Waris Punjab De Amritpal Singh ਨੂੰ ਇਸ ਬਹੁਜ਼ਨ ਸ਼ੇਰ ਨੇ ਦਿੱਤਾ ਜਵਾਬ,ਵਾਰਿਸੋ ਪਹਿਲਾਂ ਜਾਤ ਪਾਤ ਤਾਂ ਖਤਮ ਕਰੋ

แชร์
ฝัง
  • เผยแพร่เมื่อ 7 ก.ย. 2024
  • amritpal singh waris punja... samajik mudde amritpal singh waris punjab de samajik mudde chanel amritpal samajik mudde channel amritpal singh exposed bhai amritpal singh bhai amritpal singh waris p... waris punjab de amritpal si... amritpal singh waris punja... dr gurinder singh rangreta rangreta dr gurinder singh... shiv sena vs amritpal singh

ความคิดเห็น • 1.1K

  • @premsandhu1031
    @premsandhu1031 ปีที่แล้ว +221

    ਇਕ ਇਕ ਗੱਲ ਬਲਾਸਟ ਵਾਲੀ ਏ ਇਸ ਨਾਲ ਬਹੁਤ ਮਿਰਚਾਂ ਲੜਨਗੀਆਂ ਬਹੁਤਿਆਂ ਨੂੰ ਹੁਣ ਤੁਹਾਨੂੰ ਵੀ ਫੋਨ ਆਉਗਾ ਕੇ ਤੇਰਾ ਸੋਧਾਂ ਲਾਉਣਾ ਏ

    • @malkiitsingh3311
      @malkiitsingh3311 ปีที่แล้ว

      Terii koi okath hi nehi meri zamir wala tu

    • @user-kh9ut7wg6y
      @user-kh9ut7wg6y ปีที่แล้ว +1

      Je veer kise ne Eho jihi Gallati kitti chingari da bhambber ban jana

    • @jaspritsingh7594
      @jaspritsingh7594 ปีที่แล้ว

      ਅਮ੍ਰਿਤ ਪਾਲ ਸਿੰਘ ਨੇ ਕੀ ਗ਼ਲਤ ਕਰ ਦਿੱਤਾ

    • @Abhishek-xj6yc
      @Abhishek-xj6yc 2 หลายเดือนก่อน

      ​@@jaspritsingh7594 ਓਹਨੇ ਕਿਹੜਾ ਕਿਹਾ ਕ ਅੰਮ੍ਰਿਤਪਾਲ ਗਲਤ aw ਅਸੀਂ ਤਾਂ ਕਹਿੰਦੇ ਓਹ ਸਹੀ aw ਅੰਮ੍ਰਿਤਪਾਲ ਪਰ ਆਪਣੇਂ ਬੋਲੇ ਹੋਏ ਬੋਲ ਸਾਬਿਤ v ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਖਤਮ ਕੀਤੀ ਸੀ ਤੇ ਜੇਹੜੇ ਚੌਧਰੀ ਜਾਤੀ ਵਿਤਕਰਾ ਕਰਦੇ ਓਹ ਹੁਣ ਗੁਰੂ ਸਾਹਿਬ ਤੋਂ ਉਪਰ ਹੋ ਗਯੇ ਜ ਅੰਮ੍ਰਿਤਪਾਲ ਕੌਮ ਦਾ ਜਰਨੈਲ ਬਨਇਆ ਤਾਂ ਓਹ ਅੱਗੇ ਹੋ k ਜਾਤੀ ਵਿਤਕਰੇ ਨੂੰ ਰੋਕੇ ਓਹਨਾ ਖਿਲਾਫ ਮੋਰਚਾ ਖੋਲ੍ਹੇ ਜੇਹੜੇ ਜਾਤ ਪਾਤ ਦੇਖਦੇ ਪਰਖਦੇ

  • @shemshersingh7543
    @shemshersingh7543 ปีที่แล้ว +70

    ਸਹੀ ਗੱਲ ਹੈ ਬਾਈ ਜੀ ਖਿਚ ਕੇ ਰੱਖੋ ਗਰੀਬ ਸਿੱਖਾਂ ਨੂੰ ਕੋਈ ਵੀ ਨਹੀਂ ਪੁੱਛਦਾ ਬਾਈ ਜੀ

    • @walking.with.lord.ministries
      @walking.with.lord.ministries ปีที่แล้ว

      ਅੱਜ ਗਰੀਬ ਸਿਖ ਹੀ ਏਦ੍ਹੇ ਮਗਰ ਲੱਗੇ ਆ ਜੇ ਕੁਛ ਕਰਨਾ ਤਾ ਗੈਂਗਸਟਰ ਦੇ ਅੱਗੇ ਕਰੋ ਜਾ ਨਸ਼ਾ ਰੋਕੋ ਇਹ ਨਹੀਂ ਦਿਖਦਾ ਬੱਸ ਦੂਜੇ ਧਰਮ ਦਿਖਦੇ ਨੇ ਕੋਈ ਵੀ ਧਰਮ ਕਿਸੀ ਨੂੰ ਮਾਰਦਾ ਤਾ ਨਹੀਂ 🙏ਪਰ ਨਸ਼ਾ ਤੇ ਗੈਂਗਸਟਰ ਮਾਰ ਰਹੇ ਹਨ ਇਹਨਾਂ ਤੋਂ ਡਰ ਲਗਦਾ ਇਹਨਾਂ ਨੂੰ ਪਤਾ ਹੈ ਨਾ ਜੇ ਇਹਨਾਂ ਬਾਰੇ ਬੋਲੇ ਤਾ ਮਰ ਜਾਵਾਂ ਗੇ ਇਹ ਡਰਪੋਕ ਲੋਕ ਧਰਮਾ ਨੂੰ ਲੜਵਾ ਕੇ ਆਪਣੀ ਕੁਰਸੀ ਲੈਣੀ ਚੋਂਦੇ ਨੇ ਧੰਨਵਾਦ 🙏🙏🙏

  • @dilbaghsingh4247
    @dilbaghsingh4247 ปีที่แล้ว +82

    ਵੀਰ ਜੀ ਜੋ ਵੀ ਗੱਲਾਂ ਤੁਸੀਂ ਕਹੀਆਂ 💯ਸਹੀ ਹਨ ਇਹੋ ਜੀਹੇ ਮੁਰਖ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇਨ ,

