Reason behind poor growth in Rice! ਝੋਨਾ ਚਲ ਨਹੀਂ ਰਿਹਾ ਸਾਰਾ ਕੁਝ ਪਾ ਲਿਆ ਪਰ ਝੋਨਾ ਬੂਟਾ ਹੀ ਨਹੀਂ ਬਣਾ ਰਿਹਾ

แชร์
ฝัง
  • เผยแพร่เมื่อ 10 ก.ย. 2024

ความคิดเห็น • 56

  • @jagjitsingh1078
    @jagjitsingh1078 หลายเดือนก่อน +13

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।

  • @ਚੱਠਾ-ਯ8ਣ
    @ਚੱਠਾ-ਯ8ਣ หลายเดือนก่อน +4

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @JarnailSingh-qi5sf
    @JarnailSingh-qi5sf หลายเดือนก่อน +1

    ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ

  • @rashpalkahlon6352
    @rashpalkahlon6352 หลายเดือนก่อน +1

    ਡਾਕਟਰ ਸਾਬ,,, NPK ਸਪਰੇਆ ਬਾਰੇ ਕੋਈ ਵੀਡੀਓ ਪਾਓ ਕਿਹੜੀ ਸਟੇਜ ਤੇ ਕਰਨੀ ਚਾਹੀਦੀ ਆ ਕਿਹੜੀ ਕਰਨੀ ਚਾਹੀਦੀ ਆ ਪਲੀਜ਼ ਡੀਟੇਲ ਵਿੱਚ ਦੱਸੋ🙏

  • @kuldeepnain7362
    @kuldeepnain7362 หลายเดือนก่อน +2

    Good information

  • @SukhwantSingh-wn5vq
    @SukhwantSingh-wn5vq หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @surinderpalsingh485
    @surinderpalsingh485 หลายเดือนก่อน +1

    Dhanwad Veer g, Dr Saab g❤❤

  • @gurbajhundalgurbajhund
    @gurbajhundalgurbajhund หลายเดือนก่อน

    Mere nal v eda hoya pr 126 da 1 kheat bhut yada neache la gye c o v 15 Din chalya par hun growth kar gya ajj 26 din ho gya thank you sir g

  • @fatheveersingh7920
    @fatheveersingh7920 หลายเดือนก่อน +1

    109 like dr sahib ਜੀ 🎉🎉

  • @lovedeepmaan4603
    @lovedeepmaan4603 หลายเดือนก่อน +1

    ਡੂੰਘੇ ਲੱਗਾ ਝੋਨਾ ਜਦੋਂ ਚਲਦਾ ਫਿਰ ਸਾਰਿਆਂ ਨੂੰ ਛੱਡ ਜਾਂਦਾ।ਜਿਹੜੇ ਫੋਟ ਕਰਨ ਵਾਲੇ ਦਿਨ ਘੱਟ ਗਏ ਉਹ ਮਿਲਨ ਗੇ ਐਕਸਟ੍ਰਾ ਮਿਲੂ ਝੋਨੇ ਨੂੰ। ਇਸ ਦਾ ਜਵਾਬ ਕਿਸੇ ਕੋਲ ਵੀ ਨੀ ਜ਼ਰੂਰ ਦੱਸੋ

  • @RamandeepSinghSekhonChaudhary
    @RamandeepSinghSekhonChaudhary หลายเดือนก่อน

    Thanks for information Sir 👍

  • @jagatpreetsingh7732
    @jagatpreetsingh7732 หลายเดือนก่อน

    Very good information

  • @JagtarSingh-dp8lf
    @JagtarSingh-dp8lf หลายเดือนก่อน

    Sat shri akala sir ji ❤❤

  • @jagsirbrar2523
    @jagsirbrar2523 หลายเดือนก่อน +1

    ਬਿੱਲਕੁਲ ਠੀਕ ਕਿਹਾ ਰਹਿ ਹੈ

  • @gurmeetsamra9685
    @gurmeetsamra9685 หลายเดือนก่อน

    Nice

  • @gurindersingh1031
    @gurindersingh1031 หลายเดือนก่อน +3

    ਐਤਕੀਂ ਝੋਨਾ ਡੁਗਾ ਬਹੁਤ ਲਗਿਆ

  • @fatehharike7408
    @fatehharike7408 หลายเดือนก่อน

    Thanks ji

  • @Legendary_sarkar
    @Legendary_sarkar หลายเดือนก่อน +1

    1718 40 ਦਿਨ ਹੋ ਗੀ ਖਾਦ 35 35 ਕਿਲੋ ਦੋ ਵਾਰੀ ਪਾ ਦਿਤੀ ਕਦ ਜਿਆਦਾ ਹੈ ਹੁਣ ਤੀਸਰੀ ਯੂਰੀਆ ਦਾ ਕਿ ਕਰੀਏ ਜਾਂ ਫਿਰ ਨੇਟੋ ਯੂਰੀਆ ਦੀ ਸਪਰੇਅ ਕਰੀਏ

