ਕਿਉਂ Punjabi Munde Canada ਜਾਕੇ ਚਲਾਉਂਦੇ ਨੇ Truck - ਪਹਿਲੀ ਵਾਰ Truck Drivers ਨੇ ਕੈਮਰੇ ਤੇ ਫਰੋਲਿਆ ਦੁੱਖ

แชร์
ฝัง
  • เผยแพร่เมื่อ 22 ธ.ค. 2024

ความคิดเห็น • 246

  • @sukhmansanghavlogs6617
    @sukhmansanghavlogs6617 2 ปีที่แล้ว +48

    ਸਲਾਮ ਆ ਡਰਾਈਵਰ ਵੀਰਾਂ ਦੀ ਮਿਹਨਤ ਅਤੇ ਹੌਸਲੇ ਨੂੰ ਤੁਹਾਡੇ ਕਰਕੇ ਹੀ ਸਾਰੇ ਦੇਸ਼ ਦਾ ਢਿੱਡ ਭਰਦਾ, ਲੋਕਾਂ ਦੇ ਦਿਲਾਂ ਵਿਚ ਇਹਨਾਂ ਵੀਰਾਂ ਲਈ ਸਨਮਾਨ ਚਾਹੀਦਾ ਨਾ ਕਿ ਨਫਰਤ ਦੀ ਭਾਵਨਾ

  • @kulbirsinghsandhu6472
    @kulbirsinghsandhu6472 2 ปีที่แล้ว +36

    ਬਹੁਤ ਵਧੀਆ ਵੀਡੀਓ ਤੇ ਮਾਨ ਬਾਈ ਦੀਆਂ ਖਰੀਆ ਤੇ ਸੱਚੀਆਂ ਗਲਾ ਹਨ

  • @balwindersinghgill440
    @balwindersinghgill440 2 ปีที่แล้ว +95

    ਸਾਡੀ ਅੱਦੀ ਤੋਂ ਜਿਆਦਾ ਜਿੰਦਗੀ ਸੜਕਾਂ ਤੇ ਗੁਜ਼ਰ ਜਾਂਦੀ ਹੈ ਤੇ ਇਹ ਦੁਨੀਆਂ ਸਾਨੂੰ ਕਿਸੇ ਹੋਰ ਹੀ ਅੱਖ ਨਾਲ ਦੇਖਦੀ ਆ ਪਤਾ ਨਹੀਂ ਕਿਉਂ ਰੱਬ ਹੀ ਜਾਣੇ

    • @sukhmansanghavlogs6617
      @sukhmansanghavlogs6617 2 ปีที่แล้ว +5

      ਸਲਾਮ ਆ ਤੁਹਾਡੀ ਮਿਹਨਤ ਅਤੇ ਹੌਸਲੇ ਨੂੰ ਤੁਹਾਡੇ ਕਰਕੇ ਹੀ ਸਾਰੇ ਦੇਸ਼ ਦਾ ਢਿੱਡ ਭਰਦਾ

    • @iqbalbrar2942
      @iqbalbrar2942 2 ปีที่แล้ว +2

      Right

    • @ਕਾਲੋਕੇਫਾਰਮਪਟਿਆਲਾ
      @ਕਾਲੋਕੇਫਾਰਮਪਟਿਆਲਾ 2 ปีที่แล้ว +3

      Waheguru Maher kari Vera te

    • @prabhjotsogy5862
      @prabhjotsogy5862 2 ปีที่แล้ว +1

      ryt veere kyi lokk keh dinde ne k nashedi aw dodde pinde aw bhucci khande aw par dirvera dil bht vadda hunda m v driver reh k ayea india mere daddy ji chacha ji india sb gaddiya e chlonde aw tour nd travels

  • @gursewakgill2616
    @gursewakgill2616 2 ปีที่แล้ว +18

    ਬਹੁਤ ਬਦੀਆਂ ਮਾਨ ਸਾਬ ਤੁਸੀਂ ਟਰੱਕ ਡਰਾਈਵਰ ਵੀਰਾਂ ਦੀ ਹੱਡਬੀਤੀ ਸੁਣਾਈ ਬਾਈ ਸਾਡੀਆਂ ਸਰਕਾਰਾਂ ਦੇ ਮਾੜੇ ਸਿਸਟਮ ਤੋਂ ਤੱਗ ਆਕੇ ਜਿਦਾ ਨਵੀਂ ਜਨਰੇਛਨ ਵਿਦੇਸ਼ ਜਾ ਰਹੀ ਹੈ ਇਥੋਂ ਕੋਈ ਡਰੈਵਰ ਨਹੀਂ ਲੱਭਣਾ ❤️❤️ ਗਿੱਲ ਸ਼ਿਮਲਾ

  • @JagsirSingh-xb1ov
    @JagsirSingh-xb1ov 2 ปีที่แล้ว +17

    ਜਿਉਂਦੇ ਵਸਦੇ ਰਹੋ ਵੀਰੋ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ

  • @varindersingh6181
    @varindersingh6181 2 ปีที่แล้ว +12

    ਧੰਨ ਨੇ ਸਾਡੇ ਡਰੇਵਰ ਵੀਰ ❣️❣️
    ਬਿਲਕੁੱਲ ਸਹੀ ਗੱਲਾਂ ਨੇ ਬਾਈ ਦੀਆਂ ❣️❣️

  • @tarloksingh6576
    @tarloksingh6576 2 ปีที่แล้ว +15

    ਮੈ ਵੀ 15 ਸਾਲ ਆਪਣੀ ਗੱਡੀ ਚਲਾਈ ਹੈ। ਡਰਾਈਵਰੀ ਬਹੁਤ ਅੋਖੀ ਹੈ। ਸਾਰੀ ਸਾਰੀ ਰਾਤ ਗੱਡੀ ਚਲਾਊਣੀ ਕੋਈ ਸੋਖਾ ਕੰਮ ਨਹੀਂ। ਡਰਾਈਵਰ ਵੀਰਾ ਨੂੰ ਚੜਦੀ ਕਲਾਂ ਵਿੱਚ ਰੱਖੇ ਵਾਹਿਗੁਰੂ ਜੀ

