mere bde veer rooh hi kd li yaar att veer rongte khde krte story ne bhut kaim veer jine like dite jan ohne ght ne tohdi sari team nu and khaas bde veer dhrnaat ji thnu love you truck bhrke veer 😘
I follow pind Punjab de and enjoyed your shoot in their house very much. Although you didn’t see them in the video scene but I felt their presence if they were there. Looking forward to the next video. Kind regards, Iqbal Bhuller 😊🇩🇪🙏
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।ਲਵ ਯੂ ਏ ਟਰੱਕ 🚛🚛🚛🚛ਭਰਕੇ ਸਾਰਿਆ ਨੂੰ🌹🌹🌹🌹💓💓💓💓👌👌👌👍👍👍👍🙏🙏🙏💖💖💕💗🌷🌷🌹🌹
❤️❤️❤️❤️
ਪਿੰਡ ਪੰਜਾਬ ਦੇ ਚੈਨਲ ਤੇ ਦੇਖ ਕੇ ਬਹੁਤ ਸੋਹਣੀ ਲੱਗੀ ਵੀਡਓ 👍👍👍👍
ਧਰਨਾਟ ਦੇ ਲਈ ਇੱਕ ਲਾਈਕ ਤਾਂ ਬਣਦਾ
😭😭😭
9
Fjh
👌👌👌
@@pipalsingh1117 cfjrjd
ਉਂਝ ਤਾਂ ਮੈਂ ਧਰਨਾਟ ਵੀਰ ਦੀਆਂ ਸਭ ਵੀਡੀਓ ਦੇਖਦੀ ਹਾਂ ਪਰ ਕਦੇ ਕੋਮੈਂਟ ਨਹੀਂ ਕੀਤਾ ਮੈਂ, ਵੀਰ ਦੀਆਂ ਸਭ ਵੀਡੀਓ ਹੀ ਬਹੁਤ ਬਹੁਤ ਤਾਰੀਫ਼ ਯੋਗ ਹੁੰਦੀਆਂ ਹਨ, ਵੀਰ ਤੇ ਵੀਰ ਦੀ ਪੂਰੀ ਟੀਮ ਦੀ acting natural ਹੁੰਦੀ ਹੈ।ਜੋ ਵੀਡੀਓ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੀ ਹੈ,, ਵੀਰ ਦੀਆਂ ਵੀਡੀਓਜ਼ ਵਿੱਚ ਹਾਸੀ ਖ਼ੁਸ਼ੀ ਦੇ ਹੁਲਾਰੇ ਜੀਵਨ ਪ੍ਰਤੀ ਨਵੀਂ ਤੇ ਸਕਾਰਾਤਮਕ ਸੋਚ ਪੈਦਾ ਕਰਦੇ ਹਨ,, ਤੁਹਾਡੀ ਵੀਡੀਓਜ਼ ਦੁਆਰਾ ਹੀ ਮੈਂ ਪੰਜਾਬੀ ਸੱਭਿਆਚਾਰ ਤੇ ਪੇਂਡੂ ਜੀਵਨ ਨੂੰ ਗਹੁ ਨਾਲ ਵਾਚਿਆ ਹੈ,, ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਜਾਣ ਸਕੀ ਆ,, ਮੇਰੀ ਦੁਨੀਆ ਪ੍ਰਤੀ ਸੋਚ ਵਿਚ ਬਦਲਾਅ ਆਇਆ ਹੈ, ਨਹੀਂ ਤਾਂ ਮੇਰੇ ਲਈ ਸਵਾਰਥ ਤੇ ਧੋਖੇ ਤੋਂ ਬਿਨਾਂ ਦੁਨੀਆਂ ਦੀ ਹੋਰ ਕੋਈ ਪਰਿਭਾਸ਼ਾ ਨਹੀਂ ਸੀ।