Khalistan Declare ਹੋਣ ਦੀ ਜਦੋਂ ਸਾਨੂੰ ਖ਼ਬਰ ਮਿਲੀ ! Untold Story of Black THunder | Arbide World |

แชร์
ฝัง
  • เผยแพร่เมื่อ 22 ม.ค. 2025

ความคิดเห็น • 249

  • @sukhpalgrewal5003
    @sukhpalgrewal5003 2 หลายเดือนก่อน +15

    ਹਾਂ ਜੀ ਮੈਨੂੰ ਇਹ ਗੱਲ ਦਾ ਜਵਾਬ ਦਿੱਤਾ ਜਾਵੇ ਜੋ ਪੁਲੀਸ ਵਾਲੇ ਰਾਤ ਨੂੰ ਰੋਟੀ ਖਾੜਕੂਆਂ ਦੇ ਭੇਸ ਵਿੱਚ ਖਾ ਕੇ ਜਾਂਦੇ ਸੀ ਫਿਰ ਉਹੀ ਪੁਲੀਸ ਸਵੇਰੇ ਘਰ ਦਿਆਂ ਨੂੰ ਬੇ ਕਸੂਰਿਆਂ ਨੂੰ ਚੱਕ ਲਿਆ ਜਾਂਦਾ ਸੀ ਕਿਉ ਅਤੇ ਬੇਕਸੂਰ ਲੋਕਾਂ ਨੌਜਵਾਨਾਂ ਨੂੰ ਚੱਕ ਲਿਆ ਜਾਂਦਾ ਸੀ ਫਿਰ ਮੋਟੇ ਪੈਸੇ ਲੈ ਕੇ ਛੱਡ ਵੀ ਦਾਤਾ ਜਾਂਦਾ ਸੀ ਜਵਾਬ ਲਵੋ ਇਹਨਾਂਤੋਂ ਪੱਤਰਕਾਰ ਸਾਬ ਦੋਨੋ ਸਾਹਮਣੇ ਦੋਨਾਂ ਪੱਖਾਂ ਦੇ ਬੰਦੇ ਬਿਠਾਉਣੇ ਚਾਹੀਦੇ ਹਨ

  • @jasveersingh9413
    @jasveersingh9413 2 หลายเดือนก่อน +19

    ਬਹੁਤ ਧੱਕਾ ਹੋਈਆ ਪੰਜਾਬ ਨਾਲ ਬਹੁਤ ਮਾੜਾ ਦੋਰ ਸੀ ਪਰਮਾਤਮਾ ਮੇਹਰ ਰੱਖੇ ਪੰਜਾਬ ਤੇ

  • @pol_khol____6405
    @pol_khol____6405 2 หลายเดือนก่อน +8

    ਮਨਘੜਤ ਕਹਾਣੀਆਂ ਸੁਣਾ ਰਿਹਾ। ਕਿਉਂਕਿ ਝੂਠੇ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਨ ਵਿੱਚ ਇਸ ਦਾ ਵੀ ਬਹੁਤ ਵੱਡਾ ਹੱਥ ਹੈ

    • @rupindersingh3769
      @rupindersingh3769 2 หลายเดือนก่อน +1

      Female v. C Glt km kite a that’s why a age vich v ithe aune pye

  • @jasveersingh9413
    @jasveersingh9413 2 หลายเดือนก่อน +11

    ਦਵਿੰਦਰ ਜੀ ਤੁੱਸੀ ਬਹੁਤ ਸੁਲਝੇ ਤੇ ਇਮਾਨਦਾਰ ਪੱਤਰਕਾਰ ਹੋ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @RajinderSingh-en4wh
    @RajinderSingh-en4wh 2 หลายเดือนก่อน +30

    ਸ੍ਰੀ ਚਮਨ ਲਾਲ , ਆਈ ਜੀ ਪੀ ਵੀ ਪੰਜਾਬ ਵਿੱਚ ਡੈਪੂਟੇਸ਼ਨ ਤੇ ਸੀ। ਉਹ ਤਿੰਨ ਚਾਰ ਮਹੀਨੇ ਬਾਅਦ ਹੀ ਵਾਪਿਸ ਚਲੇ ਗਏ ਸਨ। ਉਹਨ੍ਹਾਂ ਦਾ ਕਹਿਣਾ ਸੀ ਪੰਜਾਬ ਵਿੱਚ ਧਰਮ ਦੀ ਲੜਾਈ ਨਹੀਂ, ਰਾਜਨੀਤਿਕ ਲੋਕ ਆਪਣੀਆਂ ਰੋਟੀਆਂ ਸੇਕਣ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ।
    ਜਦੋਂ ਚੰਡੀਗੜ ਤੋਂ ਹੁਕਮ ਆਉਂਦੇ ਹੋਣ ਤੇ ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਮੌਕੇ ਮੁਤਾਬਕ ਫੈਸਲਾ ਲੈਣ ਦਾ ਹੱਕ ਨਾ ਹੋਵੇ ਤਾਂ ਅਮਨ ਅਤੇ ਕਾਨੂੰਨ ਦੀ ਹਾਲਤ ਤੇ ਕਾਬੂ ਨਹੀਂ ਪਾਇਆ ਜਾ ਸਕਦਾ।

    • @MandeepSingh-w9n6k
      @MandeepSingh-w9n6k 2 หลายเดือนก่อน +6

      Syanea na sach keha 22 avda maar da hunda duja ta phir v nal khad janda,

  • @ManpreetSingh-qe7tq
    @ManpreetSingh-qe7tq 2 หลายเดือนก่อน +21

    Ss virk jii hun darru bina nenndh ni aundi bacheeya waare hun apa kehna ki a rabb dekhda sabb gunaah agge a rhe a hun kyu safai de rhe ho shado tuc hun tuc sache ho na betho ghar hale tan guru granth sahib and bekasoor peoples oh sabb supneya ch aunge cheekhan sunan giyan virk saab kehnda nasha v koi panjab bnde lai k aye c chlo shdo ji virk saab fhr v tuc khush raho asi dua krde a sada guru granth sahib insaf krdu ga ji

  • @NarinderSingh-od9kr
    @NarinderSingh-od9kr 2 หลายเดือนก่อน +46

    ਓਹਨਾਂ ਦਹਾਕਿਆਂ ਤੋਂ ਲੈਕੇ ਪੰਜਾਬੀ ਲ਼ੋਕ ਪੁਲ਼ਸ ਤੋਂ ਇੰਨੇ ਨਰਾਜ਼ ਹਨ ਕਿ ਅੱਜਤਕ ਏਹਨਾਂ ਨੂੰ ਸਵੇਰੇ ਸਵੇਰੇ ਕੰਮਾਂ ਤੇ ਜਾਣ ਲੱਗੇ ਇਹਨਾਂ ਦੀ ਸ਼ਕਲਾਂ ਨਾਂ ਦੇਖਣ ਦੀ ਆਸ ਰੱਖਦੇ ਹਨ 😊

    • @Chardikalag
      @Chardikalag 2 หลายเดือนก่อน

      ਕਾਰੋਬਾਰੀ , ਸੁਨਿਆਰ , ਧੀਆਂ ਭੈਣਾਂ ਬਾਈਂ ਜੀ ਪੁਲਿਸ ਕਰਕੇ ਹੀ ਸੁਰੱਖਿਅਤ ਹਨ , ਨਹੀ ਤਾਂ ਜੇ ਪੁਲਿਸ ਨਾ ਹੋਵੇ ਤਾਂ ………!