  • @ManpreetSingh-by4np
    @ManpreetSingh-by4np ปีที่แล้ว +68

    ਜਾਤ ਹਕਾਰਿਆ ਦੇ ਮਿਰਚਾਂ ਬਹੁਤ ਲਗਣੀਆਂ ਪੂਰਨ ਸੱਚ ਹੈ

  • @rajsahni2
    @rajsahni2 ปีที่แล้ว +43

    ਵੀਰ ਜੀ ਤੁਹਾਡੀਆਂ ਗੱਲਾਂ ਸੁਣਕੇ ਕਈਆਂ ਦੇ ਬਵਾਸੀਰ ਵਾਲੀ ਥਾਂ ਤੇ ਮਿਰਚਾਂ ਲਗਣੀਆਂ ਨੇ,ਸਹੀ ਗੱਲ ਹੈ, ਸ਼ਭ ਆਪਣੀ ਜੇਬ ਭਰਨ ਲਈ ਲੱਗੇ ਆਂ,

  • @sukhmindersingh7880
    @sukhmindersingh7880 ปีที่แล้ว +73

    Very nice ਵੀਰ ਜੀ ਬਿਲਕੁਲ ਸਈ ਗੱਲ ਇਹਨਾਂ ਨੇ ਧਰਮਾਂ ਦੇ ਨਾਮ ਤੇ ਮਰਵਾਉਣਾ ਨੌਂ ਜਵਾਨਾਂ ਨੂੰ ਇੱਕਲਾ ਅੰਮ੍ਰਿਤ ਸ਼ੱਕ ਕੁੱਛ ਨੀ ਬਣਨਾ ਗੁਰੂ ਦੀ ਬਾਣੀ ਤੇ ਵੀ ਸੋਚ ਵਿਚਾਰ ਕਰੋ ਸਭ ਧਰਮਾਂ ਦਾ ਸਤਿਕਾਰ ਕਰੋ

  • @armaanranga6932
    @armaanranga6932 ปีที่แล้ว +33

    ਬਿਲਕੁਲ ਸਹੀ ਕਿਹਾ ਬਾਈ ਨੇ। ਸਿਰਾਂ ਹੀ ਲਾਂਤਾ
    ਜੈ ਭੀਮ ਜੈ ਭਾਰਤ ਜੀ

  • @hardeepsinghassandh7952
    @hardeepsinghassandh7952 ปีที่แล้ว +55

    ਸੌ ਪਰਸੈਂਟ ਸਚ ਹੈ ਜੀ

  • @gurmailsinghgill4971
    @gurmailsinghgill4971 ปีที่แล้ว +129

    ਬਹੁਤ ਵਧੀਆ ਵਿਚਾਰ ਵੀਰ ਜੀ, ਧੰਨਵਾਦ 👌👌🙏🙏

  • @ravinder1664
    @ravinder1664 ปีที่แล้ว +54

    ਬਾਈ ਨੇ ਕਿੰਨੀ ਵਧੀਆ ਗੱਲਾਂ ਦੱਸੀਆਂ
    ਭਾਰਤ ਇਕ ਹੈ ਇੰਡੀਆ ਇਕ ਹੈ ਇਸਨੂੰ ਇਕ ਰਹਿਣ ਦਿਓ

    • @jaspritsingh7594
      @jaspritsingh7594 ปีที่แล้ว

      ਕਿਹੜਾ ਭਾਰਤ ਇੱਕ ਜਿਥੇ ਸ਼ੂਦਰਾਂ ਨੂੰ ਬਰਾਬਰ ਨਹੀਂ ਮੰਨਦਾ ਬ੍ਰਾਹਮਣ ਜੋ ਪਾਵਰ ਵਿੱਚ ਹੈ। ਜਿਥੇ ਸਟੇਟ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਲੈਸ ਹੋ ਕੇ ਹਮਲਾ ਕਰਦੀ ਤੇ‌ ਰਾਜਧਾਨੀ ਵਿੱਚ ਸਿੱਖ ਕੌਮ ਦਾ ਕਤਲੇਆਮ ਹੋਇਆ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆ

    • @jaspritsingh7594
      @jaspritsingh7594 ปีที่แล้ว

      ਭਾਰਤ ਇੱਕ ਧਰਮ ਨਿਰਪੱਖ ਸਟੇਟ ਹੈ ਜਿੱਥੇ ਸਾਰੇ ਧਰਮਾਂ ਰਹਿੰਦੇ ਹਨ ਪਰ ਜਿਸ ਦੀ ਅਬਾਦੀ ਜ਼ਿਆਦਾ ਹੈ ਉਹ ਦੂਸਰਿਆਂ ਨੂੰ ਵੀ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਤੇ ਪੂਰਾ ਭਾਰਤ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦਾ

  • @jasbirgakhal374
    @jasbirgakhal374 ปีที่แล้ว +32

    ਬਿਲਕੁਲ ਸੱਚ ਕਿਹਾ ਵੀਰ ਮੇ ਆਪ ਵੀ ਜੱਟ ਆ ਪਰ ਗੱਲਾਂ ਇਹ ਸੱਚੀਆਂ👍🏽

  • @parmjitsingh4540
    @parmjitsingh4540 ปีที่แล้ว +68

    Jai bhim jai bharat 75 ਸਾਲਾਂ ਤੋਂ ਪੰਜਾਬ ਵਿੱਚ ਜੱਟਾਂ ਦੀ ਸਰਕਾਰ ਰਹੀ ਹੈ , ਫਿਰ ਆਜ਼ਾਦੀ ਕਿਸ ਤੋਂ ਚਾਹੀਦੀ ਏ.ਭਾਰਤ ਸਾਰੇ ਧਰਮਾਂ ਦਾ ਸਾਂਝਾ ਦੇਸ਼ ਹੈ jai bharat jai bhim .

    • @ManinderSingh-mx1kw
      @ManinderSingh-mx1kw ปีที่แล้ว +2

      ਵੀਰ ਜੱਟ te nai v a ਬਾਇਆ v a ਸੁਨਿਆਰਾ v ho ਸੱਕਦਾ ਜੱਟ ਕੋਇ ਜਾਤ ni a ਮਿੱਤਰਾ ਜੱਟ te ਸਿੱਖ ਅਲੱਗ ਅਲੱਗ ਵਿਸ਼ਾ a o ਲੋਕ avi layi ਬੈਠੇ a ki jatt ਅਸਲੀ ਪੰਜਾਬੀ hunde a ,,,, ਆਹੀ gal ne ਸਤਿਆਨਾਸ਼ kita a Punjab da,,,,,,

