Sahi gal hai veer ji ik mohim chalaoni chahide hai, har pind wich atleast 5 singhs apna farz samjan te listan banaoun tautan diya , te gurdware wich lagwaun so they get recognised by new generation what they done to kaum shaheedan diyan lists n gadaara diyan lists should be in every village gurdware, is naal ik tan sahi gintee mille gee , waheguru ji mehar karo
Sab to bade gadar ta mantry bane bethe han panth kahtre ch vota de najdeek ja ke a janda hae bahe mere es lae touta da v sab nu pta hae touta nu ta apa kurseya de ke nevajeya hae veero mereo
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji mehar kro sbb te 🙏🙏 Mrrr sbb ne jaana waheguru ji 🙏 🙏 J eh sare Singh Kaum lyi kuj krr k gye aww taa hi Aaj apa yaad krr rhhe aww Sant Jarnail Singh bhinderawala Zindabad
@@singhjaswinder1517 why you telling anyone else to finish the gadaars why can't you do it? Please stop expecting someone else to do the job har ik nu apna farz pashananna chahida, don't make your mentality like kharkhu gwandi de ghar born howe te tuhade haq layi fight kare eh tan aap larna pena veerji
Veer ji why we expecting help ? Nobody put a gun on your grand dads forehead to join n get shaheed ,sangarsh wich kurbaniya deniya pendia so stop moaning about it that no one cares about your family stand up work hard n do care for your own family m8
