ਟਰੱਕਾਂ ਦੇ ਬਾਦਸ਼ਾਹ, ਨੋਟਾਂ ਦੇ ਸੰਦੂਕ ਭਰੇ ਰਹਿੰਦੇ, ਤਕੜੇ ਟਰਾਂਸਪੋਰਟੀਏ ਦਾ ਪੋਡਕਾਸਟ | truck transport | Mitti

แชร์
ฝัง
  • เผยแพร่เมื่อ 25 ต.ค. 2024

ความคิดเห็น • 153

  • @varindersharmavarinderchan5172
    @varindersharmavarinderchan5172 2 หลายเดือนก่อน +45

    ਬਾਈ ਜੀ ਮੈਂ ਟਰੱਕਾਂ ਵਾਲਿਆ ਨੁੰ ਦਿਲੋ ਸਲੂਟ ਕਰਦਾ ...ਕਿਉਕਿਂ ਮੈਂ PP ਚ ਹਾਂ ਜਦੋ ਰਾਤ ਬਰਾਤੇ Bus ਨਹੀ ਮਿਲਦੀ ਹੁੰਦੀ ...ਉਦੋ ਟਰੱਕਾਂ ਵਾਲੇ ਬਾਈ ਸਾਥ ਦਿੰਦੇ ਸਾਨੁੰ ਘਰ ਤੱਕ ਪਹੁੰਚਾਉਦੇਂ ..❤❤❤❤

    • @KarmMALHI_47
      @KarmMALHI_47 หลายเดือนก่อน

      ਤੇ ਤੁਸੀ ਲਹੂ ਪੀਣੇ ਓ ਡਰਾਇਵਰਾ ਦਾ

    • @Surjeet-z5q
      @Surjeet-z5q 8 วันที่ผ่านมา

      PP ਦਾ ਡਰਾਈਵਰ ਦਾ ਤੇ ਇਟ ਕੁੱਤੇ ਵਾਲਾ ਵੈਰ ਆ, ਕਿਉਕਿ P ਨੂੰ ਲਗਦਾ ਡਰਾਇਵਰਾ ਨੂੰ ਬਹੁਤ ਪੈਸਾ ਬਣਦਾ, ਪਰ 3,3 ਰਾਤਾਂ ਉਨੀਂਦੇ ਰਹਿਣਾ 2,3 ਦਿਨ ਬਾਅਦ ਨਹਾਉਣਾ ਦਿਨ ਵਿਚ ਇਕ ਵਾਰ ਹੀ ਰੋਟੀ ਨਸੀਬ ਹੁੰਦੀ ਕਦੇ ਕਦੇ

  • @sukhjitsingh6668
    @sukhjitsingh6668 2 หลายเดือนก่อน +34

    ਬੇੜਾ ਗਰਕ ਕਰਤਾ ਇਹਨਾਂ ਸਰਕਾਰਾਂ ਨੇ ਟਰਾਂਸਪੋਰਟ ਦਾ ਧੰਦਾ ਬਹੁਤ ਵਧੀਆ ਧੰਦਾ ਸੀ

  • @Pb44wale
    @Pb44wale 2 หลายเดือนก่อน +27

    ਸਰਕਾਰ ਪੋਲਸੀ ਬਣਾਏ ਕਿਰਾਏ ਫਿਕਸਿੰਗ ਕਰੇਂ ਤੇ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਤੇ ਸਰਕਾਰੀ ਟੈਂਡਰ ਯੂਨੀਅਨ ਦੇ ਪਵਾਉਣ

  • @satwinderpanju9049
    @satwinderpanju9049 2 หลายเดือนก่อน +52

    ਪੰਜ ਪੰਜ ਸੌ ਹਜ਼ਾਰ ਹਜ਼ਾਰ ਕਿੱਲੋ ਮੀਟਰ ਗੱਡੀ ਚਲਾਉਣੀ ਸੌਖੀ ਨਹੀਂ ਜੇ ਕੁਝ ਖਾ ਪੀ ਲੈਂਦੇ ਹਨ ਤਾਂ ਕਿਸੇ ਦਾ ਕੀ ਮਾੜਾ ਕਰਦੇ ਹਨ

    • @varindersharmavarinderchan5172
      @varindersharmavarinderchan5172 2 หลายเดือนก่อน +8

      ਬਿਲਕੁਲ ਸਹੀ ਬਾਈ ....ਅਗਲੇ ਘਰ ਫੁਕ ਕੇ ਤਮਾਸ਼ਾ ਦੇਖਦੇ ਨੇ ..ਪਰ ਇਹੇ ਉਹੀਉ ਲੋਕ ਹਨ ਜਿਹੜੇ ਅਫੀਮ - ਕਾਰਡ ਵਰਗੇ ਸਮਾਨ ਉਪਰ ਰਜਾਈਆ ਚ ਬੈਠ ਕੇ ਸਮਾਨ ਵਿਰੁੱਧ ਕੁਮੈਂਟ ਕਰਦੇ ਹਨ ...ਖਾਦੇਂ ਇਹ ਮੰਗਕੇ ਹਨ ਫੇਰ ਮੰਗਣ ਲੱਗੇ ਭੋਰਾ ਸ਼ਰਮ ਨੀ ਮੰਨਦੇ ...😂😂😂😂 ਬਾਈ ਮੇਰੀ ਮੰਮੀ ਬਿਮਾਰ ਆ, ਪੇਟ ਖਰਾਬ ਆ, ਪਾਪਾ ਜੀ ਦਾ ਖੂਨ ਗਾਹੜਾ
      .......ਹੋਰ ਬਹੁੱਤ ਬਹਾਨੇ ..