ਧਰਨਾਟ ਵੀਰ ਦਿਲ ਤਾਂ ਤੁਹਾਨੂੰ ਮਿਲ ਕੇ ਤੁਹਾਡਾ ਸ਼ੁਕਰਾਨਾ ਕਰਨ ਨੂੰ ਕਰਦਾ ਹੈ,ਪਰ ਇਹ ਸੰਭਵ ਨਹੀਂ।।।। ਵੀਰ ਵਾਹਿਗੁਰੂ ਤੁਹਾਡੀ ਸਦਾ ਚੜ੍ਹਦੀ ਕਲਾ ਵਿਚ ਰੱਖੇ,,,, ਤੁਹਾਡੀ ਅੱਜ ਦੀ ਇਸ ਵੀਡੀਓ ਨੇ ਮੈਨੂੰ ਕੋਮੈਂਟ ਕਰਨ ਲਈ ਮਜਬੂਰ ਕਰ ਦਿੱਤਾ,,,, ਸੱਚ ਪਿਆਰ ਦੀ ਸਹੀ ਪਰਿਭਾਸ਼ਾ ਤੁਸੀਂ ਦਿੱਤੀ।ਰੂਹ ਤੋਂ ਜਿਸ ਨੂੰ ਚਾਹੋ ਬਸ ਉਸੇ ਦੇ ਹੋ ਕੇ ਰਹਿ ਜਾਈਏ।।।ਇਸ ਵੀਡੀਓ ਵਿੱਚ ਭਾਬੀ ਤੇ ਸਿਮਰਨ ਜੀ ਦੀ acting ਦੀ ਤਾਂ ਕੋਈ ਰੀਸ ਹੀ ਨਹੀਂ।ਮੇਰਾ ਵੀਰ ਧਰਨਾਟ ਤਾਂ ਸਦਾ ਹੀ ਨੰਬਰ ਵਨ ਹੈ 🙏🙏🙏🙏🙏🙏🙏🙏
Da
Da
Truth be told
Changii cheej taa tussii tarif karniii nee ashqii baallll he jaanaa
ਧੰਨਵਾਦ ਜੀ ਜਿਉਂਦੇ ਵਸਦੇ ਰਹੋ
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਬਹੁਤ ਹੀ ਵਧੀਆ ਵੀਡੀਓ ਸੀ ਵਿਰ ਜੀ ਮੇਰੀ ਅੱਖਾਂ ਵਿੱਚ ਪਾਣੀ ਆ ਗਿਆ ❤❤🙏🙏👌👌👍👍😢😢
ਧਰਨਾਟ ਵੀਰ ਜੀ ਇਕ ਲਾਈਕ ਬਣਦਾ👍👍👍👍👍👍👍👍👍🤟🤟✌🤘🤘✌👍🤟🙏🙏🙏
ਧਰਨਾਟ ਮੈ ਪੰਜ ਵਾਰ ਵਿਡਿਔ ਵੇਖੀ ਬਹੁਤ ਸੋਹਣੀ ਬਣੀ ਆ
it is good movie buddy keep up good work
ਅੱਜ ਤਾ ਐਵੇ ਲੱਗਿਆ ਜਿਵੇ ਸੁਪਰ ਸਟਾਰ ਹੀਰੋ ਦੀ ਫਿਲਮ ਦੇਖ ਰਹੇ ਹੋਈਏ..ਸਾਡਾ ਬਾਈ ਧਰਨਾਟ ਹੀਰੋ ਹੈ ਸਿਰਾ ਗੱਲਬਾਤ..ਬਹੁਤ ਘੈਂਟ ਵੀਡੀਉ
sahi gal aa bai
👍👍👍👍🙏🙏😭😭🌹🌹🌹
ਭੈਣ ਗੁਰਮੀਤ ਦੇ ਚੈਨਲ ਪਿੰਡ ਪੰਜਾਬ ਦੇ ਨਾਲ ਅਸੀਂ ਬੜੇ ਚਿਰ ਤੋਂ ਜੁੜੇ ਹਾਂ ਅਸੀਂ ਤੁਹਾਡੀ ਉਥੇ ਸ਼ੂਟਿੰਗ ਦੇਖੀ ਸੀ ਅੱਜ ਤੁਹਾਡੀ ਵੀਡੀਓ ਵੇਖੀ ਬਹੁਤ ਵਧੀਆ ਲੱਗੀ
ਧਰਨਾਟ ਵੀਰ ਜੀ ਬੋਹਤ ਵਧੀਆ ਤੇ ਬਿਲਕੁੱਲ ਅਸਲ ਦੀ ਤਰ੍ਹਾਂ ਐਕਟਿੰਗ ਕਰਦੇ ਹੋ, ਤੁਸੀਂ ਗਰੇਟ ਹੋ
ਸੱਚਾ 💝ਪਿਆਰ ਵੀ 😇ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ 👌👌💯💯 Amezing video ❣️ lover ❣️story
ਬਹੁਤ ਵਧੀਆ ਵਿਡੀਉ ਵੀਰੇ ੲੇ ਅਾਪਣਾ ਘਰ ਹੈ ਪਿੰਡ ਘਾਸੀਵਾਲਾ ਮੈਂਨੂੰ ਬਹੁਤ ਖੁਸ਼ੀ ਹੋਈ ਆ ਵੀਡੀਓ ਦੇਖ ਕੇ