  • @Daske.WaleSahi
    @Daske.WaleSahi 2 ปีที่แล้ว +15

    ਬਿੱਲਕੁਲ ਸਹੀ ਆਖਿਆ ਵੀਰ ਟਰੱਕ ਡਰਾਈਵਰਾਂ ਕਲੀਨਰਾਂ ਮਾਲਕਾਂ ਨੂੰ ਕਿੰਨੀਆਂ ਮੁਸ਼ਕਿਲਾਂ ਮੈਂ ਆਪ ਜਾ ਜਾ ਕੇ ਵੇਖਿਆ

  • @balwindersinghgill440
    @balwindersinghgill440 2 ปีที่แล้ว +26

    ਵੀਰ ਜੀ ਪ੍ਫੈਸ਼ਨਲ ਡਰਾਈਵਰ ਦੀ ਸਾਡੇ ਭਾਰਤ ਦੇਸ਼ ਵਿਚ ਬਿਲਕੁਲ ਵੀ ਕਦਰ ਨਹੀਂ ਕੀਤੀ ਜਾਂਦੀ ਜੋ ਕਿ ਬਹੁਤ ਮਾੜੀ ਸੋਚ ਸਾਡੇ ਦੇਸ਼ ਦੇ ਲੋਕਾਂ ਦੀ ਜਦਕਿ ਸਾਰੇ ਦੇਸ਼ ਦਾ ਸਿਸਟਮ ਡਰਾਈਵਰ ਦੇ ਕਰਕੇ ਚਲਦਾ ਹੈ 👍👍👍🙏🙏🙏

  • @SukhwinderSingh-wq5ip
    @SukhwinderSingh-wq5ip 2 ปีที่แล้ว +13

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @kulwantkaur4354
    @kulwantkaur4354 2 ปีที่แล้ว +6

    ਵੀਰ ਸਲਾਮ ਤਹਾਨੂੰ। ਤੁਹਾਡੇ ਬਿਨਾਂ ਦੁਨੀਆ ਭੁੱਖੀ ਮਰ ਜਾਵੇਗੀ।

  • @chamkau
    @chamkau 2 ปีที่แล้ว +8

    ਵਿਡੀਉੁ ਬਨਾਉਣ ਵਾਲਾ ਸਿਰਾਂ ਕਰਤਾ ਵਿਡੀਉੁ ਬਹੁਤ ਸੋਹਣੀ ਲੱਗੀ ਵਾਕਿਆ ਹੀ ਟਰੱਕਾਂ ਵਾਲਿਆਂ ਨੂੰ ਪੁਲਿਸ ਵਾਲੇ ਬਹੁਤ ਤੰਗ ਕਰਦੇ ਨੇ ਪਰ ਮਾੜੀ ਗੱਲ ਪੁਲਿਸ ਵਾਲਿਆਂ ਨੂੰ ਸੋਚਣਾ ਚਾਹੀਦਾ ਇਹ ਵੀ ਵਿਚਾਰੇ ਆਪਣੇ ਘਰ ਆਪਣੇ ਬੱਚੇ ਛੱਡੇ ਕੇ ਦਿਨ ਰਾਤ ਮਿਹਨਤ ਕਰਦੇ ਆ ਪਰ ਪੁਲਿਸ ਵਾਲੇ ਇਹ ਗੱਲ ਨੀ ਸੋਚਦੇ ਪਰ ਕਈ ਪੁਲਿਸ ਵਾਲੇ ਚੰਗੇ ਹੁੰਦੇ ਪਰ ਬਹੁਤ ਘੱਟ ਹੁੰਦੇ

  • @harbanskaur8146
    @harbanskaur8146 2 ปีที่แล้ว +6

    ਜਿਸ ਤਰ੍ਹਾਂ ਸਾਡਿਆਂ ਫੌਜਾਂ ਦੇਸ਼ ਦੀ ਸਰਹੱਦਾਂ ਤੇ ਰੱਖਵਾਲੀ ਕਰ ਸਾਨੂੰ ਸੁੱਖ-ਚੇਨ ਭਰੀ ਜ਼ਿੰਦਗੀ ਦਿੰਦਿਆਂ ਹਨ
    ਜਿਸ ਤਰ੍ਹਾਂ ਅੰਨਦਾਤਾ ਕਿਸਾਨ ਹਰ ਮੌਸਮ ਵਿਚ ਤਕਲੀਫਾਂ ਤੇ ਨੁਕਸਾਨ ਸਹਿ ਸਾਰੇ ਲੋਕਾਂ ਦਾ ਪੇਟ ਭਰ ਦੇ ਹਨ ਉਨ੍ਹਾਂ ਬਿਨਾਂ ਜਿੰਦਗੀ ਨਹੀਂ
    ਉਸ ਤਰ੍ਹਾਂ ਹੀ ਟਰੱਕ ਡਰਾਈਵਰ ਵੀ ਦੇਸ਼ ਦੀ ਜਾਨ ਹਨ ਉਨ੍ਹਾਂ ਬਿਨਾਂ ਵੀ ਜ਼ਿੰਦਗੀ ਨਹੀਂ
    ਪਰ ਬਹੁਤ ਦੁੱਖ ਦੀ ਗਲ ਹੈ ਕਿ ਸਮੇਂ ਦੇ ਨਾਲ ਇਨ੍ਹਾਂ ਦੀ ਤਕਲੀਫਾਂ ਦੂਰ ਨਹੀਂ ਹੋਇਆ ਨਾ ਹੀ ਕੋਈ ਮਾਨ ਸਨਮਾਨ ਮਿਲ ਦਾ ਹੈ
    ਸਭ ਤੋ ਵੱਡੀ ਦੁਖਦਾਈ ਗਲ ਪੁਲੀਸ ਦੀ ਨਾਜ਼ਾਇਜ਼ ਲੁੱਟ ਖੋਹ ਤੇ ਰਵੇਇਆ ਫਿਰ ਪੁਲੀਸ ਪ੍ਰਸ਼ਾਸਨ ਸਰਕਾਰਾਂ ਤੇ ਕਾਨੂੰਨ ਦੀ ਕੋਈ ਕਾਰਵਾਈ/ਸੁਣਵਾਈ / ਸਹਿਯੋਗ ਨਾ ਕਰਨਾ

