Bhai Ajit Singh Kadiyan || ਆਪਣਾ ਡੇਢ ਸਾਲ ਦਾ ਪੁੱਤਰ ਲਾਇਆ ਪੰਥ ਲੇਖੇ || PTN24

แชร์
ฝัง
  • เผยแพร่เมื่อ 5 ม.ค. 2025

ความคิดเห็น • 139

  • @happymanku7937
    @happymanku7937 3 ปีที่แล้ว +24

    ਰੱਬਾ ਸਾਰਾ ਧੱਕਾ ਸਿੱਖ ਕੌਮ ਨਾਲ ਹੀ ਕਿੳੁ ਸਬ ਵੱਧ ਕੁਰਬਾਨੀ ਫਿਰ ਵੀ ਕੋਮ ਨਾਲ ਧੱਕਾ। ਵਾਹਿਗੁਰੂ ਮੇਹਰ ਕਰੇ ਪ੍ਰਣਾਮ ਸ਼ਹੀਦਾਂ ਨੂੰ

  • @inderjitsingh5978
    @inderjitsingh5978 3 ปีที่แล้ว +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜਦੋਂ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ

  • @BaljinderSingh-ku8ye
    @BaljinderSingh-ku8ye 3 ปีที่แล้ว +20

    ਵਾਹਿਗੁਰੂ ਜੀ ਸਾਨੂੰ ਵੀ ਸਾਡੇ ਸਹੀਦਾ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ੇ

  • @MandeepSingh-yy6tp
    @MandeepSingh-yy6tp 2 ปีที่แล้ว +2

    ਧੰਨਵਾਦ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ।

  • @gurdarshansidhu170
    @gurdarshansidhu170 2 ปีที่แล้ว +4

    ਧੰਨ ਤੇਰੇ ਸਿੰਘ ਸੂਰਮੇ ਸੱਚੇ ਪਾਤਸ਼ਾਹ ਧੰਨ ਸਿੰਘਾਂ ਦੀਆਂ ਕੁਰਬਾਨੀਆਂ ਾ

  • @baljitrandhawa9007
    @baljitrandhawa9007 3 ปีที่แล้ว +26

    ਕਦੇ ਗੁਰੂ ਜੀ ਨੇ ਕਿਹਾ ਸੀ ਮੇਰਾ ਸਿੱਖ ਲਖਾ ਵਿਚੋ ਦਿਖੇਗਾ ਪਰ ਹੁਣ ਸਿੱਖਾ ਵਿਚੋ ਸਿੱਖ ਲਬਣਾ ਮੁਸ਼ਕਲ ਹੋ ਗਿਆ

    • @rajanSingh-yo6hs
      @rajanSingh-yo6hs 3 ปีที่แล้ว

      Sahi aaa veer ji aj punjab vich v sikh tawa tawa milda

    • @Kailey-hellsing
      @Kailey-hellsing 2 ปีที่แล้ว

      Jeho jehe sikh di gal patshah ne kiti c osnu vekhan lai osde varge banan di lod a
      Ajj v hege

  • @jassyjudge7639
    @jassyjudge7639 2 ปีที่แล้ว +3

    ਪਰਿਣਾਮ ਸ਼ਹੀਦਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @virbalsingh726
    @virbalsingh726 3 ปีที่แล้ว +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @bahadurbatth8437
    @bahadurbatth8437 3 ปีที่แล้ว +6

    ਵੀਰ ਬਲਵਿੰਦਰ ਸਿੰਘ ਪੱਖੋਕੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਜਿਹੜਾ ਕਿ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਦੇ ਲੀਡਰ ਕਹਿਣ ਵਾਲਿਆਂ ਨੂੰ ਨਿਭਾਉਣਾ ਚਾਹੀਦਾ ਸੀ ਧੰਨਵਾਦ ਵੀਰ ਦਿਲੋ ਸਲੂਟ ਆ ਵੀਰ ਨੂੰ🙏🙏

  • @kirpalsidhu7401
    @kirpalsidhu7401 3 ปีที่แล้ว +36

    ਵੀਰ ਪੱਖੋਂਕੇ ਮੇਰੇ ਕੋਈ ਮਾਂ ਬਾਪ ਤੇ ਭੈਣ ਭਰਾ ਨਹੀਂ ਪਰ ਤੁਹਾਨੂੰ ਦੇਖ ਕੇ ਜਰੂਰ ਲੱਗ ਦਾ ਵੀ ਤੁਸੀਂ ਜਰੂਰ ਹੋ ਤੁਹਾਨੂੰ ਦੇਖਣ ਤੇ ਮਿਲਣ ਦੀ ਜਰੂਰ ਤਮੰਨਾ ਹੈ

