Rukshar ਤੇ Gurpreet ਉੱਤੇ ਲੱਗੇ ਦੋਸ਼ ਕੁਛ ਮਾਂ ਬਾਪ ਵੀ ਹੁੰਦੇ ਨੇ ਗਲਤ ਤੇ Arupreet ਨੂੰ ਚਾਹੀਦੀ ਅਜ਼ਾਦੀ

แชร์
ฝัง
  • เผยแพร่เมื่อ 12 ม.ค. 2025

ความคิดเห็น • 1.7K

  • @harmanmasiti
    @harmanmasiti 22 วันที่ผ่านมา +194

    ਜਾਤ ਪਾਤ ਸ਼ਮਸ਼ਾਨ ਘਾਟ ਗੁਰਦੁਆਰੇ ਵਾਲੀ ਗੱਲ ਸੋਹਣੀ ਕੀਤੀ paji 👍

  • @vatishsunny5244
    @vatishsunny5244 21 วันที่ผ่านมา +19

    ਬਾਈ ਸੋਹ ਲੱਗੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੁਹਾਡੇ ਜਾਤ ਵਾਲੇ ਮੁੱਦੇ ਤੇ ਵਿਚਾਰ ਸੁਣ ਕੇ ਰੂਹ ਖੁਸ਼ ਹੋ ਗਈ। ਵੀਰ ਜੀ ਲਵ ਜੂ ਆ ❤❤❤

    • @vatishsunny5244
      @vatishsunny5244 20 วันที่ผ่านมา

      Veer iss Topic te ikk Podcast ya koi Video he bna Do please 🙏🙏

  • @sukhbenipal2164
    @sukhbenipal2164 22 วันที่ผ่านมา +258

    ਰੋਸਟਿੰਗ ਤਾਂ ਬੋਹਤ ਕਰਦੇ ਆ. ਪਰ ਸਵਾਦ ਬਰੋ ਇਥੇ ਹੀ ਆਉਂਦਾ ❤😂

    • @PunjabiprankRoastedvlogger
      @PunjabiprankRoastedvlogger  22 วันที่ผ่านมา +22

      ਲਵ ਯੂ ਅਸਤਾਦ ਜੀ ❤❤

    • @sukhbenipal2164
      @sukhbenipal2164 22 วันที่ผ่านมา

      @@PunjabiprankRoastedvloggerਲਵ ਯੂ ਟੂ ਬਰੋ ❤🙏🏻

    • @SukhvinderKour-vt9bi
      @SukhvinderKour-vt9bi 22 วันที่ผ่านมา +2

      ​@PunjabiprankRoastedvlogger ❤❤oh sukar a sukar aa agi sdi jnn msa ona prawa hun dss ardasa krya krea hunki ase bee rba sda pra itali wala kdo aauga❤❤

    • @pawankaur8768
      @pawankaur8768 21 วันที่ผ่านมา

      @@PunjabiprankRoastedvloggermar jneaa chaa peeni aukhii krtii 😂😂😂😂 meri

    • @babbusanghavlogs7153
      @babbusanghavlogs7153 21 วันที่ผ่านมา +1

      Love ❤️u ਵੀਰ Bramton ਤੋਂ

  • @Sacchaikiawaaz-lm9fx
    @Sacchaikiawaaz-lm9fx 21 วันที่ผ่านมา +56

    ਜਾਤ ਪਾਤ ਵਾਲੀ ਬਹੁਤ ਵਧੀਆ ਗੱਲ ਕਹੀ ਤੁਸੀਂ ਵੀਰ ਜੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ❤

  • @gurjantsandhu9850
    @gurjantsandhu9850 22 วันที่ผ่านมา +81

    ਵਿਆਹ ਜਿੰਨਾ ਚਾਅ ਚੜ ਜਾਂਦਾ ਜਦੋਂ ਤੇਰਾ ਪੌਡਕਾਸਟ ਆਉਂਦਾ ਵੀਰ ਅੱਜ ਤੇ ਸਿਰਾ ਕਰਾਂ ਤਾਂ ਜਿਉਂਦਾ ਵਿਸਦਾ ਰਹਿ ਵੀਰ 🎉🎉🎉🎉🎉

    • @PANJ-AAB-q3e
      @PANJ-AAB-q3e 21 วันที่ผ่านมา +1

      Viah jihna ala te hun dar hi lgda 😅 viah jihna chaa ta pehla diya glla c ajj de tym ta pta ni viah rehna ke nhi

  • @jatinderbhinder4360
    @jatinderbhinder4360 21 วันที่ผ่านมา +18

    6:45 😂😂😂😂 Poonam Pandey 😂😂😂😂😂😂😂 ਓ ਪ੍ਰਵਾ ਹਸ ਹਸ ਬੁਰਾ ਹਾਲ ਹੋ ਗਿਆ 😂😂😂😂😂😂😂😂😂😂👌👌👌👌👌👌👌👌👌

  • @sonudhillon831
    @sonudhillon831 22 วันที่ผ่านมา +23

    ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ 🙏🙏
    ਤੇਰੇ ਤੋਂ ਵੱਡਾ ਕੋਈ ਰੋਸ਼ਟਰ ਨੀ ਜੱਟਾ ਸਿਰਾ ਕਰਾਤਾ ਬਾਈ । ਗੁਰ ਦੀ ਵਧੀਆ ਮਾਰੀ ਤੂੰ ਮਜਾ ਆ ਗਿਆ । ਇਟਲੀ ਵਾਲਾ ਵੀਰ ਜਿੰਦਾਬਾਦ । ਅਗਲੀ ਵੀਡੀਓ ਸ਼ਹੀਦੀ ਦਿਹਾੜਿਆਂ ਤੋਂ ਬਾਅਦ ਪਾਈਂ ਵੀਰ ❤❤

