ਇੱਕ ਨਵੀਂ ਕਹਾਣੀ ਬਲਵਿੰਦਰ ਬਰਾੜ ਦੀ ਜ਼ੁਬਾਨੀ। Dastsk by Ramandeep

แชร์
ฝัง
  • เผยแพร่เมื่อ 19 ต.ค. 2024
  • #Balwinderbrar
    ਇੱਕ ਨਵੀਂ ਕਹਾਣੀ ਬਲਵਿੰਦਰ ਬਰਾੜ ।Balwinder Brar ।
    Dastak by Ramandeep
    #motivational
    #Balwinderbrar
    #ramandeep
    #dastakbyramandeep
    Program : Dastak
    Anchor : Ramandeep
    Guest :Balwinder Brar
    Label :Dastak By Ramandeep

ความคิดเห็น • 83

  • @gurdialsingh6002
    @gurdialsingh6002 2 วันที่ผ่านมา +25

    ਮੈਡਮ ਬਰਾੜ ਤਾਂ ਇੱਕ ਖਜ਼ਾਨਾ ਨੇ ਜੋ ਕਦੇ ਮੁੱਕਣ ਵਾਲਾ ਨਹੀਂ।ਹਰ ਸੰਵੇਦਨਸ਼ੀਲ ਮਨੁੱਖ ਨੂੰ ਇਹਨਾਂ ਵਿਚੋਂ ਆਪਣੀ ਮਾਂ ਦਿਸਦੀ ਹੈ। ਸੂਰਤ ਤੇ ਸੀਰਤ ਤੋਂ ਇਹ ਰੱਬੀ ਰੂਹ ਹਨ।

    • @MandeepKaur-nz3gs
      @MandeepKaur-nz3gs 3 ชั่วโมงที่ผ่านมา +1

      Sachi ❤ during watching this video I was thinking if some day I will meet mam definitely I will grab her in a tight hug . I miss my mom. I lost her 20 years ago😢😢

  • @MonikaRani-d1w
    @MonikaRani-d1w 15 ชั่วโมงที่ผ่านมา +1

    ਖੂਬਸੂਰਤ ਵਿਚਾਰਾ ਦੀ ਮਲਿਕਾ ਮੈਡਮ ਬਲਵਿੰਦਰ ਕੌਰ ਬਰਾੜ ਜੀ❤❤
    ਮਿਲਣ ਦੀ ਗੱਲ uffff

  • @dhaliwaldaljit9375
    @dhaliwaldaljit9375 2 วันที่ผ่านมา +5

    ਡਾ ਬਲਵਿੰਦਰ ਬਰਾੜ ਨੂੰ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਤਾਂ ਜੋ ਲੰਬੇ ਸਮੇਂ ਤੱਕ ਪੰਜਾਬ, ਪੰਜਾਬੀਅਤ ਤੇ ਹਰੇਕ ਵਰਗ ਦਾ ਰਾਹ ਦਸੇਰਾ ਬਣੇ ਰਹਿਣ।

  • @gurdialsingh6002
    @gurdialsingh6002 2 วันที่ผ่านมา +4

    ਮੈਡਮ ਦੀ ਆਵਾਜ਼ ਅਤੇ ਗੱਲਬਾਤ ਵਿਚ ਇਕ ਖਿੱਚ ਹੈ ਜੋ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਮਜਬੂਰ ਕਰਦੀ ਹੈ।

  • @p.kaurnirman3037
    @p.kaurnirman3037 2 วันที่ผ่านมา +5

    ਸੱਚੀ ਬਹੁਤ ਸੋਹਣੀ interview ❤️ ਉੱਚੇ ਬੁਰਜ ਮੈਂ ਪੜ੍ਹੀ ਏ ਬਹੁਤ ਵਧੀਆ ਕਹਾਣੀ,,,ਰਮਨਦੀਪ ਤੇ ਬਰਾੜ ਮੈਡਮ💓🙏🏻🙏🏻🙏🏻🙏🏻

