'47 Partition ਦਾ ਸੰਤਾਪ: Sikhs, Dalits, Women ਅਤੇ kids ਨਾਲ ਕੀ-ਕੀ ਵਾਪਰਿਆ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 25 ต.ค. 2024

ความคิดเห็น • 155

  • @beantbrar7706
    @beantbrar7706 2 หลายเดือนก่อน +11

    ਹਜੇ ਲੋਕ ਆਖਦੇ ਆ ਆਜ਼ਾਦੀ
    ਮਿਲ ਗਈ

  • @RanjitSingh-sl6mj
    @RanjitSingh-sl6mj 2 หลายเดือนก่อน +37

    1947 ਭਾਰਤ-ਪਾਕਿਸਤਾਨ ਵੰਡ “
    ਸਾਂਝੇ ਪੰਜਾਬ ਦੇ 10 ਲੱਖ ਲੋਕਾਂ ਦੀ ਕਤਲੋਗਾਰਤ ਤੇ ਬਰਬਾਦੀ ਦਾ ਖ਼ੌਫ਼ਨਾਕ ਤੇ ਦਰਦਨਾਕ ਮੰਜ਼ਰ .. ( ਕਾਵਿ )
    🙏💐🙏💐🙏💐🙏💐🙏💐🙏
    15 ਅਗਸਤ 1947
    ਸੁੱਣੋ ਪੰਜਾਬ ਦੀ ਦਰਦ ਕਹਾਣੀ
    ਵਰਤਿਆ ਜੋ ਵਰਤਾਰਾ ।
    ਭਾਈ, ਭਾਈ ਦਾ ਦੁਸ਼ਮਣ ਹੋਇਆ
    ਰਿਹਾ ਨਾ ਭਾਈਚਾਰਾ ।
    ਭਾਰਤ ਦੇਸ਼ ਆਜ਼ਾਦ’ ਸੀ ਹੋਇਆ
    ਕੀਮਤ, ਅਸਾਂ ਚੁਕਾਈ ।
    ਪਿੰਡ, ਪਿੰਡ ਅੰਦਰ ਵੈਣ ਪੈ ਗਏ
    ਐਸੀ ਅੱਗ’ ਲਗਾਈ ।
    ਹਿੰਦੂ, ਮੁਸਲਿਮ, ਸਿੱਖ, ਈਸਾਈ
    ਰਲ਼ ਮਿਲ ਸੀ ਜੋ ਰਹਿੰਦੇ ।
    ਜਾਤ, ਪਾਤ ਕੋਈ ਮਸਲਾ ਨਹੀਂ ਸੀ
    ਦੁੱਖ ਸੁੱਖ, ਆਪਸ ਕਹਿੰਦੇ ।
    ਵੰਡ’ ਪੰਜਾਬ ਦੀ ਹੋ ਗਈ ਵੀਰੋ
    ਲੀਡਰਾਂ ਦਗ਼ਾ ਕਮਾਇਆ ।
    ਨਫ਼ਰਤ ਦੇ ਐਸੇ ਬੀਜ’ ਸੀ ਬੋਏ
    ਆਪਸ ਵਿੱਚ ਲੜਾਇਆ ।
    ਸਤਲੁਜ, ਰਾਵੀ, ਬਿਆਸ ਦਾ ਪਾਣੀ
    ਸੂਹਾ’ ਰੰਗ ਸੀ ਹੋਇਆ ।
    ਕਾਫ਼ਲੇ ਆਉਣ ਹਜ਼ਾਰ ਲੱਖਾਂ ਦੇ
    ਪਾਣੀਆਂ ਵਿੱਚ ਡੁਬੋਇਆ ।
    ਮਾਂਵਾਂ ਸਾਹਵੇਂ ਪੁੱਤਰ ਰੁੜ੍ਹ ਗਏ
    ਪੁੱਤਰਾਂ ਦੇ ਸਾਹਵੇਂ ਮਾਂਵਾਂ ।
    ਪੱਤ ਬਚਾਉਣ ਲਈ ਭੈਣਾਂ ਮਰੀਆਂ
    ਛੱਡ ਕੇ ਪਿਤਾ ਭਰਾਵਾਂ ।
    ਅਣਖ ਬਚਾਉਣ ਦੀ ਖ਼ਾਤਰ ਲੋਕੀਂ
    ਆਪ ਧੀਆਂ ਨੂੰ ਮਾਰਨ ।
    ਕੋਈ ਮਦਦ ਕੀ ਕਰੂ ਕਿਸੇ ਦੀ ?
    ਲੇਖ ਮੱਥੇ, ਜਦੋਂ ਹਾਰਨ ।
    ਨਾ ਕੋਈ ਸਿੱਖ ਨਾ ਮੁਸਲਿਮ ਹਿੰਦੂ
    ਸਭੇ ਚੰਡਾਲ’ ਸੀ ਬਣ ਗਏ ।
    ਛਵ੍ਹੀਆਂ ਤੇ ਤਲਵਾਰਾਂ ਲੈ ਸਭ
    ਆਹਵੇਂ ਸਾਹਵੇਂ, ਤਣਿ ਗਏ ।
    ਦਯਾ-ਧਰਮ, ਖੰਭ” ਲਾ ਉੱਡ ਗਏ
    ਨਾ ਡਰ, ਖ਼ਲਕ ਖ਼ੁਦਾਇਆ ।
    ਰੱਤ-ਮਿੱਝ ਦਾ, ਛੇਵਾਂ ਦਰਿਆ “
    ਧਰਤਿ ਪੰਜਾਬ, ਵਗਾਇਆ ।
    ਚੱਲਣ ਗੋਲ਼ੀਆਂ, ਖੰਜਰ, ਗੰਡਾਸੇ
    ਧਰਤੀ, ਲਹੂ” ਬਿਗੋਈ ।
    ਉੱਜੜ ਗਏ, ਖਿੜੇ ਬਾਗ਼ ਬਗ਼ੀਚੇ
    ਉੱਡ ਗਈ ਸੀ ਖੁਸ਼ਬੋਈ’ ।
    ਰੇਲਾਂ ਭਰ ਭਰ ਲਾਸ਼ਾਂ ਆਵਣ
    ਲਹਿੰਦੇ-ਚੜਦੇ” ਪਾਸੇ ।
    ਸੱਜ ਵੀਆਹੀਆਂ, ਹੋਈਆਂ ਰੰਡੀਆਂ
    ਉੱਡ ਪੁੱਡ ਗਏ ਸੀ ਹਾਸੇ ।
