ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ | sas nu maa na samjho new punjabi movie @Pendu virsa

แชร์
ฝัง
  • เผยแพร่เมื่อ 8 ก.ย. 2024
  • ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ || new punjabi movie 2021|| sas nu maa na samjho || Mansa @Pendu virsa
    facebook - / penduvirsa25
    instagram - / pendu4virsa
    ਭੂਆ ਵੇਚਗੀ ਜ਼ਮੀਨ -
    • ਭੂਆ ਵੇਚਗੀ ਜ਼ਮੀਨ || Bhua...
    ਦਰਾਣੀ ਦੇ ਕਾਰਨਾਮੇ -
    • ਦਰਾਣੀ ਦੇ ਕਾਰਨਾਮੇ || dr...
    ਨੂੰਹਾਂ ਲੜਾਈ ਦਾ ਗੱਡਾ -
    • ਨੂੰਹਾਂ ਲੜਾਈ ਦਾ ਗੱਡਾ ||...
    ਨੂੰਹ ਬਾਂਗਰ ਦੀ ਸੱਸ ਮੰਨੇ ਸ਼ਰਮ -
    • ਨੂੰਹ ਬਾਂਗਰ ਦੀ ਸੱਸ ਮੰਨੇ...
    Starring -
    Veer Singh Parmar
    Sukhpal Kaur
    Lucky Sidhu
    Manpreet Mani
    Krishna Kaur
    Shinder Kaur
    Harkirat Sidhu
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ

ความคิดเห็น • 1.5K

  • @baldevsinghmankoo3774
    @baldevsinghmankoo3774 3 ปีที่แล้ว +4

    ਸਹੀ ਗॅਲ ਹੈ िਜਹੜੀ ਲੜਕੀ ਆਪਣੀ ਮਾਂ ਦੀ ਗॅਲ ਤੇ ਅਸਰ ਕਰਦੀ ਹੈ ਉਸ ਦਾ ਸਹੁਰੇ ਘਰ ਬਸੇਬਾ ਮੁਸिਕਲ ਹੈ

    • @PenduVirsaMansa
      @PenduVirsaMansa  3 ปีที่แล้ว

      ਬਿਲਕੁਲ ਸਹੀ ਕਿਹਾ ਬਲਦੇਵ ਜੀ🙏

  • @zariazad5057
    @zariazad5057 ปีที่แล้ว +5

    .
    ❤️ Masha🕋Allah❤️
    Beautiful Lessonable Story of Video 📸.

  • @singhmalkit3620
    @singhmalkit3620 2 ปีที่แล้ว +6

    ਬੇਟੇ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਜੇ ਕੋਈ ਅਸਰ ਕਰੇ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਮਾਵਾਂ ਬਹੁਤ ਖ਼ਰਾਬ ਕਰਦੀਆਂ ਨੇ ਮਾਵਾਂ ਕੁਝ ਸ਼ਰਮ ਕਰਨ ਧੀਆਂ ਨੂੰ ਸੋਹਰੇ ਵਸਣ ਦੇਣ

  • @sunitasethi717
    @sunitasethi717 ปีที่แล้ว +2

    Priyanka insa sethi bahut vadia video h ji goluwala

  • @gurmailsingh6601
    @gurmailsingh6601 3 ปีที่แล้ว +9

    ਵੇਰੀ ਗੁਡ ਵੀਰੇ ਤੇਰੇ ਮੇਸੇਜ ਤੂ ਚੰਗੀਆਂ ਗਲਾ ਸਸਾ ੍ਬਾਰੇ ਕੀਤੀਆਂ ਮੈਂ ਹਾਂ ਯੁ ਐਸੇ ਤੂ ਅਮਰਜੀਤ ਕੌਰ

