ਭਾਈ ਸਤਨਾਮ ਸਿੰਘ ਮਨਾਵਾਂ ਨਾਲ ਵਿਸ਼ੇਸ਼ ਮੁਲਾਕਾਤ। ਕੀਤੇ ਕਈ ਸਨਸਨੀਖੇਜ ਖੁਲਾਸੇ

แชร์
ฝัง
  • เผยแพร่เมื่อ 30 พ.ย. 2024

ความคิดเห็น • 202

  • @BaljinderSingh-ti4lo
    @BaljinderSingh-ti4lo ปีที่แล้ว +26

    ਪੱਖੋਕੇ ਸਾਹਿਬ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ

  • @Daske.WaleSahi
    @Daske.WaleSahi ปีที่แล้ว +33

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਭਾਈ ਸਤਨਾਮ ਸਿੰਘ ਮਨਾਵਾਂ ਜੀ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @sarbjithero1308
    @sarbjithero1308 ปีที่แล้ว +12

    ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾ ਜੀ ਜੋ ਇਹ ਸੇਵਾ ਨਿਭਾ ਰਹੇ ਹੋ ਜੀ , ਸਾਡੀ ਬਹੁਤ ਹਲਫ਼ ਕਰਾਈਂ ਸੀ,,

  • @kamaldeepsingh899
    @kamaldeepsingh899 ปีที่แล้ว +16

    ਭਾਈ ਸਾਹਿਬ ਜੀ ਭਾਈ ਦਲਜੀਤ ਸਿੰਘ ਬਿਟੂ ਜੀ ਨਾਲ ਮੁਲਾਕਾਤ ਕਰਵਾਓ ਜੀ

  • @vanshdeepsingh9438
    @vanshdeepsingh9438 ปีที่แล้ว +15

    ਬਹੁਤ ਹੀ ਵਧੀਆ ਕਰ ਰਹੇ ਹੋ ਭਾਈ ਬਲਵਿੰਦਰ ਸਿੰਘ ਜੀ ਧੰਨਵਾਦ

  • @HardeepSingh-kh2jk
    @HardeepSingh-kh2jk ปีที่แล้ว +17

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @khalsachardikala
    @khalsachardikala ปีที่แล้ว +70

    ਧਰਮੀ ਫੌਜੀ ਅਤੇ ਸਾਬਕਾ ਖਾੜਕੂ ਜਸਵੰਤ ਸਿੰਘ ਬਠਿੰਡਾ ਵੱਲੋ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

    • @kulwinderbrar2537
      @kulwinderbrar2537 ปีที่แล้ว +4

      ਤੁਸੀਂ ਵੀ ਆਪਣੀ ਇੰਟਰਵਿਊ ਦਿਉ ਜੀ ਕਿਸੇ ਚੈਨਲ ਤੇ ਵਾਹਿਗੁਰੁ

    • @khalsachardikala
      @khalsachardikala ปีที่แล้ว +9

      @@kulwinderbrar2537 ਧਰਮੀ ਫੌਜੀ ਵੱਲੋ ਵੀਰ ਜੀ ਤੁਹਾਡੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਇਥੇ ਗਰੀਬਾਂ ਨੂੰ ਕੋਈ ਵੀ ਨਹੀਂ ਪੁੱਛਦਾ ਵੀਰ ਜੀ ਮੈ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਜੀ ਅਤੇ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਅਤੇ ਹੋਰ ਮਹਾਨ ਯੋਧਿਆਂ ਦੇ ਚੱਰਨਾ ਵਿੱਚ ਰਹਿਕੇ ਸੇਵਾ ਕੀਤੀ ਹੈ ਟਾਂਡਾ ਐਕਟ ਵਿੱਚ ਜੇਲਾਂ ਕੱਟਣੀਆਂ ਪਈਆਂ ਬਹੁਤ ਤਸ਼ੱਸਦ ਝੱਲਿਆ ਹੈ ਜੀ ਪਰ ਕਿਸੇ ਨੇ ਨਹੀਂ ਪੁਛਿਆ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਅਤੇ ਭਾਈ ਰਣਜੀਤ ਸਿੰਘ ਸਿੱਖ ਫੈਡਰੇਸ਼ਨ ਭਿੰਡਰਾਂਵਾਲਾ ਜੀ ਨੇ ਕੁਝ ਸੇਵਾ ਕੀਤੀ ਸੀ ਇਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਜੇ ਕੋਈ ਚੈਨਲ ਵਾਲਾ ਵੀਰ ਤੁਹਾਡੇ ਕਹੇ ਤੇ ਮੇਰੀ ਵੀਡੀਓ ਕਰਨੀ ਚਾਹੁੰਦਾ ਹੈ ਤਾਂ ਭੇਜ ਦਿਉਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
      ਵਾਹਿਗੁਰੂ ਜੀ ਕਾ ਖਾਲਸਾ।
      ਵਾਹਿਗੁਰੂ ਜੀ ਕੀ ਫਤਹਿ।