    • @gagandeepsinghgill6123
      @gagandeepsinghgill6123 2 หลายเดือนก่อน +3

      ​@@varindersharmavarinderchan5172ਸਹੀ ਕਿਹਾ ਵੀਰ।ਲੋਕ ਡਰਾਈਵਰ ਵੀਰਾਂ ਦੀ ਮਜ਼ਬੂਰੀ ਨਹੀਂ ਵੇਖਦੇ।

  • @jatindersinghgurpreetsingh6587
    @jatindersinghgurpreetsingh6587 2 หลายเดือนก่อน +9

    ਸਾਡੀ ਯੁਨੀਅਨ ਵਿਚ ਜਬਰਨ ਰਾਜਪੁਰਾ ਦੇ ਐਮ ਐਲ ਏ ਨੇ ਆਪਣਾ ਪ੍ਰਧਾਨ ਥਾਪਿਆ,, ਪਹਿਲਾਂ 45 ਦਿਨਾ ਬਾਅਦ ਪੈਸੇ ਮਿਲਦੇ ਸਨ,, ਹੁਣ 7 ਮਹੀਨੇ ਬਾਅਦ,, ਜਿਹੜੀ ਪੈਅਮਟ ਆਉਂਦੀ ਆਪ ਖਾ ਜਾਂਦੇ,, ਹੁਣ ਹਿਸਾਬ ਦਿੰਦੇ ਨਹੀਂ,, ਖੁਦ ਮੰਨੇ ਸਾਡੇ ਕੋਲ 2 ਕਰੋੜ ਦਾ ਹਿਸਾਬ ਪਰ ਖਾਤੇ ਵਿੱਚ 1 ਰੁਪਇਆ ਨਹੀਂ,,ਉਨੀਅਨ ਦੇ ਭਾੜੇ ਘੱਟਾ ਦਿੱਤੇ ਤਾਂ ਕਿ ਲੋਕ ਭੱਜਣ ਸਾਡਾ ਟੇਡਰ ਪਵੇ

  • @SukhwinderSingh-wq5ip
    @SukhwinderSingh-wq5ip 2 หลายเดือนก่อน +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ਦਿਲਬਾਗਸਿੰਘ-ਸ1ਸ
    @ਦਿਲਬਾਗਸਿੰਘ-ਸ1ਸ 2 หลายเดือนก่อน +6

    ਸ਼ੁਕਰ ਆ ਕਿਸੇ ਨੇ ਟਰੱਕਾ ਦੀ ਗੱਲਬਾਤ ਕੀਤੀ ਸਰਕਾਰਾ ਨੇ ਬੇੜਾਗਰਕ ਕੀਤਾ ਟਰਾਂਸਪੋਰਟ ਧੰਦੇ ਦਾ ਪਾਲਿਸੀ ਕੋਈ ਨਹੀ ਬੱਸ ਲੈਣ ਦਾ ਪਤਾ ਤਿੰਨ ਮਹੀਨੇ ਬਾਦ ਟੋਕਨ ਰੋਡ ਤੇ ਟੋਲ ਟੈਕਸ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 หลายเดือนก่อน +21

    ਸਾਨੂੰ ਡਰਾਈਵਰ ਨੂੰ ਤਾਂ ਬਦਨਾਮੀ ਐਵੇਂ ਦਿੰਦੇ ਲੋਕ।500 ਦਾ ਤੇਲ ਪਵਾ ਕੇ ਕਾਰਾ ਭਜਾ ਲੈਂਦੇ ਇੱਕ ਟੋਲ ਪਿੱਛੇ ਲੜਨ ਲੱਗ ਜਾਦੇ ਲੋਕ ਪਰ ਅਸੀਂ 20 ਹਜ਼ਾਰ ਤੇ ਟੋਲ ਦੇਂਦੇ ਆ ਤੇ 90 ਹਜ਼ਾਰ ਦਾ ਡੀਜ਼ਲ,5000rto,2500 ਗੁੰਡਾ tax,4000food,te+mentinens ਤੇ ਖਜ਼ਲ ਖੁਆਰੀ ਅਲੱਗ ਤੋਂ।

    • @786-sukhwant
      @786-sukhwant 2 หลายเดือนก่อน +3

      ਅੱਛਾ ਵੀਰ ਫੇਰ ਬੱਚਦਾ ਕੀ ਹੋਣਾ

    • @tejinderbal3346
      @tejinderbal3346 2 หลายเดือนก่อน

      ਅੱਜ ਦੇ ਸਮੇਂ ਵਿੱਚ ਰੋਟੀ ਮਿਲਦੀ ਰਹੇ ਅਟੈਚ ਪ੍ਰਵਾਰਾਂ ਨੂੰ ​@@786-sukhwant

  • @Pb44wale
    @Pb44wale 2 หลายเดือนก่อน +23

    ਸਭ ਤੋਂ ਮਾੜੀ ਸਰਕਾਰ ਹੈ ਟਰਾਂਸਪੋਰਟ ਦੇ ਕਾਰੋਬਾਰ ਕਰਣ ਵਾਲੀਆਂ ਲਈ

    • @RandhawaPB46
      @RandhawaPB46 2 หลายเดือนก่อน +1

      Right transport is wele sabto muskil dhanda apna vi transport da kam ... driver di life bht hard va 24 hour's duty rehdi usdi ... Sarkara koi help krdi jehra dhanda is desh di spinal cord va...