  • @lakhbirsingh3395
    @lakhbirsingh3395 ปีที่แล้ว +35

    ਬਿਲਕੁਲ ਸਹੀ ਵਿਚਾਰ ਵੀਰੇ ਆਪਦੇ ਇਹ ਸਭ ਘੜੰਮ ਚੌਧਰੀ ਪੈਸੇ ਪਿਛੇ ਭਜੇ ਫਿਰਦੇ

  • @greatthinking
    @greatthinking ปีที่แล้ว +49

    Mazbhi Sikh jaag gaye hun, very good 👍

  • @gumailsingh570
    @gumailsingh570 ปีที่แล้ว +49

    ਜੈ ਭੀਮ ਜੈ ਭਾਰਤ
    ਜੈ ਸਵਿਧਾਨ
    ਧੰਨਵਾਦ ਜੀ
    🙏🌹🐘

    • @jaspritsingh7594
      @jaspritsingh7594 ปีที่แล้ว

      ਬਾਈ ਜੇ ਨਾਮ ਨਾਲ ਸਿੰਘ ਲਾਇਆਂ ਤਾਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ‌। ਸਤ ਸ੍ਰੀ ਆਕਾਲ ਬੋਲਿਆ ਕਰੋ

  • @jeediladeeb2057
    @jeediladeeb2057 ปีที่แล้ว +146

    ਜਿਉਂਦਾ ਰਹਿ ਵੀਰ । ਹਰ ਗੱਲ ਲੱਖ ਰੁਪਈਏ ਦੀ ।

  • @bimlakumari6679
    @bimlakumari6679 ปีที่แล้ว +15

    ਤੁਸੀਂ ਵੀਰ ਜੀ ਗੱਲਾਂ ਬਹੁਤ ਵਧੀਆ ਕਹੀਆਂ ਹਨ ਬਾਕੀ ਇਹ ਕਿ ਸ਼ੁਕਰ ਹੈ ਦਾਤੇ ਦਾ ੳੁਸਨੇਸਕਤੀਆ ਆਪਣੇ ਹੱਥ ਵਿੱਚ ਰੱਖੀਆਂ ਹਨ ਰੱਬ ਇਹਨਾਂ ਦੁ ਆਤਮਾ ਦਿਖਿਊਗਿ।

  • @chandansandhu5855
    @chandansandhu5855 ปีที่แล้ว +36

    ਵਾਰਿਸ ਪੰਜਾਬ ਦੇ ,ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦੇਣਗੇ ਉਸ ਦਾ ਨਾਂ ਬਦਲ ਕੇ ਰੱਖ ਦੇਣਗੇ । ਇਹ ਮਤਲਬ ਹੈ ਵਾਰਿਸ ਹੋਣ ਦਾ ।

    • @garmalsingh4181
      @garmalsingh4181 ปีที่แล้ว

      @@lakhbirsingh2842 tere ke bund marke bhaj gae saleya

    • @jagjitsidhu3354
      @jagjitsidhu3354 ปีที่แล้ว

      @@lakhbirsingh2842 ਤੇਰਾ ਕੀ ਖਤਮ ਕਰਤਾ

    • @rajubose97
      @rajubose97 ปีที่แล้ว +1

      ਨਾ ਵੀਰ ਲਾਵਾਰਸ ਪੰਜਾਬ ਦੇ ਕਹੋ

    • @lakhbirsingh2842
      @lakhbirsingh2842 ปีที่แล้ว

      @@jagjitsidhu3354 ਮੇਰਾ ਕਰ ਕੀ ਸਕਦੈ ਆ ਅਖੌਤੀ ਵਾਰਸ

    • @lakhbirsingh2842
      @lakhbirsingh2842 ปีที่แล้ว

      @@rajubose97 ਹਾ ਜੀ 😆

  • @avisingh7873
    @avisingh7873 ปีที่แล้ว +31

    ਬਾਈ ਆ ਸੱਚ ਕਿਸੇ ਨੇ ਨੀ ਕਿਹਾ । ਬਾਕੀ ਅਸਲੀ ਵਾਰਿਸ ਸਿਖੀ ਦੇ ਗਰੀਬ ਮਜਦੂਰ ਰੰਗਰੇਟੇ ਗੁਰੂ ਕੇ ਬੇਟੇ ਨੇ। ਸਿੰਘ ਬਣੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਤੀ ਨਾਲ ਲਾ ਕੇ ਸਰਦਾਰ ਬਣਾਇਆ। ਜੁਲਮ ਕਰਨਾ ਪਾਪ ਜੁਲਮ ਸਹਿਣਾ ਪਾਪ

  • @kulwinderkumar5164
    @kulwinderkumar5164 ปีที่แล้ว +13

    ਏਨੇ ਪਹਿਲਾ ਵਾਂਗੂ ਪੰਜਾਬ ਦੀ ਜਵਾਨੀ
    ਦਾ ਘਾਣ ਕਰਨਾ
    ਹੁਣਾ ਕੁਝ ਨਹੀਂ
    ਦੇਖੀ ਪਹਿਲਾ ਆਪਣਾ ਪਰਿਵਾਰ ਬਾਹਰ
    ਬਾਹਰ ਭੇਜਣਾ

  • @kawalshergill5760
    @kawalshergill5760 ปีที่แล้ว +56

    ਵੀਰੇ ਬਿਲਕੁਲ ਸੱਚੀਆਂ ਗੱਲਾਂ ਇਹ ਸਾਲੇ ਪੈਸੇ ਪਿੱਛੇ ਸਕੇ ਭਰਾ ਦਾ ਕਤਲ ਕਰ ਦਿੰਦੇ ਆ

  • @GurmeetSingh-vw8pi
    @GurmeetSingh-vw8pi ปีที่แล้ว +36

    ਵੀਰ ਜੀ ਇੰਨਾ ਨੂੰ ਮਿਰਚਾਂ ਬਹੁਤ ਲਗਣਗੀਆ

  • @asingh4019
    @asingh4019 ปีที่แล้ว +24

    ਬਹੁਤ ਵਧੀਆ ਵਿਚਾਰ ਵੀਰ ਜੀ ਧੰਨਵਾਦ

  • @permsingh7156
    @permsingh7156 ปีที่แล้ว +20

    Very good ਬਾਈ ਜੀ ਇਦਾ ਠੋਕ ਦੇ ਰਹੋ।

  • @DevRaj-kh7ni
    @DevRaj-kh7ni ปีที่แล้ว +39

    Jai Bhim Jai Bharat

  • @amritpal1014
    @amritpal1014 ปีที่แล้ว +23

    Good speech

  • @sudarshansinghkalra300
    @sudarshansinghkalra300 ปีที่แล้ว +2

    ਬਹੁਤ ਹੀ ਸਚੀਆਂ ਸੂਚੀਆਂ ਗੱਲਾਂ ਆਖੀਆਂ ਹਨ ਇਸ ਸ਼ੇਰ ਬੱਚੇ ਨੇ ਜਿਹੜੀਆਂ ਧਰਮ ਦੇ ਠੇਕੇਦਾਰਾਂ ਨੂੰ ਹਜ਼ਮ ਨਹੀਂ ਹੋਣੀਆਂ। ਜੀਉਂਦਾ ਵਸਦਾ ਰਹੇ ਸ਼ੇਰਾ।

