@@PunjabiprankRoastedvloggero pra video uplod karda ik ta sada pra 15 din video nai uplod karda hor koi gall nai pra tanu ta tare video nu pyar karda ha from ludhiana ik video bawa ta ho java
First time i have seen your video.. sir you nailed it..... ❤❤❤❤😂😂very funny just try not to use abusive words.. you will easily get 1 million soon....❤
ਪਹਿਲੀ ਵਾਰੀ ਦੇਖੀ ਵੀਡਿਓ, ਨਜਾਰਾ ਆ ਗਿਆ 😂😂😂😂😂😂😂😂😂😂😂😂
ਖਿੱਚ ਕੇ ਰੱਖ ਕੰਮ ਬਹੁਤ ਗੰਦ ਪਾਇਆ ਇਹਨਾਂ ਨੇ 😂😂😂😂👌👌👌👌👌👌
ਅੱਤ ਕਰਾਈ ਜਾਂਦਾ ਵੀਰ ਲਗਾ ਰਹਿ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 💪💪💪💪💪💪💪
🙏🏻🙏🏻❤️❤️
ਸਮਾਜ ਨੂੰ ਚੰਗੀ ਸੇਧ ਦੇਣ ਲਈ ਇੱਕ ਬਹੁਤ ਵਧੀਆ ਉਪਰਾਲਾ,
ਬਹੁਤ ਬਹੁਤ ਧੰਨਵਾਦ।
❤❤❤❤❤
😊
ਬਾਈ ਵਾਲਾ ਤਾਂ ਨੀ ਕਹਿ ਸਕਦੇ ਪਰ ਜਦੋਂ ਪਿੰਡ ਚ 100 ਕੰਜਰ ਮਰਦਾ ਉਦੋਂ ਤੇਰੇ ਵਰਗਾ ਸ਼ਰਾਰਤੀ ਜੰਮਦਾ😂😂😂😂😂😂😂😂ਵਾਲਾ ਸਿਰਾ ਲੌਂਨਾਂ ਬਾਈ❤❤❤❤
😂😂😂😂😂❤❤❤❤
@@PunjabiprankRoastedvloggerveere ijaat maan nal beijati kri jande yr aa te😂😂
😂😂🎉
Sira vlog 😂😂😂❤❤❤❤❤
ਮੈਂ ਇਹਨੂੰ ਵਿੱਚੋਂ ਕਿਸੇ ਦੇ ਵਲੋਂਗ ਨਹੀਂ ਵੇਖਦਾ ਪਰ ਤੁਹਾਡੀ ਵੀਡਿਉਜ਼ ਕਰਕੇ ਸਾਰੀਆ ਚਵਲਾਂ ਬਾਰੇ ਪਤਾ ਚੱਲ ਜਾਂਦਾ
Man this guys sense of humour is amazing . Love him
ਜਿਉਂਦਾ ਵਸਦਾ ਰਹਿ ਭਰਾਵਾਂ ਸਾਨੂੰ ਮਾਣ ਐ ਤੁਹਾਡੇ ਤੇ ਦਿਲੋਂ ਸਤਿਕਾਰ
❤❤🙏🏻🙏🏻
Hi bro 😂
Bai pta KR harkomal de kuri hoyi a
@@PunjabiprankRoastedvloggero pra video uplod karda ik ta sada pra 15 din video nai uplod karda hor koi gall nai pra tanu ta tare video nu pyar karda ha from ludhiana ik video bawa ta ho java
