ਇਹ ਕਿਦਾਂ ਦੇ ਲੋਕ

แชร์
ฝัง
  • เผยแพร่เมื่อ 25 ต.ค. 2024

ความคิดเห็น • 375

  • @AmrikSingh-fi1mn
    @AmrikSingh-fi1mn 2 หลายเดือนก่อน +207

    ਸਾਰੇ ਦਰਿੰਦੇ ਲੋਕਾਂ ਨੂੰ ਤੁਰੰਤ ਫਾਂਸੀ ਦੇਣੀ ਚਾਹੀਦੀ ਐ ਜੀ ।

  • @ManuKhokhar-o8q
    @ManuKhokhar-o8q 2 หลายเดือนก่อน +21

    ਫਾਂਸੀ ਦਿਓ ਸਾਰੇ ਦੋਸ਼ੀਆ ਨੂੰ ਜੈ ਫਾਂਸੀ ਤੋਂ ਉੱਤੇ ਵੀ ਸਜਾ ਹੈਗੀ ਤਾਂ ਉਹ ਦਿਤੀ ਜਾਵੇ ਸਰਕਾਰ ਨੂੰ ਮੇਰੀ ਇਹ ਬੇਨਤੀ ਹੈ 🙏🙏🙏

  • @Amritpalkaur-wf1wr
    @Amritpalkaur-wf1wr 2 หลายเดือนก่อน +57

    😭😭😭 ਪਿਉ ਨੇ ਜਦੋੰ ਧੀ ਵੇਖੀ ਹੋਣੀ ਕੀ ਦਿਲ
    ਬੀਤੀ ਹੋਣੀ ਏ

  • @ajaibsingh9738
    @ajaibsingh9738 2 หลายเดือนก่อน +121

    ਡਾਕਟਰ ਨੂੰ ਫਾਂਸੀ ਦਿਓ ਪਹਿਲਾਂ ਮੌਤ ਦੇ ਘਾਟ ਉਤਾਰੀਆ ਫੇਰ ਗਲਤ ਕੰਮ ਕਿਤਾ ਡਾਕਟਰ ਕਤਲ ਕਰਦੀਆਂ ਫਾਂਸੀ ਦਿਓ ਡਾਕਟਰ ਨੂੰ

  • @Teraterafashion
    @Teraterafashion 2 หลายเดือนก่อน +17

    ਬਲਾਤਕਾਰ ਕਰਨ ਵਾਲੇ ਦਰਿੰਦਿਆਂ ਦਾ ਪ੍ਰਾਈਵੇਟ ਪਾਰਟ ਜੜ ਤੋਂ ਕੱਟ ਦੇਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਵੀ ਦਰਦ ਦਾ ਪਤਾ ਲੱਗੇ ਸਰਕਾਰ ਨੂੰ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ।

  • @sonisantla295
    @sonisantla295 2 หลายเดือนก่อน +74

    ਇਹਨਾਂ ਸਾਰਿਆਂ ਦੇ ਗੁਪਤ ਅੰਗ ਕੱਟ ਦੇਣੇ ਚਾਹੀਦੇ ਹਨ ਤਾਂ ਕਿ ਇਹ ਰੋਜ਼ ਮਰਨ ਤੇ ਇਹ ਦੂਸਰਿਆਂ ਲਈ ਵੀ ਸਬਕ ਬਣਨ 😡😡😢

    • @simarjit782
      @simarjit782 2 หลายเดือนก่อน +2

      ਬਿਲਕੁਲ ਸੱਚ ਕਿਹਾ ਵੀਰੇ

  • @HarmanjitSingh-o8h
    @HarmanjitSingh-o8h 2 หลายเดือนก่อน +40

    ਇਹਨਾ ਨੂੰ ਇਸ ਤਰ੍ਹਾਂ ਦੀਆਂ ਸਜ਼ਾ ਸੁਣਾਈ ਜਾਵੇ ਕਿ ਸੁਣਨ ਵਾਲੇ ਦੀ ਰੂਹ ਕੰਬ ਜਾਵੇ

  • @BalwinderSingh-ng7ib
    @BalwinderSingh-ng7ib 2 หลายเดือนก่อน +34

    ਦੋਸ਼ੀਆਂ ਦੇ ਗੁਪਤ ਅੰਗ ਕੱਟ ਦੇਣੇ ਚਾਹੀਦੇ ਹਨ,ਨਾਲੇ ਇਹਨਾਂ ਦੀ ਬਹੁਤੀ ਗਰਮੀ ਨਿਕਲ ਜਾਊ ਇੱਕ ਦਿਨ ਮਾਰਨ ਨਾਲੋਂ ਇਹ ਹਰ ਰੋਜ਼ ਮਰਨਗੇ

  • @BaljitKaur-gg6os
    @BaljitKaur-gg6os 2 หลายเดือนก่อน +30

    ਇਹਨਾ ਦਰੰਦਿਆ ਲਈ ਫਾਸੀ ਦੀ ਸਜਾ ਬਹੁਤ ਸੌਖੀ ਆ ਇਹਨਾ ਪਰਾਈਵੇਟ ਵੱਡ ਦੇਣਾ ਚਾਹੀਦਾ ਤੇ ਉੱਤੇ ਮਿਰਚਾ ਪਾਉਣੀਆ ਚਾਹੀਦੀਆ ਤਾ ਜੋ ਕੋਈ ਏ ਪਾਪ ਕਰਨ ਲੱਗਿਆ ਸੌ ਵਾਰੀ ਸੋਚੇ ਅੱਗ ਲੱਗੇਇੱਹੋ ਜਿੱਹੇ ਕਾਨੂੰਨ ਨੂੰ ਜੋ ਕਦੇ ਵੀ ਸਹੀ ਇਨਸਾਫ ਨਹੀ ਕਰਦਾ 😡😡😡

