ਕਪੱਤੀ ਨੂੰਹ ਨੇ ਦੇਖੋ ਰੱਬ ਵਰਗੀ ਸੱਸ ਨਾਲ ਕੀ ਕੀਤਾ | Dharnat Jhinjer | A Short Movie | Haryau Wale |

แชร์
ฝัง
  • เผยแพร่เมื่อ 17 ธ.ค. 2024

ความคิดเห็น • 1.3K

  • @gurpindersingh131
    @gurpindersingh131 3 ปีที่แล้ว +5

    🙏🙏😭😭 video very very beautiful ji ❤️❤️ਮਾਂ ਮਾਂ ਹੀ ਹੁੰਦੀ ਆ

  • @rachhpalsingh78466
    @rachhpalsingh78466 11 หลายเดือนก่อน

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @manjitkaur7967
    @manjitkaur7967 3 ปีที่แล้ว +3

    ਧਰਨਾਟ ਵੀਰੇ ਵੀਡੀਓ ਬਹੂਤ ਸੋਹਣੀ ਆ ।
    ਇਹੋ ਜਹੀਆਂ ਵੀ ਨੂੰਹਾਂ ਹੂੰਦੀਆਂ ਨੇ।
    ਮੈਂ ਆਪਣੇ ਮੂੰਡੇ ਦਾ ਵਿਆਹ ਕਿੱਤਾ ।
    8/12/2021 ਨੂੰ ਮੇਰੀ ਨੂੰਹ ਬਹੂਤ ਚੰਗੀ ਆ ਵੀਰੇ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।

    • @miqbal4605
      @miqbal4605 3 ปีที่แล้ว

      '.I @,,,

    • @jinnyarora386
      @jinnyarora386 3 ปีที่แล้ว

      knewwwwwewwwwwwwwwrwwwwwwwwwwowewwwwwwwewwwwwewwwwwwwwwwwewwwwwwwwwwwewwwwwwwweiwwowiowwwwewwwwwwwwwiwwiwwwwwwwwwwwwwwwwwwwwwwwwwwwwwwwwwwwwwppwwww

    • @ranimalhotra9579
      @ranimalhotra9579 3 ปีที่แล้ว

      P

  • @baljitjaguuvarpal9105
    @baljitjaguuvarpal9105 3 ปีที่แล้ว

    ਬਹੁਤ ਵਧੀਆ ਵੀਡੀਓ ਆ ਵੀਰ ਜੀ ਜਿਸ ਮਾਂ ਨੇ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆ ਕੇ ਆਪਣੇ ਪੁੱਤ ਪਾਲੇ ਹੁੰਦੇ ਨੇ ਇਹ ਕੱਲ੍ਹ ਦੀਆਂ ਆਈਆਂ ਦੇ ਮਗਰ ਲੱਗ ਕੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਹਨ ਪਰ ਸ਼ਾਇਦ ਹੁਣ ਕੲੀ ਆ ਨੂੰ ਅਕਲ ਆਜੇ। ਧੰਨਵਾਦ

  • @harnaibchahal4326
    @harnaibchahal4326 3 ปีที่แล้ว +14

    ਧਰਨਾਟ ਬਾਈ ਥੱਪੜ ਮਾਰ ਕੇ ਅਮੀਰ ਵਾਲੀ ਦਾ ਘੁਮੰਡ ਤੋੜ ਦਿੱਤਾ ਸੌਹ ਲੱਗੇ ਬਹੁਤ ਹੀ ਵਧੀਆ ਕੰਮ ਕੀਤਾ ਮਾਂ ਤਾਂ ਮਾਂ ਹੀ ਹੁੰਦੀ ਹੈ

  • @gagandeepKour-h9w
    @gagandeepKour-h9w 29 วันที่ผ่านมา

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਤੁਸੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਵਿਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👍👍👍👍👌👌👌👌👏👏👏❤❤❤❤

  • @jotkhangura4660
    @jotkhangura4660 3 ปีที่แล้ว +102

    ਧਰਨਾਟ ਬਾਈ ਸ਼ੀਰਾ ਲਾਤਾ ਸਾਰੇ ਆਪਣੀ ਮਾਂ ਦੇ ਨਾਮ ਤੇ ਲਾਇਕ ਕਰ ਦਿੳ।

  • @rachhpalsingh78466
    @rachhpalsingh78466 11 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @khushichahal5526
    @khushichahal5526 3 ปีที่แล้ว +113

    ਇਕ ਲਾਈਕ ਆਪਣੀ ਮਾਂ ਲਈ🙏🙏🙏

  • @rachhpalsingh78466
    @rachhpalsingh78466 11 หลายเดือนก่อน

    ਮਾਂ ਤਾਂ ਰੱਬ ਦਾ ਦੂਜਾ ਨਾਂ ਹੈ ਜੇ ਸਹੀ ਮਰਿਆਦਾ ਰਹੇ । ਨੂੰਹਾਂ ਅਤੇ ਸੱਸਾਂ ਦਾ ਫ਼ਰਜ਼ ਬਣਦਾ ਹੈ ਮਾਂਵਾਂ ਧੀਆਂ ਵਾਂਗ ਰਹਿਣ ਅਤੇ ਘਰ ਦਾ ਮਾਹੌਲ ਖੁਸ਼ਗਵਾਰ ਰੱਖਣ ।

  • @baggasingh508
    @baggasingh508 3 ปีที่แล้ว +9

    मां हुदी ऐ मां ओऐ दुनिया वालेयो 👍👍👍👍👍👍👍👍👍

  • @vadethanduramsarpunchghuna4625
    @vadethanduramsarpunchghuna4625 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ

  • @shamshersingh8827
    @shamshersingh8827 3 ปีที่แล้ว +5

    ਧਰਨਾਟ ਇਕ ਚਪੇੜ ਨਾਲ ਸੁਰਤ ਟਕਾਣੇਆਗਈ ਮਾ ਰੱਬ ਦਾ ਰੂਪ ਹੈ ਮੈਂਨੂੰ ਮਾ ਦਾ ਰੋਲ ਵਧੀਆ ਲੱਗਿਆ💯 ਮਾਤਾ ਜੀ ਧੰਨਵਾਦ

  • @goldensparrow1079
    @goldensparrow1079 3 ปีที่แล้ว +2

    ਹੁਨਰ ਤਾ ਹਰ ਇੱਕ ਇਨਸਾਨ
    ਵਿੱਚ ਹੁੰਦਾ ਹੈ!!!
    ਫਰਕ ਤਾਂ ਐਨਾ ਕੁ ਹੁੰਦਾ ਹੈ
    ਕਿਸੇ ਦਾ ਛਿਪ ਜਾਦਾ ਹੈ !!
    ਕਿਸੇ ਦਾ ਛਪ ਜਾਦਾ ਹੈ!!!
    very nice video

  • @beantghumaan4657
    @beantghumaan4657 3 ปีที่แล้ว +9

    ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲੇਉ ਬਹੁਤ ਵਧੀਆ ਧਰਨਾਟ ਵੀਰ ਜੀ

  • @sandeepaujlasandeepaujlaau7353
    @sandeepaujlasandeepaujlaau7353 3 ปีที่แล้ว +1

    ਧਰਨਾਟ‌ ਵੀਰੇ ਬਹੁਤ ਵਧੀਆ ਮੈਸੇਜ ਦਿੱਤਾ ਹੈ ਵਿਡੀਉ ਵਿਚ ਤੁਸੀਂ ਵੀਰੇ ਮਾਂ ਬਾਪ ਤੋਂ ਉਪਰ ਕੁਝ ਨੀ ਇਸ‌ ਜਹਾਨ ਤੇ‌ ਇਹ ਜ਼ਹਿਰੀਲੀ ਦੁਨੀਆਂ ਵਿੱਚ ਰਹਿਣਾ ਬਹੁਤ ਔਖਾਂ ਏ ਇਥੋਂ ਦੋ ਮੂੰਹੇ ਸੱਪ ਵਾਂਗੂੰ ਸਾਨੂੰ ਦੋਨੋਂ ਪਾਸਿਓਂ ਡੰਗਿਆ ਜਾਂਦਾ ਏ ਇੱਕ ਸਾਡਾ ਗੰਦੀ ਸੋਚ ਦਾ ਸਮਾਜ ਦੂਜੀ ਸਰਕਾਰ ਜਿਹੜੀ ਗਰੀਬਾਂ ਲਈ ਕੁਝ ਨਹੀਂ ਕਰਦੀ ਅਮੀਰ। ਹੋਰ ਅਮੀਰ ਗਰੀਬ ਹੋਰ ਗਰੀਬ ਇਹ ਕਿਥੋਂ ਦਾ ਇਨਸਾਫ ਏ ਰੱਬਾ ਕੋਈ ਚੰਗਾ ਸਮਾਂ ਦਿਖਾ ਜਿਸ ਵਿਚ ਕੋਈ ਦਾਜ ਦੀ ਭੁੱਖ‌ ਨਾ ਹੋਵੇ ਹਰ ਨੂੰਹ ਆਪਣੀ ਮਾਂ ਸਮਝੇ ਸੱਸ ਨੂੰ ਤੇ ਸੱਸ ਆਪਣੀ ਧੀ ਸਮਝੇ ਨੂੰਹ ਨੂੰ ਸਾਰੇ ਭੈਣ ਭਰਾ ਇੱਕਠੇ ਰਹਿਣ ਆਪਣੇ ਪਰਿਵਾਰ ਵਿੱਚ ਕੋਈ ਵੱਖ ਨਾ ਹੋਵੇ ਇੱਕ ਹੋਰ ਭਰਾਵੋ ਆਪਣੇ ਗੁਆਂਢੀ ਜਾਂ ਕੋਈ ਆਪਣੇ ਪਿੰਡ ਵਿੱਚੋਂ ਬਹੁਤ ਏਹੋ ਜਹੇ ਲੋਕ ਹੁੰਦੇ ਨੇ ਜਾ ਔਰਤਾਂ ਜਿਨ੍ਹਾਂ ਦੇ ਆਪਣੇ ਘਰ ਪਵਾੜੇ ਹੁੰਦੇ ਨੇ ਉਹ ਹੋਰਾਂ ਦੇ ਘਰ ਵਿਚ ਵੀ ਲੜਾਈ ਪਵਾਕੇ ਖੁਸ਼ ਹੁੰਦੇ ਨੇ ਬਸ ਭਰਾਵੋ ਇਹੋ ਜਹੇ ਲੋਕਾਂ ਨੂੰ ਦੂਰੋਂ ਸਤਿ ਸ੍ਰੀ ਆਕਾਲ ਬੁਲਾਰਿਆਂ ਕਰੋ ਜਿਹੜਾ ਕੋਈ ਚੁਕਣਾ ਦੇਣ ਆਉਂਦਾ ਹੈ ਆਪਣੇ ਘਰੇ ਉਸ ਦੀ ਸਰਵਿਸ ਕਰੋ ਮੇਰੀ ਏਹੋ ਬੇਨਤੀ ਹੈ ਕਿ ਆਪਣਾ ਪਰਿਵਾਰ ਤੇ ਆਪਣੇ ਰਿਸ਼ਤੇ ਮਜ਼ਬੂਤ ਕਰੋ ਕਦੇ ਵੀ ਆਪਣੇ ਪਰਿਵਾਰ ਵਿੱਚ ਫੁਟ ਨਾ ਪੈਣ ਦੇਵੋ‌ ਸਾਡੀ ਏਕਤਾ ਤੇ ਹੀ ਸਾਡੀ ਸ਼ਕਤੀ ਏ ਆਪਣੇ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਟਾਈਮ ਦੇਵੋ ਉਨ੍ਹਾਂ ਦੀਆਂ ਗੱਲਾਂ ਬਾਤਾਂ ਸੁਣੋ ਸਾਡੇ ਵੱਡਿਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂ ਕਿ ਉਹਨਾਂ ਜ਼ਿੰਦਗੀ ਹੜਾਈ‌ ਹੁੰਦੀਏ‌ ਆਪਣੀ ਵਿਡੀਉ ਵਿਚ ਮੈਸੇਜ ਬਹੁਤ ਵਧੀਆ ਸੀ ਅੱਜ-ਕੱਲ੍ਹ ਦੀਆਂ ਨੂੰਹਾਂ ਸਬਕ਼ ਲੈਣ ਵਿਡੀਉ ਤੋਂ ਜਿਹੜੀਆ ਇਹੋ ਜਹੇ ਕੰਮ ਕਰਦੀਆਂ ਨੇ ਸਿੱਖਿਆ ਇਹ ਹੈ ਕਿ ਜੇਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਗੇ ਅਗੋਂ ਸਾਡੀ ਔਲਾਦ ਸਾਡੇ ਨਾਲ ਏਹੋ ਕਰੇਗੀ ਇਸ ਲਈ ਚੰਗੇ ਕਰਮ ਕਮਾਉਣਾ ਜ਼ਿੰਦਗੀ ਚੰਗੇ ਲੇਖਾਂ ਲਾਉਣਾ ਬੰਦ ਇੱਕ ਵਾਰ ਦਾ ਪਰੌਣਾ‌ ਮੁੜ ਮੁੜ ਨਾ ਇਸ ਦੁਨੀਆਂ ਵਿੱਚ ਆਉਣਾ ਸਾਰੀ ਟੀਮ ਨੂੰ ਦਿਲੋਂ ਪਿਆਰ ਏ ਬਹੁਤ ਬਹੁਤ ਲਵ ਯੂ ਜਹਾਜ਼ ਭਰਕੇ ਧਰਨਾਟ‌ ਵੀਰੇ