    • @kamalsingh-dc1vs
      @kamalsingh-dc1vs ปีที่แล้ว +2

      ​@@khalsachardikalaਬਲਵਿੰਦਰ ਸਿੰਘ ਪੱਖੋਕੇ ਦਾ ਫੌਨ ਨੰਬਰ ਲੈ ਲਵੋ

    • @SinghGill7878
      @SinghGill7878 ปีที่แล้ว +1

      ​@@khalsachardikalaਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
      ਖਾਲਸਾ ਜੀ ਤੁਸੀ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਕੇ ਨਾਲ ਰਾਬਤਾ ਕਰਕੇ ਆਪਣੀ ਇੰਟਰਵਿਊ ਜਰੂਰ ਦੇਵੋ ਦੇਸ਼ ਵਿਦੇਸ਼ ਦੀਆਂ ਸੰਗਤਾ ਜਰੂਰ ਤੁਹਾਡੀ ਸਹਾਇਤਾ ਕਰਨਗੀਆਂ 🙏

    • @siratsethi7128
      @siratsethi7128 ปีที่แล้ว

      ​@@khalsachardikala0@1q11q11a@aa

  • @mukhtarsingh9432
    @mukhtarsingh9432 ปีที่แล้ว +6

    ਬਹੁਤ ਵਧੀਆ ਵੀਡੀਓ ਹੈ Very good job
    ਧੰਨਵਾਦ ਸ, ਬਲਵਿੰਦਰ ਸਿੰਘ ਜੀ 🙏

  • @GursewakSidhu-bt5bn
    @GursewakSidhu-bt5bn ปีที่แล้ว +18

    ਭਾਈ ਬਲਵਿੰਦਰ ਸਿੰਘ ਜੀ ਤੇ ਭਾਈ ਸਤਨਾਮ ਸਿੰਘ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ।ਆਪ ਜੀ ਦੇ ਵਿਚਾਰ ਬਹੁਤ ਕਾਫਲੇ ਤਰੀਫ ਹੈ।ਬਹੁਤ ਬਹੁਤ ਧੰਨਵਾਦ ਜੀ।

  • @akshhhh263
    @akshhhh263 ปีที่แล้ว +4

    ਬਹੁਤ ਵਧੀਆ ਮੁਲਾਕ਼ਾਤ ਚੰਗਾ ਹੁੰਦਾ je ਭਾਈ ਸਤਿਨਾਮ ਸਿੰਘ ਦਾ ਫੋਨ ਨੰਬਰ ਵੀ ਦੇ ਦਿੰਦੇ

  • @baldevsinghgillbudhsinghwa9352
    @baldevsinghgillbudhsinghwa9352 ปีที่แล้ว +3

    ਬਲਵਿੰਦਰ ਸਿੰਘ ਜੀ ਤੁਹਾਨੂੰ ਸਲੂਟ ਹੇ।

  • @chamkauraulakh8036
    @chamkauraulakh8036 ปีที่แล้ว +3

    ਭਾਈ ਰਣਜੀਤ ਸਿੰਘ ਨੂੰ ਪਰਧਾਨ ਬਣਾਉ।

  • @khangura2157
    @khangura2157 ปีที่แล้ว +8

    ਵਾਹਿਗੁਰੂ ਜੀ 🙏

  • @HarminderSingh-zi5vg
    @HarminderSingh-zi5vg ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @amolaksingh4485
    @amolaksingh4485 ปีที่แล้ว +1

    ਵਾਹਿਗੁਰੂ ਜੀ ਬਹੁਤ ਚੰਗੇ ਵਿਚਾਰ ਸਾਂਝੇ ਕੀਤੇ ਹਨ ਵਾਹਿਗੁਰੂ ਜੀ ਚੜਦੀਕਲਾ ਵਿਚ ਰਖੇ

  • @ranapalwindersingh3235
    @ranapalwindersingh3235 ปีที่แล้ว +6

    ਬਹੁਤ ਵਧੀਆਂ ਜੀ

  • @JASKARANSingh-re8pd
    @JASKARANSingh-re8pd ปีที่แล้ว

    ਬਹੁਤ ਵਧੀਆ ਗੱਲ ਹੋਈਹੈ ਜੀ ਬਹੁਤ ਬਹੁਤ ਧੰਨਵਾਦ ਪਖੋਂ ਕੇ ਤੇ ਮਨਾਵਾ ਸਿੰਘ ਜੀ ਦਾ

  • @satpalsidhu1236
    @satpalsidhu1236 ปีที่แล้ว +3

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ।

  • @sarbjithero1308
    @sarbjithero1308 ปีที่แล้ว +7

    ਬਹੁਤ ਬਹੁਤ ਸ਼ੁਕਰੀਆ ਜੀ,

  • @simranjitkaurbajwa3265
    @simranjitkaurbajwa3265 ปีที่แล้ว +2

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @tarasingh7402
    @tarasingh7402 ปีที่แล้ว +11