End ਤੇ ਲੌਂਗ ਆਲਾ ਸਿਰਾ ਲਾ ਦਿੱਤਾ ਇਟਲੀ ਆਲੇ ਬਾਈ ਨੇ ♥️ ਲਵ ਯੂ ਭਰਾ, ਜਿਉਂਦਾ ਵਸਦਾ ਰਹਿ ਦਿਲਾ
ਵੀਰ ਜੀ ਬਹੁਤ ਕੈਟ ਮਜਾ ਆ ਜਾਦਾ ਤੇਰੀ ਵੀਡਉ ਦੇਖ ਕੇ 😂😂ਵੇਟ ਰਹਿੰਦੀ ਕਦੋ ਵੀਡਉ ਪਾਉ ਤੇ ਦੇਖੀਆ 😂😂❤❤❤
ਇਹਨਾ ਸਾਰਿਆ ਨੂੰ ਸੁਧਾਰ ਕੇ ਛੱਡੀ ਵੀਰ 😅😅😂😂❤❤❤
Ryt
ਕੰਮ ਖਿੱਚ ਕੇ ਰੱਖ ਇਟਲੀ ਵਾਲਿਆ ਤੇਰੀ ਵੀਡੀਓ ਦੇਖ ਕੇ ਸਵਾਦ ਹੀ ਆ ਜਾਣ ਦਿਲ ਖੁਸ਼ ਕਰ ਦੇਣਾ ਬਾਈ ਦੱਬ ਕੇ ਖਰਚਾ ਨੂੰ ਰੱਖ
ਇੰਨੀ ਕੁੱਤੇ ਖਾਣੀ ਕਰਨੀ ਵੀ ਚੰਗੀ ਗੱਲ ਨੀ 😂😂😂😂😋😋😆🙈🙈🙈
1000% reality, big fan of your veer ji 🙏😊 nd tuhdi comedy v outstanding 😊.
ᴀᴀ ɢyᴀ ɪᴛᴀʟy ᴀᴀʟᴀ ❤ ꜱʜᴀᴀ ɢyᴀ ɪᴛᴀʟy ᴀᴀʟᴀ 🎉🎉
Shukeriaa veere 🙏🏻❤️
ਕੰਬਲਾ ਦੀ ਸੇਵਾ 😂😂😂
ਆ ਗਿਆ ਮੇਰਾ ਵੀਰ ❤❤❤❤ ਦਿਲ ਖੁਸ਼ ਹੋ ਜਾਂਦਾ tension ਦੂਰ ਹੋ ਜਾਂਦੀ 😂😂
🙏🏻🙏🏻❤️❤️
@@PunjabiprankRoastedvlogger🎉🎉khush reh veer😂🎉
ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਇਹਨਾਂ ਨੂੰ ਲਾਹਨਤਾਂ ਪਾਉਣ ਲਈ ਮੈ ਪਹਿਲੀ ਵਾਰ ਵਿਡੀਉ ਦੇਖੀ ਤੇਰੀ
ਬਾਈ ਜੀ ਤੁਸੀ ਸੱਚੀਆ ਗੱਲਾਂ ਕੀਤੀਆਂ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਾਈ ਜੀ ਦਿਲੋ ਸਲੂਟ ਹੈ
❤❤❤❤❤❤
🙏🏻🙏🏻❤️❤️
Ki sachi gl kri tusi eda de bnde nu kyu spot krde
@@AmarjeetKaur-xz7ew kyu ki problem aa ?? Mein kehra kise De bebe Di bund maar lyi ???
Ahi broblem aa tanu boln de akal ta h ne
😂
7:27 te pura Sierra laya bai ne😂😂😂
How amazing person you are and your videos are ossom. Waheguruji always bless you😇 fan from Mumbai.
