Bohat vadiya video te bohat vadiya story te bohat hi nice khubsurat sohna msg or insaniyt da bharya hoya j koi samjhna chahe... All team nu God bless you 🙏🙏🙏
Play is very beautiful. Babbu acting is class one & his husband is very supporting. May all girls got like that husband who does not give value for disability
Babu’s acting as handicap is class act. She deserves standing ovation. Again she proved that disability is not an obstacle to success.Overall nice video by Dharnat 👍..
ਬਾਈ ਜੀ ਸੁਆਦ ਆ ਗਿਆ ਵੀਡੀਓ ਵੇਖ ਕੇ ਰੱਬ ਮਿਹਰ ਭਰਿਆ ਹੱਥ ਸਦਾ ਰੱਖੇ ਸਭਨਾਂ ਤੇ
ਬਹੁਤ ਬਹੁਤ ਬਹੁਤ ਵਧੀਆ ਧਰਨਾਟ ਤੇ ਬੱਬੂ ਦੀ ਆ ਅਐਕਟਿਗ
ਬਹੁਤ ਘੈਟ,ਬੰਦੇ ਧਰਨਾਟ ਬਾਈ 🙏🙏🙏🙏🙏
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ
Dharnat ਤੇ babbu ਦੀ ਜੋੜੀ ਕਮਾਲ ਦੀ ਹੈ ।ਦੋਵਾਂ ਦੀ ਐਕਟਿੰਗ ਬਹੁਤ ਵਧੀਆ ਹੈ
ਸਹੀ ਗੱਲ
@@punjabilive8461 thanks🙏
ਧਰਨਾਟ ਤੇ ਬॅਬੂ ਦੀ ਜੋੜੀ ਬਹੁਤ ਵਧੀਅਾ ਹੈ 👌👌
ਬਹੁਤ ਸੋਹਣੀ ਵਿਡੀਉ ਸੀ ਧਰਨਾਹਟ ਵੀਰ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਤੁਸੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤❤👏👏👏👏👍👍👍👍👌👌👌👌🙏🙏🙏🙏❤❤❤❤❤
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
ਬਹੁਤ ਵਧੀਆ ਸ਼ੁਨੇਹਾ ਧਰਨਾਟ ਵੀਰ
ਬੱਬੂ ਮੈਡਮ ਤਾ ਕਮਾਲ ਧਮਾਲ ਹੈ
ਆਈ ਲਵ ਆਲ ਟੀਮ
ਬਹੁਤ ਵਧੀਆ ਵੀਡੀਓ ਸੇਧ ਦੇਣ ਵਾਲੀਆਂ ਧਰਨਾਟ
V NYC performs Darnat bro👍🏻👍🏻
ਜਿਉਂਦਾ ਰੈ ਧਰਨਾਟ ਵੀਰੇ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਵਧੀਆ ਲਫਜ ਵੀ ਅੱਜ ਦੀ ਵੀਡੀਓ ਦੇਖ ਕੇ ਛੋਟਾ ਲਗਦਾ ਕੀ ਕਹਾਂ ਬੱਸ ਜਿਉਂਦੇ ਵਸਦੇ ਰਹੋ
ਬਹੁਤ ਸੋਹਣੀ ਵੀਡੀਓ ਹੈ ਦੀਦੀ ਜੀ ਤੇ ਧਰਨਾ ਵੀਰ ਜੀ
ਬਹੁਤ ਵਧੀਆ ਹੈ ਧਰਨਾਟ ਤੇ ਬੱਬੂ ਦੀ ਐਕਟਿੰਗ
ਬਹੁਤ ਘੈਂਟ ਪਰਮਾਤਮਾ ਸਾਰੀ ਟੀਮ ਨੂੰ ਤਰੱਕੀ ਬਕਸੇ
ਬਹੁਤ ਵਧੀਆ ਵੀਡਿਓ ਹੈ ਵੀਰ ਜੀ
ਬਬੂ ਦੀ ਐਕਟਿੰਗ ਤਾਂ ਬਹੁਤ ਵਧੀਆ 👍💯
ਧਰਨਾ ਵਾਈ ਤਾਂ ਸਿਰਾ ਆ 👌👌👌
ਘੈਂਟ ਵੀਡੀਓ ਜੀ 🙏🙏🤗🤗🤗🤗🤗👌🏼👌🏼👌🏼 ਸਰਾਓ ਸੂਰਜਨ ਭੈਣੀ
Bohat vadiya video te bohat vadiya story te bohat hi nice khubsurat sohna msg or insaniyt da bharya hoya j koi samjhna chahe...