Sunam kole
@@RajveerSingh-sb8fdmuhgdsa
. V ,x
Pind punjab de chnl valya da ghr a
ਪਿੰਡ ਪੰਜਾਬ ਦੇ ਚੈਨਲ ਤੋਂ ਵੇਖ ਕੇ ਤੁਹਾਡੀ ਵੀਡਿਉ ਵੇਖਣ ਆਈ ਵੀਰ ਜੀ
ਧਰਨਾਟ ਦੇ ਲਈ ਤਾਂ ਲਾਈਕ ਬਣਦੇ
ਧਰਨਾਟ ਬਾਈ ਜੀ ਇਸ ਨੂੰ ਪਿਆਰ ਨਹੀ ਇਸ ਨੂੰ ਕਾਮ ਆਖਦੇ ਆ ਪੰਜਾਬੀ ਚ
ਬਹੁਤ ਇੰਤਜਾਰ ਰਹਿੰਦਾ ਵੀਰ ਜੀ ਵੀਡੀਓ ਦਾ ਬਹੁਤ ਵਧੀਆ ਵੀਡੀਓ
Ki hal ne 22 gurpyar aa mai dirbe alaa😂
@@gurpyardirba6727 School wale
Very very nice veere 👍👍😍God bless you wish you many many happy 😍😍👍👍nd cute sister love you 😍😍
ਸਚਿਓ ਵੀਰ ਜੀ ਮੇਰੇ ਅੱਖਾਂ ਵਿਚੋਂ ਅੰਦਰੋਂ ਨਿਕਲ ਆਏ
ਦਿਲ ਨੂੰ ਧੁਰ ਅੰਦਰ ਤਕ ਛੂਹ ਗੲੀ ਤੁਹਾਡੀ video
ਅਕਸਰ ਆਪਾਂ ਸਮਾਜ ਵਿਚ ਅਜਿਹੀਆਂ ਦ੍ਰਿਸ਼ ਵੇਖਦੇ ਹਾਂ
ਪਰ ਕੋਈ ਸੱਚੇ ਪਿਆਰ ਨੂੰ ਸਮਝਣ ਵਾਲਾ ਨਹੀਂ ਹੈ
ਕੀ ਲੱਭਿਆ ਸੀ ਯਾਰਾ ਸਾਨੂੰ ਇਸ਼ਕ ਦੀਆ ਬਰਸਾਤਾਂ ਚੋ
ਰੋਣੇ ਧੋਣੇ ਤੇਰੀਆਂ ਯਾਦਾਂ ਮਿਲਦੀਆਂ ਕਾਲੀਆਂ ਰਾਤਾਂ ਚੋ
ਮੈ ਮਾੜਾ ਸੀ ਮੇਰੀ ਮੌਤ ਹੋਵੇ ਤੇਰੀ ਅੱਖ ਚ ਹੰਝੂ ਨਾ ਕਬੂਲ ਸਾਨੂੰ
ਇਸ ਜੱਗ ਚੰਦਰੇ ਨੇ ਕਿਥੇ ਜਾਣੀ ਪਿਆਰ ਚ ਮਿਲੇ ਰਸੂਲ ਸਾਨੂੰ
ਰਿਹਾਨ ਕੀ ਖੱਟਿਆ ਇਸ ਹੱਟੀਆਂ ਤੋਂ ਨਾ ਲੱਗਿਆ ਕੁਝ ਮਾਲੁਮ ਸਾਨੂੰ
ਬਹੁਤ ਸੋਹਣੀ ਫ਼ਿਲਮ ਵੀਰੇ ਰੱਬ ਤੁਹਾਡੀ ਕਲਾ ਤੇ ਕਲਮ ਨੂੰ ਅੰਬਰਾ ਤੱਕ ਲੈ ਕੇ ਜਾਂਵੇ ਕਦੇ ਮੋਕਾਂ ਮਿਲਿਆਂ ਜ਼ਰੂਰ ਮਿਲਾਂਗੇ ਤੁਹਾਨੂੰ
ਆਲਮ ਅਰਦਾਸ ਕਰੇ ਤੇਰੀ ਇਲਮ ਚ ਹੋਰ ਮੁਹਾਰ ਆਵੇ
ਜੱਗ ਪਾਵੇ ਤੇਰੇ ਸੀਤੜੇ ਤੇਰੀ ਸੋਚ ਤਸੀਹੇ ਲੰਘ ਪਾਰ ਆਵੇ
ਰਿਹਾਨ ਅੱਖਰ ਦਾ ਖਾਵੇ ਖੀਵਣਾ ਤੇਰੀ ਸੋਚ ਚ ਹੋਰ ਨਿਖਾਰ ਆਵੇ
ਕਮਾਲ ਹੀ ਕਰਤੀ ਧਰਨਾਟ ਬਾਈ। ਅੱਜ ਤਾਂ ਇੰਝ ਲਗਿਆ ਜਿਵੇਂ ਕੋਈ ਫਿਲਮ ਵੇਖ ਰਹੇ ਹਾਂ।
ਤੇਰੇ ਅੰਦਰ ਫਿਲਮ ਬਣਾਉਣ ਦੀ ਪੂਰੀ ਕਾਬਲੀਅਤ ਹੈ। ਇੱਕ ਦਿਨ ਜਰੂਰ ਬਣਾਵੇਂਗਾ ਫਿਲਮ।