Nhi nhi veere fan foon koi nhi pra wa apa Sare yaar ❤️❤️
ਆ ਗਿਆ ਇਟਲੀ ਵਾਲਾ , ਛਾ ਗਿਆ ਇਟਲੀ ਵਾਲਾ, ਬਹੁਤ ਵਧੀਆ ਵੀਰੇ ਲਵ ਯੂ bro ❤❤
3:16 same to same 🤣🤣
ਸ਼ੁਕਰ ਹੈ ਕੋਈ ਤਾਂ ਇਸ ਭਿਅੰਕਰ ਬਿਮਾਰੀ ਤੇ ਬੋਲ ਰਿਹਾ, ਇਹੋ ਜਿਹੇ ਬੰਦੇ ਦੀ ਸਪੋਰਟ ਕਰਿਆ ਕਰੋ ਪੰਜਾਬੀਓ
ਜਿਊਂਦਾ ਵੱਸਦਾ ਰਹਿ ਮਨੀ ਬਾਈ ❤
ਬਾਈ 1 ਹਫਤੇ ਚ ਤੇਰੀਆਂ ਸਬ video ਦਿਖਦਾ ਬਹੁਤ ਅੱਤ ਕਰਾਈ ਆ ਸਿਰਾ ਵੀਰੇ love you🌹👈❤️🔥❤️🔥❤️🔥
ਵੀਰੇ ਕਿੱਲੋ ਖ਼ੂਨ ਵੱਧ ਜਾਂਦਾ ਤੁਹਾਡੀਆਂ ਵੀਡਿਓ ਵੇਖਕੇ 😂♥️ ਬੱਸ ਵੀਰੇ ਬੇਨਤੀ ਹੈ ਕਿ ਜਲਦੀ ਪਾਇਆ ਕਰੋ 🙏ਵੀਡਿਓ ਇਨ੍ਹਾਂ ਇੰਤਜ਼ਾਰ ਨਾਂ ਕਰਾਇਆ ਕਰੋ ਵੀਰੇ ♥️👍। ਬਹੁਤ ਸਾਰਾ ਸਤਿਕਾਰ ਅਤੇ ਪਿਆਰ ♥️
Shukeriaa Kumar saab ❤❤
ਗੱਲਾ ਪਤਾ ਨੀ ਕਿੱਥੋਂ ਕਿੱਥੋਂ ਕੱਢ ਕੇ ਲਿਆਉਣਾ ਬਾਈ ਯਾਰ😅😅😅😅😅😅😅😅
ਮੇਰੇ ਨਵੇ ਵਾਲ ਕਿਦਾ ਦੇ ਲੱਗ ਰਹੇ ਨੇ
Same to same ਉਸਤਾਦ ਜੀ 😂😂
Bus ch baithe baithe dekhi video…bro hass hass k pet drd ho gya…luv u aa bro…full spprt from uttrakhndi fauji…khoch k rakh kamm nu❤❤❤❤
10:31 angel ਲੱਖ ਦੀ ਲਾਹਨਤ ਤੇਰੇ ਤੇ ਨਾਲ ਤੈਨੂੰ ਸਪੋਟ ਕਰਨ ਵਾਲੇ ਦੇ, ਪੰਜਾਬੀਆਂ ਦੇ ਸਿਰ ਤੋ ਚੱਲ ਗਈ ਤੇ ਹੁਣ ਪੰਜਾਬੀਆਂ ਨੂੰ ਹੀ ਮਾੜਾ ਬੋਲਦੀ ਆ, ਨਾਂ ਕਰ ਕਰਤੂਤਾਂ ਇਹੋ ਜਹੀਆਂ ਕੇ ਲੋਕ ਤੈਨੂੰ ਮਾੜਾ ਬੋਲਣ, ਓਹ ਤੇਰੇ ਤੇ ਹਸਦੇ ਵੀ ਤਾਹਿ ਨੇ ਕਿ ਆਗੀ ਲੱਲੀ ਬਲੌਗਰ, ਵੈਸੇ ਵੀ ਪੰਜਾਬੀਆਂ ਨੂੰ ਹੀ ਤੇਰੀ ਕਰਤੂਤਾਂ ਬਾਰੇ ਪਤਾ ਗੋਰਿਆਂ ਕੋਲ ਨੀ ਟਾਈਮ ਤੇਰੇ ਵਰਗੀ ਗੰਦ ਨੂੰ ਵੇਖਣ ਦਾ, ਤੁਸੀ ਲੋਕਾਂ ਨੇ ਤਾਂ ਪੰਜਾਬ ਦੀ ਬਦਨਾਮੀ ਕੀਤੀ ਹੋਈ ਉਸਦਾ ਕੁਝ ਨੀ, ਤੁਹਾਨੂੰ ਇੰਸਟਾਗ੍ਰਾਮ ਦੇ ਗੰਦ ਨੂੰ ਪਤਾ ਨੀ ਕੈਨੇਡਾ ਸਰਕਾਰ ਕਿਉ ਵਿਜੇ ਦੇ ਕੇ ਉਥੇ ਵੀ ਗੰਦ ਪਵਾਉਣ ਲਗੀ ਹੋਈ। 😅😅
