Waheguru ..eh mere ghar di khani a jo dass rehe ne oh mere peta ji han ..te jo saheed hoe oh mere chacha g han ...whaegu g ka khalsa waheguru g ki fathe..🙏
Salute Sikh koam dea sheed hereaya nu.waheguru Ji apnea Sikh koam dea nojavana nu chardikala cha rakheo .balvider Singh Ji salute Jo kam tusi kar rahe ho balvider Singh Ji a BHI Har koi Nahi kar.sakda es kam lai jigra Har koi da Nahi waheguru Ji balvider Singh Ji nu chardikala cha rakheo
ਇਹ ਵੀਰ ਸਿੱਖ ਕੋਮ ਦੇ ਹੀਰੇ ਨੇ ਰਬ ਚੜਦੀ ਕਲਾ ਰੱਖੇ ਵੀਰ ਨੁੰ ਸ਼ਤਿ ਸ਼੍ਰੀ ਅਕਾਲ ਸ਼ਹੀਦ ਸਿੰਘ ਨੂੰ ਨਮਸਕਾਰ
ਵਾਹਿਗੁਰੂ ਜੀ । ਜਿੰਦਾ ਸ਼ਹੀਦ ਭਾਈ ਸਾਹਿਬ ਜੀ । ਕੋਟ ਕੋਟ ਪ੍ਰਣਾਮ।
ਸਤਿਗੁਰ ਜੀ ਦੀ ਬਖਸ਼ਿਸ਼ ਹੈ ਭਾਈ ਸਾਹਿਬ ਉੱਤੇ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ ਵਹਿਗੁਰੂ ਜੀ ਵਹਿਗੁਰੂ ਜੀ
ਪੱਖੋਕੇ ਸਾਹਿਬ ਇਨਾ ਜ਼ੁਲਮ ਸਿਹਾ ਪਰ ਬੰਦਾ ਫਿਰ ਵੀ ਚੜਦੀ ਕਲਾ ਵਿਚ ਹੀ ਰਹਿ ਰਿਹਾ। ਵਾਹਿਗੁਰੂ ਸਦਾ ਅੰਗ ਸੰਗ ਰਹੇ ਬਾਈ ਦੇ।
ਇਹਨਾਂ ਜ਼ਾਲਮਾਂ ਦੇ ਜ਼ੁਲਮ ਮੁਗਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਗਏ,, ਐਨਾਂ ਜ਼ੁਲਮ,,ਇਹ ਸਿੱਖਾਂ ਦੇ ਭੇਸ ਚਂ ਜ਼ਕਰੀਆ,ਮੀਰ ਮੰਨੂੰ,ਨਾਦਰ ਸਾਹ, ਅਬਦਾਲੀ,ਲਖਪਤ ਜਸਪਤ ਰਾਏ ਹੋਰੀਂ ਆ,
ਨਜ਼ਾਰੇ ਲਿਆ ਤੇ ਸਿੰਘਾ ਇੰਟਰਵਿਊਆਂ ਤਾਂ ਬਹੁਤ ਸੁਣੀਆਂ ਧੰਨ ਆ ਸਿੰਘਾ 🙏🙏🙏🙏🙏🙏
ਸਲੂਟ ਹੈ ਜੀ ਮੁਰਦਿਆਂ ਵਿਚ ਜਾਨ ਪਾਉਣ ਵਾਲੇ ਜ਼ਿੰਦਾ ਸ਼ਹੀਦ ਹੱਨ ਵਾਹਿਗੁਰੂ ਸਾਹਿਬ ਜੀ
ਧੰਨਵਾਦ ਭਾਈ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜੀ, ਪ੍ਰਨਾਮ ਸ਼ਹੀਦ ਨੂੰ, ਬਹੁਤ ਹੀ ਧੱਕੇਸ਼ਾਹੀ ਕੀਤੀ ਹੈ ਪਾਪੀ, ਜ਼ਾਲਮ ਸਰਕਾਰ ਨੇ
❤❤❤ ਜ਼ਿੰਦਾ ਸ਼ਹੀਦ ਭਾਈ ਸਾਹਿਬ ਜੀ ❤❤❤ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪ੍ਰਨਾਮ ਸ਼ਹੀਦਾਂ ਨੂੰ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਸਮੇ ਦੀ ਜਾਲਮ ਸਰਕਾਰ ਨੇ ਮੁਗ਼ਲਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਤਾ ਜ਼ੁਲਮ ਦੀ ਹੱਦ ਮੁੱਕਾ ਦਿੱਤੀ ਪ੍ਰਣਾਮ ਸ਼ਹੀਦਾਂ ਨੂੰ