ਸਾਰਿਆਂ ਦੀ ਅਦਾਕਾਰੀ ਬਾਕਮਾਲ ਸੀ। 💕🙏🙂
Thkans g❤️❤️❤️
Pind Punjab de channel to shooting dekh k kon kon aya kro like nd comment 👍👍
Asi aea
Aci a ji
Asi v
Asi aae
Me also
ਜਿਸ ਨੂੰ ਆਪਾ ਸੱਚਾ ਪਿਆਰ ਕਰਦੇ ਹੁੰਦੇ ਹਾਂ ਉਹ ਛੱਡ ਕੇ ਚਲਾ ਜਾਵੇ ਤਾਂ ਬਹੁਤ ਦੁੱਖ ਲਗਦਾ 😭😭😭😭😭😭😭😭😭
Nice brother
Very nice Tamatar
Ha ji
Hm yr
@@sukh-egoswami8442 ❤❤
ਧਰਨਾਟ ਬਾਈ ਦੇ ਲਈ ਇੱਕ ਲਾਈਕ ਬਣਦਾ
Very nice video brother ji 😘🥰🥰🥰🙏🏼🙏🏼🙏🏼🙏🏼👌👌👌👌👌👌
ਬਹੁਤ ਵਧੀਆ ਕਹਾਣੀ ਆ ਵੀਰ ਧਰਨਾਟ ਵਧੀਆ ਮੈਂਜਸ਼ ਪਰ ਪਿਛੋਂ ਆਕੇ ਕੰਮ ਜਾ ਖੁਰਾਬ ਹੋ ਗਿਆ ਵਾਕੀ ਤਾਂ ਠੀਕ ਆ ਲੱਵ ਯੂ ਟਰੱਕ ਭਰਕੇ 👍👍👌👌👌👌💯💯💯💯🌹🌹🌹
ਬਹੁਤ ਵਧੀਆ ਲੱਗੀ ਅਗਲਾ ਪਾਰਟ ਛੇਤੀ ਲੈਕੇ ਆਇਓਂ👍👍👍
Bohat hi jada vadia video c I am waiting for the next part please jaldi upload kardo ਧਰਨਾਟ ਵੀਰ ਇਕ like ta ਬਣਦਾ ਥੋਨੂੰ
ਵੀਰ ਧਰਨਾਟ ਮੈਂ ਤੇਰੀਆਂ ਸਾਰੀਆਂ ਵੀਡੀਓ ਦੇਖ ਦਾ ਸਾਰੀਆਂ ਵੀਡੀਓ ਹੀ ਬਹੁਤ ਸੋਹਣੀਆਂ ਹੁੰਦੀਆਂ ਨੇ ਵੀਰ ਪਰ ਆ ਵੀਡੀਓ ਸਭ ਤੋਂ ਸੋਹਣੀ ਲੱਗੀ ਮੈਨੂੰ ਵੀਰ ਤੇਰੀ ਸਾਰੀ ਟੀਮ ਹੀ ਬਹੁਤ ਸੋਹਣੀ ਵੀਡਿਉ ਬਣਾਉਦੇ ਨੇ ਪਰਮਾਤਮਾ ਤੈਨੂੰ ਤੇਰੀ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ love you veer
ਕੋਈ ਸਬਦ ਨੀ ਬਾਈ ਵੀਡਿਓ ਦੀ ਤਾਰੀਫ਼ ਲਈ ਬਾਈ ਅੱਖਾਂ ਚ ਹੰਜੂ ਆ ਗਏ।
ਅੱਗ ਲਾਤੀ ਬਾਈ ਧਰਨਾਟ♨️♨️
Mera pyar v kho leya rabh maitho akhan vicho hanju a gye bahut nice story 😭😭😭😭😭
😔😔
@@manibaring6448 s
ਪਿੰਡ ਪੰਜਾਬ ਦਾ ਵੀਡੀਓ ਦੇਖ ਕੇ ਤੁਹਾਡੀ ਵੀਡੀਓ ਦੇਖੀ ਅਸੀਂ 👍👌👌
Me too
ਅਸੀਂ ਵੀ
asi v
ਧਰਨਾਟ ਵੀਰ ਹੁਣ ਕਿਸੇ ਸੁਪਰ ਸਟਾਰ ਤੋਂ ਘੱਟ ਨਹੀਂ
ਪਰਮਾਤਮਾ ਹੋਰ ਤਰੱਕੀ ਬਖਸੇ 🙏
