Booster for tillers! ਝੋਨੇ ਦੀ ਫੁਟ ਚੰਗੀ ਹੋਵੇ ਇਸ ਲਈ ਕੀ ਕੀਤਾ ਜਾਵੇ।

แชร์
ฝัง
  • เผยแพร่เมื่อ 30 ก.ย. 2024
  • #rice #jhona #agriculture #tillers #futar #futaba #highyield ਝੋਨੇ ਦੀ ਫਸਲ ਦੀ ਫੋਟਾਰ ਚੰਗੀ ਕਰਨ ਵਾਸਤੇ ਕੱਲੇ ਜਿਆਦਾ ਫੁੱਟਣ ਬੂਟਾ ਜਿਆਦਾ ਬਣਾਵੇ ਝੋਨਾ ਜਲਦੀ ਚੱਲੇ ਇਸ ਕਰਕੇ ਕਿਹੜੀ ਖਾਦ ਵਰਤੀ ਜਾਵੇਂ

ความคิดเห็น • 168

  • @DilpreetFarmer
    @DilpreetFarmer 2 หลายเดือนก่อน +3

    ਮਿੱਟੀ ਚੁੱਕਣ ਵਾਲੀ ਜ਼ਮੀਨ ਵਿੱਚ ਕਿ ਪਾਈਏ ਝੋਨਾ ਫੋਟ ਕਰ ਜਾਵੇ ੧ ਗੱਟਾ ਸੁਪਰ ਪਾਈ ਕੋਈ ਖਾਸ ਫ਼ਾਇਦਾ ਨੀ ਹੋਇਆ ਝੋਨਾ 1 ਡਾਲੀ ਤੇ ਖੜਾ ਆ ਤੇ 3 ਵਾਰੀ ਯੁਰੀਆ ਪਾ ਦਿੱਤੀ ਆ

    • @harrapacivilization2779
      @harrapacivilization2779 2 หลายเดือนก่อน

      ਸੁਪਰ ਤਾਂ ਨਕਲੀ ਬਹੁਤ ਆ ਰਹੀ

  • @parneet9446
    @parneet9446 2 หลายเดือนก่อน +2

    ਸਿਰਫ ਬੂਸਟਰ ਨੂੰ ਪਾਊਡਰ ਬਾਸਮਤੀ ਵਿੱਚ ਹੀ ਵਰਤਦੇ ਨੇ ਹੋਰ ਕਿਤੇ ਨਹੀਂ ਵਰਤਦੇ ਨਾ ਪਰ ਮਰਜ ਦੇ ਤੁਹਾਨੂੰ ਪਤਾ ਕਿਤੇ ਪਰਮਲ ਮੋਟਾ ਝੋਨਾ ਇਹਦੇ ਵਿੱਚ ਤਾਂ ਬੂਸਟਰ ਪੈਂਦਾ ਨਹੀਂ ਸਿਰਫ ਕਾਕਾ ਵਾਲੀ ਦਵਾਈ ਪਾਉਂਦੇ ਆ ਹੋਰ ਵਿੱਚ ਕੋਈ ਸਲਫਰ ਜਾਂ ਜਿਕ ਇਹੋ ਜਿਹੇ ਚੀਜ਼ਾਂ ਪਾਉਂਦੇ ਰਹੇ

  • @bharatkamboz786
    @bharatkamboz786 2 หลายเดือนก่อน +2

    DSR ਵਿੱਚ ਕਿਵੇਂ ਖਾਦਾਂ ਪਾਈਏ ਡਾਕਟਰ ਜੀ ? ਇਸ ਬਾਰੇ ਵੀ ਦਸੋ

  • @brarfarmingvlogs5685
    @brarfarmingvlogs5685 3 หลายเดือนก่อน +5

    Dr sab har sal jhona lon to 5 din pehla zamin ek var last vahi krde a vatta pone a odo 1 bag super te 25 kg potash pone a result bhut vdea milda

    • @balrajdhillon4072
      @balrajdhillon4072 2 หลายเดือนก่อน +1

      Super te potash pa k vahi krde o fer paani chhad de o

  • @fanludarhdapb13vala14
    @fanludarhdapb13vala14 3 หลายเดือนก่อน +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ

  • @kuldeepsamagh5823
    @kuldeepsamagh5823 2 หลายเดือนก่อน +1

    ਡਾ ਸਾਹਿਬ ਝੋਨਾ ਲਾਉਣ ਤੋਂ ਚਾਰ ਦਿਨ ਬਾਅਦ ਜਿੰਕ ਪਾ ਦਿੱਤੀ ਸੀ ਹੁਣ ਡੀਏਪੀ ਕਿੰਨੇ ਟਾਈਮ ਬਾਅਦ ਪਾਈਏ?