@@GagandeepSingh-bc9fw vir ji j sanu paise cahide hunde ta hn nu bhot ekthhe kr lainde na sanu cahide a paise rabb di Kirpa nal roti pani chli jnda bs supna k koi kite vdiaa County behj de waheguru di kirpa nal thodr bhot jehde jode a oh la vi dwa ge ksie de sir te ni jna na kise to Mange ajj tk na mangi eh smje tuc m km ch ykin rkh da mangn ch ni nale khnde tuc kise ne age ni kita goli khan li ajeo kde indbox ch dsdu kive ki hoya c vere smje mnu ta keh ta tuc eda jehde lok sade warge shaheed parviara de na te paise kha ge ohna nu ta kise ne ni puchna so hn j tuc rply krna hoya ta kirpa kr k punjabi ch kreo🙏🙏🙏
@@GagandeepSingh-bc9fw m j likhya k bahh ni fdi ehda mtlb eh ni k paise cahide sanu vere🙏🙏🙏bhot Vdiaa cmt kita tuc k kise ne agge ni kita ohna nu ohna ne apni jan di prwah na krde hoye ਸ੍ਰੀ ਗੁਰੂ ਗ੍ਰੰਥ ਸਾਹਿਬ ਨੀ ਛੱਡਿਆ nal de singh keh hte c ohna nu uthh jo oh ni uthe eh pyar hnda guru nal man hnda yd ajj koi nal da singh milda te dsda koi man hnda🙏🙏🙏
@@GagandeepSingh-bc9fw bki tuc last ch jo gal khi oh bhot vdiaa lggi km kr k kha re a bs hard work hi kri da vere hr ik de supne hunde samu koi paise ni chaide bs koi bhar kd de bs apni mehnt nl m apni ma peo nu hor vi vdiaa life de Ska
ਪ੍ਰਨਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ 🙏
ਜਿੱਥੇ ਅਸੀਂ ਭਾਈ ਨਰਿੰਦਰ ਸਿੰਘ ਜੀ ਨੂੰ ਪ੍ਰਨਾਮ ਕਰਦੇ ਹਾਂ ਉਥੇ ਭਾਈ ਬਲਵਿੰਦਰ ਸਿੰਘ ਜੀ ਨੂੰ ਵੀ ਨਮਸਕਾਰ ਕਰਦੇ ਹਾਂ ਜੀ ।ਭਾਈ ਸਾਹਿਬ ਜੀ ਤੁਸੀਂ ਬਹੁਤ ਅਨਮੋਲ ਖਜਾਨਾ ਸਿੱਖੀ ਦਾ ਬੜੀ ਦਲੇਰੀ ਨਾਲ ਸੰਭਾਲ ਲਿਆ ਹੈ।
ਛੋਟੀ ਉਮਰ ਵਿਚ ਬੱਚੇ ਦੀ ਸ਼ਹਾਦਤ ਹੋ ਜਾਂਦੀ ਬਹੁਤ ਦੁਖ ਲੰਗਦਾ ਵੀਰ ਭਲੀ ਕਰੇ ਵਾਹਿਗੁਰੂ ਜੀ
ਪੱਖੋਕੇ ਜੀ ਤੁਸੀ ਕੌਮ ਲਈ ਬੁਹਤ ਵੱਡਾ ਕੰਮ ਕਰ ਰਹੇ ਹੋ,,
ਵਾਹਿਗੁਰੂ ਥੋਨੂੰ ਹਮੇਸ਼ਾ ਚੜਦੀ ਕਲਾ ਬਖਸ਼ਿਸ਼ ਕਰਨ 🙏
Waheguru ji
ਵਾिਹਗੁਰੂ ਜੀ🙏🙏