ਬਹੁਤ ਪਿਆਰੀ ਵਿਡੀਓ ਬਣਾਈ ਐ ਬਾਈ 🙏🙏🙏👌🏼👌🏼👌🏼👌🏼🤗🤗🤗
ਬਹੁਤ ਹੀ ਇਮੋਸ਼ਨਲ ਮੂਵੀ ਸੀ।ਵਾਕਿਆ ਹੀ ਜੇ ਸੱਚਾ ਪਿਆਰ ਕਰਨ ਵਾਲੇ ਦਾ ਉਹਦੇ ਤੋ ਵਿਛੜ ਜਾਵੇ ਤਾ ਬੰਦਾ ਪਾਗਲ ਹੋ ਜਾਂਦਾ।ਬਾਈ part 2 ਕਦੋਂ ਆਉਗਾ ਦੱਸਿਉ please.love You ਜਹਾਜ ਭਰ ਕੇ Canada ਤੋਂ dharnat ਵੀਰ👌👌👌👌👌👌👌
ਧਰਨਾਟ ਬਾਈ ਵੀਡੀਓ ਜਾਮਾ ਸਿਰਾ ਸੀ ਅਗਲਾ ਪਾਰਟ ਜਲਦੀ ਤੋਂ ਜਲਦੀ ਲੈ ਕੇ ਆਉਣ
Fast comment and like
8
@@ramveersingh4439 ਨਨਧਧਧਧਧਧਲਲਧਲਲਲ
ਵੀਡਿੳ ਤਾ ਵਧਿਆ ਲਗੀ ਪਰ ਤੇ ਕੀ ਹਾਲ ਬਣਿਆ ਆਪਦਾ ਪੁੱਤਰਾ ਮੈਨੂੰ ਤਾ ਟਨਸਨ ਹੋਈ ਤੈਨੂੰ ਪਾਗਲ ਦੇਖ ਕੇ ਅਜਿਹਾ ਕੁਝ ਨਾ ਕਰੀ ਪੁੱਤ ਕਦੇ ਧਨਵਾਦ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਸਾਰੀ ਟੀਮ ਨੂੰ
ਧਰਨਾਟ ਬਾਈ ਬਹੁਤ ਘੈਂਟ ਵੀਡੀਉ ਬਣਾਉਂਦੇ ਹੋ ਤੁਸੀਂ। ਲਵ ਯੂ ਆਲ ਟੀਮ ❤️❤️❤️
ਬਹੁਤ ਵਧਿਆ ਵੀਡੀਓ ਵੀਰੇ ਬਹੁਤ ਮਿਹਨਤ ਕਰਦੇ ਹੋ ਤੁਸੀ ਇਹਦਾ ਹੀ ਵੀਡੀਓ ਬਣਾਉਂਦੇ ਰਹੋ ਸਾਰੀਆ ਨੂੰ ਚੰਗੀਆਂ ਗੱਲਾਂ ਵਾਲਿਆਂ ਵੀਡੀਓ ਤੇ ਹੱਸੀ ਵਾਲੀਆਂ ਵੀਡੀਓ ਦਿਖਾਉਂਦੇ ਰਹੋ ਹਮੇਸ਼ਾ ਜਿਓੰਦੇ ਰਹੋ ਖੁਸ਼ ਰਹੋ. ਜ਼ਿੰਦਗੀ ਜ਼ਿੰਦਾਬਾਦ ਲਵ ਯੂ ਧਰਨਾਟ ਵੀਰ
Pind Punjab de channel te tuhadi video shoot hundi Dekhi c boht hi besbri nal intzaar c tuhadi video da
Sarya di hi acting boht vdia c✔️💯😊❤️
Bhut wadia lagi video ver g 👌👍
waheguru ji kirpa kro ji 🙏🙏
Maher kri datea 🙏🙏
ਪੁਰਾਣੇ ਦਿਨ ਯਾਦ,ਆ ਗਏ ਆਪਣੇ ਬਾਈ sirra movie y👌👌👌👌👌👌💪
ਅੱਤ ਕਰਾਤੀ ਬਹੁਤ ਵਧੀਅਾ heart touching video. Weldone
Dharnat nu ik like ta banda 🤟❤🙏
ਬਾੲੀ ਜਦੋ ਕਿਹਾ ਸੰਦੀਪ ਮਾਰਤੀ ਸੱਚੀ ਅੰਦਰ ਤੱਕ ਝਜੋੜਿਅਾ ਗਿਅਾ 😭😭😭
ਧਰਨਟ ਵੀਰ ਲਾਈਆਂ ਤਾ ਲੈਕ ਜਰੂਰ ਕਰੋ