  • @seerabrar9480
    @seerabrar9480 หลายเดือนก่อน

    Good

  • @unseenfarmerlife
    @unseenfarmerlife หลายเดือนก่อน

    Dr. Shergill🙏🏻

  • @SukhjinderSingh-vw3jr
    @SukhjinderSingh-vw3jr หลายเดือนก่อน

    Mera v eda hi a

  • @tarsemsharma7800
    @tarsemsharma7800 หลายเดือนก่อน +1

    Pr esme.... Kishan sari khad khurak dal chuka hota h 30 din tk.
    ..jb check krne m gya tb dekha dunga lga hua h .... Mne zinc niche or upr zinc urea ka spry recommend kiya farmer ko

    • @KULDEEPSingh-tu4gy
      @KULDEEPSingh-tu4gy หลายเดือนก่อน

      Zinc tou khet me hi hai urea extra lagega only

  • @sandeepchahal7575
    @sandeepchahal7575 หลายเดือนก่อน

    ❤❤❤❤

  • @jagpreetsingh2022
    @jagpreetsingh2022 หลายเดือนก่อน

    ਬਾਈ ਜੀ ਇਹ ਆਪਣੇ ਨਾਲ ਵੀ ਹੋਈ ਸੀ ਟੈਂਸ਼ਨ ਨਾ ਲਿਉ ਝੋਨਾ 10 15 ਰੁਕਣ ਤੋਂ ਬਾਦ ਆਪਣੇ ਆਪ ਚਲ ਪੇ ਗਾ ਡਾਈ ਜਾ ਸੁਪਰ ਤਾ ਬਿਲਕੁਲ ਨਾ ਪਾਓ ਯੂਰੀਆ ਨਾਲ ਸਲਫ਼ਰ ਪਾਓ ਇਹ ਝੋਨੇ ਨੂੰ ਚਲਨ ਵਿੱਚ ਮੱਦਦ ਕਰੁ ਤੇ ਜਦੋਂ ਚਲ ਪਿਆ ਫਿਰ ਯੂਰੀਆ ਦੁਬਾਰਾ ਦਿਓ 20 ਕੇ ਦਿਨਾਂ ਬਾਅਦ ਗੱਲ ਬਣ ਜਾਉ ਸਬਰ ਰੱਖਣਾ ਪੈਦਾ

  • @surinderpalsingh485
    @surinderpalsingh485 หลายเดือนก่อน

    Veer g, 1847,1885 di paniri thori pak gayi si, lagbhag 2 mahine di lagayi hon Phutara nahi kar rahi,, ki Paya jave ta jo jhona phot kar jave?

  • @Ieman_benipal
    @Ieman_benipal หลายเดือนก่อน

    ਸਰ ਤੇਲੇ ਲਈ Imidacloprid 70 ਕਰ ਸਕਦੇ ਆ ?

  • @user-mr3zf5yy4w
    @user-mr3zf5yy4w หลายเดือนก่อน +1

    Boran +0/52/34+chelated zinc di spray mix kr skde?ji

  • @davinderrandhawa4391
    @davinderrandhawa4391 หลายเดือนก่อน +4

    ਡਾ ਸਾਹਿਬ ਖੇਤੀਬਾੜੀ ਦਫਤਰ ਵਾਲੀਆਂ ਮੁਲਾਜ਼ਮ ਾ ਵਿਚੋ 100 ਵਿਚੋ ਪੰਜ ਚਾਰ ਬੰਦੇ ਤਰਚਰਬੇ ਵਾਲੇ ਬਾਕੀਆਂ ਨੂੰ ਕੁਝ ਨਹੀ ਜੇ ਪਤਾ ਐਸੀ ਬੀਸੀ ਵਾਲੇ ਲੱਗੇ ਜਰਨਲ 4--5% ਮੁਲਾਜ਼ਮ ਜਿਦੇ ਪਿਉ ਦਾਦੇ ਨੇ ਵਾਹੀ ਨਹੀਂ ਕੀਤੀ ਕਿ ਸਾਨੂੰ ਦੱਸਣਗੇ

    • @Jatt673
      @Jatt673 หลายเดือนก่อน

      @@davinderrandhawa4391 Kaint

  • @parminderbrar2671
    @parminderbrar2671 หลายเดือนก่อน +1

    Sada jhona 20 july nu laya c dunga lgg gya c pr oh 13-14 din to baad fot krn lgg pya c hun oh futara kina time kru ji?????