  • @malkeetbrar8814
    @malkeetbrar8814 3 หลายเดือนก่อน +2

    Lotu tolya da zor lagiya piya kuj munde galt guide krde aa pina ch aake ehna nu pinda ch na on diyo

  • @Pawandeep_Brar
    @Pawandeep_Brar 2 หลายเดือนก่อน +1

    ਸਰ ਕੱਲਰ ਵਾਲੀ ਜਮੀਨ ਵਿੱਚ ਝੋਨਾ ਫੁਟਾਰ ਨਹੀਂ ਕਰ ਰਿਹਾ ਹੱਲ ਦੱਸੋ

  • @kulwantsaraosingh1220
    @kulwantsaraosingh1220 3 หลายเดือนก่อน +1

    ਮੈਂ ਯੂਰੀਆ ਕੱਦੂ ਟਾਈਮ ਪਾਇਆ ਸੀ 35 kg ਹੁਣ ਮੈਂ ਕਦੋਂ ਪਾਵਾ ਜੀ ਹਫ਼ਤੇ ਚ ਜਾ 21 ਦਿਨ

  • @hemantchoudhary7739
    @hemantchoudhary7739 3 หลายเดือนก่อน +1

    Dr. Sahab ਵਾਹਨ ਵਿੱਚ DAP ਤੇ MOP ਪਾਈ ਸੀ। ਹੁਣ ਪਹਲੀ ਯੂਰੀਆ ਨਾਲ ਜ਼ਿੰਕ ਪਾ ਸਕਦੇ ਆ। ਕਿਤੇ ਇਹ Dap da result v ਘਟਾ ਦੇ ਅਤੇ ਜ਼ਿੰਕ ਵੀ ਪੂਰਾ ਅਸਰ ਨਾ ਕਰੇ। ਜੇਕਰ ਜ਼ਿੰਕ ਪਾ ਸਕਦੇ ਹਾਂ ਤਾਂ ਕਿਹੜੀ ਪਾਈ ਜਾਏ ਜੋ ਕਿ dap ਨਾਲ react ਕਰ ਕੇ inactive ਨਾ ਹੋਵੇ ਬਾਲੀ ?

  • @gurjotsingh8thb78
    @gurjotsingh8thb78 3 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Kamboj.Sabh605
    @Kamboj.Sabh605 3 หลายเดือนก่อน +7

    ਬਹੁਤ ਸੋਹਣੀ ਜਾਣਕਾਰੀ

  • @JaswinderSingh-bs9oh
    @JaswinderSingh-bs9oh 3 หลายเดือนก่อน +8

    Sat shri akaal veer ji , bot kuch sikhan nu milda. Thodi videos ton

  • @balrajdhillon4072
    @balrajdhillon4072 2 หลายเดือนก่อน +1

    khalsa g PR 114 jhona laya 20 din da hogya patte peele hogye ne kahdi ghat ho skdi aa potash zinc te urea mix krke pa dyiae

  • @prabhjitsinghbal
    @prabhjitsinghbal 3 หลายเดือนก่อน +11

    ਮੈਂ ਝੋਨਾ ਲੱਗਣ ਤੋਂ ਅਗਲੇ ਦਿਨ ਇਕ ਬੋਰਾ ਸੁਪਰ ਖਾਦ ਵਿਚ ਨਦੀਨ ਨਾਸ਼ਕ ਰਲ਼ਾ ਕੇ 10-12 kg ਯੂਰੀਆ ਰਲ਼ਾ ਕੇ ਤੁਰੰਤ ਛੱਟਾ ਦੇ ਦਿੰਦਾ ਚਾਰ ਕੁ ਦਿਨ ਚ ਬੂਟੇ ਖੜ੍ਹੇ ਹੋ ਜਾਂਦੇ ਫਿਰ ਪਹਿਲੀ ਯੂਰੀਆ 30kg+5kg ਜਿੰਕ 33% ਵਾਲ਼ੀ ਰਲ਼ਾ ਕੇ ਛੱਟਾ ਦੇਣਾ ਹਰ ਅਠਵੇ ਨੌਂਵੇ ਦਿਨ 30k ਯੂਰੀਆ ਦੀਆਂ ਚਾਰ ਕਿਸ਼ਤਾਂ ਪੈ ਜਾਂਦੀਆਂ 120 kg ਯੂਰੀਆ 40ਕੁ ਦਿਨਾਂ ਚ ਪੈ ਜਾਂਦੀ