  • @AvtarSingh-zj9ii
    @AvtarSingh-zj9ii 3 ปีที่แล้ว +18

    ਖਾਲਿਸਤਾਨੀ ਸੰਘਰਸ਼ ਦੇ ਸਾਰੇ ਹੀ ਸ਼ਹੀਦ ਸਿੰਘਾ ਨੂੰ,, ਅਤੇ ਜਿੰਨਾਂ ਨੇ ਵੀ ਇਸ ਸੰਘਰਸ਼ ਵਿਚ ਸੇਵਾ ਕੀਤੀ ਹੈ, ਯੋਗਦਾਨ ਰਿਹਾ ਹੈ , ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਝੁਕ ਝੁਕ ਕੇ ਪ੍ਰਣਾਮ ਹੈ ,, ਵਾਹਿਗੁਰੂ ਜੀ ਮੇਹਰ ਕਰਨ,

  • @sonygill8656
    @sonygill8656 3 ปีที่แล้ว +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @tarsemmannp5499
    @tarsemmannp5499 5 หลายเดือนก่อน

    ਞੇਖਿਆ ਨਈ ਜਾਦਾ ਜਦੌ ਆਕਾਲ ਤਖਤ ਸਾਹਿਬ ਤੇ ਗੌਲੇ ਞਜਦੇ ਆ ਦਿਲ ਪਾਟਦਾ ਕੀੜੇ ਪੇਣ ਇੰਨਾ ਦੇ ਜਿੰਨਾ ਨੇ ਮੇਰੀ ਸਿੱਖ ਕੌਮ ਤੇ ਇੰਨਾ ਜੁਲਮ ਕੀਤਾ ❤❤❤❤❤❤❤❤❤❤❤❤❤❤❤

  • @Ranjit_._Singh
    @Ranjit_._Singh 3 ปีที่แล้ว +39

    ਇੱਕ ਮਾਂ ਨੂੰ ਆਪਣੇ ਬੱਚੇ ਦੇ ਦੋ ਆਖਰੀ ਬੋਲ ਹੀ ਯਾਦ ਰਹਿ ਗਏ ਮਾਂ ਪਾਣੀ ਦਿਉ......... ਸੁਣ ਕੇ ਕਾਲਜਾ ਪਾਟ ਜਾਂਦਾ ਬੇੜਾ ਗਰਕ ਹੋ ਜਾਵੇ ਏਸ ਦੇਸ਼ ਦੇ ਕਾਬਜ kutteyo ਜਿਨ੍ਹਾਂ ਨੇ ਮਾਵਾਂ ਦੇ ਪੁੱਤ ਖਾ ਲਏ

  • @devball9179
    @devball9179 3 ปีที่แล้ว +15

    ਸ਼ਹੀਦ ਭਾਈ ਅਜੀਤ ਸਿੰਘ ਭਰਦਾਨ ਜ਼ਿੰਦਾਬਾਦ

  • @mannasingh9787
    @mannasingh9787 2 ปีที่แล้ว +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @lakhveersinghmallan4273
    @lakhveersinghmallan4273 3 ปีที่แล้ว +9

    ਵਾਹਿਗੁਰੂ ਜੀ

  • @harpreetbains9723
    @harpreetbains9723 3 ปีที่แล้ว +31

    ਮਾਨ ਆ ਮੈਨੂੰ ਮੇਰੇ ਦਾਦਾ ਜੀ ਤੇ ਜੋ ਕੋਮ ਲਈ ਸ਼ਹੀਦ ਹੋਏ
    ਪਰ ਸਾਡੇ ਪਰਿਵਾਰ ਤੱਕ ਕਦੇ ਕੋਈ ਨੀ ਆਇਆ

    • @rajanSingh-yo6hs
      @rajanSingh-yo6hs 3 ปีที่แล้ว +3

      Waheguru ji Waheguru ji Waheguru ji Waheguru ji 🙏🏼 ehi kami rahi panth ch .shiri harmandir sahib te arba rupaiya katha hunda pr oh pesa atishbajiya ch fookde ne 🙏je eh pesa apneya layi istemal hona chahida 🙏