  • @jaskarangill6299
    @jaskarangill6299 วันที่ผ่านมา +5

    ਸੱਚੀ ਮਾਂ ਕਿਸੇ ਕਿਸੇ ਦੇ ਸੁਪਨੇ ਪੂਰੇ ਹੁੰਦੇ ਹਨ, ਕੁਆਰੀਆਂ ਹੁੰਦੀਆ ਕੀ ਕੀ ਸੋਚਿਆ ਸੀ ਹੁਣ ਤਾਂ ਹਾਸੇ ਵੀ ਨਕਲੀ ਹੋ ਗਏ

  • @surinderkaur2100
    @surinderkaur2100 21 นาทีที่ผ่านมา

    ਬਹੁਤ ਸੋਹਣੀ ਵਿਚਾਰ ਚਰਚਾ ਜੀ

  • @rajwantkaur-lm4uk
    @rajwantkaur-lm4uk 6 ชั่วโมงที่ผ่านมา

    I am 30 years old I listen your every interview dear Brar mam

  • @jalourSingh-bz4dj
    @jalourSingh-bz4dj 14 ชั่วโมงที่ผ่านมา

    ਭੈਣ ਬਲਵਿੰਦਰ ਕੌਰ ਬਰਾੜ ਨੂੰ ਮੈਂ ਹੁਣ ਕਾਫੀ ਚਿਰ ਤੋਂ ਸੁਣਦੇ ਆ ਕੈਨੇਡਾ ਚੋਂ ਬੜਾ ਇੰਟਰੈਸਟ ਸੀ ਹੁਣ ਸਾਡੇ ਪਟਿਆਲੇ ਆ ਗਏ ਜੀ ਕਰਦਾ ਭੈਣ ਜੀ ਨੂੰ ਮਿਲ ਕੇ ਆਈਏ ਇਹਨਾਂ ਦੀਆਂ ਗੱਲਾਂ ਸਭ ਕੁਝ ਬਹੁਤ ਹੀ ਸੋਹਣਾ ਹੁੰਦਾ ਹੈ ਤੇ ਇਹਨਾਂ ਨੂੰ ਇੰਡੀਆ ਖਾਸ ਕਰਕੇ ਪਟਿਆਲੇ ਆਉਣ ਤੇ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਕਿ ਆਪਣੇ ਹੋਮਲੈਂਡ ਵਿੱਚ ਆਏ ਹਨ ਤੇ ਭੈਣ ਜੀ ਨੂੰ ਵਾਰ ਵਾਰ ਫਿਰ ਸਤਿ ਸ੍ਰੀ ਅਕਾਲ

  • @hazelkhan2185
    @hazelkhan2185 2 วันที่ผ่านมา +3

    Har age da insaan tuhanu sun riha❤❤❤❤❤❤

  • @dvindermand68
    @dvindermand68 วันที่ผ่านมา +1

    I think all Genration listen to you bhan ji brar ji.very nice

  • @GAMINGZONE_95478
    @GAMINGZONE_95478 วันที่ผ่านมา +2

    ਮਾਂ ਬਲਵਿੰਦਰ ਕੌਰ ਬਰਾੜ ❤

  • @jasvirkaur4579
    @jasvirkaur4579 5 ชั่วโมงที่ผ่านมา

    ❤❤❤❤❤❤ thanks mam ❤

  • @baljeetkaur-eu5bh
    @baljeetkaur-eu5bh 14 ชั่วโมงที่ผ่านมา +1

    Good message

  • @randhirsingh4372
    @randhirsingh4372 วันที่ผ่านมา +1

    ਬਹੁਤ ਵਧੀਆ ਲੱਗਿਆ ਹੈ

  • @jakharbahadur1836
    @jakharbahadur1836 วันที่ผ่านมา

    Satkaryog madam brar ikk anmol khajana han ji jina ton asi bhut kuj sikh te samj rhe ha sach te spashtta di ikk moorat han waheguru madam ji tuhanu tandrusti bhri lami umar bakhshe dilo duava han ji …. Jbs jakhar

  • @jasvirkaur2519
    @jasvirkaur2519 2 ชั่วโมงที่ผ่านมา

    Madam diyan gallan sun ke apne v dukh de pal yad a jande ne

  • @ChhinderpalButtar
    @ChhinderpalButtar วันที่ผ่านมา +1

    Very nice. Salute you mam.