    • @sandhu8002
      @sandhu8002 2 หลายเดือนก่อน

      ਜ਼ਿੰਕ 21 ਯਾਦਾ best ਆ ਜੀ

    • @prabhjitsinghbal
      @prabhjitsinghbal 2 หลายเดือนก่อน +1

      @@sandhu8002 ਜਿੰਕ ਦੋਵੇਂ ਠੀਕ ਆ ਵੀਰ ਪਰ 21% ਵਾਲ਼ੀ ਯੂਰੀਆ ਚ ਨਹੀਂ ਰਲ਼ਾ ਸਕਦੇ ਪਾਣੀ ਬਣ ਜਾਂਦੀ ਰਲ਼ ਕੇ ਇਹ ਇਕੱਲੀ ਪਵੇਗੀ ਪਰ 33% ਵਾਲ਼ੀ ਰਲ਼ਾ ਸਕਦੇ ਯੂਰੀਆ ਨਾਲ਼

    • @sandhu8002
      @sandhu8002 2 หลายเดือนก่อน

      ਅਸੀ ਵੀਰੇ ਮਿੱਟੀ ਚ max ਕਰ ਕੇ ਫੇਰ ਯੂਰੀਆ ਚ max ਕਰ ਦਿੰਨੇ ਆ

    • @harrapacivilization2779
      @harrapacivilization2779 2 หลายเดือนก่อน

      21 ਮਿਲਦੀ ਵੀ ਨਹੀ ​@@prabhjitsinghbal

  • @gillsaab8824
    @gillsaab8824 3 หลายเดือนก่อน +1

    ਪਹਿਲੀ ਯੂਰੀਆ ਨਾਲ ਜ਼ਿੰਕ ਪਾਉਂਦੇ
    ਦੂਜੀ ਡੋਜ 14 ਦਿਨ ਤੇ ਸਲਫ਼ਰ ਪਾਂਦੀਏ
    ਫਾਇਦਾ ਹੋ ਸਰ ਜੀ ਕੇ ਨਹੀ

  • @malkeetbrar8814
    @malkeetbrar8814 3 หลายเดือนก่อน +2

    Good👍 strgal 🙏wheguru sode te mehar kre 🙏kissnai lyi bahut strgal kr rhe o

  • @HarmanSingh-h4l8j
    @HarmanSingh-h4l8j 3 หลายเดือนก่อน +4

    Dr saab polysulphate fertilizar te video payoo

    • @KULDEEPSingh-tu4gy
      @KULDEEPSingh-tu4gy 3 หลายเดือนก่อน +3

      Asi use nahi karde te promote vi nahi karde

  • @narindersingh5361
    @narindersingh5361 3 หลายเดือนก่อน +18

    ਡਾਕਟਰ ਸਾਹਬ ਜਿੰਕ 15 ਦਿਨ ਬਾਅਦ ਪਾਉਣ ਦੇ ਰਿਜ਼ਲਟ ਬਹੁਤ ਵਧੀਆ

    • @Yuh-pj2lg
      @Yuh-pj2lg 3 หลายเดือนก่อน +2

      Depend karda v khet ch kini ghat a zinc di jai mitti check kryi hoi tazinc recommended aw fr phela hafta hi urea nal pao nhi fr 15 din bad jai pata phela pai gya ta fr 9kilo zinc poni po jo sirf 6kilo baki eha 126 varrity ch late hoju 15din osa ch 1no result ao 131 ch v chl jo

  • @bikramjitbika9778
    @bikramjitbika9778 3 หลายเดือนก่อน +38

    ਸਰ ਕਣਕ ਸੁਪਰ ਸੀ ਡਰ ਨਾਲ ਝੋਨੇ ਦੀ ਪਰਾਲੀ ਪੂਰੀ ਵਿਚ ਵਾਹ ਕੇ ਬੀਜੀ ਸੀ ਹੁਣ ਝੋਨੇ ਵਿਚ ਕਿਹੜੀ ਖਾਦ ਘੱਟ ਪਾਈਏ ਝੋਨੇ ਦਾ ਇਸ ਵਾਰੀ ਰੰਗ ਬਹੁਤ ਵਧੀਆ

    • @MerikhetiMeraKisan
      @MerikhetiMeraKisan  3 หลายเดือนก่อน +1

      kine sal tou lagatar
      potash na pao

    • @kuljinderaulakh6840
      @kuljinderaulakh6840 2 หลายเดือนก่อน +1

      @@MerikhetiMeraKisan sir jwab deeo g comment da

  • @manvirsingh9596
    @manvirsingh9596 3 หลายเดือนก่อน +1

    ਡਾ. ਸਾਹਿਬ ਯੂਰੀਆ ਤਾਂ 9ਵੇਂ ਦਿਨ ਪਾਤਾ ਸੀ ਹੁਣ ਝੋਨਾ 13 ਦਿਨ ਦਾ ਹੋ ਗਿਆ ਬਾਕੀ ਖਾਦਾ ਹੁਣ ਪਾ ਸਕਦੇ ਆ

  • @advmann8939
    @advmann8939 2 หลายเดือนก่อน +1

    Panery jhone 57 din de lagyi. Futar layi ki kariye. Kihri khad payia

    • @digismart114
      @digismart114 2 หลายเดือนก่อน

      57 dina di paneeri kio layi??