  • @parmjeetsingh288
    @parmjeetsingh288 3 ปีที่แล้ว +6

    ਧਰਨਾਟ ਬਾਈ ਇਹ ਵੀਡੀਓ ਜੋ ਤੂੰ ਮਾਂ ਅਤੇ ਨਹੂੰ
    ਤੇ ਬਣਾਇਆ ਬਹੁਤ ਹੀ ਵਧੀਆ ਵੀਰੇ good luck 👍👍👍👍👍👍👍👍👍👍

  • @rupaindergill9734
    @rupaindergill9734 3 ปีที่แล้ว +2

    dharnat ਵੀਰ ਵਾਹ ਕਮਾਲ vedio ਵੀਰ । ਮਾ da pyar ਲਵ u ਮਾ ।

  • @desipenduvirsa
    @desipenduvirsa 3 ปีที่แล้ว +4

    ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ

  • @manjeetsingh2901
    @manjeetsingh2901 3 ปีที่แล้ว

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਦਿਲ ਵਿੱਚੋਂ ਰੁਗ ਭਰ ਲਿਆ ਵੀਰ ਜੀ ਵੀਡੀਓ ਨੇ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯👍💯👍💯👍💯 👌👌👌💙💙💙💙💙💙🙏

  • @surinder5911
    @surinder5911 3 ปีที่แล้ว +7

    ਬਹੁਤ ਸਿਰਾਂ ਲਾਤਾ ਬਾਈ

  • @harpreetgoraya4967
    @harpreetgoraya4967 3 ปีที่แล้ว

    Kya bat aaa bo vadiya Rona aaa gya schi 😥😥😥😥😥😓😢🥰🥰🥰🥰🥰😘😘😘😘😘👌👌👌👌👌👌👌👌👌👌👌👌👌👌👌👌👌👌👌👈

  • @randeepsidhu987
    @randeepsidhu987 3 ปีที่แล้ว +11

    ਧਰਨਾਟ ਵੀਰ ਬਹੁਤ ਚੰਗੀ ਸਿੱਖਿਆ ਦਿੱਤੀ ਤੁਸੀਂ ਸਮਾਜ ਨੂੰ ਇਹ ਵੀਡੀਓ ਰਾਹੀਂ ਮਾ ਬਾਪ ਰਬ ਦਾ ਦੂਸਰਾ ਰੂਪ ਹੁੰਦੇ ਨੇ

    • @abidaliabid2899
      @abidaliabid2899 3 ปีที่แล้ว

      Nh.

