Dharnat yaar dino din talent bahar aa reha bahut hi vadhia trike nal pesh kita annu di acting te dance v bahut vadhia c parmatma tuhanu hor traki bakhse 🙏🙏
Good topic. Excellent presentation & direction. Natural acting by Lala, Rupu & Malti, and they definitely deserve role on bigger screen. Appreciation for the whole team. May these traditional artists continue, and society give them the due respect & rewards. 🙏 from Canada 🇨🇦
भाई साहब आप pm hona chahiye Tab गरीब का भल्ला हो सकता है आप गरीबी को जड़ से खत्म कर सकते हो आप गरीबी को बारीकी से जानते हो बहुत अच्छा लगा आप का वीडियो Thaks bro
ਫਰੀਦਾ, ਮੌਤੌਂ ਭੁੱਖ ਬੁਰੀ , ਰਾਤੀਂ ਸੁੱਤੇ ਖਾ ਕੇ ਦਿੱਨੇ ਫੇਰ ਖੜ੍ਹੀ !
ਗਰੀਬ ਦੀ ਰੋਟੀ ਵੀ ਰੱਬ ਨੇ ਸੂਲਾਂ ਵਾਲਾ ਕਿੱਕਰ ਦੀ ਟੀਸੀ ਕੇ ਟੰਗੀ ਹੋਈ ਹੈ ਜੇ ਲਾਹੁੰਦਾ ਤਾਂ ਕੰਡੇ ਵੱਜ ਕੇ ਮਰਦਾ ਜੇ ਨਹੀਂ ਲਾਹੁੰਦਾ ਤੇ ਭੁੱਖ ਨਾਲ ਮਰਦਾ ਹੈ ! ਬਹੁਤ ਵੱਧੀਆ ਤਰੀਕੇ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ ਵਰਨਣ ਕੀਤਾ ਹੈ ! ਧਰਨਾਟ ਝਿੰਜਰ ਤੇ ਐਕਟਰਸ ਲੜਕੀ ਦੀ ਐਕਟਿੰਗ ਬਾ-ਕਮਾਲ ਸੀ ਦੋਹਾਂ ਨੇ ਆਪਣੇ ਕਿਰਦਾਰਾਂ ਨਾਲ ਇੰਨਸਾਫ ਕੀਤਾ ਹੈ ! ਬਹੁਤ ਧੰਨਦਾਦ ਤੇ ਸ਼ੁੱਭ ਇੱਛਾਵਾਂ ਸਾਰੀ ਟੀਮ ਲਈ !
ਹੈਲੋ ਧਰਨਾਟ ਵੀਰੇ ਆਹ ਕਿਹੜੀ ਬੋਲੀ ਸ਼ੁਰੂ ਕਰਤੀ ਬਹੂਤ ਸੋਹਣੀ ਲਗ ਰਹੀ ਆ ਵੀਰੇ ਵੀਡੀਓ
ਮੈਂ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ਼੍ਰੀ ਫਤਹਿਗੜ ਸਾਹਿਬ ਤੋਂ ਆ ਜੀ।
ਚੇਤ ਰਾਮ ਜ਼ਰੂਰ ਜੂੱਤੀਆ ਖਾਊਗਾ।