    • @harpreetbains9723
      @harpreetbains9723 3 ปีที่แล้ว +2

      @@rajanSingh-yo6hs sai gll vere bs sanu ta kuch ni chaida na paise bs ik chote jhe ghr di lod a bs sada roti pani vdiaa chli jnda bs bapu km te jake dall fulka chlyi jnde a m 2 gawa rkhi a chli jnd bs waheguru ji di kirpa nal bs sanu ta ik ghr di lod a bs ghr thoda jea bs khrb hoi jnda bs hor ni kuch chaida bs bki waheguru ji de hathh 🙏🙏

    • @harpreetbains9723
      @harpreetbains9723 3 ปีที่แล้ว +2

      @@rajanSingh-yo6hs pr bai oh gll hn alag a sade lok hn nachara ja singra di help krde Kom de shaheed ta ohna nu bhul ge bs 🙏🙏

    • @harpreetbains9723
      @harpreetbains9723 3 ปีที่แล้ว +1

      @@rajanSingh-yo6hs pr bai oh gll hn alag a sade lok hn nachara ja singra di help krde Kom de shaheed ta ohna nu bhul ge bs 🙏🙏

    • @yuvrajwaraichyuviwaraich8340
      @yuvrajwaraichyuviwaraich8340 3 ปีที่แล้ว +1

      @@harpreetbains9723 kehra pind aa veer ji apna te ki naam aa bapu ji da

  • @amarjitdhillon7116
    @amarjitdhillon7116 3 ปีที่แล้ว +13

    Saheed singha nu koti koti pranam 🙏🙏🙏🙏🙏

  • @SarbjeetSingh-yz6zx
    @SarbjeetSingh-yz6zx 2 ปีที่แล้ว

    ਆਪ ਜੀ ਦਾ ਸ਼ੁਕਰਾਨਾ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਲਈ ਆਪ ਜੀ ਦੀ ਪੱਖੋਕੇ ਵੀਰ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਧੰਨਵਾਦ ਕਰਦਿਆਂ ਸ਼ੁਕਰਾਨਾ

  • @GagandeepSingh-qy9tp
    @GagandeepSingh-qy9tp 3 ปีที่แล้ว +4

    ਵਾਹਿਗੁਰੂ ਜੀ 🌹🙏🙏🙏🙏🙏🌹

  • @devball9179
    @devball9179 3 ปีที่แล้ว +17

    ਵਾਹਿਗੁਰੂ ਚੜਦੀਕਲਾ ਵਾਕਛੇ ਇਸ ਪਰਿਵਾਰ ਨੂੰ

  • @valindersingh8415
    @valindersingh8415 3 ปีที่แล้ว +19

    Waheguru ji

  • @gursewaksidhu7315
    @gursewaksidhu7315 2 ปีที่แล้ว +1

    ਵਾਹਿਗੁਰੂ ਜੀ ਘਰ ਦੇਰ ਹੈ ਅੰਧੇਰ ਨਹੀਂ। ਵਾਹਿਗੁਰੂ ਜੀ ਇਹਨਾਂ ਜੋਧਿਆਂ ਦੀ ਇੱਕ ਦਿਨ ਜ਼ਰੂਰ ਸੁਨਣਗੇ।

  • @GurpreetSingh-bx2uc
    @GurpreetSingh-bx2uc 3 ปีที่แล้ว +5

    Waheguru ji waheguru ji waheguru ji waheguru ji waheguru ji

  • @Preetsekhon2211
    @Preetsekhon2211 3 ปีที่แล้ว +4

    Waheguru mehr kare parvaar teh.🙏🏻

  • @zorawar4004
    @zorawar4004 3 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar krna sab te

  • @FatehSingh-zg5lv
    @FatehSingh-zg5lv 3 ปีที่แล้ว +5

    Waheguru ji waheguru ji waheguru ji waheguru ji waheguru ji 🙏🙏🙏🙏🙏💯✅

  • @balwindersinghbalwinder922
    @balwindersinghbalwinder922 3 ปีที่แล้ว +2

    Wahaguru ji wahaguru ji wahaguru ji wahaguru ji wahaguru ji wahaguru ji kirpa kro ji parvaar te

  • @BaljitSingh-do9zs
    @BaljitSingh-do9zs 3 ปีที่แล้ว +20

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

    • @shergill4301
      @shergill4301 3 ปีที่แล้ว

      Bai tu agge ho...........main tere piche auna

    • @Gurwindersingh-fu7rr
      @Gurwindersingh-fu7rr 3 ปีที่แล้ว +1

      @@shergill4301 ਅੱਗੇ ਸਹੀ ਨਹੀ?