    ਬਾਲ ਨਿਆਣੇ, ਮਾਂਵਾਂ ਦੇ ਬਾਝੋਂ
    ਸ਼ਟੇਸ਼ਨਾਂ ਉੱਤੇ ਰੁਲ਼ ਗਏ ।
    ਗੁਰ ਪੀਰਾਂ ਦੀ ਦਿੱਤੀ ਸਿੱਖਿਆ
    ਲੋਕੀਂ .. ਸਾਰੇ ਭੁੱਲ ਗਏ ।
    ਭੈਣਾਂ ਦੇ ਨਾਲੋਂ ਵੀਰ ਵਿੱਛੜ ਗਏ
    ਮੁੜ ਕਦੇ ਮੇਲ ਨਾ ਹੋਏ ।
    ਸਾਂਝੇ, ਦੇਸ਼ ਪੰਜਾਬ ਦੇ ਲੋਕੀਂ
    ਖੂੰਨ ਦੇ ਹੰਝੂ .. ਰੋਏ !
    ਜੀਅ, ਜੰਤ ਨਾ ਬਖਸ਼ਿਆ ਕੋਈ
    ਮਨੁੱਖਤਾ ਸੀ ਕੁਰਲਾਈ ।
    ਜਿੱਧਰ ਵੇਖਾਂ .. ਚਾਰੇ ਹੀ ਪਾਸੇ
    ਹਾਹਾ-ਕਾਰ, ਦੁਹਾਈ ।
    ਦਹ ਲੱਖ ਲੋਕ, ਕਤਲ” ਸੀ ਹੋਏ
    ਘੱਲੂਘਾਰਾ, ਵਰਤਾਇਆ ।
    ਹਰਿਆ ਬੂਟ’ ਰਹਿਆ ਸੀ ਕੋਈ
    ਵਿਰਲੇ ਧਰਮ ਕਮਾਇਆ ।
    ਖੌਫਨਾਕ .. ਓਹ ਮੰਜ਼ਰ ਵੀਰਿਓ
    ਜਿਸ ਤਨ ਹੱਡੀਂ ਹੰਢਾਇਆ ।
    ਸਾਰੀ ਉਮਰਾ, ਓਨ੍ਹਾਂ ਬਜ਼ੁਰਗਾਂ
    ਚੈਨ ਕਦੇ ਨਾ ਪਾਇਆ ।
    70 ਸਾਲ’ ਭਾਵੇਂ ਬੀਤ ਗਏ ਨੇ
    ਅੱਜ ਤੱਕ, ਨੀਰ ਵਹਾਉਂਦੇ ।
    ਸੁਰਤਿ ਖਿਆਲਾਂ ਅੰਦਰ ਹਰ ਦਮ’
    ਮੁੜ ਮੁੜ, ਦਰਦ ਹੰਢਾਉਂਦੇ ।
    ਕਹਿਣ ਨੂੰ ਵੰਡ’ ਭਾਰਤ ਦੀ ਹੋਈ
    ਦੇਸ਼ ਪੰਜਾਬ, ਵੰਡਾਇਆ ।
    ਨਹਿਰੂ-ਗਾਂਧੀ, ਰਲ਼ ਮਿਲ ਸਭਨਾਂ
    ਧ੍ਰੋਹ ਸੀ ਵੱਡਾ ਕਮਾਇਆ ।
    ਦੇਸ਼ ਪੰਜਾਬ ਦੇ ਵਾਰਿਸ ਸਾਂ ਅਸੀਂ
    ਗੁਲਾਮ, ਬਿਪਰ ਦੇ ਹੋ ਗਏ ।
    ਪੰਥਕ ਲੀਡਰਾਂ ਵਕਤ’ ਖੁੰਝਾਇਆ
    ਭਾਗ ਸਿੱਖਾਂ ਦੇ .. ਸੌਂ ਗਏ ।
    ਨਨਕਾਣਾ ਸਾਹਿਬ, ਪੰਜਾ ਸਾਹਿਬ “
    ਡੇਰਾ ਸਾਹਿਬ, ਵਿੱਛੜੇ ।
    ਬਿਪਰ ਨੇ ਐਸੀ ਚਾਲ ਚਲਾਈ
    ਰੋਵਣ ਗੁਰੂ ਦੇ ਸਿੱਖੜੇ ।
    ਕਰਤਾਰਪੁਰ ਸਾਹਿਬ, ਵਿੱਛੜਿਆ ਸਾਥੋਂ
    ਕਿਲ੍ਹਾ ਲਾਹੌਰ, ਗਵਾਇਆ ।
    ਗੁਰ ਨਾਨਕ ਦੀ ਰਹਿਮਤ ਸਦਕਾ
    ਪਰਚਮ’ ਜਿੱਥੇ ਝੁਲਾਇਆ ।
    ਹਿੰਦ ਦਾ ਰਾਜ, ਹਿੰਦੂ” ਨੂੰ ਮਿਲਿਆ
    ਪਾਕ, ਮੁਸਲਿਮਾਂ ਪਾਇਆ ।
    ਸਿੱਖ ਕੌਮ, ਬੇ-ਘਰੀ ਸੀ ਹੋ ਗਈ
    ਹੋਇਆ, ਦੇਸ ਪਰਾਇਆ ।
    ਜ਼ਰਾਇਮ ਪੇਸ਼ਾ, ਸਿੱਖ ਕੌਮ ਆਖ ਕੇ
    ਬਰਛੀ, ਬਿਪਰ ਚਲਾਈ ।
    ਨਹਿਰੂ, ਗਾਂਧੀ, ਪਟੇਲ ਬੇਈਮਾਨਾਂ
    ਪੰਥ ਦੀ ਘਾਲ ਭੁਲਾਈ ।
    ਅੱਲ੍ਹਾ ਕਰੇ .. ਨਾ ਮੁੜ ਕਦੇ ਆਵੇ
    ਐਸੀ ਕਿਧਰੇ ਆਜ਼ਾਦੀ ।
    ਲੱਖਾਂ .. ਲੋਕ ਕਤਲ’ ਨਾ ਹੋਵਣ
    ਹੋਵੇ ਨਾ .. ਬਰਬਾਦੀ ।
    ਗੁਰਜੀਤ ਸਿੰਘ ਖਾਲਸਾ ✍️
    ਐਡਮਿੰਟਨ ਸਿੱਖਜ਼, ਅਲਬਰਟਾ- ਕੈਨੇਡਾ

    • @RRRdaemon
      @RRRdaemon 2 หลายเดือนก่อน +4

      ਝੂਠ ਨਾ ਬੋਲੋ ਪਾਕਿਸਤਾਨ ਦੇ ਮੁਸਲਮਾਨ ਤੇ ਤੁਹਾਡੇ ਭਰਾ ਆ, 1947 ਵਿੱਚ ਕਿਸੇ ਮੁਸਲਮਾਨ ਨੇ ਕੁਝ ਨਹੀਂ ਕੀਤਾ 😂😂😂😂