Dharnat dharnat hoyi pyi a Khanna shehar ch babeyo tera naam pakata Khanna shehar ch sohnya love you a ❤️😉🙏
Ryt
ਅੱਜ ਦਿਲ ਜਿੱਤ ਲਿਆਂ ਵੀਰੇ ਤੂੰ ਜਿਊਦਾ ਵਸਦਾ ਰਹਿ ਲਵ ਯੂ ਟਰਾਲੀ ਭਰਕੇ
Boht badiya👌🏻👌🏻👌🏻👌🏻👌🏻👌🏻🥰🥰🥰dharnat veer
Sat shri akal ji 🙏
I’m ur new subscriber from pind punjab de 🙏
ਮੈਂ ਵੀ ਭੈਣੇ ਉਹਨਾਂ ਦੇ ਚੈਨਲ ਤੋਂ ਆਇਆ
@@gurpreetsidhu4406 hnji Mainu v dee de channel to pta lgya bro
Mai v
@@Saraodamanjot4151 👍
Me also
22 ji video tan shuru hon phela he like. Kr dinde han shear be kr dinde han pta sanu video aat honi . 22 de love u bro Goldy from punjab Ropar
Bhot sohni video c🥰God bless you All😍🙏Waiting for next part♥️
ਵਾਹ ਧਰਨਾਟ ਵਾਹ ਵੱਡੇ ਵੱਡੇ ਐਕਟਰ ਵੀ ਫੇਲ ਕਰਤੇ ਪਤੰਦਰਾ ਸਿਰਾਂ ਲਾਤਾ👌👌👌👌👌
Very good bai bhut sohni video c yaar ਅੱਜ ਤੈਨੂੰ ਮੇਰੇ ਵਲੋਂ love you ਟਰੱਕ ਭਰਕੇ ,
Paji tuhadi story Meri real life story hai.... Aaj tusi mainu mera pyar yaad krwa ta... Love you bai ji 😢😢
Sir apki wife ka sadh kai hoi
Please tell me
Sachi 22
mere bde veer rooh hi kd li yaar att veer rongte khde krte story ne bhut kaim veer jine like dite jan ohne ght ne tohdi sari team nu and khaas bde veer dhrnaat ji thnu love you truck bhrke veer 😘
ਧਰਨਾਟ ਵੀਰ ਜੀ ਵੀਡੀਓ ਤਾਂ ਬਹੁਤ ਵਧੀਆ ਜੀ ਇਕ ਅਜੀਬ ਜਿਹੀ ਸਟੋਰ ਸੀ ਵੀਰ ਜੀ ਸਿਰਾ ਸੀ ਵੀਡੀਓ ਵੀਰ ਜੀ ਮੈਂਰੇ ਕੋਲ ਉਸ ਸ਼ਬਦ ਨੀ ਹੇਗੜੇ ਜਿਨ੍ਹਾਂ ਨਾਲ ਮੈਂ ਵੀਡੀਓ ਵਾਰੇ ਦਸ ਸਕਾ ਕਿਆ ਬਾਤ ਹੈ ❤️ ਯਰ। ਰੂਹ ਖੂਸ ਕਰਤੀ ਬਾਈ ਇਕ ਅਜੀਬ ਜਾ। ਦਰਦ ਆ ਪਿਆਰ ਵਿੱਚ ਅਸਲ ਪਿਆਰ ਦੀ ਕਹਾਣੀ ਹੈ ਵੀਰ ਜੀ ਦੁਸਰਾ ਭਾਗ ਵੀ ਲੇਕੇ ਆਉ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰਕੀ ਬਖਸ਼ੇ। ਜੀ 🙏🙏🙏🙏