  • @kashmirsingh6991
    @kashmirsingh6991 3 ปีที่แล้ว +13

    ਜਿੰਨਾ, ਦੀ, ਹੋਦ, ਸਿੱਖ, ਕੌਮ, ਕਰਕੇ, ਬੱਚੀ, ਸੀ, ਉਹ, ਹੀ, ਸਿੱਖ, ਕੌਮ, ਨੰੂ, ਖਤਮ ਕਰ ਨੂੰ, ਲੱਗੇ ਹੋਏ, ਹਨ

  • @Jagdeepsingh-cn8he
    @Jagdeepsingh-cn8he 3 ปีที่แล้ว +3

    ਹੇ ਵਾਹਿਗੁਰੂ ਜੀ

  • @bhangudaljeet9083
    @bhangudaljeet9083 3 ปีที่แล้ว +2

    Waheguru g🙏🏻🙏🏻

  • @baljindermallhi1053
    @baljindermallhi1053 2 ปีที่แล้ว

    ਬਹੁਤ ਚੰਗਾ ਕੰਮ ਕਰ ਹੋ ਪਖੋਕੇ ਸਾਹਬ

  • @Sukhdevsingh-vu5xv
    @Sukhdevsingh-vu5xv 2 ปีที่แล้ว

    ਪੱਖੋ ਸਾਹਬ ਮਾਲਵੇ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੋਂ ਵੀ ਇੰਟਰਵਿਊ ਕੀਤੀ ਜਾਵੇ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @newindiaphotographybaljeet5408
    @newindiaphotographybaljeet5408 3 ปีที่แล้ว +15

    ਕੋਮ ਦੇ ਹੀਰੇ ਵਾਹਿਗੁਰੂ ਜੀ

  • @gurcharansingh4043
    @gurcharansingh4043 2 ปีที่แล้ว +3

    ਕਦੇ ਕਦੇ ਰੱਬ ਨੂੰ ਯਾਦ ਕਰਕੇ ਪੁੱਛੀ ਦਾ ਕਿ, ਇਹ ਸਾਰੇ ਦੁੱਖ ਇੱਕਲੀਆ ਸਾਡੀਆਂ ਮਾਵਾਂ ਭੈਣਾਂ ਦੇ ਲਈ ਹੀ ਰੱਖੇ ਸੀ, ਇੰਨੀਆਂ ਮਹਾਨ ਤੇ ਸਿੱਦਕੀ ਨੇ ਮੇਰੇ ਪੰਥ ਦੀਆਂ ਮਾਵਾਂ ਜੋ ਆਪਣਾ ਸਭ ਕੁਝ ਕੌਮ ਲੇਖੇ ਲਾਉਣ ਤੋਂ ਬਾਅਦ ਵੀ, ਜਿੰਦਗੀ ਬਸਰ ਕਰ ਰਹੀਆ ਨੇ, ਧੰਨ ਤੁਹਾਡੀ ਕੁੱਖ ਤੇ ਧੰਨ ਹੋ ਤੁਸੀਂ 🙏🙏🙏🙏🙏🙏🙏🙏🙏