ਨਾ ਦੀਦੀ ਐਂ ਨਾ ਕਹੋ ।ਪਲੀਜ ਮੇਰਾ ਰੋਲ਼ ਸੀ। ਜਿਉਂਦੇ ਰਹੋ।
ਵਾਹ ਉ ਬਾਈ ਧਰਨਾਟ ਨਹੀਂ ਰੀਸਾ ਤੇਰੀਆਂ ਹਰ ਵੀਡੀਓ ਵਿੱਚ ਇੱਕ ਨਵਾਂ ਚਿਹਰਾ ਹੁੰਦਾ ਜੀ ਤੁਹਾਡਾ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਸਲੂਟ ਹੈ ਬਾਈ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ
❤ ਨੂੰ ਛੂਹ ਲੈਣ ਵਾਲੀ ਕਹਾਣੀ।ਬਹੁਤ ਵਧੀਆ ਮੈਟਰ ਚੁਣਿਆ ਤੁਸੀਂ, ਜਿਉਂਦੇ ਵਸਦੇ ਰਹੋ ਵੀਰ
ਰੱਬਾ ਐਨੀ ਗਰੀਬੀ ਕਿਸੇ ਨੂੰ ਨਾ ਦੇਈ 🙏 ਰੋਟੀ ਹਰਇਕ ਇਨਸਾਨ ਨੂੰ ਨਸੀਬ ਹੋਵੇ
Very good
And
Waheguruji
Very good video
@@harjindersinghharjindersin5264 6
ਵੀਰ ਇਹ ਕਹਾਣੀ ਘੱਟ ਸਚਾਈ ਜ਼ਿਆਦਾ ਹੈ ਪੇਸ਼ ਕਰਨ ਅਦਾ ਬਹੁਤ ਵਧੀਆ ਲੱਗੀ
ਇਕ ਇਕ ਸ਼ਬਦ ਮਾਲਾ ਮਣਕਿਆਂ ਵਾਂਗ ਅਰਥਾਂ ਭਰਪੂਰ ਪੇਸ਼ ਕੀਤੀ ਮੁਬਾਰਕਾਂ ਹੋਵਣ
ਕਲਾਕਾਰ ਉਹ ਹੁੰਦਾ, ਜੋ ਹਰ ਕਲਾ ਵਿੱਚ ਖੋ ਜਾਵੇ
ਅਤੇ ਹਰ ਵਿਸ਼ੇ ਨੂੰ ਪੇਸ਼ ਕਰੇ, ਉਹ ਹੈ ਬਾਈ ਧਰਨਾਟ
ਜਿਉਂਦੇ ਵਸਦੇ ਰਹੋ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਐ, 👍👍
🙏🙏🙏🙏👍👍👍👍❤❤❤😘😘😘
Bht bht jyada vadiaa video aw 👍🏻👍🏻👍🏻
@@gurditasingh8837 the same
@@gurditasingh8837 the
@@gurditasingh8837 the first
बहुत ही प्यारी वीडियो🎉🎉🎉🎉🎉 की
ਬਹੁਤ ਖੂਬ ਜੀ , ਇਹ ਵੀਡਿਉ ਦੀ ਸਚਾਈ ਕੋਈ ਹੋਰ ਸਮਜੇ ਜਾ ਨਾ ਸ਼ਮਜੇ ਪਰ ਇਕ ਗਰੀਬ ਜ਼ਰੂਰ ਸ਼ਮਜੂ ਇਸ ਵੀਡਿਉ ਵਿਚ ਸੱਚਮੁੱਚ ਹੀ ਦਖਿਆ ਗਿਆ ਹੈ ਕਿ ਗਰੀਬੀ ਕਿ, ਕਿ ਕਰਵਾ ਦਿੰਦੀ ਹੈ ❤️❤️❤️😘😘😘😘
Nice 😞
ਰੱਬ ਤੋਹਾਨੂੰ ਤਰੱਕੀਆਂ ਬੱਖਸ਼ੇ ਜੀ ਸਾਨੂੰ ਤੋਹਾਡੀਆਂ videos ਤੋਂ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਹੈ 🙏🙏👌