  • @sukhchima2556
    @sukhchima2556 ปีที่แล้ว +26

    ਜੈ ਭੀਮ ਜੈ ਭਾਰਤ 🙏👍

  • @sorabsorab5356
    @sorabsorab5356 ปีที่แล้ว +123

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

    • @JasbirSingh-rv9pf
      @JasbirSingh-rv9pf ปีที่แล้ว +1

      ਇਹ ਜੱਟ ਸਰਕਾਰ ਦੀ ਇਕ ਇਹ ਵੀ ਜਹਿਰ ਪੜੋ ਭਾਈ ਸ਼ ਜੇਤਾ ਜੀ ਨੋਵੀ ਪਾ.ਸ਼੍ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿਲੀ ਤੋ ਲੈ ਕੇ ਪੰਜਾਬ ਵੱਲ ਚੱਲੇ ਪਹਿਲਾ ਪੜਾ ਤਰਾਵੜੀ ਜੋ ਕਰਨਾਲ ਦੇ ਪਾਸ ਹੈ ਕਿਤਾ ਦੁੰਜਾ ਅੰਬਾਲਾ ਸਹਿਰ ਦੇ ਪੁਰਾਣੀ ਸਬਜੀ ਮੰਡੀ ਦੇ ਸਾਹਮਣੇ ਕਿਤਾ ਇਸ ਥਾ ਤੇ ਗੁਰੂ ਘਰ ਭਾਈ ਜੀਵਨ ਸਿੰਘ ਦੇ ਨਾ ਤੇ ਬਨਾਇਆ ਗਿਆ ਭਾਈ ਜੇਤਾ ਜੀ ਅੰਬਾਲੇ ਤੋ ਕੀਰਤਪੁਰ ਲਈ ਰਵਾਨਾ ਹੋਏ ਰਸਤਾ ਘਗਰ ਨਦੀ ਪਾਰ ਸੱਭੂ ਦੀ ਤਰਫ ਤੋ ਜਾਦਾ ਇਕ ਹੋਰ ਜੋਧਾ ਜੋ ਮਾਧੋ ਦਾਸ ਤੋ ਬੱਦਾ ਬਹਾਦਰ ਸਿੰਘ ਬਨਾਕੇ ਨੰਦੇੜ ਤੋ ਦਸਮੇਸ ਪਿਤਾ ਜੀਨੇ ਸਰਹਿਦ ਭੇਜੀਆ ਬੱਦਾ ਬਹਾਦਰ ਪਹਿਲਾ ਸਮਾਣੇ ਪਹੁਚਿਆ ਫਿਰ ਸਰਹਿਦ ਵੱਲ ਸਮਾਣੇ ਤੋ ਸਰਹਿਦ ਦਾ ਰੱਸਤਾ ਅੱਬਾਲੇ ਵੱਲ ਨਹੀ ਨਾਭੇ ਵਲ ਨੂੰ ਸਿਧਾ ਪੈਦਾ ਸੀ ਪਰ ਸੰਭੂ ਬੈਰਿਅਰ ਤੋ ਬਨੁੜ ਜਾਦੇ ਰਸਤੇ ਦਾ ਨਾਮ ਬੱਦਾਬਹਾਦਰ ਮਾਰਗ ਰੱਖੀਆ ਨਾ ਕੇ ਭਾਈ ਜੀਵਨ ਸਿੰਘ ਮਾਰਗ ਜੱਦ ਕਿ ਭਾਈ ਜੇਤਾ ਜੀ ਬੱਦਾ ਬਹਾਦਰ ਤੋ ਪਹਿਲਾ ਇਸ ਮਾਰਗ ਤੇ ਚੱਲੇ ਸੀ

    • @jaspritsingh7594
      @jaspritsingh7594 ปีที่แล้ว

      ਰੰਗ ਰੰਗਰੇਟਾ ‌ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ।

    • @jaspritsingh7594
      @jaspritsingh7594 ปีที่แล้ว

      @@JasbirSingh-rv9pf ਬਾਈ ਬਾਬਾ ਬੰਦਾ ਸਿੰਘ ਬਹਾਦਰ ਵੀ ਸਿੱਖਾਂ ਦੇ ਹੀ ਹਨ ਬਾਬਾ ਜੀਵਨ ਸਿੰਘ ਜੀ ਵੀ ਸਿੱਖਾਂ ਦੇ ਹੀ ਹਨ

    • @jaspritsingh7594
      @jaspritsingh7594 ปีที่แล้ว

      @@JasbirSingh-rv9pf ਕਿਸੇ ਜ਼ਾਤ ਨਾਲ ਨਾ ਜੋੜੋ ਸਿੰਘਾ ਨੂੰ ਧੰਨ ਬਾਬਾ ਜੀਵਨ ਸਿੰਘ ਜੀ

    • @jaspritsingh7594
      @jaspritsingh7594 ปีที่แล้ว

      @@JasbirSingh-rv9pf ਜਾਤਾਂ ਬਾਹਮਣ ‌ਨੇ‌ ਬਣਾਈਆਂ ਜੋ ਬੰਦਾ ਜ਼ਾਤ ਪਾਤ ਦੀ ਗੱਲ ਕਰਦਾ ਉਹ ਸਿੱਖ ਧਰਮ ਨੂੰ ਨਹੀਂ ਮੰਨਦਾ ਸਗੋਂ ਬਿਪਰਵਾਦੀ ਸੋਚ ਨੂੰ ਮੰਨਦਾ