    • @GurdeepsinghDhillon-kn3ol
      @GurdeepsinghDhillon-kn3ol 2 หลายเดือนก่อน

      Sach keha vir do vari Bina kasur chukea par karam change jithe rkhea c othe pulis mulajam di badli hoke agea te marno Bach gea

  • @satjitjhajj6956
    @satjitjhajj6956 2 หลายเดือนก่อน +20

    ਪੰਜਾਬ ਪੁਲਿਸ ਨੇ ਬਹੁਤ ਜ਼ੁਲਮ ਕੀਤਾ ਸਿੱਖਾ ਤੇ

    • @Vikramkamboj52637
      @Vikramkamboj52637 2 หลายเดือนก่อน

      Pehle sikh khalistani atankwadiya ne bada zulm kita punjab de shareef niwasiya teh

  • @ManpreetSingh-qe7tq
    @ManpreetSingh-qe7tq 2 หลายเดือนก่อน +13

    Jdo power c ss virk ji tuc kinee anne ho gye c main chd rehnda reha ik bajurg old uncle jo k high court de judge retired c ohna ne mainu bht kujh daseya ae us ttime warre kiwe judges de bache ethey safe nhi c bus main apna muh ni kholna chohnda thoda ethey a k bolna eh insaf krda pya k thodi ruhh tadaf rhi hah eh dekh k mainu sakoon aya jdo v koi insaniat da katal krn wala apne app nu dudh dhota dsda bht sakoon milda usnu tadaf da dekh k shukriya davinderpal ji ehna di lacharta dekh k sakoon milyea

  • @jaswantsingh2900
    @jaswantsingh2900 2 หลายเดือนก่อน +26

    ਵਿਰਕ ਸਾਹਿਬ ਤੁਸੀਂ ਵੀ ਨਜਾਇਜ਼ ਬਹੁਤ ਕੀਤੀ।

    • @Nishuu9911
      @Nishuu9911 หลายเดือนก่อน +3

      Oh ja bhrawa. Virk da munda sumedh saini khilaf ladai lad reha. Jehde mukable hoye ohna khilaf ehde munde ne sab nu saza dwai

  • @ShamsherSingh-k6b
    @ShamsherSingh-k6b 2 หลายเดือนก่อน +34

    ਓਦੋਂ ਵੀ ਸ਼ੁਰੂਆਤ ਸੈਂਟਰ ਨੇ ਕੀਤੀ ਹਰਿਆਣੇ ਵਿੱਚ ਤਲਾਸ਼ੀ ਦੇ ਨਾਂ ਤੇ ਸਿੱਖਾਂ ਦੀਆਂ ਪੱਗਾਂ ਲਾਹੀਆਂ ਜਾਂਦੀਆਂ ਸੀ ਤੇ ਬਾਅਦ ਚ ਅੱਤਵਾਦੀ ਕਿਹਾ ਗਿਆ ਜਿਵੇਂ ਹੁਣ ਸਰਕਾਰੀ ਸਰਵਿਸ ਤੇ ਹੋਰ ਥਾਵਾਂ ਤੇ ਕਕਾਰਾਂ ਨੂੰ ਲਾਹੁਣ ਦਾ ਹੁਕਮ ਹੋਇਆ ਤੇ ਬਾਅਦ ਵਿਚ ਵਿਰੋਧ ਕਰਨ ਤੇ ਹੁਣ ਵੀ ਅੱਤਵਾਦੀ ਕਿਹਾ ਜਾਵੇਗਾ। ਮੀਡੀਆ ਦਾ ਰੋਲ ਓਦੋਂ ਵੀ ਭੈੜਾ ਸੀ ਤੇ ਹੁਣ ਵੀ

    • @bebaak_rai
      @bebaak_rai 2 หลายเดือนก่อน +2

      ਆਹੋ ਤੁਹਾਡਾ ਕਦੇ ਕੋਈ ਕਸੂਰ ਨਹੀਂ ਸੀ

    • @mannilehal7546
      @mannilehal7546 2 หลายเดือนก่อน +1

      @@bebaak_raiਆਹੋ ਸਾਡਾ ਸੱਭ ਤੋਂ ਵੱਡਾ ਕਸੂਰ ਇਹ ਸੀ ਕੇ ਅਗ੍ਰੇਜਾ ਦੀ ਪਦਾਇਸ਼ ਮੁਲਕ ਪਾਕਿਸਤਾਨ ਤੇ ਹਿੰਦੁਸਤਾਨ ਵਿੱਚੋਂ ਅਸੀ ਹਿੰਦੁਸਤਾਨ ਨਾਲ ਰਹਿਣ ਦਾ ਫੈਸਲਾ ਕੀਤਾ

  • @inderjitkaurbrar1334
    @inderjitkaurbrar1334 21 วันที่ผ่านมา

    ਰਬ ਤੋੰ ਡਰ ਬੇਇਮਾਨੀ ਤੇਰੇ ਵਰਗੇ ਦੀ ਕੁੱਲ ਦਾ ਨਾਸ਼ ਹੁੰਦਾ ਜਦੋ ਵੀ ਹੁੰਦਾ ਅੱਜ ਵੀ ਝੁਠ ਹੀ ਝੁਠ ਬੋਲੀ
    ਜਾਨਾ ਦਵਿੰਦਰ ਵੀਰ ਜੀ ਜਦੋ ਇਸ ਨੂੰ ਮੌਤ ਆਈ
    ੳਹ ਵੀ ਲੋਕਾਂ ਦੇ ਸਾਹਮਣੇ ਜ਼ਰੂਰ ਰਖਿੳ

