Rice Basmati discoloration! ਝੋਨੇ ਅਤੇ ਬਾਸਮਤੀ ਦੇ ਦਾਣੇ ਕਾਲੇ ਹੋਣ ਦੀ ਸਮੱਸਿਆ ਤੇ ਇਸ ਦਾ ਇਲਾਜ

แชร์
ฝัง
  • เผยแพร่เมื่อ 16 ก.ย. 2024
  • ਝੋਨੇ ਅਤੇ ਬਾਸਮਤੀ ਦੇ ਵਿੱਚ ਕਾਲੇ ਦਾਣਿਆਂ ਦੀ ਸਮੱਸਿਆ।
    #rice #jhona #discoloration #kaladana
    ਝੋਨੇ ਅਤੇ ਬਾਸਮਤੀ ਦੇ ਦਾਣੇ ਕਾਲੇ ਨਿਕਲ ਰਹੇ ਹਨ ਕੀ ਇਹ ਕਾਲੇ ਦਾਣਿਆਂ ਵਿੱਚ ਦਾਣਾ ਬਣੇਗਾ ਜਾਂ ਇਹ ਫੋਕ ਰਹਿ ਜਾਵੇਗਾ ਕਾਲੇ ਦਾਣੇ ਨੂੰ ਗੋਰਾ ਕਰਨ ਵਾਸਤੇ ਕਿਹੜੀ ਸਪਰੇ ਕਰੀਏ ਇਸ ਸਬੰਧੀ ਜਾਣਦੇ ਹਾਂ।

ความคิดเห็น • 48

  • @raiansar9917
    @raiansar9917 7 วันที่ผ่านมา +7

    love ❤ From Pakistan 🇵🇰

  • @gurindersingh1031
    @gurindersingh1031 7 วันที่ผ่านมา +9

    ਡਾਕਟਰ ਸਾਬ ਗਿਆਨ ਦਾ ਲੰਗਰ ਲਗੋਣ ਲਈ ਧੰਨਵਾਦ

  • @JatinderSingh-ic6xp
    @JatinderSingh-ic6xp 7 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bikramjitbika9778
    @bikramjitbika9778 7 วันที่ผ่านมา +1

    ਬਹੁਤ ਮਾੜੀ ਗੱਲ ਸਰਕਾਰ ਵੀ ਦੁਨੀਆ ਵਾਗ ਗੋਰੈ ਕਾਲੇ ਰੰਗ ਵਿੱਚ ਫਰਕ ਸਮਝਦੀ ਕਿੱਥੋ ਕਿਸਾਨ ਤਰੱਕੀ ਕਰੋ

  • @harrapacivilization2779
    @harrapacivilization2779 7 วันที่ผ่านมา +9

    ਦਾਣਾ ਤਾਂ ਬਣਦਾ ਜੀ ਪਰ ਖਰੀਦਦਾਰ ਬਹੁਤ ਨਖਰੇ ਕਰਦੇ ਹਨ

  • @AmandeepSingh-zu6kw
    @AmandeepSingh-zu6kw 7 วันที่ผ่านมา

    ਜਾਣਕਾਰੀ ਦੇਣ ਲਈ ਡਾਕਟਰ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ

  • @PargatSingh-eb4cg
    @PargatSingh-eb4cg 3 วันที่ผ่านมา

    Thanks ji ❤

  • @gurbajhundalgurbajhund
    @gurbajhundalgurbajhund 7 วันที่ผ่านมา +1

    ਧੰਨਵਾਦ d ਸਾਹਿਬ

  • @mandeepsandhu7811
    @mandeepsandhu7811 7 วันที่ผ่านมา +2

    Dr saab jodo ਦੀ ਖੇਤੀ ਕਰ rahe a pehli ਵਾਰ pata ਲਪੇਟ ਤੇ gob ਦੀ sundi ਦੀ ਕੋਈ ਸਪਰੇਅ ਨਹੀਂ kite