ਕਿੰਨੀਆ ਭੋਲੀਆਂ ਤੇ ਮਸੂਮ ਨੇ ਸਾਡੀਆਂ ਮਾਵਾਂ ਫੇਰ ਵੀ ਏਨੇ ਵੱਡੇ ਦੁੱਖ ਓਹਨਾਂ ਦੇ ਹਿੱਸੇ ਹੀ ਕਿਓਂ ਆਏ ,,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🌹
😭😭 ਬਹੁਤ ਦੁੱਖ ਲੱਗਿਆ ਸੁਣ ਕੇ ਮਾਤਾ ਜੀ ਨੂੰ ਸੁਣ ਕੇ
ਸਹੀਦ ਭਾੲੀ ਨਰਿੰਦਰ ਸਿੰਘ ਨੂੰ ਕੋਟ ਕੋਟ ਪ੍ਣਾਮ ਞਾਹਿਗੁਰੂ ਪ੍ਞਾਰ ਤੇ ਮੇਹਰ ਭਰਿਅਾ ਹੱਥ ਰੱਖਣ 🙏🙏🙏🙏
ਸਿੰਘਾਂ ਦੀਆਂ ਸ਼ਹਾਦਤਾਂ ਬਾਰੇ ਸੁਨਣਾ ਹੀ ਬੜਾ ਅਉਖਾ ਹੈ ਜਿਨ੍ਹਾਂ ਤੇ ਐਨਾਂ ਜੁਲਮ ਹੋਇਆ ਵਾਹਿਗੁਰੂ ਤੂਹੀ, ਤੂੰ
ਵੀਰ ਜੀ ਇਹ ਵੀਡੀਓ ਦਿਲ ਨੂੰ ਛੱਲਣੀ ਕਰਨ ਵਾਲੀ ਹੈ ਵੀਰ ਜੀ ਝੱਲ ਨਹੀਂ ਹੋ ਸਕਿਆ ਵਾਹਿਗੁਰੂ ਜੀ ਮਾਤਾ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ
=ltryript
Waheguru waheguru waheguru waheguru waheguru ⁰
ਵੀਰ।ਇਹ।ਟੇਮ।ਨੂ।ਯਾਦ।ਕਰਕੇ।ਦਿਲ।ਛੱਲਣੀ।ਤੈ।ਹੁੰਦੀ।ਹੈ।ਤੈ।ਬਾਦ। ਬਹੁਤ।ਮੰਨ।ਨੂ।ਦੁਖ।ਹੁੰਦਾ।ਹੈ।ਤੇ।ਛਿਕਵਾ।ਵੀ।ਹੁੰਦਾ।ਏ।ਇਹ।ਸਭ।ਜਾਣ।ਬੁਝ। ਪੁਲਿਸ।ਕਰਦੀ।ਰਹੀ। ਇਹਨਾਂ।ਸਮੈ।ਦੀ। ਸਰਕਾਰ।ਜੋ।ਸਾਡੇ। ਪੰਜਾਬ।ਦੀ।ਜਾਵਾਨੀ।ਦਾ।ਜਾਨ।ਬੁਝ।ਕੇ।ਘਾਣ। ਕੀਤਾ
ਵਾਹਿਗੁਰੂ।ਮਾਤਾ।ਨੂ।ਲੰਮੀ।ਉਮਰ।ਦੇਵੈ
Bhai ji kinna changa hunda agr tusi apne naam aggey SINGH lgaunde
Waheguru Ji ਕੀੜੇ ਪੈਣੇ ਇੰਨਾ ਪੁਲਿਸ ਵਾਲਿਆ ਦੇ
Ehna nu narka vich bi tha ni milni char yug lekha denege eh kamine
ਤਰਸ ਗਿਆ ਮਾਵਾਂ ਆਵਦੇ ਪੁੱਤਾਂ ਨੂੰ ਉਡੀਕ ਉਡੀਕ ਕੇ ਪਰ ਉਹੋ ਮਾ ਕਿੰਝ ਇਕ ਇਕ ਪਲ ਕੱਟ ਰਹੀ ਆ ਆਪਣੇ ਪੁੱਤਾਂ ਬਿਨਾਂ ਮਾਤਾ ਜੀ ਦੀ ਅੱਖ ਚੋ ਸਾਫ਼ ਦਿਸਦਾ 🙏
ਏਨੀ ਛੋਟੇ ਉਮਰੇ ਹੱਥਾਂ ਚ ਰਫਲਾਂ ਕਿਹਨੇ ਫੜ੍ਹਾਤੀਆ
ਪੰਜਾਬ ਦੀਆਂ ਕੰਧਾਂ ਕਿਹਨੇ ਹਲਾਤੀਆਂ
🙏
Gandiya sarkara ne..gande system ne..sarkara aaj v ohi kam krwona choundia
ਵਾਹਿਗੁਰੂ ਜੀ ਧੰਨ ਹੋ ਮਾਤਾ ਜੀ ਤੁਹਾਡੀ ਕੁੱਖ ਸੁਲੱਖਣੀ ਹੋਈ ਇਹੋ ਜਿਹੇ ਯੋਧੇ ਨੂੰ ਜਨਮ ਦਿੱਤਾ
ਮਾਂ ਤੇਰੇ ਪੁੱਤ ਦੀ ਸ਼ਹੀਦੀ ਇੱਕ ਦਿਨ ਵਾਹਿਗੁਰੂ ਜਰੂਰ ਲੇਖੇ ਲਾਉ 🙏 ਸਿਜਦਾ ਤੇਰੀ ਕੁਰਬਾਨੀ ਨੂੰ
Waheguru Mehar Karo ❤️ sade kol ta ਸੁਣਿਆ ਨਈ ਜਾਂਦਾ ਤੇ ਇਹਨਾ ਨੇ ਅਖੀ ਦੇਖ ਕੇ ਸਹ ਕੀਤਾ ਏ
ਕੌਟ ਕੌਟ ਪ੍ਨਾਮ ਮਹਾਨ ਸੂਰਬੀਰ ਯੌਧੇ ਨੂੰ ਭਾੲੀ ਨਰਿੰਦਰ ਸਿੰਘ ਜੀ ਨੂੰ