ਦਿਲ ਤੋ ਸਲੂਟ ਆ ਬਾਈ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ।
ਬਹੁਤ ਵਧੀਆ ਵੀਡੀਓ ਆ ਜੀ ❤️❤️
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਸਹੀ ਥਾਂ ਢੁੱਕੇ ਹਨ ਗੀਤ ਦੇ ਬੋਲ ।
ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਜੀ
ਇਸ ਵਰਗ ਦੇ ਲੋਕਾਂ ਦੀ ਜ਼ਿੰਦਗੀ ਤੋਂ ਵੀ ਜਾਣੂ ਕਰਵਾਇਆ ਜੀ
ਬਹੁਤ ਖੂਬ ਜੀ
Very nice video
ਬਾਈ ਜੀ ਲਾਜਵਾਬ ਵੀਡੀਓ ਬਣਾਈ ਹੈ ਬਹੁਤ ਵਧੀਆ ਮੁਦਾ ਚੁੱਕਿਆ ਹੈ ਬਹੁਤ ਸੋਹਣਾ ਮੈਸਜ ਦਿੱਤਾ 👌👌👌👌👌👌👌👌👌💎💎💎💎💎💎💎✊✊✊✊✊✊✊
ਬਾਈ ਬਹੁਤ ਚੰਗਾ ਵਿਚਾਰ ਚੁਣਿਆ ਇਸ ਵਾਰ ਤੁਸੀ।ਮਜਬੂਰੀ ਵਿੱਚ ਡਾਂਸਰ ਬਣਿਆ ਕੁੜੀਆ ਤੇ ਜੋ ਮਾੜੀ ਅੱਖ ਰੱਖਦੇ ਹਨ ਉਹਨਾਂ ਤੇ ਕਰੜੀ ਸੱਟ ਮਾਰਦਾ ਹੋਇਆ ਇਹ ਨਾਟਕ। ਧੰਨਵਾਦ।
ਪਰ ਇਸ ਕਰੜੀ ਸੱਟ ਦਾ ਅਸਰ ਕਦੇ ਵੀ ਬਿਗਾਨੀਆਂ ਨੂੰ ਦੇਖ ਕੇ ਮੁੱਛਾਂ ਮਰੋੜਨ ਵਾਲਿਆਂ ਤੇ ਨਹੀਂ ਹੋਣਾ।
ਮਾਲਤੀ ਨੇ ਸੱਚ ਕਿਹਾ ਗਲਾ ਮਰੋੜਨ ਨਾਲ ਇਤਿਹਾਸ ਬਦਲੇਗਾ
ਧਰਨਾਟ ਇਹ ਕੰਮ ਵਧੀਆ ਲਭ ਗਿਆ ਨਾ ਹਿੰਗ ਲਗੇ ਨਾ ਫੜਕਸ਼ੀ ਰੰਗ ਹੀ ਰੰਗ ਆ ਲਵ ਯੂ ਟਰਾਲੀ ਭਰ ਕੇ
ਪਹਿਲੀ ਵਾਰ ਇਸ ਮੂਵੀ ਵਿੱਚ ਇਹਨਾਂ ਲੋਕਾਂ ਦੀ ਗੱਲ ਹੋਈ ਐ ਧੰਨਵਾਦ ਜੀ ਸਭਦਾ ਸਾਰੀ ਟੀਮ ਦਾ ਅਤੇ ਹੌਸਲਾ ਅਫ਼ਜ਼ਾਈ ਕਰਨ ਵਾਲੇ ਸੱਜਣਾਂ ਦਾ।
Ustaad g tusi ta sirra kra ta
@@ArmaanBeimaan a
Thnx bai
sirrrrrraaaaaa nice
See
ਬੱਲੇ ਬੱਲੇ ,ਸਾਰੀ ਟੀਮ ਨੂੰ । ਕਮਾਲ ਦੀ ਸੋਚ । ਸਮਾਜ ਲਈ ਇਕ ਸਾਰਥਿਕ ਸੁਨੇਹਾ। ਸਹੀ ਗੱਲ ਐ,ਦੂਜਿਆਂ ਦੀ ਖੁਸ਼ੀ ਲਈ ਸੁੱਖ ਮੰਗਣ ਵਾਲੇ ਲੋਕਾਂ ਲਈ ਵੀ ਵਹਿਸ਼ੀ ਜਾਨਵਰ ਗੰਦੀ ਨਜ਼ਰ ਰੱਖਦੇ ਨੇ।
ਬਹੁਤ ਬਹੁਤ ਵਧੀਆ ਵੀਡੀੳ ਆ ਵੀਰ ਗਰਿਬ ਤੇ ਹਰੀਕ ਅੱਖ ਚੁਕ ਲੇਦਾ ਰੱਬ ਕਿਸੇ ਨੂੰ ਗਰਿਬੀ ਨਾ ਦਵੇ👍👍😙😙👌👌👌
ਕਿਆ ਬਾਤ ਹੈ ਜੀ,,, well done all team members 🙏🙏🙏🙏🙏🙏🙏