    • @harpreetkaur5022
      @harpreetkaur5022 2 หลายเดือนก่อน +2

      tuci ਮਾਸਟਰ ਤਾਰਾ ਸਿੰਘ ਗਦਾਰ ਦਾ ਜ਼ਿਕਰ ਨਹੀਂ ਬਾਕੀ ਇੱਕ ਇੱਕ ਸ਼ਬਦ ਬਿਲਕੁੱਲ ਸਹੀ

    • @jacklitt5099
      @jacklitt5099 2 หลายเดือนก่อน

      ​@@harpreetkaur5022: Tara Singh was not a leader, he had no leadership qualities. Tara Singh and Baldev Singh are responsible for the suffering of Sikhs. Thank you🎉

    • @jacklitt5099
      @jacklitt5099 2 หลายเดือนก่อน

      ਗਾਂਧੀ ਨੇ ਨਹੀ ਕਿਹਾ ਸਿਖਾ ਨੁ ਜਰਾਇਮ ਪੇਸਾ: ਪਟੇਲ ਨੇ ਕਿਹਾ।
      ਗਾਂਧੀ ਇਕੱਲਾ ਬਨਦਾ ਸੀ ਜੋ 1919 ਵਿਚ ਨਨਕਾਣਾ ਸਾਹਿਬ ਸਾਕਾ ਕਾਨਡ🎉🎉🎉 ਤੇ ਗਿਆ ਅਤੇ ਕਿਹਾ British administration did grave crime against peaceful Sikhs: also he said this incident is worse than Jalliawala bagh.
      In addition, he said that India Independence struggle, fight now started from Nankana Sahib.
      Not fair holding hatred against Gandhi, blame Tara Singh and Baldev Singh. 🎉

  • @paramjitsinghsahni4572
    @paramjitsinghsahni4572 2 หลายเดือนก่อน +3

    ਸਾਡੀ ਫੈਮਿਲੀ ਅਤੇ ਸਾਡੇ ਪਿੰਡ ਦੇ ਸਿੱਖ ਪਰਿਵਾਰ ਦੇ ਮੈਂਬਰਾਂ ਨੇ ਸਾਡੇ ਪਿੰਡ (ਪਾਕਿਸਤਾਨ) ਦੇ ਗੁਰੂਦੁਆਰਾ ਸਾਹਿਬ ਵਿੱਚ ਪਨਾਹ ਲਈ।ਬਾਹਰ ਦੂਸਰੇ ਫਿਰਕੇ ਦੇ ਲੋਕਾਂ ਨੇ ਗੁਰੂਦੁਆਰੇ ਤੇ ਹਮਲਾ ਕਰ ਦਿੱਤਾ। ਫਿਰ ਅੰਦਰ ਬਜ਼ੁਰਗਾਂ ਨੇ ਫੈਸਲਾ ਲਿਆ ਕਿ ਔਰਤਾਂ ਤੇ ਬੱਚਿਆਂ ਨੂੰ ਆਪ ਸ਼ਹੀਦ ਕਰ ਦਿਓ ਤੇ ਆਪ ਬਾਹਰ ਮੁਕਾਬਲਾ ਕਰੋ।ਸਭ ਤੋਂ ਪਹਿਲਾਂ ਮੇਰੇ ਪੜਨਾਨਾ ਜੀ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰ ਸ਼ਹੀਦ ਕੀਤੇ। ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਸਦਕਾ ਕੁੱਝ ਸਮੇਂ ਬਾਅਦ ਮਿਲਟਰੀ ਪਹੁੰਚ ਗਈ ਤੇ ਬਾਕੀ ਸਾਰੇ ਲੋਕ ਬੱਚ ਗਏ।ਪਿੰਡ ਦਾ ਨਾਮ ਚਾਕਰੀ ਤਹਿ ਫਤਹਿਜੰਗ ਨੇੜੇ ਰਾਵਲਪਿੰਡੀ ਹੈ। ਸਾਡਾ ਪਰਿਵਾਰ ਅੱਜਕਲ ਖੰਨੇ ਰਹਿੰਦਾ ਹੈ

  • @karanvirdhillon3115
    @karanvirdhillon3115 2 หลายเดือนก่อน +38

    ਪੰਜਾਬੀਆਂ ਵਾਸਤੇ ਕੋਈ ਅਜ਼ਾਦੀ ਨਾਹੀ 😢

    • @ravinderdhillon5788
      @ravinderdhillon5788 2 หลายเดือนก่อน +11

      ਬਿਲਜੁਲ ਉਜਾੜਾ ਸੀ ਉਜਾੜਾ ਨਾਲ ਪੰਜਾਬ ਦੇ ਦੋ ਟੋਟੇ ਹੋ ਗਏ

    • @karanvirdhillon3115
      @karanvirdhillon3115 2 หลายเดือนก่อน +3

      @ProudAtheist-b3w waheguru mehar kare

    • @malikahmad8170
      @malikahmad8170 2 หลายเดือนก่อน +2

      Yes, that is the only way to get rid of chaudry system of punjab

    • @Coder-t1w
      @Coder-t1w 2 หลายเดือนก่อน +7

      1947 di iss partition vich katleeaam karn wale musal mana nu, Hun jatt sikh apna bhra dasde aa 😂😂😂

    • @Coder-t1w
      @Coder-t1w 2 หลายเดือนก่อน +4

      ​@ProudAtheist-b3w tuhi nibao apni yari pakistan naal te shttar khao.. Ah 2,4 naam vi khalistan waleya da agenda propaganda torn layi rakhya hoya

  • @Aaj361
    @Aaj361 2 หลายเดือนก่อน +18

    ਦਲਿਤ ਲਿਖਣਾ ਬਿਲਕੁੱਲ ਵੀ ਸਹੀ ਨਹੀ ਹੈ l ਜਿਨ੍ਹਾਂ ਤੇ ਅੱਤਿਆਚਾਰ ਹੋਏ ਕੀ ਓਹਨਾ ਦੀ ਜਾਤੀ ਪੁੱਛੀ l
    ਜ਼ੁਲਮ ਕਰਨ ਵਾਲਿਆਂ ਰੱਜ ਕੇ ਜ਼ੁਲਮ ਕੀਤੇ ਉਹਨਾਂ ਕਿਸੇ ਨੂੰ ਵੀ ਨਹੀ ਬਖਸ਼ਿਆ