  • @Dhaliwalmanilegendfan
    @Dhaliwalmanilegendfan 2 ปีที่แล้ว +15

    ਡਰਾਇਵਰੀ ਕੋਈ ਸੌਖੀ ਕਿੱਤਾ ਨਹੀ ਬਹੁਤ ਮਿਹਨਤ ਵਾਲਾ ਕੰਮ ਆ ਮੈ ਇਕ ਸਾਲ ਗੱਡੀ ਚਲਾਈ ਆ ਤੇ ਜਦੋ ਨੀਦ ਆ ਘੇਰਦੀ ਆ ਤੇ ਉਤੋ ਸਵਾਰੀ ਨਾਲ ਹੁੰਦੀ ਆ ਉਦੋ ਸਾਰੀਆ ਜਿੰਦਗੀਆ ਨੂੰ ਸੇਫ ਕਿਦਾ ਘਰ ਤੱਕ ਪਹੁੰਚਾਉਣਾ ਇਹ ਡਰਾਇਵਰ ਦੀ ਹੀ ਜਿੰਮੇਵਾਰੀ ਹੁੰਦੀ ਆ

  • @lalisidhu8108
    @lalisidhu8108 2 ปีที่แล้ว +6

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ 200=200 ਗੱਡੀਆਂ ਵਾਲਿਆਂ ਨੇ ਗੱਦ ਪਿਆ ਹੋਇਆ ਹੈ

  • @noormadahar8896
    @noormadahar8896 2 ปีที่แล้ว +3

    ਵਹੂਤ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਆ ਵਾਈ ਨੇ ਇਹ ਸਹੀ ਗੱਲਾਂ ਨੇ ਸਾਰੀਆ ਇਹ ਆਮ ਹੀ ਦੇਖਣ ਨੂੰ ਮਿਲ ਦਾ ਸਾਨੂ ਸੱਚ ਆ

  • @harpalsingh7663
    @harpalsingh7663 2 ปีที่แล้ว +2

    ਇਹ ਵੀਰ ਨੇ ਗੱਲ ਕਰੀਏ ਬਿਲਕੁਲ ਸਹੀ ਡਰਾਈਵਰਾਂ ਵਾਸਤੇ ਤਾਂ ਸਰਕਾਰਾਂ ਸੋਚਣ ਫੇਰ ਇਹ ਸੱਚ ਸਰਕਾਰਾਂ ਤਾਂ ਲੱਗਿਆ ਆਵਦੇ ਢਿੱਡ ਭਰਨਾ ਡਰਾਈਵਰਾਂ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਰ ਡਰਾਈਵਰ ਅਸੀਂ ਦੇ ਡਰਾਈਵਰ ਫੈਕਟਰੀ ਵਿੱਚ ਕੰਮ

  • @zaildaar7814
    @zaildaar7814 2 ปีที่แล้ว +5

    ਬਾਈ ਮੈ ਦੁਬਈ ਤੋਂ ਸਾਊਦੀ ਅਰਬ ਹੋ ਕੇ ਕੁਵੈਤ ਟਰਾਲਾ ਚਾਲੋਨਾ। ਪਰ ਬਾਈ ਜੌ ਟਰੱਕ ਦੀ ਡਰਾਇਵਰੀ ਇੰਡੀਆ ਦੀ ਹੈ। ਓਹ ਬਹੁਤ ਵਧੀਆ ਹੈ। ਉੱਥੇ ਬਾਰਡਰ ਤੇ ਫੇਰ ਇੰਡੀਆ ਬਹੁਤ ਯਾਦ ਆਉਂਦਾ

  • @preetgamer9241
    @preetgamer9241 2 ปีที่แล้ว +5

    ਬਿਲਕੁਲ ਸਹੀ ਗੱਲ ਜਾਨ

  • @punjabidecenthulk784
    @punjabidecenthulk784 2 ปีที่แล้ว +3

    Salute truck driver veera ਨੂੰ, saari ਉਮਰ ਘਰੋਂ ਬਾਹਰ nikal ਜਾਂਦੀ aa

  • @arshsidhu1797
    @arshsidhu1797 2 ปีที่แล้ว +13

    ਸਹੀ ਗੱਲ ਆ ਵੀਰ

  • @randhirsingh2337
    @randhirsingh2337 ปีที่แล้ว +1

    ਸਹੀ ਗੱਲ ਭਾਰਤ ਵਿਚ ਡਰਾਈਵਰ ਦੀ ਬਿਲਕੁਲ ਇਜ਼ਤ ਨਹੀਂ ਹੈ ਖਾਸ ਕਰ ਪੁਲਿਸ ਵਾਲੇ ਬਹੁਤ ਘਟੀਆ ਵਿਵਹਾਰ ਕਰਦੇ ਹਨ ਮੈਂ ਅਰਬ ਦੇਸ਼ ਵਿਚ ਟਰੱਕ ਚਲਾਉਦਾ ਹਾਂ ਇਥੇ ਪੁਲਿਸ ਬਹੁਤ ਮੱਦਦ ਕਰਦੀ ਹੈ ਜੇਕਰ ‌ਗੱਡੀ ਖ਼ਰਾਬ ਹੋ ਜਾਵੇ ਤਾਂ ਪੂਰੀ ਰਾਤ ਉਸੇ ਜਗ੍ਹਾ ਤੇ ਗੱਡੀ ਪਿੱਛੇ ਖੜ੍ਹੇ ਰਹਿੰਦੇ ਹਨ ਤੇ ਰੋਟੀ ਤੱਕ ਦਾ ਵੀ ਇੰਤਜ਼ਾਮ ਕਰ ਦੇ ਹਨ । ਕਦੇ ਵੀ ਗ਼ਲਤ ਨਹੀਂ ਬੋਲਦੇ (ਕਤਰ)