Waheguru ji
ਵੀਡੀਓ ਦੇਖਣੀ ਸ਼ੁਰੂ ਕਰੀ।ਹੰਝੂ ਵੀ ਸ਼ੁਰੂ ਹੋ ਗਏ। ਵਾਹਿਗੁਰੂ ਮਿਹਰ ਕਰੇ 🙏🙏🙏🙏
ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਅਾ ਹੱਥ ਰੱਖੀ 🙏🙏
ਮਾਤਾ ਜੀ ਦੇ ਚਰਨਾ ਤੇ ਮੇਰਾ ਸਿਰ ਝੁਕਦਾ ਹੈ ਪਰਣਾਮ ਮਾਤਾ ਜੀ👏
ਜਦੋ ਖਾਲਸਾ ਰਾਜ ਆਉਣਾ ਹੈ ਤਾ ੲਿਹਨਾ ਸਿੰਘਾ ਸ਼ਹੀਦਾਂ ਦੀ ਫੌਜ ਹੋਣੀ ਹੈ
ਸ਼ਹੀਦ ਅਮਰ ਹੁੰਦੇ ਹਨ ਉਹ ਆਉਂਦੇ ਜਾਂਦੇ ਰਹਿੰਦੇ ਹਨ
ਉਹ ਜਰੂਰ ਆਉਣਗੇ
😭😭😭😭😭😭😭🙌
ਸਾਨੂੰ ਮਾਣ ਹੈ ਸਾਡੇ ਸਿੰਘ ਸ਼ਹੀਦ ਸੂਰਮਿਆਂ ਤੇ 🙏🙏
ਪਿੰਡ ਪਿੰਡ ਪੰਜਾਬ ਦੇ ਟਾਓਟ ਮੁੱਖਬਰਾ ਦੀਆ ਲਿਸਟਾ ਪਿੰਡ ਦੇ ਗੁਰਦਵਾਰਿਆ ਚ ਲਗਾਈਆ ਜਾਣ ਤਾ ਜੋ ਆਓਣ ਵਾਲੀਆ ਪੀੜੀਆ ਨੂੰ ਖੱਤਰੇ ਦੇ ਸਾਈਰਣ ਬਾਰੇ ਚਾਨਣਾ ਪਾਇਆ ਜਾਵੇ
waheguru ji
Shi gll a
🙏🙏😰😰😰😰😰
Sahi gal hai veer ji ik mohim chalaoni chahide hai, har pind wich atleast 5 singhs apna farz samjan te listan banaoun tautan diya , te gurdware wich lagwaun so they get recognised by new generation what they done to kaum shaheedan diyan lists n gadaara diyan lists should be in every village gurdware, is naal ik tan sahi gintee mille gee , waheguru ji mehar karo
Sab to bade gadar ta mantry bane bethe han panth kahtre ch vota de najdeek ja ke a janda hae bahe mere es lae touta da v sab nu pta hae touta nu ta apa kurseya de ke nevajeya hae veero mereo
ਧਰਮੀ ਸ਼ੇਰ ਜਿਨਾਂ ਜਿੰਦੜੀ ਧਰਮ ਤੇ ਵਾਰੀ ।
ਸ਼ਹੀਦ ਭਾਈ ਨਰਿੰਦਰ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ।
ਪੁਲਿਸ ਵਾਲਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਇਹਨਾਂ ਕੋਲ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ।
You can't say that to everyone in the Punjab police dont forget bhai dilawar SINGH don't forget bhai Rajoana SINGH
@@GagandeepSingh-bc9fw only two other name please????