    • @poonambansal4140
      @poonambansal4140 3 ปีที่แล้ว

      Ku

    • @anisharma1742
      @anisharma1742 3 ปีที่แล้ว

      मूवी देखकर आंखों में पानी आ गया वेरी नाइस

  • @avtarchhajla9074
    @avtarchhajla9074 3 ปีที่แล้ว +1

    ਬਹੁਤ ਸੋਹਣੀ ਵੀਡੀਔ ਆ ਬਾਈ ਸਚੀ ਰੋਣ ਆ ਗਿਆ😢😢😢😢👌👌👌👌

  • @KuldipSingh-di5zs
    @KuldipSingh-di5zs 3 ปีที่แล้ว +13

    ਧਰਨਾਟ ਵੀਰ ਬਹੁਤ ਵਧੀਆ ਵਿਡੀਓ ਮੈਨੂੰ ਤਾ ਦੇਖ ਕੇ ਰੌਣਾ ਆ ਗਿਆ

  • @sukhwinderkaur7145
    @sukhwinderkaur7145 3 ปีที่แล้ว +1

    ਵੀਡੀਓ ਬਹੁਤ ਵਧੀਆ, ਪਰ ਮੇਰੇ ਬੱਚੇ ਵੀ ਵਿਆਹੁਣ ਜੋਗ,ਹਨ ਮੈਨੂੰ ਬੜਾ ਡਰ ਲੱਗਦਾ ਕਿਤੇ ਇਹੋ ਜਿਹੀ ਨੂੰਹ ਨਾ ਆ ਜਾਵੇ🥺🥺🥺🥺🥺

  • @sonnysingh859
    @sonnysingh859 3 ปีที่แล้ว +7

    Daughter always best for parents

  • @Dhillon_5911
    @Dhillon_5911 3 ปีที่แล้ว

    ਬਹੁਤ ਹੀ ਵਧੀਆ ਵੀਡੀਉ ਸੀ ਮਾਂ ਹੁੰਦੀ ਆ ਮਾਂ ਉਹ ਦੁਨਿਆ ਵਲਓ

  • @ranivirkmalout1426
    @ranivirkmalout1426 3 ปีที่แล้ว +4

    ਧਰਨਾਟ ਵੀਰੇ ਬਹੁਤ ਵਧੀਆ ਵੀਡੀਓ ਆ ਲਵਯੂ ਵੀਰ ਜੀ

    • @jaspalkaur3411
      @jaspalkaur3411 3 ปีที่แล้ว +1

      Don't show to others if you play bad thing.

  • @harjeetsra320
    @harjeetsra320 3 ปีที่แล้ว

    ਪੁੱਤ ਜੱਟਾਂ ਵਾਲੀਆਂ ਗੱਲਾਂ ਬਿਲਕੁਲ ਠੀਕ ਹਨ ਮੈਂ ਨੂੰ ਤੇਰੀਆਂ ਗੱਲਾਂ ਨੇ ਜਜ਼ਬਾਤੀ ਕਰ ਦਿੱਤਾ ਬੇਟਾ ਜੀ ਬਿਲਕੁਲ ਸਚ ਹੈ ਬੁਢਾਪੇ ਵਿਚ ਹਰ ਇਕ ਨਾਲ ਇਹੀ ਹੁੰਦਾ ਹੈ ਕੌੜੀ ਪਿੰਡ ਦੀ ਸਚਾਈ ਹੈ

  • @GagandeepSingh-qy9tp
    @GagandeepSingh-qy9tp 3 ปีที่แล้ว +8

    ਬਹੁਤ ਵਧੀਆ ਕਹਾਣੀ ਆ ਵੀਰ ਧਰਨਾਟ ਨਾਇਸ਼ ਬਹੁਤ ਵਧੀਆ ਮੈਂਜਸ਼ ਮਾਂ ਹੁੰਦੀ ਏ ਮਾਂ ਼਼਼਼ਧੰਨਵਾਦ ਸਾਰੀ ਟੀਮ ਦਾ 👍👍👍👍👌👌🌴🌴💯

  • @luckyrockstar2937
    @luckyrockstar2937 3 ปีที่แล้ว +2

    ਮਾਂ ਰਬ ਹੁੰਦੀ ਹੈ

  • @GurmeetSingh-lt7wp
    @GurmeetSingh-lt7wp 3 ปีที่แล้ว +5

    ਬਹੁਤ ਵਧੀਆ ਵੀਡੀਓ ਵੀਰ ਜੀ 👌👌👌👍👍🙏🙏🙏🙏

  • @satveerkaur2740
    @satveerkaur2740 2 ปีที่แล้ว +2

    😭😭😭😭😭😭😭 ea saraa nu feel touching video Ji love you maa 😔😔😔😔😔😔😔 waheguru mher karn ji

  • @satwindersingh2815
    @satwindersingh2815 3 ปีที่แล้ว +3

    ਕਹਿੰਦੀ ਮੇਰੇ ਮਾਪੇ ਅਜੇ ਜਿਉਦੇ ਨੇ ਜਬਰੀ ਮਾਪਿਆ ਨਾਲ ਧੱਕਾ ਕਰਕੇ ਲਵ ਮੈਰਿਜ ਕਰਵਾਈ ਅਜੇ ਮੇ ਰੇ ਮਾਪੇ ਹੈਗੇ ਆ ਜੇ ਤੇਰੀ ਮਾ ਨੁੰ ਤੇਰੀ ਭਰਜਾਈ। ਘਰੋ ਕੱਢ ਦੇਵੇ ਤਾ ***

  • @ਆਸਕਰਾੜਾਸਾਹਿਬਦੇਹਰੀਗੜ੍ਹਵਾਲੇ

    ਵਾਹ ਜੀ ਵਾਹ ਕਿਆ ਬਾਤ ਹੈ। ਬਹੁਤ ਹੀ ਪਿਆਰੀ ਵੀਡੀਓ ਹੈ

  • @tariveer4605
    @tariveer4605 3 ปีที่แล้ว +10

    ਬਹੁਤ ਘੈਂਟ ਵੀਡੀਉ ਹੈ ਧਰਨਾਟ ਬਾਈ..ਵਿਆਹ ਕਰਾ ਕੇ ਸਾਨੂੰ ਪਤਾ ਲੱਗੂ ਕੀ ਕਿਵੇ ਕੀਹਨੂੰ ਕਿਵੇ ਰੱਖਣਾ..ਧੰਨਵਾਦ ਧਰਨਾਟ ਬਾਈ..