ਭਾਈ ਧਰਨਾਟ ਪੁੱਤ ਵਾਹਿਗੁਰੂ ਜੀ ਇੱਕ ਦਿਨ ਬਹੁਤ ਵੱਡਾ ਸਟਾਰ ਬਨਾਓ ਤੈਨੂੰ ਵੀਡੀਓ ਵਧੀਆ ਲੱਗੀ ਹੈ 👍👍
Very nice story good job guys👍👍👍🇨🇦🇨🇦🇨🇦🇨🇦
ਭੈਣ ਪਿੰਡ ਪੰਜਾਬ ਦੇ ਚੈਨਲ ਤੋਂ ਵਲੋਗ ਵੇਖ ਕੇ ਆਇਆ
Very nice
veer ji mja layata Vakya pyar ta pyar hunda Waheguru ji kise da pyar na khove 😢😢
Mera vi 1 pyar h bot pyar karda ha ji
ਸੱਚੀ ਇਦਾ ਲਗਦਾ ਕੀ ਜਿਵੇਂ ਸਿਨੇਮੇ ਚਾਂ ਲਗਣ ਵਾਲੀ ਫਿਲਮ ਬਣਾਈ ਹੋਵੇ , ਸਿਰਾ ਵੀਡੀੳ ਸੀ ਓਹੀ ਪਿਆਰ ਫ਼ਿਲਮਾਂ ਵਾਲਾ , ਕਮਾਲ ਕਰਤੀ ਬਾਈ ਜੀ
ਵਾਹ ਓਏ ਧਰਨਾਟ ਵੀਰ ਬਹੁਤ ਖੂਬਸੂਰਤ ਵੀਡਿਉ ਸਹੀ ਗੱਲ ਏ
ਵਾਹ ਓ ਬਾਈ ਵੀਡਿਓ ਤਾਂ ਬਹੁਤ ਵਧੀਆ ਪਰ ਥੋੜੀ ਕਹਾਣੀ ਨੇ ਹੱਥ ਕੰਬਣ ਲਾਤੇ👍
Dil jittt lya bai dharnat❤️❤️❤️rabb lmiya umra bakshe😘😘😘😘🙏🙏🙏
Pa
Oh bharnat veer bohut wadiya veer great work on this video God bless you all team members love u trali barke very nice
ਧਰਨਾਟ ਜੀ ਬਹੁਤ ਵਧੀਆ ਜੀ 👍🏽
👌👌
ਇਕ ਵਾਰ ਰਵਾ ਹੀ ਦਿੱਤਾ ਬਾਈ, ਰੇਲਵੇ ਵਾਲੇ ਸੀਨ ਨੇ,ਕਾਸ ਮੈਨੂੰ ਵੀ ਕਿਤੇ ਉਹ ਵਿਛੜੀ ਮਿਲ ਜਾਂਦੀ,ਪਰ ਇਹ ਸਭ ਫਿਲਮਾ ਵਿੱਚ ਹੀ ਹੁੰਦਾ, ਸੱਚਾ ਪਿਆਰ ਕਿਸੇ ਨੂੰ ਹੀ ਨਸੀਬ ਹੁੰਦਾ, ਇਹ ਚੰਦਰੇ ਸਮਾਜ ਨੂੰ ਪਤਾ ਨਹੀਂ ਕਦੋਂ ਸਮਝ ਲੱਗੇਗੀ । To Jagmeet Garden And Farming channel.
ਵੀਰ ਬਹੁਤ ਵਧੀਆ ਵੀਡਿਓ ਅਗਲਾ ਭਾਗ ਜਲਦੀ ਲੈ ਕੇ ਆਉ ਵੀਰ
ਧਰਨਾਟ ਬਾਈ ਬਹੁਤ ਬਹੁਤ ਵਧੀਆ ਸਟੋਰੀ
Gradualist clepsydrae Xd ............................................................htuffhjhgfgjvff.