  • @coverop8649
    @coverop8649 7 วันที่ผ่านมา

    ਧੰਨਵਾਦ ਜੀ

  • @kuldeepnain7362
    @kuldeepnain7362 7 วันที่ผ่านมา

    Good information

  • @SinghDhaliwal-n7w
    @SinghDhaliwal-n7w 7 วันที่ผ่านมา

    Bhut badiya kaam ji dr. Sahib ji

  • @RamandeepSinghSekhonChaudhary
    @RamandeepSinghSekhonChaudhary 7 วันที่ผ่านมา

    Thanks for information Sir 👍

  • @sidhu-647
    @sidhu-647 7 วันที่ผ่านมา

    Good information ❤❤

  • @fatehharike7408
    @fatehharike7408 7 วันที่ผ่านมา

    Thanks ji

  • @chanansidhu8365
    @chanansidhu8365 7 วันที่ผ่านมา

    Thanwad doc sahib

  • @sukhvirsingh2214
    @sukhvirsingh2214 7 วันที่ผ่านมา

    Thanks 🙏

  • @gurmeetsamra9685
    @gurmeetsamra9685 7 วันที่ผ่านมา

    ThAnks

  • @manjitpathania8441
    @manjitpathania8441 3 วันที่ผ่านมา

    ਬੈਕੀਰੀਅਲ ਬਲਾਈਟ ਵੀ ਹੋ ਸਕਦੀ ਹੈ

  • @Dhillon_Bloodline7
    @Dhillon_Bloodline7 7 วันที่ผ่านมา +2

    Is saal kiwen rahu jhone da jhaad.mousam de hisab nl?

  • @Nikhilpb07
    @Nikhilpb07 7 วันที่ผ่านมา +1

    Bacterial panicle blight ya fungus complex da v attack ho skda ae

  • @Pendu__king
    @Pendu__king 7 วันที่ผ่านมา +1

    ਪਹਿਲਾ ਮੀਂਹ ਨਹੀਂ ਪਿਆ ਜੀ ਹੁਣ ਰੋਜ ਵਾਂਗੂੰ ਆ ਰਿਹਾ

  • @farmingnews1099
    @farmingnews1099 2 วันที่ผ่านมา

    Sir 1718 dhan lgya h abi 4 fet ka h 60 din ka ho gya h baliya kb nikle ge btao please

  • @aryannain1322
    @aryannain1322 3 วันที่ผ่านมา

    Pardhan ji hamne potash be payaa leakinn faadaa bahutt jaada reason ddassoo

  • @nishanbhullar2994
    @nishanbhullar2994 7 วันที่ผ่านมา +2

    ਸਰ ਟਿੱਡਾ ਬੜਾ ਕੀ ਹੱਲ ਆ

  • @dharmjit4909
    @dharmjit4909 7 วันที่ผ่านมา

    Kis kis jona da beg jad ke rak sakde aa ji is uper ik informins jroor deve ji

  • @HardeepSinghButtar
    @HardeepSinghButtar 7 วันที่ผ่านมา

    🙏🏻🙏🏻🙏🏻

  • @amritdeol8893
    @amritdeol8893 4 วันที่ผ่านมา

    Sir 26 nu gtolee pay gee char upar kena frak paya gaa

  • @dhanbirsingh2301
    @dhanbirsingh2301 7 วันที่ผ่านมา

    7301 nisar gai...haldi dodi lag rahi hai.jatayj spray nal kuj mkx karna chahida ya ni NPK YA HOR KUJ JIS DA faida hove ....chona dig gya hai

  • @RavinderSingh-cy5ld
    @RavinderSingh-cy5ld 7 วันที่ผ่านมา

    🙏🏻

  • @harjinderbrar4064
    @harjinderbrar4064 7 วันที่ผ่านมา

    💕🙏

  • @myselfsukha8727
    @myselfsukha8727 7 วันที่ผ่านมา +1

    ਵੀਰ ਮੋਰਟਾਰ ਵੀ ਖਰਾਬ ਕਰਦੀ ਆ

  • @RiseofSingh
    @RiseofSingh 7 วันที่ผ่านมา

    Ik v spray ni kiti pr 126 , haan daane zarur vich vich daagi haige ne , rabb asra

  • @Dhillon_Bloodline7
    @Dhillon_Bloodline7 7 วันที่ผ่านมา

    Calcium v 0 aeya te boron v zeero.fridkot di jmeen ch .jaito nede pind dabrikhana.tusin keh rahe c boron di ghaat nai ae report mutabk. Report ch zeero aeya.