  • @Satlndian-xj5qt
    @Satlndian-xj5qt 2 หลายเดือนก่อน +4

    ਪਰ ਪੰਜਾਬੀਅਤ ਨੇ ਕੋਈ ਸਬਕ ਨਹੀ ਲਿਆ ਅੱਜ ਵੀ ਇਹ ਵੰਡੇੰ ਹੋਏ ਹਨ

  • @parminderkaurgill9000
    @parminderkaurgill9000 2 หลายเดือนก่อน +2

    ਸਹੀਦੀ ਸੀ ਮੈਡਮ ਜੀ ਆਪਣੇ ਧਰਮ ਤੇ ਇੱਜਤ ਤੋ ਵੱਧ ਕੀ ਹੋ ਸਕਦਾ ਸੀ ਉਸ ਵੇਲੇ

  • @JagdeepSingh-bs8uf
    @JagdeepSingh-bs8uf 2 หลายเดือนก่อน +8

    ■ 1947 ਤੋਂ ਬਾਅਦ ਦਾ ਸੱਚ■ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਵਿੱਚ ਖਤਮ ਹੋ ਗਏ( ਸੋਚੋ ਕਿਵੇਂ)■ ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਆਖਰੀ ਸਾਹ ਲੈ ਰਹੇ ਹਾਂ (ਸੋਚੋ ਕਿਵੇਂ)■ ਕਸ਼ਮੀਰ ਵਿੱਚ ਸਿੱਖ ਅਤੇ ਹਿੰਦੂ ਖਤਮ ਹੋ ਗਏ (ਸੋਚੋ ਕਿਵੇਂ)■ ਬੰਗਲਾਦੇਸ਼ ਫਾਈਲ ਦੇਖ ਰਹੇ ਹਾਂ■ ਜੋ ਸਮਾਂ ਬੀਤ ਗਿਆ ਉਹ ਵਾਪਸ ਨਹੀਂ ਆ ਸਕਦਾ ਜੋ ਹੁਣ ਚੱਲ ਰਿਹਾ ਉਸਦੇ ਬਾਰੇ ਸੋਚੋ ■ਸਿੱਖ ਅਤੇ ਹਿੰਦੂ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ■ ਕਾਫਰ Shirk ■Grooming ■Love Jihad ■Land Jihad ■ ਪੰਜਾਬ ਦੇ ਜਿੰਨੇ ਪੱਤਰਕਾਰ ਵੀਰ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਸਮਾਜ ਨੂੰ ਇਹਨਾਂ ਮੁੱਦਿਆਂ ਦੇ ਉੱਪਰ ਜਾਗਰੂਕ ਕਰਨ■ 👏

    • @Rupinderkumar007
      @Rupinderkumar007 2 หลายเดือนก่อน

      adam seekar ,ex muslim sahil suno te sunaao

    • @kaushalbhatt4217
      @kaushalbhatt4217 2 หลายเดือนก่อน

      Right

    • @K.s-v5w
      @K.s-v5w 2 หลายเดือนก่อน

      @@JagdeepSingh-bs8uf APNE ALYA NU AQAL LATE HI ONDI HUNDI AA...

  • @ranjitpossi
    @ranjitpossi 2 หลายเดือนก่อน +4

    ਕੁਰਸੀਆਂ ਦੇ ਲਾਲਚ ਨੇ ਦੇਸ਼ ਦੀ ਵੰਡ ਕਰਵਾ ਦਿੱਤੀ ।

  • @RandhirSingh-q8d
    @RandhirSingh-q8d 2 หลายเดือนก่อน +9

    Sade bajurag sochde honge k asi eh ujare dekhna lyi asi kurbaniya dende rhe 😢😢😢😢😢 Bharat nu Mili aazadi Punjab nu Mili barbadi 😢😢😢😢😢😢

  • @SurinderSingh-jo7ft
    @SurinderSingh-jo7ft 2 หลายเดือนก่อน +3

    I request BBC to do this report in HINDI also,,,,,let the non punjabi people should know , ਕਿਵੇਂ ਪੰਜਾਬ ਦੇ ਲੋਕਾਂ ਨੇ ਦਰਦ ਹੰਡਾਇਆ🙏🙏

  • @jacklitt5099
    @jacklitt5099 2 หลายเดือนก่อน

    Thank you for doing the investigation. 🎉

  • @ParveenKaur-m4v
    @ParveenKaur-m4v 2 หลายเดือนก่อน +11

    ਇੱਕ ਗੱਲ ਜੋ ਸਮਝ ਵਿੱਚ ਆ ਰਹੀ ਆ ਓਹ ਇਹ ਕਿ ਹੈਵਾਨ ਅੱਜ ਵੀ ਨੇ ਤੇ 77ਵਰ੍ਹੇ ਪਹਿਲਾਂ ਵੀ ਸੀ 😢

  • @clumsie3848
    @clumsie3848 2 หลายเดือนก่อน +2

    kehri gal kidhar di kidhar kari jandey je mudhey te gal hi ni c karni te likhan di ki lor c?

  • @PunjabiMuslim510
    @PunjabiMuslim510 2 หลายเดือนก่อน +5

    Partition is not Ind o Pak Actually Partition is only Punjab . In Punjab only Majha Region on Both Side

  • @SurinderSingh-qi6qv
    @SurinderSingh-qi6qv 2 หลายเดือนก่อน

    ਬਹੁਤ ਜ਼ਿਆਦਾ ਦੁਖਦਾਈ ਸੱਚਾਈਆਂ ਹਨ। ਜਿਹਨਾ ਨੂੰ ਭੁੱਲਣਾ ਨਹੀਂ ਚਾਹੀਦਾ।

  • @poieincreareimago1210
    @poieincreareimago1210 2 หลายเดือนก่อน

    Kindly name guest speaker please

  • @niranjansinghjhinjer1370
    @niranjansinghjhinjer1370 2 หลายเดือนก่อน +2

    Dunia de bhai-chaare vich sab ton auokha time see eh Punjab de do tukre karna
    Sarbat Da Bhala 👏

  • @dilpreetsingh-tz8kc
    @dilpreetsingh-tz8kc 2 หลายเดือนก่อน +1

    Waheguru ji

  • @GurjitSingh-hr8qn
    @GurjitSingh-hr8qn 2 หลายเดือนก่อน +6

    Dash de vand ch up ta hindi belt da muslim da jada hath c ta fhir pakistan nahi geya ta hun fhir punjab ch vadi ginti ch aa reha aa

  • @Hardeep1984sing
    @Hardeep1984sing 2 หลายเดือนก่อน +1

    ਕੀ ਇਸ ਕਤਲੋਗਾਰਤ ਨੂੰ ਰੋਕਿਆ ਨਹੀਂ ਜਾ ਸਕਦਾ ਸੀ?
    ਕੀ ਇੱਕ ਸਾਲ ਅਖੌਤੀ ਆਜ਼ਾਦੀ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਤਾਂ ਕਿ ਲੋਕਾਂ ਦੀ ਅਦਲਾ ਬਦਲੀ ਪੂਰੀ ਹੋ ਸਕੇ।
    ਕੀ ਇਹ ਕਤਲੋਗਾਰਤ ਜਾਣਬੁੱਝ ਕੇ ਤਾਂ ਨਹੀਂ ਕਰਵਾਈ ਗਈ ।ਲੋਕਾਂ ਨੂੰ ਸਦੀਆਂ ਤੋਂ ਵਸਦਿਆਂ ਨੂੰ।

  • @jassbhinder2028
    @jassbhinder2028 2 หลายเดือนก่อน

    What is the name of the book???