  • @mandeepchawlacanada5728
    @mandeepchawlacanada5728 2 ปีที่แล้ว +6

    ਬੱਲੇ ਵੀਰ ਗੀਤਕਾਰ ਵੀ ਘੈਟ ਹੈ

  • @lalisidhu8108
    @lalisidhu8108 2 ปีที่แล้ว +5

    ਪੱਤਰਕਾਰ ਵੀਰ ਜੀ ਬਹੁਤ ਵਧੀਆ ਲੱਗਾ ਇਕ ਵੀਡੀਓ ਹੋਰ ਕੀਤੀ ਜਾਵੇ

  • @BhindersinghBhinda-oq5xv
    @BhindersinghBhinda-oq5xv 2 ปีที่แล้ว +8

    ਅੱਜ ਕੱਲ੍ਹ ਤਾਂ ਬਂਈ ਟਰੱਕਾ ਵਾਲੇ ਮੋਦੀ ਨੇ ਡਿਜੀਟਲ ਭਿਖਾਰੀ ਬਣਾਕੇ ਰੱਖ ਦਿੱਤੇ ਜੇ ਨਂਈ ਤਾ ਕੋਈ ਵੀਰ ਦੱਸ ਸਕਦੇ ਨੇ

  • @sardarsaab1007
    @sardarsaab1007 2 ปีที่แล้ว +7

    ਬਈ ਜੀ ਸਾਨੂੰ ਵੀ ਇਸ ਸਟਮ ਨੇ ਖਤਮ ਕਰ ਦਿੱਤਾ ਟਰੱਕ ਇਸ ਸਟਮ ਦੇ ਭੇਟ ਚੜ ਗੇ ਹੁਣ ਬਾਈ ਰੱਬ ਹੀ ਰਾਖਾ ਸਾਡਾ ਬਾਈ ਮਨ ਉਠ ਗਿਆ ਭਾਰਤ ਤੋਂ

  • @srijanbisht1882
    @srijanbisht1882 ปีที่แล้ว +1

    Good to know from point of view of drivers 👏👏🙏

  • @lubanasaab8914
    @lubanasaab8914 2 ปีที่แล้ว +2

    Veer ji ਸਾਡੇ ਡਰਾਈਵਰ ਮਹਿਕਮੇ ਦਾ ਏਕਾ ਹੈਨੀ ਜੈ ਹੋ ਜਾਵੇ ਤੇ ਸਬ ਕੁਝ ਮਨਾ ਸਕਦੇ ਹਾਂ ਪਰ ਆ Jo ਵੱਡੇ ਬਗਿਆੜ ਬੈਠੇ ਆ a ਸਿੰਗਲ ਮਾਲਕ ਨਾਲ ਨੀ ਖੜ੍ਹਦੇ ਜਦੋਂ ਪੰਜਾਬ ਵਿੱਚ 9 ਟਣ ਮਾਲ ਹੋਇਆ ਸੀ ਤੇ overload karwaon nu ਇਨਾ ਦਾ ਹੀ ਹੱਥ ਸੀ

  • @amanjassal6250
    @amanjassal6250 2 ปีที่แล้ว +1

    ਟਰੱਕ ਡਰਾਈਵਰ ਦੀ ਇਕ ਜ਼ਿੰਦਗੀ ਕਈ ਜ਼ਿੰਦਗੀਆਂ ਚਾਹੁੰਦੀ ਐ।

  • @HarjinderSingh-vq7xv
    @HarjinderSingh-vq7xv 2 ปีที่แล้ว +11

    God bless you 22ji, I'm also trucker in canada, but indian truckers life is not good. Govt. Should be help & rhink about these truckers. Thanks brother 👍🙏

  • @doabewala5786
    @doabewala5786 2 ปีที่แล้ว +4

    Shi gl aa veer...
    Bhot preshaniaa aa driver Veera nu...
    Am also a truck driver in UAE....
    BHOT PROblems aa

  • @musclehutbodybuilding2583
    @musclehutbodybuilding2583 2 ปีที่แล้ว +4

    ਬਾਈ ਜੀ ਕੈਨੇਡਾ ਅਮਰੀਕਾ ਚ ਡਰਾਈਵਰਾਂ ਦੀ ਇੱਜਤ ਵੱਧ ਹੈ, ਕਿਉਕੀ ਉਹ ਦੇਸ਼ ਸਾਡੇ ਤੋਂ ਕਾਫੀ ਅੱਗੇ ਹਨ। ਬਾਕੀ ਦੂਜਿਆ ਦੀ ਥਾਲੀ ਵਿਚ ਲੱਡੂ ਵੱਡਾ ਹੀ ਲੱਗਦਾ ਹੁੰਦਾ, ਹਾਲਾਤ ਹੁਣ ਕੈਨੇਡਾ ਅਮਰੀਕਾ ਚ ਵੀ ਪਹਿਲਾ ਵਾਂਗ ਨਹੀ ਰਹੇ। ਬੁਰਾ ਹਾਲ ਹੀ ਹੁੰਦਾ ਜਾਂਦਾ ਦਿਨੋ ਦਿਨ।