  • @anitamadhok4342
    @anitamadhok4342 ปีที่แล้ว +1

    Mene ye aaaj dekha bahut sai baat samjahai aapne

  • @pkbhatti2727
    @pkbhatti2727 3 ปีที่แล้ว +6

    ਕੋਈ ਵੀ ਸੱਸ ਮਾਂ ਤੇ ਕੋਈ ਨੂੰਹ ਧੀ ਨਹੀਂ ਬਣ ਸਕਦੀ ਇਹ ਤਾਂ ਕਹਿਣ ਦੀਆਂ ਗੱਲਾਂ ਹਨ

  • @JaswinderSingh-bf5di
    @JaswinderSingh-bf5di ปีที่แล้ว +1

    Bhut vadhia massage

  • @pkbhatti2727
    @pkbhatti2727 3 ปีที่แล้ว +5

    ਬਿਲਕੁਲ ਠੀਕ ਹੈ ਵੀਰ ਜੀ

  • @surinderkaurbrar63
    @surinderkaurbrar63 ปีที่แล้ว +1

    Very nice,jasse bai ne bade sohne tarike nal samjaya

  • @gurparam364
    @gurparam364 2 ปีที่แล้ว +14

    ਮੈਂ ਤਾਂ ਜਿੰਨਾ ਮਰਜੀ ਕਰ ਲਵਾ ਆਪਣੀ ਸੱਸ ਦਾ ਪਰ ਉਹਨਾਂ ਕਦੇ ਨਹੀਂ ਕਿਹਾ ਕਿ ਮੇਰੀ ਨੂੰਹ ਚੰਗੀ ਐ ।।
    ਸੋਹਰੇ ਘਰ ਆ ਕੇ ਚੁੱਪ ਹੀ ਚੰਗੀ ਆ ਜਦੋਂ ਥੋੜਾ ਜਿਆ ਕੁਛ ਕਹਿ ਦੋ ਤਾਂ ਬਹੁਤ ਜਲਦੀ ਪੇਕੇ ਬੁਲਾ ਲੈਂਦੇ ਨੇ 😔
    ਇੱਕ ਚੁੱਪ ਸੋ ਸੁਖ 🙏🙏

    • @PenduVirsaMansa
      @PenduVirsaMansa  2 ปีที่แล้ว

      ਹੁੰਦਾ ਜੀ ਇਸ ਤਰਾ ਵੀ ਬਹੁਤ ਸਾਰਿਆ ਨਾਲ 🙏🏼

    • @gurmeetdhillon4297
      @gurmeetdhillon4297 2 ปีที่แล้ว

      Shi gl aa bhaine,,,,kina mrji chnga bnju,,,,nooh ta marri ee rehndi aaa,,,,,oh chngii ni hu skdi ,,,,,kyu ki oste nooh da tag ju lg janda

  • @jaspalkaur9030
    @jaspalkaur9030 3 ปีที่แล้ว +1

    Good massage Very nice

  • @surinderkaur4955
    @surinderkaur4955 3 ปีที่แล้ว +36

    ਮੇਰੇ ਵਿਆਹ ਨੂੰ ਪੱਚੀ ਸਾਲ ਹੋ ਗਏ। ਮੈਂ ਵੀ ਆਪਣੀ ਮਾਂ ਨੂੰ ਦੱਸਿਆ ਸੀ। ਸੱਸ ਦੇ ਦੁਖ। ਅਗੇ ਮਾਂ ਬੋਲੀ। ਹੋਰ ਸੱਸਾਂ ਕੀ ਕਰਦੀਆਂ ਹੁੰਦੀਆਂ। ਮੇਰੀ ਬੋਲਤੀ ਬੰਦ ਹੋ ਗਈ ਸੀ।