  • @AmarjitSingh-sm5bm
    @AmarjitSingh-sm5bm 2 ปีที่แล้ว +1

    Waheguru Ji mehar kro ji sab te ji mehar 🌹🌹🌹🌹🙏🙏

  • @bhupindersinghchahal3881
    @bhupindersinghchahal3881 3 ปีที่แล้ว +4

    Wahaguru ji🙏🙏

  • @bhupindervirk1563
    @bhupindervirk1563 3 ปีที่แล้ว +3

    WAHEGURU JI WAHEGURU JI

  • @gurdalbirpannu5285
    @gurdalbirpannu5285 ปีที่แล้ว

    Waheguru kirpa kare pariwar te Jo sama ehna ne dhakiya 🙏🙏

  • @balkarsingh-nn5le
    @balkarsingh-nn5le 3 ปีที่แล้ว +4

    Waheguru ji kirpa karuga ji 🙏🙏❤️

  • @mandeepsingh6388
    @mandeepsingh6388 2 ปีที่แล้ว

    Pranaam Bhai sahb Ajeet singh ka diya g nu🙏

  • @SukhSahab
    @SukhSahab 3 ปีที่แล้ว +3

    ਮੋਢੇ ਖਾੜਕੂਆਂ ਦੇ ਸੀ ਤੇ ਚਲਾਈਆਂ ਹੋਰਾਂ ਨੇ

  • @vikramjitsingh3273
    @vikramjitsingh3273 3 ปีที่แล้ว +5

    ਜਦੋਂ ਵੀਡੀਓ ਵਿਚ ਅਕਾਲ ਤਖਤ ਸਾਹਿਬ ਤੇ ਗੋਲੇ ਡਿਗਦੇਆ ਵੇਖੀ ਦਾ ਹੈ ਕਲੇਜਾ ਮੂੰਹ ਨੂੰ ਆਉਂਦਾ

  • @sarvansingh6076
    @sarvansingh6076 3 ปีที่แล้ว +2

    Waheguru

  • @dharmindersingh4593
    @dharmindersingh4593 3 ปีที่แล้ว +2

    Waheguru ji waheguru Ji

  • @sabisingh8821
    @sabisingh8821 3 ปีที่แล้ว +1

    Waheguru waheguru waheguru ji

  • @transportia841
    @transportia841 3 ปีที่แล้ว +3

    Waheguru ji mehar krn

  • @yadwindersingh1650
    @yadwindersingh1650 2 ปีที่แล้ว

    " WAHEGURU JI " "

  • @navtejsinghkhosa8705
    @navtejsinghkhosa8705 2 ปีที่แล้ว

    Waheguru meaher rakhe sarbet te ji

  • @rajindersingh1486
    @rajindersingh1486 2 ปีที่แล้ว

    Waheguru Mehar krna kaum te

  • @ਸੱਚਪਿਆਰਮੱਤ
    @ਸੱਚਪਿਆਰਮੱਤ 3 ปีที่แล้ว +14

    ਭਾਈ ਸਾਹਿਬ ਜੀ ਕਿਤੇ ਕੌਮ ਨੂੰ ਇਕੱਠਿਆ ਕਰਨ ਯਤਨ ਕਰੌ ਜਖਮ ਬੇਸ਼ੱਕ ਪਿਆਰ ਨਾਲ ਛੇੜੋ ਦਰਦ ਬਹੁਤ ਹੁੰਦਾ ਜੀ