All team nu God bless you 🙏🙏🙏
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਬੱਬੂ ਮੈਡਮ ਸਿਰਾ ਧਰਨਾਟ 🔥👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥
I
Babbu di acting real siraa 👍
ਬਹੁਤ ਵਧੀਅਾ ਵੀਰ ਧਰਨਾਟ ਬਹੁਤ ਵਧੀਅਾ ਇਹ ਸਮਾਜ ਹੈ ਨਾ ਜੋ ਅੰਗਹੀਣ ਵਰਗ ਨੂੰ ਬਹੁਤ ਗਲਤ ਨਜਰ ਨਾਲ ਦੇਖ ਦੇ ਹਨ ਤੁਸੀ ਬਹੁਤ ਵਧੀਅਾ ਤਰੀਕੇ ਨਾਲ ਅੰਗਹੀਣ ਵਰਗ ੳੁਚਾ ਚੁਕਣ ਦੀ ਗਲ਼ ਕੀਤੀ ਹੈ ਵੀਰ ਸਲਾਮ ਹੈ ਤੇਰੀ ਸੋਚ ਨੂੰ ਮੈ ਅਾਪ ਜੀ ਹਰ ਇਕ ਨਵੀ ਸਟੋਰੀ ਦੇਖਣ ਦੀ ੳੁ੩ੀਕ िਵਚ ਰिਹਣਾ ਹਾ
ਪਾਲਾ िਸੰਘ ਰਾਮਨਗਰ िਜਲਾ ਬिਠੰ੩ਾ िਵਤ ਸਕਤਰ
ਬਹੁਤ ਸੋਹਣੀ ਵੀਡੀਓ ਸੀ👌👌👌👌🤚👍👍👍👍
ਧਰਨਾਟ ਤੇਰੀ ਸੋਚ ਤੇ ਬੱਬੂ ਦੀ ਸੋਚ ਨੂੰ ਸਲਾਮ ਆ ਵੀਰਾ ਧੰਨਵਾਦ
Video very nice 👌👌👌 heart teaching 😭😭😭😭😔😔😔😔😔 babu acting siraa 👌👌👌👌❤️❤️❤️❤️
Bahut vadiya 👌👌👌👌👌👏👏👏👏
A very fine social nd faimly movie .Alll artists did good job.Liked.
ਵੀਰ ਜੀ ਇਹ ਵੀਡੀਓ ਮੇਰੀ ਜ਼ਿੰਦਗੀ ਨਾਲ ਹੋ ਪ੍ਹਸੈਟ ਢੁਕਵੀਂ ਹੈ ਜਿਊਂਦਾ ਰਹਿ ਵੀਰੈ
ਬੱਬੂ ਜੀ ਵਾਹਿਗੁਰੂ ਹਮੇਸ਼ਾ ਤੈਨੂੰ ਖੂਸ਼ਬੂਦਾਰ ਰੱਖੇ
Nice bro 🤘🤘🙂🙂
ਬਹੁਤ ਵਧੀਆ ਵੀਡੀਓ ਬਾਈ
ਬਹੁਤ ਵਧੀਆ ਸਨੇਹਾ
ਲਵਪ੍ਰੀਤ ਕਾਲਾ। ਸੂਟ. Good
Babbu Di acting bhut bdya hundi aa👌👌 love you sari team nu 🙏🙏
ਧਰਨਾਟ ਦਾ ਰੌਲ 100%
ਬਹੁਤ ਵਧੀਆ ਨੇ ਵੀਰ ਜੀ ਤੁਹਾਡੇ ਦੋਵਾ ਦੇ ਸੀਰੀਲਾ ਵੀਰ ਜੀ
Mja aagya vakhan da bhut sohni movie hai
Babu di acting bahut vadya a. Very nice
Apne aap aakha vicho pani aa gya ...god bless all team
.good message
Asha ji putt
Play is very beautiful. Babbu acting is class one & his husband is very supporting. May all girls got like that husband who does not give value for disability
ਬਹੁਤ ਵਧੀਆ ਵੀਡੀਓ ਬਣੀ ਹੋਈ ਹੈ
Very very very very very good story 🙏🙏🙏🙏🙏