  • @JaswinderSingh-lc4vv
    @JaswinderSingh-lc4vv 2 หลายเดือนก่อน +185

    😭😭😭😭😭😭😭😭 ਘਟੀਆ ਸਿਸਟਮ , ਹਰ ਰੋਜ ਧੀਆਂ ਦੀ ਬਲੀ ਚੜ੍ਹਾਈ ਜਾਂਦੀ ਹੈ । ਕੋਈ ਕਨੂੰਨ ਨਹੀਂ , ਕੇ ਧੀਆਂ ਆਪਣੀ ਜ਼ਿੰਦਗੀ ਨੂੰ ਜੀਅ ਸਕਣ ।

    • @ArshSharma-ct5jk
      @ArshSharma-ct5jk 2 หลายเดือนก่อน +4

      Bahut galat kita 😢😢

    • @lakhpreet1310
      @lakhpreet1310 2 หลายเดือนก่อน +4

      ਫਾਂਸੀ ਹੋਣੀ ਚਾਹੀਦੀ ਆ

    • @DeonSingh001
      @DeonSingh001 2 หลายเดือนก่อน +1

      😢😢😢😢😢😢😢😢

    • @SureshkumarShami-m1v
      @SureshkumarShami-m1v 2 หลายเดือนก่อน

      😢😢😢😢😢😢

  • @Premsingh123-h6x
    @Premsingh123-h6x 2 หลายเดือนก่อน +67

    ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਫਾਂਸੀ ਦਿੱਤੀ ਜਾਵੇ। ਇਹ ਭਾਰਤ ਲਈ ਬਹੁਤ ਸ਼ਰਮਨਾਕ ਗੱਲ ਹੈ। ਇੱਕ ਪਾਸੇ ਭਾਰਤ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ ਹੈ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜੇਕਰ ਕੋਈ ਲੜਕੀ ਨਾਲ ਬਲਾਤਕਾਰ ਕਰਦਾ ਹੈ ਤਾਂ ਉਹ ਨਿਯਮ ਬਣਾਏ। ਉਸਨੂੰ ਫਾਂਸੀ ਦਿੱਤੀ ਜਾਵੇਗੀ ਤਾਂ ਭਾਰਤ ਵਿੱਚ ਕੁੜੀਆਂ ਸੁਰੱਖਿਅਤ ਰਹਿਣਗੀਆਂ। ਜਦੋਂ ਮੈਂ ਆਪਣੇ ਮੋਬਾਈਲ ਵਿੱਚ ਉਹ ਖ਼ਬਰ ਦੇਖੀ। ਮੈਂ ਰੋਣ ਲੱਗ ਪਿਆ 😭😭😭। ਅਸੀਂ ਇਨਸਾਫ਼ ਚਾਹੁੰਦੇ ਹਾਂ।

    • @lakhpreet1310
      @lakhpreet1310 2 หลายเดือนก่อน +6

      ਮੇਰੇ ਵੱਸ ਦੀ ਗੱਲ ਹੋਵੇ ਤਾਂ ਮੈ ਤੜਫਾਂ-ਤੜਫਾਂ ਕੇ ਫਾਂਸੀ ਦੇਵਾਂ

    • @simarjit782
      @simarjit782 2 หลายเดือนก่อน +3

      ਇਹੋ ਅਜਿਹੇ ਲੋਕਾਂ ਨੂੰ ਤਰੁੰਤ ਫਾਂਸੀ ਹੋਣੀ ਚਾਹੀਦੀ ਆ ਤਾਂ ਕੇ ਅੱਗੇ ਤੋ ਕੋਈ ਰੇਪ ਬਾਰੇ ਸੋਚ ਵੀ ਨਾ ਸਕੇ ਉਹਨਾਂ ਦੇ ਗੁਪਤ ਅੰਗ ਕੱਟ ਦਿੱਤੇ ਜਾਣ ਜੋ ਕੋਈ ਗਲਤ ਸੋਚ ਨਾ ਸਕੇ

  • @nirpalsidardh9724
    @nirpalsidardh9724 2 หลายเดือนก่อน +68

    ਇਹੋ ਜਿਹੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ

  • @Balwindersingh-rr8zj
    @Balwindersingh-rr8zj 2 หลายเดือนก่อน +73

    ਯਾਰ, ੲਿੰਨੀ ਦਰਿੰਦਗੀ ਖਬਰ ਸੁਣਕੇ ਦਿਲ ਕੰਬ ਗਿਆ, ੲਿਹਨਾਂ ਲਈ ਫਾਸੀ ਦੀ ਸਜ਼ਾ ਬਹੁਤ ਸੋਖੀ ਹੈ ਕੲੀ ਦਿਨ ਕੀੜੇ ਪੈ ਪੈ ਕੇ ਮਰਨ ਦੱਲੇ

  • @Bhavleenkaur-ln8dv
    @Bhavleenkaur-ln8dv 2 หลายเดือนก่อน +20

    ਇਥੇ ਕਿਤੇ ਅੰਗਰੇਜ ਦਾ ਰਾਜ ਹੁੰਦਾ ਜਾਂ ਕਿਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਜਾਂ ਕਿਤੇ ਸਾਊਦੀ ਅਰਬ ਵਾਲਾ ਕਾਨੂੰਨ ਹੋਵੇ