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 หลายเดือนก่อน +21

    ਟਰੱਕ ਮਾਲਕ ਦਾ ਟਰੱਕ ਇਕ ਗਹਿਣਾ ਹੈ। ਕਦੇ ਵੀ ਕਿਸੇ ਅੱਗੇ ਹੱਥ ਅਦਨ ਦੀ ਲੋੜ ਨੀ ਪੈਂਦੀ ਜੈ system chamga ਹੋਵੇ। ਟੋਲ tax ਬੁਹਤ ਜ਼ਯਾਦਾ ਕਰ ਦਿੱਤੇ ਪਰ ਭੜਾ ਕੋਈ ਨੀ ਵੱਧਦਾ।

    • @harsimransingh6363
      @harsimransingh6363 2 หลายเดือนก่อน

      Veere baki gallan diya gallan , sorry gussa na kreyo , just ik request benti he smjhlo , anchor veer - jdo truck line baare koi v topic vaare TUC sawal krde o tan osto baad , sahmne wale nu os topic te bolan deya kro , discribe kr len deya kro , TUC ik podcast vich boht topic eda de c sawal boht shi c par jdo sahmne wala os cheej nu khulke das reha c tan TUC vich bol k ,
      Sahmne wale da flow ban da ban Tod rhe c ,
      Agr TUC just sawal krn ton baad chup chap Sunan di kossish krde ,
      Tan hor boht Jada vdia tareeke naal podcast hona c , or tuhanu v os vicho hor deeply questions Milne c ,
      .
      Sorry veere shota bharaw smjhke , gall te goor kreyo , gussa krn wali Vali is vich koi ni aw ,
      .

    • @ਪੰਜਾਬਦੇਰੰਗ-ਦ4ਸ
      @ਪੰਜਾਬਦੇਰੰਗ-ਦ4ਸ 2 หลายเดือนก่อน +2

      @@harsimransingh6363 vr ਟਰੱਕ ਮਾਲਕ ਤੇ ਡਰਾਈਵਰ ਨੂੰ ਆਉਣ ਵਾਲੀਆਂ ਅੱਜ ਦੇ ਸਮੇਂ ਦੀਆਂ ਲੋੜਾਂ ਤੇ ਦਿਕਤਾ ਤਾਂ ਇਸ anchor ਵੀਰ ਨੇ ਪੁੱਛਿਆ ਹੀ ਨਹੀ।anchor ਤਾਂ ਸਿਰਫ guest ਤੇ depend ਸੀ। ਇੰਡੀਆ ਚ ਟਰਾਂਸਪੋਰਟ ਇਕ ਅਜਿਹਾ ਮਿੱਠਾ ਹੈ ਜਿਸਨੂੰ ਮਾਲਕ ਤੇ ਡਰਾਈਵਰ ਨੂੰ ਛੱਡ ਕੇ ਸਭ ਸਵਾਦ ਨਾਲ਼ ਚਟ ਦੇ ਨੇ। ਮਾਲਕ ਪੱਲੇ ਕਿਸਤਾ ਡਰਾਈਵਰ ਪੱਲੇ time pass ਰਹਿ ਜਾਂਦਾ।

  • @jassarkaler1537
    @jassarkaler1537 2 หลายเดือนก่อน +3

    ਟਰੱਕ ਆਲੇ ਵੀਰ hard work

  • @surindersingh-ue3bx
    @surindersingh-ue3bx 2 หลายเดือนก่อน +2

    ਟਰਕ ਡਰਾਈਵਰ ਨਾਲ ਸਹੀ ਢੰਗ ਨਾਲ ਪੇਸ਼ ਆਉਣ ਚਾਹਿਦਾ ੳਹ ਵੀ ਇਨਸਾਨ ਹਨ ਉਹ ਸਭ ਕੁੱਝ ਛੱਡ ਕੇ ਸ਼ੜਕਾ ਉਪਰ ਦਿਨ ਰਾਤ ਗੁਜ਼ਾਰਦਾ

  • @jotcheema9132
    @jotcheema9132 2 หลายเดือนก่อน +6

    ਨਸ਼ੇ ਦੀ ਗੱਲ ਤਾਂ ਬਾਈ ਛੱਡ ਤੇਰੇ ਚੇਹਰੇ ਤੇ ਕੇੜਾ ਰੌਣਕ ਐ । ਗ਼ੌਰ ਕਰੀ ਬਾਈ । ਚੈਨਲ ਆਲੇ ਬਾਈ ਨੂੰ ਸਵਾਲ ਹਰ ਡਰਾਈਵਰ ਨਹੀਂ ਗਲਤ

  • @judgedhillon8800
    @judgedhillon8800 2 หลายเดือนก่อน +1

    ਬਹੁਤ ਵਧੀਆ ਜੀ 🙏

  • @bamsigill4011
    @bamsigill4011 2 หลายเดือนก่อน +6

    My grand salute to all drivers ❤❤❤❤❤❤❤❤❤❤❤
    Thanks for this video 🎉🎉🎉🎉🎉🎉🎉🎉🎉🎉🎉🎉

  • @amritpalsingh-og9gr
    @amritpalsingh-og9gr หลายเดือนก่อน

    ਵੀਰ ਮੈ ਵੀ 10 to11 ਸਾਲ ਟਰੱਕ ਚਲਾ ਕੇ ਹੁਣ ਟੈਕਸੀ ਲਈ ਕੰਮ ਨਹੀਂ ਮਾੜਾ ਬਹੁਤ ਕੁਝ ਬਣਾਇਆ ਟਰੱਕ ਤੋ ਵੀਰ ਦੀ ਗੱਲ ਸਹੀ ਏ ਹੁਣ ਇਜ਼ਤ ਨਹੀਂ ਰਹੀ ਇਸ ਕੰਮ ਵਿੱਚ