  • @arshdeepgill4969
    @arshdeepgill4969 3 ปีที่แล้ว +2

    Salute u

  • @azadpanjaabsingh8536
    @azadpanjaabsingh8536 3 ปีที่แล้ว +1

    Waheguru Waheguru ji

  • @theeagleslife685
    @theeagleslife685 2 ปีที่แล้ว

    ਜ਼ਰੂਰ ਦੇਖਣ ਜੀ ਮੈਂਨੂੰ ਕੁਝ ਗਲਤੀਆਂ ਵੀ ਦੱਸ ਦਿਓ।

  • @raghvirsingh6866
    @raghvirsingh6866 3 ปีที่แล้ว +8

    ਇੰਨਾਂ ਮਾਂ ਮਾਂ ਦੇ ਦੁੱਖ ਸੁਣੇ ਨੀ ਜਾਂਦੇ

  • @SurinderSingh-wk8gr
    @SurinderSingh-wk8gr 3 ปีที่แล้ว +2

    Wahegureji wahegureji wahegureji 😭😭😭😭😭😭😭😭🥺🥺🥺🥺

  • @pamsandhu1552
    @pamsandhu1552 2 ปีที่แล้ว

    Waheguru ji mehar Karan

  • @tarsemsingh8910
    @tarsemsingh8910 3 ปีที่แล้ว +4

    🙏🙏🙏

  • @harjinder1harjinder174
    @harjinder1harjinder174 3 ปีที่แล้ว +2

    ਮੇਰੀ ਤੇ ਹੈਲਪ ਨਹੀਂ ਕੀਤੀ
    ਵਡਾਲੀ ਗੁਰੂ ਕੀ ਅੰਮ੍ਰਤਿਸਰ
    ਐਂਡ
    ਤਰਨ ਤਾਰਨ ਪੱਟੀ

  • @amanrai7615
    @amanrai7615 3 ปีที่แล้ว +2

    ਸ਼ਹਾਦਤਾਂ ਨੂੰ ਕੋਟ ਕੋਟ ਪ੍ਰਣਾਮ

    • @kamalkaurkamalkaur7019
      @kamalkaurkamalkaur7019 3 ปีที่แล้ว

      ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ help help plz

  • @garrysidhu60
    @garrysidhu60 3 ปีที่แล้ว +2

    🙏🏼🙏🏼🙏🏼

  • @vipanjot6105
    @vipanjot6105 2 ปีที่แล้ว

    Jaffarwal saab Te Bhai Daljeet Singh bittu di vi interwieu payo ji, dhanwad

  • @ssingh8393
    @ssingh8393 3 ปีที่แล้ว +3

    ਵਾਹ ! ਕਿਆ ਬਾਤ ਏ ਵੀਰ ਬਲਵਿੰਦਰ ਸਿਆਂ
    ਜਦੋਂ ਗੱਲ ਅਉਂਦੀ ਏ ਸਾਬਕਾ ਖਾੜਕੂਆਂ ਵੱਸਣ ਜਫ਼ਰਵਾਲ,ਦਲਜੀਤ ਬਿੱਟੂ,ਗੁਰਨਾਮ ਬੁੰਡਾਲਾ,ਨਰਾਇਣ ਸਿੰਘ ਚੌੜਾ ਤੇ ਹੋਰਾਂ ਦੀ ਕਿ ਉਨ੍ਹਾਂ ਨੇ ਖਾੜਕੂ ਪਰਿਵਾਰਾਂ ਦੀ ਸਾਰ ਲਈ ਤਾਂ ਪਰਿਵਾਰਾਂ ਵਲੋਂ ਨਾਹ ਚ ਜਵਾਬ ਮਿਲਦਾ,ਤਾਂ ਤੁਹਾਡਾ ਹੁੰਗਾਰਾ ਹੋਰ ਹੁੰਦਾ ਹੈ,
    ਪਰ ਤੁਸੀਂ ਕਈ ਹੋਰ ਵੀਡੀਓਜ਼ ਚ ਸਿਰਦਾਰ ਸਿਮਰਨਜੀਤ ਸਿੰਘ ਮਾਨ ਤੇ ਬਿਨ੍ਹਾਂ ਬਜਾਹ ਸਹਾਇਤਾ ਨਾਹ ਕਰਨ ਤੇ ਹੁੂ ਹੱਲਾ ਕਰਦੇ ਹੋ
    ਇਹ ਪਤਰਕਾਰੀ ਨਾਲ ਇਨਸਾਫ਼ ਨਹੀਂ
    ਵੀਰ ਜੀ ਇਸ ਗੱਲ ਦਾ ਧਿਆਨ ਰੱਖੋ ਜੀ

  • @manjindersingh-ok4tv
    @manjindersingh-ok4tv 3 ปีที่แล้ว +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @myland973
    @myland973 3 ปีที่แล้ว +2

    ਸ਼ਹੀਦਾ ਦੀ ਸ਼ਹਾਦਤ ਨੂੰ ਸਲਾਮ

  • @bestphotographykhanna8197
    @bestphotographykhanna8197 3 ปีที่แล้ว

    wheguru ji

  • @avtarsinghsingh9655
    @avtarsinghsingh9655 3 ปีที่แล้ว +3

    🙏🙏🌷

  • @avtaravtar8165
    @avtaravtar8165 3 ปีที่แล้ว +6

    Malk kirpa kre suche paatsha

  • @MandeepSingh-hq6dw
    @MandeepSingh-hq6dw 3 ปีที่แล้ว

    Waheguru waheguru ..yaa ko raakhe sayia maar naa saake koye.

  • @jagirsingh3430
    @jagirsingh3430 3 ปีที่แล้ว +3

    Es mulk dea sarkara ne sikha de naslkushe karn vich koi kasr bake nhi shade lakh lahnat es mulk de

  • @theeagleslife685
    @theeagleslife685 2 ปีที่แล้ว

    ਅੱੱਖੀਂ ਡਿੱਠਾ ੳਪਰੇਸ਼ ਬਲਿਊ ਸਟਾਰ ਜੀਨਦਵਾਡਾਲੀ

  • @harjeetbhullar2805
    @harjeetbhullar2805 2 ปีที่แล้ว

    Sahid singha nu kotan kot parnam jad dulda khoon sahida da takdir badldi kauma di