    • @KULDEEPSingh-tu4gy
      @KULDEEPSingh-tu4gy หลายเดือนก่อน

      13 din vich add kr lavo

    • @parminderbrar2671
      @parminderbrar2671 หลายเดือนก่อน

      @@KULDEEPSingh-tu4gy ajj total 20 din da hogya ji te vicho 13 add krliye te 7 din rehge pishe fr mtlb 13 din hoge lagge nu????

  • @gavy-fe5sk
    @gavy-fe5sk หลายเดือนก่อน

    Sir131keni din te gob vich aundhi aa

  • @gursevaksingh3924
    @gursevaksingh3924 หลายเดือนก่อน +1

    ਕਈ ਵਾਰੀ ਰੇਤਲੀ ਜਮੀਨ ਵਿਚ ਕਦੂ ਸਖਤ ਹੋਣ ਕਰਕੇ ਲੇਵਰ ਝੋਨਾ ਜੋਰ ਨਾਲ ਲਾਉਂਦੀ ਹੈ , ਤਾਂ ਵੀਂ ਬੂਟੇ ਡੂੰਗੇ ਲਗ ਜਾਂਦੇ ਨੇ ਜਾਂ ਸਖਤ ਥਾਂ ਤੇ ਵੀ ਜੜ ਟੇਡੀ ਲਗ ਜਾਣ ਕਾਰਨ ਨਵੀਂ ਜੜ ਬਣਦੀ ਹੈ

  • @Manindersingh-fw4fy
    @Manindersingh-fw4fy หลายเดือนก่อน

    Mera khet ch kuz ka marle ne chlya bki sara khet thik aa jar brown lal je hoye pye aa

  • @lakhvirsingh1323
    @lakhvirsingh1323 หลายเดือนก่อน

    ਡੂੰਗਾ ਲੱਗਿਆ ਝੋਂਨਾ ਦੇ ਫੁਟਾਰਾ ਵਿ ਘੱਟ ਹੁੰਦਾ ਕੇ ਨਈ ਜੀ

  • @ramandeepsingh5435
    @ramandeepsingh5435 หลายเดือนก่อน

    1agst na lang 26 Thik g

  • @GurpreetSingh-cz3kx
    @GurpreetSingh-cz3kx 28 วันที่ผ่านมา

    Preet chimna wala

  • @Jatt673
    @Jatt673 หลายเดือนก่อน

    Sir
    Mein 1885 thode rete wale vahan ch laggi aa pani hafta k changa lga bki vich light kharab hon nl sauka lgea hun 30 din di hoi 5-7 tiller e bas tillers vad houn lyi daso ki paiea urea 2 vaar pa ditti 7-30 daie vakhve nl

    • @SatnamDhindsa7
      @SatnamDhindsa7 หลายเดือนก่อน +1

      Veer zinc 33% 500gm, loha 500gm urea 1kg kali 500gm da pani leke spray krde fr dekhi

    • @Jatt673
      @Jatt673 หลายเดือนก่อน

      @@SatnamDhindsa7 ok veeer

  • @user-wj7zr4uz1p
    @user-wj7zr4uz1p หลายเดือนก่อน

    Sade 26 jona20 junn da laga koi koi mujar ch aa gea koi dar ta nei

  • @SURESHKUMAR-c8i3f
    @SURESHKUMAR-c8i3f หลายเดือนก่อน

    Jada wada ho gya sir
    Rokiye kive

  • @malhi.musichoue
    @malhi.musichoue หลายเดือนก่อน +1

    Dr saab hun 126 lagju

    • @KULDEEPSingh-tu4gy
      @KULDEEPSingh-tu4gy หลายเดือนก่อน

      Late hai
      Lag sakda hai 15,tak

    • @dilbagsinghmaan3155
      @dilbagsinghmaan3155 หลายเดือนก่อน

      Jekr koi baspati mildi hai ta changa kyunki 26 pakna bahut late hun. 15 nov to baad wadya jau

  • @user-ng3kk1se6q
    @user-ng3kk1se6q หลายเดือนก่อน

    7501 laya C NIKAL GAYA 468

  • @unseenfarmerlife
    @unseenfarmerlife หลายเดือนก่อน

    8 pass doctor 😂

  • @simerjeetsingh9324
    @simerjeetsingh9324 หลายเดือนก่อน +1

    Y ji tuhda mobile number send krdo ji ??????