ਬਾਈ ਤੇਰੀਆਂ ਵੀਡੀਓ ਚ ਪੇਓ ਪੇਓ ਮਾਰਦਾ😂😂😅❤😅❤😅😅❤😅ਜਿਉਂਦਾ ਵਸਦਾ ਰਹਿ ਯਾਰਾ ❤❤❤❤ਕਿਰਤ ਤੇ ਇੰਦਰ ਦੀ ਚੰਗੀ ਲਾਇਆ ਕਰ ਸਾਲੇ ਚਵਲ ਨੇ🙏🏻🙏🏻
Kisan mazdoor ekta jindabad ❤❤
ਵੀਰ ਜੀ ਤੇਰੀ ਵੀਡਿਓ ਦੇਖ ਕੇ ਰੂਹ ਖੁਸ਼ ਹੋ ਜਾਂਦੀ
Bhttt mjaaa aaya vdio ch😂😂😂 poora funny c😂😂😂
ਸਤਿ ਸ੍ਰੀ ਆਕਾਲ ਇਟਲੀ ਵਾਲੇ ਭਰਾ ਨੂੰ ਵੀ🙏🏻
ਬੇਜਾ ਬੇਜਾ ਕਰਬਾਤੀ ਭਰਾ ਨੇ🎉 ਜਲਦੀ ਲੈਕੇ ਆਇਆ ਕਰੋ ਵੀਡਿਓ 👍🏻
🙏🏻🙏🏻❤️❤️
tere vedio dekh ke bro hssa hi nahi rukda...very good..khichi rakh...nazara aa gya
ਸੱਤ ਸ੍ਰੀ ਅਕਾਲ ਭਾਜੀ . ਛੱਛੀ ਕਾਲ਼ ਵਾਲੀ ਵੀ ਫੜ ਲਈ😂 ਲੱਲੂ ਵੀ ਰਗੜ ਦਿੱਤੀ 😂 . ਘੈਂਟ ਵੀਡਿਓ ਭਾਜੀ . ਭਾਜੀ ਵੰਸ਼ੂ ਆਪ ਹੀ ਆਇਆ ਹੁਣ ਕਿਉ ਅੱਕ ਗਿਆ ,
Siraa shot myank di Ghar Wali chaluu😅😅😅
100 hramda marya te ik ਇਟਲੀ ਵਾਲਾ ਭਾਓ ਨੇ ਜਨਮ ਲਿਆ 😂 sira bro sira ਖਿੱਚ ਕੇ ਰੱਖ ਕੰਮ ਨੂੰ bro 😂
😂
Nale hiramda nale bro ?
ਇਹਨੂੰ ਕੀ ਸਮਝੀਏ ਇੱਜਤ ਕੇ ਬੇਚਤੀ
O bai koi misal ta chaj di dede
Veere bol tan shai la yr awe abuse language use kri jande o
6.34 chacha shoka di awaz ❤❤❤ Love from Pakistan
Bht ghaint aa bai tere vlogs and sariyan sachiyan gallan kitiyan😂❤️Keep it up 😎
Haha ja yrrrr kitho aaya pra tu att krayi jana a lol 😂😂😂😂😂
ਲੰਡੂਆਂ ਦੇ ਕਾਲਜੇ ਹੋਲ ਪਾਉਂਦਾ ਐ..ਤੇ ਬੇਸ਼ਰਮ,ਸ਼ਕੇ ਤੇ ਕੰਜਰਾਂ ਦੀ ਟਾਪ ਲਵਾਉਂਦਾ ਐਗੱਲ ਵੱਖਰੀ ਹੁੰਦੀ ਜਦੋਂ ਨਾਲ ਵੀਰ ਫਰੈਸ਼ੀ ਆਉਂਦਾ ਐ❤ਉਂਜ ਸਾਡਾ ਇਟਲੀ ਆਲਾ ਭਰਾ ਕਲਾ ਹੀ ਏਹਨਾਂ ਲੱਖਾਂ ਮਹਾਂਮੂਰਖਾਂ ਦੀ ਚੀਕਾਂ ਕਢਾਉਂਦਾ ਐ❤......