ਕਾਹਤੋਂ ਆਈਏ ਗਰੀਬ ਤੇ ਜਵਾਨੀਏ ਨੀ ਫਿਕਰਾ ਚ ਮੁੱਕ ਜਾਏਗੀ 😭😭😭😭😭 Yr ਇੱਕ ਗਰੀਬ ਕਿੰਨਾ ਮਜਬੂਰ ਹੋ ਜਾਂਦਾ 😭😭😭
ਕਾਹਤੋਂ ਆਈਏਂ ਗਰੀਬ ਤੇ ਜਵਾਨੀਏ ਨੀ ਫ਼ਿਕਰਾਂ ਚ ਮੁੱਕ ਜਾਏਗੀ very nice to video bro and god bless you for long time
ਬਾਈ ਬਹੁਤ ਅੱਗੇ ਜਾਉਂਗੇ, ਅਸਲੀ ਕਲਾਕਾਰ ਉਹੀ ਹੁੰਦੈ ਜੋ ਸਮਾਜ ਦੇ ਹਰ ਇੱਕ ਪੱਖ ਨੂੰ ਪਰਦੇ ਤੇ ਪੇਸ਼ ਕਰਨ ਦੀ ਹਿੰਮਤ ਰਖਦਾ ਹੋਵੇ, ਲੋਭ ਲਾਲਚ ਤੋਂ ਬਗੈਰ।
ਸਹੀ ਗੱਲ ਆ ਬਾਈ ਲੋਕ ਗਰੀਬ ਦੀ ਮਜ਼ਬੂਰੀ ਦਾ ਬਹੁਤ ਫਾਇਦਾ ਚੱਕਦੇ ਆ , ਕਦੇ ਕਦੇ ਆਪਾਂ ਤੋਂ ਵੀ ੲਿਹ ਗ਼ਲਤੀ ਹੋ ਜਾਂਦੀ ਆ😭😭
ਯਾਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਵੀਡੀਓ ਤੋਂ,love u ❤️
ਗਰੀਬ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਧਰਨਾਟ ਸਿਆ ਜਮਾਂ ਸਿਰਾਂ ਹੀ ਲਾ ਦਿੱਤਾ ਵੀਡੀਓ ਬਣਾਉਣ ਵਾਲਾ ਤਾਂ ਗਰੀਬ ਆਦਮੀ ਦੀ ਸਟੋਰੀ ਬਿਲਕੁਲ ਅੱਖਾਂ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸਿਰੀ ਅਕਾਲ ਬਹੁਤ ਵਧੀਆ ਵੀਡੀਓ ਬਣਾਈ ਹੈ
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
ਵਾਹਿਗੁਰੂ ਜੀ ਤੂਹਾਨੂੰ ਹੋ ਤਰੱਕੀਆਂ ਬਖਸ਼ੇ 🙏🙏😢😥
ਜਿਹੜੇ ਸ਼ਬਦ ਜੁਬਾਨ ਚੋ ਨਾ ਨਿਕਲਣ ਓਹ ਅਕਸਰ ਹੰਝੂ ਬਣ ਜਾਦੇ ਹਨ । ਸਹੀ ਗੱਲ ਅਾ
ਬਹੁਤ ਵਧੀਆ ਜ਼ਬਰਦਸਤ acting ਕੀਤੀ ਦੋਨੋਂ ਮੂੰਡੇ ਅਤੇ ਕੁੜੀ ਨੇ , ਵਧੀਆ ਅਦਾਕਾਰ ਬਣਨਗੇ ।
ਸਮਾਜ ਨੂੰ ਸੇਧ ਵਾਲੀ ਵੀਡੀਓ । ਮੌਤ ਨਾਲੋਂ ਭੁੱਖ ਬੁਰੀ
ਸਹੀ ਆ ਜੀ
ਸਹੀ ਆ ਜੀ🙏🏻🙏🏻🙏🏻
@@ytdhillon1 ji thanks
Sham नू khadi, sver नू fer khdi
Hlo didiji
ਬਹੁਤ ਵਧੀਆ ਧਰਨਾਟ ਵੀਰੇ ਲਾਵ ਲੋਕਾਂ ਨੂੰ ਸੇਤ ਦੇਣ ਨੂੰ ਬਹੁਤ ਵਧੀਆ ਸੀ
ਰੋਣਾ ਆ ਗਿਆ ਬਾਈ ਵੀਡੀਓ ਦੇਖ ਕੇ