  • @PawanKumar-ed5lw
    @PawanKumar-ed5lw 21 วันที่ผ่านมา +73

    ਗੁਰ ਕੌਰ ਤੇ ਇੱਕ ਵੀਡੀਓ ਹੋਰ ਉਸਤਾਦ ਜੀ

  • @jaskaransingh-hx3de
    @jaskaransingh-hx3de 21 วันที่ผ่านมา +20

    ਜਾਤ ਪਾਤ ਵਾਲੀ ਗੱਲ ਬਹੁਤ ਵਧੀਆ ਕੀਤੀ ਵੀਰ ਜੀ

  • @navdeepsingh..
    @navdeepsingh.. 22 วันที่ผ่านมา +23

    ਸਵਾਦ ਲਿਆ ਦਿੱਤਾ ਵੀਰੇ ਗੁਰ ਦੀ ਤਾਂ ਚੰਗੀ ਹਨੇਰੀ ਲਿਆ ਦਿੱਤੀ ਤੂੰ ਜੋ ਅਗਲਾ posdcast ਕਰਨਾ ਉਸ ਵਿੱਚ ਥੋੜ੍ਹਾ ਜਿਹਾ ਹੋਰ ਜ਼ਿਕਰ ਕਰ ਦਿਓ ਗੁਰ ਡਾਕੂ ਹੁਸੀਨਾ ਦਾ 😂😂😂😂😂😂😂😂😂😂
    Love u ਭਰਾ

  • @JobanDugalwalia
    @JobanDugalwalia 2 วันที่ผ่านมา

    12:45 was Epic 😂😅💯

  • @gavi_naaz
    @gavi_naaz 22 วันที่ผ่านมา +43

    ਵੀਰੇ ਆਨੰਦ ਆ ਗਿਆ

    • @PunjabiprankRoastedvlogger
      @PunjabiprankRoastedvlogger  22 วันที่ผ่านมา +10

      😂😂 ਬੱਸ ਅਸਤਾਦ ਜੀ ਤੁਸੀ ਕਹਿ ਦਿੱਤਾ ਮੁੱਲ ਮੁੜ ਗਿਆ ❤❤

    • @gavi_naaz
      @gavi_naaz 22 วันที่ผ่านมา +7

      @ ਵੀਰੇ ਮੇਰਾ ਨਾਮ ਕਮਲਜੀਤ ਕੌਰ ਅ Gavi Naaz ਮੇਰੇ ਬਚਿਆ ਦੇ ਨਾਮ ਨੇ ਤੇ ਮੈਂ ਸਾਹਨੇਵਾਲ ਲੁਧਿਆਣਾ ਤੋ ਠੋਡੀ ਬਹੁਤ ਬੱਡੀ ਫੈਨ ਆ

    • @joeytribbiani2386
      @joeytribbiani2386 22 วันที่ผ่านมา +1

      Acha ji apne bache de khyal rakh​@@gavi_naaz

    • @GurnamOrganicFresh
      @GurnamOrganicFresh 21 วันที่ผ่านมา

      ​@@gavi_naaz good 👍 Ji, ਮੈ ਵੀ ਲੁਧਿਆਣੇ ਤੋਂ ਆ।।

    • @gavi_naaz
      @gavi_naaz 21 วันที่ผ่านมา +1

      @@GurnamOrganicFresh 🙏

  • @jashanpreetsingh1210
    @jashanpreetsingh1210 21 วันที่ผ่านมา +3

    ਇਟਲੀ ਵਾਲਿਆਂ ਸਵਾਦ ਆ ਜਾਂਦਾ ਵੀਡੀਉ ਦੇਖ ਕੇ ਵੈਰੀ ਗੁੱਡ ਬਾਈ ਜੀ ਅੱਤ 🎉🎉🎉

  • @lovelysadhu4221
    @lovelysadhu4221 22 วันที่ผ่านมา +40

    ਕਹਿੰਦੇ ਕੌਣ ਆ ਗਿਆ ਕਹਿੰਦੇ ਇਟਲੀ ਵਾਲਾ ਆ ਗਿਆ ਮੇਰਾ ਵੀਰ

  • @Khanealwal_1
    @Khanealwal_1 21 วันที่ผ่านมา +9

    11:08 ਚਿਮਟਾ ਸੋਹਣਾ ਵਜੋਨਾ ਬਾਈ ਕੱਲ ਤੋਂ ਕਰਲਾ ਬੁੱਕ ਸਾਨੂੰ ਵੀ ਨਾਲ ਅਸੀਂ v ਆਜਾ ਗੇ ਚਿਮਟਾ ਵਜੋਨ 😂

  • @BAAPJI1987
    @BAAPJI1987 22 วันที่ผ่านมา +26

    ਇਹ ਲੋਕ ਦੱਲੇ ਕੰਜਰ ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਆਉਂਦੀ ਖਿੱਚ ਕੇ ਰੱਖ ਬਾਈ

  • @Rajbirkaur-w6z2k
    @Rajbirkaur-w6z2k 22 วันที่ผ่านมา +18

    ਜਦੋਂ ਤੁਸੀਂ ਗੁਰ ਨਾਲ ਪੋਡਕਾਸਟ ਕੀਤਾ ਸੀ ਤਾਂ ਬਹੁਤ ਲੋਕ ਗਾਲਾਂ ਕੱਢਦੇ ਸੀ ਪਰ ਮੈਂ ਜਵਾਬ ਦਿੱਤਾ ਸੀ ਅਗਰ ਗੁਰ ਗ਼ਲਤ ਹੋਈ ਤਾਂ ਇਟਲੀ ਵਾਲਾ ਵੀਰ ਜ਼ਰੂਰ ਰੋਸਟ ਕਰੇਗਾ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਕੋਈ ਮੇਰੇ ਭਰਾ ਐਵੇਂ ਕਿੱਦਾਂ ਮਾੜਾ ਬੋਲ ਸਕਦਾ 😊😊😊😊❤😊 ਚੰਗੀਆਂ ਤਰ੍ਹਾਂ ਰੋਸਟ ਕਰ ਵੀਰੇ😊😊❤❤