  • @BalrajSingh-ty1sb
    @BalrajSingh-ty1sb 2 หลายเดือนก่อน +10

    ਜਾਨਵਰ ਵੀ ਆਪਣੀ ਜਿੰਦਗੀ ਅਸੂਲਾ ਨਾਲ ਬਿਤੋਦੇ ਆ ਮਨੁੱਖ ਦੇ ਭੇਸ ਵਿੱਚ ਪ੍ਰੇਤ ਪੈਦਾ ਹੋ ਰਹੇ ਨੇ 😢😢😢

  • @MajorSingh-xw1ro
    @MajorSingh-xw1ro 2 หลายเดือนก่อน +53

    ਬਹੁਤ ਗ਼ਲਤ ਹੋਇਆ

  • @BaljeetKaur-r8j
    @BaljeetKaur-r8j 2 หลายเดือนก่อน

    ਸਰਕਾਰ ਦੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @kuldeepsing4950
    @kuldeepsing4950 2 หลายเดือนก่อน +6

    ਸਰਕਾਰ ਨੇ ਕੁਝ ਨਹੀ ਕਰਨਾ ਇਸ ਮਾਮਲੇ ਤੇ ਲੋਕਾਂ ਨੂ ਕੁਝ ਕਰਨਾ ਪਵੇਗਾ 😢😢😢plzz help

  • @jagdeepkaur8160
    @jagdeepkaur8160 2 หลายเดือนก่อน +24

    ਇਹੋ ਜਿਹੇ ਦਰਿੰਦਿਆਂ ਲਈ ਫਾਂਸੀ ਦੀ ਸਜਾ ਬਹੁਤ ਛੋਟੀ ਹੈ।
    ਚੌਕ ਚ ਲਟਕਾ ਕੇ ਜਨਤਾ ਨੂੰ ਛਿੱਤਰਾਂ ਨਾਲ ਕੁੱਟ -ਕੁੱਟ ਕੇ ਮਾਰਨਾ ਚਾਹੀਦੈ।
    ਔਰਤ ਅਸੁਰੱਖਿਅਤ ਹੈ।ਸਰਕਾਰਾਂ ਕੋਲ ਕੋਈ ਕਨੂੰ ਨਹੀਂ ਜੋ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ।

  • @sukhteradittalahiye7920
    @sukhteradittalahiye7920 2 หลายเดือนก่อน +10

    ਦੋਸ਼ੀਆਂ ਨੂੰ ਇਕ ਲਾਈਨ ਵਿੱਚ ਖੜੇ ਕਰ ਕੇ ਗੋਲੀਆਂ ਮਾਰ ਦਿਓ😢😢ਸਰਕਾਰ ਤੇ ਮੈਨੂੰ ਕੋਈ ਭਰੋਸਾ ਨਹੀਂ ਸਭ ਰਲ਼ੇ ਮਿਲੇ ਆ ਸਾਨੂੰ ਆਮ ਲੋਕਾਂ ਨੂੰ ਹੀ ਕੁਝ ਕਰਨਾ ਪੈਣਾ 🙏🙏

  • @movieshow9402
    @movieshow9402 2 หลายเดือนก่อน +6

    ਬਹੁਤ ਮੰਦਭਾਗੀ ਘਟਨਾ ਹੋਈ ਤੁਰੰਤ ਫੈਸਲਾ ਫ਼ਾਂਸੀ

  • @darshansingh6143
    @darshansingh6143 2 หลายเดือนก่อน +12

    ਸਾਊਦੀ ਅਰਬ ਦੇਸ਼ ਵਾਲੀ ਸਜ਼ਾ ਵਿਚ ਚੁਰਾਹੇ ਸਰੇਆਮ ਫਾਂਸੀ ਹੋਣੀ ਚਾਹੀਦੀ ਹੈ, ਬਿਨਾਂ ਦੇਰ ਕੀਤੇ

  • @binderkaur6363
    @binderkaur6363 2 หลายเดือนก่อน +24

    ਇਹੋ ਜਿਹੇ ਕੇਸ ਵਿੱਚ ਹੁਣੇ ਹੀ ਫਾਂਸੀ ਦੇਣ ਦੀ ਲੋੜ ਹੈ।ਦੇਰ ਨਹੀਂ ਲੱਗਣੀ ਚਾਹੀਦੀ

  • @sukhgill3800
    @sukhgill3800 2 หลายเดือนก่อน +33

    ਜਿਸ ਨੇ ਵੀ ਕੀਤਾ ਉਹਨਾ ਨੂੰ ਫਾਂਸੀ ਹੋਵੇ ਬਿਨਾ ਟਾਈਮ ਖਰਾਬ ਕੀਤੇ ਜਿਸ ਵੀ ਜਂਜ ਕੋਲ ਕੇਸ ਜਾਵੇ ਬਹੁਤ ਜਲਦੀ ਇਹਨਾ ਨੂੰ ਫਾਂਸੀ ਲਾਵੇ

    • @sssk3870
      @sssk3870 2 หลายเดือนก่อน +3

      ਰਿਸਵਤ ਹੱਡ ਨੇ ਕੁਝ ਨਹੀ ਹੋਣ ਦੇਣਾ

    • @DreamNDA__Motivation
      @DreamNDA__Motivation 2 หลายเดือนก่อน +2

      ਫਾਸੀ ਹੋਣੀ ਹੀ ਚਾਹੀਦੀ

  • @gcsharma310
    @gcsharma310 2 หลายเดือนก่อน +18

    ਇਸ ਤੋਂ ਜ਼ਿਆਦਾ ਮਾੜਾ ਕੁਕਰਮ ਹੋਰ ਕੀ ਹੋ ਸਕਦਾ ਹੈ, ਲੱਗਦਾ ਹੈ ਕਿ ਜੰਗਲੀ ਜਾਨਵਰਾਂ ਦੀ ਰੂਹ ਇਨ੍ਹਾਂ ਇਨਸਾਨ ਰੂਪੀ ਦਰਿੰਦਿਆਂ ਵਿੱਚ ਆ ਗਈ ਹੈ, ਜੁ ਹਾਲ ਕਿਸੇ ਆਦਮ ਖੋਰ ਦਾ ਹੋਵੇ ਅਜਿਹਾ ਹੀ ਇਸ ਤਰ੍ਹਾਂ ਦੇ ਦਰਿੰਦਿਆਂ ਦਾ ਹੋਣਾ ਚਾਹੀਦਾ ਹੈ।