  • @balwindersinghbrar5963
    @balwindersinghbrar5963 2 หลายเดือนก่อน +3

    ਦੇਵਿੰਦਰਪਾਲ ਜੀ, ਬਹੁਤ ਠਰ੍ਹੰਮੇ ਨਾਲ ਤੁਸੀ ਵਾਰਤਾਲਾਪ ਕੀਤੀ ਹੈ। ਗੱਲਬਾਤ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਪੰਜਾਬੀਆਂ ਦੀ ਇਹ ਬਦਕਿਸਮਤੀ ਸੀ ਕਿ ਉਸ ਸਮੇਂ ਉਹਨਾਂ ਦੀ ਜਾਨ ਚੱਕੀ ਦੇ ਦੋ ਪੁੜਾਂ ਵਿਚਕਾਰ ਆਈ ਹੋਈ ਸੀ। ਪਹਿਲਾਂ ਅਨਾੜੀ, ਬੇਸਮਝਾਂ ਅਤੇ ਸਿਆਸੀ ਸੂਝ ਤੋਂ ਕੋਰੇ ਨੌਜਵਾਨਾਂ ਦੇ ਹੱਥਾਂ ਵਿੱਚ ਏ ਕੇ ਸੰਤਾਲੀ ਵਰਗੀਆਂ ਬੇਹੱਦ ਮਾਰੂ ਅਤੇ ਖ਼ਤਰਨਾਕ ਅਸਾਲਟਾਂ ਥਮਾਈਆਂ ਗਈਆਂ। ਫਿਰ ਉਹਨਾਂ ਨੌਜਵਾਨਾਂ ਨੇ ਗੁੰਮਰਾਹ ਕਰੂ ਭੜਕਾਊ ਭਾਸ਼ਨ ਸੁਣ ਸੁਣਕੇ ਬਹੁਤ ਹੀ ਨਿਗੂਣੇ ਬਚਕਾਨਾ ਕੋਈ ਨਾ ਕੋਈ ਦੋਸ਼ ਲਗਾਕੇ ਆਮ ਲੋਕਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਫਿਰ ਜਿਹੜੇ ਚੇਤੰਨ ਅਤੇ ਸੂਝਵਾਨ ਲੋਕ ਇਹਨਾਂ ਦੀਆਂ ਅਣਮਨੁੱਖੀ ਵਾਰਦਾਤਾਂ ਦਾ ਵਿਰੋਧ ਕਰਦੇ ਸਨ, ਉਹਨਾਂ ਨੂੰ ਇਹਨਾਂ ਨੇ ਆਪਣਾ ਅਗਲਾ ਨਿਸ਼ਾਨਾ ਮਿੱਥਕੇ ਉਹਨਾਂ ਦੇ ਕਤਲ ਕੀਤੇ। ਇਹ ਕਤਲੋਗਾਰਦ ਅਤੇ ਲੁੱਟਮਾਰ ਐਨੀ ਵੱਧ ਚੁੱਕੀ ਸੀ ਕਿ ਜਿਹੜੀ ਅੱਗ ਬਲ਼ਦੀ ਨੂੰ ਸੱਤਾ ਦੇ ਗਲਿਆਰਿਆਂ ਵਿੱਚ ਬੈਠਕੇ ਤਮਾਸ਼ਬੀਨ ਬਣਕੇ ‘ਵੱਡੇ ਲੋਕ’ ਚੁੱਪ ਵੱਟਕੇ ਦੇਖ ਰਹੇ ਸਨ। ਉਸ ਵਕਤ ਦੀਆਂ ਸਰਕਾਰਾਂ, ਉਸਦੇ ਉੱਚ ਅਫਸਰ, ਸਿਆਸੀ ਲਾਹੇ ਲੈਣ ਦੀ ਫ਼ਿਰਾਕ ਵਿੱਚ ਕਾਂਗਰਸ ਅਤੇ ਅਕਾਲੀ ਦਲ ਵਾਲੇ ਜਦੋਂ ਉਹ ਅੱਗ ਇਹਨਾਂ ਦੇ ਮਹਿਲਾਂ ਵੱਲ ਨੂੰ ਹੋ ਤੁਰੀ। ਫਿਰ ਕਿਤੇ ਜਾ ਕੇ ਇਹਨਾਂ ਦੀ ਨੀਂਦ ਖੁੱਲ੍ਹੀ। ਫਿਰ ਕਿਤੇ ਜਾ ਕੇ ਸਖ਼ਤ ਫ਼ੈਸਲੇ ਲੈ ਕੇ ਉਹਨਾਂ ਨੇ ਅੱਤਵਾਦ ਦੀ ਉਹ ਅੱਗ ਬੁਝਾਈ ਗਈ। ਪਰ ਇਹ ਸੱਚ ਹੈ ਸਰਕਾਰੀ ਧਿਰ ਵੱਲੋਂ ਜਾਣਬੁੱਝ ਕੇ ਕੀਤੀ ਦੇਰੀ ਦਾ ਖ਼ਮਿਆਜ਼ਾ ਵੱਡੇ ਲੀਡਰਾਂ, ਵੱਡੇ ਅਫਸਰਾਂ ਅਤੇ ਫੋਰਸਾਂ ਨੂੰ ਵੀ ਝੱਲਣਾ ਪਿਆ।
    ਹੁਣ ਉਸ ਕਾਲ਼ੇ ਦੌਰ ਨੂੰ ਮੁੜ ਮੁੜ ਦੁਹਰਾਕੇ ਦਿਲਾਂ ਅਤੇ ਦਿਮਾਗਾਂ ‘ਤੇ ਹੋਏ ਜ਼ਖ਼ਮਾਂ ਨੂੰ ਵਾਰ ਵਾਰ ਕੁਰੇਦਣ ਨਾਲ ਕੀ ਹਾਸਲ ਹੋਵੇਗਾ?

  • @harwantsingh4749
    @harwantsingh4749 หลายเดือนก่อน +1

    ਸਾਬਕਾ ਜਥੇਦਾਰ ਅਕਾਲ ਤਖਤ ਸਾਹਬ ਕੌਂਉਕੇ ਤੇ ਹੋਏ ਅਣਮਨੁੱਖੀ ਤਸੱਦਦ ਬਾਰੇ ਵੀ ਗਲਬਾਤ ਕੀਤੀ ਜਾਵੇ ਤੇ ਸਾਬਕਾ DGP ਸੈਣੀ ਬੁੱਚੜ ਬਾਰੇ ਵੀ ਦੱਸਿਆ ਜਾਵੇ

  • @RajinderSingh-en4wh
    @RajinderSingh-en4wh 2 หลายเดือนก่อน +20

    ਸ੍ਰੀ ਦਵਿੰਦਰਪਾਲ ਜੀ ਪੰਜਾਬੀ ਟ੍ਰਿਬਿਊਨ ਦੇ ਚੋਟੀ ਦੇ ਪੱਤਰਕਾਰ ਰਹੇ ਹਨ। ਇਹਨਾਂ ਵੱਲੋਂ ਲਈ ਜਾਂਦੀ ਹਰ ਇੰਟਰਵਿਊ ਰਾਹੀਂ ਭਰਪੂਰ ਜਾਣਕਾਰੀ ਮਿਲਦੀ ਹੈ।

    • @s.rtundwall7076
      @s.rtundwall7076 2 หลายเดือนก่อน

      Ashya tribune wale Davinder sir hn. Eak Eahna tha article aaonda hunda c ke Naam c ji ohda. Dasn the kirpa krna ji

    • @PENDU.JATT.LIFE1350
      @PENDU.JATT.LIFE1350 2 หลายเดือนก่อน +1

      ​@@s.rtundwall7076 ਬੱਸ ਕਰ ਵਿਦਵਾਨਾ 😂

    • @s.rtundwall7076
      @s.rtundwall7076 2 หลายเดือนก่อน

      @@PENDU.JATT.LIFE1350 Tuse das do

    • @PENDU.JATT.LIFE1350
      @PENDU.JATT.LIFE1350 2 หลายเดือนก่อน

      @@s.rtundwall7076 ਬਾਈ ਨੇ ਦਵਿੰਦਰਪਾਲ ਬਾਈ ਦੀ ਸਿਫਤ ਕਿੱਤੀ,, ਤੁਸੀ ਕੌਣ ਹੁੰਦੇ ਹੋ ਉਸ ਦੀ ਸ਼ਲਾਘਾ ਤੇ ਸਵਾਲ ਕਰਨ ਵਾਲੇ ❓❓❓

    • @PENDU.JATT.LIFE1350
      @PENDU.JATT.LIFE1350 2 หลายเดือนก่อน

      @@s.rtundwall7076 ਜ਼ਰੂਰੀ ਨਹੀ ਹੁੰਦਾ ਜਿਸ ਨੂੰ ਕੋਈ ਇਨਸਾਨ ਵਧੀਆ ਲੱਗਦੇ ਤੇ ਉਸ ਦੀ ਪੁਰੀ ਜਾਣਕਾਰੀ ਇਕੱਠੀ ਕਰਕੇ ਰੱਖੇ ।।
      ਆਪਣੇ ਪਸੰਦ ਦੇ ਪੱਤਰਕਾਰ ਲੀਡਰ ਦੱਸੋ 10/10 ਆਪਣਾ ਨੰਬਰ ਛੱਡੋ ਏਥੇ ਮੈਨੂੰ ਜਾਣਕਾਰੀ ਦੇ ਸਕਦੇ ਹੋ ਉਹਨਾ ਦੀ ਜਿਹੜੇ ਤੋਹਾਡੇ ਆਪਣੇ ਪੰਸਦੀਦਾ ਹੋਣ ਬੋਲੋ ।।