🙏 ਵਾਹਿਗੁਰੂ ਜੀ 🙏ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜਦੋਂ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji🙏🏼🙏🏼🙏🏼🙏🏼🙏🏼🌹🌹🌹🌹🌹❤💖💓
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਸਿੱਖਾਂ ਤੇ ਬਹੁਤ ਜ਼ਿਆਦਾ ਜੁੁਲਮ ਹੋਏ ਅਤੇ ਅੱਜ ਵੀ ਹੋ ਰਹੇ ਨੇ😭
Waheguru ji mehar kro sbb te 🙏🙏
Mrrr sbb ne jaana waheguru ji 🙏 🙏
J eh sare Singh Kaum lyi kuj krr k gye aww taa hi Aaj apa yaad krr rhhe aww
Sant Jarnail Singh bhinderawala Zindabad
ਸ਼ਹੀਦ ਭਾਈ ਨਰਿੰਦਰ ਸਿੰਘ ਜ਼ਿੰਦਾਬਾਦ
ਮਾਪਿਆਂ ਨੂੰ ਵੇਖ ਕੇ ਰੁਹ ਅੰਦਰ ਤੱਕ ਝੰਜੋੜੀ ਜਾਂਦੀ ਸਿੱਖੀ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕੀ ਭਾਵੇਂ ਸਿਘਾਂ ਨੇ 95, ਤੱਕ ਵਾਹ ਲਾਈ, ਪਰ ਕਮੇਟੀਆਂ ਜਥੇਬੰਦੀਆਂ ਨੇ ਕੋਈ ਸਾਥ ਨਹੀਂ ਦਿੱਤਾ
ਇਹਦੇ ਚ ਸੰਨਤਾ ਨੂ ਨਾ ਨੀਮਾ ਦਿਖਾ ਸੱਮਜੀਆ ਹੱਜੈ ਆਸੀ ਹੇਗੈਆ
ਇਹ ਵਾਦਲਾ ਮੱਗਰ ਲੱਗਗੱਏ ਜੂਠਾ ਨੂੰ ਅੱਸੀ ਮੂਹਨੀ ਲਾਉਦੈ
ਜੁਲਮ ਤਾ िਸॅਖਾ ਤੇ ਕਾਂਗਰਸ਼ ਦੇ ਰਾਜ िਵਚ ਹੀ ਢਾਏ ਗਏ ਸਨ
@@nexion5144 congress BJP kalli choran nee mill kee golden temple pee humla karwaea RSS bhi nall c lal kisan advani dee book parr leoo kee indra tohh humla nahi krwana cahundi c humne RSS nee dwab paa kee humla karwaea RSS 1984 kee danga karane mee bhi congress kee saath thiii
@@nexion5144 hai sahi gal salla bachane nhi koi Rss ya Congress wala politician time anne doo
Love 💕 from Pakistan Punjab.punjab day shaheedan non Salam.
Veer g no send kro apna
No. Send karo ji apna guns pakistan tho lena aa kuch information chaiye di plz
Veera pakistan ton Kyon gin lainy hai ? India wich UP ton mil jandi hai bro
@@GagandeepSingh-bc9fw mai u.p india toh hee aa par katta katte ta milde veer ji hor pistal 9mm ya fir revolver warga asla nhi milya kitho
ਵੀਰ ਬਲਵਿੰਦਰ ਸਿੰਘ ਜੀ,
ਭੋਲਾ ਘਨੌਰੀ ਤਾਂ ਬਹੁਤ ਬਹੁਤ ਵੱਡਾ ਖਾੜਕੂ ਸਿੰਘ ਸੀ ਮਾਲਵੇ ਦਾ । ਸੀ ਆਰ ਪੀ, ਵਾਲੇ ਚੌਲ਼ ਬੜਾ ਡਰਦੇ ਸੀ ਭੋਲੇ ਤੋਂ , ਨੱਬੇ ਦੇ ਏੜ ਗੇੜ ਚ ਸੰਗਰੂਰ ਬਰਨਾਲਾ ਲੁਧਿਆਣਾ ਜ਼ਿਲ੍ਹੇ ਚ ਭੌਲੇ ਦੀ ਬਹਾਦਰੀ ਦੇ ਕਿੱਸੇ ਆਮ ਹੀ ਸੁਣੇ ਸੁਣਾਏ ਜਾਂਦੇ ਸਨ , ਇੰਝ ਕਹਿ ਲਵੋ ਬ਼ਈ ਚਾਰ ਪੰਜ ਜ਼ਿਲਿਆਂ ਚ ਭੋਲੇ ਘਨੌਰੀ ਦਾ ਸਤਿਕਾਰ ਸੀ ,