  • @angrejuppli3240
    @angrejuppli3240 3 ปีที่แล้ว

    ਬਹੁਤ ਵਧੀਆ ਵਿਸ਼ਾ। ਬਹੁਤ ਵਧੀਆ ਨਿਭਾਅ।

  • @honeydhillon2619
    @honeydhillon2619 3 ปีที่แล้ว +4

    Kaint video bai 😊👍👍 bai please videos jaldi upload krya kro always wait rehnda tohadi videos da.

  • @randeepsinghstudio729
    @randeepsinghstudio729 3 ปีที่แล้ว

    ਬਹੁਤ ਵਧੀਆਂ ਮੈਸੀਜ ਦਿੱਤਾ ਵੀਡੀਓ ਰਾਹੀਂ ਧਰਨਾਟ ਵੀਰ ਜੀ

  • @HardeepSingh-ti6hf
    @HardeepSingh-ti6hf 3 ปีที่แล้ว +3

    Bhut vadia massage dita ga dharnat vr God bless you har maa layi like banda 👍👍👍❤️❤️❤️❤️🙏🏼🙏🏼👍

  • @RajinderKaur-rm7qu
    @RajinderKaur-rm7qu 2 ปีที่แล้ว

    Really very nice vedio
    Right decison of son at right time
    Agar har beta isi tarah stand lene lege to kisi bhi mother ko old age janne ki jarurat hi nahi padegi
    I really like this presentation
    Ja tu merr val he taa kaya mohjhand
    Tudh sab kich mainu sopia ja terabanda
    Aaj ki young generation ke bachho see yahi request karti hoo ki kabhi bhi appni pagnio ko appnd upper itna na havi hone dee ki vo appko appni maa ko age home bhejne ko majbur kar dee

  • @gurlalsinghjawanda7699
    @gurlalsinghjawanda7699 2 ปีที่แล้ว +5

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ

  • @jaspreetfojji6721
    @jaspreetfojji6721 3 ปีที่แล้ว

    ਬੋਤ ਸੋਨੀ ਵੀਡੀਉ ਆ y love you

  • @SukhwinderSingh-mv7rd
    @SukhwinderSingh-mv7rd 3 ปีที่แล้ว +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥

  • @yoyosingh4489
    @yoyosingh4489 3 ปีที่แล้ว

    ਧਰਾਟਨ ਵੀਰ ਵੀਡੀਓ ਬਹੁਤ ਸੋਹਣੀ ਹੈ

  • @abhishek00064
    @abhishek00064 3 ปีที่แล้ว +4

    Bhoot vdia video hai 22g
    Ehda he Sarea ne ekk dujee naal payar banana chahede . Good message ha puree team walo .
    Thanx .
    Love from Sunam

  • @sunilmattu3447
    @sunilmattu3447 3 ปีที่แล้ว

    ਵੀਡੀਓ ਬਹੁਤ ਸੋਹਣੀ ਸੀ ਬਹੁਤ ਵਧੀਆ ਮੈਸਿਜ ਦਿੱਤਾ।🙏

  • @manpreetmann1302
    @manpreetmann1302 3 ปีที่แล้ว +8

    ਵਾਹ ਜੀ ਵਾਹ ਵਾਹਿਗੁਰੂ ਜੀ ਕਿਰਪਾ ਕਰਨ ਮੇਹਰ ਭਰੇ ਹੱਥ ਰਖਣੇ ਧਰਨਾਟ ਪੁੱਤ 😭😭😭

  • @jashansohi7
    @jashansohi7 3 ปีที่แล้ว

    Je sare tere wang sochan lag jaan ta kise di maa aasram bich nahi jaugi txs dharnat veere...ilu

  • @Arshsingh-sd7ib
    @Arshsingh-sd7ib 3 ปีที่แล้ว +14

    ਧਰਨਾਟ ਵੀਰ ਜੀ ਬਹੁਤ ਵਧੀਆ ਮੇਸਿਜ ਦਿੱਤਾ ਹੈ। ਮਾਤਾ ਪਿਤਾ ਤਾਂ ਰੱਬ ਦਾ ਰੁੱਪ ਹੁੰਦਾ ਹੈ। ਜੱਸੀ ਕੌਰ।🙏🙏🙏🙏🙏🙏🙏🙏

  • @baggasingh508
    @baggasingh508 3 ปีที่แล้ว

    बहुत सुंदर विडियो तरनाट वीर जी 💐🌷🌄🌴😎👍👍👍👍👍👍👍

  • @j.sdhindsasinghsardar523
    @j.sdhindsasinghsardar523 3 ปีที่แล้ว +113

    ਕਦੇ ਵੀ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ ਮਾ ਬਾਪ ਨੂੰ ਕਦੇ ਵੀ ਨਹੀ ਕੱਢਣਾ ਚਾਹੀਦਾ

    • @kiranbenipal2235
      @kiranbenipal2235 3 ปีที่แล้ว +4

      Eh ni hundi k ghrwali piche na lgo kei var sas v glt hundi a.bs sch da sath dayo.j ghrwali piche lgna ni fr vyah kyu krwonde o sari jindgi maa baap nl hi rho

    • @kiranbenipal2235
      @kiranbenipal2235 3 ปีที่แล้ว +1

      @@gurkiratAirconditioner123 hnji jma shi gl aw

    • @gaganjohal6287
      @gaganjohal6287 3 ปีที่แล้ว

      @@kiranbenipal2235 dona vich understanding chayidi a...vihya ta aj tak hunde e aye a ..pr a kuj hun deya e yada karan lagg gayia jive ਧਰਨਾਟ di ghar vali kardi a ..je gharwali e kpati hoyo fr banda vi ki karo

    • @kiranbenipal2235
      @kiranbenipal2235 3 ปีที่แล้ว

      @@gaganjohal6287 eh ta hnga
      Par sch da sath dao bs.
      Vese ta jyda sasa da hi sunya

    • @gurdipbains6503
      @gurdipbains6503 3 ปีที่แล้ว

      .