  • @amanjassal6250
    @amanjassal6250 2 ปีที่แล้ว

    ਬਾਈ ਨੇ ਬਹੁਤ ਵਧਿਆ ਅਤੇ ਸਹੀ ਢੰਗ ਨਾਲ਼ ਡਰਾਈਵਰਾਂ ਦੀ ਸਥਿਤੀ ਦੱਸੀ ਐ
    ਡਰਾਈਵਰ ਤਾ ਪ੍ਰਧਾਨ ਮੰਤਰੀ ਤੋਂ ਜਿਆਦਾ ਦੁਨਿਆ ਘੁੰਮਿਆ ਹੋਇਆ ਹੁੰਦਾ ਇਹ ਦੁਨੀਆਂ ਕੀ ਜਾਣਦੀ ਐ ਓਹਨੂੰ ਹੀ ਪਤਾ ਜਿਹੜਾ ਇਹ ਕੰਮ ਕਰਦਾ ਵੱਸ

  • @simranjitsingh7690
    @simranjitsingh7690 2 ปีที่แล้ว +1

    Bhuhut vidya gallan veer diyan sach asli sachaci aa truck drivera de halat bhuhut made hoye peye aa sarkara nu dhawan dena chahida 🙏🙏

  • @dr.gulshanjhandewalachahal4695
    @dr.gulshanjhandewalachahal4695 2 ปีที่แล้ว +3

    Salute drivers Veera nu good documentry

  • @satinderpalsinghkahlon6090
    @satinderpalsinghkahlon6090 2 ปีที่แล้ว +12

    Thank you veer for covering these .
    I know how much my father is struggling as a truck driver in India
    Love you coverage ❤️

  • @balitshergill4531
    @balitshergill4531 2 ปีที่แล้ว

    ਬਹੁਤ ਹੀ ਵੱਧੀਆ ਟੌਪਿਕ ਇੱਧਰ ਅਮਰੀਕਾ ਵਿੱਚ ਜੋ ਸਿੱਸਟਮ ਹੈ ਇਹ ਇੰਡੀਆ ਵਿਚ ਵੀ ਲਾਗੂ ਹੋਵੇ ਸਕੇਲਾ ਖੂਲਣੀਆ ਚਾਹੀਦੀਆ ਟਰਕ ਸਟੌਪ ਵੱਡੇ ਵੱਡੇ ਖੂਲਣੇ ਚਾਹੀਦੇ ਹਨ ਹਰ ਸਹੁਲਤ ਹੋਣੀ ਚਾਹੀਦੀ ਹੈ ਪੁਲੀਸ ਵੀ ਡਰਾਇਵਰ ਨੂੰ ਸਰ ਕਿੱਹ ਕੇ ਸੰਬੋਧਨ ਕਰਨ ਟਰਾਸਪੋਰਟ ਲਾਈਨ ਦੇਸ਼ ਦੀ ਰੀੜ ਦੀ ਹੱਡੀ ਹੁਦੀ ਹੈ ਇੱਹਨਾ ਲੋਕਾ ਦੀ ਇਜਤ ਕਰਨੀ ਹਰ ਇਕ ਦਾ ਫਰਜ ਹੈ ਸਿਸਟਮ ਸੁਧਾਰਨ ਦੀ ਬਹੁਤ ਜਾਰੂਰਤ ਹੈ

  • @royaljatt2883
    @royaljatt2883 2 ปีที่แล้ว +11

    mann bai kite suit laga ta bhra eih gana Record kara de wala sira gana aa sale mere ta lu kande khrhe ho gye love you bhra baba mehar bhariya hath rakhe te guru sahib aapna pehra rakhna sare truck driver veera ta sare rahi khushi aapne ghra nu aaoona ajj canada ch hwa buhat tej chal rehe aa sadi compeny ne ta shutti karti ajj par jihrha v mera bhra road te baba ji anag sang rihan mere bharawa te khushi khushi aapne ghra nu aaoon baja waliya mehar rakhi sab te 🙏🏻🙏🏻🇨🇦🇨🇦

    • @ksmaan1440
      @ksmaan1440 2 ปีที่แล้ว +1

      Thanku bro song v record ho gya bro jaldi hi aa reha...

    • @royaljatt2883
      @royaljatt2883 2 ปีที่แล้ว

      @@ksmaan1440 oh balle fer ta wait rahu wadde bhai song di baba mehar kare

  • @MohanSingh-xf2nf
    @MohanSingh-xf2nf ปีที่แล้ว

    ਟਰੱਕਾਂ ਵਾਲਿਆਂ ਦੀ ਜ਼ਿੰਦਗੀ ਬਹੁਤ ਵੱਖਰੀ ਕੱਡਿਆ ਦੀਆਂ ਸੇਜਾਂ ਵਾਲੀ ਹੈ ਤੇ ਕਈ ਵਾਰੀ ਭੁਖਿਆਂ ਵੀ ਸੋਨਾ ਪੈਦਾ ਜੇ

  • @harpreetrandhawavlogs1833
    @harpreetrandhawavlogs1833 2 ปีที่แล้ว +2

    Bilkul sahi keha vir. Salla sistam and sarkara.and soch madi di gal aa

  • @sukhjitsingh6668
    @sukhjitsingh6668 2 ปีที่แล้ว +3

    ਬਹੁਤ ਵਧੀਆ ਵੀਡੀਓ ਲੱਗੀ

  • @bantdealwalia
    @bantdealwalia ปีที่แล้ว

    ਸੁਆਦ ਆ ਗਿਆ ਪੁੱਤਰ।ਖੁਸ਼ ਰਹੋ।

  • @harjindergill735
    @harjindergill735 2 ปีที่แล้ว +3

    ਵੀਰ ਜੀ ਕੈਨੇਡਾ ਵਿੱਚ ਵੀ ਟਰਾਂਸਪੋਰਟ ਦਾ ਹਾਲ ਬਹੁਤ ਬੁਰਾ ਹਾਲ ਹੈ ਪਹਿਲਾ ਵਾਲੀ ਗੱਲ ਨਹੀਂ ਵਹਿਮ ਹੈ ਤੁਸੀਂ ਤਾਂ ਰੋਡ ਜਾਮ ਕਰਕੇ ਕੁਝ ਮੰਗਾ ਮੰਨਵਾ ਲੈਦੇ ਹੋ ਇੱਥੇ ਤਾਂ ਇਹ ਵੀ ਨਹੀਂ ਦਿਨ ਦੂਰ ਨਹੀਂ ਵਾਪਸ ਪੰਜਾਬ ਆਉਣਗੇ ਹਾਲਤਵਧੀਆ ਨਹੀ