🙏ਵਾਹਿਗੁਰੂ ਜੀ 🙏
Schi dilon salute ah meri bebe te ehde munde nu waheguru apne Chrna ch jgh dve waheguru
ਵਾਹਿਗੁਰੂ ਜੀ
Waheguru
ਗੁਰੂ ਨਾਨਕ ਦੇਵ ਜੀ ਇਹਨਾਂ ਪੁਲਿਸ ਵਾਲੇ ਦੇ ਕੀੜੇ ਪਿਹਣ
ਵਾਹਿਗੁਰੂ ਜੀ🙏🙏
ਡੁੱਬ ਕਿ ਮਰ ਜੋ ਬੇਸ਼ਰਮੋ ਪੁਲਿਸ ਵਾਲਿਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਡੀ ਕੌਮ ਵਿੱਚ ਗੱਦਾਰ ਜ਼ਿਆਦਾ ਪੈਦਾ ਹੋ ਗਏ।
Khatam kardo fir veer ji
@@singhjaswinder1517 84 ch sikha ne hi sikha nu mareya si sant ji ne b ehi keha c
@@singhjaswinder1517 kra gy veer koina kirpa waheguru kry
@@singhjaswinder1517 why you telling anyone else to finish the gadaars why can't you do it? Please stop expecting someone else to do the job har ik nu apna farz pashananna chahida, don't make your mentality like kharkhu gwandi de ghar born howe te tuhade haq layi fight kare eh tan aap larna pena veerji
Jinne soorme oddon vaddh ke mukhbar sarkari ne 💯
ਲਾਉ ਨਾਰੇ ਹੁਣ ਜੈ ਜਵਾਨ ਦੇ
Mata ji twade charna ch croran bar namskar , Mata ji sher putt c kaum lyi Shaheed ho gye ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
Dhanwad Eh Jehiyan Mavan Da Eh Jeha Sona Varga Munda Sheheed Hoya Jhalya
ਪ੍ਰਣਾਮ ਸ਼ਹੀਦਾਂ ਨੂੰ 🙏
Karlo pehnchodha bharat mata dee jai, haal Khalistan
Waheguru Waheguru mehar kari
ਏਦਾਂ ਦੇ ਪੁਲੀਸ ਵਾਲਿਆਂ ਦੀ ਗੰਦੀ ਕਰਤੂਤ । ਮਾਂ ਦਾ ਦੁੱਖ ਸੁਣ ਕੇ ਬੋਹੁਤ ਦੁੱਖ ਹੁੰਦਾ ਹੈ 😭😭🙏🙏
ਸਮਾਂ ਪੈਣ ਤੇ ਖੂਨ ਦਾ ਇੱਕ ਇੱਕ ਕਤਰਾ ਧਰਮ ਤੇ ਵਾਰ ਦਿਆਂਗੇ ।
Very very good verji 👍❤️🙏🙏
Parnaam shaheeda nu
ਪ੍ਰਣਾਮ ਸ਼ਹੀਦਾਂ ਨੂੰ
Satnam Waheguru g
waheguru ji mehr kreo ji
ਵਾਹਿਗੁਰੂ ਮੇਹਰ ਕਰਨਾ ਜੀ ਪਰਿਵਾਰ ਤੇ
ਸਰਕਾਰ ਦੀਆਂ ਧੱਕੇਸ਼ਾਹੀ ਆ ਨੇ ਜੇ ੪੭ਵੇਲੇ, ਗ਼ਲਤੀ ਨਾ ਹੁੰਦੀ ਤਾਂ ਆ ਦਿਨ ਨਾ ਵੇਖਨੇ ਪੈਂਦੇ ਆਪਣਾਂ ਘਰ ਆਪਣਾ ਦੇਸ਼ ਹੁੰਦਾ ਨਾਂ ਪੰਜਾਬ ਦਾ ਐਨਾ ਵੱਡਾ ਨੁਕਸਾਨ ਨਾ ਪੂਰਾ ਹੋਣ ਵਾਲ਼ਾ ਹੁੰਦਾ
ਮਾਨ ਹੁੰਦਾ ਸ਼ਹੀਦ ਸਿੰਘਾ ਤੇ ਪਰ ਸ਼ਹੀਦ ਪਰਿਵਾਰ ਦੀ ਬਾਂਹ ਕੋਈ ਨੀ ਫੜ ਦਾ ਮੇਰੇ ਦਾਦਾ ਜੀ ਵੀ ਸ਼ਹੀਦ ਹੋਏ ਪਰ ਸਾਡੇ ਤੱਕ ਕੋਈ ਨੀ ਆਇਆ