    ਕੱਚਾ ਰਹੁਗਾ ਬੁੱਧੂ ਤੇਰਾ ਆਵਾ ਪੱਕਿਆ ਦੇ ਭਾ ਵਿਕ ਜੂ ਵਾਹਿਗੁਰੂ ਸਾਹਿਬ ਜੀ

  • @HardeepSingh-qs5uu
    @HardeepSingh-qs5uu ปีที่แล้ว +4

    ਭਾਈ ਬਲਵਿੰਦਰ ਸਿੰਘ ਪੱਖੋਕੇ ਆਪ ਜੀ ਧੰਨਵਾਦ ਜੀ

  • @GurdevSingh-wt8wx
    @GurdevSingh-wt8wx ปีที่แล้ว +7

    ਭਾਈ ਪੱਖੋਜੀ ਅਤੇ ਭਾਈ ਮਨਾਵਾਂ ਜੀ ਦਾ
    ਬੀਤੇ ਿੲਤਹਾਸ ਦੀ ਸੱਚੀ ਅਤੇ ਸਟੀਕ ਜਾਣਕਾਰੀ ਲ਼ਈ ਤਹ ਿਦਲ ਤੋ ਧਨਵਾਦ
    ਿਕਰਪਾ ਕਰਕੇ ਦੋਨਾ ਦਾ ਫੋਨ ਨਬਰ ਭੇਜ ਦੇਵੋ

  • @manpreetsinghsingh7918
    @manpreetsinghsingh7918 ปีที่แล้ว +5

    ਭਾਈ ਬਲਵਿੰਦਰ ਸਿੰਘ ਜੀ ਵੱਸਣ ਸਿੰਘ ਜੱਫਰਵਾਲ ਨਾਲ ਗੱਲਬਾਤ ਕਰੋ

  • @SatnamSingh-xk7qc
    @SatnamSingh-xk7qc ปีที่แล้ว +1

    ਸਤਿਨਾਮ ਸਿੰਘ ਅਟੱਲਗੜ੍ਹ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ ਜੀ ਜੋ ਹੁਸ਼ਿਆਰਪੁਰ ਦਾ ਮਹਾਨ ਸ਼ਹੀਦ ਹੈ

  • @whalasaabsaab-9478
    @whalasaabsaab-9478 ปีที่แล้ว +1

    Very very nice video❤❤❤❤

  • @gulabdhalio7070
    @gulabdhalio7070 ปีที่แล้ว +4

    Excellent vlog good discussion very good massage Singh sab ji thanks 🙏🙏

  • @JagtarBains-g9c
    @JagtarBains-g9c ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @balkourdhillon5402
    @balkourdhillon5402 ปีที่แล้ว +1

    ਸਿੰਘ ਸਾਹਿਬ ਜੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਸਹਿਜ ਵਿੱਚ ਸਿੰਘ ਸਾਹਿਬ ਗਲਬਾਤ ਕਰ ਰਹੇ ਤੇ ਪਖੋ ਕੇ ਸਾਹਿਬ ਜੀ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ ਬੜੀ ਕਿਰਪਾ ਰਹੀ ਆ ਮਹਾਂਪੁਰਸ਼ਾਂ ਦੀ ਸਿੰਘ ਤੇ ।ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਗੁਰੂ ਸਾਹਿਬ ।

  • @malvindersidhu6060
    @malvindersidhu6060 ปีที่แล้ว +5

    A Very Good Human. Man Of Words. Friend of Friends

  • @navpreetkaur8581
    @navpreetkaur8581 ปีที่แล้ว +3

    ਇਹ ਵੀਡੀਓਜ਼ ਇਤਿਹਾਸ ਸਿਰਜ਼ ਰਹੀਆਂ ਨੇ

  • @jagjitsingh5223
    @jagjitsingh5223 ปีที่แล้ว +4

    Satnam waheguru ji 🙏👋🚩

  • @GurpreetSingh-bx2uc
    @GurpreetSingh-bx2uc ปีที่แล้ว +5

    Waheguru ji waheguru ji waheguru ji waheguru ji waheguru ji

  • @kashmirsingh6991
    @kashmirsingh6991 ปีที่แล้ว +5

    ਮਰਦੇਮੁਹਿਜਾਦ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਜਿੰਦਾਬਾਦ❤

    • @jasvindersingh4813
      @jasvindersingh4813 ปีที่แล้ว

      Aho Sari Sikh Kom Da Ghaan karwa Dita Apni Family Jihrhi Bhukh Goldi Kutia Dia Poosha Khichdi Auj Araba Pat Bun Gye Nale Jasvir Rodey Warge Thug Auj Jhooth Bolde Rahe Kee Bhindarawala Jionda Aa Pehla Eh Pat Kar Lawo Mar Gya Kee Jionda Aa