  • @rammisidhu506
    @rammisidhu506 2 วันที่ผ่านมา +1

    ਮੈਡਮ ਜੀ ਦੇ ਵਿਚਾਰ ਮੈਨੂੰ ਬਹੁਤ ਵਧੀਆ ਲਗਦੇ ਨੇ,🙏🏻

  • @charnjitkaur3303
    @charnjitkaur3303 วันที่ผ่านมา +1

    very nice mam.very good massage.

  • @jasbirbath1839
    @jasbirbath1839 วันที่ผ่านมา +1

    Thanks sister

  • @dhindsakaur9594
    @dhindsakaur9594 2 วันที่ผ่านมา +3

    Changing.gal.bat.heae

  • @sukhrajkaur6931
    @sukhrajkaur6931 วันที่ผ่านมา +1

    Very good message

  • @harpreetkaurdeol3616
    @harpreetkaurdeol3616 9 ชั่วโมงที่ผ่านมา

    Madam ji thanks very nice

  • @SimranNirman
    @SimranNirman วันที่ผ่านมา +1

    Bohut vdia lgda mam thodiyaan gllan Sun k❤️❤️❤️🙏🙏

  • @kiransood6950
    @kiransood6950 2 วันที่ผ่านมา +1

    Nice balwinder mam..

  • @Modified251
    @Modified251 2 วันที่ผ่านมา +2

    Good mam❤❤

  • @lakhvirnagra9431
    @lakhvirnagra9431 วันที่ผ่านมา +1

    Thanks Maa🙏

  • @MonikaRani-d1w
    @MonikaRani-d1w 9 ชั่วโมงที่ผ่านมา

    ਮਿੱਟੀ ਨਾ ਫਰੋਲ ਜੋਗੀਆ ❤

  • @daljeetkaur2417
    @daljeetkaur2417 วันที่ผ่านมา

    ਬਹੁਤ ਵਧੀਆ

  • @jatinderkaur4685
    @jatinderkaur4685 วันที่ผ่านมา

    Very nice good information Mam ji i am Proud of you God bless you always ❣️🙏♥️🙏🎉🎉

  • @avtarsinghhundal7830
    @avtarsinghhundal7830 2 วันที่ผ่านมา +1

    VERY GOOD performance

  • @manjeetkaur8779
    @manjeetkaur8779 2 วันที่ผ่านมา

    ਬਹੁਤ ਵਧੀਆ ਜੀ

  • @karamjit9423
    @karamjit9423 วันที่ผ่านมา

    God bless Baljinder kaur g❤❤

  • @HarjeetkaurMaan
    @HarjeetkaurMaan 10 ชั่วโมงที่ผ่านมา +1

    Harjeetkaurmaannicemadamji❤🎉

  • @gurjitkaur9703
    @gurjitkaur9703 2 วันที่ผ่านมา

    Bahut sohni gallbaat🎉

  • @jaswinderkaurbrar5091
    @jaswinderkaurbrar5091 วันที่ผ่านมา

    Bht vadia gll baat ❤❤

  • @Harpreetkaur-n9v
    @Harpreetkaur-n9v 2 วันที่ผ่านมา +1

    V nice mam ❤🙏

  • @govt.primarysmartschoolpan5101
    @govt.primarysmartschoolpan5101 2 วันที่ผ่านมา +1

    Asin v sunde aa ji tuhanu .