@@hsdhand797 ਵੀਰ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਪਿੰਡ ਨੰਗਲ ਕਲਾਂ ਮਾਹਿਲਪੁਰ। ਹੁਸ਼ਿਆਰਪੁਰ
Veer ji why we expecting help ? Nobody put a gun on your grand dads forehead to join n get shaheed ,sangarsh wich kurbaniya deniya pendia so stop moaning about it that no one cares about your family stand up work hard n do care for your own family m8
@@GagandeepSingh-bc9fw vir ji j sanu paise cahide hunde ta hn nu bhot ekthhe kr lainde na sanu cahide a paise rabb di Kirpa nal roti pani chli jnda bs supna k koi kite vdiaa County behj de waheguru di kirpa nal thodr bhot jehde jode a oh la vi dwa ge ksie de sir te ni jna na kise to Mange ajj tk na mangi eh smje tuc m km ch ykin rkh da mangn ch ni nale khnde tuc kise ne age ni kita goli khan li ajeo kde indbox ch dsdu kive ki hoya c vere smje mnu ta keh ta tuc eda jehde lok sade warge shaheed parviara de na te paise kha ge ohna nu ta kise ne ni puchna so hn j tuc rply krna hoya ta kirpa kr k punjabi ch kreo🙏🙏🙏
@@GagandeepSingh-bc9fw m j likhya k bahh ni fdi ehda mtlb eh ni k paise cahide sanu vere🙏🙏🙏bhot Vdiaa cmt kita tuc k kise ne agge ni kita ohna nu ohna ne apni jan di prwah na krde hoye ਸ੍ਰੀ ਗੁਰੂ ਗ੍ਰੰਥ ਸਾਹਿਬ ਨੀ ਛੱਡਿਆ nal de singh keh hte c ohna nu uthh jo oh ni uthe eh pyar hnda guru nal man hnda yd ajj koi nal da singh milda te dsda koi man hnda🙏🙏🙏
@@GagandeepSingh-bc9fw bki tuc last ch jo gal khi oh bhot vdiaa lggi km kr k kha re a bs hard work hi kri da vere hr ik de supne hunde samu koi paise ni chaide bs koi bhar kd de bs apni mehnt nl m apni ma peo nu hor vi vdiaa life de Ska
Good job 👍
Waheguru Ji parnam Saheeda nu
ਪ੍ਰਨਾਮ ਸ਼ਹੀਦਾ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਲਾਈ ਵਾਰੀ