    • @manjindeR__R
      @manjindeR__R 3 ปีที่แล้ว +3

      Mere ta mom v nhi aa jina dsa 😭dad sunde e ni

    • @surinderkaur4955
      @surinderkaur4955 3 ปีที่แล้ว +4

      Sister' chup hi Changi. Aa

    • @surinderkaur4955
      @surinderkaur4955 3 ปีที่แล้ว +8

      ਜੇ ਸੱਸਾਂ ਚੰਗੀ ਆ ਹੋਣ। ਪੇਕਿਆਂ ਦੀ ਯਾਦ ਵੀ ਨ ਆਵੇ

    • @manjindeR__R
      @manjindeR__R 3 ปีที่แล้ว +2

      @@surinderkaur4955 hnji

    • @PenduVirsaMansa
      @PenduVirsaMansa  3 ปีที่แล้ว +4

      ਪੰਜਾਬ ਦੇ ਜਾਦਾਤਰ ਘਰਾਂ ਵਿਚ ਇਹੀ ਹੋ ਰਹਿਆ ਸੁਰਿੰਦਰ ਜੀ 🙏🙏

  • @bhoopinderkaur6171
    @bhoopinderkaur6171 11 หลายเดือนก่อน

    Basically, a mother in law deserves respect as she has brought up a nice and good mannered son ,God bless ❤

  • @rachna7683
    @rachna7683 3 ปีที่แล้ว +3

    Eh gal bilkul sahi aa koi vi sass maa nahi bandi noh teeh dila vich fark jaroor rehda aa

  • @jogindersingh8401
    @jogindersingh8401 2 ปีที่แล้ว +1

    Bahut wadia sikhia

  • @RamLal-pn9re
    @RamLal-pn9re 3 ปีที่แล้ว +3

    ਬੋਹਤ ਹੀ nice message ghar ghar de kahani ਥੋੜੇ ਟਾਇਮ ਚ ਬੜਾ message v good

  • @user-vo6je9jg1f
    @user-vo6je9jg1f 7 หลายเดือนก่อน

    ਬਹੁਤ ਵਧੀਆ ਸਟੋਰੀ ਆ ਜੀ ਬਹੁਤ ਵਧੀਆ ਮੈਸਜ ਦਿੱਤਾ ਸੱਸ ਕਦੇ ਵੀ ਮਾਂ ਨੀ ਬਣ ਸਕਦੀ🎉🎉🎉🎉❤❤❤❤❤❤❤❤❤❤❤❤❤❤❤ਨਾਮ ਜੋਤੀ ਪਿੰਡ ਸਹਿਣਾ 🎉🎉🎉❤❤❤ਜੱਸੇ ਵੀਰੇ ਥੋਡੇ ਪੱਗ ਬੰਨ੍ਹੀ ਬਹੁਤ ਵਧੀਆ ਲਗਦੀਆਂ ❤❤❤❤🎉🎉🎉🎉🎉

    • @PenduVirsaMansa
      @PenduVirsaMansa  7 หลายเดือนก่อน +1

      ਧੰਨਵਾਦ ਜੀ 🙏

  • @lakhwindersingh-fe8by
    @lakhwindersingh-fe8by 3 ปีที่แล้ว +7

    Lucky tha best actor 💪💪 and nic parn

  • @anmolkitchenwithbalwi2961
    @anmolkitchenwithbalwi2961 3 ปีที่แล้ว +1

    Very good massage

  • @harpreetsinghchahal9548
    @harpreetsinghchahal9548 3 ปีที่แล้ว +7

    Vaa ji vaa kya baat a bahut vdia and good msg 😘😘😍😍

  • @bangafamily
    @bangafamily ปีที่แล้ว +1

    Bilkul shi 👍

  • @surinderrandhawa4841
    @surinderrandhawa4841 3 ปีที่แล้ว +7

    Beta you give great true msg. . Perfect thx.

  • @meetokaur6000
    @meetokaur6000 ปีที่แล้ว

    ਜੈਸੇ ਇਹ ਗੱਲ ਬਿਲਕੁਲ ਸਹੀ ਸੱਸ ਦੀ ਇੱਜਤ ਕਰਨੀ ਚਾਹੀਦਾਂ ਨਹੁੰ ਨੂੰ ਵੀ ਸੱਸ ਦੀ ਇੱਜਤ ਕਰਨਾ ਕਰਨੀ ਚਾਹੀਦੀ nice ਵੀਡੀਉ uk