    • @GurpreetSingh-ui7vq
      @GurpreetSingh-ui7vq ปีที่แล้ว +3

      @@jasvindersingh4813 ਤੇਰੀ ਮਾਂ ਦੀ ਘੂਸੀ ਵਿੱਚ ਖਾਲਿਸਤਾਨ ਦਾ ਮੋਟਾ ਲੰਨ ਫ਼ਸਿਆ ਹੋਇਆ ਹੈ ਫੁੱਦੀ ਦਿਆ ਕਾਮਰੇਡਾਂ ਤੇਰੇ ਵਰਗੇ ਬੇਸਮਝ ਬੂਝੜਾ ਨੂੰ ਕੀ ਪਤਾ ਸ਼ਹਾਦਤ ਦਾ ਸੰਕਲਪ ਰੁਤਬਾ ਕੀ ਹੈ ਤੁਹਾਡੀਆਂ ਤੀਵੀਂਆਂ ਤੇ ਤੁਹਾਡੀਆਂ ਬੁੰਡਾ ਵਿੱਚ ਲੈਲਨਵਾਦ ਫ਼ਸਿਆ ਹੋਇਆ ਹੈ ਇਹਨੂੰ ਕੰਜਰੋ ਲੈਲਨ ਨੂੰ ਹੱਗੋ ਪਹਿਲਾਂ ਫੁੱਦੀ ਦਿਓ ਕੁੱਤਿਓ ਅਕਿਰਤਘਣੋ ਤੁਹਾਡੀ ਅੰਮਾਂ ਭੈਣ ਦੀ ਭੋਛੜੀ ਬੇਸ਼ਰਮ ਝੜੱਤਾ ਸਰਕਾਰੀ ਦੱਲੇ ਕੁੱਤੇ ਕਿਵੇਂ ਭੋਕਦੇ ਸਿੱਖ ਕੌਮ ਦੇ ਉਲਟ ਬਕਵਾਸ ਕਰਦੇ ਹਨ

    • @gurdeepkhosa3751
      @gurdeepkhosa3751 ปีที่แล้ว

      ​@jasvindersingh4813 Gastidea bachiea tu apna tabar marva de ga paisea lai ? Bhanchod fudu dogriea di olad gandi nali da kidda fudidea tere warge fudu sari umar peo da nahi pata hunda k koi pind da banda k nankiea da sari umar haramde di lang jandi a

    • @psdhillondhillon.1002
      @psdhillondhillon.1002 ปีที่แล้ว +3

      ​​@@jasvindersingh4813ਤੁਸੀ ਲੋਕ ਉਹ ਹੋ ਜਿਹੜੇ ਖਾੜਕੂ ਸਿੰਘਾਂ ਨੂੰ ਧੋਖੇ ਨਾਲ ਘਰੇ ਬੈਠਾਉਦੇ ਸੋ ਤੇ ਪੈਸੇ ਲੈਣ ਖਾਤਰ ਬਾਅਦ ਵਿੱਚ ਪੁਲਿਸ ਨੂੰ ਸੂਚਿਤ ਕਰ ਦੇ ਸੋ ਤੇ ਤੁਸੀ ਆਪਣੀਆ ਧੀਆਂ ਭੈਣਾਂ ਵੀ ਉਹਨਾਂ ਅੱਗੇ ਪੇਸ਼ ਕਰਦੇ ਸੋ ਪਰ ਸੱਚੇ ਸੁੱਚੇ ਖਾੜਕੂ ਇਹਨਾਂ ਕੰਮਾਂ ਤੋਂ ਬਹੁਤ ਦੂਰ ਸਨ

  • @bsingh7247
    @bsingh7247 ปีที่แล้ว

    ਵਾਹਿਗੁਰੂ ਜੀ

  • @GurdevSingh-hk6nu
    @GurdevSingh-hk6nu ปีที่แล้ว +3

    Wahe guru ji

  • @GurpreetSingh-hr5te
    @GurpreetSingh-hr5te ปีที่แล้ว +1

    Pakhoke saab bahut bahut Dhanwad ji. Bhai Bittu ji naal mulakaat karo ji.

  • @JitendraSingh-j1u1f
    @JitendraSingh-j1u1f ปีที่แล้ว

    Bhai balwinder singh pakkhike ji bahut dhanwaad ji wadmullian jaankarian lai waheguru ji di bahut mehar hai tuhadde te