ਵਾਹਿਗੁਰੂ ਜੀ ਮਦੱਦ ਕਰੋ ਜੀ ਵੀਰ। ਜੀ ਦੀ ਧੰਨ ਗੁਰੂ ਰਾਮ ਦਾਸ ਜੀ ਮੇਹਰ ਕਰੋ ਜੀ
ਵਾਹਿਗੁਰੂ ਜੀ ਮੇਹਰ ਕਰੋ
ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ
ਵਾਹਿਗੁਰੂ ਇਹਨਾ ਪਰਿਵਾਰਾਂ ਨੂੰ ਸਦਾ ਚੜਦੀ ਕਲਾ ਚ ਰਖਣ।
ਵਾਹਿਗੁਰੂ ਜੀ🙏🙏🙏
Love you All Sikh brother and sister from Pakistan Toba Tek Singh... I'm watching All videos My first comment
ਧੰਨ ਪੰਜਾਬ ਦੀ ਧਰਤੀ ਧੰਨ ਪੰਜਾਬ ਦੇ ਲੋਕ
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਵੀਰ ਨੂੰ
Sabh Toe Vada ਧੰਨਵਾਦ ਹਰਚੰਦ ਸਿੰਘ ਤੇ ਨਵਤੇਜ ਸਿੰਘ ਗੱਗੂ ਦਾ ਜਿਨਾਂ ਨਿਹੰਗ ਅਜੀਤ ਪੂਹਲੇ ਨੂੰ ਅੱਗ ਲਾਈ 100 ਰੁਪਏ ਪੈਟਰੋਲ ਨਾਲ ?Ak 47 Kam nahi kita
ਪ੍ਰਨਾਮ ਹੈ ਜੀ ਸੂਰਬੀਰ ਯੋਧਿਆਂ ਸ਼ਹੀਦਾਂ ਨੂੰ
ਪ੍ਰਣਾਮ ਸ਼ਹੀਦ ਸਿੰਘਾ ਨੂੰ ਜੀ
ਵਾਹਿਗੁਰੂ ਮੇਹਰ ਕਰੀ ਕੌਮ ਉੱਪਰ 🙏🙏
ਭਰਥ ਮੇਰੇ ਨਾਨਕੇ ਸੰਤ ਸਿੰਘ ਵੈਹੜਕਾ ਮੇਰਾ ਮਾਮਾ ਬਿੰਦਾ ਬੋਰਾ ਮੈੋਨੋ ਮਾਨ ਹੋਇਆ ਸੁਣ ਕੇ
ਵਾਹਿਗੁਰੂ ਜੀ ਸਿੰਘ ਤੇ ਕਿਰਪਾ ਰੱਖੀ
ਸਤਿਨਾਮ ਵਾਹਿਗੁਰੂ ਜੀ
❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug
ਪੱਖੋਕੇ ਸਾਹਿਬ ਇਹ ਲੋਕਾ ਤੇ ਰੱਬ ਚੱੜ੍ਹਦੀ ਕਲਾ ਵਿੱਚ ਰੱਖੇ ਪਰ ਰੱਬ ਦੀ ਚੱਕੀ ਚੱਲਦੀ ਹੋਲੀ ਆਹ ਪਰ ਪਿੰਹਦੀ ਬੜੀ ਬੁਰੀ ਤਰਾ ਜੱਲਾਦਾ ਦੀਆ ਕੂਲਾ ਖਤਮ ਹੋਣ ਗਿਆ ਇਹੋ ਜਿਹੇ ਕੰਮ ਕਰਨ ਨਾਲ ਪੁਲਸ ਬਦਨਾਮ ਹੈ
Waheguru ..eh mere ghar di khani a jo dass rehe ne oh mere peta ji han ..te jo saheed hoe oh mere chacha g han ...whaegu g ka khalsa waheguru g ki fathe..🙏
Waheguru ji bahut vaddi sewa aa thode priwar di
Thnks..veer g waheguru kirpa kre
Vedio ch thodi gal ho rehi c Dubai tusi gye j hun
Hanji ver g
@@rajveersingh-mj4zg❤🙏🏻 tuade karke ajj sikh Kom di chardikla hai. Waheguru tuade te parivar te hamesha hath rakhan.