  • @preetKaur-zr6jv
    @preetKaur-zr6jv 2 วันที่ผ่านมา

    Mam asi sara youth tuhanu sunda ❤❤❤

  • @sarbjeetkaur6224
    @sarbjeetkaur6224 2 วันที่ผ่านมา +1

    Very nice 👌

  • @surinderkaurbhangu6757
    @surinderkaurbhangu6757 วันที่ผ่านมา

    Very very nice ❤

  • @karamjit9423
    @karamjit9423 วันที่ผ่านมา

    Very good spech❤❤❤❤

  • @Harleenkaur-oq9cv
    @Harleenkaur-oq9cv 2 วันที่ผ่านมา +1

    ❤❤❤

  • @ParamjitSandhu-y9y
    @ParamjitSandhu-y9y วันที่ผ่านมา

    Very good Mam❤️🌸🙏🙏

  • @jaswantkaur-ib7jy
    @jaswantkaur-ib7jy 2 วันที่ผ่านมา

    good,vichar,mam,thanks ❤❤❤❤❤❤

  • @GurmeetKaur-fb4sv
    @GurmeetKaur-fb4sv 2 วันที่ผ่านมา +1

  • @SukhjeetKaur-nz8ej
    @SukhjeetKaur-nz8ej วันที่ผ่านมา

    Very nice madamji❤

  • @OjasBoparai-bt8ur
    @OjasBoparai-bt8ur 2 วันที่ผ่านมา

    ❤Mrs Brar very true.

  • @triptadevi9230
    @triptadevi9230 2 วันที่ผ่านมา +1

    Good job

  • @vijaysharma327
    @vijaysharma327 วันที่ผ่านมา

    Boht hi Vaidya lagdha gala sun k

  • @SarbjeetKaur-pq8ww
    @SarbjeetKaur-pq8ww วันที่ผ่านมา

    Nice Madm ji❤❤❤

  • @kirankaur4504
    @kirankaur4504 2 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏❤️❤️👍👍