    • @042ranjodhssandhu
      @042ranjodhssandhu 21 วันที่ผ่านมา +1

      Bhara nu bolo galan thorian ghat kadya kre 😂😂😂😂😂😂

    • @Rajbirkaur-w6z2k
      @Rajbirkaur-w6z2k 21 วันที่ผ่านมา +1

      @@042ranjodhssandhu ਲਾਤੂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ

  • @Manjotsingh-od8hr
    @Manjotsingh-od8hr 17 วันที่ผ่านมา

    ਇਟਲੀ ਆਲਿਆ ਸੱਚੀ ਅੱਤ ਕਰੌਨਾ ਵੀਰੇ ਤੂੰ ।ਬਹਿਣਚੋਦ ਖਿੱਚ ਕੇ ਰੱਖੋ ਤਾਂ ਜੋ ਇਹ ਸਾਰਾ ਮਹਿਕਮਾ ਔਕਾਤ ਚ ਰਹੇ ❤️❤️Love you bhraa sirra 😊

  • @mahabirsingh-kp4mj
    @mahabirsingh-kp4mj 22 วันที่ผ่านมา +14

    ਆ ਗਿਆ ਮੇਰਾ ਵੀਰ ,

  • @S2R2srr
    @S2R2srr 22 วันที่ผ่านมา +60

    ਜੇਬ ਕਤਰੀ ਗੁਰ ਕੌਰ😂😂😂😂

    • @PunjabiprankRoastedvlogger
      @PunjabiprankRoastedvlogger  22 วันที่ผ่านมา +7

      😂😂😂😂

    • @amarjitsingh3636
      @amarjitsingh3636 22 วันที่ผ่านมา +1

      Tusi TH-cam ta oo ma ve dekhi aa Duhadi video

    • @SoniaRajan-js9bp
      @SoniaRajan-js9bp 20 วันที่ผ่านมา +1

      ​@@PunjabiprankRoastedvlogger boht funny roasting veere

  • @BoSS-tu1df
    @BoSS-tu1df 22 วันที่ผ่านมา +22

    ਉਸਤਾਦ ਜੀ ਅੱਜ ਆਏ ਆਪਣੀ ਪੁਰਾਣੀ ਫੋਰਮ ਚ 😂😂👌❤️❤️

  • @Prabhsingh-od1mz
    @Prabhsingh-od1mz 14 วันที่ผ่านมา +1

    Well done describe & analysis jida glti bare apne khul ke daseya well done bhai ji 🙏🙏🙏 puri video end si fire🔥🔥🔥

  • @Virk55-jh9pr
    @Virk55-jh9pr 19 วันที่ผ่านมา +1

    Full entertainment😂😂😂 🔥🔥🔥🔥nai reesa jatta teria ❤❤❤ love you aa mere bhra nu😍🤗🌹🌹

  • @rameshrai8738
    @rameshrai8738 22 วันที่ผ่านมา +4

    2:10 😂😂end ਗੱਲ ਬਾਤ 😂😂

  • @KaptanRajput-oj3mr
    @KaptanRajput-oj3mr 22 วันที่ผ่านมา +37

    ਮੈਂ ਸੋਲੇ ਫਿਲਮ ਦਾ ਠਾਕੁਰ ਵਾਂ😂 ਵਦੀਆ ਵਦੀਆ ਵੀਰ

  • @Mantaj-j9w
    @Mantaj-j9w 21 วันที่ผ่านมา +4

    😂😂😂😂❤❤❤❤❤ love you bro ❤❤❤ kam jma ok report hi karda mera bhara
    Last wala song 😂😂😂

  • @ArwinderSingh-w6c
    @ArwinderSingh-w6c 22 วันที่ผ่านมา +14

    ਬਾਈ ਧਰਮ ਨਾਲ ਸਵਾਦ ਆ ਗਿਆ 😂❤

  • @GurdeepSingh-qx3ps
    @GurdeepSingh-qx3ps 21 วันที่ผ่านมา +1

    ਬਹੁਤ ਵਧੀਆ ਵੀਰ ਜੀ, ਥੋੜ੍ਹਾ ਜਲਦੀ ਲਿਆ ਕਰੋ , 😂😂😂😂

  • @PawanKumar-ed5lw
    @PawanKumar-ed5lw 21 วันที่ผ่านมา +5

    ਹੁਣ ਗੱਲ ਬਣੀ ਉਸਤਾਦ ਜੀ

  • @deepvlogsoffical2975
    @deepvlogsoffical2975 19 วันที่ผ่านมา +2

    😂😂😂😂 sira kmm kita aaj rooh khush hoyi jdo tu esde gulla dita

  • @PenduCoder
    @PenduCoder 20 วันที่ผ่านมา +1

    Suwad aa gya parawa😂😂 love from Pakistan

  • @singhdaljeet1459
    @singhdaljeet1459 19 วันที่ผ่านมา

    You r too good.. you simply raise the concern and I appreciate it. Keep doin the good work 👏🏻👏🏻👏🏻

  • @honeysp9695
    @honeysp9695 21 วันที่ผ่านมา +25

    ਜਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੋਵੇ ਪਾਠ ਕਰਦਾ ਹੋਵੇ ਲੱਖ ਦੀ ਲਾਹਨਤ ਓਹਦੇ ਤੇ ਜਾਤ ਪਾਤ ਨੂੰ ਐਵੇਂ ਬੋਲੇ
    ਮਾਨਸ ਸਾਡੀ ਜਾਤ ❤
    ਜਾਤ ਕਾ ਗਰਭੁ ਨਾ ਕਰ ਮੂਰਖ ਗਵਾਰਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ

  • @T-yu8qu
    @T-yu8qu 21 วันที่ผ่านมา

    ਬਹੁਤ ਘੈਂਟ ਗੱਲ ਬਾਤ ਆ 😂❤

  • @prabhveer611
    @prabhveer611 22 วันที่ผ่านมา +21

    ਵੀਡੀਓ ਦੇਖੀਂ ਨ੍ਹੀ ਪਹਿਲਾ comment ਤੇ like ਦੇਈਏ ਪਤਾ ਹੈ ਵੀਡੀਓ ਘੈਂਟ ਹੋਣੀ ਆ ਇਟਲੀ ਵਾਲਾ ਜਦੋ ਵੀਡੀਓ ਬਣਾਉਂਦਾ ਸਿਰਾ ਲਾਉਂਦਾ ਆ

  • @Balkkaransingh2911
    @Balkkaransingh2911 7 วันที่ผ่านมา

    ਮਨ ਦੀ ਖੁਸ਼ੀ 😂😂😂😂😂

  • @Officialmalkeet
    @Officialmalkeet 22 วันที่ผ่านมา +60

    ਸ਼ੁਕਰ ਵੀਰ ਕਿਤੇ ਤੈਨੂੰ ਵੀ ਚੇਤਾ ਆਇਆ ਕੇ ਤੇਰਾ ਯੂ ਟਿਊਬ ਚੈਨਲ ਹੈਗਾ ਵਾ ❤😂

    • @PunjabiprankRoastedvlogger
      @PunjabiprankRoastedvlogger  22 วันที่ผ่านมา +10

      😂😂😂😂😂

    • @Officialmalkeet
      @Officialmalkeet 22 วันที่ผ่านมา +1

      ਬਹੁਤ ਪਿਆ ਵੀਰੇ ਅੰਮ੍ਰਿਤਸਰ ਸਾਹਿਬ ਤੋ ❤​@@PunjabiprankRoastedvlogger

    • @hardeep.s.k
      @hardeep.s.k 22 วันที่ผ่านมา +5

      ​@@PunjabiprankRoastedvloggerlock di chaabi gawach gai c hana bai 🤣😂😄😆🤪👻🤠

    • @MaanSonumaanMaan
      @MaanSonumaanMaan 22 วันที่ผ่านมา

      ਵੀਰ ਜੀ ਆਪ ਜੀ ਕਹਿੰਦੇ ਸੀ ਕਿ ਆਪ ਦੁਆਬੇ ਤੋਂ ਹੋ ਪਰ ਮੈਨੂੰ ਆਪ ਜੀ ਦੀ ਲੈਂਗੁਏਜ ਦੁਆਬੇ ਦੀ ਨਹੀਂ ਲੱਗਦੀ ਜਿੱਦਾਂ ਕੀ ਆਪ ਜੀ ਦੀ ਲੈਂਗੁਏਜ ਵਿੱਚ ਪੁੱਤਰ ਜੀ ਪੁੱਤਰ ਜੀ ਪੁੱਤਰ ਨਹੀਂ ਕਹਿੰਦੇ ਜਿਸ ਤਰੀਕੇ ਨਾਲ ਆਪ ਕਹਿ ਰਹੇ ਹੋ ਉਥੇ ਧੀ ਪੁੱਤ ਬੇਟਾ ਕੁੜੀ ਮੁੰਡਾ ਜਾਂ ਇੱਦਾਂ ਕਰਕੇ ਕੁਝ ਵੀ ਕਹਿ ਦਿੰਦੇ ਆ ਲੇਕਿਨ ਜਿਹੜਾ ਤੁਸੀਂ ਹੈਗੇ ਤਾਂ ਪੰਜਾਬ ਦੇ ਹੀ ਪੰਜਾਬੀਓ ਪਰ ਦੁਆਬੇ ਦੇ ਕਿਸੇ ਏਰੀਏ ਦੇ ਉਹ ਪਲੀਜ਼ ਇਨਾ ਜਰੂਰ ਕਲੀਅਰ ਕਰਿਓ ਕਿਉਂਕਿ ਸਾਡੇ ਕਈ ਜਣਿਆਂ ਦੇ ਵਿੱਚ ਇਹ ਚੀਜ਼ ਦੀ ਬੈਂਸ ਹੋਈ ਮੇਰੇ ਫਰੈਂਡਾਂ ਦੇ ਨਾਲ ਕੀ ਇਹ ਬਾਈ ਦੁਆਬੇ ਦਾ ਨਹੀਂ ਆ ਤੇ ਉਹ ਕਹਿੰਦੇ ਕਿ ਇਹ ਕਹਿੰਦਾ ਮੈਂ ਦੁਆਬੇ ਦਾ ਹਾਂ ਤੁਸੀਂ ਦੁਆਬੇ ਦੇ ਕਿਸ ਏਰੀਏ ਦੇ ਹੋ ਮੈਂ ਨਵੇਂ ਸ਼ਹਿਰ ਦਾ ਹਾਂ ਸ਼ਹੀਦ ਭਗਤ ਸਿੰਘ ਨਗਰ ਦਾ ਹਾਂ ਜਾਡਲਾ ਬਲਾਚੌਰ ਆਪ ਜੀ ਕਿਸ ਏਰੀਏ ਦੇ ਹੋ ਵੈਸੇ ਮੈਂ ਯੂਪੀ ਵਿੱਚ ਰਹਿੰਦਾ ਪੂਰਨਪੁਰ ਨੀਅਰ ਲਖੀਮਪੁਰ ਖੀਰੀ

    • @Sirjanboutique
      @Sirjanboutique 22 วันที่ผ่านมา

      😂😂

  • @Raja_angural_Gurdaspur
    @Raja_angural_Gurdaspur 21 วันที่ผ่านมา +5

    ਅਜੇ ਅੱਧਾ ਪੋਡਕਾਸਟ ਵੇਖਿਆ ਬਾਈ ਨਜ਼ਾਰਾ ਆ ਗਿਆ ਅੱਜ ਤਾਂ

  • @khushicharnjit9801
    @khushicharnjit9801 22 วันที่ผ่านมา +9

    Tuhade expression 😂😂😂😂😂haaye rabba 😂😂😂

  • @rajkumar-ft6ow
    @rajkumar-ft6ow 22 วันที่ผ่านมา +23

    ਵਧੀਆ ਟੈਪੂਆਂ ਦੀ ਪਾਅ ਵਜਾ ਕੇ ਰੱਖੋ

  • @Fashionfreek-l1o
    @Fashionfreek-l1o 21 วันที่ผ่านมา +3

    Waaah veer g thank you this video par wait rahugi new video di 😢😢😢😅😅😅😅😅

  • @TohrifieldJatt
    @TohrifieldJatt 21 วันที่ผ่านมา

    Italy wale nal lagaw bhut a sada he is our real brother dil ch jide li b khij hova italy wala jutti prade Changi karda lovee youuu mere 22 ❤