Jasmeen Chahal 👌🏻👌🏻👌🏻👌🏻👍🏻👍🏻👏🏻
Sirra Jodi aa babby te dharnat di
sirraaaa veere dehkn toh pehla hii like kri da😘😘😘
Hji vadia lai ji miove
ਵਹੁਤ ਵਧੀਆ ਵੀਡੀਉ ਹੈ ਜੀ
Wahaguru g mehr kreo..🙏
Bhut vadia sotry a ji ❤️🙏
ਬਹੁਤ ਹੀ ਵਧੀਆ ਵੀਰ ਜੀ ਖਿੱਚੀ ਚੱਲੋ ਕੰਮ ਨੂੰ ਵੱਡੇ ਭਰਾ ਜੀ
bahut vdia video aw❤️❣️
Babu di acting v super.....ak dam asli ....Rab kirpa banai rakha....👍🌺
Waheguru Ji 🙏🙏 tuhanu chardikla vich rakhn ji 🙏🙏
ਬਹੁਤ ਵਧੀਆ ਬਾਈ ਧਰਨਾਟ
Bohat e wadia acting kiti a babu g ne
Siane kehnde ne pajyan bawan gal nu e andyan ne
ਬਹੁਤ ਵਧੀਆ ਬਾਈ ਜੀ
ਮੂੰਡੇ ਤਾਂ ਕੁੜੀਆਂ ਦਾ ਹਮੇਸ਼ਾ ਹੀ ਸਾਥ ਦਿੰਦਾ ਐ ਕੁੜੀਆਂ ਮੁੰਡਿਆਂ ਵਾਲਿਆਂ ਦਾ 30-35 ਲੱਖ ਰੁਪਏ ਲਗਵਾ ਕੇ ਵਿਆਹ ਕਰਵਾ ਕੇ ਕੈਨੇਡਾ ਜਾ ਅਮੈਰਿਕਾ ਜਾ ਕੇ ਛੱਡ ਦਿੰਦੀਆ ਕੁੜੀਆਂ ਨੂੰ ਵਿ ਮੂੰਡਿਆ ਦਾ ਸਾਥ ਦੇਣਾ ਚਾਹੀਦਾ ਧਰਨਾਹਟ ਵੀਰ ਤਰ੍ਹਾਂ
Very nice video ji👏🏻👏🏻👌🏻👌🏻👌🏻👍👍
Congratulations love you bai puri team nu trala bhar ke Bai tuhade hi words dillo nikal ge 🙏🙏🙏
ਬਹੁਤ ਸੋਹਣੀ ਵਿਡੀਓ ਧਰਨਾਟ ਵਿਰੇ 🌹🌹🌹🥀🥀🥀🌹🌹🌹🥀🥀🥀🌹🌹🥀🥀🌴🌴🌴
ਧਰਨਾਟ ਬਾਈ ਜੀ ਸਰੀ ਟੀਮ ਦਾ ਬਹੁਤ ਧੰਨਵਾਦ ਬਹੁਤ ਬਦੀਆ ਵੀਡੀਓ ਜੀ ਨਰੇਸ਼ ਕੁਮਾਰ ਲਸੋਈ
ਹੈਲੋ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਵਦੀਆ ਪਰ ਨੂੰਹਾਂ ਵਿੱਚ ਫਰਕ ਕਰਨਾ ਮਾੜੀ ਗੱਲ ਆ ।
ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਿਹਗੜ ਸਾਹਿਬ ਤੋਂ ਆ ਜੀ।
Shi gl a
Aj kl ta ਚੰਗੀਆਂ ਭਲੀਆਂ ਦੇ ਪੈਰ ਨੀ ਲਗਣ ਦਿੰਦੀਆਂ
Bhott bhott vadia video bni a
Dhanrat ਵੀਰ ਤੇਰੀਆਂ ਵੀਡੀਓਜ਼ ਬੋਹਤ ਵਦੀਆ ਹੁਨ
Kasana majdor ekta zinda bad love and full sport punjab Pakistan 💪💪💪
ਸਤਿ ਸ੍ਰੀ ਆਕਾਲ ਜੀ ਮੂਵੀ ਬਹੁਤ ਵਧੀਆ ਲੱਗੀ ਧੰਨਵਾਦ ਆਪ ਜੀ ਦਾ
Best De best Jodi darant te babbu de hands off you