  • @osadaliwal7583
    @osadaliwal7583 3 ปีที่แล้ว

    ਬਹੁਤ vdia message ਦਿੱਤਾ ਵੀਰ ਜੀ

  • @SinghGill7878
    @SinghGill7878 3 ปีที่แล้ว +10

    ਹਰ ਨੂਹ ਨੂੰ ਅਾਪਣੀ ਸੱਸ ਨੂੰ ਮਾਂ ਸਮਝਣਾ ਚਾਹੀਦਾ ਅਤੇ ਹਰ ਸੱਸ ਨੂੰ ਅਾਪਣੀ ਨੂਹ ਨੂੰ ਧੀ ਸਮਝਣਾ ਚਾਹੀਦਾ ਬਹੁਤ ਵਧੀਅਾ ਸਟੋਰੀ ਬਾੲੀ ਧਰਨਾਟ ਜੀ

  • @simmikaur7285
    @simmikaur7285 3 ปีที่แล้ว +2

    very nice vedio drnhat bai 👍👍👍👍👍👍👍👍👍👌👌👌👌👌👌👌👌

  • @parveenkaur8459
    @parveenkaur8459 3 ปีที่แล้ว +6

    Sirra

  • @ap_singh4566
    @ap_singh4566 3 ปีที่แล้ว +2

    Dharnat y bhout vdia story aa 👌👌👌👌👌👌

  • @jagjitsingh-wl9bg
    @jagjitsingh-wl9bg 3 ปีที่แล้ว +5

    ਬਹੁਤ ਵਧੀਆ ਵਿਸ਼ੇ ਤੇ ਬਹੁਤ ਹੀ ਵਧੀਆ ਸੰਦੇਸ਼ ਹੈ ।

  • @jagsirtalwandi2889
    @jagsirtalwandi2889 3 ปีที่แล้ว +2

    Bhaia Rani siter kha k samgi very good sira bhai G 👍👌

  • @lovepreet_maan_pb15
    @lovepreet_maan_pb15 3 ปีที่แล้ว +5

    ਰੱਬਾ ਏਵੇ ਕਿਸੇ ਨੂੰ ਘਰਵਾਲੀ ਨਾ ਦਈ ਮਾਂ ਤੋਂ ਵੱਧ ਪਿਆਰ ਕੋਈ ਨਹੀ ਕਰਦਾ plz ਰੱਬਾ ਏਵੇਂ ਨਾ ਕਰੀ ਕਿਸੇ ਨਾਲ

  • @parveenbawa7817
    @parveenbawa7817 2 ปีที่แล้ว

    Very nice 🙂🙂 God bless you. Brother 👌👌

  • @parminderkaur2267
    @parminderkaur2267 3 ปีที่แล้ว +10

    Yr sanu kudia nu khud di soch nu change krna hovega ,sas real maa hundi sadi. Veere vdo sachi ch bht emotional aa,😥😥😥

  • @habeebchaudhry5926
    @habeebchaudhry5926 2 ปีที่แล้ว +3

    Maawaan tthandyaa cchaawaan!
    Nice video! Food for Thought!
    Lots of Love from LONDON......
    CHAUDHRY HABEEB THAKUR

  • @satgursandhu182
    @satgursandhu182 3 ปีที่แล้ว +1

    ਧਰਨਾਟ ਬਾਈ ਸਿਰਾ

  • @vikasarora3967
    @vikasarora3967 3 ปีที่แล้ว +6

    Maa to bina Sara gher adura ha maa da agya sab dolt Fiki ha jis da kol maa nhi us nu puch ka deko maa world ki hunda ha video dek ka maa bhut yaad ayi I miss you mom and I love you mom

  • @VeerSingh78631
    @VeerSingh78631 3 ปีที่แล้ว +2

    Bahut vadiya video dharnat veere👍👍❤️

  • @SunitaSharma-gr8wi
    @SunitaSharma-gr8wi 3 ปีที่แล้ว +3

    Esa beta har ghar ke bich ho to kabhi koi maa baap antha ashram na phuche very good beta ji