  • @tajsidhu013
    @tajsidhu013 21 วันที่ผ่านมา +3

    ATT kra ti mitra 😂😂 love u ❤ … bai sheti video paya kr❤

  • @ramanludhianawala
    @ramanludhianawala 19 วันที่ผ่านมา +2

    Love U Verra 😂❤ Sira He Launda Mera Verr ❤

  • @Itz_Ur_Preet
    @Itz_Ur_Preet 21 วันที่ผ่านมา +3

    ਇਟਲੀ ਵਾਲੇ ਵੀਰ ਜੀ love u aa ਵੱਡੇ ਵੀਰ ❤❤❤ ਸਾਰਾ ਕੁਝ ਹੀ 01.No ਆ ।। ਬਾਈ ਜਾਤ ਪਾਤ ਵਾਲੀ ਗੱਲ ਬਹੁਤ ਘੈਂਟ ਕਹੀ ਤੁਸੀਂ ❤❤❤ ਆਪਣੇ ਗੁਰੂ ਸਹਿਬਾਨ ਜੀ ਇਹ ਸਭ ਖਤਮ ਕਰਦੇ ਰਹੇ ਪਰ ਆਪਣੇ ਲੋਕ ਇਹਨਾਂ ਜਾਤਾ ਪਾਤਾ ਵਿੱਚ ਹੀ ਪਏ ਨੇ 💯❤❤ Love you veere ਜਲਦੀ ਪੋਡਕਾਸਟ ਪਾਇਆ ਕਰੋ ਵੀਰੇ ❤❤

  • @insane_comic
    @insane_comic 18 วันที่ผ่านมา

    ਰੋਸਟਿੰਗ ਤਾਂ ਬੋਹਤ ਕਰਦੇ ਆ. ਪਰ ਸਵਾਦ ਬਰੋ ਇਥੇ ਹੀ ਆਉਂਦਾ ❤ love you paji 😂

  • @GurpreetSingh-n5u5x
    @GurpreetSingh-n5u5x 22 วันที่ผ่านมา +39

    ਉਹ ਬੱਲੇ ਬੱਲੇ ਇਟਲੀ ਵਾਲਿਆ ਵੀਰੇ ਨਈ ਰੀਸਾ ਤੇਰੀਆ 😂😂😂😂👏🏻

  • @navibhambra8657
    @navibhambra8657 21 วันที่ผ่านมา

    Pajiii end krai ya puri ehna dalliiiyya di.
    Sonh lge oh besan te jo tva laya na bjaar ch Ghumma. Babeey halle tk hassssa ni rukn deya yrr paji. Love you paji❤❤. 😂😂😂❤

  • @DhAliwAlsAAb000
    @DhAliwAlsAAb000 22 วันที่ผ่านมา +9

    ਸੱਚੀ ਬਾਈ ਦਿਲ ਖੁਸ ਕਰਤਾ। ਖਿੱਚ ਕੇ ਰੱਖ ਇਹਨਾ ਖੱਚਾ ਨੂੰ

  • @dspdhanveer2937
    @dspdhanveer2937 22 วันที่ผ่านมา +7

    ਵੀਰ ਹੁਣ ਪਤਾ ਲੱਗ ਗਿਆ ਵੀ ਕੁੱੜੀਆਂ ਬਹੁਤ ਚਲਾਕ ਹੁੰਦੀਆਂ ਨੇ

  • @yashitaly4219
    @yashitaly4219 21 วันที่ผ่านมา +2

    😂😂 वीर टापू नमे नमे 😂 केतु ले के कई जादे 😂 हो सब कुछ गोल माल हैं 😂😂
    LOVE YOU BRO WHITING NEXT PART 👍👍👍👍
    Your King 👑🦁🐯👑 Bro

  • @Punjabitadkagirl
    @Punjabitadkagirl 21 วันที่ผ่านมา +4

    Bht hassa aunda wase paji nu fool banata c ess chawal ne 🤣🤣🤣🤣

  • @Jajbyandimittipanjab
    @Jajbyandimittipanjab 11 วันที่ผ่านมา

    ਭਾਅ ਸਿੱਰਾ yrrr😂

  • @ramanpreetkaur1344
    @ramanpreetkaur1344 22 วันที่ผ่านมา +5

    Bht vdia c 😂😂😂😂…. Mjja aagya bur kaur di roasting end c😂😂😂… eho jhiya nu ehda hi pta lgna chahida kise di maa dhee badnam kr k ki milda… ohna nu jdo marha chngga bulwaya thode to ik var ni keha k chl gaal na kddho maa dhee kise di… hun pta lggu besharm nu👍👍👍

    • @daljitrandhawa2041
      @daljitrandhawa2041 21 วันที่ผ่านมา

      Jdo arsh di mummy bhen nu gala dinde c oss time story' la k shear kedi c hun jdo ptta apne te gll aie akal aie honi sali nuu😂😂😂😂