Punjabi Roaster 👍👏😜
Nikka ja bacha was awesome😂😂😂
22 ਤੇਰੀ ਵੀਡੀਓ ਦਾ thumbnail ਵੇਖਕੇ TH-camr ਦੀ ਪਾਟ ਜਾਦੀ ਹੌਣੀ ਆ ਕੇ ਅੱਜ ਸਾਡੀ ਮੱਜੀ ਠੌਕੂਗਾ 😂😂😂😂😂😂😂😂
😂😂😂😂😂
😂😂😂😂😂 ਸਵੇਰੇ ਸਵੇਰੇ ਚਿੱਤ ਖੁੱਸ਼ ਕਰਤਾ ਬਾਈ 😂😂😂😂you got new subscriber
ਬਹੁਤ ਵਧੀਆ 👍 ਵੀਰ 👍
Attt karati veer pta nhi kini var vidio dekhi aw var var dekhi jane aw veer jaldi aya kar vidio leke plz love u bro❤❤❤❤❤❤❤❤
First time i have seen your video.. sir you nailed it..... ❤❤❤❤😂😂very funny just try not to use abusive words.. you will easily get 1 million soon....❤
🙏🏻🙏🏻❤️❤️
Fr hun adtt palo vekhn di ,
😂😂😂ਅੱਤ ਕਰਾਤੀ ਬਾਈ 😂
Finally aagya veer ❤
❤❤❤❤
bai rajeev mehta naam da ek band hai thodi shakal oode nal thodi bohot mildi juldi hai@@PunjabiprankRoastedvlogger
ਸਤਿ ਸ਼੍ਰੀ ਅਕਾਲ ਬਾਈ ਜੀ man khush ho janda thadi vedio dekh ke😂😂
Bahut att ਵੀਡਿਓ ਜਿਸ ਦਿਨ ਦੀ ਆਈ 7.8 ਵਾਰ ਦੇਖ ਲਈ,galley ch v save kr lai
Bai yaar rost video main kadhi nahi dekhi Aaj Tera fan Ho Gaya thok ke rakh ena nu 🤣🤣🤣🤣🤣🤣👍👍👍🙏🙏🙏
ਬਹੁਤ ਸਿਰਾ ਬਾਈ 😂 ਪਰ ਜਲਦੀ ਵੀਡੀਉ ਲੈ ਕੇ ਆਏ ਕਰੋ ਇਹ ਥੋੜਾ ਜਿਆਦਾ ਚਬਲ ਜਾਦੇ ਆ
10:31 😂😂😂oh bhai .
Veera I am waiting for your latest Mittran da Podcast please release that as soon as possible ❤️❤️❤️🙏.
Jaroor veere 1-2 Dina Vich aa Jana
Italy ale veere Nazara aa gya Video dekh ke. Waheguru khush rakhan tuhanu. Saw your vlog with Kunal.