Bahut ਵਧੀਆ,dharnat ਜੀ ਅਗਰ ਠੇਠ ਪੰਜਾਬੀ ਸ਼ਬਦਾਵਲੀ ਵਰਤੀ ਜਾਂਦੀ ਤਾਂ ਵੀ ਗੱਲ ਬਣ ਜਾਣੀ ਸੀ ਕਿਉਂਕਿ ਗਾਣਾ ਤਾਂ ਪੰਜਾਬੀ ਹੀ ਗਾਇਆ ਗਿਆ
ਐਗਟ ਘੈਟ ਆ ਧਰਨਾਟ ਬਾਈ ਮੈ ਤਾ ਤੁਹਾਡੀਆ ਸਾਰੀਆ ਵਿਡਿਉ ਦੇਖਦੀ ਆ
Thanxxxxx
Nice video
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ 🙏
ਲਾਸਟ ਸੀਨ ਬਹੁਤ ਵਧੀਆ ਢੰਗ ਨਾਲ ਬਣੇ ਆ ਇਕ ਪਾਸੇ ਤੁਸੀਂ ਤੇ ਦੂਜੇ ਪਾਸੇ ਪੱਠੇ ਲੈ ਕੇ ਆ ਰਹੀਆਂ ਅੋਰਤਾ ਤੇ ਤੀਜਾ ਗੀਤ
ਅੱਤ ਹੋ ਗਈ
👍
Hanji bhut vdya seen .
Waaaaaaaaaah ਬਹੁਤ ਹੀ ਦਿਲ ਨੂੰ ਛੂਹਣ ਵਾਲੀ ਵੀਡੀਓ👌👌
Thanks for 70
Ha 80karwado
Subcriber guess
Love you all
ਵੀਰੇ ਭਾਸਾ ਬਹੁਤ ਵਧੀਆ ਲੱਗੀ
ਬਿਲਕੁਲ ਸੱਚੀ ਕਹਾਣੀ ਗਰੀਬ ਦੀ ਵੀ ਇਜਤ ਹੁੰਦੀ ਹੈ ਪਰ ਕਈ ਲੋਕ ਸਮਜਦੇ ਨਹੀਂ
hanji ur right
ਬਹੁਤ ਵਧੀਆ ਵੀਡੀਓ ਆ ਰੱਬ ਤੁਹਾਨੂੰ ਤਰੱਕੀ ਬਖਸੇ🙏🙏🙏
ਨਈ ਰੀਸਾ ਧਰਨਾਟ ਵੀਰ ਦੀਆਂ 🙏🙏🙏🙏❤️❤️❤️❤️
❤️ ਤੋਂ ਸਲੂਟ ਹੈ ਬਈ ਜੀ ਤੁਹਾਨੂੰ ਅਤੇ ਤੁਹਾਡੇ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ
Qwg fccf ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਇਸ ਨੂੰ ਇੱਕ ffdde ਫ਼🙏
ਗੀਤ ਦੀ ਸਮਝ ਘੱਟ ਆਈ, ਵੈਸੇ ਵਧੀਆ ਸੀ,ਲੱਗੇ ਰਹੋ👍👍👍👍
bht vdea dil nu cho jan wali story aa 😥😓😓😓😓😭😭
Sachi g sai keha😓😓
ਬਹੁਤ ਵਧੀਆ ਹੈ ਜੀ ਅੱਜ ਕੱਲ੍ਹ ਐਵੇਂ ਹੀ ਹੋ ਰਿਹਾ ਬਹੁਤ ਵਧੀਆ ਵੀਡੀਓ ਵੀਰ ਜੀ 👏👏👏👏
ਧਰਨਾਤ ਬਾਈ ਇਕ story ਤੇ ਵੀਡੀਓ ਬਣਾ skde ਓ ,ਜਿਵੇ ਕਿ ਇਕ ਫੋਜੀ ਬੰਦਾ ਓਹਦੇ ਘਰ ਓਹਦੇ ਮਾਂ ਬਾਪ ਆ ,ਓਹਨਾ ਤੋਂ ਬਿਨਾਂ ਹੋਰ ਕੋਈ ਨੀ, ਪਿੰਡ ਆਲੇ ਕਹਿੰਦੇ ਆ ਕ ਫੋਜੀ ਦਾ ਬਾਪ ਧਰਨੇ ਤੇ ਨੀ ਜਾਂਦਾ , ਪਰ ਜਦੋ ਮੁੰਡਾ ਛੁੱਟੀ ਆਉਂਦਾ ਬਾਪ ਧਰਨੇ ਤੇ ਜਾਂਦਾ ਹੈ। ਤੇ ਮੁੰਡਾ ਆਪ ਰਾਤਾ ਨੂੰ ਪਾਣੀ ਲਾਉਂਦਾ ਜਮੀਨ ਨੂੰ । ਐਵੇਂ ਦੀ ਸਟੋਰੀ ਆ ਬਾਈ ਬਾਕੀ ਤੁਸੀਂ ਆ aad ਕਰ ਲਿਓ। ਸੇਵਕ kotra