  • @sandeepmaan7509
    @sandeepmaan7509 3 ปีที่แล้ว +4

    Sira story👍🥰

  • @manjotchahal83
    @manjotchahal83 2 ปีที่แล้ว +2

    Eh gl v kite na kite sach aa 100%v saas ma ni bn skdi te nooh dhee ni bn sakdi eh v ik kori sacahi aa sahi kiha bro tuc

  • @jsaulakh2063
    @jsaulakh2063 3 ปีที่แล้ว +7

    Good massage by whole team 🙏🙏🙏

    • @gurikanjla1249
      @gurikanjla1249 3 ปีที่แล้ว

      Good ji

    • @PenduVirsaMansa
      @PenduVirsaMansa  3 ปีที่แล้ว

      Thanks Aulakh ji 🙏

    • @harmanpreet3133
      @harmanpreet3133 2 ปีที่แล้ว

      ਗਾਗਟ ਬਲਦੇਵ ਸਿੰਘ ਬਹੁਤ ਵਧੀਆ ਵਿੜਿਉ

  • @thilakraj6701
    @thilakraj6701 3 ปีที่แล้ว +2

    Sahi ji

  • @SukhwinderSingh-mv7rd
    @SukhwinderSingh-mv7rd 3 ปีที่แล้ว +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍👍👍👍👍

    • @PenduVirsaMansa
      @PenduVirsaMansa  3 ปีที่แล้ว +1

      Thank you so much Sukhwinder Ji 🙏🙏

  • @harkewalsandhu1815
    @harkewalsandhu1815 2 ปีที่แล้ว +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਕੇਵਲ ਜੀ 🙏🙏

  • @birsingh2041
    @birsingh2041 3 ปีที่แล้ว +12

    Great job nice message veerji

    • @PenduVirsaMansa
      @PenduVirsaMansa  3 ปีที่แล้ว

      Thanks Birjot ji 🙏

    • @kantadevi1839
      @kantadevi1839 3 ปีที่แล้ว

      @@PenduVirsaMansa 6 .

    • @shashithakur6456
      @shashithakur6456 3 ปีที่แล้ว

      Hierdie artikel is 'n weesbladsy. Subash @@PenduVirsaMansa r

  • @surjitkaur9663
    @surjitkaur9663 ปีที่แล้ว

    Bilkul sahi message ditta tusi😊😊😊

  • @sharryndammu3589
    @sharryndammu3589 3 ปีที่แล้ว +6

    Vry vry vry vry nice vdeo veer ji bs es tra duniyaa nu samjhode rho ❤️👌🙏

    • @PenduVirsaMansa
      @PenduVirsaMansa  3 ปีที่แล้ว

      Thank you so much for your support Rinku ji 🙏

  • @rajunotta2816
    @rajunotta2816 2 ปีที่แล้ว

    ਬੋਹਤ ਵਧੀਆ ਵੀਡੀਓ ਬਣਾਈ ਹਰ ਘਰ ਦੀ ਕਹਾਣੀ ਹੈ ਨੂੰਹ ਤਾਂ ਧੀ ਬਣ ਜਾਂਦੀ ਹੈ ਪਰ ਸੱਸ ਕਦੇ ਵੀ ਨੂੰਹ ਨੂੰ ਧੀ ਨਹੀਂ ਮੰਨਦੀ ਕਈ ਵਾਰ ਤਾਂ ਏਦਾਂ ਦੀਆਂ ਗੱਲ੍ਹਾਂ ਕਹਿ ਦਿੰਦੇ ਨੇ ਹੁਣ ਦਿਲ ਕਰਦਾ ਕਿ ਘਰ ਛੱਡ ਕੇ ਚਲੇ ਜਾਓ ਗੱਲ ਗੱਲ ਤੇ ਕਹਿ ਦਿੱਤਾ ਜਾਦਾ ਇੱਕ ਬਗਾਨੀ ਆਹ ਇਹ ਕਰਦੇ ਕੀ ਲੱਗਦੀ ਐ ਸੱਸ ਹਮੇਸ਼ਾ ਨੂੰਹ ਨੂੰ ਕੜਛੀ ਦੱਸਦੀ ਆਹ ਬੀਕਰ ਸੀ ਹਥ ਸੜਨ ਤੋਂ ਵੱਧ ਤੋਂ ਬਚਾਉਣ ਲਈ ਲਿਆਂਦੀ ਜਾਂਦੀ ਹੈ ਤੇ 9 ਘਰ ਵਿਚ ਕੰਮ ਕਰਨ ਵਾਸਤੇ ਧਰਤੀ ਮਾਂ ਬਾਪ ਦੀ ਇੱਜ਼ਤ ਲਈ ਚੁੱਪ ਕਰਕੇ ਸੁਣਨ ਪੈਂਦਾ ਹੈ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਤਕਰੀਬਨ ਸਾਰੇ ਹੀ ਹੁੰਦਾ ਹੈ