  • @SunnySingh-ze1ow
    @SunnySingh-ze1ow ปีที่แล้ว +3

    ਸੁਖਵਿੰਦਰ ਸਿੰਘ ਸਿੰਦੂ ਊਰਫ ਕੇ ਸੀ ਸਰਮਾ ਦੇ ਬਾਰੇ ਪਰਿਵਾਰ ਤੱਕ ਪਹੁੰਚ ਜਰੂਰ ਕਰੋ ਪੱਖਕੇ ਸਾਬ

    • @GurpreetSingh-ui7vq
      @GurpreetSingh-ui7vq ปีที่แล้ว

      ਲਿਬਰੇਸ਼ਨ ਫੋਰਸ ਦਾ ਸਿੰਘ ਸੀ ਕੇ ਸੀ ਸ਼ਰਮਾ

  • @anandaaatam530
    @anandaaatam530 5 หลายเดือนก่อน +1

    Bhai SS Mnavan is a Great Gursikh who sacrificed a lot. It is very sad if someone dies in the movement then our nation thinks that person is a Shaheed.
    And the people who are suffering and living after the tragedy,
    Many have doubts on them .
    Being always doubtful is not good for a nation.
    Those doubts killed HS Sandhu and many others who did not harm anyone. We all should learn this lesson from the past.
    Thx to BS pakhke and Mnavan Sahib

  • @Harpalsinghrandhawa-h7i
    @Harpalsinghrandhawa-h7i ปีที่แล้ว +3

    Waheguru❤ji❤than❤teri❤sikhy❤

  • @amardeepsinghbhattikala189
    @amardeepsinghbhattikala189 ปีที่แล้ว +2

    Waheguru ji ka khalsa waheguru ji ke fateh veer ji tusi eh kam karde rho kyuki next generation nu tahi pta lagda v sade kom na ki kuz face keta

  • @GurdeepSingh-su5ev
    @GurdeepSingh-su5ev ปีที่แล้ว

    ਬਹੁਤ ਵਧੀਆ ਵਿਚਾਰਾ ਕੀਤੀਆ ਦੋਵਾ ਵੀਰਾ ਨੇ ਸਹੀ ਗੱਲ ਆ ਸੱਜੀ ਬਾਂਹ ਖੱਬੀ ਤੇ ਖੱਬੀ ਸੱਜੀ ਤੇ ਕਹਿ ਵਿਚਾਰਾ ਦਾ ਸਿਰਾ ਲਾਅ ਦਿੱਤਾ

  • @milaprandhawa-tk2dl
    @milaprandhawa-tk2dl ปีที่แล้ว +3

    Waheguru

  • @akshhhh263
    @akshhhh263 ปีที่แล้ว +5

    ਮਾਇਕ ਦਾ ਸ.ਹਰੀ ਸਿੰਘ ਨਲਵਾ S. ਬਲਵਿਦਰ ਸਿੰਘ ਪੱਖੋਕੇ

  • @gurwindergill9740
    @gurwindergill9740 ปีที่แล้ว

    ਬਲਵਿੰਦਰ ਸਿੰਘ ਜੀ waheguru g ka khalsa waheguru ji ki fate gurwinder

  • @JaspalSingh-br6cl
    @JaspalSingh-br6cl ปีที่แล้ว +2

    Waheguru ji 🙏🙏🌹

  • @gurbanistudiobhaihardipsin5306
    @gurbanistudiobhaihardipsin5306 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasbirbatth1833
    @jasbirbatth1833 ปีที่แล้ว +2

    Tusi bht vida kam kar rhe o ji waheguru maher kare 👏

  • @Doaba73
    @Doaba73 ปีที่แล้ว +1

    ਬਾਬਿਓ ਗੱਲ ਅੱਜ ਦਿਲ ਦੀ ਕਰਤੀ ਤੁਸੀ ,ਭੰਬਲਭੂਸੇ ਹੀ ਪਾਇਆ ,ਅਸੀਂ ਜਵਾਕ ਓਧਰ ਦੇਖਦੇ ,ਕਦੇ ਏਧਰ ਦੇਖਦੇ ,ਸਾਨੂੰ ਸਮਝ ਈ ਨੀ ਆਉਂਦੀ ,ਹੋਈ ਕੀ ਜਾਂਦਾ
    ਜੀ

  • @gurindersingh1119
    @gurindersingh1119 ปีที่แล้ว +1

    🙏 🙏 wahaguru g

  • @GHARAM-SANDHU-007
    @GHARAM-SANDHU-007 ปีที่แล้ว +1

    ⚔️✊🏿⚔️( ( ( 🦁 ) ) )⚔️✊🏿⚔️
    ⚔️Bhai⚔️Harvinder⚔️Singh⚔️ ⚔️Sandhu⚔️Saab⚔️Ji⚔️✊🏿💥

  • @maikk7732
    @maikk7732 ปีที่แล้ว +4

    SATNAM WAHEGURU JI MEHAR KARO

  • @bschungha8542
    @bschungha8542 ปีที่แล้ว +2

    ਮਨਾਵਾਂ ਜੀ ਤੁਹਾਡੀ ਕੁਰਬਾਨੀ ਅੱਗੇ ਸਿਰ ਝੁਕਦਾ ਹੈ
    ਬਾਈ ਜੀ ਬਲਵਿੰਦਰ ਸਿੰਘ ਪੱਖੋਕੇ ਨੇ ਕੌਮ ਨੂੰ ਬਹੁਤ ਜਾਗਰੂਕ ਕੀਤਾ ਹੈ
    ਪੱਖੋਕੇ ਵੀਰ ਜੀ ਦਾ ਵਿਸ਼ੇਸ਼ ਧੰਨਵਾਦ
    ਅੱਜ ਹੀ ਪਤਾ ਲੱਗਾ ਕਿ ਗਰੇਟ ਵੀਰ ਕੌਣ ਹੈ