  • @gurendersingh8125
    @gurendersingh8125 3 ปีที่แล้ว +2

    Parnaam shahida nu 🙏🙏🙏🙏🙏

  • @rajanchhina8708
    @rajanchhina8708 3 ปีที่แล้ว +12

    ਬੱਬਰ ਸ਼ੇਰ

  • @jeetabinning350
    @jeetabinning350 2 ปีที่แล้ว

    🙏🙏🙏🙏🙏🌹🌹🌹🌹🌹❤❤❤❤❤❤💞💞💞💞💞🙏

  • @wahegruji1556
    @wahegruji1556 3 ปีที่แล้ว

    Wahegru g minu eni Samratha deyo Mai eho jehe parwara di Help kar Saka

  • @valindersingh8415
    @valindersingh8415 3 ปีที่แล้ว +7

    Kot kot parnam,,

  • @ManmohanSingh-kr8bx
    @ManmohanSingh-kr8bx 3 ปีที่แล้ว +2

    ਕੋਮ,,ਦੇ,,ਹੀਰੇ,,ਸਿਘ,ਸ਼ਹੀਦ,ਯੋਧਾ,

  • @bobbybhinderbhindersaab4642
    @bobbybhinderbhindersaab4642 ปีที่แล้ว

    Wahegure mehre kra

  • @preetjatt4009
    @preetjatt4009 3 ปีที่แล้ว +1

    ਨੀਂ ਕੁੱਤੀਂਐਂ ਕੱਮੀਂਨੀਂਐਂ ਗੱਦਾਂਰੱ ਦਲ਼ੀਂ ਦਿੱਲ਼ੈਂਐਂ ਨੀਂ ਗੱਜ਼ਣੀਂ ਦੀਂਐਂ ਦੱਲ਼ੀਂ ਦਿੱਲ਼ੀਂਐਂ ਨੀਂ ਤੈਂਨੂੰ ਛੱਰਮਂ। ਕੱਰਲ਼ਾਂ ਦੱਲ਼ੀਂ ਦਿੱਲ਼ੀਂਐੰ ਬੱਲ਼ਬਿੱਦੱਰ ਪੱਖੌਂਕੈਂ ਸ਼ੱਝਣਾਂ ਤੈਂਰਾਂ ਕਿੱਤਾਂ ਕਿੱਥੌਂ ਦੱਮਾਂਗਾਂ ਬੱਲ਼ਬਿੱਦਰ ਪੱਖੌਕੈਂ ਸ਼ੱਝਣਾਂ ਅੱਜ਼ੱ ਮੇਂਰੈਂ ਸ਼ੱਨੰਤੱ ਬਾਬਾਂ ਜ਼ਰਨੈਂਲ਼ੱ ਸ਼ਿੱਘ ਜ਼ੀਂ ਖਾਂਲ਼ਸ਼ਾਂ ਭਿੱਨੰਡਰਾਂ ਵਾਂਲ਼ੈਂਆਂ ਦੈਂ ਚੱਰਨਾਂ ਬੈਂਠਾਂ ਹੁੱਨੰਦਾਂ ਤਾਂ ਭਾਂਊਂ। ਜ਼ੀਂ ਐਂ ਦਿੱਨੰ ਮੈਂਰੀਂ ਭੈਂਣੱ ਨੂੰ ਵੈਂਖਣੈਂ ਨਾਂ ਪੈਂਨੌਂ ਭੱਊਂ ਜ਼ੀਂ

  • @baljindersinghlongowal4097
    @baljindersinghlongowal4097 3 ปีที่แล้ว +3

    ਵਿਆਹ ਤਾ ਭਗਤ ਸਿੰਘ ਦਾ ਕਰਨ ਨੂੰ ਕਹਿੰਦੇ ਘਰਦੇ ਬਾਗੀ ਹੋਣ ਤੋ ਪਹਿਲਾ ਪਰ ਭਗਤ ਸਿੰਘ ਨੇ ਜਬਾਵ ਏਸ ਲਈ ਦੇ ਦਿੱਤਾ ਸੀ ਬੇਗਾਨੀ ਧੀ ਦਾ ਕੀ ਕਸੂਰ ਬੰਦੇ ਨੂੰ ਮਰਨ ਦਾ ਪਤਾ ਸੀ ਪਰ ਔਰਤ ਨਾਲ ਵਿਆਹ ਕਿਉ ਕਰਵਾਇਆ ਏਸ ਨੇ

    • @bsingh1310
      @bsingh1310 3 ปีที่แล้ว +10

      ਸਿੱਖੀ ਚ ਵਿਆਹ ਜਰੂਰੀ ਪਤਾ ਸੀ ਕਿ ਅੱਗੇ ਕਮਜ਼ੋਰ ਦਿਲ ਵਾਲੇ ਪੈਦਾ ਹੋਣਗੇ ਮੈ
      ਰੇ ਤੇ ਤੁਹਾਡੇ ਵਰਗੇ ਯਜ਼ਰਏਲ ਟਚਚ