  • @anmoldeepsingh1899
    @anmoldeepsingh1899 3 ปีที่แล้ว +3

    ਬਹੁਤ ਵਧੀਆ ਸਨੇਹਾ ਵੀਰ ਜੀ ਧੰਨਵਾਦ ਤੁਹਾਡਾ 🙏🏻🙏🏻

  • @hussanqueen7ismyluckynumbe66
    @hussanqueen7ismyluckynumbe66 2 ปีที่แล้ว +1

    Very nice veare

  • @simransidhu4011
    @simransidhu4011 3 ปีที่แล้ว +4

    Very nice good message 🙏

  • @HarpreetkaurPreet-op3bb
    @HarpreetkaurPreet-op3bb ปีที่แล้ว

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤

  • @jashank6010
    @jashank6010 3 ปีที่แล้ว +5

    ਇਹ ਸਟੋਰੀ ਬਹੁਤ ਹੀ ਵਧੀਆ ਮੈਸੇਜ ਦੇ ਰਹੀ ਆ ਸਾਰਿਆ ਨੂੰ , ਬਹੁਤ ਲੋਕ ਇਹ ਵੀਡਿਓ ਦੇਖ ਕੇ ਜਾਗਰੂਕ ਹੋਣ ਗੇ .... ਸਾਨੂੰ ਇਹ ਸਟੋਰੀ ਬਹੁਤ ਹੀ ਵਧੀਆ ਲੱਗੀ...great job...👍🏻👍🏻👍🏻😊😊

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਅਰਸ਼ ਜੀ 🙏🙏

    • @kuldishkaur6314
      @kuldishkaur6314 3 ปีที่แล้ว

      👌

  • @sweetysweety03543
    @sweetysweety03543 3 ปีที่แล้ว +1

    Bahut changa samjhaya phaji
    Its true SAS maa nahi ban sakdi te nu thi nahi ban sakdi

  • @RupinderKaur-cv9nh
    @RupinderKaur-cv9nh 3 ปีที่แล้ว +5

    Really good concept and team work very nice

  • @paramjit5762
    @paramjit5762 ปีที่แล้ว +1

    Nice.g.