  • @jaspritsinghbrar2053
    @jaspritsinghbrar2053 3 หลายเดือนก่อน +4

    Thanks doctor Saab ji vadhia jankari ji

  • @sandeepmahenderahlawat8244
    @sandeepmahenderahlawat8244 3 หลายเดือนก่อน +2

    Jai ho paaji aapki.....aapki wajah se bahut Kam karch me me bahut achi fasal leta hu....jab se DSR karne laga hu...kheti bahut aasan ho gai hai....

  • @jagirsingh7369
    @jagirsingh7369 3 หลายเดือนก่อน +2

    ਸੁੱਕੇ ਸੁਹਾਗਾ ਮਾਰ ਕੇ ਪਾਣੀ ਲਗਾ ਕੇ ਪਰਮਲ ਲਗਾਈ ਦੇ ਬੂਟੇ ਦੀ ਨਿੱਕਲਣ ਵਾਲੀ ਨਵੀ ਸਾਖ ਦੇ ਪੱਤੇ ਪੀਲੇ ਹੋ ਕੇ ਸੁੱਕਦੇ ਹਨ ਜੀ। ਪੋਟਾਸ ਅਤੇ DAP ਪਰਮਲ ਲਗਾਉਣ ਤੋਂ ਪਹਿਲਾਂ ਪਾਈ। ਜ਼ਿੰਕ ਸਲਫਰ ਯੂਰੀਆ 8ਵੇਂ ਦਿਨ ਪਾ ਦਿੱਤੀ।

    • @bindermaanmaan4972
      @bindermaanmaan4972 3 หลายเดือนก่อน

      ਲੋਹਾ ਜਿੰਕ ਦੀ ਸਪੇਅਰ

    • @balrajdhillon4072
      @balrajdhillon4072 2 หลายเดือนก่อน

      Potash te Dap sukke Khet ch pa k cultivator marrde o

    • @balrajdhillon4072
      @balrajdhillon4072 2 หลายเดือนก่อน

      @@bindermaanmaan4972kinna use krna

  • @amitbrar2440
    @amitbrar2440 3 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @karansinghdhot7994
    @karansinghdhot7994 3 หลายเดือนก่อน +4

    Good information sir 🙏

  • @ksingh2823
    @ksingh2823 2 หลายเดือนก่อน

    Dap और जिंक में तो कहते हैं 15 दिन का फासला होना चाहिए ?, फिर पहले dap डाल कर 7 दिन बाद कैसे जिंक दे सकते हैं

  • @brijlal5437
    @brijlal5437 3 หลายเดือนก่อน +1

    Dsr 1718 Jo 15 June nu bejia se 19 June nu halki barsh hon kar ke karand de dar to do Pani laga dite Jo hun pila pila dis riha h.hun ki kita jave Jo theek ho have

    • @MerikhetiMeraKisan
      @MerikhetiMeraKisan  3 หลายเดือนก่อน

      ਹੁਣ ਪਾਣੀ ਭਰ ਕੇ ਰੱਖੋ, ਲੋਹੇ ਦੇ ਸਪਰੇਅ ਕਰੋ

  • @RamSingh-lm9ig
    @RamSingh-lm9ig 3 หลายเดือนก่อน +4

    🙏🙏

  • @SukhwinderSingh-jg1je
    @SukhwinderSingh-jg1je 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @ਚੱਠਾ-ਯ8ਣ
    @ਚੱਠਾ-ਯ8ਣ 3 หลายเดือนก่อน +1

    ਡਾਕਟਰ ਸਾਹਿਬ ਸੁਪਰ ਤੋਂ ਕਿੰਨੇ ਦਿਨ ਬਾਅਦ ਜਿੰਕ ਪਾਇਆ ਜੀ

    • @harmamdeepkhaira
      @harmamdeepkhaira 3 หลายเดือนก่อน

      12 ਜਾਂ 15 ਦਿਨ ਬਾਅਦ

  • @jaspreetbatth4184
    @jaspreetbatth4184 3 หลายเดือนก่อน +4

    Good❤

  • @littlechamp7881
    @littlechamp7881 3 หลายเดือนก่อน +1

    Paniri vich loha di ghat ayi c jiri vich pana pau

  • @KaliramJangra-re5yn
    @KaliramJangra-re5yn 3 หลายเดือนก่อน +2

    Ram Ram Dr. Sahab ji

  • @gurdassandhu410
    @gurdassandhu410 3 หลายเดือนก่อน +2

    Dr. Saab magnisium vare v daso

    • @MerikhetiMeraKisan
      @MerikhetiMeraKisan  3 หลายเดือนก่อน

      10ਕਿਲੋ ਪਾਂ ਸਕਦੇ ਹੋ

    • @jatt1160
      @jatt1160 3 หลายเดือนก่อน

      jhona lgon to kine din baad payie te urea nl mix krke payi ya kli nu detail ch dso dr saab