  • @JasbirKaur-h8o
    @JasbirKaur-h8o 2 หลายเดือนก่อน +4

    ਵਾ ਿਹਗੂਰੂ ਜੀ ਧੀਆ ਦੇ ਿਸਰ ਉਪਰ ਆਪਦਾ ਹੱਥ ਰੱ ਿਖਓ ਵਾਿਹਗੂਰੂ ਜੀ

  • @ChanpreetKaur-o7v
    @ChanpreetKaur-o7v 2 หลายเดือนก่อน +37

    ਫਾਂਸੀ ਦੀ ਸਜ਼ਾ ਤਾਂ ਬਹੁਤ ਛੋਟੀ ਸਜਾ ਹੈ ਇਨਾ ਦਰਿਦਿਂੰਆ ਨੂੰ ਅੱਧਾ ਜਮੀਨ ਵਿਚ ਗਡਕੈ ਹਲੱਕੇ ਕੁਤਿਆਂ ਤੋਂ ਖ ਲਾਓ ਤਾਂ ਇਸ ਆਦਮੀ ਜਾਤ ਨੂੰ ਸਮਝ ਆਉਣੀ।

  • @kanwaljitsingh6296
    @kanwaljitsingh6296 2 หลายเดือนก่อน +4

    ਲੋਕਾਂ ਦੀ ਰੂਹ ਗਰਕ ਚੁੱਕੀ ਆ ਚਾਹੇ ਉਹ ਕੋਈ ਵੀ ਹੋਵੇ ਡਾਕਟਰ ਜਾਂ ਆਮ ਲੋਕ 😔😔

  • @tajinderkaur0074
    @tajinderkaur0074 2 หลายเดือนก่อน +8

    God Es beti nu insaaf mile

  • @surindersinghSurindersingh-f8q
    @surindersinghSurindersingh-f8q 2 หลายเดือนก่อน +1

    😢😢😢😢😢😢ਹੋਇਆ ਕੀ ਕਸੂਰ ਸਾਥੋਂ ਰੱਬਾ ਦੱਸ ਦੇ
    ਘੂਰ ਘੂਰ ਕਾਹਤੋਂ ਸਾਨੂੰ ਲੋਕੀਂ ਤਕ ਦੇ
    ਦਰਿੰਦਿਆਂ ਨੇ ਕੀਤਾ ਪਰੇਸ਼ਾਨ ਵੇ ਰੱਬਾ
    ਚੰਗਾ ਨਈਂਓ ਲੱਗ ਦਾ ਜਹਾਨ ਵੇ ਰੱਬਾ
    ਸਾਨੂੰ ਚੰਗਾ ਨਈਓ ਲੱਗ ਦਾ ਜਹਾਨ ਵੇ ਰੱਬਾ

  • @RimpyThind-ed3mi
    @RimpyThind-ed3mi 2 หลายเดือนก่อน +25

    ਜੌ ਡਾਕਟਰ ਆਪਣੇ ਹੀ ਸਟਾਫ ਨਾਲ ਇਹ ਕੁਝ ਕਰਗਏ ਓਹਨਾ ਕੋਲ ਮਰੀਜ ਕਿ safe ਰਹਿਣ ਗੇ 😢😢😢😢 ਜੋਂ ਏਦਾ ਦੇ ਕਮ ਕਰਦਾ ਨਾਲੇ ਫਾਂਸੀ ਦਿਓ ਬਸ

    • @NavjotKaur-cg7go
      @NavjotKaur-cg7go 2 หลายเดือนก่อน

      ਨਾ ਫਾਂਸੀ ਦੇਣ ਨਾਲ ਕੀ ਹੋ ਜੂ ਕੁੜੀ ਤੇ ਨਹੀਂ ਵਾਪਿਸ ਆ ਜਨੀ

    • @RimpyThind-ed3mi
      @RimpyThind-ed3mi 2 หลายเดือนก่อน

      @@NavjotKaur-cg7go mdm g Jo eda da kmm krde ohna nu dar Pau ki agge tho aa kmm ni krma

    • @NavjotKaur-cg7go
      @NavjotKaur-cg7go 2 หลายเดือนก่อน

      @@RimpyThind-ed3mi ਨਹੀਂ ਇਹ ਵਿਗੜੇ maa ਬਾਪ ਦੀ ਅਉਲਾਦ ਆ ਇਹਨਾਂ ਨਹੀਂ ਸੁਧਾਰਨਾ ਜਿਨ੍ਹਾਂ ਜ਼ਿਆਦਾ ਇਹਨਾਂ ਨੂੰ ਡਰਾਵਾਂਗੇ ਇਹ ਓਨਾ ਜ਼ਿਆਦਾ ਅਗੇ ਵਧੂਗੇ ਅੱਜ ਕਿਸੇ ਹੋਰ ਨਾਲ ਕਰੂਗੇ ਕੱਲ ਕਿਸੇ ਹੋਰ ਨਾਲ ਕਰੂਗੇ ਜਿਨ੍ਹਾਂ ਨੂੰ ਰੇਪ ਦੀ ਭੁੱਖ ਪਈ ਹੋਵੇ ਉਹ ਨਹੀਂ ਹਟਦੇ

