vadiya lgda tuahdiya vedio dekh k

  • @PBX_OFFICIAL
    @PBX_OFFICIAL ปีที่แล้ว

    Sachi veere tusi oh yutubers lai masal ho jo short dress pa ke view lainde God bless u

  • @TejpalSingh-ub9kk
    @TejpalSingh-ub9kk ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏

  • @Jashan_gill-og5eo
    @Jashan_gill-og5eo ปีที่แล้ว

    Thanks bhaji waiting for next trip Jagdeep Gill from Seattle USA

  • @jasbirsinghdhillon2466
    @jasbirsinghdhillon2466 ปีที่แล้ว +1

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਰੱਬ ਰਾਖਾ

  • @RajKumar-tl1ov
    @RajKumar-tl1ov ปีที่แล้ว

    Ghar vapis aun te tuhada swagat he bahut hi vadhia vlog vekhan nu mile dhanbad P. T. C. Raj Joga

  • @northtwister5261
    @northtwister5261 ปีที่แล้ว +2

    ਜੀ ਆਇਆਂ ਨੂੰ ਆਪਣੇ ਆਲਣੇ ਵਿਚ ਆਉਣ ਲਈ ❤❤🎉🎉

  • @sandhulcdcaremansa6779
    @sandhulcdcaremansa6779 ปีที่แล้ว +1

    ਖੁਸ਼ਰਿਪਨ ਬਹੁਤ ਬਹੁਤ ਧਨਵਾਦ
    ਇਲਾਕਾ ਬਹੁਤ ਹੀ ਰਿਸਕੀ ਹੋਣ ਦੇ ਬਾਵਜੂਦ ਵੀ ਸਾਨੂ ਉਥੇ ਲੈ ਕੇ ਗੲਏ ਹੋ
    ਇਕ ਬੇਨਤੀ ਹੈ ਹੋ ਸਕੇ ਤਾਂ ਜਿਥੇ ਵੀ ਅਨਜਾਣ ਇਲਾਕੇ ਵਿਚ ਜਾਂਦੇ ਹੋ
    ਉਥੇ
    ਸਿਖ ਧਰਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦਸਿਆ ਕਰੋ
    ਧਂਨਵਾਦ
    ਮਾਫ ਕਰਨਾ ਮੈਂ ਤੁਹਾਡਾ। couple ਨਾਮ ਖੁਸ਼ਰਿਪਨ ਰਖਿਆ ਹੋਇਆ ਹੈ
    ਜੇਕਰ ਚੰਗਾ ਨਹੀ ਲਗਿਆ ਤਾਂ ਦਸ ਦੇਣਾ
    ਅਗੇ ਤੋਂ ਨਹੀ ਲਿਖਦਾ

  • @gurcharansinghuppal55
    @gurcharansinghuppal55 ปีที่แล้ว +1

    PIYARE GURU PREMI JI WAHEGURU JI KA KHALSA WAHEGURU JI KI FATE.
    WAHEGURU JI DR MEHAR NAAL ESTARHA HE TRAVEL KARDE RAHO ATTE SANU 'VE BAGARE KHARCHE DE GHUMANDE RAHO. GOD BLESS YOU.

  • @sukhjindersingh1119
    @sukhjindersingh1119 ปีที่แล้ว

    Rippen ji and khushi ji thanks for visit of north east and welcome to reached punjab ok bye bye

  • @ranjeetsinghsingh9248
    @ranjeetsinghsingh9248 ปีที่แล้ว +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤

  • @Ravinderkaurldh
    @Ravinderkaurldh ปีที่แล้ว

    ਘਰ ਵਾਪਸੀ ਤੇ ਖੁਸ਼ੀ ਜ਼ਿਆਦਾ ਖੁਸ਼ ਹੈ, ਹੇਮਸ਼ਾਂ ਚੜਦੀਆਂ ਕਲਾਂ ਵਿੱਚ ਰਹੋ,

  • @balrajsingh5699
    @balrajsingh5699 ปีที่แล้ว

    Waheguru Ada hi bai tuhadee te mehar rakhee❤❤❤❤

  • @nirmalsinghmallhi9773
    @nirmalsinghmallhi9773 ปีที่แล้ว +1

    ਵਾਹਿਗੁਰੂ ਜੀ ਚਡਦੀਕਲਾ ਬਕਸੀ ਦੋਵਾ ਨੂ ਜਲਦੀ ਨਵਾਂ ਸਫਰ ਸ਼ੁਰੂ ਕਰਨ ਸੱਤ ਸ੍ਰੀ ਅਕਾਲ ਜੀ

  • @chahalsingh4892
    @chahalsingh4892 ปีที่แล้ว +2

    ਖੈਰ ਸੁੱਖ ਨਾਲ ਦੋ ਦੇਸ਼ ਤੇ ਚਾਰ ਪੰਜ ਰਾਜਾਂ ਦੀ ਯਾਤਰਾ ਕਰਨ ਤੋਂ ਬਾਅਦ ਘਰ ਪਹੁੰਚਣ ਤੇ ਤਹਿ ਦਿਲੋਂ ਸਵਾਗਤ। ਜਿਹੜੇ ਪਹਿਲੇ ਜਹਾਜ਼ ਨੇ ਸਹੀ ਸਲਾਮਤ ਦਿੱਲੀ ਪੁਚਾ ਦਿੱਤੇ ਉਹ ਮਾੜਾ ਨਹੀਂ ਚੰਗਾ ਸੀ ਜੇਕਰ ਮਾੜਾ ਹੁੰਦਾ ਤਾਂ ਰਸਤੇ ਵਿੱਚ ਕੁੱਝ ਵੀ ਹੋ ਜਾਂਦਾ। ਅਗਲੇ ਟੂਰ ਲਈ ਪੱਗ ਦਾ ਰੰਗ ਪਹਿਲਾਂ ਦੱਸ ਦੇਣਾ।

    • @ManbirMaan1980
      @ManbirMaan1980 ปีที่แล้ว

      ਕਿਉਂ ਤੂੰ ਇਹਦੀ ਪੱਗ ਨਾਲ ਦਾ ਸੂਟ ਸਮਾਉਣਾ?

    • @satojsatoj3208
      @satojsatoj3208 ปีที่แล้ว

      ​@@ManbirMaan1980 ਸਹੀ ਗੱਲ ਹੈ ਫੇਰ ਹਿ ਪੁਸਿਆ ਗਾ🙏

  • @rpsingh6141
    @rpsingh6141 ปีที่แล้ว +1

    Like your video but comment first time watch all videos smile good and reach home Khushi hai Punjab walaon ko waheguru ji

  • @simarjeetkaur6066
    @simarjeetkaur6066 ปีที่แล้ว

    Waheguru ji aap te mehar bharia hath de ke rkn te chardi kala vich rkn

  • @rajindersingh8536
    @rajindersingh8536 ปีที่แล้ว +1

    ਚਲੋ ਬਾਈ ਤੁਹਾਡੇ ਨਾਲ ਮੇਰੀਆਂ ਵੀ ਛੁੱਟੀਆਂ ਤੈਨੂੰ ਤੇ ਬੇਟੀ ਖੁਸ਼ੀ ਢੇਰ ਸਾਰਾ ਪਿਆਰ🎉🎉🎉🎉❤❤❤❤❤

  • @jogindersingh4350
    @jogindersingh4350 ปีที่แล้ว +3

    Waheguru ji ka khalsa waheguru ji ki Fateh ji waheguru ji ka khalsa waheguru ji ki Fateh ji waheguru ji ❤❤❤❤❤❤❤❤❤🌹🇸🇪👍🙏🏼🌷👏💐💜💖❤️🌹🇸🇪🇸🇪

  • @harjot_singh00
    @harjot_singh00 ปีที่แล้ว +1

    God bless you waheguru mehar kre tuhade te🙏

  • @gurisingh9170
    @gurisingh9170 ปีที่แล้ว

    God bless you veere mausam tuhanu same miluga june de starting ch v. Bcoz mihh pain krke whether vadia