ਬਹੁਤ ਵਧੀਆ ਵੀਡੀਓ ਤੇ ਇਕ ਵਧੀਆ ਮੈਸਜ ਦਿੱਤਾ।🙏
ਬਿਲਕੁਲ ਸੱਚ ਜੀ ਪ੍ਰਮਾਤਮਾ ਨੂੰ ਸਾਰਿਆ ਨੂੰ ਇੱਕੋ ਜਿਹੇ ਰੱਖਣਾ ਚਾਹੀਦਾ ਜਾ ਜਨਮ ਨਾ ਦੇਵੇ ਜਿਵੇ ਗਰੀਬੀ ਨਾਲੋਂ ਮੌਤ ਚੰਗੀ
good bai👌👌👌👌👌
ਕਮਾਲ ਕਰਤਾ ਵੀਰ ਧਰਨਾਟ
ਬਹੁਤ ਵਧੀਆ ਵੀਡੀਓ ਰੱਬ ਚੜਦੀ ਕਲਾ ਚ ਰੱਖੇ
ਬਹੁਤ ਵਧੀਆ ਧਰਨਾਟ 22 ਜੀ
ਬਹੁਤ ਵਧੀਆ ਵੀਡੀਓ ਆ ਵੀਰ ਜੀ ਪਰਮਾਤਮਾ ਸੋਨੂੰ ਤਰੱਕੀਆਂ ਬਕਸ਼ੇ
Dharnat yaar dino din talent bahar aa reha bahut hi vadhia trike nal pesh kita annu di acting te dance v bahut vadhia c parmatma tuhanu hor traki bakhse 🙏🙏
🙏🙏🙏
ਧਰਨਾਟ ਵੀਰ ਸਿਰਾ ਕਰਾਤਾ ਪੂਰੀ ਟੀਮ ਨੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
God bless you all teem keep it up
ਬਾਈ ਵੀਡੀਓ ਜਾਮਾ ਸਿਰਾ ਸੀ ਧਰਨਾਟ ਬਾਈ ਜੋ ਐਕਟਿੰਗ ਕੀਤੀ ਹੈ ਬਸ ਸਿਰਾ ਸੀ ਸਾਰੀ ਟੀਮ ਨੂੰ ਵਧਾਈ ਹੋਵੇ ਰੱਬ ਤਰੱਕੀ ਦੇਵੇ
ਜਿੰਦਗੀ ਦੀ ਸੱਚਾਈ 👏👏👏
ਸਿਕੰਦਰ ਸਿੰਘ ਖੁਡਾਲ ਅਕਬਰਪੁਰ ਵਾਈ ਧਰਨਾਟ ਸਿੰਘ ਜੀ ਮੈਨੂੰ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲਗਦੀਆਂ ਨੇ ਮੈਂ ਸੋਨੂ ਕੋਠੜੇ ਮਿਲਿਆ ਸੀ ਗੱਡੀ ਸੂਡੀ ਖੜਾਕੇ ਆਪਾਂ ਫੋਟੋ ਕਰਵਾਈ ਸੀ
ਬਹੁਤ ਵਧੀਆ ਵੀਡੀਓ ਬਣਾਈ ਹੈ ਜੀ 👌👌👌👌
ਦੇਨੇ ਵਾਲੇ ਕਿਸੀ ਕੋ ਗਰੀਬੀ ਨਾਂ ਦੇ
ਮੌਤ ਦੇ ਦੇ ਪਰ ਬਦਨਸੀਬੀ ਨਾੰ ਦੇ
Copy
ਬਹੁਤ ਹੀ ਵਧੀਆ ਤੇ ਅਸਲੀਅਤ ਦੇ ਨੇੜੇ ਦੀ ਵੀਡੀਓ
ਬਹੁਤ ਵਧੀਆ ਵੀਰੇ ਜਿਉਦੇਂ ਰਹੋ
Oh my God yrr ena vdiya msg har ek video ccc God bless you veere