  • @ਹੀਰਾਜੱਸੀ
    @ਹੀਰਾਜੱਸੀ 2 หลายเดือนก่อน +5

    ਇਕ ਵਾਰ ਡਰਾਈਵਰਾ ਦੇ ਘਰ ਵੀ ਗੇੜਾ ਮਾਰ ਆੳ ਜੀ ਕੋਈ ਸਹੁਲਤ ਨਹੀ . ਸਭ ਸਰਕਾਰਾ ਨੂੰ ਵੋਟਾ ਵੇਲੇ ਯਾਦ ਆ ਜਾਦੀਆ ਪਰ ਉਸ ਤੋ ਬਾਅਦ ਕੋਈ ਨਹੀ ਪੁਛਦਾ. ਕਿ ਡਰਾਈਵਰਾ ਦੀ ਏਕਤਾ ਹੋ ਜਾੳ ਤਾ ਕੁੱਝ ਹੋ ਜਾਣਾ .ਏਕਤਾ ਮਤਲਬ ਡਰਾਈਵਰ ਪਾਰਟੀ ਦਾ ਸਾਥ ਦਿਓ. ਸੁਧਰ ਜਾਉ .

  • @tejinderbal3346
    @tejinderbal3346 2 หลายเดือนก่อน +1

    ਗਯਾ ਲੁਧਿਆਣਾ ਟਰਾਂਸਪੋਰਟGLT

  • @HarjeetSingh-sr9cf
    @HarjeetSingh-sr9cf 2 หลายเดือนก่อน +1

    ਤੁਹਾਡੇ ਤੇ 13 ਸਾਲ ਜਿੰਦਾ ਲੱਗਿਆ ਸੀ ਸਾਡੇ ਮਾਨਸਾ ਦੀ ਟਰੱਕ ਯੂਨੀਅਨ ਹੀ ਨਹੀਂ ਰਹੀ ਜਿਹੜੀ ਪੁਰਾਣੀ ਤੋ ਬਾਅਦ ਨਵੀਂ ਸੀ ਉਹ ਵੀ ਬਹੁਤ ਹੀ ਵਧੀਆ ਹਰੇਕ ਡਰਾਈਵਰ ਨੂੰ ਸਾਰੀ ਸਹੁਲਤ ਹੁੰਦੀ ਸੀ ਨਹਾਉਣ ਲਈ ਰਾਤ ਸਮੇਂ ਵੀ ਠਹਿਰਣ ਲਈ ਵਧੀਆ ਸੀ ਪਰ ਇਹਨਾਂ ਸਰਕਾਰਾਂ ਨੇ ਪੰਜਾਬ ਦਾ ਵੇੜਾ ਗ਼ਰਕ ਕਰ ਦਿੱਤਾ ਹੈ

  • @SANDEEPSINGHBADESHA
    @SANDEEPSINGHBADESHA 2 หลายเดือนก่อน +3

    ਜੀਤ ਬਾਬੂ ਤੇ ਉਹਨਾ ਦੇ ਭਰਾ

  • @ManjeetSingh-j6u
    @ManjeetSingh-j6u หลายเดือนก่อน

    Bhai ji aaj ke samay mein sabhi driveron padhe likhe hain aur bahut respect se baat karte hain

  • @balvinderbinda9359
    @balvinderbinda9359 2 หลายเดือนก่อน +3

    ਬੇੜਾ ਗਰਕ ਕਰਤਾ ਸਰਕਾਰ ਨੇ ਟਰੱਕਾਂ ਦਾ

  • @khushpreetsingh2824
    @khushpreetsingh2824 2 หลายเดือนก่อน +5

    Kolkata ale like kro❤❤

  • @gurdeepsinghgrewal9305
    @gurdeepsinghgrewal9305 2 หลายเดือนก่อน +2

    ਸਰਕਾਰ ਸਿੰਗਲ ਮਾਲਕ ਨੂੰ ਖ਼ਤਮ ਕਰਕੇ ਕਾਰੋਬਾਰ ਵੱਡੇ ਟਰਾਂਸਪੋਟਰਾਂ ਦੇ ਹੱਥ ਦੇਣਾ ਚਾਹੁੰਦੀ ਆ ਬਾਈ ਜੀ

  • @DilbagSingh-th3yv
    @DilbagSingh-th3yv 2 หลายเดือนก่อน +14

    ਬੰਗਲੌਰ ਦਾ ਟੋਲ ਅੱਪ ਡਾਉਨ 50 ਹਜਾਰ ਰੁਪਏ ਆ ਬਾਈ ਹੁਣ ਤੁਸੀਂ ਦੇਖ ਲਓ ਪਰ 55 ਹਜਾਰ ਦਾ ਜੋੜਾ ਟਾਇਰਾਂ ਦਾ ਏਰੀਆ ਲਾ ਲਓ ਵੀ ਗੱਡੀ ਕਿਵੇਂ ਕਾਮਯਾਬ ਹੋਊਗੀ ਅਸੀਂ ਤਾਂ ਦੋ ਪੈਸੇ ਦਾ ਸਾਲਾ ਹੋਮਗਾਰਡ ਵਾਲਾ ਵੀ ਉਹ ਕਹਿੰਦਾ ਸਾਈਡ ਤੇ ਲਾ ਇਹਨੂੰ 55 60 ਲੱਖ ਰੁਪਏ ਦੀ ਗੱਡੀ ਨੂੰ ਕੁਛ ਨਹੀਂ ਸਮਝਦੇ ਲੋਕ ਸਾਈਡ ਤੇ ਲਾ ਕਹਿੰਦਾ