  • @RajinderKaur-by1yz
    @RajinderKaur-by1yz 2 หลายเดือนก่อน

    Thusie apni book da naam daso madam tusi bout himat wala kam kita

  • @NarenderSingh-ze2kt
    @NarenderSingh-ze2kt 2 หลายเดือนก่อน +1

    Good work

  • @ParminderSingh-fl4vd
    @ParminderSingh-fl4vd 2 หลายเดือนก่อน +2

    O my god

  • @rishu3385
    @rishu3385 2 หลายเดือนก่อน +1

    Same even dalit sindis were asked to stay back in sind .but then this was said by lt mr tarak fatehi .always tk history with a pinch of salt.

  • @RandhirSingh-q8d
    @RandhirSingh-q8d 2 หลายเดือนก่อน +1

    Waheguru ji mehar Karn ji 😢😢😢

  • @sarabjeetsingh8232
    @sarabjeetsingh8232 2 หลายเดือนก่อน +2

    😭😭😭😭😭😭😭😭😭😔😔😔😔😔😔

  • @Eshvinder123
    @Eshvinder123 2 หลายเดือนก่อน

    Waheguru

  • @kamalsingh-dc1vs
    @kamalsingh-dc1vs 2 หลายเดือนก่อน +4

    Jatpat de name te sare Punjab di dharti sirf Jatt roki bathe ne 😢 meri bharat sarkar nu benti hai ke BC varg de sikha nu vi sarkar jameen zaidad deve 🙏🙏

  • @JarnailSingh-lg2vj
    @JarnailSingh-lg2vj 2 หลายเดือนก่อน +3

    Only Punjab partitioned, liable MKGandhi, Nehru, Patel, extreme Hindutatva, Jinah. for genocide of 10 to 15 Lakhs peoples, displaced more than one and half crore. co-relate 1984 Sikhs genocide,

  • @parmjitsingh1919
    @parmjitsingh1919 2 หลายเดือนก่อน

    Right information

  • @manjinderram8201
    @manjinderram8201 2 หลายเดือนก่อน

    Waheguru ji mehar kre

  • @manmeetmehra29
    @manmeetmehra29 2 หลายเดือนก่อน +2

    What about Britishers, jina ne ih sab kita, Ohna nu clean chit 😊

  • @yakshfabrics4599
    @yakshfabrics4599 2 หลายเดือนก่อน

    Make sure for not another division

  • @AmarjitSingh-se8yp
    @AmarjitSingh-se8yp 2 หลายเดือนก่อน

    ਮੁਸਲਮਾਨਾ ਦੀ ਮਾਨਸਿਕਤਾ ਅਜ‌ਵੀ‌ਓਹੀ ਹੈ ‌ ਦੂਸਰੀਆ ਕੋਮਾ ਸੁਚੇਤ ਰਹਿਣ

  • @harrisingh9327
    @harrisingh9327 2 หลายเดือนก่อน +3

    Britsh government jummedar c ih ssb lai .law and order shad paj gaye.britsh should apologise for it .

  • @kisankhetibadi543
    @kisankhetibadi543 2 หลายเดือนก่อน

    🙏🙏

  • @kaushalbhatt4217
    @kaushalbhatt4217 2 หลายเดือนก่อน +2

    Partition is curse

  • @jashpalsingh1875
    @jashpalsingh1875 2 หลายเดือนก่อน

    😢😢😢😢😢

  • @ranjitpossi
    @ranjitpossi 2 หลายเดือนก่อน +4

    ਦਲਿਤਾਂ ਨਾਲ਼ ਹੁਣ ਵੀ ਕੋਈ ਇਨਸਾਫ਼ ਨਹੀਂ ਹੁੰਦਾ ।

  • @panjabtech751
    @panjabtech751 2 หลายเดือนก่อน +1

    Black day tomorrow 💔💔

  • @amritsarpanch
    @amritsarpanch 2 หลายเดือนก่อน +1

    In 47 we gave 54℅ Punjab to Pakistan with over a million killings, in 67 India created Haryana and Himachal we had land with five rivers after 47 we don't even have 2 and from these 2 satluj and beas 80% given to other states now they are demanding SYL. on top it we forced to celebrate this day. This day was and this is a disaster for the state of Punjab

    • @sandeepk4093
      @sandeepk4093 2 หลายเดือนก่อน

      It's not a day of celebration for Punjabis. You have to be mad to celebrate such a terrible time

  • @preetgujjar777
    @preetgujjar777 2 หลายเดือนก่อน

    Book name mil sakda h jis vich eh sab pedne nu mile ga please inform

    • @Msofficial77
      @Msofficial77 2 หลายเดือนก่อน

      Thoha khalsa you tube te bharo ya khushwant singh di rape of Rawalpindi book pado

    • @RSB143
      @RSB143 2 หลายเดือนก่อน

      Ehh sab Arya samaj kutta samaj hai, search kro inha daa asli role

  • @Coder-t1w
    @Coder-t1w 2 หลายเดือนก่อน +6

    1947 di iss partition vich katleeaam karn wale musal mana nu sikh apna bhra dasde aa 😂😂😂

    • @singhsurjeet164
      @singhsurjeet164 2 หลายเดือนก่อน

      ਜਿਵੇਂ ਹਿੰਦੂਆਂ ਨੇ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ........ ਮੁਸਲਮਾਨਾਂ ਨਾਲ ਤਾਂ ਮੰਨ ਲੈਨੇਂ ਆ ਕੇ ਸਿੱਖਾਂ ਦਾ ਰੌਲਾ ਪੈ ਗਿਆ ਸੀ.... ਪਰ ਹਿੰਦੂਆਂ ਨੇਂ ਤਾਂ ਸਿੱਖਾਂ ਨੂੰ target ਕਰਕੇ ਮਾਰਿਆ, ਜਦਕਿ ਸਿੱਖ ਤਾਂ ਹਿੰਦੂਆਂ ਨੂੰ protect ਕਰਦੇ ਆ ਰਹੇ ਸੀ ਕਈ ਸਾਲਾਂ ਤੋਂ......