VERY NICE ਸਲੁਟ ਹੈ ਸਾਰੀ ਟੀਮ ਨੂੰ ਰੱਬ ਤਰੱਕੀ ਬਖਸੇ
Bai g bohat heart touching movie aa ji 😢😢
very nice video
Bhut hi vdiya ਵੀਡੀਓ veer .ਜਿਓੰਦਾ reh Dhrnat 22
ਦੂਕਾਨਦਾਰ ਤਾ ਇੰਦਰ ਮਲ ਬਨੈਅ ਬੈਠੇਅ ਹੇ ਬੇਗੋ ਨਾਰ ਅਲਾ
ਬਹੁਤ ਵਧੀਆ ਵੀਡੀਓ ਆ ਵੀਰ ਜੀ ਬਿਲਕੁਲ ਸੱਚ ਬਿਆਨ ਕੀਤਾ ਕਿਸੇ ਵੀ ਗਰੀਬ ਦਾ ਦਿਲ ਨਾ ਦਖਾਓ ਗਰੀਬ ਬੰਦੇ ਵਿੱਚ ਰੱਬ ਦਾ ਬਾਸ ਹੁੰਦਾ
Thank you dharnaat bro for making such a meaningful videos . God bless you more more
ਰੱਬਾ ਐਨੀ ਗਰੀਬੀ ਕਿਸੇ ਨੂੰ ਨਾ ਦੇਈ and nice ji
Very nice video veer ji Bhagwan Aisa Kisi Ke Saath Na Karen garibon ki koi Jindagi Nahin Hoti👍👍
।
Nice
ਸਹੀ ਗੱਲ ਹੈ ਵੀਰ ਜੀ ਇਹ ਬਦਲਣਾ ਪਵੇਗਾ
Kadi ayyi aee jawani grreb te ni fikra ch mukk jayegi 😒😒😒😒💕
Bohat ghant video bai ji 👌👌
Good topic. Excellent presentation & direction. Natural acting by Lala, Rupu & Malti, and they definitely deserve role on bigger screen. Appreciation for the whole team. May these traditional artists continue, and society give them the due respect & rewards. 🙏 from Canada 🇨🇦
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ
Siraa gall batt veere bohat vadia mehant krke video bnode ho te bhat soni v hundi aa
ਵਾ ਜੀ good message
Herat touching video a y
ਝਰਨਾਟ ਬਾਈ ਸਿਰਾ ਕਰਾਈ ਜਾਨਾਂ ਵੀਰ ਬਹੁਤ ਵਧੀਆ
Bhut vadia video as🙏🙏🙏