  • @karamjit9423
    @karamjit9423 วันที่ผ่านมา

    Madam g pyar phari ❤❤❤

  • @iqbalgrewal2854
    @iqbalgrewal2854 2 วันที่ผ่านมา

    Very true mam❤

  • @HarinderSidhu-l8o
    @HarinderSidhu-l8o วันที่ผ่านมา

    Harinder calgery good vichar mam 🙏🙏🙏🙏

  • @sandhu1979-j1q
    @sandhu1979-j1q 2 วันที่ผ่านมา

    ❤❤❤❤❤very nice

  • @karamvirkauraujla754
    @karamvirkauraujla754 2 วันที่ผ่านมา

    Manu madam bhut vadia lagde ne I really touch with you from internal hurt

  • @geetrani1
    @geetrani1 2 วันที่ผ่านมา

    Patiala mere nanke ne…. 😊I belong to Sangrur 😊now I am living in USA😊

  • @jaimaljeetkaur3220
    @jaimaljeetkaur3220 วันที่ผ่านมา

    Very good

  • @karamjit9423
    @karamjit9423 วันที่ผ่านมา

    Sat Sri Akal g❤❤

  • @SukhwantDhaliwal-n7h
    @SukhwantDhaliwal-n7h วันที่ผ่านมา

    ♥️♥️♥️♥️♥️♥️♥️♥️♥️♥️♥️

  • @iqbalgrewal2854
    @iqbalgrewal2854 2 วันที่ผ่านมา

    I like u mam Brar g

  • @Yuvi23975
    @Yuvi23975 2 วันที่ผ่านมา

    🙏🙏

  • @AmritpalSingh-t2e
    @AmritpalSingh-t2e 2 วันที่ผ่านมา

    Mera Sher Patiala

  • @amanbrar273
    @amanbrar273 2 วันที่ผ่านมา

    🙏🏻

  • @kulwinderkaur3637
    @kulwinderkaur3637 8 ชั่วโมงที่ผ่านมา

    Miti na frol jogia nhi labhney lal guachey

  • @sukhwinderkaur1708
    @sukhwinderkaur1708 6 ชั่วโมงที่ผ่านมา

    Mam I want meet you

  • @balbirsahota
    @balbirsahota วันที่ผ่านมา +1

    ਭੈਨ ਮੈ ਵੀ ਿਬਦਵਾ ਹਾਂ ਮੈਰੈ ਦੌ ਮੂਡੈ ਨਹੀਂ ਪੌਛਦੈ ਸਾਰਾ ਦਿਨ ਕੰਮ ਕਰਦੀ ਇਹਨੈ ਜ਼ਨਾਨੀਆਂ ਮਗਰ ਲਗਾ ਹੌਇ ਹੈ ਿਕਸਾਨੂ ਪਰਇਬੈਸੀ ਚਾਹੀਦੀ ਿਕਥੈ ਜਾਵਾ

    • @jaskarangill6299
      @jaskarangill6299 วันที่ผ่านมา

      ਬਹੁਤ ਔਖਾ ਜੀ

  • @sukhrajkaur6931
    @sukhrajkaur6931 วันที่ผ่านมา

    Man da Kona book kive available hovege

  • @Soni-fs3bx
    @Soni-fs3bx 2 วันที่ผ่านมา +1

    Mam boht vadiya Lagde hai humko bhi

  • @ਬਿੱਲੁਬਦਮਾਸ਼-ਚ6ਹ
    @ਬਿੱਲੁਬਦਮਾਸ਼-ਚ6ਹ 2 วันที่ผ่านมา

    ਮੈਡਮ ਜੀ ਲੱਖਾਂ ਹੀ ਔਰਤਾ ਤੇ ਮਰਦ ਬੱਚਿਆਂ ਖਾਤਰ ਕਈ ਕੁੱਝ ਕਰਦੇ ਜਿੰਦਗੀਆਂ ਗਹਲ ਲੈਦੇ ਨੇ ਤੁੰਸੀ ਕੋਈ ਸਮਾਜ ਸੇਞਾ ਜਾਂ ਧਰਮੀ ਕੰਮ ਨੀ ਕਰਿਆ ਏਞੈ ਅਪਣੇ ਆਯ ਨੂੰ ਸ਼ਹੀਦ ਕਹੀ ਗਾ ਰਹੇ ਹੋ

  • @RakeshKumar-pg3or
    @RakeshKumar-pg3or 2 วันที่ผ่านมา

    ❤❤🎉🎉🎉❤❤

  • @ankemeier33
    @ankemeier33 2 วันที่ผ่านมา

    ਪੰਜਾਬੀ ਬੋਲੀ ਪੰਜਾਬੀ ਸੁਣੋ ਪੰਜਾਬੀ ਲਿਖੋ

  • @sarbjeetkaur6224
    @sarbjeetkaur6224 2 วันที่ผ่านมา

    Dr mam phone Number

  • @sukhwinderkaur6676
    @sukhwinderkaur6676 วันที่ผ่านมา

    Ssa ji beta tuci aapna mobile number please send Kar sakde o putter Mai tuhade naal gal Karni aa

  • @RamamBadesha
    @RamamBadesha 2 วันที่ผ่านมา +1

    Good mam❤

  • @sharandeepbrar-q6e
    @sharandeepbrar-q6e วันที่ผ่านมา

    ❤❤

  • @nonagill27
    @nonagill27 วันที่ผ่านมา

    ❤❤❤❤❤

  • @RupinderKaur-jp8hp
    @RupinderKaur-jp8hp 2 วันที่ผ่านมา

    ❤❤❤

  • @DavinderKaurChohan
    @DavinderKaurChohan 2 วันที่ผ่านมา

    ❤❤