  • @rajnidua8034
    @rajnidua8034 3 ปีที่แล้ว +3

    Nice nd true msg 👍

  • @sukhdeepkaur5050
    @sukhdeepkaur5050 2 ปีที่แล้ว +1

    Very good

  • @sidhwankalan6397
    @sidhwankalan6397 3 ปีที่แล้ว +6

    ਬਹੁਤ ਹੀ ਵਧੀਆ ਵੀਡਿਓ ਹੈ ਤੇ ਇਸ ਨੂੰ ਸਮਝਣ ਦੀ ਲੋੜ ਹੈ ਰੱਬ ਤੁਹਾਨੂੰ ਤਰੱਕੀ ਬਕਛੇ

    • @PenduVirsaMansa
      @PenduVirsaMansa  3 ปีที่แล้ว +1

      ਧੰਨਵਾਦ ਗੁਰਮੰਦਰ ਜੀ🙏

    • @rahulpb2034
      @rahulpb2034 ปีที่แล้ว +1

      🙏🙏👍👌👌👌👌👌

  • @ripendeepkaur6744
    @ripendeepkaur6744 2 ปีที่แล้ว +1

    Very nic video

  • @harmeshlalkataria1505
    @harmeshlalkataria1505 3 ปีที่แล้ว +4

    ਜਿੰਨੀ ਤਾਰੀਫ ਕਰ ਲਈਏ ਉਨੀ ਥੋੜ੍ਹੀ
    ਹਰਮੇਸ਼ ਲਾਲ ਕਟਾਰੀਆ ਧੰਨਵਾਦੀ ਹਾਂ ਜੀ

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਹਰਮੇਸ਼ ਜੀ 🙏

  • @anamikasharma4974
    @anamikasharma4974 ปีที่แล้ว

    Super se bhi upar

  • @jagjitmangat5869
    @jagjitmangat5869 3 ปีที่แล้ว +3

    Bahut e sohni h God bless all of u

  • @kuldeepkaurdeol4419
    @kuldeepkaurdeol4419 3 ปีที่แล้ว +5

    ਬਹੁਤ ਵਧੀਆ ਮੈਸੇਜ ਵੀਰ 👌👌✌✌

  • @neelamkhanna1640
    @neelamkhanna1640 3 ปีที่แล้ว +1

    Very nice massage it's reality that beti beti hoti nd nao nao

  • @prabhpreetsingh55
    @prabhpreetsingh55 3 ปีที่แล้ว +3

    But vdia msg aa veere

  • @jasjitkaur3925
    @jasjitkaur3925 ปีที่แล้ว +2

    ਮੇਰੇ ਸੱਸ ਨਹੀਂ ਹੈ ਪਰ ਮੇਰੇ ਆਉਣ ਤੋਂ ਪਹਿਲਾਂ ਹੀ ਮੇਰੀ ਸੱਸ ਸਹੋਰਾ ਸਾਹਿਬ ਨਹੀਂ ਸੀ ਪਰ ਜ਼ਿੰਦਗੀ ਵਿਚ ਦੇਖਦੇ ਜੇ ਨੂੰਹ ਚੰਗੀ ਸਮਝਦਾਰ ਹੋਵੇ ਉਹਦੀ ਸੱਸ ਅੜ੍ਹਬ ਮਿਲਦੀ ਹੈ,ਜੇ ਸੱਸ ਚੰਗੀ ਮਿਲਜੇ ਤਾਂ ਨੂੰਹ ਜਲੂਸ ਕੱਢ ਦਿੰਦੀ ਹੈ ਪਰਿਵਾਰ ਦਾ ਕੋਈ ਇਕ ਅੱਧਾ ਪ੍ਰਤੀਸ਼ਤ ਦੋਵਾਂ ਦਾ ਸਹੀ ਸੁਭਾਅ ਮਿਲਦਾ ਹੁੰਦਾ ਹੈ,

  • @surinderrandhawa4841
    @surinderrandhawa4841 3 ปีที่แล้ว +2

    Your vedio always have good msg. Not like Punjabi vlogger total. Personal stuff , personal food no msg. Nothing to gain. Thx.

  • @happygill2500
    @happygill2500 2 ปีที่แล้ว

    But I am so lucky kio ke meri marriage nu 12 saal ho ge mainu ona kade na kamm to kya na sawre jaggan to har cheez lai ke dinde ne oh government teacher ne I love you my mother God bless you