    • @singhsurjeet164
      @singhsurjeet164 2 หลายเดือนก่อน

      ਹੁਣ ਬੰਗਲਾਦੇਸ਼ ਵਿੱਚ ਚੀਕਾਂ ਕਾਹਤੋਂ ਮਾਰੀ ਜਾਨੇ ਹੋ.... ਥੋਡੀ ਆਬਾਦੀ ਤਾਂ 80 ਕਰੋੜ ਤੋਂ ਵੱਧ ਹੈ.... ਕਰਦੋ ਹਮਲਾ ਬੰਗਲਾਦੇਸ਼ ਤੇ... ਕਿ ਮੂਤ ਨਿਕਲਦਾ

    • @aman4219
      @aman4219 2 หลายเดือนก่อน +3

      Ta 1984 ch kisne katlaam kita se Delhi vich

    • @RRRdaemon
      @RRRdaemon 2 หลายเดือนก่อน

      @@aman4219 congress ne.. jina nu tuhi vote karke 3 vaari sarkar banayi aa punjab vich 😂😂😂

    • @RSB143
      @RSB143 2 หลายเดือนก่อน

      Arya samaj, kutta samaj, daa role search kro

  • @sainiamarjeet
    @sainiamarjeet 2 หลายเดือนก่อน

    Khamosh Pani movie seem to based on similar stories

  • @gurlivsingh11
    @gurlivsingh11 2 หลายเดือนก่อน

    ਹੋਰ ਤੇਰਾ ਕੀ ਮਤਲਬ ਕਿ ਜਨਾਨੀਆਂ ਨੇ ਬਹੁਤ ਸੋਹਣੀ ਜ਼ਿੰਦਗੀ ਜੀ ਸਕਣੀ ਸੀ ਇਨੇ ਜ਼ਖਮਾਂ ਦਿਲ ਉੱਤੇ ???

  • @mundamajjeda
    @mundamajjeda 2 หลายเดือนก่อน +2

    iss sab katlo gairat de zimmevar British hi, Ohna barre koi kujh nahi bolda 🤔🤔🤔

  • @K.s-v5w
    @K.s-v5w 2 หลายเดือนก่อน +3

    MUSLE KISE DE NAHI...

    • @sandeepk4093
      @sandeepk4093 2 หลายเดือนก่อน

      Hun muslean de number east Punjab which vadhan lag paye. Bengal, Bihar te UP ah rage Hun. Bhavikh vich partition aale din aoge

  • @hamidjatt8084
    @hamidjatt8084 2 หลายเดือนก่อน

    Very sad.

  • @harpsandhu37
    @harpsandhu37 2 หลายเดือนก่อน

    ਲੋਕ ਆਜ਼ਾਦੀ ਦਾ ਨਿੱਘ ਕਿਵੇਂ ਮਾਣ ਰਹੇ ਹਨ ?

  • @Singh90095
    @Singh90095 2 หลายเดือนก่อน +1

    As long as allah and Quran exist, these things will keep happening.

  • @gurjeetsingh-gd1wr
    @gurjeetsingh-gd1wr 2 หลายเดือนก่อน

    Ik Gal ta puri kr len dia kr agle nu,fer hor puchh lia kr

    • @RSB143
      @RSB143 2 หลายเดือนก่อน

      Shi gaal hai

  • @DavinderSingh-ld6xp
    @DavinderSingh-ld6xp 2 หลายเดือนก่อน +1

    16sal di kudi di sheedi ware gall karanga sade sahebzade 7and9sal de c sheedi umar nai dekhdi

  • @Aman-pm5wc
    @Aman-pm5wc 2 หลายเดือนก่อน

    Pakistan ch hun kine Sikh ne ty hindu se 47 ch ty 22 % c

  • @JatinderSingh-bi6rb
    @JatinderSingh-bi6rb 2 หลายเดือนก่อน

    Dheh Khalsa vich sikh kafi sn na ki ek family muslim kablie 4.5 hajar hamlavar aa gye c is kr ke sikh kamjor ho gaye nale ek aap kh rahe ne ki aurate de nal khu bhr giya c fir iko family kis tra hoi

  • @vipanarora7346
    @vipanarora7346 2 หลายเดือนก่อน

    Sikh kaum Muslim kaum walo diye Gaye zulm bhool Gaye hai

    • @sandeepk4093
      @sandeepk4093 2 หลายเดือนก่อน

      Mai Sikh han, te menu patta islam zeher wala dharm hai

    • @RSB143
      @RSB143 2 หลายเดือนก่อน

      Nhi , 184 chh jo laddu waand rhe see ohh bhu nhi bhulaa ge

  • @HarpalSingh-j1h
    @HarpalSingh-j1h 2 หลายเดือนก่อน +2

    15 August👎

  • @SharenSingh-t2u
    @SharenSingh-t2u 2 หลายเดือนก่อน

    When khalistan is formed...we await to develop khalistan...sikhs are much wealthier than indians outside india...

  • @singhsurjeet164
    @singhsurjeet164 2 หลายเดือนก่อน +6

    ਇਹ ਰਾਇਟਰ ਗੱਲ ਨੂੰ ਜਾਣਬੁੱਝ ਕੇ ਦਲਿਤਾਂ ਵੱਲ ਮੋੜ ਰਹੀ ਹੈ...

    • @Evil233cc
      @Evil233cc 2 หลายเดือนก่อน

      Matlab??? Explain

    • @singhsurjeet164
      @singhsurjeet164 2 หลายเดือนก่อน +2

      @@Evil233cc She said only Dalits were not harmed at either side, be it in India or Pakistan. This is stupid, as a matter of fact that no caste was asked but religion while committing heinous crimes during the communal riots, whereas the truth is that I know many SC, BC communities in Malwa which came from Pakistan not only jatts, arora, Khatri, Brahmans....

    • @jacklitt5099
      @jacklitt5099 2 หลายเดือนก่อน

      U are not understanding.