ਰਾਜ ਕਰੇਗਾ ਖਾਲਸਾ
ਪ੍ਰਣਾਮ ਸ਼ਹੀਦਾਂ ਨੂੰ
ਧਨ ਵੀਰ ਜੀ ਸਿਖੀ ਧਨ ਹੈ
ਸਾਡੀ ਪੰਜਾਬ ਦੀ ਸਿੱਖ ਕੌਮ ਦੀ ਬਹੁਤ ਮਾੜੀ ਕਿਸਮਤ ਆ ਅੱਜ ਕੱਲ ਦੇ ਜਵਾਕਾ ਨੂੰ ਪੰਜਾਬ ਚ ਹੋਏ ਲੋਕਾਂ ਤੇ ਅਤਿਆਚਾਰ ਦਾ ਨੀ ਪਤਾ ਨਾ ਹੀ ਸ਼ਹੀਦ ਸਿੰਘਾਂ ਬਾਰੇ ਪਤਾ 😢
Dhan ho dhan ho tusi singo waheguru g Waheguru g
Waheguru🙏 Bahut wadia 🙏
ਵਾਹਿਗੁਰੂ ਪਰਿਵਾਰ ਤੇ ਮੇਹਰ ਕਰੇ
ਵਾਹਿਗੁਰੂ ਜੀ ਵੀਰ ਸਤਿਨਾਮ ਸਿੰਘ ਨੂੰ ਚੜ੍ਹਦੀ ਕਲਾ ਬਖ਼ਸ਼ਣੀ ਕੌਮ ਦੇ ਸੇਵਾ ਕਰਦੇ ਰਹਿਣ 👍🙏🏻
Waheguru ji waheguru ji waheguru ji waheguru ji waheguru ji
Salute aa veer and family nu
ਧੰਨ ਬਾਜ਼ਾਂ ਵਾਲਿਆ
ਵਾਹਿਗੁਰੂ ਜੀ
ਬਾਪੂ ਆਪਣੇ ਤੇ ਬਹੁਤ ਜ਼ੁਰਮ ਹੋਇਆ ਹੈ, ਜਿੰਨ੍ਹਾਂ ਕੀਤਾ ਉਹ ਮਰ ਖਪ ਹੋਏ ਹਨ ਆਪਾਂ ਫੇਰ ਬਾਹਰ ਆ ਜ਼ਾਲਮ ਜੇਲਾਂ ਵਿੱਚ ਬੰਦ ਹਨ
Salute ji waheguru ji
Waheguru ji waheguru Ji waheguru ji waheguru ji waheguru ji waheguru ji dhan dhan shri guru ram Das shaib ji
Bhai sahib sanu aap te bahut maan e..waheguru sahib aap te ese tra kirpa banayea rkhn.waheguru.