  • @punjjaabdesh8659
    @punjjaabdesh8659 หลายเดือนก่อน +2

    ਹੀਲਿੰਗ ਟੱਚ ਕਾਹਦਾ, ਸਾਰਾ ਪੰਜਾਬ ਤਾਂ ਲਹੂ ਲੁਹਾਣ ਕਰਤਾ

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 หลายเดือนก่อน +27

    ਵਿਰਕ ਵਰਗੇ ਸਰਕਾਰਾ ਦੇ ਹਥਠੋਕੇ ਬਣ ਕਿ ਸਿੱਖਾਂ ਨੂੰ ਸ਼ਹੀਦ ਕਰ ਲਾਸ਼ਾ ਦਰਿਅਾਵਾ ਚ ਰੌੜ ਦਿਤੀਅਾ...
    ਲ਼ਾਹਣਤ ਹੀ ਬਸ ਸਿੱਖ ਸਮਾਜ ਚ ਤੁਹਾਡੇ ਵਾਸਤੇ...

  • @pawanjitsingh4031
    @pawanjitsingh4031 2 หลายเดือนก่อน +1

    ਸਰਬਜੀਤ ਸਿੰਘ ਜੀ ਨੂੰ ਹੋਰ ਬਹੁਤ ਕੁੱਝ ਸਪੱਸ਼ਟ ਕਰ ਦੇਣਾ ਚਹੀਦਾ ਹੈ; ਜੋ ਮਰਹੂਮ ਗੁਰਮੀਤ ਸਿੰਘ ਪਿੰਕੀ ਨੇ ਕਿਹਾ ਹੋਇਆ।

  • @baldevhayer1473
    @baldevhayer1473 2 หลายเดือนก่อน +5

    ਮਿਲੀਟੈਂਟ ਨਹੀਂ ਖਾਲਸੇ ਸਨ ਸਿੱਖ ਕੌਮ ਨੂੰ ਪਰਨਾਏ ਹੇਏ ਸਨ।ਉਨ੍ਹਾਂ ਲਈ ਸਤਿਕਾਰਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਦਵਿੰਦਰ ਪਾਲ ਜੀ ।ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦੇਣ ਵਾਲੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਹੀ ਸੋਚ ਤੇ ਸੁਹਿਰਦਤਾ ਹੁੰਦੀ ਹੈ ।

  • @surindersinghuppal2892
    @surindersinghuppal2892 2 หลายเดือนก่อน +30

    ਸਤਿਕਾਰ ਯੋਗ ਦਵਿੰਦਰ ਜੀ ਸਰਕਾਰਾਂ ਦੇ ਤਸ਼ੱਦਦ ਤੋਂ ਤੰਗ ਆ ਕੇ ਬੇਕਸੂਰ ਹੋਣ ਦੇ ਬਾਵਯੂਦ ਝੂਠੇ ਮੁਕਾਬਲੇ ਤੇ ਇਨਸਾਫ ਨਾ ਮਿਲਣ ਤੇ ਆਪਣੇ ਹੱਕ ਮੰਗਣ ਵਾਲੇ ਬਾਗ਼ੀ ਹੋਏ ਸਿੰਘਾਂ ਨੂੰ ਅੱਤਵਾਦੀ ਨਹੀਂ ਕਹੀਦਾ ਤੁਸੀ ਖਾੜਕੂ ਕਹਿ ਲਵੋ

    • @jagdevmann1910
      @jagdevmann1910 2 หลายเดือนก่อน +1

      ਰੋਟੀ ਦੀ ਭੀਖ ਲਈ ਅੱਤਵਾਦੀ ਕਹਿਣਾ ਪੈਂਦੇ ਜੀ ਜਮੀਰ ਮਾਰ ਕੇ

  • @GurpreetGill-x1g
    @GurpreetGill-x1g หลายเดือนก่อน

    ਪੁਲਿਸਵਾਲਿਆਂ ਨੇ ਲੋਕਾਂ ਨੂੰ ਬਹੁਤ ਤਂੰਗਕੀਤਾ

  • @humanitypeace1080
    @humanitypeace1080 2 หลายเดือนก่อน +4

    ਜਿੰਦੇ ਸੁੱਖੇ ਦੀ ਇੰਟੈਰੋਗੇਸ਼ਨ ਵੀ ਪੂਨੇ ਵਿਰਕ ਸਾਹਿਬ ਨੇ ਕੀਤੀ ਸੀ

    • @ravinderkaurKauratgmailcom
      @ravinderkaurKauratgmailcom 2 หลายเดือนก่อน

      ਸੁੱਖੇ ਜਿੰਦੇ ਨੂੰ ਨਹੀਂ , ਸ਼ਹੀਦ ਭਾਈ ਸੁੱਖਦੇਵ ਸਿੰਘ ਜੀ ਅਤੇ ਭਾਈ ਨਿਰਮਲ ਸਿੰਘ ਜੀ ਨੂੰ। ਝੂਠ ਤੇ ਝੂਠ ਬੋਲਦਾ ਹੈ ਇਸ ਨੂੰ ਸਾਡੇ ਆਹਮੋ ਸਾਹਮਣੇ ਬਠਾਉ

  • @sonachenab
    @sonachenab 2 หลายเดือนก่อน +1

    Very informative. Thanks.

  • @Jattbaniaye
    @Jattbaniaye 2 หลายเดือนก่อน +1

    ਪੰਜਾਬ ਦੇ ਕਾਲੇ ਦੌਰ ,ਮੌਜੂਦਾ ਗੈਂਗਸਟਰਵਾਦ, ਰਾਜਨੀਤਕ ਲੀਡਰਾ ਦੀਆ ਕਾਲੀਆ ਕਰਤੂਤਾ,ਨਜਾਇਜ ਸਬੰਧਾ ਕਾਰਣ ਪਰਿਵਾਰਕ ਮੈੰਬਰਾ ਦੇ ਕਤਲ ਤੇ ਹੋਰ ਸਮਾਜਿਕ/ ਕਾਨੂੰਨ ਵਿੱਵਸੱਥਾ ਸਬੰਧੀ ਮੁਦਿੱਆ ਉਪਰ ਤੱਥਾ ਤੇ ਆਧਾਰਿਤ ਅਪਣੇ ਵਿਲੱਖਣ ਤੇ ਦਿਲ ਖਿੱਚਵੇ ਅੰਦਾਜ ਨਾਲ ਇੰਟਰਵਿਊ ਕਰਕੇ ਜਨਤਾ ਨੂੰ ਜਾਣਕਾਰੀ ਦੇਣੀ ਤੇ ਜਾਗਰੂਕ ਕਰਣ ਲਈ ਵਧਾਈ ਅਤੇ ਪ੍ਰਸੰਸਾ ਦੇ ਪਾਤਰ ਹੋ ਬਾਈ ਦਵਿੰਦਰ ਪਾਲ ਜੀ🙏🙏🌹🌷

  • @CharanjitSingh-ho1hv
    @CharanjitSingh-ho1hv 10 วันที่ผ่านมา

    Great officer, amazing interpretation described that's how transformation is going to be verified by relegation change fresh start among us message from the same problem they suffered.