    • @RamanDeep-p9f
      @RamanDeep-p9f 2 หลายเดือนก่อน +1

      Y 2 pase da homgrd tusy rab ho lag da

  • @ManmohanSingh-bd2jn
    @ManmohanSingh-bd2jn 2 หลายเดือนก่อน

    ਵੀਰੇ ਹਿਸਾ ਪਹੁੰਚਦਾ ਹੈ ਸਾਡੇ ਏਰੀਏ ਚੋਂ ... ਸਾਹਿਬ nu

  • @mandeepthind6527
    @mandeepthind6527 2 หลายเดือนก่อน +3

    Right beer Ji I am trailer driver beer Ji cara balea bohat galat chaldea aa galti Triller driver de kad dendea aa love you beer Ji

  • @satwinderpanju9049
    @satwinderpanju9049 2 หลายเดือนก่อน +15

    ਪਹਿਲਾਂ ਹਰੇਕ ਟਰੱਕ ਤੇ ਦੋ ਬੰਦੇ ਜ਼ਰੂਰ ਹੁੰਦੇ ਸਨ ਡਰਾਈਵਰ ਨੂੰ ਵਧੀਆ ਪੈਸੇ ਬਣਦੇ ਸੀ ਹੁਣ ਜ਼ਿਆਦਾ ਟਰੱਕਾਂ ਵਿੱਚ ਇੱਕ ਕੱਲੇ ਕੱਲੇ ਡਰਾਈਵਰ ਹੁੰਦੇ ਨੇ ਫਿਰ ਵੀ ਕਹਿੰਦੇ ਬਚਦਾ ਕੁਝ ਨਹੀਂ

    • @MehardeepSingh-k5g
      @MehardeepSingh-k5g 2 หลายเดือนก่อน +1

      Hun karcha jayada. You fool

    • @balcollection3105
      @balcollection3105 2 หลายเดือนก่อน +1

      Bombay ton Banglore ..chlda verr 12000trip da milda 2.2de avg disel de....90liter disel bach jnda ..8000 pay...
      Mukdi gal 16000trip da driver ch bachda..3trip lagde ..

    • @nav6498
      @nav6498 2 หลายเดือนก่อน

      ​@@balcollection3105 Apna number send kreyo...mai v driver haan

  • @ManjeetSingh-j6u
    @ManjeetSingh-j6u หลายเดือนก่อน

    Bilkul sahi baat hai sardar Ji ki aise hi hota hai

    • @bakshimasih6012
      @bakshimasih6012 หลายเดือนก่อน +1

      💐💐💐💐💐💐🌹🌹🌹🌹💯💯💯

  • @satishmehta1283
    @satishmehta1283 2 หลายเดือนก่อน +1

    ਅਸੀਂ ਵੀ ਗੱਡੀਆਂ ਰੱਖੀਆਂ ਸਾਡਾ ਡਰਾਈਵਰ ਵੀ ਖਾਂਦਾ ਪੈਂਦਾ ਕੁਝ ਨਹੀਂ ਪਰ ਟਾਇਰ ਪਾਉਣੇ ਔਖੇ ਹੋ ਜਾਂਦੇ ਆ ਮੰਨਣ ਚ ਨਹੀਂ ਆਈ ਗੱਲ

  • @shivanisharma5562
    @shivanisharma5562 2 หลายเดือนก่อน +20

    ਇਹ ਇਨਸਾਨ ਹੈ ਰੱਬ ਰੁਪ ਜਿਸਦੇ ਕੋਲ ਨੋਟ ਭਰੇਂ ਪੲਏ ਹਨ, ਇਥੇ ਹੈ ਇਕ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

    • @ShortBoxyoutube
      @ShortBoxyoutube 2 หลายเดือนก่อน +1

      Asha ji😂😅

    • @Pb44wale
      @Pb44wale 2 หลายเดือนก่อน +4

      ਸਰਕਾਰ ਨੂੰ ਹਿੱਸਾ ਦਿੰਦੇ ਹੋਣੇ ਅਗਲੇ

    • @manjitkathar7291
      @manjitkathar7291 2 หลายเดือนก่อน +2

      Mohali ki karde tusi himachal jao apne state ch

    • @gagandeepsinghgill6123
      @gagandeepsinghgill6123 2 หลายเดือนก่อน +1

      ​@@manjitkathar7291ਭਰਾਵਾ ਇਹ ਵੀ ਪੰਜਾਬੀ ਵੀਰ ਹੈ। ਪਿਛਲੇ 2-3 ਸਾਲ ਤੋਂ ਹਰੇਕ ਵੀਡੀਓ ਵਿੱਚ ਇਹੋ ਟਿੱਪਣੀ ਕਰਦਾ ਆ ਰਿਹਾ ਇਹ ਵੀਰ।

    • @HarjeetSingh-sr9cf
      @HarjeetSingh-sr9cf 2 หลายเดือนก่อน

      बिल्कुल सही बात है जी हर वीडियो में यह कमैट होता है दुख की बात है कि कोई सुनवाई नहीं​@@gagandeepsinghgill6123