ਬਹੁਤ ਵਧੀਆ👍💯 ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਸਿਰਾ ਲਾਤਾ
Very nice video
Keep it up
Love from Sunam ❤️👍
buhat shona jeounde raho saari team ❤️❤️
भाई साहब आप pm hona chahiye
Tab गरीब का भल्ला हो सकता है
आप गरीबी को जड़ से खत्म कर सकते हो
आप गरीबी को बारीकी से जानते हो
बहुत अच्छा लगा आप का वीडियो
Thaks bro
ਬਹੁਤ ਹੀ ਸੋਹਣੀ ਮੂਵੀ ਇਸ ਤੋਂ ਵਧੀਆ ਮੂਵੀ ਬਣ ਹੀ ਨਹੀਂ ਸਕਦੀ ਬਾਈ ਰੋਣਾ ਆ ਗਿਆ । ਅਗਲਾ ਭਾਗ ਵੀ ਬਣਾਓ ਬਾਈ।
Bhut vdia y sirra 👍
ਬਹੁਤ ਵਧੀਆਂ ਧਰਨਾਟ ਵੀਰੇ ਬਹੁਤ ਵਧੀਆਂ ਵੀਡਿਓ ਸੁਟ ਕੀਤੀ ਆ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ .. ਤੇਰੀ ਸਾਰੀ ਟੀਮ ਬਹੁਤ ਮੇਹਨਤ ਕਰਦੀ ਆ ..God bless you veere.... best of luck...
Bayi ji salute h tuhanu
ਬਹੁਤ ਹੀ ਵਧੀਆ ਧਰਨਾਟ ਵੀਰ
Dharnat 22 🖒💕
ਵਾਹ ਉਹ ਨਹਾਟ ਵਾਈ ਜੀ ਬਹੁਤ ਹੀ ਵਧੀਆ
ਬਹੁਤ ਵਧੀਆ ਧਰਨਾਟ ਬਾਈ ਅੱਤ ਕਰਾਤੀ 👌🏼👌🏼👌🏼👌🏼👌🏼🥰🥰🥰🥰
Very nice story bai ji🙏
ਕਾਹਤੋਂ ਆਈ ਐਂ ਗਰੀਬ ਤੇ ਜਵਾਨੀਏ ਨੀ ਫਿਕਰਾਂ ਚ ਰੁਲ ਜਾਏਂਗੀ ਧਰਨਾਟ ਬਾਈ ਲਵ ਯੂ ਟਰਾਲੀ ਭਰਕੇ ਸਾਰੀ ਟੀਮ ਨੂੰ ਜਿਉਂਦੇ ਵੱਸਦੇ ਰਹੋ
❤u a jatta malak hamesha khush rakhe💪💪💪💪
Y bhaut vadiaa sohneya deta sachi y akha ch pani aa geya video dekh k❣️❣️🙏🙏🙏
Sirra bai
ਬਹੁਤ ਵਧੀਆਂ ਵੀਡੳ ਜੀ ਚੜ੍ਹਦੀ ਕਲਾ ਵਿਚ ਰੱਖਣ ਤਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਇਸ ਤਰ੍ਹਾਂ ਦੀ ਆ ਵੀਡੳ ਵਧੀਆਂ ਹੁੰਦੀ ਹੈ ।
Ae mdm bhut sohne ne Inna da act v kafi vdia hunda h👌👌👌