Thanku veere 🙏🏻❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
Very very good 👍👍👍👍😂😂😂😂😂😂
ਮਿਆਂਕ ਆਪਣੇ ਮੱਥੇ ਤੇ ਤਿਉੜੀਆਂ ਪਾਂ ਕੇ ਕਿਉ ਰੱਖਦਾ ਹੈ
ਇਟਲੀ ਆਲਾ ਛੋਟੇ ਹੁੰਦੇ ਕੋਈ ਬੁੰਡ ਮਾਰ ਗਿਆ ਸੀ 😂😂
😂😂😂😂
Bhli end krayi jatta 🤣🤣🤣
ਏਂਜਲ ਭੈਣ ਜੀ ਤੁਸੀਂ ਹੋ ਜੋਕਰ ਤੇ ਜੇ ਤੁਸੀਂ ਕਹਿੰਦੇ ਓ ਪੰਜਾਬੀ ਲੋਕ ਮਜ਼ਾਕ ਬਣਾਉਂਦੇ ਆ ਤੇ ਇਹ ਨਾ ਭੁੱਲੋ ਇਹਨਾਂ ਲੋਕਾਂ ਕਰਕੇ ਈ ਗੁੱਡੀ ਚੜੀ ਆ । ਇਹ ਤਾਂ ਲੋਕ ਈ ਭੋਲੇ ਪੰਛੀ ਆ ਜੋ ਤੁਹਾਡੇ ਅਰਗੇ ਜੋਕਰਾਂ ਨੂੰ ਸਬਸਕਰਾਇਬ ਕਰਦੇ ਆ।
😂😂😂😂😂😂so true
😂😂😂😂😂
Bhai 1 min to 5 min thak sirra layga ta 😂😂😂😂😂
ਵੀਰ ਜੀ ਮੇਰੀ ਦਿੱਲੋ ਤਮੱਨਾ ਤੁਹਾਡੇ ਨਾਲ ਰੱਲ ਕੇ ਇੱਕ ਵਾਰੀ ਕੁੱਤੇਖਾਣੀ ਕਰਨੀ ਇਹਨਾ ਮੈ ਇੰਤਜਾਰ ਕਰਦਾ ਕੇ ਭਾਜੀ ਤੁਸੀ ਕਦੋ ਮੰਨੋਗੇ ਮੇਰੇ ਨਾਲ ਇੰਟਰਵਿਉ ਕਰਨ ਵਾਸਤੇ ਮੈਨੂੰ ਬੇ ਸਬਰੀ ਨਾਲ ਇੰਤਜਾਰ ਹੈ ਤੁਹਾਡੇ ਜਵਾਬ ਦਾ ਵੀਰ ਇਟਲੀ ਵਾਲੇ
🙏🏻🙏🏻❤️❤️
Koi nhi astaad kar lawage 🙏🏻
ਨਹੀਂ ਜੀ ਸੁਸਤ ਨਹੀਂ ਹੈਗੇ ਵੈਸੇ ਹੀ ਬੁੰਡ ਮਰਾ ਕੇ ਆਏ ਸੀ 😂
😂😂
Sidhu da todd ni music industry ch oda hi tuhada koi todd ni roasting ch 😂😂😂😂😂😂
😂😂😂🙏🏻🙏🏻
Haha😂😂 been watching the videos day and night
ਸਤਿ ਸ਼੍ਰੀ ਆਕਾਲ ਮੇਰਾ ਭਰਾ ❤🙏
Ssa mera praa 🙏🏻❤️❤️
ਮੇਰੇ ਵੀਰ ਏਨਾਂ ਸਾਂਲੇਆਂ ਦੀ ਚੰਗੀ ਤੋ ਚੰਗੀ ਤਰਾਂ ਰੇਲ ਬਣਾਂ ਕੁਤੇ ਹਾਂਣੀ ਕਰ ਤੇ ਕੰਮ ਚੱਕ ਕੇ ਰਂਖ 😂🤣😂🤣😂🤣😂🙏❤️🌹
Veere aaj mai buhat sad c buhat roi mai aaj mai tuhanu buhat miss kita veere duniea buhat gandi koi aapna nhi😔😔😭😭😔
ਕੀ ਹੋਇਆ ਕੀਨੇ ਦੁੱਖ ਦਿੱਤਾ
Yr jleel tan jehda krda y
Editing v bdi ghaint hunde👌🏻
ਸਤਿ ਸ੍ਰੀ ਆਕਾਲ ਵੀਰ ਜੀ ❤❤❤❤❤
Ssa veere 🙏🏻❤️
아주 좋은 비디오 한국에서 온 사랑 형제님❤❤❤
Shukeriaa veere 🙏🏻❤️
@@PunjabiprankRoastedvlogger
ਬਾਈ ਸਮਝ ਆਈ ਤੈਨੂੰ ਉਹਨੇ ਕੀ ਲਿਖਿਆ 🤣🤣🤣🤣?