  • @subashbanga8803
    @subashbanga8803 2 ปีที่แล้ว +7

    Gud job bro God bless all turck drivers

  • @amriksingh9589
    @amriksingh9589 2 ปีที่แล้ว +4

    ਡੋਲਰ ਕਮਾਉਣ ਲਈ ਕਨੇਡਾ ਜਾਕੇ ਚਲਾਉਂਦੇ ਨੇ ਟਰੱਕ

  • @manjeetsinghsehmbi1795
    @manjeetsinghsehmbi1795 2 ปีที่แล้ว +1

    You are 100% Right veer ji i love you brother God bless you

  • @karangill5143
    @karangill5143 2 ปีที่แล้ว +5

    God bless you truck driver veer ji 🌺🌼🌷🥰🥰

  • @mandeepthind6527
    @mandeepthind6527 2 ปีที่แล้ว +3

    Thanks press beer Ji da Jo drivera de Sachi samnea leakea ayea love you sarea track driver's nu.track driver pawea koi nasha na karda hovea fir bhi badnaam.rajya hoya reande kami police kad dende aa driver ko pawea roti jogea peasa jeab cha hovea o peasea bhi police lea Leande Hai

  • @baliharsingh5558
    @baliharsingh5558 2 ปีที่แล้ว +2

    All Truck drivers Very Good working,Thanks 👍

  • @mjsg8476
    @mjsg8476 2 ปีที่แล้ว +17

    Truckers led a hard life and everyone should atleast appreciate their service.

    • @mohinderpal7527
      @mohinderpal7527 2 ปีที่แล้ว +1

      All Driver zindabad zindabad zindabad and Driver Vera de nu mera Parnam hai ji 🙏🌹❤️🙏🙏🏾

    • @mohinderpal7527
      @mohinderpal7527 2 ปีที่แล้ว +1

      I love you too all Driver Vera ji i salute you all Driver zindabad zindabad 🙏❤️❤️🌹🌹🙏

  • @ManjinderSingh-dg8vt
    @ManjinderSingh-dg8vt 2 ปีที่แล้ว +2

    Sada Punjab gulam aa assi punjbi Hindustan de gulam aa punjab nu azada hona pena aa Sara hul khailstan zindabaad ji❤ khailstan

    • @Merapeo877
      @Merapeo877 ปีที่แล้ว

      😂😂 khote jehre hindustan vich fudu o khote khotastan vich v fudu

  • @varindersinghbrar5665
    @varindersinghbrar5665 2 ปีที่แล้ว +3

    ਮਿਹਨਤਕਸ਼ ਲੋਕਾਂ ਦੀ ਕੋਈ ਇੱਜ਼ਤ ਨਹੀਂ ਇਸ ਦੇਸ਼ ਵਿੱਚ ਇਥੇ ਵਿਹਲੜ ਬੰਦੇ ਚੌਧਰੀ ਨੇ

  • @balwantsingh6251
    @balwantsingh6251 2 ปีที่แล้ว +3

    ਖੜੀ ਗੱੱਡੀ ਦੀ ਮਾਲਕ ਨੂੰ ਦਿਹਾੜੀ ਮਿਲਣੀ ਚਾਹੀਦੀ ਹੈ ਜੀ

  • @Bikramjit_
    @Bikramjit_ 2 ปีที่แล้ว +2

    Proud to be a #Trucker💖💖💖✌🏻✌🏻

  • @AjayKumar-yc5yt
    @AjayKumar-yc5yt 2 ปีที่แล้ว +2

    Right bhai 👍👍👍👍👍👍ji

  • @shindersingh9255
    @shindersingh9255 2 ปีที่แล้ว +4

    I salute to all truck Driver's in overall world they doing hard job's and discharging there duties and serving public l love all trucks Drivers and owners ❤️❤️❤️❤️❤️❤️❤️😭🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿weheguru mehar kare rakhe kamiyee vich barkat kare ahena nu

    • @lakhveerbrar7467
      @lakhveerbrar7467 2 ปีที่แล้ว

      ਬੱਸਾਂ ਤਾਂ ਫਰੀ ਸਫ਼ਰ ਨੇ ਖ਼ਤਮ ਕਰਤਾ ਕਂਮ ੳਰਬਿਟ।।ਤੇਪੀਆਰ।।ਟੀ ਸੀ।।ਰਹਿ ਜਾਣਗੀਆਂ ਦਸ ਬੀਸ ਵਾਲੇ ਖ਼ਤਮ ਹੋ ਜਾਣਗੀਆਂ ਇਸ ਸਾਲ ਵਿੱਚ

  • @surjitmander5498
    @surjitmander5498 2 ปีที่แล้ว

    ਬਾਈ ਸਾਨੂੰ ਡਰਾਇਵਰ ਵੀਰਾ ਨੂੰ ਹਰ ਕੋਈ ਗ਼ਲਤ ਬੋਲਦਾ ਹੈ ਤੇ ਸਾਡੇ ਬਾਰੇ ਗਲਤ ਹੀ ਸੋਚਦੇ ਨੇ

    • @surjitmander5498
      @surjitmander5498 2 ปีที่แล้ว

      ਬਾਈ ਮੈਂ ( PUNE ) Maharashtra ਦੀ Vijay Logistics PVT LTD company ਦਾ ਡਰਾਇਵਰ ਹਾ।।। ਤੇ all india chlde ha ਬਾਈ।।। ਬਹੁਤ ਜਿਆਦਾ ਔਖੀ life ਹੈ ਟਰੱਕ ਡਰਾਈਵਰ ਦੀ।।।।। ਪੂਰੀ ਜ਼ਿੰਦਗੀ ਰੋਡ ਉੱਤੇ ਹੀ ਨਿੱਕਲ ਜਾਂਦੀ ਹੈ