  • @harpreetjawandha4299
    @harpreetjawandha4299 2 หลายเดือนก่อน +2

    Bahut sohna podcast bai

  • @Devinder_1971
    @Devinder_1971 2 หลายเดือนก่อน +6

    Veerg punjab nu leadera ne katham karta har dhanda apne hatha lelia

  • @kabirsingh6120
    @kabirsingh6120 2 หลายเดือนก่อน +1

    Paaji kaam bhot vadiya aa

  • @baggikang8330
    @baggikang8330 2 หลายเดือนก่อน +1

    sahi gall krda bai

  • @ManmohanSingh-bd2jn
    @ManmohanSingh-bd2jn 2 หลายเดือนก่อน

    ਕੈਨਡਾ ਅਮਰੀਕਾ ਵਿੱਚ ਹੈ ਵੀਰੇ ਜਿੰਦਗੀ draewar ਨੂੰ ਕੁਝ samjea ਜਾਂਦਾ ਗਲਤ ਪੁਲੀਸ ਨੀ.ਕਰਦੀ

  • @ProGaming-yq7fe
    @ProGaming-yq7fe 2 หลายเดือนก่อน +2

    Right

  • @KuldipRaj-bj9vq
    @KuldipRaj-bj9vq 2 หลายเดือนก่อน +1

    Bilkul sehi keha phaji ni

  • @narindersingh9083
    @narindersingh9083 2 หลายเดือนก่อน

    Bahut vadhiya

  • @i_jagrajsran
    @i_jagrajsran 2 หลายเดือนก่อน +3

    Good 👍 bhra sadda

  • @trucktv6576
    @trucktv6576 2 หลายเดือนก่อน +3

    Appa GLT DE DRIVER

  • @SandeepSingh-gz2sr
    @SandeepSingh-gz2sr 2 หลายเดือนก่อน +1

    Buhat wadia bai ji

  • @Punjabi-l2z
    @Punjabi-l2z 2 หลายเดือนก่อน +1

    Eho jeha loka ne he sikhi da nuksan keeta 🙏🙏🙏

  • @balwinderpabla1835
    @balwinderpabla1835 2 หลายเดือนก่อน +1

    PB 32 waheguru ji

  • @prabhsingh7462
    @prabhsingh7462 2 หลายเดือนก่อน +1

    GuD. JoB. VeeR

  • @JaspalSingh-br6cl
    @JaspalSingh-br6cl 2 หลายเดือนก่อน

    So good interview 🌹🙏🙏🕺

  • @kammasekhon9733
    @kammasekhon9733 2 หลายเดือนก่อน +1

    ਲੋਕ ਲੈਂਦੇ ਤਾਂ ਭਾਰਤ ਬਿੰਜ ਨੇ ਵੀਰ

  • @prabalbhalla4233
    @prabalbhalla4233 2 หลายเดือนก่อน +3

    💯💯

  • @SukhpreetSukhpreet-jj3rc
    @SukhpreetSukhpreet-jj3rc 2 หลายเดือนก่อน

    Good ❤❤❤❤

  • @Sukhdev03596
    @Sukhdev03596 2 หลายเดือนก่อน +2

    ਜੀ ਐਲ ਟੀ ਦੀ ਗੁਹਾਟੀ ਰੋਡ ਤੇ ਚੜਾਈ ਹੁੰਦੀ ਸੀ ਕਦੇ

  • @balbirgill8459
    @balbirgill8459 2 หลายเดือนก่อน +1

    Balbir gill ramu walia canada to very good kaka je G LT. Moga ok

  • @Balaram-q2u
    @Balaram-q2u 2 หลายเดือนก่อน

    God blasse you

  • @nonicheema214
    @nonicheema214 2 หลายเดือนก่อน +1

    ਮੇਰੇ ਬਾਪੂ ਅਤੇ ਚਾਚੇ ਦੀਆਂ ਵੀ ਇਟਰਵੂਉ ਲਵੋ 22 ਉਏ

    • @HarjeetSingh-sr9cf
      @HarjeetSingh-sr9cf 2 หลายเดือนก่อน +2

      ਸਹੀ ਗੱਲ ਵੀਰ ਜੀ ਪੁਰਾਣੇ ਖੁੰਡਾ ਨੂੰ ਸਾਰੀ ਜਾਣਕਾਰੀ ਹੈ ਉਹਨਾਂ ਤੋਂ ਪਤਾ ਲੱਗਦਾ ਹੈ

  • @Sarb2019
    @Sarb2019 2 หลายเดือนก่อน

    23:09 ਇਸ ਲਈ ਤਾਂ adani ne Rail ਖ਼ਰੀਦ ਲਈ ਹੈ

  • @AmandeepKaur-cr5tv
    @AmandeepKaur-cr5tv 2 หลายเดือนก่อน

    Good luck very ghant speech Girl mera bhnja

  • @ShyamSingh-de6ho
    @ShyamSingh-de6ho 2 หลายเดือนก่อน +1

    जियो राजा 100 साल जियो ट्रैक गांधीजिंदाबाद

  • @MehardeepSingh-k5g
    @MehardeepSingh-k5g 2 หลายเดือนก่อน +3

    Truck da kam bohat mehanat wala ha. 1980. Ch TRUCK DRIVER DI TORR HUNDI CEE. CHADRA LAMBA KURTA. KUNDEEA MUSHAA. MODAA TA PARNAA. KYA BATAA CEE. HUN O DRIVER DEKHAN NU NEE MILDA. SARKAR AA NA AMDAN gta tee