  • @MalkitSingh-ph6fr
    @MalkitSingh-ph6fr 2 หลายเดือนก่อน +10

    Virk ji tuse v jalm c never forget

  • @Amnadhilwan
    @Amnadhilwan 2 หลายเดือนก่อน +18

    Buchter 2 for punjab

  • @Tangovlog_CHD
    @Tangovlog_CHD 2 หลายเดือนก่อน +5

    Waheguru ji aap Ji nu hamisha charde kala vich rakhey 🙏😊

  • @jonijk6757
    @jonijk6757 2 หลายเดือนก่อน +1

    Shukar guru ji 🙏

  • @harwantsingh4749
    @harwantsingh4749 หลายเดือนก่อน

    ਜਿਹੜੇ ਪੈਸੇ ਪੁਲਿਸ ਵਾਲਿਆਂ ਇਕੱਠੇ ਕੀਤੇ ਤੇ ਉਸ ਵਾਸਤੇ ਕਿੰਨਾ ਗਲਤ ਕੀਤਾ ਗਿਆ , ਕੀ ਉਸਦੀ ਜਵਾਬਦੇਹੀ ਨਹੀ ਹੋਣੀ ਚਾਹੀਦੀ ?

  • @KingSingh25
    @KingSingh25 2 หลายเดือนก่อน +4

    Bhaji, bahoot achiyan videos.

  • @drasmaanhomoeopathychannel8771
    @drasmaanhomoeopathychannel8771 2 หลายเดือนก่อน +6

    ਬਹੁਤ ਦੁਖਦਾਇਕ ਦੌਰ ਸੀ

  • @RAJINDERSidhu-f5k
    @RAJINDERSidhu-f5k 21 ชั่วโมงที่ผ่านมา

    ਵਿਰਕ ਸਾਹਬ ਜੀ ਸੱਚ ਸੱਚ ਦੱਸਿਓ ਕੇ ਕਦੇ ਕਦੇ ਜ਼ਮੀਰ ਲਾਹਣਤ ਪਾਉਂਦੀ ਹੈ

  • @shamikumar1312
    @shamikumar1312 2 หลายเดือนก่อน +3

    It is surprising that his cadre was Maharashtra but he remained in Punjab throughout his life.

  • @singhkhalsa1978
    @singhkhalsa1978 2 หลายเดือนก่อน +10

    interview ch sab sarkari bande bahut change ban jande jehda ehna ne julm kita hunda oh naam v ni lende

  • @nsdhillon9937
    @nsdhillon9937 2 หลายเดือนก่อน +2

    Davinderpal ji tuhanu dil diyan gehrayian chon 🙏 from VRS Asi Bathinda Police Talwandi Sabo

  • @rickybhullar8500
    @rickybhullar8500 2 หลายเดือนก่อน +2

    ਅੱਜ ਕਲ ਸਰਕਾਰੀ ਬੰਦੇ ਸਰਕਾਰ ਦੀ ਨੀਤੀ ਤਹਿਤ ਹੀ ਖੁਡਾਂ ਚੋ ਬਾਹਰ ਨਿਕਲਕੇ ਇੰਟਰਵਿਊ ਦੇ ਰਹੇ ਨੇ

  • @rajivsharma9096
    @rajivsharma9096 2 หลายเดือนก่อน +2

    Yes , Excellently explained by Virk Sahab
    The biggest set back is corrupt & Greedy Political System
    Ultimately innocent & honest r victims weather civilian population or the dress wearers
    Thanks

  • @rickybhullar8500
    @rickybhullar8500 2 หลายเดือนก่อน +1

    ਇਹਨਾਂ ਵਰਗਿਆਂ ਨੂੰ ਤੇ ਅੱਜ ਟਰੂਡੋ ਤੇ ਕੈਨੇਡਾ ਦੀ ਪੁਲਿਸ ਵੀ ਅਤਵਾਦੀ ਲਗਦੀ ਹੈ

  • @Eastwestpunjabicooking
    @Eastwestpunjabicooking 2 หลายเดือนก่อน

    ਮੈਂ ਵੀ ਵਿਰਕ ਹਾਂ, ਬਹੁਤ ਵਧੀਆ ਲੱਗਦਾ ਜਦੋ ਆਪਣੇ ਬਹੁਤ ਵਧੀਆ ਦੌਬ ਚ ਕੰਮ ਕੀਤਾ। ਕਿੱਥੋਂ ਦੇ ਨੇ ਵਿਰਕ?ਕਰਨਾਲ?

  • @nirpalsingh7682
    @nirpalsingh7682 2 หลายเดือนก่อน +54

    ਤੂੰ ਪੰਜਾਬ ਵਿੱਚ ਬਿਲਕੁਲ ਨਜ਼ਾਇਜ਼ ਲੱਗਿਆ ਸੀ ਤੇ ਤੂੰ ਸਿੱਖਾਂ ਤੇ ਬਹੁਤ ਜ਼ੁਲਮ ਕੀਤੇ ਇਹ ਕਿਸੇ ਤੋਂ ਭੁੱਲੇ ਨਹੀਂ

    • @kamaljeetsidhu3060
      @kamaljeetsidhu3060 2 หลายเดือนก่อน +5

      ਸਰਬਜੀਤ ਸਿੰਘ ਵਿਰਕ ਤੇ ਇੱਕ ਵੀ ਦੋਸ਼ ਨਹੀਂ
      ਕਿਸੇ ਨਾਲ ਨਜਾਇਜ਼ ਧੱਕਾ ਕਰਨ ਦਾ ਪਹਿਲਾ
      ਸੋਚ ਕੇ ਕਮੈਟ ਕਰਿਆ ਕਰੋ ਬਹੁਤੇ ਸਿਆਣਿਓ