  • @jagatgururavidassji7
    @jagatgururavidassji7 ปีที่แล้ว +29

    ਜੇ ਭੀਮ
    ਜੇ ਭਾਰਤ
    ਜੇ ਸੰਵਿਧਾਨ

    • @mrgillu5022
      @mrgillu5022 ปีที่แล้ว

      Jai bhaim jai Bharat 🇮🇳🇮🇳🇮🇳

    • @jagatgururavidassji7
      @jagatgururavidassji7 ปีที่แล้ว +1

      @Navdeep Singh jai bhim karke hi jai Bharat ae

  • @msmattu8482
    @msmattu8482 ปีที่แล้ว +49

    ਗੱਲ 100% ਸੱਚ ਆ ਵੀਰ 👌🇮🇳🇮🇳🇮🇳🇮🇳🙏

  • @user-he2ls1gu4p
    @user-he2ls1gu4p ปีที่แล้ว +83

    ਬਹੁਤ ਵਧੀਆ ਬਾਈ ਜੀ 🙏🙏🙏

  • @johnperez2556
    @johnperez2556 ปีที่แล้ว +15

    1000 %right ji

  • @hvacwork3060
    @hvacwork3060 ปีที่แล้ว +18

    ਬਿਲਕੁਲ ਸੱਚ

  • @majorverygoodbhatti4101
    @majorverygoodbhatti4101 ปีที่แล้ว +26

    Very very very very very good👍👍jionnda reh rangreta shab majbi sikha sher babber shera salute hai tainoo ate teri soch..jatt kaum noo tark nal gall hi nhi aaundi jatt kaum ne punjab da berha gark kar ke rakh deeta..punjab kde sone di chirhi kahaunda si..ajj jo nsha chal riha eh hai denn tuhadi punjab noo..jatt kaum poori moorkh manni janni hit list cho ehna noo koyi samjhaunn vala koyi nhi..ha jehrhe jatt samjhdar aa ohna noo virodh karna chahida..mai puchhnna chahaunda ha ke aakhir tuhadi larhai hai kehde nal baki loka noo gulami nhi lagdi tuhadei vastei gulami kiven..jeenn deo punjab noo

  • @harmanpreet3133
    @harmanpreet3133 ปีที่แล้ว +79

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਵੀਰ ਜੀ ਬਿੱਲ ਕੁੱਲ ਸੱਚ ਬੋਲਦੇ ਨੇ ਤੁਸੀਂ ਹੁਣ ਥੋੜਾ ਚਿਰ ਠਹਿਰੋ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਦੇ ਕਰਪਾਨਾ ਨਾਲ ਸਿਰ ਨਾ ਲਾਹੇ ਤਾਂ ਕਿਹੋ ਗਰੀਬ ਨੂੰ ਤਾਂ ਸਮਝਦੇ ਨਹੀਂ ਕੁਝ ਇਹਨਾਂ ਨਾਲ ਧਰਨੇ ਤੇ ਕਿਉ ਜਾਦੇ ਜੱਟ ਕਿਸੇ ਦੇ ਨਹੀਂ ਮਿੱਤ

    • @Gagandeep-tc4vi
      @Gagandeep-tc4vi ปีที่แล้ว +6

      ਬਹੁਤ ਵਧੀਆ ਸਹੀ ਗਲਾਂ ਕਿਤਿਆ ਵਿਰ ਤੂਸੀ ਜੜੀ ਵੀ ਗਲ ਕਿਤੀ ਤਰਕ ਦੀ ਕਿੱਤੀ ਬੈਸਟ ਆਫ ਲੱਕ ਬਾਈ ਜੀ

    • @nachhatarsinghkajal6827
      @nachhatarsinghkajal6827 ปีที่แล้ว

      Harmanpreet ji tusi sehi kiha ,time sun wala hai,Thora time hor Intjar Karo.Dihariyan karange eh Jutt.

  • @jagirsingh9212
    @jagirsingh9212 ปีที่แล้ว +15

    🙏 ਬਾਈ ਗੱਲਾ ਤਾ ਸਚੀਆ ਸੁਣਾਈਆਂ ਗਈਆਂ ਹਨ ਜੈ ਭੀਮ

  • @gurpreetguri3785
    @gurpreetguri3785 ปีที่แล้ว +26

    Love you bro

  • @deepsingh-pb2nc
    @deepsingh-pb2nc ปีที่แล้ว +13

    You are Right Bro Great Speech

  • @Happy-pm4zq
    @Happy-pm4zq ปีที่แล้ว +19

    Very good ❤

  • @harshchatha4717
    @harshchatha4717 ปีที่แล้ว +12

    very good veer ji bahut vadia gal aa veer ji

  • @o.pgorakapoorpind6908
    @o.pgorakapoorpind6908 ปีที่แล้ว +26

    ਬਾਈ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਹਨ ਸਮਾਜ ਵਿਚ ਵਿਚਰਨ ਵਾਲੇ ਹਨ ਜੇਕਰ ਇਹਨਾਂ ਦੇ ਸਮਝ ਆ ਜਾਣ ਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਲੈ ਕਿ ਆਪਣੀ ਬਾਕੀ ਜ਼ਿੰਦਗੀ ਨੂੰ ਸਫ਼ਲ ਬਣਾਓ ਲੋਕਾਂ ਦੇ ਪੁੱਤ ਨਾ ਮਰਵਾਓ ਜ਼ਰੂਰੀ ਬੇਨਤੀ ਹੈ ਪਤਾ ਨਹੀਂ ਇਹ ਆਰ ਅੈਸ ਅੈਸ ਨੇ ਪੰਜਾਬ ਨੂੰ ਖਤਮ ਕਰਕੇ ਹੀ ਸ਼ਾਹ ਲੈਣਾ ਹੈ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈ

    • @jagtarchand254
      @jagtarchand254 ปีที่แล้ว +1

      eh rss da km nhi eh deep sidhu de km ae varis Punjab de deepsibhu ne bnai cdeep sidhu punjabian da saheed nhi kujh ku katad panthia da saheed ae

    • @navdeep-maseeh2274
      @navdeep-maseeh2274 ปีที่แล้ว

      Bhai ik din ehna da hankaar poore Punjab nu rol devega 😁✝️

  • @hvacwork3060
    @hvacwork3060 ปีที่แล้ว +111

    ਸਾਰੀਆਂ ਗੱਲਾਂ ਸੱਚ

    • @jagsirsingh6076
      @jagsirsingh6076 ปีที่แล้ว +1

      35 ਲਖ ਦੀ ਕੋਠੀ ਪਾ ਕੇ ਕਹਿਣਗੇ ਕਰਜਾ ਮੁਆਫ ਕਰ ਜਾ ਫਾਹਾ ਲੈਣਗੇ ਬਾਦ ਵਿੱਚ ਇੱਕ ਨੌਕਰੀ ਤੇ ਕਰਜਾ ਮੁਆਫ