ਸ੍ਰ ਬਲਵਿੰਦਰ ਜੀ ਮੈਂ ਉਸ ਟਾਇਮ ਜੇਲ ਵਿੱਚ ਜਦੋ ਪੂਹਲੇ ਨੂੰ ਸਾੜਿਆ ਗੱਗੂ ਤੇ ਹਰਚੰਦ ਨੇ ਉਹ ਕਾਂਡ ਗੁਰੂ ਸਹਿਬ ਨੇ ਕਰਾਈਆਂ ਦੇਖ ਦੇ ਹੀ ਨਿੱਕੀ ਜਹੀ ਸੋਟਾ ਤੇ ਕੱਪੜਾ ਬੰਨ ਕੇ ਅੱਗ ਇੰਜ ਲੱਗੀ ਵੇਖ ਦੀ ਸੜ ਗਿਆ
Ty gagu kehnda harchand ny kuch nhi kita khlota riha
Tahnu agy ake dsn chaida c
Dhan Dhan Sri Guru Ram Das Ji Mehar Karn Sri Waheguru Ji
Khàlsa Raj Jindabad Sri Waheguru Ji
ਇਸ ਖਾੜਕੂ ਸਿੰਘ ਦੀ ਇਹ ਗੱਲ ਵੀ ਸੱਚ ਆ ਕੇ ਪੂਹਲੇ ਦੇ ਟਰੈਕਟਰ ਖੋਹੇ ਸਨ । ਭਾਈ ਜੋਗਾ ਸਿੰਘ ਖਾਨਪੁਰ ਤੇ ਭਾਈ ਬਖਸ਼ੀਸ਼ ਸਿੰਘ ਕਲਯੁਗ ਦੋਨਾਂ ਨੇ ਬੁਤਾਲੇ ਅੱਡੇ ਚ ਨਿਹੰਗ ਪੂਹਲੇ ਦੇ ਸਾਥੀਆਂ ਦੀ ਜੀਪ ਤੇ ਗ੍ਰਨੇਡ ਸੁੱਟ ਕੇ ਨਿਹੰਗ ਮਾਰ ਦਿੱਤੇ ਸਨ ਇੱਕ ਬੱਕਰਾ ਸੀ ਜੀਪ ਚ ਉਹ ਵੀ ਸੜ ਗਿਆ ਸੀ ਜਿਸ ਦਾ ਬਦਲਾ ਲੈਣ ਲਈ ਪੂਹਲੇ ਨੇ ਭਾਈ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦੇ ਛੋਟੇ ਛੋਟੇ ਤਿੰਨ ਬੱਚੇ ਜਿਨ੍ਹਾਂ ਚ ਇੱਕ ਦੁੱਧ ਚੁੰਗਦੀ ਬੱਚੀ ਸਮੇਤ ਸੱਤ ਮੈਬਰਾਂ ਨੂੰ ਸ਼ਹੀਦ ਕਰਕੇ ਘਰ ਨੂੰ ਅੱਗ ਲਾ ਦਿੱਤੀ ਸੀ । ਹਜਾਰਾਂ ਦੀ ਗਿਣਤੀ ਚ ਸ਼ੰਗਤਾਂ ਸਸਕਾਰ ਸਮੇਂ ਪੁੱਜੀਆਂ ਸਨ ।
Great,khalsa❤
ਬੱਲੇ ਬੱਲੇ ਯੋਧਿਆ
Waheguru waheguru ji
Salute Sikh koam dea sheed hereaya nu.waheguru Ji apnea Sikh koam dea nojavana nu chardikala cha rakheo .balvider Singh Ji salute Jo kam tusi kar rahe ho balvider Singh Ji a BHI Har koi Nahi kar.sakda es kam lai jigra Har koi da Nahi waheguru Ji balvider Singh Ji nu chardikala cha rakheo
Thanks
ਪੱਤਰਕਾਰ ਜ਼ਿੰਦਾ ਬਾਦ
ਪ੍ਰਨਾਮ ਸ਼ਹੀਦਾਂ ਨੂੰ ਸਲਾਮ ਹੈ
Waheguru ji waheguru ji waheguru ji
Wahaguru ji bhai heera ji Bhai satnam ji or bhai pakho Saab ji
Sanu aage aana chayea da
Eh aapne ne aapno nu na bhulo
Wahaguru ji
Satnam waheguru ji 🙏👋
Bda dler banda shut aa waheguru ji
Dhan dhan dhan waheguru gee ❤❤❤❤❤
WAHEGURU JI KA KHALSA WAHEGURU JI KI FATEH
Dilo salute aa singh surmiya nu❤❤
Wahguru mehar ràkh bhai sab ta
Waheguru ji Waheguru ji 🙏
Waheguru ji Waheguru ji Waheguru ji Waheguru ji Waheguru ji