  • @manjeetsandhu8152
    @manjeetsandhu8152 3 หลายเดือนก่อน +2

    🙏🙏

  • @VickyBalhara-t3b
    @VickyBalhara-t3b 3 หลายเดือนก่อน +1

    Potash ke sath zinc 33 mix karke dal sakte hai kya

  • @Gurnoor679
    @Gurnoor679 2 หลายเดือนก่อน +1

    Potas 30din bad pa sakde ki

    • @MerikhetiMeraKisan
      @MerikhetiMeraKisan  2 หลายเดือนก่อน

      Kyu ji

    • @Gurnoor679
      @Gurnoor679 2 หลายเดือนก่อน +1

      Pehla pai ni potas par aaluya ch murgiya vala reh pande aa..asi akde potas ni pai.hun jhona 24din da ho geya hun pa sakde ki????

  • @Jatt673
    @Jatt673 3 หลายเดือนก่อน +1

    Aj m mop 60% lain gya te mnu potash bacterial dyi jae m mana krta lain ton Kissan veero dhyan nal dekh k sman lya jae read krke

    • @parkashrandhawa7423
      @parkashrandhawa7423 3 หลายเดือนก่อน

      Main v yr 2 saal pehla kise new shopkeeper ton zinc lain gya haan 33% wali
      Par ohne menu liquid zinc chhotti jehi bottle te naal ikk insecticide de ditta k esnu urea ch mix krk paado
      Kyoki ohde kol 33% zinc haigi he nhi c
      Main ohnu mnhaa krta samaan lainn ton

  • @SandeepSingh-744fe
    @SandeepSingh-744fe 3 หลายเดือนก่อน +2

    Sir Zink+urea + mop potash mix krke pa skde aa

    • @parmbrar143
      @parmbrar143 3 หลายเดือนก่อน

      Dassyo dr ji

    • @mandeepbeniwal288
      @mandeepbeniwal288 3 หลายเดือนก่อน

      Only Zink nal kuj v mix na kro

  • @vinodgill1837
    @vinodgill1837 3 หลายเดือนก่อน +2

    Very nice information ❤

  • @newpunjabistatus864
    @newpunjabistatus864 2 หลายเดือนก่อน

    Dr sahib131jhone di fhoot layi jankari dsi jave ki khad kine dine te poni chahidi a ta kine akhri uria poni aa please dso

  • @sukhrajsingh8248
    @sukhrajsingh8248 3 หลายเดือนก่อน

    ਡਾ ਸਾਹਿਬ ਝੋਨਾ ਲਾਉਣ ਤੋ ਪਹਿਲਾ ਯੂਰਿਆ ਦੀ ਬਿਜਾਈ ਕੀਤੀ ਜਾ ਸਕਦੀ ਹੈ।

  • @DeswalSukhbir
    @DeswalSukhbir 3 หลายเดือนก่อน +1

    Sir fasfors v. Jink vich 20 din da fasla rkhana jaruri h

  • @jagatpreetsingh7732
    @jagatpreetsingh7732 3 หลายเดือนก่อน +1

    Thanks sir ji for giving us good information

  • @gulabsingh1494
    @gulabsingh1494 3 หลายเดือนก่อน +1

    Sir ji,1401 bry dso ji

  • @LakhwinderSinghSingh25
    @LakhwinderSinghSingh25 3 หลายเดือนก่อน +2

    First view

  • @HardeepSinghButtar
    @HardeepSinghButtar 3 หลายเดือนก่อน +4

    🙏🏻🙏🏻🙏🏻

  • @balrajdhillon4072
    @balrajdhillon4072 2 หลายเดือนก่อน

    Dr. Saab zinc te postash 20 din Tak pa skde aa

  • @kuldeepmasitan4896
    @kuldeepmasitan4896 2 หลายเดือนก่อน

    ਪਤਾ ਲਪੇਟ ਤੋ ਕੀ ਪਾਇਆ ਜਾਵੇ

  • @rudrapolist2667
    @rudrapolist2667 3 หลายเดือนก่อน

    dr. shab koi bolta h ki starting k dino m bs thoda bhut urea dale baki kuch nhi . kyuki chote podty sari khurak nhi le paty

  • @kuldeepmasitan4896
    @kuldeepmasitan4896 2 หลายเดือนก่อน

    25 din de dhan ch potash pa sakde aa ji

  • @jaswindersingh-te9cx
    @jaswindersingh-te9cx 3 หลายเดือนก่อน

    Asi ta ji shuru to chona lawai to turat bad pani suka dine aa

  • @jattkaim5108
    @jattkaim5108 3 หลายเดือนก่อน

    Asi 30 killo dia 4 shifta payi dia 110 te kinne din te payia te akhri kdo ik shift 5 din te pati jroor dseo