    • @rajfojji8603
      @rajfojji8603 ปีที่แล้ว

      Good mere bhra

    • @rajfojji8603
      @rajfojji8603 ปีที่แล้ว

      Sahi gal he bhaji

    • @rajfojji8603
      @rajfojji8603 ปีที่แล้ว

      Sadi kom nu jagna pena bhaji

  • @bhupinderdhaliwal7096
    @bhupinderdhaliwal7096 ปีที่แล้ว +6

    ਕਮਾਲ ਕਰ ਦਿੱਤਾ ਵੀਰੇ ਇਹ ਲੋਕ ਤੁਹਾਡੀਆਂ ਕੀ ਜਵਾਬ ਦੇਣਗੇ great ਵੀਰੇ great 👍

  • @searchcool9749
    @searchcool9749 ปีที่แล้ว +22

    Jai bhim

  • @PremSingh-rv4tg
    @PremSingh-rv4tg ปีที่แล้ว +29

    Jai Bheem Jai Bharat

  • @HarpreetSingh-wx1fd
    @HarpreetSingh-wx1fd ปีที่แล้ว +6

    100 % sach bolea veer ne bhut vadiya gall aa bai very nice 🔥🔥👍👍🙏🏻🙏🏻

  • @rustamsingh3348
    @rustamsingh3348 ปีที่แล้ว +80

    ਬਿਲਕੁਲ ਠੀਕ ਕਿਹਾ ਵੀਰ, ਗੁਲਾਮੀ ਇਨਾ ਨੂੰ ਇਹ ਲੱਗ ਦੀ ਆ,ਕਿ ਜਦੋਂ ਇਹ ਕਿਸੇ ਗਰੀਬ ਨਾਲ ਧੱਕਾ ਕਰਦੇ ਸਾਨੂੰ ਕੋਈ ਰੋਕ ਦਾ ਕਊ ਆ,ਇਸ ਕਰਕੇ ਗੁਲਾਮ ਨੇ ਇਹ ਲੋਗ,ਕਿ ਕਿਸੇ ਨੂੰ ਵੀ ਮਰਦਾਏ,ਸਾਨੂੰ ਕੋਈ ਨਾ ਪੁਸ਼ੈ,ਕਿਸੇ ਵੀ ਗਰੀਬ ਨੂੰ ਗੁਰੂ ਘਰ ਵਿੱਚ ਬਾਰ ਕੱਢ ਦੇਈਏ,ਇਹ ਇਨਾ ਲੋਕਾਂ ਨੂੰ ਖੁੱਲ੍ਹੀ ਸ਼ੂਟ ਮਿਲਣੀ ਚਾਹੀਦੀ ਆ, ਨਹੀਂ ਮਿਲ ਰਹੀ ਇਹ ਇਨਾ ਲੋਕਾਂ ਨੂੰ ਗੁਲਾਮੀ ਲੱਗ ਦੀ ਆ

    • @Ranjitsingh-315
      @Ranjitsingh-315 ปีที่แล้ว +1

      ਵੀਰ ਪਹਿਲਾਂ ਸਾਰੇ ਪਾਸੇ ਵੱਲ ਦੇਖ ਕੇ comment ਕਰੋ

    • @rustamsingh3348
      @rustamsingh3348 ปีที่แล้ว +3

      ਵੱਡੇ ਵੀਰ ਜੀ ਜੋਂ ਸੱਚ ਆ ਓਹੀ ਗੱਲ ਕਹੀ, ਕੁਜ ਬੰਦਿਆਂ ਨੂੰ ਇਹ ਗੁਲਾਮੀ ਲਗਦੀ ਆ,ਇਹੋ ਕੁਜ ਹੋ ਰਿਹਾ ਸਮਾਜ ਵਿਚ

    • @tarsemlal9356
      @tarsemlal9356 ปีที่แล้ว +1

      Bilkul shi gal hai

    • @eagle6769
      @eagle6769 ปีที่แล้ว

      Right

    • @eagle6769
      @eagle6769 ปีที่แล้ว

      ਸਹੀ ਕਿਹਾ, ehna ਨੂੰ ਗ਼ਰੀਬਾਂ ਤੇ ਜ਼ੁਲਮ ਕਰਨ ਦੀ ਖੁੱਲ੍ਹੀ ਛੁੱਟੀ ਚਾਹੀਦੀ ਹੈ, ਐਹੋ ਗੁਲਾਮੀ ਏ jo mehsus ਹੁੰਦੀ ਹੈ!

  • @kasturilalbisaya618
    @kasturilalbisaya618 ปีที่แล้ว +27

    sachi gla paji kra de paya tusi Jay Bhim Jay Guru Dev G Jay Samivdhan Jay Ho Baba Sab Dr Ambedkar Sab g 🙏🙏🙏🙏🙏💪💪💪💪💪💪❤️❤️❤️❤️❤️

  • @iqbalsinghtohra7207
    @iqbalsinghtohra7207 ปีที่แล้ว +20

    Very very good Veer

  • @sonyfoujigurdaspur
    @sonyfoujigurdaspur ปีที่แล้ว +84

    ਜੈ ਭੀਮ ਜੈ ਭਾਰਤ ਜੀ

    • @ranvirsingh1706
      @ranvirsingh1706 ปีที่แล้ว +3

      Jaa Hindu ban jaa Sikh
      Ik passe bhim chukki firrda fer babe Nanak da Sikh kivve bannu ,
      Ik miyan ch ik talwar hi paini aa ,
      Jaa Sacha Sikh banja appe jaat paat v khattam hoju ,
      Jaa bhimta banea reh ,
      Dogla kirdar hi tuhada tuhanu barwad kar raha

  • @geetarani9342
    @geetarani9342 ปีที่แล้ว +17

    Bilkul right ji Jo kam karn wale aa o ta koi karda ni

  • @SatnamSingh-tq7bk
    @SatnamSingh-tq7bk ปีที่แล้ว +34

    Waheguru ji

  • @deepakrandhawa874
    @deepakrandhawa874 ปีที่แล้ว +67

    ਮਜ਼੍ਹਬੀ ਸਿੱਖ ਕੌਮ ਨੂੰ ਜੱਟ ਸਿੱਖ ਗੁਲਾਮ ਸਮਝਦੇ ਹਨ... ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ...

    • @Baazsingh12
      @Baazsingh12 ปีที่แล้ว +1

      Galat

    • @kuvamanahat4231
      @kuvamanahat4231 ปีที่แล้ว +7

      Majbi sikh creater of sikh dharm....gulm nhi ..... Hero of Sikhism 🙏🏻🙏🏻🙏🏻

    • @Ranjitsingh-315
      @Ranjitsingh-315 ปีที่แล้ว +3

      ਵੀਰ ਜੀ ਜਦੋਂ ਤੁਸੀਂ ਆਪ ਆਪਣੇ ਖੁਦ ਨੂੰ ਗੁਲਾਮ ਸਮਝਦੇ ਹੋ ਫ਼ੇਰ ਲੋਕਾਂ ਨੇ ਤਾਂ ਗੁਲਾਮ ਕਹਿਣਾ ਹੀ ਹੈ