    • @gssandhu1984
      @gssandhu1984 2 หลายเดือนก่อน +7

      ਦੋਸ਼ ਤਾਂ ਕੇਪੀਏਸ ਗਿੱਲ ਤੇ ਵੀ ਕੋਈ ਨੀ ਸਾਬਤ ਹੋਇਆ

    • @gssandhu1984
      @gssandhu1984 2 หลายเดือนก่อน

      ਸਭ ਤੋਂ ਜਿਆਦਾ ਸਿੱਖਾਂ ਦਾ ਘਾਣ ਕੀਤਾ ਇਹਨਾਂ ਪਿੰਕੀ ਦੀਆਂ ਵੀਡੀਓ ਸੁਣੋ

  • @jagdeepSingh-oz1wg
    @jagdeepSingh-oz1wg หลายเดือนก่อน

    Good job sardar saab

  • @WinwithGurvailSingh
    @WinwithGurvailSingh 2 หลายเดือนก่อน

    Very nice Video proud to this officer

  • @rickybhullar8500
    @rickybhullar8500 2 หลายเดือนก่อน +1

    ਇਸ ਅਪ੍ਰੇਸ਼ਨ ਵਿੱਚ ਰੇਸ਼ਮ ਸਿੰਘ ਥਾਂਦੇ ਤੇ ਸੁਰਜੀਤ ਸਿੰਘ ਪੈਂਟਾ ਹੀ ਅਸਲੀ ਬੰਦੇ ਇਹਨਾਂ ਦੇ ਟਰੈਪ ਵਿੱਚ ਆਏ ਬਾਕੀ ਤਾਂ ਲਗਭਗ ਇਹਨਾਂ ਦੀਆਂ ਏਜੰਸੀਆਂ ਦੀ ਖੇਡ ਦੇ ਖਿਡਾਰੀ ਹੀ ਸਨ ਜੋ ਅਜੀਤ ਡੌਵਾਲ ਵਲੋਂ ਤਿਆਰ ਕੀਤੇ ਸਨ ਜਿਸ ਵਿੱਚ ਅਜੀਤ ਡੌਵਾਲ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਸੀ ਜੋ ਅਟੈਕ ਸ਼ੁਰੂ ਹੋਣ ਤੋਂ ਪਹਿਲਾਂ ਬਾਹਰ ਨਿਕਲਿਆ । ਇਹ ਅਟੈਕ( ਬਲੈਕ ਥੰਡਰ) ਜੂਨ 1984 ਦੇ ਅਟੈਕ ਨੂੰ ਸਹੀ ਸਾਬਤ ਕਰਨ ਲਈ ਕੀਤਾ ਗਿਆ ਸੀ ਸਰਕਾਰੀ ਧਿਰ ਦੇ ਖਿਡਾਰੀਆਂ ਨਾਲ

  • @haqiqatnama8789
    @haqiqatnama8789 2 หลายเดือนก่อน

    ਬਹੁਤ ਸ਼ਾਨਦਾਰ ਪ੍ਰੋਗਰਾਮ ਹੁੰਦੇ ਹਨ ਤੁਹਾਡੇ.

  • @rickybhullar8500
    @rickybhullar8500 2 หลายเดือนก่อน +1

    ਇਹਦਾ ਆਪਣਾ ਬਿਆਨ ਹੈ ਕਿ 1000ਤੋਂ ਵੱਧ ਬਲੈਕ ਕੈਟ ਸਰਕਾਰ ਨੇ ਸੈਟ ਕੀਤੇ ਨੇ

    • @manjindersingh-ts7qh
      @manjindersingh-ts7qh 2 หลายเดือนก่อน

      ਬਲੈਕ ਕੈਟਸ ਕਰਕੇ ਈ ਖਾੜਕੂਵਾਦ ਲਹਿਰ ਖਤਮ ਹੋਈ ਤੇ ਬਦਨਾਮ ਵੀ ਹੋਈ, ਕਿਉਕਿ ਸਰਕਾਰ ਦੇ ਗਲਤ ਬੰਦਿਆ ਨੇ ਖਾੜਕੂਆ ਦੇ ਭੇਸ ਚ ਲੋਕਾਂ ਦੀ ਕੁੱਟਮਾਰ ਤੇ ਲੁੱਟ ਵੀ ਬਹੁਤ ਕੀਤੀ ਤੇ ਬਲਾਤਕਾਰ ਵੀ ਕੀਤੇ! ਢਿੱਲਵਾਂ ਬੱਸ ਕਾਂਡ ਵਾਲੇ ਸਰਕਾਰ ਦੇ ਬੰਦੇ ਈ ਸੀ! ਇਹਨਾਂ ਕਾਲੀਆ ਬਿੱਲੀਆ ਕਰਕੇ ਲਹਿਰ ਦਾ ਬਹੁਤ ਨੁਕਸਾਨ ਵੀ ਹੋਇਆ ਤੇ ਚੋਟੀ ਦੇ ਖਾੜਕੂ ਵੀ ਸ਼ਹੀਦ ਹੋਏ ਸੀ!

  • @sukhdevsinghkharoud4946
    @sukhdevsinghkharoud4946 2 หลายเดือนก่อน +1

    Davinderpal ji you are great ,very nice man ji,ਪੰਜਾਬ ੳਉਸ ਸਮੈ ਵਿੱਚ ਬਹੁਤ ਨਾਜੁਕ ਹਾਲਾਤ ਵਿਚ ਰਹੀਆ, ੳਉਦੋ ਦੈ ਘਾਟੇ ਸਾਨੂੰ ਹੁਣ ਵੀ ਪ੍ਰੇਸ਼ਾਨ ਕਰਦੈ ਹਨ। ਵਾਹਿਗੁਰੂ ਜੀ ਸਾਨੂੰ ਹੋਰ ਮਤ ਬਖਸ਼ਣ ਜੀ।

  • @nsdhillon9937
    @nsdhillon9937 2 หลายเดือนก่อน +2

    Virk sahib tusin waqaye ee bde trikhe officer or siyane insaan jaap rhe o eh tuhadi guftgu dass rhi e 🙏 from Talwandi Sabo

    • @RameshKumar-fr1vz
      @RameshKumar-fr1vz 2 หลายเดือนก่อน

      84 ਵੇਲੇ ਗੂਫਤਗੁ ਹੋਰ ਸੀ ਉਸ ਟਾਈਮ ਤਾਂ ਜ਼ਲਾਦਾਂ ਤੋਂ ਵੱਧ ਕੰਜ਼ਰ ਸੀ ਜ਼ਲਾਦਾਂ ਦਾ ਵੀ ਧਰਮ ਹੁੰਦਾ ਹੈ ਪਰ ਇਹਨਾਂ ਕੰਜਰਾਂ ਦਾ ਨਹੀਂ ਦੀਨ ਈਮਾਨ ਸੀਗਾ ਰੱਬ ਨੂੰ ਜੇਬਾਂ ਵਿੱਚ ਸਮਝਦੇ ਸਨ

  • @balbirsingh4913
    @balbirsingh4913 2 หลายเดือนก่อน

    Very good interview 👍

  • @shrinivasraos.sohoni9917
    @shrinivasraos.sohoni9917 2 หลายเดือนก่อน

    Riveting reminiscences of historical significance. 💐

  • @kkhh_567
    @kkhh_567 2 หลายเดือนก่อน

    Very good discussion..

  • @gamingbrothers7108
    @gamingbrothers7108 2 หลายเดือนก่อน

    Bahut knowledge mildi tuhadi interviews too bahut badia

  • @satwindermatharu3855
    @satwindermatharu3855 2 หลายเดือนก่อน +1

    ਜਦ ਹੱਥ ਚ ਪਾਵਰ ਹੁੰਦੀ ਆ ਓਦੋਂ ਨੀ ਕੋਈ ਬੋਲਦਾ ...ਬਾਅਦ ਚ ਸਾਰੇ ਬੋਲਣ ਲੱਗ ਜਾਂਦੇ ਆ

  • @TARUBALETIAUK
    @TARUBALETIAUK 2 หลายเดือนก่อน +1

    Good. Advice

  • @jaibheemjaiambedkarsahib6863
    @jaibheemjaiambedkarsahib6863 2 หลายเดือนก่อน +2

    Real 🦁 Sant K P S GILL Jindabaad

  • @BKK1521
    @BKK1521 2 หลายเดือนก่อน

    Very well explained

  • @karnailsinghcheema7286
    @karnailsinghcheema7286 2 หลายเดือนก่อน

    ਦਵਿੰਦਰਪਾਲ ਜੀ Militancy ਆਈ ਕਿਉਂ ਕਿਸ ਵਜਾ ਕਰਕੇ ਆਈ ਕਿਸ ਦੀ ਗਲਤੀ ਕਰਕੇ ਆਈ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ।