ok
Y koi v sabad hai nhi khana nu😘sira story aa y ghaint 😘😘😘
Oh my god unbelievable Fantabulous performance both of u , she is so beautiful
Very nice bai ji Waheguru ji mahar karna ji bhai saab te good ji
ਵੀਰੇ ਬਹੁਤ ਵਧੀਆ ਵੀਡੀਓ ਮੰਨੂ ਬਹੁਤ ਖੁਸ਼ੀ ਹੋਈ 😘love you ਅਗਲਾ ਭਾਗ ਵੀ ਜਲਦੀ ਬਣਾ ਦਿਓ 😍😘
Bhut vadia veer ji 👌👌👌👌👌👌👌👌👌👌👌👌👌👌👌👌👌👌👌👌👌ਬਹੁਤ ਹੀ 👍💯ਵਧੀਆਂ ਸਟੋਰੀ ਆ ਜੀ🤗🤗🤗
Ok
Hii
😢😢😢😢😢
🎉🎉🎉🎉🎉🎉🎉😢
19 Saal pehlan dyia yadan tajyia ho gyia chithiya vala seen dekh k
Very nice video veer g
Bahut badhiya Veer ji❤️❤️❤️❤️❤️
Nice video
ਬਹੁਤ ਵਧੀਆ ਵਿਡੀਓ ਧਰਨਾਟ ਵਾਈ ਸਿਰਾ
I follow pind Punjab de and enjoyed your shoot in their house very much. Although you didn’t see them in the video scene but I felt their presence if they were there. Looking forward to the next video. Kind regards, Iqbal Bhuller 😊🇩🇪🙏
End ਖੁਸ਼ੀਆਂ ਵਾਲਾ ਹੋਣਾ ਚਾਹੀਦਾ ਸੀ ।।
ਕੋਈ ਵੀ ਦਰਸ਼ਕ ਅੰਤ ਨੂੰ ਦੁਖਦਾਇਕ ਵੇਖਣਾ ਨਹੀਂ ਚਾਹੁੰਦਾ ॥
ਅੱਗੇ ਤੋੰ ਖਿਆਲ ਰੱਖਣਾ ਜੀ ।
Hale end next part ch hoyega
ਮੇਰਾ ਪਿਆਰ ਵੀ ਮਿਲਾਦੇ ਰੱਬ ਬੱਸ
😭😭😭
ਧਰਨਾਟ ਅਜੇ ਉਮਰ ਘੱਟ ਏ ਇਸ ਕੰਮ ਨੂੰ
22 kya story c.yr rona aa gya yr..pyar kro dilo kro nehi ta zindagi na khrab kro🙏kise di..bhut shoni c story 22 thudi true love zindabaad
Nice veer g👌👌👌 ..pind punjab de to dekh k aye specl Didi da ghar dekhn video ch💗
😭😭😭veer g please yar jaldi to jaldi duja bhag banao💝💞💝💞
Ajj ta y darnat dil diya ਤਾਰਾ ਸੇਡ tiya.... Agle pisle jakm sid gy yr 😥 next part jaldi ly k ayo y 🙏
Veer ek baar ta movie dekh ron lg giya c pr last te like aur comment wali gall sun vadia lgya love you all team khus rho aur jaldi part 2 banayo
This is on movie type bro
, , , heart touching,💕
sirra jatta GBU rabb tano kush rakha ❤️❤️❤️
Very nice👍 SO much. Veer. Dharnat
balle tere dharnat hamirghar waleya boht traki kar gea waheguru hor v traki bakhahe bai tenu love & support from new zealand 🇳🇿
❤❤❤❤❤bht vadia bro kismat vala hundy ma scha dilo krn valy
ਧਰਨਾਟ ਵੀਰੇ Love you ❤️❤️👍👍👍ਬਹੁਤ ਹੀ ਵਧੀਆ ਵੀਡਿਓ 😘😘🥰💞💞💞❤️❤️
ਇੱਕ ਲਾਇਕ ਤੀ ਧਰਨਾ ਲਈ ਕਰੋ
Bhtt emotional c..🥺
This 😇video is shooting in my village ❤️thanku 🙏so mach all team
Bhai siraaa lati full sport kro bhi nu bhi j Tu film bnani hoi ta Tu veer 👌👌👌👌💪💪💪 lade gaa
ਕਿਆ ਵਿਡੁਉ ਪਿਆਰ ਦੀ,👌👌👌
ਬਹੁਤ ਵਧੀਆ👍💯👍💯👍💯
Keep it up bruh 💯❣️💞
Very nice vir ji
Emotional and sad love story heart touching ❤️ luv u all team
Bai koi jawab nai sirrrrr love you bro agla pag jaldi please bai
Bai ji full movie kardo
Hart touching video ❣️❣️❣️💖