  • @darshansingh8492
    @darshansingh8492 3 ปีที่แล้ว +2

    Very good massage dharnat sera

  • @lakhadaraj8811
    @lakhadaraj8811 3 ปีที่แล้ว +5

    Bhut vida story

  • @lovedeep9344
    @lovedeep9344 3 ปีที่แล้ว

    Bhut sohni video rouna aa gya vekh ke har video ch aj kal di sachai dikhdi e

  • @arshsingh4580
    @arshsingh4580 3 ปีที่แล้ว +6

    Very nice heart touching movie 🙏

  • @manpreetmani1537
    @manpreetmani1537 3 ปีที่แล้ว +1

    Very nice veere maa to bina Koi b rista bdda Nhi hunda 👍👍🙏🙏🙏🙏😍😍😍😍👍👍👍👍

  • @harmeshtohra9798
    @harmeshtohra9798 3 ปีที่แล้ว +3

    ਬਹੁਤ ਹੀ ਵਧੀਆ👍💯

  • @gurjitsingh2275
    @gurjitsingh2275 3 ปีที่แล้ว

    ਤਰਨਾਟ ਬਹੁਤ ਵਧੀਆ

  • @jaswinderkaur5431
    @jaswinderkaur5431 3 ปีที่แล้ว +3

    ਬਹੁਤ ਵਧੀਆ ਜੀ

  • @sonamverma4213
    @sonamverma4213 3 ปีที่แล้ว

    Bina dekhe eee like milde u nu👌👌👌👌👌nycccccc

  • @deepakash100
    @deepakash100 3 ปีที่แล้ว +3

    Bai❤️👍👍

  • @farmlife3304
    @farmlife3304 3 ปีที่แล้ว

    ਕੀ ਤਕਦੀਰ ਸਾਡੇ ਪੰਜਾਬੀਆਂ ਦੀ ਇੱਕ ਪਾਸੇ ਸਰਕਾਰਾਂ ਨੀ ਜਿਉਣ ਦਿੰਦੀਆਂ ਦੂਜੇ ਪਾਸੇ ਇਹੋ ਜਿਹੀਆਂ ਔਰਤਾਂ ਘਰਾਂ ਚ ਵੰਡੀਆਂ ਪਵਾਈ ਤੁਰੀ ਜਾਂਦੀਆਂ।ਇੱਕ ਸਮਾਂ ਸੀ ਜਦੋਂ ਸਾਰਾ ਪਰਿਵਾਰ ਇੱਕਠਾ ਰਹਿੰਦਾ ਸੀ ਤਾਂ ਅਸੀਂ ਸੁੱਖੀ ਸੀ,ਹੱਸਦੇ ਖੇਡਦੇ ਸੀ,ਜਮੀਨਾ ਸੀ ਜਾਇਦਾਦਾਂ ਸੀ,ਪੈਸਾ ਸੀ ਅਮੀਰੀ ਸੀ,ਕੋਈ ਬਿਮਾਰੀ ਨਹੀਂ ਸੀ ਪਰ ਜਿਦਾਂ ਜਿਦਾਂ ਇਨਾ ਸੁੱਖੀ ਪਰਿਵਾਰਾਂ ਦੇ ਰਿਸ਼ਤੇ ਲਾਲਚੀ,ਘਟੀਆ,ਅਨਪੜ ਪਰਿਵਾਰਾਂ ਨਾਲ ਜੁੜਦੇ ਗਏ ਉਦਾਂ ਉਦਾਂ ਸਾਡੇ ਸੁੱਖੀ ਪਰਿਵਾਰ ਵੀ ਬਰਬਾਦ ਹੁੰਦੇ ਗਏ ਕਿਉਂਕਿ ਉਨਾ ਲਾਲਚੀ ਪਰਿਵਾਰਾਂ ਦੀਆਂ ਕੁੜੀਆਂ ਜਿਨਾ ਦੇ ਖੁਦ ਦੇ ਪਰਿਵਾਰ ਚ ਵੰਡ ਵੰਡਈਆ,ਲਾਲਚ,ਈਰਖਾ ਚੱਲਦੀ ਆਈ ਉਹ ਹੁਣ ਇੱਕਠੇ ਰਹਿ ਰਹੇ ਪਰਿਵਾਰਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸੀ ਸੋ ਆਪਣੀ ਪਰਵਰਿਸ਼ ਦੇ ਮੁਤਾਬਿਕ ਉਨਾ ਮਾੜੀ ਸੋਚ ਵਾਲੀਆਂ ਨੇ ਬਾਕੀ ਪਰਿਵਾਰ ਵੀ ਨਰਕ ਬਣਾ ਦਿੱਤੇ।
    ਗੱਲ ਅਮੀਰੀ ਜਾਂ ਗਰੀਬੀ ਦੀ ਨਹੀਂ ਬਲਕਿ ਗੱਲ ਪਰਵਰਿਸ ਦੀ ਹੈ। ਜਿਹੋ ਜਿਹਾ ਅੱਜ ਸਾਡੇ ਬੱਚੇ ਸਾਡੇ ਵੱਲ ਵੇਖਕੇ ਸਿੱਖ ਰਹੇ ਹਨ ਕੱਲ ਨੂੰ ਇਹੋ ਜਿਹਾ ਵਤੀਰਾ ਸਾਡੇ ਨਾਲ ਵੀ ਕਰਨਗੇ।
    ਸੋ ਇੱਕ ਵੀਰ ਸਮਝਕੇ ਹੱਥ ਜੋੜਕੇ ਮੇਰੀ ਸਾਰੀਆਂ ਛੋਟੀਆਂ ਵੱਡੀਆਂ ਭੈਣਾਂ ਨੂੰ ਬੇਨਤੀ ਹੈ ਕਿ ਹੁਣ ਬਸ ਕਰੋ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਸਾਡੀ ਕੌਮ ਦਾ ਕਿਤੇ ਇਹ ਨਾ ਹੋਵੇ ਕਿ ਤੁਹਾਡੀ ਇਹ ਛੋਟੀ ਸੋਚ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਸਦਾ ਲਈ ਨਪੁੰਸਕ ਬਣਾ ਦੇਵੇ।
    ਜੀ ਹਾਂ ਜਰਾ ਧਿਆਨ ਦੇਵੋ ਬਾਹਰਲੇ ਮੁਲਕਾਂ ਚ ਪੰਜਾਬੀਆਂ ਦੇ 70,75% ਬੱਚੇ 35,40 ਸਾਲ ਦੀ ਉਮਰ ਚ ਵਿਆਹ ਕਰਵਾ ਰਹੇ ਹਨ ਜਿਸ ਕਰਕੇ ਉਨਾ ਦੀ ਬੱਚਾ ਜੰਮਣ ਦੀ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ ਜਿਨ੍ਹਾਂ ਚੋਂ 50% ਜੋੜੇ ਤਾਂ ਦਵਾਈਆਂ ਖਾ ਕੇ ਵੀ ਬੱਚਾ ਪੈਦਾ ਨਹੀਂ ਕਰ ਪਾ ਰਹੇ ਜਿਸ ਕਰਕੇ ਉਨ੍ਹਾਂ ਨੂੰ (ਟੈਸਟ ਟਿਊਬ ਬੇਬੀ) ਵਰਗੀਆਂ ਖਤਰਨਾਕ ਤਕਨੀਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
    ਜੇ ਕਿਸੇ ਮੇਰੇ ਵੀਰ ਨੂੰ ਨਹੀਂ ਯਕੀਨ ਤਾਂ ਜਰਾ ਗੂਗਲ,ਯੂ ਟਿਊਬ ਵਗੈਰਾ ਤੇ ਸਰਚ ਕਰ ਲਿਉ ਕਿ ਇਹ ਨਪੁੰਸਕਤਾਂ ਦੀ ਬਿਮਾਰੀ ਕਿੰਨੀ ਵੱਧਦੀ ਜਾ ਰਹੀ ਹੈ ਬਾਕੀ ਤੁਹਾਡੀ ਮਰਜੀ ਐ ਜੇ ਹਾਲੇ ਵੀ ਤੁਹਾਡੀਆਂ ਅੱਖਾਂ ਤੋਂ ਲਾਲਚ ਦੀ ਪੱਟੀ ਨਹੀਂ ਖੁੱਲ੍ਹੀ ਤਾਂ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਿਨਾ ਲਈ ਤੁਸੀਂ ਇਹ ਕਮਾਈਆਂ ਕਰ ਰਹੇ ਹੋ ਅਗੇ ਜਾ ਕੇ ਉਹ ਕਿਹਾ ਲਈ ਕਮਾਈਆਂ ਕਰਨਗੇ ਜਦ ਉਨਾ ਦੇ ਪੱਲੇ ਕੱਖ ਨਾ ਰਿਹਾ ਪੰਜਾਬੀਉ ਭੈਣੋ ਤੇ ਭਰਾਵੋ ਜਾਗੋ ਜਾਗੋ ਜਾਗੋ ਕਿਥੇ ਭੁੱਲੇ ਫਿਰਦੇ ਤੁਸੀਂ 🙏🙏🙏🙏🙏🙏🙏🙏