  • @sumansingh5647
    @sumansingh5647 20 วันที่ผ่านมา

    ਭਾਉ ਮਜ਼ਾ ਆ ਗਿਆ ।😂😂😂😂😂😂

  • @Gilldairyfarming11
    @Gilldairyfarming11 21 วันที่ผ่านมา +3

    ਗੁਰ ਵਰਗੀ ਰੰਨ ਦੇਖ ਕੇ ਜਾਨਵਰ ਵੀ ਕਾਮ ਚ ਆਜੇ😂, ਇਹਨਾਂ ਗਸਤੁਡਾ ਕਰਕੇ ਸਭ ਬਦਨਾਮ ਨੇ,

  • @SimranSingh-pk8co
    @SimranSingh-pk8co 21 วันที่ผ่านมา

    Hahha, my god the song at the end was amazing 😂😂😂😂😂😂

  • @simranjitsingh4167
    @simranjitsingh4167 21 วันที่ผ่านมา +5

    Bilkul sahi kiha itely vale veer ji👍

  • @jagirsandhu6356
    @jagirsandhu6356 21 วันที่ผ่านมา +2

    ਬੇਹਤਰੀਨ ਪ੍ਰੋਗਰਾਮ ਬਈ ਇਟਲੀ ਦਾ ਤੋਨ ਕੇਰੱਖ ਬੇਟਾ ❤❤❤

  • @sehajpartap.756
    @sehajpartap.756 21 วันที่ผ่านมา +3

    lov u bro😎👍🏻👍🏻

  • @itsramanchahal
    @itsramanchahal 13 วันที่ผ่านมา

    Love you jatta Sachi mazza aygea😂

  • @lavihassanpuri5757
    @lavihassanpuri5757 21 วันที่ผ่านมา +9

    12:10 ਤੇ ਬਾਈ ਕਸਮ ਲੱਗੇ ਢਿੱਡ ਦੁਖਨ ਲਾਤਾ ਪਤੰਦਰਾ 😂😂😂😂

    • @atindersinghasr7225
      @atindersinghasr7225 21 วันที่ผ่านมา +3

      😂😂 Sahi gal

    • @shortcreater6863
      @shortcreater6863 21 วันที่ผ่านมา

      Same here sahi gl aaa hassa ee nai rukk reha tatte lamkgye ne bche de hahahahahaha

    • @shortcreater6863
      @shortcreater6863 21 วันที่ผ่านมา

      Hahahahaha same here tatte hoote maate lainde ne hahahahahahah hassa e ni ruk reha sala ahahahahaha

  • @happybhatti005
    @happybhatti005 21 วันที่ผ่านมา

    ਇਸ ਵਿਡੀਉ ਦੀ ਇੰਤਜ਼ਾਰ ਸੀ, ਅਨੰਦ ਆ ਗਿਆ ਸਵੇਰੇ ਸਵੇਰੇ ਸੁਣ ਕੇ 😅

  • @dalbirsinghsingh8144
    @dalbirsinghsingh8144 21 วันที่ผ่านมา +8

    ਖਿੱਚ ਕੇ ਇਟਲੀ ਵਾਲੇ ਇੰਨਾ ਦਗਰ ਦੱਲਿਆ ਨੂੰ

  • @bhullarbhullar1629
    @bhullarbhullar1629 15 วันที่ผ่านมา +1

    ਵੀਰ ਜੀ ਥੋਡੇ ਨਾਲ ਵੀ ਇਦਾਂ ਦਾ ਹੋ ਜਾਂਦਾ 😂😂😂😂😮

  • @gurmanjotsinghgrewal4741
    @gurmanjotsinghgrewal4741 22 วันที่ผ่านมา +5

    Swere swere video Dekh k chitt Khush ho gya 😂
    Luv v veere

  • @salmanchoudhary9501
    @salmanchoudhary9501 21 วันที่ผ่านมา

    Bhai aaaa bnda da humour bhutt tagdaa 😂😂😂😂 aaah😂😂😂

  • @vishalgondwal4991
    @vishalgondwal4991 8 วันที่ผ่านมา

    Swaad 🌪️⚡aagya bro Italy waliya praa 😂😂😂

  • @navjotkaur4482
    @navjotkaur4482 22 วันที่ผ่านมา +5

    ਜਦੋਂ ਤੁਸੀਂ ਗੁਰਪ੍ਰੀਤ ਨਾਲ ਬਰੋਡਕਾਸਟ ਕੀਤਾ ਸੀ. ਮੈਨੂੰ ਆ ਕੁੜੀ fake ਹੀ ਲੱਗ ਰਹੀ ਸੀ. ਕਿਉ ਕਿ ਅੱਜ ਦੇ ਸਮੇਂ ਵਿਚ ਕੋਈ ਵੀ ਏਨਾ ਸ਼ਰੀਫ ਨਹੀਂ ਹੁੰਦਾ . ਮੈਨੂੰ ਲਗਦਾ ਹੈ ਕਿ ਜੋ ਵੀ ਇਨਸਾਨ ਇਨਾ ਸ਼ਰੀਫ ਹੁੰਦਾ ਤੇ ਉਹ ਸੋਸ਼ਲ ਮੀਡੀਆ ਤੇ ਨਹੀਂ ਆਉਂਦਾ

  • @mooslmoosl8389
    @mooslmoosl8389 21 วันที่ผ่านมา +5

    ਅੱਤ ਸਿਰਾ ਬੰਬ 🎉
    ਇਕੱਲਾ ਰੋਸਟ ਤਾਂ ਸਾਰੇ ਕਰ ਲੈਂਦੇ ਪਰ ਇਸਦਾ ਮਤਲਬ ਨਿਕਲਦਾ ਹੁੰਦਾ

  • @parminderuppal7665
    @parminderuppal7665 21 วันที่ผ่านมา

    ਦਿਲ ਖੁਸ਼ ਹੋ ਜਾਂਦਾ ਤੈਨੂੰ ਵੇਖਕੇ ਵੀਰ❤

  • @1GillGaming
    @1GillGaming 22 วันที่ผ่านมา +5

    Majja aa gya roti khan da yrr.

    • @PunjabiprankRoastedvlogger
      @PunjabiprankRoastedvlogger  22 วันที่ผ่านมา

      Ki khada Darling ??