    • @NavjotKaur-cg7go
      @NavjotKaur-cg7go 2 หลายเดือนก่อน +1

      ਪੂਰਾ ਪੰਜਾਬ ਦੀਆਂ ਕੁੜੀਆਂ ਸੈਫ਼ ਨਹੀਂ ਆ ਜਿਨ੍ਹਾਂ ਚਿਰ ਪੰਜਾਬ ਦੇ ਮੰਤਰੀ ਕੁਛ ਐਕਸ਼ਨ ਨੀਂ ਲੈਂਦੇ ਕੁਛ ਕਰਦੇ ਨਹੀਂ ਪੰਜਾਬ ਦਾ ਕੁਝ ਨੀ ਹੋ ਸਕਦਾ ਨਾ ਹੀ ਚੋਰੀ, ਐਕਸੀਡੈਂਟ, ਦੇ ਮਾਮਲਿਆ ਚ ਨਾ ਹੀ ਰੇਪ ਕਾਂਡ ਚ ਪਹਿਲਾ ਇਹੀਂ ਕਮ ਕਰਨਾ ਚਾਹੀਦਾ ਸਜਾ ਦੇਣ ਦਾ ਕੁੜੀਆਂ ਦੀ ਸੈਫਟੀ lyi

    • @RimpyThind-ed3mi
      @RimpyThind-ed3mi 2 หลายเดือนก่อน

      @@NavjotKaur-cg7go ਕਿਹਾ ਤੇ ਮੈ ਵੀ ਇਹੀ ਸੀ ਬਾਕੀ ਤੁਸੀ ਗਲ ਨੂੰ lmba kich ਲਿਆ ਚਲੋ ਆਪਣੀ ਆਪਣੀ ਸੋਚ

  • @bakhshishaatma-zn7sv
    @bakhshishaatma-zn7sv 2 หลายเดือนก่อน +6

    ਡਾਕਟਰ ਨਾ ਕਹੋ ਇਹਨਾਂ ਨੂੰ ਕੁੱਤੇ ਕਹੋ ਇਹਨਾਂ ਨੂੰ ਫੜਨ ਤੋਂ ਬਾਅਦ ਇਹਨਾਂ ਡਾਕਟਰਾਂ ਦੇ ਪਿਛਵਾੜੇ ਵਿਚ ਬੋਤਲਾਂ ਧਕੋ ਜੀ ਫਿਰ ਇਨਸਾਫ਼ ਮਿਲੇਗਾ ਬੱਚੀ ਦੇ ਮਾਪੀਆ‌ ਨੂੰ ਫਿਰ ਮਗਰੋਂ ਇਹਨਾਂ ਰਾਖਸ਼ਾ ਡਾਕਟਰਾਂ ਨੂੰ ਘੱਟ ਸਮੇਂ ਚ੍ ਫਾਸੀ ਜ਼ਰੂਰ ਦਿੱਤੀ ਜਾਵੇ ਤਾਂ ਬੱਚੀ ਦੀ ਰੂਹ ਨੂੰ ਸ਼ਾਨਤੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @KulwinderKaur-ly8oq
    @KulwinderKaur-ly8oq 2 หลายเดือนก่อน +10

    ਡਾਕਟਰ ਤੇ ਬਾਕੀ ਸਾਥੀਆ ਨੂੰ ਫਾਸੀ ਦੇਣੀ ਚਾਹੀਦੀ ਹੈ

    • @lakhpreet1310
      @lakhpreet1310 2 หลายเดือนก่อน

      ਪਹਿਲਾਂ ਤਾਂ ਉਹਨਾਂ ਦੇ ਪ੍ਰਾਈਵੇਟ ਪਾਰਟ ਕੱਟ ਦੇਣੇ ਚਾਹੀਦੇ ਆ ਫਿਰ ਫਾਂਸੀ

  • @sachinmall7811
    @sachinmall7811 2 หลายเดือนก่อน +17

    ਫਾਸੀ ਦੀ ਸਜਾਂ ਤਰੰਤ ਦਿੱਤੀ ਜਾਵੇ

  • @balbirkaur3123
    @balbirkaur3123 2 หลายเดือนก่อน +24

    ਡਾਕਟਰਾਂ ਨੂੰ ਫਾਂਸੀ ਦਿਤੀ ਜਾਵੇ!
    ਲੋਕਾਂ ਦੇ ਹਵਾਲੇ ਕੀਤਾ ਜਾਵੇ, ਇਹਨਾਂ ਡਾਕਟਰਾਂ ਨੂੰ?

  • @gopigill5021
    @gopigill5021 2 หลายเดือนก่อน +32

    ਬਹੁਤ ਹੀ ਗਲਤ ਹੋਇਆ

  • @MandeepKaur-kl4wk
    @MandeepKaur-kl4wk 2 หลายเดือนก่อน +6

    ਫਾਂਸੀ ਦਿੱਤੀ ਜਾਵੇ ਸਾਰਿਆਂ ਨੂੰ

  • @ManiramManiram-kw4vk
    @ManiramManiram-kw4vk 2 หลายเดือนก่อน +1

    Haye oye mereaaa rabbbba 😔😭😭😭😭😭😭😭😭😭😭😭😭

  • @sssk3870
    @sssk3870 2 หลายเดือนก่อน +16

    ਸਰਕਾਰਾ ਲੀਡਰ ਪੁਲਿਸ ਕਨੂੰਨ ਲਗਭਗ ਅੰਨਾ ਗੂੰਗਾ ਬੋਲਾ ਹੋ ਚੁਕਿਅਾ ਿੲਡੀਅਾ ਚ ਖਾਸ ਕਰਕੇ

  • @nobelmand7680
    @nobelmand7680 2 หลายเดือนก่อน +10

    Waheguru ji waheguru ji waheguru ji waheguru ji

  • @GurihanjraPb02
    @GurihanjraPb02 2 หลายเดือนก่อน +4

    ਜਿੰਨਾ ਨੇ ਏਹੇ ਗ਼ਲਤ ਕੰਮ ਕੀਤਾ ਇਹਨਾ ਦੇ ਪਿੱਛੇ ਲੱਕਰ ਦਾ ਕਿੱਲਾ ਠੋਕਿਆ ਜਾਵੇ 😡😡
    ਫੇਰ ਪਤਾ ਲੱਗੇ mout ki hundi