  • @simratbatth7666
    @simratbatth7666 3 ปีที่แล้ว +4

    Good work

  • @GurjantSingh-ux5gk
    @GurjantSingh-ux5gk 2 ปีที่แล้ว +1

    Nice👍

  • @amandeepkauraman8809
    @amandeepkauraman8809 3 ปีที่แล้ว +27

    ਬਹੁਤ ਵਧੀਆ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ 👍👍👍👍👍🙏

  • @bushanlongowal1412
    @bushanlongowal1412 3 ปีที่แล้ว +4

    ❤️❤️❤️❤️👍👍👍🙏🙏🙏 ਬਹੁਤ ਵਧੀਆ ਵੀਰ ਬਹੁਤ ਵਧੀਆ ਵੀਡੀਓ

  • @Vivekkamboj270
    @Vivekkamboj270 ปีที่แล้ว

    Bhot vadiya story hai g

  • @gurjotsinghmaan8168
    @gurjotsinghmaan8168 3 ปีที่แล้ว +3

    ਬਹੁਤ ਵਧੀਆ ਵੀਰ ਜੀ

  • @aeyanbhagat5572
    @aeyanbhagat5572 ปีที่แล้ว +1

    Right by,👍🏻👍🏻

  • @karanaujla4457
    @karanaujla4457 3 ปีที่แล้ว +5

    ਬਹੁਤ ਵਧੀਆ ਕਿਹਾ ਵੀਰ ਨੇ ਬਹੁਤ ਸੋਹਣਾ ਮੈਸੇਜ

  • @harpalgrewal9489
    @harpalgrewal9489 2 ปีที่แล้ว +1

    Bhut vadia

  • @shamshersingh8827
    @shamshersingh8827 3 ปีที่แล้ว +4

    ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ🙏🙏 💯/💯✌ਫਰੀਦਕੋਟ

  • @udayrana2743
    @udayrana2743 ปีที่แล้ว +1

    Baa-kamaal bir g

  • @RupinderKaur-cv9nh
    @RupinderKaur-cv9nh 3 ปีที่แล้ว +7

    Really appreciate your team work

  • @gudiyakalsi5423
    @gudiyakalsi5423 2 ปีที่แล้ว +1

    Right 🙏

  • @PammiBindervlogs
    @PammiBindervlogs 3 ปีที่แล้ว +4

    Great job 👍 good massage 🙏🙏🙏🙏

  • @kuldipkaur7219
    @kuldipkaur7219 3 ปีที่แล้ว +3

    Respect

  • @nehaadlakha
    @nehaadlakha 2 ปีที่แล้ว

    Wah Bhaji kamaal kar ti..tusi bilkul sahi kiha...

  • @ramangill2600
    @ramangill2600 3 ปีที่แล้ว +5

    Bht vdya g motivation video...god bless you

  • @ParminderKaur-eo4od
    @ParminderKaur-eo4od 3 ปีที่แล้ว +1

    👌👌👌👌

  • @ParamjeetSingh-bz2uq
    @ParamjeetSingh-bz2uq 3 ปีที่แล้ว +4

    Bahut vadia message g & nice team work.....

  • @AmandeepKaur-qo2jy
    @AmandeepKaur-qo2jy ปีที่แล้ว

    Very nyc story ji 🙏🙏🙏🙏

  • @jsaulakh2063
    @jsaulakh2063 3 ปีที่แล้ว +5

    Great work whole team and genius role mani 🙏🙏

  • @paramjitram4208
    @paramjitram4208 2 ปีที่แล้ว

    Very good and much lettuces video from Paramjit JASSAL CANADA I’m Wach your every video

  • @komalsidhu6088
    @komalsidhu6088 3 ปีที่แล้ว +4

    Great work of your team keep it up 👍👍👍👍

  • @jamnadevi8748
    @jamnadevi8748 ปีที่แล้ว

    Good msg in story

  • @virpaltatlavirpalkaur8477
    @virpaltatlavirpalkaur8477 3 ปีที่แล้ว +3

    Good msg veer g

  • @ramsingh3152
    @ramsingh3152 2 ปีที่แล้ว +1

    👌👌👌👌👌👌👌♥️

  • @mandeepgill9510
    @mandeepgill9510 3 ปีที่แล้ว +4

    Nice veere bhut sohna msg dita tuc sareya nu 👌👌

    • @PenduVirsaMansa
      @PenduVirsaMansa  3 ปีที่แล้ว

      Thank you so much Mandeep ji 🙏🙏

  • @kghunadu1122
    @kghunadu1122 2 ปีที่แล้ว +1

    V nice

  • @mannarwal6238
    @mannarwal6238 3 ปีที่แล้ว +14

    Bhot vdia vedio bnai aa tuc ,,,hor vedio bnao dbb k rkho kmm 🥳🥳 god bless uhhh all family members ❤️❤️❤️🎉🎉🎉