  • @malkeetbrar8814
    @malkeetbrar8814 3 หลายเดือนก่อน +1

    Jhona pela ho riaaa please🙏 help

    • @MerikhetiMeraKisan
      @MerikhetiMeraKisan  3 หลายเดือนก่อน +2

      Lohe di Kami ho sakdi hai

    • @malkeetbrar8814
      @malkeetbrar8814 3 หลายเดือนก่อน +1

      @@MerikhetiMeraKisan sprye kriye g

    • @malkeetbrar8814
      @malkeetbrar8814 3 หลายเดือนก่อน

      @@MerikhetiMeraKisan please🙏 whatsaap no snd g

    • @balrajdhillon4072
      @balrajdhillon4072 2 หลายเดือนก่อน +1

      Kedi spry krni loha zinc di

  • @jasvirsingh2888
    @jasvirsingh2888 3 หลายเดือนก่อน +2

    Ok G

  • @jatindervarn5231
    @jatindervarn5231 3 หลายเดือนก่อน

    ਡਾ ਸਾਹਿਬ ਏਹ ਨੀ ਮੰਨਦੇ

  • @royalfarmer4294
    @royalfarmer4294 2 หลายเดือนก่อน

    Sir Thanku Hindi mai bhi likhna k lia

  • @gurjeetsidhu854
    @gurjeetsidhu854 3 หลายเดือนก่อน

    ਬਾਈ ਜੀ 1401 ਮੁੱਛਲ ਝੋਨੇ ਦਾ ਯੂਰੀਆ ਕਿਨੇ ਦਿਨਾ ਵਿਚ ਪੂਰਾ ਕਰਨਾ

  • @navjotsidhu3489
    @navjotsidhu3489 2 หลายเดือนก่อน

    Urea kine bag p skde a ase 4 bag pone a

  • @deepsihag580
    @deepsihag580 3 หลายเดือนก่อน

    Dr saab dsr kita c ji 8 din hogye pilapan bht aa ki kriye

  • @khushwantkanwar8138
    @khushwantkanwar8138 3 หลายเดือนก่อน +1

    Waheguru ji .

  • @BalwinderMarahar-t7u
    @BalwinderMarahar-t7u 2 หลายเดือนก่อน

    🙏

  • @sukhveersroye5663
    @sukhveersroye5663 3 หลายเดือนก่อน

    Super kado karn to pehla payi aa potash kado karke payi aa zinc 8 din

  • @samshersingh8517
    @samshersingh8517 3 หลายเดือนก่อน

    Retli jameen vich nematode aa jaandi h.majboori ch fury vagera gerni padti h ji

  • @parneet9446
    @parneet9446 2 หลายเดือนก่อน +2

    ਇਹ ਗੱਲ ਤਾਂ ਵੀਰ ਜੀ ਹਰ ਇੱਕ ਜ਼ਿਮੀਦਾਰ ਇਦਾਂ ਨਿਆਣਾ ਤੇ ਹੈ ਨਹੀਂ ਹ ਕਿ ਕੋਈ ਵੀ ਬੰਦਾ ਦਵਾਈ ਪਾ ਦੂਗਾ ਕੀੜੇ ਮਕੌੜਿਆਂ ਵਾਲੀ ਕੋਈ ਦਵਾਈ ਦੀ ਜਰੂਰਤ ਪੈਂਦੀ ਨਹੀਂ ਜਿਹੜਾ ਜਿਮੀਂਦਾਰ ਬਾਬੇ ਹਕੂਕ ਆ ਜਿਹੜੀ ਕੋਈ ਕੀੜਿਆ ਮਕੌੜਿਆ ਦਵਾਈ ਪਾ ਦਿਓ ਸਿਰਫ ਬੂਸਟਰ ਲੋਕ ਵਰਤਦੇ ਆ ਲੰਮੇ ਬੂਟੇ ਜਿਹੜੇ ਨਿਕਲਦੇ ਬਾਕੀ ਵੀਰ ਜੀ ਪਿਛਲੇ ਸਾਲ ਬਾਸਮਤੀ ਤੇ ਲੰਮੇ ਬੂਟੇ ਨਿਕਲੇ ਸੀ ਅਸੀਂ ਚਾਰ ਕੁ ਕਨਾਲਾਂ ਬਾਸਮਤੀ ਬੀਜੀ ਸੀ ਉਹਦੇ ਵਿੱਚ ਸਾਡੇ ਕੋਲ ਇੱਕ ਲੀਟਰ ਅਸੀਂ ਸ਼ੂਗਰ ਮਿਲ ਚੋਂ ਕਲੋਰੋ ਦਵਾਈ ਜਾਂਦੀ ਉਹ ਪਾ ਦਿੱਤੀ ਉਹਦੇ ਨਾਲ ਉਹ ਬੂਟੇ ਰੁਕ ਗਏ ਸੀ ਬਾਕੀ ਇਹ ਹੈ ਕਿ ਉਹਦੇ ਵਿੱਚ ਜੀਵ ਜੰਤੂ ਕੀੜੇ ਮਕੌੜੇ ਸੱਪ ਬਹੁਤ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮਰ ਗਈਆਂ