  • @gurpalsingh8797
    @gurpalsingh8797 ปีที่แล้ว

    Beautiful aall video ji aap ke parvar ko waheguru mehar kre

  • @mithubatala6209
    @mithubatala6209 ปีที่แล้ว +4

    ਇਸ ਟੂਰ ਦੇ ਸਾਰੇ vlogs ਦੇਖੇ ਨੇ ❤

  • @HarjinderKaur-vx2il
    @HarjinderKaur-vx2il ปีที่แล้ว

    Thanku ਤੁਹਾਡੀ ਆ videos ਮੇ ਦੁਬਈ ਬੈਠ ਕੇ ਦੇਖ ਰਹੀ ਹਾਂ , ਮੇਰੀ ਮੰਮੀ ਮੈਨੂੰ link send ਕਰਦੇ ਹੁੰਦੇ ਹਾਂ god bless u both

  • @rupindersinghshergill9307
    @rupindersinghshergill9307 ปีที่แล้ว

    WAHEGURU JI CHARDI CHALA VICH RAKHAN

  • @gurmeetkaur4661
    @gurmeetkaur4661 ปีที่แล้ว

    Tuhanu dekan te Susan di aadat jipagi a jaldi aapana agla safar shuru kardo ji bhut bhut thanks ❤❤

  • @farmer-pb1976
    @farmer-pb1976 ปีที่แล้ว +1

    ਬਾਈ ਤੁਸੀ ਮੈਨੂੰ ਬਹੁਤ ਵਧੀਆ ਲਗਦੇ ਉ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸਾਰੀ ਦੁਨੀਆਂ ਦਿਖਾਤੀ ❤🎉

  • @roopbajaj1652
    @roopbajaj1652 ปีที่แล้ว

    Amritsar to Delhi pehli var jhaj ch chadan ch BHT maza aya 😀😃😜

  • @Raju1069
    @Raju1069 ปีที่แล้ว +1

    ਮੁਬਾਰਕਾਂ ਪਿਆਰੀ ਪਿਆਰੀ ਜੋੜੀ ਨੂੰ

  • @shawindersingh6931
    @shawindersingh6931 ปีที่แล้ว

    ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਵੀਆਂ ਨਵੀਆਂ ਥਾਵਾਂ ਦਿਖਾਉਣ ਲਈ l

  • @parwinderkumarparwinder2457
    @parwinderkumarparwinder2457 ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @gagandeep33535
    @gagandeep33535 ปีที่แล้ว

    Waheguru ji tuhnu chardikla cha rekha bro

  • @ManpreetKaur-ng5us
    @ManpreetKaur-ng5us ปีที่แล้ว +1

    Waheguru ji mehar krn tuhade te

  • @kesarsingh3381
    @kesarsingh3381 ปีที่แล้ว

    ਰੱਬ ਹਮੇਸ਼ਾ ਚੜਦੀ ਕਲਾ ਰੱਖਣ ਵਾਹਿਗੁਰੂ ਜੀ

  • @manjitsehjal165
    @manjitsehjal165 ปีที่แล้ว

    Welcome to Punjab Home 🏠🏡❤️❤️ Thanks God bless you Congratulations Ji ❤️❤️❤️🙏

  • @gillsaab5636
    @gillsaab5636 ปีที่แล้ว +1

    Waheguru mehar kare and wait for next vlog

  • @sahilsabharwal3532
    @sahilsabharwal3532 ปีที่แล้ว

    Bohut Vdea sara North East ghumaya tu c Bhutan Bhi ghuma Tah
    Bht Vdea Yar gbu both 😊

  • @RakeshKumar-us7gs
    @RakeshKumar-us7gs ปีที่แล้ว

    V very good 👍🏿👍🏿 kusi Ripan 👌👌🙏🙏

  • @kitty1124
    @kitty1124 ปีที่แล้ว

    Nagaland,assam da tour bahut kainth lagia Anand AA Gaya,hun asi wait karange next tour da,ohdo tak asi apne bachia nu nanke khuma diye,

  • @kaurjasbir2758
    @kaurjasbir2758 ปีที่แล้ว +2

    Soo beautiful couple 😍 stay safe stay blessed

  • @balawantsingh3057
    @balawantsingh3057 ปีที่แล้ว

    Nice welcome too Punjab khushi g te Paji💐💐

  • @sahilsabharwal3532
    @sahilsabharwal3532 ปีที่แล้ว

    Hun Kuch Time Rest Kro Ripan & Khushi ☺️

  • @Ssandhu198
    @Ssandhu198 ปีที่แล้ว +1

    bhaji auto walia or labor wale loka naal bargain na karia karo rab da dita bahut aa aap ji kol

  • @BalbirThind-uc6nl
    @BalbirThind-uc6nl ปีที่แล้ว

    Wahiguru g charde kala vich rakhe..