  • @haroonrashid6601
    @haroonrashid6601 8 หลายเดือนก่อน

    Mashallah Jassa Bhai looking smart good subject wah

    • @PenduVirsaMansa
      @PenduVirsaMansa  8 หลายเดือนก่อน

      ਧੰਨਵਾਦ ਜੀ🙏

  • @faqirsingh1747
    @faqirsingh1747 2 ปีที่แล้ว +2

    Ok

  • @krishnalealh3347
    @krishnalealh3347 ปีที่แล้ว

    Bohot he Badhiya gal kahi

  • @ruchitasuneja6724
    @ruchitasuneja6724 ปีที่แล้ว

    Good story ⭐⭐⭐⭐⭐⭐⭐⭐

  • @AminaKahli-sd1ct
    @AminaKahli-sd1ct ปีที่แล้ว

    Bt vadhia

  • @haroonrashid6601
    @haroonrashid6601 8 หลายเดือนก่อน

    Wah Kia Acha kaam kertey hain aap log, expert actor and excellent acting mashallah

    • @PenduVirsaMansa
      @PenduVirsaMansa  8 หลายเดือนก่อน

      ਧੰਨਵਾਦ ਜੀ🙏

  • @Marketingdheerajj
    @Marketingdheerajj ปีที่แล้ว

    Bhut badiya ji

  • @SandeepKaur-jw4cy
    @SandeepKaur-jw4cy 3 ปีที่แล้ว +1

    very nice video good message

  • @shardapoply5133
    @shardapoply5133 2 ปีที่แล้ว +2

    very very nice

  • @mannadeol2153
    @mannadeol2153 ปีที่แล้ว +1

    ❤❤

  • @kuldeepsinghchatha
    @kuldeepsinghchatha 2 ปีที่แล้ว

    ਭਾਵੇਂ ਵੀਡੀਓ ਹੀ ਐ ਅਜ ਕੱਲ੍ਹ ਦੇ ਹਾਲਾਤਾਂ ਨਾਲ ਮੈਚ ਕਰਦੀ ਐਂ।ਮੈਂ ਤਾਂ ਸੋਚਦਾ ਸੀ ਸਾਡੇ ਹੀ ਹੀ ਇਹ ਹਾਲ ਐ ਪਰ ਇਹ ਤਾਂ ਘੋੜੇ ਵਾਲਾ ਹੈ ਫਿਰਿਆ ਪਿਐ।ਬੰਦਿਆਂ ਦਾ ਕਿਤੇ ਰੌਲਾ ਨਹੀਂ।ਨੂੰਹ ਤੇ ਸੱਸ ਹੀ ਲੜਦੀਐਂ।ਕਿਤੇ ਇਹ ਵਿਹਲ ਤੇ ਈਗੋ ਹੀ ਐ।ਪਰ ਹੈ ਵਧੀਆ

    • @PenduVirsaMansa
      @PenduVirsaMansa  2 ปีที่แล้ว

      ਬਿਲਕਲ ਸਹੀ ਕਿਹਾ ਤੁਸੀਂ ਕੁਲਦੀਪ ਸਿੰਘ ਜੀ 🙏🏼

  • @kamaljitpurewal350
    @kamaljitpurewal350 3 ปีที่แล้ว

    Really Really very good video 1001%shi gall kite

  • @fatehdeepsingh4751
    @fatehdeepsingh4751 3 ปีที่แล้ว +2

    Good very good 👌👌👌👌

  • @kulwantkaur7505
    @kulwantkaur7505 2 ปีที่แล้ว +1

    Very good 👌💕 message g

  • @kamleshsaini3380
    @kamleshsaini3380 3 ปีที่แล้ว +2

    Good msg for sas añd bahú

  • @harpreet_aulakh9
    @harpreet_aulakh9 10 หลายเดือนก่อน

    Good concept otherthan bhut kuch sikhn nu mila e video ch te bhut ghar bch jn ge stay blessings 🙏🏻🙏🏻