ਮੈਨੋ ਮਾਣ ਮੇਰੇ ਨਾਨਕੇ ਦਾ ਸਿੰਘ 🙏🙏🙏💐💐💐💐😂😊
Waheguru insaaf kre
ਸਾਡੀ ਕੌਮ ਦੀ ਮਾੜੀ ਕਿਸਮਤ ਹੈ ਕੀ ਸਾਨੂੰ ਸਾਡੇ ਸ਼ਹੀਦਾਂ ਦਾ ਤੱਕ ਵੀ ਪਤਾ ਨਈਂ 🙏🏻
ਕੌਮ ਤਾਂ ਅੰਨ੍ਹੀ ਹੋ ਗਈ ਉਹ ਤਾਂ ਫ਼ਿਲਮਾਂ ਵਾਲ਼ੇ ਦੀਪ ਨੂੰ ਹੀ ਸ਼ਹੀਦ ਸਮਝੀ ਜਾਂਦੀ ਆ ਜਿਹੜਾ ਇੱਕ ਸ਼ੜਕ ਹਾਦਸੇ ਚ ਮਾਰਿਆ ਗਿਆ ਬਾਈ ਜੀ ਸ਼ਹੀਦ ਤਾਂ ਉਹ ਉਹ ਆ ਜਿਹੜੇ ਲਧਾ ਕੋਠੀ ਬੀਕੋ ਮਾਲ ਮੰਡੀ ਚ ਜਾਨਾ ਦੇ ਗਏ
Waheguru waheguru waheguru waheguru waheguru ji
Big Love Big Respect from Pakistan 🇵🇰🇵🇰❤️ we Always with Sikh sister and brothers ❤️ khalstan zindabad ❤️
ਪ੍ਰਣਾਮ ਸ਼ਹੀਦਾਂ ਨੂੰ ਵੀਰ ਬਲਵਿੰਦਰ ਸਿੰਘ ਪੱਖੋਕੇ ਸ਼ਹੀਦਾਂ ਦੇ ਕੀਤੇ ਐਕਸਨ ਤੇ ਕੁਰਬਾਨੀ ਆ ਬਾਰੇ ਜਾਣਕਾਰੀ ਦੇਂਦੇ ਹੋ
salute aa bhai saab❤️❤️❤️
💖🙏SATNAAM SHRI WAHEGURU JI🙏💖
Ih zinda saheed....saheed singh hunde but ih ta kmal hai Kramat....salute pakhok sab!
Waheguru Waheguru Waheguru 🙏🙏🙏❤️♥️
Waheguru ji mehar karo veer ji te and parbar te
Waheguru ji
Waheguru ji ka khalsa vahiguru ji ki fateh
Waheguru ji mher kre
❤waheguru ji❤
ਸਾਬਾਸ ਰਿਆੜ ਸਾਬ੍ ਜੀ
Waheguru
Dhan Guru dhan Guru ke Singh.
waheguru ji
Wmk 🙏
waaah ❤️❤️❤️ wmk
Jee. O. Sardara. Jee. Rab. Tere. Ghar. Nu. Bhag. Liay
Khalistan Zindabad!
ਮਾਇਕ ਦਾ ਹਰੀ ਸਿੰਘ ਨਲਵਾ S. Balwinder ਸਿੰਘ ਪੱਖੋਕੇ
Bhaji keep up good work
I have seen many interviews but not like this .very good bhai sahib ji. 👍
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji singh is king ❤
Harchand Singh jindabad
❤❤🙏🙏🙏
ਵਾਹਿਗੁਰੂ ਜੀ
Parma sahida nu
WaHeGuRu g
Vah o Shera punjab dya
Good 22g
ਕੇ ਪੀ ਗਿੱਲ ਰਿਬੈਰੋ ਵਿਰਕ ਮੁਹੰਮਦ ਮੁਸਤਫਾ ਇਜਹਾਰ ਆਲਮ ਖੂਬੀ ਰਾਮ ਗੋਬਿੰਦ ਰਾਮ ਸੀਤਲ ਦਾਸ ਬਲਦੇਵ ਬਰਾਡ਼ ਕੇ ਐਸ ਗਿੱਲ ਸਵਰਨ ਘੋਟਣਾ ਅਜੀਤ ਸੰਧੂ ਗੁਰੲਇਕਬਾਲ ਰਵਿੰਦਰ ਖੱਟਡ਼ਆ ਸੁਮੇਧ ਸੈਣੀ ਅਮਿਤਾਬ ਪਾਂਡੇ ਮਹਿਲ ਭੁੱਲਰ ਹਰਿੰਦਰ ਚਹਿਲ ਮਾਗਟ ਕੇਹਰ ਵਿਸੰਬਰ ਦਾਸ ਠਾਕਰ।ਲਸੰਸੀ ਕਾਤਲ
Dsp gurbachan papi jisne kulwant singh nagoke nu sheed kita c garm sariye la la ke
🙏🏼🙏🏼🙏🏼🙏🏼🙏🏼