    • @mohankalu2276
      @mohankalu2276 ปีที่แล้ว +3

      Na menu ta lagda ne main mazhbi Sikh a

    • @harjit_01000
      @harjit_01000 ปีที่แล้ว +1

      Bilkul nhi

  • @DevRaj-kh7ni
    @DevRaj-kh7ni ปีที่แล้ว +23

    Jai Bhim namo buddhay

  • @brjakhu4648
    @brjakhu4648 ปีที่แล้ว +6

    ਬਾਬਾ ji bless you long life to speak out truth

  • @ManjeetSingh-mr1oj
    @ManjeetSingh-mr1oj ปีที่แล้ว +17

    Good veer ji✌🙏🙏

  • @karampal8870
    @karampal8870 ปีที่แล้ว +16

    Jai,Bheem

  • @gurmindersingh9777
    @gurmindersingh9777 ปีที่แล้ว +55

    ਇੱਕ ਇੱਕ ਗੱਲ ਦਾ ਜਵਾਬ ਦੇਣਾ ਕਿਸੇ ਦੇ ਵੀ ਵਸ ਦੀ ਗੱਲ ਨਹੀਂ। ਸਿਰਫ਼ ਪੁੱਠਾ ਸਿੱਦਾ ਬੋਲ ਸਕਦੇ ਨੇ। ਵਾਹਿਗੁਰੂ ਜੀ ਤੈਨੂੰ ਚੜਦੀਕਲਾ ਵਿੱਚ ਰੱਖੇ।
    ਸੰਤ ਬਾਬਾ ਡਾ ਗੁਰਿੰਦਰ ਸਿੰਘ ਰੰਘਰੇਟਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @YouTuber-wd5ok
      @YouTuber-wd5ok ปีที่แล้ว

      Lode da sant aa oo

    • @gurmindersingh9777
      @gurmindersingh9777 ปีที่แล้ว +3

      @@user-fz3hl1fb8b ਵੀਰੇ ਬਿਨਾ ਲੜਾਈਆਂ ਲੜਨ ਤੇ ਲੋਕ ਸ਼ਹੀਦ ਹੋ ਸਕਦੇ ਨੇ, ਫਿਰ ਰੰਘਰੇਟਾ ਸਾਬ ਸੰਤ ਕਿਉਂ ਨਹੀਂ ਹੋ ਸਕਦੇ। ਰੰਘਰੇਟਾ ਸਾਬ ਤਾਂ ਗਰੀਬ ਤੇ ਮਜਲੂਮਾ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਏਹੀ ਹੁਕਮ ਹੈ।

    • @harjit_01000
      @harjit_01000 ปีที่แล้ว

      @@gurmindersingh9777 usne Amrit shak ke bhag karta us kisda hukam c

    • @Terasandhu02
      @Terasandhu02 ปีที่แล้ว

      ਰੰਘਰੇਟੇ ਦਾ ਪਿਛੋਕੜ ਪਤਾ ਕਰੋ ਫਿਰ onu ਸੰਤ ਨਈ ਤੁਸੀ ਕਹੋਗੇ ਨਾਲੇ ਓਨੂੰ ਓਸਦੇ ਬਾਪ ਦਾ ਨਾਮ ਪੁੱਛਿਓ ਜੱਦੋ ਪੂਰੀ ਜਾਣਕਾਰੀ ਮਿਲ ਗਈ ਫਿਰ ਦੱਸਿਓ ਕਿ ਉਹ ਸੰਤ a

    • @harjit_01000
      @harjit_01000 ปีที่แล้ว

      @@gurmindersingh9777 jehra loka Diya mawa behna nu Galt bolda uh sant nhi ho sakta usnu kishe v sant nal compare nhi Kita ja sakda

  • @ManjeetSingh-gj7zi
    @ManjeetSingh-gj7zi ปีที่แล้ว +26

    Jai bheem

  • @sukhdevjagga3785
    @sukhdevjagga3785 ปีที่แล้ว +14

    Veer Ji Bheem jai bharat jai savdhan good statment 🙏

  • @baversingh3333
    @baversingh3333 ปีที่แล้ว +41

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ।ਵੀਰ ਜੀ।

  • @kalvindersing5073
    @kalvindersing5073 ปีที่แล้ว +24

    Rab tahnu bhaji chadikala ch rakhe jai bheam jai balmik

  • @user-hh8pz5rw6d
    @user-hh8pz5rw6d ปีที่แล้ว +14

    ਜੈ ਭੀਮ ਜੈ ਭਾਰਤ

  • @sukhdevsinghshergill953
    @sukhdevsinghshergill953 ปีที่แล้ว +11

    You are great veer ji salute aap noo

  • @RajwinderKaur-qr4gy
    @RajwinderKaur-qr4gy ปีที่แล้ว +11

    God bless you brother g

    • @shankwaliafranceparis9599
      @shankwaliafranceparis9599 ปีที่แล้ว

      bhut wadiya gal kri ekka kro Sare pta nhi Kida time face krna peina Greeba haal bhut mada Huna
      Baki te app wheguru ji Jani jan aa

  • @HarnamHarnam-by1yp
    @HarnamHarnam-by1yp ปีที่แล้ว +10

    Your right brother

  • @gurbhejsingh7836
    @gurbhejsingh7836 ปีที่แล้ว +48

    ਜੈ ਭੀਮ ਜੈ ਭਾਰਤ ਜੈ ਸੰਵਿਧਾਨ

    • @jaspritsingh7594
      @jaspritsingh7594 ปีที่แล้ว

      @Navdeep Singh ਬਾਈ ਡਾਕਟਰ ਭੀਮ ਰਾਓ ਅੰਬੇਡਕਰ

    • @jaspritsingh7594
      @jaspritsingh7594 ปีที่แล้ว

      ਜੇਨਾਮ ਨਾਲ ਸਿੰਘ ਲਾਇਆਂ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਬੁਲਾਇਆ ਕਰੋ।

  • @RamSingh-ig4vu
    @RamSingh-ig4vu ปีที่แล้ว +14

    Ram singh DHALIWAL ARMY 🙏❤

  • @bsk5666
    @bsk5666 ปีที่แล้ว +9

    ਗੁਡ ਵੀਰੇ 101%ਸਁਚ ਆ

  • @vijaychhangla4334
    @vijaychhangla4334 ปีที่แล้ว +12

    Jai bhim dr sab jinda bad

  • @daljeetsingh8938
    @daljeetsingh8938 ปีที่แล้ว +15

    siraa veerya eda bolo saare dhakk ke rkho ehna nu,jehra jatt hunda eh chhittar to chalda,majbi sikha nal lyo lgde ne,ek apni koum hi h jo ehna nu chhole paundi a,chhittar da khadka rkho bus.

  • @baldevsingh2960
    @baldevsingh2960 ปีที่แล้ว +10

    Bahi tusi bilkul sahi keha.. Baki Sade Lok v pagl ne Jo ehna de pisce lagde ne...