  • @pushpindersingh6915
    @pushpindersingh6915 2 หลายเดือนก่อน +5

    Bhaji ehna ton eh tan puch lende jede Kaunke saab nu eh vdia bnda kende c v tuhdi police ne ki krya ehna naal? I don’t understand koi policewalla eh mnda kyo ni asi dhka krya

  • @balwindersandhu1457
    @balwindersandhu1457 2 หลายเดือนก่อน

    Bilkul right

  • @palwindersingh9357
    @palwindersingh9357 2 หลายเดือนก่อน +1

    ਆਪਣੇ ਅੰਦਰ ਵੀ ਝਾਤ ਮਾਰੋ ਜੀ ਜਦੋ ਤੂੰ ਜਿਦਾ ਤੇ ਸੁੱਖਾਂ ਨੂੰ ਜੇਲ ਂਅੰਦਰ ਜਾ ਕੇ ਵੀ ਤਸੱਦਦ ਕਰਦਾ ਸੀ

  • @pb03ale10
    @pb03ale10 2 หลายเดือนก่อน

    ਫੈਸਲਾ ਓਨ the spot ਲਈ officer ਵੀ ਇਮਾਨਦਾਰ ਚਾਹੀਦਾ।।। ਨਈ ਤਾਂ ਦੁਸ਼ਮਣੀਆਂ ਹੀ ਨਿਕਲਣਗੀਆਂ

  • @MSingh_Sidhu
    @MSingh_Sidhu หลายเดือนก่อน

    Some times I watch your videos like Jassy and mithu story .....best of luck your chanel..Great interview

  • @KanwaljitBhullar
    @KanwaljitBhullar 2 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @balvirsinghbrar1089
    @balvirsinghbrar1089 2 หลายเดือนก่อน

    Very.good. ji. Sir.ji 👌👌😪😪😪😪🙏🙏🙏🙏🙏🙏

  • @haqiqatnama8789
    @haqiqatnama8789 2 หลายเดือนก่อน

    ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀਂ.. ਪਰ ਇਸਨੂੰ ਥੋੜ੍ਹਾ ਹੋਰ ਡਿਟੇਲ ਚ ਕਰੋ

  • @sharmatenthouse1848
    @sharmatenthouse1848 2 หลายเดือนก่อน

    Devinder pal g sat shri akal

  • @MSingh_Sidhu
    @MSingh_Sidhu หลายเดือนก่อน

    Pinta manu mileya 1999 in Kuala Lumpur ohde gardan te goli da nishan C but after I never met him .....he told me that time he is in Australia

  • @karama709
    @karama709 2 หลายเดือนก่อน +1

    KPS Gill ਜ਼ਿੰਦਾਬਾਦ

  • @Lovekhehra3630
    @Lovekhehra3630 หลายเดือนก่อน

    Sarkaari attwaad

  • @simar72025
    @simar72025 2 หลายเดือนก่อน +2

    ਇਹਨਾਂ ਨੂੰ ਨੀਂਦ ਪਤਾ ਨੀ ਕਿਵੇਂ ਆ ਜਾਂਦੀ ਹੋਣੀ ਆ

  • @harinderbhaggal8955
    @harinderbhaggal8955 2 หลายเดือนก่อน +10

    ਗਿੱਲ ਸਾਹਿਬ ਨਹੀਂ ਬੂਚੜ ਗਿੱਲ ਆਖੋ

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 หลายเดือนก่อน

    ਅਜ ਦੀ ਪੀੜੀ ਨੇ ਸਰਕਾਰ ਦਾ ਸਾਰਾ narative ਤੋੜ ਦਿਤਾ..
    ਤੇ ਸਰਕਾਰ ਦੀ ਬਦਨਿਤੀ ਸਾਹਮਣੇ ਅਾ ਚੁਕੀ ਅਾ...

  • @karama709
    @karama709 2 หลายเดือนก่อน +1

    ਸੁਮੇਧ ਸੈਣੀ ਜ਼ਿੰਦਾਬਾਦ

  • @JaswinderSingh-ql7ho
    @JaswinderSingh-ql7ho 2 หลายเดือนก่อน

    Davinderpal ji, ਕੀ ਤੁਹਾਡੇ ਕੋਲ official data ਹੈ ਕਿ ਇਸ ਕਾਲੇ ਦੌਰ ਚ ਕਿਨੇ ਹਿੰਦੂ ਅਤੇ ਕਿਨੇ ਸਿਖ ਮਾਰੇ ਗਏ।।

  • @SukhmindersinghNagra
    @SukhmindersinghNagra 2 หลายเดือนก่อน +8

    ਵੀਰ ਜੀ ਮੈਨੂੰ ਗੱਲ ਕਰਦੇ ਸਭ ਸਹੀ ਗੱਲ ਨਹੀ ਲਗਦੇ ਪਤਾ ਨਹੀ ਕਰਦੇ ਜੇ ਗੁਰੂ ਦੀ ਮੰਨਦੇ ਨੇ ਫਿਰ ਆਪਦੇ ਧਰਮ ਦੀ ਕਿਉ ਨੇ ਇਹਨਾ ਨਾਲੇ ਤਾਮਿਲ ਚੰਗੇ ਨੇ ਪੁਲਸ ਉੱਥੇ ਵੀ ਸੀ ਪਰ ਉਹ ਆਪਣੀ ਚੰਗੇ ਸੀ ਪਰ ਆਪਣੇ ਨਾਲੋ ਤੁਸੀ ਦੌਲਤਗੰਜ ਬਣਾਇਆ ਜਿਹੜਾ ਆਪ ਮੰਨਦਾ ਬਈ ਨਹੀ ਲਿਖ ਸਕਦਾ ਜੇ ਤੁਸੀ ਇਸ ਤੇ ਆਪ ਮੰਨਦੇ ਹੋ ਬਈ ਸੱਚ ਆਵੇ ਤਾੰ ਜਰੂਰ ਮਿਲੂਗੇ

  • @PalBhangu-e2f
    @PalBhangu-e2f 2 หลายเดือนก่อน +4

    ਪੰਮਾਂ ਮਾਧੋਪੁਰੀ ਕੌਂਣ ਸੀ ਵਿਰਕ ਜੀ

  • @amarjeetsandhu1975
    @amarjeetsandhu1975 หลายเดือนก่อน

    One Sided Sarkari Story

  • @youandme1782010
    @youandme1782010 หลายเดือนก่อน

    did the police followed all the protocols, who killed Sardar Jaswant Singh Khalra? Can Mr Virk explained that or he will be mum on those atrocities

  • @sartajsingh8511
    @sartajsingh8511 2 หลายเดือนก่อน +9

    Mr.virk you killed many innocent sikh youth

  • @Prabh71
    @Prabh71 2 หลายเดือนก่อน +4

    ਕਾਇਰ ਕਾਤਲ

  • @Tangovlog_CHD
    @Tangovlog_CHD 2 หลายเดือนก่อน +4

    1984 tho badh bohot police officer Tey ajanseya Wale esh Da najaijh faida LA rahey sey kuch police Wale sey Jo dar day kar Kay ofisar da hukam man Rahey sey Tey kuch police Wale emandari naal Kam kar Da sey ush nu koi ve Kam nahi sey deynde Katar Hindu Muslim Sikh ehna kar Kay Punjab Da mahool kharabh hoya Tey kuch lalache politeshan IPS IAS ohh sab Miley hoi sey 😮

  • @rickybhullar8500
    @rickybhullar8500 2 หลายเดือนก่อน

    ਰੇਅ ਤੇ ਰਿਬੈਰੋ ਦੀ ਜੋੜੀ ਸੈਂਟਰ ਲੈ ਕੇ ਆਇਆ ਸੀ ਕਿਉਂਕਿ ਉਹ ਸਮਝਦੇ ਸਨ ਕਿ ਇਸ ਜੋੜੀ ਨੇ ਬੰਗਾਲ ਦੀਆਂ ਮੂਵਮੈਂਟਸ ਨਪੀਆਂ ਸਨ

    • @karama709
      @karama709 2 หลายเดือนก่อน

      ਰੇ, ਰਿਬੈਰੋ, ਰਾਜੀਵ ਦੀ ਤਿੱਕੜੀ ਨੇ ਸੋਹਣਾ ਕੰਮ ਕੀਤਾ ਉਦੋਂ

    • @rickybhullar8500
      @rickybhullar8500 2 หลายเดือนก่อน

      @karama709 ਕੀ ਵਧੀਆ ਕੀਤਾ?