  • @JagsirSingh888
    @JagsirSingh888 3 หลายเดือนก่อน

    Sir ji sukhi jamen ch pa daye kam karu ga

  • @Guri55136
    @Guri55136 3 หลายเดือนก่อน +1

    ਫਾਸਫੋਰਸ ਕੱਦੂ ਤੋਂ ਬਾਅਦ ਪਾਉਣ ਦਾ ਕੋਈ ਫਾਈਦਾ ਨੀ । ਭਾਰੀ ਤੱਤ ਹੈ ਉਪਰਲੀ ਸਤ੍ਹਾ ਤੇ ਰੁਕ ਜਾਂਦਾ ਜੜ ਨੂੰ ਮਿਲਦਾ ਨੀ

  • @gillshera5905
    @gillshera5905 2 หลายเดือนก่อน

    Good👍

  • @sikandersingh5248
    @sikandersingh5248 3 หลายเดือนก่อน +4

    3 bag urea kadu toe paty

  • @lakhveersingh7127
    @lakhveersingh7127 3 หลายเดือนก่อน +1

    Nice sir ji

  • @kamboj5673
    @kamboj5673 3 หลายเดือนก่อน +1

    Nice

  • @desifarming7291
    @desifarming7291 3 หลายเดือนก่อน +1

    Zink Kon si dale

    • @MerikhetiMeraKisan
      @MerikhetiMeraKisan  3 หลายเดือนก่อน

      33 ya 21

    • @desifarming7291
      @desifarming7291 3 หลายเดือนก่อน +1

      @@MerikhetiMeraKisan suke me khat dal KR Pani bhar k kdu KR de ya Pani me dal KR kdu kre