  • @dalbirminhas7078
    @dalbirminhas7078 2 ปีที่แล้ว +6

    They are the pillars of our economy, we should all give a big salute to them, who carry loads of goods for us, 🙏🙏

  • @KulwinderSingh-ut1db
    @KulwinderSingh-ut1db 2 ปีที่แล้ว +2

    Very good
    I am also trucker before 35 years now I am usa

  • @HardeepSingh-jl6hy
    @HardeepSingh-jl6hy ปีที่แล้ว

    ਬਿਲਕੁਲ ਸਹੀ ਗੱਲ ਆ ਬਾਈ ਤੇਰੀ

  • @baliharsingh5558
    @baliharsingh5558 2 ปีที่แล้ว +3

    Very good news Sir Thanks

  • @butasingh7657
    @butasingh7657 2 ปีที่แล้ว +3

    Waheguru Ji Chardikala vich rakhe Ji

  • @avonjeetsinghsydneymetal1894
    @avonjeetsinghsydneymetal1894 2 ปีที่แล้ว +2

    Sahi glla bai diyan ❤

  • @pardeepsinghsingh7928
    @pardeepsinghsingh7928 2 ปีที่แล้ว +3

    Love you Bai je 💞💞💞💞💞💞💞 waheguru je Mehar karan ❤️❤️🙏🙏

  • @hakamsingh1552
    @hakamsingh1552 2 ปีที่แล้ว

    ਜੱਟ, ਡਰਾਇਵਰ, ਫੌਜੀ , ਜਿੰਦਾਬਾਦ

  • @Valle_rossi46
    @Valle_rossi46 2 ปีที่แล้ว +1

    Oo balle mera pra teri reporting v next level hi a😂😂😂😂😂

  • @parmjeetsingh5942
    @parmjeetsingh5942 2 ปีที่แล้ว

    ਬਹੁਤ ਸੋਣੀਆਂ ਗੱਲਾਂ ਕੀਤੀਆਂ ਮਾਨ ਸਾਬ ਨੇ

  • @gsingh4651
    @gsingh4651 2 ปีที่แล้ว +5

    Thanks you share your experience

  • @mintoorataul5630
    @mintoorataul5630 ปีที่แล้ว

    Kyaaa baat veere bhut vaddiya tuhada likhyaa hoyaa song keep it uppp Bro.. Waheguru mehaarrr kare tuhade tye naaal tuhada saffar safe rahe.

  • @manrajsingh.9r.187
    @manrajsingh.9r.187 2 ปีที่แล้ว +1

    Sab to akhoi ha driver veer di life ha ta foji veera the life ha bhut hard work ha jonda ran veer

  • @mcjag8265
    @mcjag8265 2 ปีที่แล้ว +3

    Salute aa Sab Driver veera nu

  • @noormadahar8896
    @noormadahar8896 2 ปีที่แล้ว +2

    ਇਹ ਵਾਈ ਜਿੰਮ ਵਾਲਾ ਜਿਸ ਤੇ ਗੋਲੀਆ ਨਾਲ ਹਮਲਾ ਹੋਇਆ ਸੀ

  • @mintu139
    @mintu139 2 ปีที่แล้ว +4

    Waheguru meher kare Sareyan Te 🙏🏻

  • @punjabidecenthulk784
    @punjabidecenthulk784 2 ปีที่แล้ว

    06:03 veero enna oil ਤੇਲ na paya ਕਰੋ, enne ਤੇਲ ch 2 time da tarka lag ਜਾਂਦਾ,

  • @rahulbhardwaj9490
    @rahulbhardwaj9490 2 ปีที่แล้ว +2

    Sub toh aukha kam a driver's salute a driver's veeran nu

  • @satnambrar5305
    @satnambrar5305 ปีที่แล้ว

    Bhut vdia gallan veera dia nd bhut vdia media

  • @mohanaujlainfotainmentlive7422
    @mohanaujlainfotainmentlive7422 2 ปีที่แล้ว +1

    ਪੱਤਰਕਾਰ ਵੀਰ ਜੀ ਜੇ ਭਾਰਤ ਦਾ ਸਿਲਕ ਰੂਟ ਬੇਈਮਾਨ ਬਿਊਰੋਕਰੇਟਸ ਲੀਡਰ ਤੇ ਅੰਬਾਨੀ ਅਡਾਨੀਆ ਵਪਾਰ ਗੱਠਜੋੜ ਨੇ ਤਰ੍ਹਾਂ ਤਰ੍ਹਾਂ ਦੇ ਤਰਕ ਦੇਕੇ ਦਹਾਕਿਆਂ ਤੋਂ ਬੰਦ ਰੂਟ ਖੌਲ ਦਿੱਤੇ ਜਾਣ ਤਾਂ ਇੱਕ ਸੌ ਦੱਸ ਫੀਸਦੀ ਗਰੰਟੀ ਆ ਇਹ ਘੁੱਗ ਵੱਸਦੇ ਪੰਜਾਬੀ ਹਰਿਆਣਾ ਦੇ ਵਿਦੇਸ਼ ਗਏ ਲੱਖਾਂ ਨੌਜਵਾਨ ਵਾਪਸ ਪੰਜਾਬ ਪਰਤ ਕੇ ਸਿਲਕ ਰੂਟ ਜ਼ਰੀਏ ਇੰਗਲੈਂਡ ਰੂਸ ਅਫ਼ਗ਼ਾਨ ਕਾਬਲ ਕੰਧਾਰ ਨੂੰ ਸਿੱਧੇ ਇੱਕ ਮਾਲਾ ਚ ਪਰੌਇਆ ਜਾਵੇਗਾ ਤੇ ਇਥੌਂ ਦਾ ਰੁਪਏ ਡਾਲਰਾਂ ਦੇ ਮੁਕਾਬਲੇ ਮਹਾਰਾਜਾ ਰਣਜੀਤ ਸਿੰਘ ਦਾ ਹਲੀਮੀ ਰਾਜ ਚੇਤੇ ਆਵੇਗਾ ਕਿਉਂਕਿ ਪੰਜਾਬ ਦੀ ਬਾਸਮਤੀ ਮਸੀਨਰੀ ਪਾਕਿਸਤਾਨ ਅਫਗਾਨਿਸਤਾਨ ਰੂਸ ਇੰਗਲੈਂਡ ਤੱਕ ਗੁਜਰਾਤ ਦੀ ਬੰਦਰਗਾਹਾਂ ਰਾਹੀਂ ਤਿੰਨ ਚਾਰ ਸੌ ਗੁਣਾਂ ਕੀਮਤ ਵਪਾਰੀਆਂ ਲੀਡਰਾਂ ਬਿਊਰੌਕਰੈਐਟਸ ਦੇ ਬਣੇ ਗੱਠਜੋੜ ਵਿੱਚ ਖੱਪਾ ਲਈ ਜਾਂਦੀ ਆ
    ਇਹੀ ਤ੍ਰਾਸਦੀ ਆ ਭਾਰਤ ਵਿੱਚ ਬੇਰੁਜ਼ਗਾਰੀ ਫਿਰਕਾਪ੍ਰਸਤੀ ਤੇ ਨਿਆਂਇਕ ਵਿਵਸਥਾ ਦੀ