    • @karama709
      @karama709 2 หลายเดือนก่อน

      @@rickybhullar8500 ਖਾਲਿਸਤਾਨ ਮੂਵਮੈਂਟ ਨੂੰ ਦੱਬਿਆ

    • @rickybhullar8500
      @rickybhullar8500 2 หลายเดือนก่อน

      @@karama709 ਸਾਲਿਓ ਕਦੇ ਸਿੱਧੇ ਨਹੀ ਟੱਕਰੇ ਸੀ ਦੱਲਿਆਂ ਵਾਲੀ ਗੱਲ ਉਹਨਾਂ ਕੀਤੀ ਸੀ ਤੇ ਦੱਲਿਆਂ ਵਾਲੀ ਤੂੰ ਕਰ ਰਿਹਾ

    • @rickybhullar8500
      @rickybhullar8500 หลายเดือนก่อน

      @karama709 ਉਹ ਤੇ ਅੱਜ ਵੀ ਚੱਲ ਰਹੀ ਹੈ ਹੁਣ ਤੇ ਇੰਟਰਨੈਸ਼ਨਲ ਪੱਧਰ ਤੇ ਹੈ ।

  • @saytruth1382
    @saytruth1382 หลายเดือนก่อน

    You can interview any police officer,he will say he has done nothing wrong.But reality is different.innocent Sikhs were subjected to torture,cruelty and extortion.Most of police officers are amassing wealth till day.

  • @YashpaulSharma-g1s
    @YashpaulSharma-g1s 2 หลายเดือนก่อน

    Virk Sahib was a very polite, honest and professional Police Officer.

  • @sgl8191
    @sgl8191 2 หลายเดือนก่อน +1

    Sir, sudden interruptions in virk’s speaking shows, he is hiding many things.

  • @rajindersinghraj5425
    @rajindersinghraj5425 2 หลายเดือนก่อน +1

    ਵਿਰਕ ਸਾਬ੍ਹ ਨੂੰ ਪੁੱਛੋਂ ਇਹ ਖਰਬੂਜਾ ਕਿਵੇਂ ਖਾਂਦੇ ਨੇ 😂

  • @amarjeetsandhu1975
    @amarjeetsandhu1975 หลายเดือนก่อน

    Virk ny Baksur Looka nu Bahut Current Lalleya. BAHUT JULAM KEETA

  • @Tangovlog_CHD
    @Tangovlog_CHD 2 หลายเดือนก่อน +5

    Centar sarkar ajanseya Ney Sikh com tho Sikh com Day log Hee Marwah Rahey sey chuth sach bol bol Kay Hun koi ve police officer sach nahi bole gha jad Canada USA Australia warge Desh vich chale Jan fair kuch sach bol jande Ney retirement tho badh ve aapney pawar Da faida Lande Ney Jay sach bolta fair ohna Dey pawar Tey ofisar ziro Ho janda hai 😊

  • @PrabhjotSingh-ku5nv
    @PrabhjotSingh-ku5nv 2 หลายเดือนก่อน

    Davinder Pal ji.. You are doing Great Job, you are documenting history from the right source,. Thanks a Lot for your Efforts... 🙏

    • @arbide_world
      @arbide_world  2 หลายเดือนก่อน

      Thank you very much for kind words & appreciation 🙏🙏

  • @amarjeetsandhu1975
    @amarjeetsandhu1975 หลายเดือนก่อน

    Virk ny Maharastra cha sab nalo julm Bhai Sukhay Jinday nal keeta

  • @PrabhjotSingh-ku5nv
    @PrabhjotSingh-ku5nv 2 หลายเดือนก่อน

    Oss time.. Shayad Punjab police was divided in to two parts, one was SS VIRK and other was Sumedh saini... In dont know what happen between both of them..

  • @amriksingh9543
    @amriksingh9543 2 หลายเดือนก่อน

    ਕਾਂਉਕੇ ਸਹਿਬ ਕਿਉ ਸ਼ਹੀਦ ਕੀਤੇ।

  • @sonakhehra1295
    @sonakhehra1295 2 หลายเดือนก่อน

    Delhi. Is. Responsible. For. All. This

  • @amarjeetsandhu1975
    @amarjeetsandhu1975 หลายเดือนก่อน

    Is Virk di Marriage muktsar Bahi Kuku di Family ch hoee hy

  • @MSingh_Sidhu
    @MSingh_Sidhu หลายเดือนก่อน

    I think eh sab ruk sakda c ...same Mahabharat that was created from Krishan...like that time Krishan want to be a PM Modi

  • @MSingh_Sidhu
    @MSingh_Sidhu หลายเดือนก่อน

    That only political problem I think but I don't anything because I really don't know anything...I can say that was only lott khoh time

  • @Gurlalsinghkang
    @Gurlalsinghkang 2 หลายเดือนก่อน

    ਇੱਕ ਪਿੰਟਾ ਨਾਂਮ ਦਾ ਖਾੜਕੂ ਸੀ ਜਿਸ ਨੂੰ ਅਪਰੈਸ਼ਨ ਬਲੈਕ ਥੰਡਰ ਵੇਲੇ???
    ਸ਼ਾਇਦ ਸੁਰਜੀਤ ਸਿੰਘ ਪਿੰਟਾ ਸੀ ਨਾਂਮ ਬਾਕੀ ਕੀ ਵਾਪਰਿਆ ਉਹ ਮੇਰੇ ਹੁਣ ਯਾਦ ਨਹੀਂ

    • @PargatSingh-dl5me
      @PargatSingh-dl5me 2 หลายเดือนก่อน +1

      ਹਾਂ ਜੀ,, ਸਰਜੀਤ ਸਿੰਘ ਪੈਂਟਾ ਸੀ

  • @jashanmaan7873
    @jashanmaan7873 18 วันที่ผ่านมา

    I request to @arbide world channel please be sincere we have very faith in you....this person has done very unlawful activities in punjab.. I have faith in this channel which is few among so... please enquire his past.

  • @amrindersingh8150
    @amrindersingh8150 2 หลายเดือนก่อน +3

    ਤੁਸੀਂ ਅੰਬ ਖਾਂਦੇ ਓ ?
    ਏ ਸਵਾਲ ਰੈ ਗਿਆ

  • @Vikramkamboj52637
    @Vikramkamboj52637 2 หลายเดือนก่อน

    Punjab police Zindabad....❤❤❤