Mata kina vadda dil tera rab tanu hosla bakshe
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
Waheguru ji mehar kro 🙏
ਮੇਰਾ ਜਨਮ ਵੀ
ਸਾਲ 1978 ਦਾ ਹੈ
ਮੈ ਸਾਲ 1992 ਵਿੱਚ 9ਵੀ ਕਲਾਸ
ਵਿਚ ਸੀ
ਮੇਰਾ ਜਨਮ ਵੀ78, ਦਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਧੰਨ ਆ ਮਾਂ
Waheguru waheguru waheguru waheguru waheguru ji 🙏 waheguru Ji
ਪ੍ਣਾਮ ਮਾਤਾ ਜੀ ਨੂੰ
ਪ੍ਣਾਮ ਸ਼ਹੀਦਾਂ ਨੂੰ
ਮੇਰਾ ਸਿਰ ਚੁੱਕਦਾ ਮਾਤਾ ਜੀ ਦੇ ਚਰਨਾਂ ਚ .....🙏
Waheguru. Je. Waheguru. Je. Waheguru. Je. Waheguru. Je. Waheguru. Je
ਪੁਲਿਸ ਅੱਜ ਵੀ ਓਹੀ ਕਰ ਰਹੀ ਹੈ ਜੈਪਾਲ ਹੋਵੇ ਜਾ ਵਿੱਕੀ ਜਾ ਸੁੱਖਾ ਕਾਲਵਾ ਅੱਜ ਵੀ ਝੂਠੇ ਮੁਕਾਬਲੇ ਹੋ ਰਹੇ ਨੇ
Waheguru Waheguru Waheguru Waheguru Waheguru ji 🙏🙏
Satnam Sri waheguru
Waheguru ji.. sher putt jame maa ne...
Parnaam saheeda nu ..,,..,.. 😰😰🙏🏻🙏🏻
Weheguru Ji
Veer g salute a tenu
ਵਾਹਿਗੁਰੂ ਜੀ ਪੱਖੋਕੇ ਸਾਹਿਬ ਜੀ ਦੀ ਉਮਰ ਲੰਮੀ ਕਰਓ!!ਦੁਨੀਆ ਵਿਚ ਮਾ ਬਾਪ ਰੁਲਦੇ ਵੇਖੇ ਆ! ਪਰ ਵੀਰ ਜੀ ! ਅੱਜ ਦੇ ਜਮਾਨੇ ਵਿਚ ਵੀ ਲੱਖਾ ਮਾਵਾ ਬਜੁਰਗਾ
ਦੇ ਸਹਾਰਾ ਨੇ !!
ਵਾਹਿਗੁਰੂ ਵੀਰ ਜੀ ਤੇ ਪਰਵਾਰ ਮਿਹਰ ਕਰਨ ਜੀ !
Waheguru ji mata ji te mehar da hath rkho .
Waheguru ji mehar kreo 🙏🏼🙏🏼🙏🏼🙏🏼
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru gi kirpa kro priwar te🙏🙏
Waheguru ji mehar karna parivar te 👏🏻
ਬਹੁਤ ਦੁੱਖ ਹੋਇਆ ਮਾ
ਪ੍ਰਨਾਮ ਸ਼ਹੀਦਾਂ ਨੂੰ ਜਿਹੜੇ ਵਾਰ ਗੲੇ ਜ਼ਿੰਦਗਾਨੀ ਧੰਨ ਧੰਨ ਭਾਈ ਨਰਿੰਦਰ ਸਿੰਘ ਜੀ ਸ਼ਹੀਦ ਭਝੰਗੀ
Shaheedon ki chita se kya behatar hai kaabaa unki khaak pe to khuda bhi kurbaan hota hai. Pranaam shaheedaan nu.
Waheguru mehar kre
Sidak sadiya maavaa da ,, salute aa mata g nu
Waheguru ji eh mata ji nu tandurust rakho mata ji nal bahut mada hoiaa waheguru ji
Dhan o maata ji tucy
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ 😔😔
Kot Kot parnam 🙏🙏🙏🙏🙏
Very nice brother
Sikh kdi kisi kolo nai harea ae jdo vi sikh mrea apnea hi htho mrea ae sattnam shri waheguru jii
waheguru mehar kre ess paterkar te vv
🙏🙏 waheguru ji 🙏 🙏