  • @behappyalways833
    @behappyalways833 2 ปีที่แล้ว +2

    Bht vdia storytelling a professionism is off the peak

  • @BaljinderSingh-hn7oc
    @BaljinderSingh-hn7oc 2 ปีที่แล้ว

    bhut vdiaa lgiaa veer ji .driver mehkma zindabad

  • @niteshsharmajk2115
    @niteshsharmajk2115 2 ปีที่แล้ว

    Mann saab Ta sira la gya

  • @gagandhillon9028
    @gagandhillon9028 2 ปีที่แล้ว +4

    Very very nice 👍👍👍

  • @BugraSahib-o7e
    @BugraSahib-o7e หลายเดือนก่อน

    Y ji bahut vadia lagda jdo driver di interview karde oo y ji

  • @sandeep4830
    @sandeep4830 2 ปีที่แล้ว +1

    Veer.ji.buhat.vadiah.yaar.

  • @TransportLive
    @TransportLive 2 ปีที่แล้ว +1

    Kaya bat hai

  • @rajasingh4832
    @rajasingh4832 2 ปีที่แล้ว +2

    Very nice bor 👍👍❤️❤️❤️

  • @swarnsidhu1276
    @swarnsidhu1276 2 ปีที่แล้ว

    Jimm wala veer bhut Vadia singing voice 👌🏻👌🏻👌🏻

  • @VikramSingh-he6sl
    @VikramSingh-he6sl 11 หลายเดือนก่อน

    ਪੱਤਰਕਾਰ ਸਾਬ ਨੂੰ ਬੇਨਤੀ ਹੈ ਇਕੱਲਾ ਸਵਾਦ ਲੈਣ ਵਾਸਤੇ ਇੰਟਰਵਿਊ ਨਾ ਕਰਿਆ ਕਰੋ ਵੀਰੇ ਜੋਂ ਇਹਨਾਂ ਦੀ ਦਿਕੱਤ ਪ੍ਰਸ਼ਨੀ ਹੈ ਊ ਦੂਰ ਕਰਨ ਲਈ ਅਵਾਜ ਵੀ ਚਕੋ....ਮੀਡਿਆ ਬਹੁਤ ਪਾਵਰ ਫੁੱਲ ਹੈ ਬੇਨਤੀ ਹੈ ਜੀ

  • @KalaBains-dx4db
    @KalaBains-dx4db 11 หลายเดือนก่อน

    Salute bhai g 🙏.

  • @singhpreet9062
    @singhpreet9062 2 ปีที่แล้ว +1

    Ur right bro ji sahi ah gal

  • @sumitpal84
    @sumitpal84 2 ปีที่แล้ว +2

    GOOD VIDEO 👍

  • @transportertransportersaab522
    @transportertransportersaab522 2 ปีที่แล้ว +2

    India vich truck driver di koi kadar nhi, Baljinder pandori 31 saal to driving kr rhe a ji

  • @Manjinder.007
    @Manjinder.007 2 ปีที่แล้ว

    M janda vr nu bilkul sach aa .. 22 de apde Tralle chalde aa te gym v aa.. baut nyc nature aa vr do💪💪

  • @balkarsingh-nn5le
    @balkarsingh-nn5le 2 ปีที่แล้ว +1

    Very good job Veerji 👌👍🎉🌹❤️😀😂🙏🙏

  • @HarpreetSingh-rb6tt
    @HarpreetSingh-rb6tt 2 ปีที่แล้ว +1

    Bhut bhut dhanvaad sarey driver veera nu

  • @hardevsingh7628
    @hardevsingh7628 2 ปีที่แล้ว

    Bhai tere gall menu bhut vadiya lagi phele mai truck chaldo se te hun mai bus chaldo haa gal 1no kiti aa bahi

  • @pankajarora191
    @pankajarora191 2 ปีที่แล้ว +1

    BAI SONG 🎵 TOP C LOVE MERE TRUCK WALE VEERA NU

  • @mario126
    @mario126 2 ปีที่แล้ว +2

    Welldone veer ji

  • @fleet6
    @fleet6 2 ปีที่แล้ว

    ਵੀਰੇ ਟਰੱਕ ਡਰਾਈਵਰ ਨਾਲੋ ਬੂਟ ਪੁਲਸ ਕਰਨ ਵਾਲਾ ਵੀ

  • @miaschaub3026
    @miaschaub3026 2 ปีที่แล้ว +2

    Gott belss you Sir 🙏

  • @khushpindergill4907
    @khushpindergill4907 2 ปีที่แล้ว

    Bilkul sahi gal🙏