ਕਿ ਧੱਕੇ ਨਾਲ ਹੀ ਸ਼ੁਕਰੀਆ ਕਰੀ ਜਾਨਾਂ??
Veer tu sirra ,, dil khush kr dena veere god bless you 🥰🥰
ਘਿਓ ਵਿੱਚ ਪੈ ਪੈ ਮਾਰਦਾਂ ਵੀਰਾਂ
ਖਿੱਚ ਕੇ ਰੱਖੋ ਕੰਮ ਨੂੰ ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
सत् श्री अकाल मेरे वीर जी❤❤❤❤❤❤
Ssa Poonia saab 🙏🏻❤️
Veer end gaal baat siraaaaa lata babeyo😅😅😅😅😅😅😅😅
ਪਹਿਲੀ ਵਾਰ ਵੇਖੀ ਸਾਮੀ ਛੇ ਵੱਜੇ ਰਾਤ ਦੇ 2_50 time ਹੋਗਿਆ veer sira video
Pajji siraaaa yaar 😂😂😂😂😂
Kambla de seva vala funny i😅😅😂
ਵੀਰ ਲਵ 😍💞you
😂😂😂😂😂😂😂Sira bai😂😂😂😂
ਘੈਂਟ ਵੀਡਿਉ ਬਾਈ ਸੰਵਾਦ ਆਗਿਆ ਨਜ਼ਾਰਾ ❤❤❤
😂😂🙏🏻🙏🏻❤️❤️
ਚੋਬਰ ਅੱਗ ਕੱਢੀ ਜਾਂਦਾ ❤❤😂😂
ਵੀਰੇ ਤੁਸੀਂ ਵੀ ਨਾਆਆ 😂😂😂😂😂
ਬਹੁਤ ਵਧੀਆ ਵੀਰੇ ਭਾਜੀ ਤੁਸੀਂ ਬਹੁਤ ਭੈਣ ਚੋਦੀ j ਦੱਬ ਕੇ ਰੱਖੋ ਭਾਜੀ 😀😀👍
Veere video jaldi paya kro Baki aa video siraaaaa krawata Bhut din to wait c ਭੇਡਾਂ ਚਾਮਲੀਆ ਫਿਰਦੀਆਂ ਸੀ 😂😂😂
ਬਾਈ ਬਾਈ ਬਾਈ 😂😂 ਸਾਡਾ ਪੰਜਾਬੀ ਕੈਰੀ ਮਿਨਾਟੀ 😂😂
Yrrrrrr eni k video nhi chahidi …lambi bnaya kro ….😆😆😆❤❤❤❤❤❤❤❤
Sirrra hi yr 22 tu....end ho gya yar😂😂😂
Bai thokh laka mari jana sareya di. Attttt pra god bless you bro❤❤
Attaa bai ji 👌👌👌
ਰੰਗਾ ਰੰਗ ਪ੍ਰੋਗਰਾਮ 😂😂😂😂😂😊
ਬਹੁਤ ਵਧੀਆ ਮਨਿੰਦਰ ਬਾਈ ❤❤
😂😂😂😂 ਟਿੱਡ ਦੁਖਣ ਲਾਤਾ ਬਾਈ ਸਿਰਾ ਤੇਰਾ ਕੋਈ ਮੁਕਾਬਲਾ ਨਹੀਂ ਜੱਟਾਂ 😅😅😅😅😅😅
Osam bhai ❤😂
Good veer 😅😅😅😅😅😅😅
ਬਾਈ ਅਸੀ ਕੀਦੀ ਵਿਚ ਪਾਕੇ ਰੋਈਏ ਇਨਾ😄😄😄😆😀,ਹਾਸਾ ਆਇਆ
ਵੀਰ ਜੀ ਏਨਾ ਕਜਰਾ ਦੀਆਂ ਏਦਾ ਹੀ ਮੱਜੀ ਠੋਕ ਕੇ ਰੱਖੇਆ ਕਰੋਂ ਬਹੁਤ ਵਧੀਆ 😅😅😅😅