  • @nikajosan662
    @nikajosan662 ปีที่แล้ว +4

    ਸਿੱਖ ਕੌਮ ਵਿੱਚ ਕਮੀਂ ਹੈ ਇੱਕਾ ਨਹੀਂ ਹੈ

  • @Ranjit_._Singh
    @Ranjit_._Singh ปีที่แล้ว

    ਬਹੁਤ ਵਧੀਆ ਗੱਲਬਾਤ ਅਤੇ ਵਿਚਾਰ ਨੇ ਦੋਹਾਂ ਹੀ ਸਿੰਘਾਂ ਦੇ ❤❤ਦਿਲ ਕਰ ਰਿਹਾ ਏਹ ਗੱਲਬਾਤ ਏਹ ਘੋਖ ਵਿਚਾਰ ਕਦੇ ਖਤਮ ਹੀ ਨਾ ਹੁੰਦੀ

  • @prabhjotkhalsa5318
    @prabhjotkhalsa5318 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ

  • @prabhjotkhalsa5318
    @prabhjotkhalsa5318 ปีที่แล้ว

    ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾ ਨੂੰ 🙏

  • @panjab6807
    @panjab6807 ปีที่แล้ว +2

    Waheguru waheguru ji 🙏🙏

    • @harpalgill1605
      @harpalgill1605 ปีที่แล้ว

      ਬਹੁਤ ਵਧਿਆ ਜੀ

  • @valindersingh8415
    @valindersingh8415 ปีที่แล้ว +3

    Waheguru ji

  • @khundcharchatv
    @khundcharchatv ปีที่แล้ว

    ਮਾਂ ਸਾਹਿਬ ਕੌਰ ਜੀ ਦਾ ਲਾਡਲਾ ਪੁੱਤ ਹੈ ਭਾਈ, ਏਂ ਸਿੰਘ , ਸਤਨਾਮ ਸਿੰਘ

  • @jaskaransingh-sq2qf
    @jaskaransingh-sq2qf 17 วันที่ผ่านมา

    waheguru ji

  • @khundcharchatv
    @khundcharchatv ปีที่แล้ว

    ਮਾਂ ਸਾਹਿਬ ਕੌਰ ਜੀ ਦਾ ਲਾਡਲਾ ਪੁੱਤ, ਪੱਤਰਕਾਰ

  • @VarinderDhaliwal-n3o
    @VarinderDhaliwal-n3o ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JeetBargariKabaddi
    @JeetBargariKabaddi ปีที่แล้ว +2

    Waheguru ji ka kalsha Waheguru ji ki fathe ji 🙏

  • @Harpalsinghrandhawa-h7i
    @Harpalsinghrandhawa-h7i ปีที่แล้ว +4

    Waheguru🎉charhadi🎉kalla🎉baksanh❤

  • @sarbjithero1308
    @sarbjithero1308 ปีที่แล้ว +6

    ਭਾਈ ਵੱਸਣ ਸਿੰਘ ਜੀ ਜੱਫਰ ਵਾਲ,ਦੀ ਜਲਦੀ ਅਤੇ ਜ਼ਰੂਰੀ ਵੀਡੀਓ ਬਣਾਉਣ ਦੀ ਸੇਵਾ ਜ਼ਰੂਰੀ ਕਰੋਂ ਜੀ, ਉਹ ਵੀ ਕੌਮ ਦੇ ਜਰਨੈਲਾ,ਚੋ, ਜਰਨੈਲ ਸਨ, ਭਾਈ ਸਾਹਿਬ ਬਹੁਤ ਘੱਟ ਆਪਣੇ ਵੀਚਾਰ ਕਰ ਸਕੇ ਹਨ ਭਾਈ ਬਲਵਿੰਦਰ ਸਿੰਘ ਜੀ ਵੀ ਕੌਮ ਦੇ ਸੂਰਮੇ ਹਨ,ਜੋ ਖਾੜਕੂ ਪਰਵਾਰਾਂ ਦੀ ਗੱਲ ਕਰਦੇ ਹਨ ਜੀ, ਸਰਬਜੀਤ ਸਿੰਘ ਹੀਰੋ,

  • @dilbersingh6276
    @dilbersingh6276 ปีที่แล้ว

    Balwindersingh ji bahut vadia ap d uprala hai. Waheguru ap n hor bal bakhse ta ke ap is kam n hor upper leja sakan.