    • @1GillGaming
      @1GillGaming 22 วันที่ผ่านมา +1

      @@PunjabiprankRoastedvlogger yr mummy Ghar ni c. Mai fir aap hi bna lye loon pa k nal Dahi nal video. Majja aa gya

  • @mishu3165
    @mishu3165 21 วันที่ผ่านมา +1

    @11:06 best part mera tidh dukhn lg gya hass hass k

  • @Dhillon_hardeep
    @Dhillon_hardeep 22 วันที่ผ่านมา +6

    ਭਰਾਵਾ ਬਹੁਤ ਦਿਨ ਦੇ ਉਡੀਕ ਦੇ ਤੇਰੀ ਵੀਡੀਓ ❤....ਮੈਨੂੰ ਲੱਗਿਆ ਤੂੰ ਭੁੱਲ ਹੀ ਗਿਆ ਤੇਰਾ ਚੈਨਲ ਵੀ ਆ youtube ਤੇ 😂❤❤❤❤ ਤੇਰੀ ਰੋਸਟਿੰਗ ਬਹੁਤ ਵਧੀਆ ਠੋਕ ਕੇ ਰੱਖ ਇੰਨਾ ਨੂੰ ❤❤

  • @jattsab7045
    @jattsab7045 6 วันที่ผ่านมา

    Aattttt kra ti 22 ❤❤❤❤❤❤❤😂😂😂😂🤣🤣😂

  • @ArwinderSingh-w6c
    @ArwinderSingh-w6c 22 วันที่ผ่านมา +5

    ਗੁਰ ਜੇਬਕਤਰੀ 😂

  • @funnyanimals8170
    @funnyanimals8170 18 วันที่ผ่านมา

    ਸਵਾਦ ਆ ਗਿਆ ਵੀਰ। .ਵਖੀਆ ਦੁਖਨ ਲਗਪਿਆ ॥

  • @gopy.zaildaar8838
    @gopy.zaildaar8838 22 วันที่ผ่านมา +250

    😂😂 ਭਰਾਵਾਂ ਏਹ ਜਦੋਂ ਕਹਿੰਦੀ ਸੀ ਨਾਂ ਮੈਂ ਜਾਪ ਸਾਹਿਬ ਪਾਠ ਕਰਦੀ ਮੈਂ ਬਹੁਤ ਇਮੋਸ਼ਨਲ ਹੋ ਗਿਆ ਸੀ ਮੋ ਸੋਚਦਾਂ ਸੀ ਏਹ ਗੁਰੂ ਪਾਤਸ਼ਾਹ ਨੂੰ ਮੰਨਣ ਆਲ਼ੀ ਨਾਲ ਏਦਾਂ ਕਿਉਂ ਹੋਇਆ ਪਰ ਹੁਣ ਕਰਤੂਤਾਂ ਸੁਣ ਕੇ ਜ਼ਕੀਨ ਨਹੀਂ ਆਉਂਦਾ

    • @PunjabiprankRoastedvlogger
      @PunjabiprankRoastedvlogger  22 วันที่ผ่านมา +24

      😂😂😂😂😂

    • @S2R2srr
      @S2R2srr 22 วันที่ผ่านมา +8

      😂😂😂😂

    • @AmandeepSingh-rt6eg
      @AmandeepSingh-rt6eg 22 วันที่ผ่านมา +4

      Gal ta eh a k dooje pase di gal bina sune te koi ehdi push padtal kite bina ohdi sas nu galla kadna eh sahi a,, nahi oda os di gal sunde, oda podcast kar lainde but galla thodo kadnia chahidiya c

    • @S2R2srr
      @S2R2srr 22 วันที่ผ่านมา +9

      @@AmandeepSingh-rt6eg hun eh swaal Krna be mtlb aa
      Odo podcast ch sare Jane very good veer eda oda chk k rkh bhen nu ensaaf dilae😂😂 sare lge c commnt krn
      Gur kor bdi vdi ਖਿਡਾਰੀ ਨਿਕਲੀ ਸਾਰਿਆ ਨੂੰ ਫੁਦੁ ਬਣਾ ਦਿੱਤਾ
      ਹੁਣ ਇਹ ਗਲਾ krnia ਮਤਲਬ ਇਟਲੀ ਵਾਲੇ ਨੂੰ ਉਕਸਾ ਵਾਲਾ ਕੰਮ
      ਗੁਰ ਕੌਰ ਦੇ ਸਸੁਰਾਲ ਵਾਲੇ ਏਨੇ v dudd de dhulle nhi
      Gur korr ta hai hi gshtod ek nmbr di

    • @AmandeepSingh-rt6eg
      @AmandeepSingh-rt6eg 22 วันที่ผ่านมา +1

      Bro. Eh masla tu han jatta pta da na bna veer,

  • @parmsanotra8453
    @parmsanotra8453 21 วันที่ผ่านมา

    Paji a gye .. love u man veere ❤❤ GBU Bhut Bhut vdya

  • @SukhSingh-k1o
    @SukhSingh-k1o 20 วันที่ผ่านมา +5

    ਇਹਨੇ ਜਾਪ ਸਾਹਿਬ ਕਦੇ ਕੀਤਾ ਹੁੰਦਾ ਤਾਂ ਇਹ ਜਪ ਸਾਹਿਬ ਨਾ ਕਹਿਂਦੀ ਨਾ ਜਾਪ ਸਾਹਿਬ ਕਹਿਂਦੀ

  • @pkgill2149
    @pkgill2149 20 วันที่ผ่านมา

    😂😂😂😂 ...... Bhaji diya gla gazab hundiya... 😅😅

  • @Politics-Situation
    @Politics-Situation 22 วันที่ผ่านมา +10

    ਆ ਗਿਆ ਮੇਰਾ ਵੀਰ ਇਟਲੀ ਵਾਲਾ🎉🎉 ਕੁੜੀ ਪਿੱਛੇ ਲੱਗ ਵੀਡਿਓਜ਼ ਵੀ ਲੇਟ ਕਰਲੀਆਂ😂 ਸਿਸਟਮ ਹੀ ਹਿਲਾ ਗਈ ਗੁਰ ਕੋਰ ਸਹੁਰਿਆਂ ਦਾ ਵੀ 😂ਇਟਲੀ ਵਾਲੇ ਸਣੇ ਹੋਰ ਵੀ ਕਈਆਂ ਦਾ😂। ਮੇਰਾ ਵੀਰ ਅੱਗੇ ਤੋਂ ਧਿਆਨ ਰੱਖੀ
    ਪੰਜਾਬ ਦਾ ਨੰਬਰ ਇੱਕ ਰੋਸਟਰ - ਮਨਿੰਦਰ ਇਟਲੀ ਵਾਲਾ❤