  • @SukhVeerpal-nh9dr
    @SukhVeerpal-nh9dr 2 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇਸੇ ਕਰਕੇ ਮਾਪੇ ਧੀਆਂ ਜੰਮਣ ਤੋਂ ਡਰਦੇ ਆ 😢😢😢

    • @Sarbi_kaur
      @Sarbi_kaur 2 หลายเดือนก่อน

      ਪੁੱਤਾਂ nu ਜੰਮਣ ਤੋਂ ਵੀ ਡਰਨਾ ਚਾਹੀਦਾ

  • @BillingKing-dy7pu
    @BillingKing-dy7pu 2 หลายเดือนก่อน +20

    Plses ਉਹਨਾਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ

  • @RavkamalkittuPunjabi
    @RavkamalkittuPunjabi 2 หลายเดือนก่อน +6

    Waheguru please insaaf tusi aap aa k kro Ona dhushta nu madi to madi sza deo Waheguru ji 🙏 😭

  • @sumeetsingh4964
    @sumeetsingh4964 2 หลายเดือนก่อน

    ਸਾਰੇ ਡਾਕਟਰਾਂ ਨੂੰ ਸਜਾ ਹੋਣੀ ਚਾਹੀਦੀ ਆ ਜੋ ਉਸ ਹਸਪਤਾਲ ਵਿੱਚ ਸਨ ਤੋ ਹਸਪਤਾਲ ਸੀਲ ਹੋਣਾ ਚਾਹੀਦਾ ਸਜਾ ਥੋੜੀ ਨਹੀਂ ਫੰਸੀ ਦੀ ਹੋਣੀ ਚਾਹੀਦੀ ਆ

  • @amarjeetkaur1007
    @amarjeetkaur1007 2 หลายเดือนก่อน

    ਫਾਸ਼ੀਂ ਦੀ ਸ਼ਜਾ ਹੋਣੀ ਚਾਹੀਦੀ ਹੈ ਸਾਰੇ ਗੁਨਾਹਗਾਰਾਂ ਨੂੰ 💯👍

  • @ManpreetSingh-v7y
    @ManpreetSingh-v7y 2 หลายเดือนก่อน +2

    Ehs dhee nu insaf jrur milna chayida😥j eh dhee nu j na insaff mileya ta fr ta har dhee nu khtra 😢😔

  • @manjinderkaur2744
    @manjinderkaur2744 2 หลายเดือนก่อน +15

    ਕਾਤਲਾਂ ਨੂੰ ਫਾਸੀ ਦਿਓ

  • @KawaljitKaur-fh9cx
    @KawaljitKaur-fh9cx 2 หลายเดือนก่อน +4

    ਇਸਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ

  • @karamjitkaur2917
    @karamjitkaur2917 2 หลายเดือนก่อน +4

    ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

  • @JaswinderKaur-xt1os
    @JaswinderKaur-xt1os 2 หลายเดือนก่อน

    ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ 🙏🙏🙏🙏🙏🙏

  • @RajveerChahal-ho5rb
    @RajveerChahal-ho5rb 2 หลายเดือนก่อน +4

    Sja ਦਿੱਤੀ ਜਾਵੇ ਇਹੋ ਜੇ ਪਾਪੀ ਨੂੰ

  • @balwantsingh2011
    @balwantsingh2011 2 หลายเดือนก่อน

    ਰਾਤ ਨੂੰ ਤਾਂ ਦੂਰ ਦੀ ਗੱਲ ਏ ਹੁਣ ਤਾਂ ਦਿਨੇ ਹੀ ਲੋਕ ਰਾਹ ਜਾਂਦੀਆਂ ਤੇ ਬੱਸਾਂ ਵਿਚ ਵੀ ਇਹ ਕੁਝ ਚੱਲ ਰਿਹਾ ਏ ਇਨ੍ਹਾਂ ਲੋਕਾਂ ਨੂੰ ਤਾਂ ਗੋਲੀ ਮਾਰੀ ਜਾਵੇ

  • @manjitkaur-zu6fu
    @manjitkaur-zu6fu 2 หลายเดือนก่อน +4

    ਇਜ ਤਾ ਜਾਨਵਰ ਦੀ ਸੋਚ ਵੀ ਨਹੀ ਜੇ ਇਨਸਾਨ ਬਣ ਗਿਆ

  • @SukhpalSingh-hv2bu
    @SukhpalSingh-hv2bu 2 หลายเดือนก่อน +5

    Waheguru ji 🙏🙏🙏🙏🙏😭😭😭😭😭

  • @gurmanbrar1842
    @gurmanbrar1842 2 หลายเดือนก่อน +3

    Kamaal di gal tan eh a v odiya cheekan kise nu nai suniya

  • @luckykhera8953
    @luckykhera8953 2 หลายเดือนก่อน

    ਵਾਹਿਗੁਰੂ ਜੀ

  • @simranghuman5289
    @simranghuman5289 2 หลายเดือนก่อน +1

    ਇਨ੍ਹਾਂ ਦਰਿੰਦੇ ਆ ਨੂੰ ਚੌਂਕ ਵਿੱਚ ਵੱਢਿਆ ਜਾਵੇ

  • @krishankumar-zk4lw
    @krishankumar-zk4lw 2 หลายเดือนก่อน

    💔😢😭 so sad.. Waheguru Waheguru.. loka ch insaaniyat mar gyi.