  • @palvindersingh3955
    @palvindersingh3955 ปีที่แล้ว

    Waheguru ji mehar Karne tahode te 🙏🙏

  • @gurmukhmangat1408
    @gurmukhmangat1408 ปีที่แล้ว +2

    ਬੇਟਾ ਬੇਟੀ ਤੁਹਾਨੂੰ ਦੋਹਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ! ਤੁਹਾਡੇ ਉਤਸ਼ਾਹ ਅਤੇ ਘੁੰਮਣ ਦੇ ਸ਼ੌਕ ਨੂੰ ਸਲੀਊਟ। ਅਗਰ ਸਮਾ ਅਤੇ ਪੌਕਟ ਇਜਾਜ਼ਤ ਦੇਵੇ ਤਾਂ ਦੁਨੀਆ ਜਿੰਨੀ ਵੀ ਦੇਖ ਸਕਦੇ ਹਾਂ ਦੇਖਣੀ ਚਾਹੀਦੀ ਹੈ। ਪਰਮਾਤਮਾ ਤੁਹਾਡਾ ਸ਼ੌਕ ਜਾਰੀ ਰੱਖਣ ਲਈ ਤੁਹਾਨੂੰ ਤੰਦਰੁਸਤੀ ਤੇ ਉਤਸ਼ਾਹ ਬਖ਼ਸ਼ੇ।

  • @rajusingh-1130
    @rajusingh-1130 ปีที่แล้ว +1

    ਵੀਰ ਜੀ ਜਹਾਜ਼ ਚ ਇਨੰਟਰਨੇਟ ਕਿਦਾ ਚਲਾ ਸਕਦੇ ਆ ਚਾਹੇ ਅੰਤਰਾਸ਼ਟਰੀ ਹੋਵੇ

  • @raghubirsinghrajput3878
    @raghubirsinghrajput3878 ปีที่แล้ว

    ਜਿਉਂਦੇ ਵਸਦੇ ਰਹੋ ਅਤੇ ਅਗਲੇ ਸਫਰ ਦੀ ਅਪਡੇਟ ਜਲਦੀ ਨਾਲ ਦਿਉ
    ਧੰਨਵਾਦ ❤❤❤❤

  • @harmeshkhattra4063
    @harmeshkhattra4063 ปีที่แล้ว

    Wel come in Punjab veer. Apna agla Safar ਜਲਦੀ ਸੁਰੂ ਕਰਨਾ।ਇਕ ਹੋਰ ਗੱਲ ਇਕੱਲੇ ਇੰਡੀਗੋ ਦੀ ਗਲਤੀ ਨੀ ਪੂੰਛਾਂ ਸਾਰੇ ਜਹਾਜਾਂ ਦੀਆਂ ਐਵੇਂ ਹੀ ਹਿਲਦੀਆਂ ਨੇ।ਕਦੇ ਵੀ ਅਧ ਤੋਂ ਪਿਛਲੀ ਸੀਟ ਨਾ ਲਾਓ ।

    • @grewalz5597
      @grewalz5597 ปีที่แล้ว

      Sahi gl aa asi malesiyea to aye c ghum ke mere husband nu ta chkr aun lgg gye c last te baith ke

  • @kulwinder4271
    @kulwinder4271 ปีที่แล้ว +1

    ਰਿਪਨ ਬਾਈ ਖੁਸ਼ੀ ਭੈਣ ਨੂੰ ਪੰਜਾਬ ਆਉਣ ਤੇ ਜੀ ਆਇਆਂ ❤❤🎉🎉💐💐🎁🎁🎈🎈

  • @harpreetsinghmoga
    @harpreetsinghmoga ปีที่แล้ว +1

    ਸਫ਼ਰ ਬਹੁਤ ਵਧੀਆ ਰਿਹਾ।
    ਬਹੁਤ ਧੰਨਵਾਦ।

  • @princesaab2759
    @princesaab2759 ปีที่แล้ว

    Baba ji ida hamesh khush rakhe ji 🙏🏻❤️