  • @clumsie3848
    @clumsie3848 2 หลายเดือนก่อน

    waseba te hoyia e ni

  • @SukhwinderSingh-de9fz
    @SukhwinderSingh-de9fz 2 หลายเดือนก่อน

    Wehuguru ji mahar karn ah tahrasti kae hoe ena political lobi na hun be oh he kam rajnati wala kar raha na koi hindu Muslim kar raha kasa nu Hindustan mel gae kasa nu Pakistan mel gea ak p m di ego na lok ghar bar katm kar ta

  • @ccc5451
    @ccc5451 2 หลายเดือนก่อน

    Punjabi gusse kahan ge koi ni mari

  • @BibibhapaSidhu
    @BibibhapaSidhu 2 หลายเดือนก่อน

    Lekhk te kavi pagl hunde ne shi glt da fesla ni kar paunde

  • @SahneySaab
    @SahneySaab 2 หลายเดือนก่อน +5

    ih drawani chudail kitho labb ke liandi aa 😅😅😅😅

  • @JS_GOGIA_STUDY
    @JS_GOGIA_STUDY 2 หลายเดือนก่อน

    Te azadi mahtma gandi ji le ki aaya bina khun khrabe to
    History vich likhiya hai

  • @bhartiuser5131
    @bhartiuser5131 2 หลายเดือนก่อน

    Aaj bhi apne paraye aurat ko maar rahe hain roj

  • @Coder-t1w
    @Coder-t1w 2 หลายเดือนก่อน +6

    Sirf khalistani dukhi aa, baki poora Punjab khush aa azadi toh.. Sada CM shasan prashasan te poori ijjat maan naal Tiranga 🇮🇳 nu salute karuga

  • @sukeenmohammad6579
    @sukeenmohammad6579 2 หลายเดือนก่อน

    Sade pind Sanipur vich meri dadi Maa ate bua ne khoo vich chhaal mar diti si,Dadi di umar 40 saal si ate uss da name Saundi si ate bua da name khaira si .Nakli Sikh ate nakli muslmaan ate nakli hindu ne ek duje nu maara ,eh sirf Punjab vich Hoya ,

    • @Msofficial77
      @Msofficial77 2 หลายเดือนก่อน

      Eh sabh thoha khalsa toh shuru hoya os jagha te je jinha chalay janday ta bacha ho sakda si usnay kiha si je sikh saday nal aa jan ta sikha nu koi hath nai la sakda thoha khalsa toh baad jo bachay delhi gaye army nal ohna othay ja ke dasya te afwaha falnya shuru ho gya te Delhi vi dangay ho gye

  • @RRRdaemon
    @RRRdaemon 2 หลายเดือนก่อน +10

    ਝੂਠ ਨਾ ਬੋਲੋ ਪਾਕਿਸਤਾਨ ਦੇ ਮੁਸਲਮਾਨ ਤੇ ਤੁਹਾਡੇ ਭਰਾ ਆ, 1947 ਵਿੱਚ ਕਿਸੇ ਮੁਸਲਮਾਨ ਨੇ ਕੁਝ ਨਹੀਂ ਕੀਤਾ 😂😂😂😂

    • @hargovindgodara6097
      @hargovindgodara6097 2 หลายเดือนก่อน

      Musalmaan Pakistani ne train bheji c krke amritsar

    • @dilbagpatto3419
      @dilbagpatto3419 2 หลายเดือนก่อน

      ਪੰਜਾਬ ਦਾ ਉਜਾੜਾ ਸੋਹਣ ਸਿੰਘ ਸੀਤਲ ਦੀ ਕਿਤਾਬ ਪੜੋ

  • @ashokkumar-se5sl
    @ashokkumar-se5sl 2 หลายเดือนก่อน +1

    SNATAN DHARM TE SNATNI SIKHS CH KOI FARK NHI OH AURAT NU SHUDER H MANDE HN .AZZ NA MANDIRA CH TE DARBAR SAHB AURTA NU KIRTAN KARN TE SEWA T NHI RKHIA ZANDA.EH OHDA HI SITTA H.AZZ S.COURT DE BETHE JUDGE EHI MANUSMRITI NU LAGU KARHE HN DHARA 498A DE GALT ARTH KDKE

  • @JagroopSingh-sh3kl
    @JagroopSingh-sh3kl 2 หลายเดือนก่อน

    Jattwadi soch wali kahani

  • @mwabp8552
    @mwabp8552 2 หลายเดือนก่อน

    ਭਾਈਚਾਰਾ ਕਾਇਮ ਰੱਖੋ ਪਾਕਿਸਤਾਨ ਨਾਲ...ਇੱਜ਼ਤਾਂ ਦੇ ਰਾਖੇ ਆ ਖਾਸ ਕਰਕੇ ਸਿੱਖਾਂ ਦੀਆਂ ਦੇ 😂😂😂

  • @navidhaliwal2312
    @navidhaliwal2312 2 หลายเดือนก่อน +1

    A̤h̤ V̤a̤n̤d̤ a̤h̤i̤ S̤i̤k̤h̤a̤ M̤ṳs̤l̤i̤m̤ d̤a̤ J̤e̤n̤o̤c̤i̤d̤e̤ c̤ C̤h̤a̤l̤ M̤ṳs̤l̤i̤m̤ n̤ṳ t̤a̤ D̤e̤s̤h̤ m̤i̤l̤ g̤y̤a̤ P̤e̤r̤ s̤i̤k̤h̤ d̤a̤ S̤a̤b̤ t̤o̤h̤ V̤a̤d̤h̤ N̤ṳk̤s̤a̤n̤ h̤o̤e̤y̤a̤ T̤e̤h̤ F̤e̤r̤ 1955 v̤i̤c̤h̤ S̤r̤i̤ A̤k̤a̤a̤l̤ T̤a̤k̤h̤a̤t̤ S̤a̤h̤i̤b̤ t̤e̤h̤ A̤t̤t̤e̤c̤k̤ k̤i̤t̤a̤ H̤i̤n̤d̤ṳT̤a̤v̤i̤ S̤a̤r̤k̤a̤r̤a̤ n̤e̤ T̤e̤h̤ F̤e̤r̤ 1984 V̤i̤c̤h̤ A̤h̤ H̤i̤n̤d̤ṳt̤a̤v̤i̤ S̤i̤r̤f̤ N̤i̤h̤a̤t̤h̤e̤ l̤o̤k̤a̤ n̤ṳ M̤a̤r̤ S̤a̤k̤d̤e̤ a̤a̤ C̤h̤e̤e̤n̤ V̤a̤l̤ m̤ṳj̤h̤ t̤a̤ k̤ṳ k̤a̤r̤n̤a̤ o̤h̤d̤a̤ N̤a̤m̤e̤ v̤ n̤a̤h̤i̤ l̤a̤i̤d̤e̤ k̤a̤y̤e̤r̤ A̤s̤a̤n̤ F̤r̤a̤m̤o̤s̤h̤ h̤a̤i̤ A̤h̤

  • @ranamunawarhussain6281
    @ranamunawarhussain6281 2 หลายเดือนก่อน

    Dowe passe Punjabi Hi Qatal Hoe Pawe Sikh Punjabi Ya Musalman Punjabi dona Ne hi Qarbani Diti Baki Kise kom ne 1947 vich Qurbani Ni Diti 😢