  • @SureshRani-s8n
    @SureshRani-s8n 2 หลายเดือนก่อน +3

    Sachepatshah ji 🙏🏻 sumatt bakhso ji 🙏🏻

  • @JaswinderKaur-qo7tu
    @JaswinderKaur-qo7tu 2 หลายเดือนก่อน +3

    So sad. Waheguru ji 🙏🙏😭😭

  • @amarjeetkaur1007
    @amarjeetkaur1007 2 หลายเดือนก่อน

    ਮੈਂ ਭਾਰਤ ਦੀ ਨਾਰੀ ਹੂੰ ਫੂਲ ਨਹੀ ਅੰਗਿਆਰੇ ਹੂੰ 💪💪

  • @Sehraj-pp5dn
    @Sehraj-pp5dn 2 หลายเดือนก่อน +1

    Waheguru ji

  • @Anu-bp9xn
    @Anu-bp9xn 2 หลายเดือนก่อน +1

    😭😭😭😭😭😭 waheguru ji plz bacha lo plz 😢😢😢

  • @GurinderSingh-s3t
    @GurinderSingh-s3t 2 หลายเดือนก่อน

    Waheguru ji 🙏🙏🙏🙏🙏🙏

  • @manjitkaur-zu6fu
    @manjitkaur-zu6fu 2 หลายเดือนก่อน +6

    ਕਿਹੜਾ ਹਸਪਤਾਲ ਦੱਸਿਆ ਡਰ ਲੱਗਦਾ

  • @sharanjhutty3180
    @sharanjhutty3180 2 หลายเดือนก่อน

    waheguru ji pls ..... .noword....waheguru ji

  • @JashanSadioura-n8p
    @JashanSadioura-n8p 2 หลายเดือนก่อน +7

    😢😢😢😢ਬੋਹਤ ਈ ਮਾੜਾ ਹੋਇਆਂ ਏਸ ਡਾਕਟਰ ਨੂੰ ਫਾਸੀ ਦਿੳ

  • @SsSs-h6h9q
    @SsSs-h6h9q 2 หลายเดือนก่อน +15

    Bhai amritpal ji nu bahr kdo...ik v blatkari lbh gea ta keh deo..khalse hth desh di kman deo loko...

  • @kamaljitkaur7183
    @kamaljitkaur7183 2 หลายเดือนก่อน

    ਇਹਨਾਂ ਪਾਪੀਆਂ ਨੂੰ ਵਿੱਚ ਚੂਰਾਹੇ ਖੜੇ ਕਰਕੇ ਗੁਪਤ ਅੰਗ ਅਤੇ ਦੋਵੇਂ ਹੱਥ ਕੱਟੇ ਜਾਣ ਜਿੰਦੇ ਨਰਕਾਂ ਵਿੱਚ ਜਾਣ ਸਰਕਾਰਾ ਸੂਤੀਆ ਇਹਨਾਂ ਨੂੰ ਜਗਾਉਣ ਦੀ ਲੋੜ ਹੈ।😢😢

  • @Happy89902
    @Happy89902 2 หลายเดือนก่อน +2

    ਇਸ ਵਿੱਚ hospital ਵਾਲਿਆ ਦਾ ਵੀ ਹੱਥ ਹੋ ਸੱਕਦਾ

  • @SumandeepSeehre
    @SumandeepSeehre 2 หลายเดือนก่อน

    ਇਹਨਾਂ ਨੂੰ ਤਾਂ ਤੁਰੰਤ ਗੋਲੀ ਦਾ ਹੁਕਮ ਹੋਣਾ ਚਾਹੀਦਾ ਜੋ ਲੋਕ ਇਹ ਕੁਛ ਕਰਦੇ ਨੇ

  • @gurmeetsinghgurmeetsingh2599
    @gurmeetsinghgurmeetsingh2599 2 หลายเดือนก่อน +7

    ਕਨੂੰਨ ਮਾੜੇ ਨੇ ਸਾਡੇ ਦੇਸ਼ ਦੇ। ਕਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੱਲ ਝਾਤੀ ਮਾਰਿਓ।

  • @deepchoudhary3912
    @deepchoudhary3912 2 หลายเดือนก่อน +1

    hoshiarpur hospital vich doctowr ਹੈਗੇ ਆ ਜਿਹੜੇ ਰੋਜ਼ ਆਪਣੇ ਫਾਰਮ ਹਾਊਸ ਤੇ ਕੁੜੀਆ ਨੂੰ blonde ਆ

  • @daljitkaur5600
    @daljitkaur5600 2 หลายเดือนก่อน +2

    Waheguru Waheguru

  • @DeepKour-o9r
    @DeepKour-o9r 2 หลายเดือนก่อน +9

    AJ sanu sarya nu jaroorat Hai mil K asi Bhai amritpal Khalsa ji nu baher liyaiye usnu Sarkar Diya gandiya kutnitiya to bacha K Punjab da Khalsa raaj da waris bna K nashe te balatkari nu Natth payi ja sake ekjutt ho K Hindu Sikh da mudda chadd K desh Di beti nu bachaun da uprala Kita jawe.waheguru ji ka Khalsa waheguru ji Ki fateh.