  • @Jotttt907
    @Jotttt907 ปีที่แล้ว +5

    ਇੱਕ ਗੁਰਦੁਆਰਾ ਇੱਕ ਸਮਸਾਨ ਘਾਟ ਜੱਟ ਜੱਟ ਜੱਟ ਜੱਟ ਜੱਟ ਜੱਟ ਜੱਟ ਜੱਟ ਜੱਟ ਕੁਝ ਨੀ ਹੋਣਾ ਖਟ ਵਧੀਆ ਵਧੀਆ ਇਨਸਾਨ ਬਣੋ

  • @nimargugu2682
    @nimargugu2682 ปีที่แล้ว +23

    Jai bheem jai bharat

  • @amnindersingh7091
    @amnindersingh7091 ปีที่แล้ว +6

    bahut vadhia veer ji. meri soch mildi aa thode nal...ese tara jaagruk krde raho punjabiaa nu. 👌👌👌👍👍👍

  • @GurpreetSingh-is9fe
    @GurpreetSingh-is9fe ปีที่แล้ว +17

    Jai bheem jai savidhan

  • @sarvjeetysingh2052
    @sarvjeetysingh2052 ปีที่แล้ว +21

    Very nice veer g tuse sada hak etha rakh wale karte god 🙏🙏❤️💕 bless you bro

  • @SarbjitSingh-nj3lb
    @SarbjitSingh-nj3lb ปีที่แล้ว +11

    Veer g tuhadi har gall sachi aa.sanu nhi chahida ehda da khalistan. Baki veer ehna loka ne punjab da phela v nuksan kar waye c hun v kar wan nu firde aa 🙏

  • @SatnamSingh-tq7bk
    @SatnamSingh-tq7bk ปีที่แล้ว +19

    Jai Bheem Ji

  • @kuvamanahat4231
    @kuvamanahat4231 ปีที่แล้ว +12

    God bless u bro... true. Jo jatt bukha marda usdi gl koi krda nhi.... Paisa Paisa krde ne punjab de kisan... Kisan nhi ee paise de putt ne

  • @SinghSingh-pi2tm
    @SinghSingh-pi2tm ปีที่แล้ว +12

    ਭਾਈ ਇਹੀ ਗੱਲ ਡਾਕ੍ਟਰ ਰੰਗਰੇਟਾ ਕਰਦਾ ਪਰ ਸਾਡੀ ਕੌਮ ਇਕੱਠੀ ਨਹੀਂ ਹੋ ਸਕਦੀ 🙏🙏🙏🙏🙏

  • @bakshishnangla8322
    @bakshishnangla8322 ปีที่แล้ว +2

    A very good message.

  • @ManjeetSingh-gj7zi
    @ManjeetSingh-gj7zi ปีที่แล้ว +16

    Veer ji bilkul sahi kah rahe ho tusi

  • @gurmitsingh7503
    @gurmitsingh7503 ปีที่แล้ว +9

    Verygoodspeechbata

  • @veerdeepmantri8700
    @veerdeepmantri8700 ปีที่แล้ว +8

    Good video 👍

  • @btsarmyforever2953
    @btsarmyforever2953 ปีที่แล้ว +7

    Surme Har kaum Vich Hunde ne te is sacche surme de Charna vich shish Jhuka ke pranam

  • @user-iw1db1gi2m
    @user-iw1db1gi2m ปีที่แล้ว +3

    ਬਹੁਤ ਵਧੀਆ ਵਿਚਾਰ ਵੀਰਾਂ........

  • @nashinderpal1683
    @nashinderpal1683 ปีที่แล้ว +8

    good job

  • @gurmeetsingh906
    @gurmeetsingh906 ปีที่แล้ว +8

    👍💪 dab k rakho brother god bless you sir

  • @ramlaljhally5405
    @ramlaljhally5405 ปีที่แล้ว +6

    Very very true

  • @ranbeersingh6580
    @ranbeersingh6580 ปีที่แล้ว +1

    ਬਾਈ ਸਹੀ ਗੱਲ ਹੈ ਮੇ ਹੁਣ। ਤੱਕ ਇਨ੍ਹਾਂ ਲੋਕ ਕੰਮਨਟ ਬਹੁਤ ਸਵਾਲ ਕੀਤਾ ਹੈ ਪਰ ਮਰਨ ਦੀ ਗੱਲ ਕਰਦੇ ਨੇ ਫਰ ਆਉਂਦੇ ਨਹੀਂ
    ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਇਨ੍ਹਾਂ ਜੱਟਾ ਨੇ

    • @narinderpal673
      @narinderpal673 ปีที่แล้ว +1

      Att krda ti bai ji ina lokan nu sharm da chaya besaram ho chuke a

  • @dr.ranjitsinghpoppyflower3566
    @dr.ranjitsinghpoppyflower3566 ปีที่แล้ว +9

    Bilkul sahi kiha bai ji

  • @sukhwantsingh7944
    @sukhwantsingh7944 ปีที่แล้ว +17

    ਬਾਈ ਜੀ ਬੇਗਮਪੁਰਾ ਰਾਜ ਆਵੇਗਾ। ਜੈ ਭੀਮ ਜੈ ਭਾਰਤ।

  • @dilwarchand4101
    @dilwarchand4101 ปีที่แล้ว +7

    Very nice jai Bhim

  • @gursewaksingh-ch6to
    @gursewaksingh-ch6to ปีที่แล้ว +2

    ਮੇਰੇ ਲਈ ਗੱਲ ਸਿੱਧੀ ਜਿਹੀ ਹੈ ਸਿੱਖਾਂ ਪੰਥ ਤੇ ਗੁਰੂ ਸਾਹਿਬਾਨ ਭਗਤ ਰਵੀਦਾਸ ਜੀ ਦੇ ਲੋਕਾਂ ਲਈ ਖੜ੍ਹਾ ਸੀ ਮੇਰਾ ਫਰਜ਼ ਬਣਦਾ ਮੈਂ ਪੰਥ ਲਈ ਮਰਦੇ ਦਮ ਤੱਕ ਖੜਿਆ। 🙏🏻

  • @HarjinderSingh-ui7pv
    @HarjinderSingh-ui7pv ปีที่แล้ว +6

    You are Right

  • @kishandass2449
    @kishandass2449 ปีที่แล้ว +7

    I will be with you Brother

  • @gotasingh3500
    @gotasingh3500 ปีที่แล้ว +20

    ਜੀਵਨ ਸਿੰਘ ਜੈਤਾ ਜੀ ਜ਼ਿੰਦਾਬਾਦ ਭਾਈ ਸੰਗਤ ਸਿੰਘ ਜੀ ਗੁਰੂ ਜੀ ਦਾ ਹਮਸ਼ਕਲ ਜ਼ਿੰਦਾਬਾਦ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurijaura8717
    @gurijaura8717 ปีที่แล้ว +8

    Good job 👍