    • @harmandeep3555
      @harmandeep3555 3 ปีที่แล้ว +3

      Tu dhandri da chamcha lagda va

    • @Jagdeepsingh-cn8he
      @Jagdeepsingh-cn8he 3 ปีที่แล้ว +4

      ਤੇਰੀ ਸੋਚ ਤੋਂ ਪਰੇ ਦੀਆਂ ਗੱਲਾਂ ਨੇ ਤੂੰ ਰਹਿਣ ਦੇ

    • @gurkiratsingh1638
      @gurkiratsingh1638 2 ปีที่แล้ว

      Waha ta tera kude ne be kutta ohda ask koi hor si,,,veer bathanda to,,,ja pH nu number chada please comment jror karna

    • @baljindersinghlongowal4097
      @baljindersinghlongowal4097 2 ปีที่แล้ว

      @@gurkiratsingh1638 ਪੱਲੇ ਨੀ ਕੁਸ ਪਿਆ ਕੀ ਲਿਖਦਾ ਤੂੰ ਭਰਾਵਾ

  • @HarpalSingh-Aj-Ay
    @HarpalSingh-Aj-Ay 3 ปีที่แล้ว +2

    ਰੱਬਾ ਕਦੋ ਇਨਸਾਫ ਦੇ ਵਾ ਗਾ ਸਾਨੂੰ

  • @Neverlosehop
    @Neverlosehop 3 ปีที่แล้ว +1

    Bhai Ajit Singh ji bhut chardi Kala wala Singh cc Sikh kom da savadar

  • @bikakahlon1719
    @bikakahlon1719 3 ปีที่แล้ว +4

    Paili gehne ni rhegi fikrr na kryeo🙏🏻🙏🏻

  • @greatcanada4989
    @greatcanada4989 3 ปีที่แล้ว

    Mata ji akal he akal

  • @sarabjitkaur7293
    @sarabjitkaur7293 3 ปีที่แล้ว

    Sheeda nu parnam

  • @kulwindersinghgill438
    @kulwindersinghgill438 3 ปีที่แล้ว

    Bhai sahib g kade Gill pind distt ludhiana v ao te iss pind de do munde shaheed hoye nee.

  • @kashmirsingh2650
    @kashmirsingh2650 3 ปีที่แล้ว +2

    kia kia lekh likhe mere malika

  • @mukeshdhawan5666
    @mukeshdhawan5666 3 ปีที่แล้ว +4

    tuc pher punjab da bedagark karna lagda

    • @jassajohal9136
      @jassajohal9136 3 ปีที่แล้ว +7

      veer ji tuc boht vadde ghoose hoo😊

    • @manjitsingh69
      @manjitsingh69 3 ปีที่แล้ว +4

      ਬੇੜਾ ਗਰਕ ਤਾ ਤੇਰੀ ਮਾ ਿੲੰਦਰ ਪਾਪਣ ਨੇ ਕੀਤਾ

  • @karamjeetsinghmunjal4947
    @karamjeetsinghmunjal4947 3 ปีที่แล้ว

    Parnam sheheda no

  • @sukhvirsukha6820
    @sukhvirsukha6820 3 ปีที่แล้ว

    Khalsa aid waleya nu benati hii sare kharku gharan di help kiti jawe

  • @singhjitinder9871
    @singhjitinder9871 3 ปีที่แล้ว

    Indan state total facke chor feel Sara indan nata chor Punjab bacho nikle sikh nata tu bicho 1 he hal Sikhs for justice UNO would power 31 10 2021 vote 🗳 khalistan waheguru ji 🙏

  • @greatcanada4989
    @greatcanada4989 3 ปีที่แล้ว

    Maa number deo ji

  • @prakashsubedi3171
    @prakashsubedi3171 3 ปีที่แล้ว

    Dil karda sari police Mar diya

  • @simarsingh5053
    @simarsingh5053 3 ปีที่แล้ว +3

    Waheguru ji 🙏

  • @gurmukhsingh6126
    @gurmukhsingh6126 3 ปีที่แล้ว +2

    ਵਾਹਿਗੁਰੂ ਜੀ

  • @rajanSingh-yo6hs
    @rajanSingh-yo6hs 3 ปีที่แล้ว +1

    Waheguru ji Waheguru ji

  • @charanjeetsandhu1669
    @charanjeetsandhu1669 3 ปีที่แล้ว +1

    Waheguru ji