  • @sehajpartap.756
    @sehajpartap.756 21 วันที่ผ่านมา +2

    kya baat kya baat sir ji😎🤘🏻

  • @ritiksharma3079
    @ritiksharma3079 22 วันที่ผ่านมา +7

    ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਿ ਬਾਈ ਨੇ ਹਜੇ ਤਕ ਗੁਰ ਕੌਰ ਦੇ ਸਰੋਪਾ ਕਯੋ ਨੀ ਪਾਇਆ , ਅੱਜ ਫੇਰ ਪਾ ਹੀ ਦਿੱਤੇ ਗੁਰ ਕੌਰ ਨੂੰ ਫੁੱਲ 😂😂। good job 👍

  • @SandeepKaur-pr1mw
    @SandeepKaur-pr1mw 21 วันที่ผ่านมา

    Aj ta menu bot hasa aya😅😅😅apne veer d video dekh k

  • @AmandeepKaur-ic3zi
    @AmandeepKaur-ic3zi 22 วันที่ผ่านมา +10

    Chamriya tere vargi gasti nalo ta vdia ne izzat di kahyi di aa

    • @bhupinderjhalli3502
      @bhupinderjhalli3502 22 วันที่ผ่านมา

      Iho jihe gusse te choti soch aliyan nalon 100% wadiya hakhalal te mehnet di khande aa tere wang ladiyan jihyan karke kharcha tan ni mangde

  • @lovepreetturna5208
    @lovepreetturna5208 13 วันที่ผ่านมา

    ਟਟੇ ਮੇਰੇ ਹਵਾ ਚ ਲਹਰਾਂਦੇ ਫਿਰਨ 😂😂😂😂 ਵਾ ਜੀ ਵਾ ਕਯਾ ਬਾਤ h

  • @Gill..daljit..1313
    @Gill..daljit..1313 21 วันที่ผ่านมา +3

    Siraa 🔥😂

  • @nikhilbhagat324
    @nikhilbhagat324 17 วันที่ผ่านมา

    M bai risk lita roti khande ne video dekhi hass hass k okha hogya bai 😂😂😂😂❤

  • @sukhpreets_007
    @sukhpreets_007 21 วันที่ผ่านมา +5

    ਜਦ ਭਾਅਜੀ ਤੁਹਾਡਾ ਗੁਰ ਕੌਰ ਨਾਲ ਪਹਿਲਾਂ ਪੋਡਕਾਸਟ ਆਇਆ ਸੀ, ਮੈਂ ਓਦੋਂ ਈ ਸਮਝ ਗਿਆ ਸੀ ਕਿ ਦਾਲ 'ਚ ਕੁਝ ਕਾਲਾ 🤣🤣🤣
    ਅੱਜ-ਕੱਲ੍ਹ ਲੋਕੀ ਮੀਡੀਏ ਤੇ ਇਨਸਾਫ ਘੱਟ ਮਸ਼ਹੂਰੀ ਜਿਆਦਾ ਭਾਲਦੇ ਆ।

  • @Aashualfvlogs
    @Aashualfvlogs วันที่ผ่านมา

    End att sirra love bro❤❤😊

  • @DevSidhu-i9m
    @DevSidhu-i9m 20 วันที่ผ่านมา

    ਜੱਟਾ ਦਿਲ ਖੁਸ਼ ਕਰ ਦੇਨਾ ਤੂੰ. ਜਦੋ ਵੀਡੀਓ ਦੇਖਦਾ ਤੇਰੀ ਤੇ ਮੈ ਖੁਸ਼ ਹੋ ਜਾਨਾਂ ਜਾਰ.. ਦੱਬ ਕੇ ਰੱਖ ਕੰਮ ਨੂੰ ਤੇਰੇ ਨਾਲ ਵਾ ਜੱਟਾ

  • @Yournurseee
    @Yournurseee 21 วันที่ผ่านมา

    Hahaha I laughed so hard after so long 😂

  • @HarpreetSingh-vd7fo
    @HarpreetSingh-vd7fo 7 วันที่ผ่านมา

    ਬਾਈ ਤੂੰ ਵੀ ਸਿਰਰਾ ਕਰਦਾ 😂😂😂

  • @microhard4997
    @microhard4997 21 วันที่ผ่านมา

    Hahah khich ke veere! ❤ always love it bro!

  • @mandeepkaurmandeepkaur2908
    @mandeepkaurmandeepkaur2908 20 วันที่ผ่านมา

    Ma sad baithi c tudi vd dekh bhutt hassi thanks 😊 ena hason lae❤😊

  • @deepaksharma-ym8ne
    @deepaksharma-ym8ne 17 วันที่ผ่านมา

    Anupreet bni a odi ta bhut thaakk payi 22 nae 😅😅😅😅😂😂😂😂

  • @sagargill5318
    @sagargill5318 21 วันที่ผ่านมา

    2:36 😂😂😂❤❤ sırra lata bai ❤

  • @gurpreetG63
    @gurpreetG63 21 วันที่ผ่านมา

    veeere yrr teri video dekh k dil khush hu jnda sachi veere love u canada ch ta koi hae ni teri video bina hasn khedn aala 😂

  • @virsapunjabda4129
    @virsapunjabda4129 20 วันที่ผ่านมา

    Bahut wadia veere, pehli vaar dekhaya tera vlog, bahut maza aaya veere.Boli teri saade majhe wali lagdi hai .