  • @Ramandeepkaur-lx6tt
    @Ramandeepkaur-lx6tt 3 ปีที่แล้ว +6

    super 👌👌

  • @navdeepsinghgaming7154
    @navdeepsinghgaming7154 2 ปีที่แล้ว +1

    Nice vedio dil nu chuki vedio

  • @harshgamer5530
    @harshgamer5530 3 ปีที่แล้ว +5

    Very nice video

  • @boharsingh7725
    @boharsingh7725 2 ปีที่แล้ว +1

    ਬਹੁਤ ਵਧੀਆ ਬਾਈਁ

  • @harmandhaliwal1548
    @harmandhaliwal1548 3 ปีที่แล้ว +4

    Very nice video Bhai ji

  • @krishnasaini97
    @krishnasaini97 2 ปีที่แล้ว

    Well done bahut badhiya 👍👍

  • @radhikaverma5514
    @radhikaverma5514 3 ปีที่แล้ว +3

    Maa hundi ha maa

  • @kakabansal8626
    @kakabansal8626 3 ปีที่แล้ว +1

    Bahut vadiya story bai love u all teem

  • @SimranSingh-sc5po
    @SimranSingh-sc5po 3 ปีที่แล้ว +4

    Rona a gya bhut vadiya veere👍

  • @kewalsingh3591
    @kewalsingh3591 3 ปีที่แล้ว

    ਸਭ ਤੋਂ ਵਧੀਆ ਵੀਡੀਓ ਹੈ

  • @manindersingh9591
    @manindersingh9591 3 ปีที่แล้ว +8

    😥so sweet 😥

  • @ramankhan5311
    @ramankhan5311 3 ปีที่แล้ว +1

    ਮਾਂ ਤਾਂ ਮਾਂ ਹੁੰਦੀ ਆ

  • @gurpreetkaur-zt5hp
    @gurpreetkaur-zt5hp 3 ปีที่แล้ว +5

    ਵੈਰੀ ਨਾਇਸ

  • @kamaljeetkaurrai1940
    @kamaljeetkaurrai1940 3 ปีที่แล้ว +20

    ਬੁਹਤ ਵਧੀਆ ਕਰਿਆ ਧਰਨਾਟ ਵੀਰੇ

  • @lovephotography5241
    @lovephotography5241 3 ปีที่แล้ว +1

    ਧਰਨਾਟ ਸਿੰਘ ਜੀ ਦੁੱਖ ਹੀ ਤੋੜ ਦਿੱਤੇ।

  • @ramanpreetkaur1387
    @ramanpreetkaur1387 3 ปีที่แล้ว +9

    Maa ta maa hundi aa. Bhut yaad aadi aa maa di. Miss you mom 😭😭

  • @KulwinderSingh-ho7eu
    @KulwinderSingh-ho7eu 3 ปีที่แล้ว

    ਮਾ ਤਾਂ ਮਾ ਹੁੰਦੀ ਐ ਸਿਰਾਂ ਵੀਡੀਓ

  • @jashansidhu2885
    @jashansidhu2885 3 ปีที่แล้ว +4

    Siraaaaaaa

  • @rajkumar-eq8bu
    @rajkumar-eq8bu 2 ปีที่แล้ว

    End aa vlog 2ja pega ve leo 🙏❤👌👌😍

  • @ManpreetKaur-dd6jw
    @ManpreetKaur-dd6jw 3 ปีที่แล้ว +4

    V nice 👍

  • @jesus-fh8vd
    @jesus-fh8vd 2 ปีที่แล้ว

    Very nyc vere... bhut vdhia story aa... and very good ending