  • @HarjeetSingh-sr9cf
    @HarjeetSingh-sr9cf 2 หลายเดือนก่อน

    ਕੁੜੀਆਂ ਤੇ ਪਤਰਕਾਰ ਕਹਿੰਦਾ ਟਰੱਕਾਂ ਵਾਲਿਆਂ ਨੇ ਬਦਨਾਮ ਕਰਤੀਆਂ ਉਹ ਟਰੱਕਾਂ ਵਾਲਿਆਂ ਨੇ ਨਹੀਂ ਗੀਤਕਾਰਾਂ ਨੇ ਬਦਨਾਮ ਕੀਤੀਆਂ ਬਣਿਆ ਤੇ ਤੂੰ ਪਤਰਕਾਰ ਬੈਠਾ ਗੱਲ ਕਰਨ ਦੀ ਅਕਲ ਨਹੀਂ ਸੋਚਣਾ ਚਾਹੀਦਾ ਹੈ ਵੇਖ ਵੀ ਸੁਣ ਵੀ ਲਈ ਫੇਰ ਉਹੀ ਗੱਲ ਵੀ ਟਰੱਕਾਂ ਵਾਲੇ ਗਾਲਾਂ ਕੱਢ ਦੇ ਨੇ ਉਹਨਾਂ ਦਾਂ ਦਿਲ ਨਹੀਂ ਕਰਦਾ ਗਾਲ ਕੱਢਣ ਨੂੰ ਪਰ ਹਰੇਕ ਨਹੀਂ ਫੇਰ ਵੀ ਬਹੁਤ ਹਨ ਜਿਹੜੇ ਬਿਨਾਂ ਮਤਲਬ ਟਰੱਕਾ ਵਾਲਿਆਂ ਦੇ ਲੱ,,,,😂 ਤੇ ਬੈਠ ਜਾਂਦੇ ਨੇ ਫੇਰ ਅੱਗਲਾ ਅੱਗੇ ਤਾਂ ਕਰੂਗਾ ਕੁਝ ਦਿਨ ਪਹਿਲਾਂ ਇਕ ਵੀਰ ਕਹਿੰਦਾ ਮੇਰੇ ਨਾਲ ਟਰੱਕ ਤੇ ਇੱਕ ਮੁੰਡਾ ਚੜ੍ਹ ਗਿਆ ਕਿ ਮੈਂ ਸੋਚਿਆ ਚਲੋ ਟਾਈਮ ਨਾਲ ਆਵਦੇ ਘਰੇ ਚੱਲ ਜਾਉਂਗਾ ਕੀ ਫਰਕ ਪੈਂਦਾ ਬਾਅਦ ਉਹ ਕਹਿੰਦਾ ਜਾ ਤਾਂ ਲ਼ੈ ਲਾ ਨਹੀਂ ਚੂਪੇ ਤਾਂ ਮਰਵਾ ਫੇਰ ਕਹਿੰਦਾ ਉਸ ਨੂੰ ਮੈ ਥੱਲੇ ਤਾਰਿਆਂ 😂😂 ਇਹ ਗੱਲ ਝੂਠੀ ਨਹੀਂ ਪਰ ਉਹ ਝੂਠੀ ਹੈ ਕਿ ਕੁੜੀਆਂ ਨੂੰ ਟਰੱਕਾਂ ਵਾਲਿਆਂ ਨੇ ਬਦਨਾਮ ਕੀਤਾ ਬਾਕੀ ਬਦਨਾਮ ਤੇ ਕੁਝ ਕੁੜੀਆਂ ਆਪਣੇ ਆਪ ਹੋ ਰਹੀਆਂ ਹਨ ਉਹ ਇੱਕ ਮਨਜੀਤ ਕੌਰ ਦੇਖਿਆ ਉਸ ਨੂੰ ਕਹਿੜੇ ਟਰੱਕ ਵਾਲੇ ਨੇ ਆਪਣੇ ਟਰੱਕ ਵਿੱਚ ਚੜਾਇਆ ਵੀਰ ਜੀ ਜ਼ਿਆਦਾ ਨਹੀਂ ਤਾਂ ਥੌੜਾ ਸੋਚ ਲਿਆ ਕਰੋ 🙏👏👏👏🙏

  • @ManSaab-q8v
    @ManSaab-q8v 2 หลายเดือนก่อน

    Veer ji very good interview

  • @JodhsinghcardealerSingh
    @JodhsinghcardealerSingh 2 หลายเดือนก่อน +1

    Bai ji inidia vich pay15000to forn vich pay 4lakhtak bandahaiy jihda driver bina tranegd to aaj kal ta 50 persent

  • @Meharban2813
    @Meharban2813 2 หลายเดือนก่อน

    Drivera di yaari, m das da mre father saab driver ne 2011 ch accident ho gea, uss accident ch case pea, te uss case ch sare drivers ne mil k 1.5 lakh ruppes dite c aw yaaria ne drivera dia ❤❤

  • @ParamjitSingh13517
    @ParamjitSingh13517 2 หลายเดือนก่อน +2

    Very nice 💐🙏

  • @baljindersinghbrar3541
    @baljindersinghbrar3541 หลายเดือนก่อน

    3637 ਤੇ ਮਨੋਹਰ ਭਾਊ ਨਾ ਲ ਕਈ ਸਾਲ ਲਾਏ ਹਨ ਮੋਗੇ

  • @JatinderSingh-w3u
    @JatinderSingh-w3u 2 หลายเดือนก่อน +2

    Good bor

  • @sukhidhandhwar5476
    @sukhidhandhwar5476 2 หลายเดือนก่อน

    Respect karo punjabio truck 🚒 driver di v all driver mehakma di v respect karo

  • @guridhillon362
    @guridhillon362 2 หลายเดือนก่อน

    Veer ji hor podcast kro truck waleya upr ❤

  • @akashsandhu9593
    @akashsandhu9593 2 หลายเดือนก่อน +2

    Jasdeep bro huni rich kids ne

  • @satishmehta1283
    @satishmehta1283 2 หลายเดือนก่อน

    ਬਾਈ ਜੀ ਉਹ ਜਿਆਦਾ ਨਹੀਂ ਹੋਗਾ ਅੱਜਕਲ ਤਾਂ ਸਾਬਣ ਵਾਲੀ ਡੱਬੀ ਭਰਨੀ ਔਖੀ ਹੋ ਗਈ

  • @mandeepsidhu6426
    @mandeepsidhu6426 2 หลายเดือนก่อน

    Good👍

  • @VishuMoga
    @VishuMoga 2 หลายเดือนก่อน

    Bhut vdiaa podcast hoaunga Sariaa milk naloo vdiaaa milk c nestle da

  • @ManjeetSingh-j6u
    @ManjeetSingh-j6u หลายเดือนก่อน

    Bhai ji Paisa apni jagah Dosti apni jagah Paisa bhi jaruri hai aur Parivar bhi jaruri hai