Beautiful video
Wow bhai Ji Bohat badiya video lagi 22 Ji good bless you 🙏🙏
🙏🙏 ਘੈਂਟ ਜੀ 🙏
Good"Acting"By"Bbu""Execellent"Roll'"&'"Good"Message"For"Public
ਮਾਂ ਬਾਪ ਦੀ ਸੇਵਾ ਕਿਸਮਤ ਵਾਲੇ ਨੂੰ ਨਸ਼ੀਬ ਹੁੰਦੀ ਹੈ ਬੱਬੂ ਜੀ ਬਹੁਤ ਵਧੀਆ ਫਿਲਮ ਹੈ
Gurpreet g u r too good.love u
Very good video ji dharnat
Nice👍👍👏😊👏👍👍👏👏
Ternat and Baboo ji de jhodi kamal lagdi aa aur baki team v bhaut vadia kam krdi aa(motivation video )god bless u dear
Bahut Vidya Babu didi❤️❤️❤️❤️
ਬਾਈ ਧਰਨਾਟ ਬਹੁਤ ਵਧੀਆ ਫਿਲਮ ਹੈ good
❤❤bhut sohna episode
Bhut vadhia video ji. Acting bhut vadhia ji. Massage vi bhut ghant ha
ਬਾਕਮਾਲ ਬਾਈ ਜੀ
Love you brother 👌
Now this is the definition of respect and love
instablaster
ਬਹੁਤ ਸੋਹਣਾ ਮੈਸੇਜ ਏ ਬਾਈ ਜੀ ਲੋਕਾਂ ਵਾਸਤੇ
seera jodi dharnat te babu de waheguru thodi umar lambi kare
ਕਮਲਜੀਤ ਮੈਨੂੰ ਮੂਰਖ ਝੁਡੂ ਨੂੰ ਮਾਫ ਕਰੀ ਮੋਗਾ ਵਾਹਿਗੁਰੂ ਜੀ
😘😘😘😘
Bhutt vadia vedio jii 🙏👍👍👍
Rabb kre sarea de soch lss tra ho jave
Acting bahut vadia hai mata Di and babbu sister di
👌👌👌👌🌹🌹🌹
ਧਰਨਾਟ ਬਾੲੀ ੲਿਹੋ ਜਿਹੀ ਅਾ ਵੀਡੀਓ ਤੇਰੀਅਾ ਸਾਰੀ ੳੁਮਰ ਕੰਮ ਅਾੳੁਣ ਵਾਲੀਅਾ ਨੇ good bro
Dharnat, babbu, husband, wife, filing
ਲਵਪ੍ਰੀਤ Good
Vadiaa video
Babu’s acting as handicap is class act. She deserves standing ovation. Again she proved that disability is not an obstacle to success.Overall nice video by Dharnat 👍..
💫💫💫💫💫💫
।਼੍
ਬਣ
@@arsdeep.singharsdeepmoosea8131 a
Bhut vadhia suneha veer ji
ਬਹੁਤ ਵਧੀਆ ਵੀਡੀਓਆ ਧਰਨਾਟ ਬਾਈ ਮਾ ਪਿਓ ਦੀ ਸੇਵਾ ਜਰੂਰ ਕਰਨੀ ਚਾਹੀਦੀ ਹੈ
Bhot vadia video
Very good all them God bless you