    • @RSB143
      @RSB143 2 หลายเดือนก่อน

      Par ehh shru muslim hi krde hai

    • @ranamunawarhussain6281
      @ranamunawarhussain6281 2 หลายเดือนก่อน

      @@RSB143 sir G Tussi Pakke Hindu O Tade Comment Ne das Dita

    • @RSB143
      @RSB143 2 หลายเดือนก่อน

      @@ranamunawarhussain6281 kis comment ne kive please explain

    • @RSB143
      @RSB143 2 หลายเดือนก่อน

      @@ranamunawarhussain6281 yaar sari duniya te aje bhi kr rhe hai muslim,
      London aje bhi muslim gangs hai, 60 years to constant fight chldi hai sikh vs muslim boys ,
      Muslim girls nuu chuk ke le jhande hai, sikh bacha ke lyande hai

    • @ranamunawarhussain6281
      @ranamunawarhussain6281 2 หลายเดือนก่อน

      @@RSB143 Pa G Palestine ni Nazar onda Tanu Te Pichle Ramzan Gujrat Vich Ramzan Vich Ghar Ja K Musalman Aurta Di Izat Loti Hindu Ne Pa G Tade India Vich Tanu Sirf Musalman E Bure Nazar Onde pori Dunya vich

  • @navidhaliwal2312
    @navidhaliwal2312 2 หลายเดือนก่อน +1

    P̤a̤n̤j̤a̤b̤i̤y̤o̤ C̤o̤m̤r̤e̤d̤a̤ P̤i̤s̤h̤e̤ n̤a̤ L̤a̤g̤g̤o̤ A̤h̤ A̤p̤p̤ T̤a̤ a̤g̤g̤e̤ l̤a̤g̤d̤e̤ n̤i̤ T̤e̤h̤ A̤m̤m̤ k̤i̤s̤a̤n̤a̤ d̤e̤ S̤h̤i̤t̤e̤r̤ p̤v̤a̤ D̤i̤n̤d̤e̤ a̤a̤ j̤d̤o̤ S̤t̤a̤g̤e̤ l̤a̤g̤j̤e̤ f̤e̤r̤ a̤g̤l̤e̤ d̤i̤n̤ a̤a̤k̤e̤ K̤a̤b̤j̤a̤ K̤a̤r̤ L̤a̤i̤n̤d̤e̤ a̤a̤ 800 B̤a̤n̤d̤a̤ M̤a̤v̤a̤ k̤ D̤e̤h̤l̤i̤ v̤a̤p̤i̤s̤ a̤a̤g̤e̤ T̤e̤h̤ a̤h̤ C̤o̤m̤r̤e̤d̤ M̤a̤d̤a̤ S̤a̤n̤t̤ J̤a̤r̤n̤a̤i̤l̤ S̤i̤n̤g̤h̤ n̤ṳ k̤e̤h̤d̤e̤ a̤a̤ a̤h̤ C̤o̤m̤r̤e̤d̤a̤ d̤a̤ a̤v̤d̤a̤ k̤o̤i̤ k̤i̤r̤d̤a̤r̤ n̤a̤h̤i̤ B̤a̤s̤ C̤o̤m̤r̤e̤d̤a̤ d̤a̤ M̤ṳk̤s̤a̤d̤ S̤i̤k̤h̤a̤ n̤ṳ G̤ṳr̤ṳ S̤a̤h̤i̤b̤ j̤i̤ n̤a̤l̤o̤ t̤o̤d̤ k̤ R̤a̤k̤h̤n̤a̤ h̤a̤ a̤h̤ S̤a̤r̤k̤a̤r̤a̤ d̤e̤ C̤h̤a̤m̤c̤h̤e̤ a̤a̤ P̤e̤r̤ S̤a̤d̤e̤ l̤o̤k̤ S̤h̤i̤t̤e̤r̤ K̤h̤a̤n̤ d̤e̤ l̤a̤i̤k̤ h̤i̤ a̤a̤

  • @paramjitsinghsahni4572
    @paramjitsinghsahni4572 2 หลายเดือนก่อน +4

    ਸਾਡੀ ਫੈਮਿਲੀ ਅਤੇ ਸਾਡੇ ਪਿੰਡ ਦੇ ਸਿੱਖ ਪਰਿਵਾਰ ਦੇ ਮੈਂਬਰਾਂ ਨੇ ਸਾਡੇ ਪਿੰਡ (ਪਾਕਿਸਤਾਨ) ਦੇ ਗੁਰੂਦੁਆਰਾ ਸਾਹਿਬ ਵਿੱਚ ਪਨਾਹ ਲਈ।ਬਾਹਰ ਦੂਸਰੇ ਫਿਰਕੇ ਦੇ ਲੋਕਾਂ ਨੇ ਗੁਰੂਦੁਆਰੇ ਤੇ ਹਮਲਾ ਕਰ ਦਿੱਤਾ। ਫਿਰ ਅੰਦਰ ਬਜ਼ੁਰਗਾਂ ਨੇ ਫੈਸਲਾ ਲਿਆ ਕਿ ਔਰਤਾਂ ਤੇ ਬੱਚਿਆਂ ਨੂੰ ਆਪ ਸ਼ਹੀਦ ਕਰ ਦਿਓ ਤੇ ਆਪ ਬਾਹਰ ਮੁਕਾਬਲਾ ਕਰੋ।ਸਭ ਤੋਂ ਪਹਿਲਾਂ ਮੇਰੇ ਪੜਨਾਨਾ ਜੀ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰ ਸ਼ਹੀਦ ਕੀਤੇ। ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਸਦਕਾ ਕੁੱਝ ਸਮੇਂ ਬਾਅਦ ਮਿਲਟਰੀ ਪਹੁੰਚ ਗਈ ਤੇ ਬਾਕੀ ਸਾਰੇ ਲੋਕ ਬੱਚ ਗਏ।ਪਿੰਡ ਦਾ ਨਾਮ ਚਾਕਰੀ ਤਹਿ ਫਤਹਿਜੰਗ ਨੇੜੇ ਰਾਵਲਪਿੰਡੀ ਹੈ। ਸਾਡਾ ਪਰਿਵਾਰ ਅੱਜਕਲ ਖੰਨੇ ਰਹਿੰਦਾ ਹੈ

    • @ganjitsinghkaler3489
      @ganjitsinghkaler3489 2 หลายเดือนก่อน

      😭😭😭 koi word ni bus😢

    • @Rupinderkumar007
      @Rupinderkumar007 2 หลายเดือนก่อน +1

      read their books you will understand why they hate us😢

    • @ਅਕਾਲਸਹਾਇ-ਹ7ਮ
      @ਅਕਾਲਸਹਾਇ-ਹ7ਮ 2 หลายเดือนก่อน

      ਵਾਹਿਗੁਰੂ ਵਾਹਿਗੁਰੂ

    • @RSB143
      @RSB143 2 หลายเดือนก่อน

      ​@@Rupinderkumar007they hate hindu muslim both

  • @inderjeet-ym8bw
    @inderjeet-ym8bw 2 หลายเดือนก่อน

    Waheguru ji