  • @HeeraSingh-kw5bv
    @HeeraSingh-kw5bv ปีที่แล้ว

    ਬਲਵਿੰਦਰ ਸਿੰਘ ਜੀ ਪੱਖੋਕੇ ਸਾਹਬ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ

  • @dilbaghsingh6420
    @dilbaghsingh6420 ปีที่แล้ว +2

    Waheguru ji waheguru

  • @parasdhillon1642
    @parasdhillon1642 ปีที่แล้ว

    ਭਾਈ ਪੱਖੋਕੇ ਕੇ ਸਹਾਬ ਆਪਣੇ ਚੈਨਲ ਦਾ ਨਾਮ ਜਰੂਰੀ ਦੱਸੀਉ

  • @harpreetharpreetsingh6483
    @harpreetharpreetsingh6483 ปีที่แล้ว

    ਬਾਬਾ ਜੀ ਬਹੁਤ ਜਿਆਦਾ ਸੁਲਜੇ ਹੋਏ ਇਨਸਾਨ ਨੇ ,,ਏ ਹੋ ਜੇ ਲੋਕ ਪਿੱਛੇ ਹੋ ਕੇ ਕੰਮ ਕਰਨਾ ਜਿਆਦਾ ਪਸੰਦ ਕਰਦੇ ਨੇ ,,ਇਹਨਾ ਲੋਕਾ ਦੇ ਹੱਥਾ ਚ ਪੰਥ ਹੋਣਾ ਚਾਹੀਦਾ, ਜੋ ਕੇ ਆਪਣੇ ਘਰ ਵਾਰੇ ਨੀ ,ਕੋਮ ਵਾਰੇ ਜਿਆਦਾ ਸੋਚਦੇ ਨੇ,,,,

  • @BalwinderSingh-nw8un
    @BalwinderSingh-nw8un ปีที่แล้ว +3

    ਕੌਮ ਵਿੱਚ ਗਦਾਰ ਵੜ ਗੲਏ।ਸੂਰਮੇ ਬਹਾਦਰੀ ਨਾਲ ਲੜ ਗੲਏ।

  • @chardapunjab8475
    @chardapunjab8475 ปีที่แล้ว +2

    Chardi kla 🙏⛳

  • @KHALSAYT1
    @KHALSAYT1 ปีที่แล้ว +2

    ਮਨਾਵਾ ਜੀ ਜੇ ਸਰੋਮਣੀ ਕਮੇਟੀ ਦਾ ਪ੍ਰਬੰਧ ਕਿਸੇ ਸੂਝ ਵਾਨ ਸਿੰਘ ਦੇ ਹੱਥ ਵਿਚ ਹੁੰਦਾ. ਤਾ ਉਹ ਜਰੂਰ ਸ਼ਹੀਦ ਪਰਿਵਾਰਾ ਦੀ ਸਰ ਲੈਦਾ....?

    • @parasdhillon1642
      @parasdhillon1642 ปีที่แล้ว

      ਸ਼ਰੋਮਣੀ ਕਮੇਟੀ ਵਿਚ ਹੁਣ ਦੇ ਟਾਈਮ 50 ਪਰਸੈਟ ਲੋਕ ਉਹ ਹਨ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਫੌਜ ਦੇ ਹੱਥੋ ਮਾਰੇ ਗਏ ਕੁਝ ਖਾੜਕੂ ਲਹਿਰ ਵਿੱਚ ਮਾਰੇ ਗਏ ਉਨ੍ਹਾਂ ਦੇ ਵਾਰਸ ਅੱਜ ਟਾਕਸ ਫੋਰਸ ਦੇ ਰੂਪ ਵਿਚ ਮਾਮੇ ਬਣੇ ਬੈਠੇ ਗੁਰੂ ਕੀਆ ਗੋਲਕਾਂ ਤੇ ਡਕਾਰ ਰਹੇ ਹਨ

  • @RameshSingh-gw2uv
    @RameshSingh-gw2uv 4 หลายเดือนก่อน

    Keep movingw

  • @VeerSingh-ns2zj
    @VeerSingh-ns2zj ปีที่แล้ว +2

    🙏🙏🌹🌹

  • @chanddeen1216
    @chanddeen1216 ปีที่แล้ว +2

    🙏👏

  • @punjabson5991
    @punjabson5991 ปีที่แล้ว +1

    ਹੁਣ ਲੱਗਦਾ ਏਹਨਾ ਵਾਲੇ ਖਾਲਿਸਤਾਨ ਨੂੰ ਜੰਗਾਲ ਲੱਗ ਗਿਆ ਹੈ ਅਤੇ ਏਹਨਾ ਖਾਸ ਕਰ ਬਲਵਿੰਦਰ ਸਿੰਘ ਨੇ ਖਾੜਕੂ ਧਿਰਾਂ ਨੂੰ ਸਹੀ ਸਾਬਿਤ ਕਰ ਦਿੱਤਾ ਹੈ ਤੇ ਹਰਮਿੰਦਰ ਸਿੰਘ ਸੰਧੂ ਨੂੰ ਗ਼ਲਤ