    • @MerikhetiMeraKisan
      @MerikhetiMeraKisan  3 หลายเดือนก่อน +1

      @@desifarming7291 halke pani me

  • @webinfo010
    @webinfo010 3 หลายเดือนก่อน +1

    Gud Sir

  • @dharpalsaini1587
    @dharpalsaini1587 2 หลายเดือนก่อน

    Thank Dr.Shabji

  • @ManpreetSingh-v9v6f
    @ManpreetSingh-v9v6f 3 หลายเดือนก่อน

    Bai Loka vich SABAR Hane AA

  • @Tejinder-w5h
    @Tejinder-w5h 2 หลายเดือนก่อน

    Thanks dr saab

  • @jagsirsingh4502
    @jagsirsingh4502 2 หลายเดือนก่อน

    Very good ji

  • @BUDDH-SINGH
    @BUDDH-SINGH 3 หลายเดือนก่อน +3

    lohe di spray di dose daso sir

    • @dilbagsinghmaan3155
      @dilbagsinghmaan3155 3 หลายเดือนก่อน

      19% wala 800g to 1kg di spray kro

    • @BUDDH-SINGH
      @BUDDH-SINGH 3 หลายเดือนก่อน

      @@dilbagsinghmaan3155 ok bro

    • @balrajdhillon4072
      @balrajdhillon4072 2 หลายเดือนก่อน

      loha zinc ya ikla loha

    • @dilbagsinghmaan3155
      @dilbagsinghmaan3155 2 หลายเดือนก่อน

      @@balrajdhillon4072 loha 19%, zinc 33% wala

  • @barjeshkumar1508
    @barjeshkumar1508 3 หลายเดือนก่อน

    Dsr da time V dso sir

  • @gurvindersingh2786
    @gurvindersingh2786 3 หลายเดือนก่อน

    Nice

  • @GursevakSingh-nw9qx
    @GursevakSingh-nw9qx 3 หลายเดือนก่อน

    Magnesium kado pona

  • @ManpreetSingh-pv4cy
    @ManpreetSingh-pv4cy 3 หลายเดือนก่อน +2

    ਮਲਟੀਪਲੇਕਸ ਦਾ ਮਿਨਰਲ ਮਿਕਸਰ ਵਧੀਆ ਬਾਈ

    • @KULDEEPSingh-tu4gy
      @KULDEEPSingh-tu4gy 3 หลายเดือนก่อน

      ਕੀ ਹੈ ਉਸ ਵਿੱਚ

    • @ManpreetSingh-pv4cy
      @ManpreetSingh-pv4cy 3 หลายเดือนก่อน +1

      @@KULDEEPSingh-tu4gy ਜਿੰਕ 6.50 ਲੋਹਾ 3.50 ਮੈਂਗਨੀਜ 3.00

    • @JaspreetSinghMann-x2q
      @JaspreetSinghMann-x2q 3 หลายเดือนก่อน

      ਕੀ ਰੇਟ ਦਾ ਵੀਰ

    • @ManpreetSingh-pv4cy
      @ManpreetSingh-pv4cy 3 หลายเดือนก่อน

      @@KULDEEPSingh-tu4gy ਦੱਸੋ ਬਾਈ ਜੀ

    • @ManpreetSingh-pv4cy
      @ManpreetSingh-pv4cy 3 หลายเดือนก่อน

      @@JaspreetSinghMann-x2q 350 ਦਾ 5 ਕਿਲੋ

  • @jarnailsandhu1838
    @jarnailsandhu1838 3 หลายเดือนก่อน

    🙏🏻🙏🏻🙏🏻🙏🏻

  • @BaljinderSarao-ub1mj
    @BaljinderSarao-ub1mj 3 หลายเดือนก่อน

    Good information bro

  • @amolaksingh1015
    @amolaksingh1015 2 หลายเดือนก่อน +1

    ਪਾਣੀ ਸਜਾਉਣ ਤੇ ਚੂਹੇ ਬਡਦੇ ਨੇ ਫਿਰ ਕੀ ਕਰੀਏ

    • @Punjabimovienew
      @Punjabimovienew 2 หลายเดือนก่อน

      @@amolaksingh1015 ਬਾਈ ਚੂਹੇ ਦਾ ਕੋਈ ਦਵਾਈ ਦੱਸ ਦੋ

  • @RamandeepSinghSekhonChaudhary
    @RamandeepSinghSekhonChaudhary 3 หลายเดือนก่อน

    Thanks for information Sir 👍

  • @Baljinder-m9l
    @Baljinder-m9l 2 หลายเดือนก่อน

    Kis di gal manyie koi kehda zinc 3 urea nal payo eh kahi janda pehli urea nal pawo dso jimidaar kis di gal manne

    • @rajindersingh3602
      @rajindersingh3602 2 หลายเดือนก่อน

      ਆਪਾ ਨੂੰ ਵੀ ਪਤਾ ਹੋਣਾਂ ਚਾਹੀਦਾ ਕਿ ਜ਼ਿੰਕ ਕਦੋਂ ਤੱਕ ਪਾਉਣੀ ਚਾਹੀਦੀ ਹੈ ਸਾਰੀ ਦੁਨੀਆ ਹੀ ਪਹਿਲੇ ਰੇਹ ਨਾਲ਼ ਪਾਉਂਦੀ ਹੈ

  • @JaspalSingh-mz2se
    @JaspalSingh-mz2se 3 หลายเดือนก่อน

  • @ranjeetsingh-gl8zd
    @ranjeetsingh-gl8zd 3 หลายเดือนก่อน

    Sahi gall ਆ g

  • @GurwinderSingh-rw7hp
    @GurwinderSingh-rw7hp 3 หลายเดือนก่อน

    ਧਨਵਾਦ ਜੀ

  • @amanveersingh1305
    @amanveersingh1305 3 หลายเดือนก่อน

    Good news sir ji

  • @fatehharike7408
    @fatehharike7408 3 หลายเดือนก่อน

    Thanks ji

  • @RSGill-qk5zo
    @RSGill-qk5zo 3 หลายเดือนก่อน

    Good 👍

  • @varinderpalsingh8728
    @varinderpalsingh8728 3 หลายเดือนก่อน

    Waheguru 🙏🏻

  • @kuldeepnain7362
    @kuldeepnain7362 3 หลายเดือนก่อน

    Good information

  • @aps3128
    @aps3128 3 หลายเดือนก่อน +1

    ਵੀਰ ਜੀ ਝੋਨੇ ਨੂੰ ਪਹਿਲੀ ਵਾਰੀ ਯੂਰੀਆ ਨਾਲ ਡੀ,ਏ,ਪੀ ,, ਜਿੰਕ,ਪੋਟਾਸ਼, ਸਲਫਰ ਇਹ ਸਾਰੀਆਂ ਖਾਦਾਂ ਮਿਕਸ ਕਰਕੇ ਪਾ ਸਕਦੇ ਹਾਂ। ਤੇ ਇਕ ਗੱਲ ਦੱਸਿਓ ਝੋਨੇ ਨੂੰ ਮਚੈਟੀ ਸਪਰੇਅ ਵਾਲੇ ਪੰਪ ਨਾਲ ਝੋਨੇ ਵਿੱਚ ਪਾ ਸਕਦੇ ਹਾਂ।

  • @gagansandhu5827
    @gagansandhu5827 3 หลายเดือนก่อน

    Okay 👍

  • @mshundal9833
    @mshundal9833 3 หลายเดือนก่อน

    ❤❤