  • @JodhanKumar-u6p
    @JodhanKumar-u6p 2 หลายเดือนก่อน +5

    So said wahegu ji

  • @gaggigrewal4865
    @gaggigrewal4865 2 หลายเดือนก่อน

    ਏ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ

  • @ramjitsingh3284
    @ramjitsingh3284 2 หลายเดือนก่อน

    Waheguru waheguru ji 🙏

  • @ManjitKaur-mr7gc
    @ManjitKaur-mr7gc 2 หลายเดือนก่อน

    Waheguru ji😭😭😭😭

  • @BakshishSingh-p8h
    @BakshishSingh-p8h 2 หลายเดือนก่อน +1

    ਪੰਜਾਬੀਓ ਜੇ ਐਤਕੀ ਵੀ ਇਨਸਾਫ ਨਾ ਮਿਲਿਆ ਫਿਰ ਗੁਰੂਆਂ ਪੀਰ ਆ ਦੀ ਧਰਤੀ ਕਹਾਉਣ ਦਾ ਕੋਈ ਫਾਇਦਾ ਨਹੀਂ ਮਨੀ ਪੋਰਕਾਂਡ ਦਾ ਇਨਸਾਫ ਨਹੀਂ ਹੋਇਆ 🙏🙏🙏

  • @SonuArora-x3w
    @SonuArora-x3w 2 หลายเดือนก่อน +1

    ,ਘਟੀਆ ਸਿਸਟਮ ਸਾਡੇ ਦੇਸ਼ ਦਾ ਘਟੀਆ ਲੋਕ 😢😢😢😢

  • @SinghSahib-ni4nl
    @SinghSahib-ni4nl 2 หลายเดือนก่อน +1

    ਏਸੇ ਕਰਕੇ ਧੀ ਜੰਮਣ ਢਰਦੇ ਮਾਪੇਨੀ

  • @RupinderKaur-fx5pb
    @RupinderKaur-fx5pb 2 หลายเดือนก่อน

    ਮੌਤ ਦੇ ਬਦਲੇ ਮੌਤ

  • @GaganKu-kc8qv
    @GaganKu-kc8qv 2 หลายเดือนก่อน +2

    Fansi tain bohat choti saza e eho jehe darindeya da praivet part cutt dena chahida hai tain ki eho jeha dobara karn de lokei naa rahe is naal har ladki seaf ho sakdi hai tain ki koi galt karn baare soche v nà 😢😢😢

  • @धरमवीरधर्मवीर-ण7ख
    @धरमवीरधर्मवीर-ण7ख 2 หลายเดือนก่อน

    😢😢😢😢😢😢😢😢😢😢😢 सजा मिलनी चाहिए

  • @khushisidhu2132
    @khushisidhu2132 2 หลายเดือนก่อน +2

    Justice for her plzzz

  • @Simran-uy2vf
    @Simran-uy2vf 2 หลายเดือนก่อน

    Grm grm oil pn upr eihna de ਜੋ ਕਿ ਇਹਨਾਂ ਨੂੰ ਤੜਫ ਤੜਫ ਕ ਮੌਤ ਮਿਲੇ 🙏🙏

  • @manjitkaur5642
    @manjitkaur5642 2 หลายเดือนก่อน

    Waheg guru ji

  • @KuldeepKaur-po8ss
    @KuldeepKaur-po8ss 2 หลายเดือนก่อน +2

    ਫਾਸੀ ਹੋਣੀ ਚਾਹੀਦੀ ਹੈ 😭😭

  • @HarpreetKaur-g3r
    @HarpreetKaur-g3r 2 หลายเดือนก่อน

    ਇਸ ਤਰ੍ਹਾਂ ਦੇ ਲੋਕਾਂ ਦੇ ਜਾਨ ਤੋਂ ਮਾਰਨ ਨਹੀ ਚਾਹੁੰਦਾ ਬਲਕਿ ਲਤਾ ਬਾਹਾਂ ਵੱਢ ਕੇ ਸੁੱਟ ਦੇਣਾ ਚਾਹੀਦਾ 😢😢😢😢

  • @palwinderkaur9842
    @palwinderkaur9842 2 หลายเดือนก่อน +2

    Jis tra us bachi nal kita gya same ose Tara hi ona nal karna chahida fansi bohat choti saja ona lai

  • @beantsingh4056
    @beantsingh4056 2 หลายเดือนก่อน

    Ehe je loka nu fansi di sja diti jawe😢😢😢

  • @PritamSingh-gw1iq
    @PritamSingh-gw1iq 2 หลายเดือนก่อน +2

    ਘੋਰ ਕੱਲ ਜੁਗ ਆ ਗਿਆ

  • @RanjeetKaur-jh4ut
    @RanjeetKaur-jh4ut 2 หลายเดือนก่อน

    Very sad 😭 waheguru waheguru waheguru ji 🙏🙏🙏🙏🙏

  • @SeemaRani-jx5cw
    @SeemaRani-jx5cw 2 หลายเดือนก่อน +7

    So sed 😢😢

  • @Kabaddiking_365
    @Kabaddiking_365 2 หลายเดือนก่อน

    😢😢😢🙏🏻🙏🏻🙏🏻🙏🏻😭😭💔

  • @KaranDeep-h3n
    @KaranDeep-h3n 2 หลายเดือนก่อน

    ਬਹੁਤ ਮਰਾ ਹੋਇਆ 😢😢😢😢

  • @GurkiratBoutique
    @GurkiratBoutique 2 หลายเดือนก่อน

    😭😭😭😭😭😭😭😭😭❤️

  • @preet_kauraz
    @preet_kauraz 2 หลายเดือนก่อน

    🙏🙏🙏🙏