  • @majorsingh8765
    @majorsingh8765 ปีที่แล้ว +1

    Wjkk wjkf ji .interveiw was Very beautiful ji app sada chardikala nal sewa karde Rahoo ji. Ik benti Hai ji mazrat chahude aa ji di tha te maaffi chahude aa keha Karo ji .changa lage ga .I am very big fan of you .watched most vedieo jo vi app banaode ho.
    dhanvad ji
    Major singh 😊❤

  • @naajshenu1840
    @naajshenu1840 ปีที่แล้ว +3

    🙏🙏🙏

  • @iqbalsinghbali18
    @iqbalsinghbali18 ปีที่แล้ว +1

    ਗੁੱਝੇ ਭੇਦ ਤੇ ਡੂੰਘੀਅਾਂ ਵਿਚਾਰਾਂ !

  • @Nishansingh-c5k
    @Nishansingh-c5k ปีที่แล้ว

    waheguru chardikala ch rakhe bhai balwinder singh nu

  • @Harpalsinghrandhawa-h7i
    @Harpalsinghrandhawa-h7i ปีที่แล้ว +2

    Singh❤hi❤kingh❤aaaaaa❤❤❤❤❤❤❤

  • @Sanarandhawa
    @Sanarandhawa ปีที่แล้ว +1

    Good bai👍 sab ji

  • @salkhandhillon3878
    @salkhandhillon3878 ปีที่แล้ว +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @AmarBarnala
    @AmarBarnala ปีที่แล้ว +1

    ❤❤❤

  • @pawanjitsingh4031
    @pawanjitsingh4031 ปีที่แล้ว

    K C ਭਾਰਦਵਾਜ ਨਹੀਂ, M C ਭਾਰਦਵਾਜ ਹੈ। ਮੇਹਰ ਚੰਦ ਭਾਰਦਵਾਜ ਹੈ ਪੂਰਾ ਨਾਂ।

  • @BahadurSingh-jw2fc
    @BahadurSingh-jw2fc ปีที่แล้ว +1

    👍

  • @whalasaabsaab-9478
    @whalasaabsaab-9478 ปีที่แล้ว +1

    Bhai pakhoke saab ji bhai Amritpal Singh ji khalsa de lai uprala karia

  • @SukhwinderSingh-qn4rj
    @SukhwinderSingh-qn4rj ปีที่แล้ว

    Waheguru ji ka khalsa waheguru ji ke fateh

  • @lakhvirdullet7205
    @lakhvirdullet7205 ปีที่แล้ว +1

    Wahguru g

  • @prabhsingh7462
    @prabhsingh7462 ปีที่แล้ว +2

    WaHeGuRu g

  • @avtarsingh5210
    @avtarsingh5210 ปีที่แล้ว

    Waheguru Ji 🙏🙏

  • @ravindrasinghkhanuja3434
    @ravindrasinghkhanuja3434 ปีที่แล้ว

    वाहेगुरू साहिब जी

  • @rupindersingh3769
    @rupindersingh3769 ปีที่แล้ว +1

    Wa g wa kps gill nu clean chat 👌👌 Panjab te Panjab de putt de koye nhi a ja kps change c Phir hockey di team de president bn k khtm kiti hockey 🙏🙏

  • @endjatt3951
    @endjatt3951 9 หลายเดือนก่อน

    🙏

  • @lallyramdas366
    @lallyramdas366 ปีที่แล้ว

  • @bhinderjwk3560
    @bhinderjwk3560 ปีที่แล้ว +2

    ਬਾਬਾ ਜੀ ਕਈ ਇਟਰਬਿਉ ਆ ਵਿਚ ਸੁਣਿਆਂ ਹੈ ਕਿ ਬਾਈਕ ਕੀ ਹੁੰਦੀ ਹੈ ਇਹ ਕੋਈ ਰਹਾਇਸ਼ ਦਾ ਨਾਮ ਹੈ ਜਾਂ ਕੁੱਝ ਹੋਰ

    • @GNL24hr
      @GNL24hr ปีที่แล้ว

      ਖੇਤਾਂ ਵਿਚ ਬਣੇ ਘਰ ਨੂੰ ਬਹਿਕ ਕਹਿੰਦੇ ਹਨ ਮਾਝੇ ਵਿੱਚ

    • @gurpartapgill8051
      @gurpartapgill8051 ปีที่แล้ว

      ਮਾਲਵੇ ਚੋ ਢਾਣੀ ਕਹਿਦੇ ਹੈ

  • @Harpalsinghrandhawa-h7i
    @Harpalsinghrandhawa-h7i ปีที่แล้ว +2

    J🎉bhai🎉bhai🎉no🎉na🎉mare🎉ta🎉panjab🎉kade🎉na🎉hare❤