  • @kulvinderhappy8671
    @kulvinderhappy8671 2 หลายเดือนก่อน

    ਰਿਪੋਰਟਰਾਂ ਮਸ਼ਕਰੀਆਂ ਨੀਂ ਕਰੀ ਦੀਆਂ

  • @sonujashan7052
    @sonujashan7052 2 หลายเดือนก่อน +1

    Very good bro ji

  • @lakhveersinghsandhu4482
    @lakhveersinghsandhu4482 2 หลายเดือนก่อน

    Good video 22g

  • @mandytakhar8294
    @mandytakhar8294 2 หลายเดือนก่อน

    Very nice

  • @JaswantBrar-uw9fn
    @JaswantBrar-uw9fn 2 หลายเดือนก่อน +1

    Hun chalaea karange punjab de naujwan traley jado sarkar ne border khool ditteye long route te challan lagge traley

  • @DavinderKumar-el5ct
    @DavinderKumar-el5ct 2 หลายเดือนก่อน

    ❤ like

  • @ShonkiSardar-x6y
    @ShonkiSardar-x6y 2 หลายเดือนก่อน

    Daswand kadea kade

  • @ShyamSingh-de6ho
    @ShyamSingh-de6ho 2 หลายเดือนก่อน +1

    भाई सही गलतकुछ नहीं❤🎉

    • @HarjeetSingh-sr9cf
      @HarjeetSingh-sr9cf 2 หลายเดือนก่อน

      अरे भाई साहब जी कहना क्या चाहते हो 😂😂

  • @gurmeetkhamano134
    @gurmeetkhamano134 2 หลายเดือนก่อน

    Trucking da kam bohat mehanat wala hai hun ta sarkara transport nu khatam karan lay zumewar aa bahut lok eh kam chad gaye

  • @SajjuJawanda-qm8gy
    @SajjuJawanda-qm8gy 2 หลายเดือนก่อน

    22g ❤❤❤❤❤❤❤❤❤❤❤❤❤❤ 36:33
    36:39

  • @sarbnihalsingh7502
    @sarbnihalsingh7502 2 หลายเดือนก่อน +1

    GLT GUWHATI LUDHIANA TRANSPORT COMPANY MOGA BAI GURMEET SINGH GILL

  • @VishuMoga
    @VishuMoga 2 หลายเดือนก่อน +3

    Sarkara ne nestle milk plant moge too bnd e krta

  • @RajeshKumar-ty6tq
    @RajeshKumar-ty6tq 2 หลายเดือนก่อน +1

    Kuch.ni.vachda.yar.main.v.ek
    Chakar.lake.dekhiya

  • @satinderhanjra6344
    @satinderhanjra6344 2 หลายเดือนก่อน +1

    Sarkara transport nu khatam karan lay zumewar aa,bahut lok eh kamm chad foreign chlley gaye

  • @VishuMoga
    @VishuMoga 2 หลายเดือนก่อน

    Karan 22 plz ek interview nestle milk bare v moge kise nal podcast kroo

  • @balcollection3105
    @balcollection3105 2 หลายเดือนก่อน

    Verr Sade pind walya kol ajj de gal karn dya ..Bombay 😊 500 kehe kol 200.. 4faimly ny .onha kol fer..50 20 ty aam hee ae ...
    Bal Roadline

  • @AjitSingh-zl9bw
    @AjitSingh-zl9bw 2 หลายเดือนก่อน +1

    💯

  • @AjitSingh-zl9bw
    @AjitSingh-zl9bw 2 หลายเดือนก่อน +1

    🚛❤❤❤❤❤❤

  • @AnmolKaur-h7j
    @AnmolKaur-h7j 2 หลายเดือนก่อน +1

    Gariba de help Karo veer

  • @JapalSing
    @JapalSing 2 หลายเดือนก่อน +1

    Ver ji kene salary dada tose draver no

  • @ArunKaka-h9i
    @ArunKaka-h9i 2 หลายเดือนก่อน

    22g ne att karti

  • @Baljeetsingh-jq7ig
    @Baljeetsingh-jq7ig 2 หลายเดือนก่อน +2

    NAWA LAYLYA TRUCK TERE YAAR NE BABEYA DE CHALL CHALLIYE

  • @malkitkaur439
    @malkitkaur439 2 หลายเดือนก่อน +1

    Galat baat hai paji koie v nahi gaddi nu paltonda 😮

  • @sarbnihalsingh7502
    @sarbnihalsingh7502 2 หลายเดือนก่อน +1

    Mai be ehna kolo 10tyrea truck lia ce 4366 number ce gaddi da moga type body a ehna dia gaddia de saria gaddia de 66 number a ehna de

  • @ReportOK
    @ReportOK 2 หลายเดือนก่อน +2

    Kade garib nu vi lai lo.....

  • @gurdeepsinghdhir2833
    @gurdeepsinghdhir2833 2 หลายเดือนก่อน +1

    1 percent v glt gl ni khi 22 ne himachal walya nu chod do haryane ja panjab dono side beda grg aa transport line da union bne gi tahi koi hl hona

  • @GurwinderSingh-y1d
    @GurwinderSingh-y1d หลายเดือนก่อน

    Bhai transporter Paise he nahi dende driver nu

  • @kabirsingh6120
    @kabirsingh6120 2 หลายเดือนก่อน

    Veer profit nhi aa eh gall bhot maari keh gya

  • @gurjindersingh4666
    @gurjindersingh4666 2 หลายเดือนก่อน +1

    Political.22.Ji.Dto.thion.monthle.rokra.lana