  • @ksdeep8918
    @ksdeep8918 7 วันที่ผ่านมา

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਆ ਜਵਾਬ ਦਿਓ ਜੀ ਬੜੀ ਮੇਹਰਬਾਨੀ ਹੋਵੇਗੀ 🙏
    13045 ਕਦੋਂ ਕਰੀਏ?
    ਸੂੰਡੀ ਵਾਲੀ,ਗੋਬ ਵਾਲੀ,ਫੰਗਿਸਾਈਡ,ਤੇਲੇਵਾਲੀ ਰਲਾ ਕੇ ਕਰ ਸਕਦੇ ਹਾਂ ਅਤੇ ਕੇਹੜੀ ਕੰਪਨੀ ਦੀ ਵਧੀਆ ਰਹੂ ਅਤੇ ਝੋਨਾਂ ਹੁਣ 40 ਦਿਨ ਦਾ ਹੈ ਇਕ ਸਪਰੇ ਨਾਲ ਸਰਜੂ ਜੀ ਪਹਿਲਾ ਪਦਾਨ ਪਾਈ ਹੋਈ ਹੈ ਜੀ 7 ਕਿਲੋ ਪ੍ਰਤੀ ਏਕੜ ਏਨਾ ਕੰਮ ਨਹੀਂ ਕਰਿਆ ਜੀ ਕੀਤੇ ਕੀਤੇ ਪੱਤਾ ਲਬੇਟ ਵੀ ਹੈ ਜੀ ਤੇ ਗੋਬ ਵਾਲੀ ਵੀ ਹੈ

    • @SURESHKUMAR-c8i3f
      @SURESHKUMAR-c8i3f 6 วันที่ผ่านมา

      ICL compny di fungicide insectiside nal ho jandi aa

  • @shagunvlogs8015
    @shagunvlogs8015 6 วันที่ผ่านมา

    munjer kali nikal rahi hai ji keri davai karye

    • @manjitpathania8441
      @manjitpathania8441 3 วันที่ผ่านมา

      ਕਿਹੜੀ viratiy ਹੈ ਜੀ

  • @Jatt673
    @Jatt673 7 วันที่ผ่านมา

    1885 basmati te kihda fungicide maarea jae gob vele

    • @superpower5101
      @superpower5101 7 วันที่ผ่านมา +1

      Ik pulsor krdo...
      Ik Tebuconazole 25.9EC kr deyo. Hor na kryo.

    • @Jatt673
      @Jatt673 7 วันที่ผ่านมา

      @@superpower5101 eko krni dona cho tabuconazole kr deni

    • @superpower5101
      @superpower5101 7 วันที่ผ่านมา +1

      @@Jatt673 hn Tebuconazole he kro

    • @Jatt673
      @Jatt673 7 วันที่ผ่านมา

      @@superpower5101 ok 👌 veerg

  • @amanalopo2148
    @amanalopo2148 7 วันที่ผ่านมา

    Jhone di munger upro chiti ho rahi he

    • @superpower5101
      @superpower5101 7 วันที่ผ่านมา

      Oh te munjar utto khali honi h.

  • @sukhmanderbrar3313
    @sukhmanderbrar3313 7 วันที่ผ่านมา

    ਇਹ ਬਿਮਾਰੀ 10 ਜੁਲਾਈ ਤੋਂ ਪਹਿਲਾਂ ਲਾਇਆ ਜਾ ਬੀਜੇ ਚ ਆਉਂਦੀ ਐ

  • @rajabrarrajabrar2320
    @rajabrarrajabrar2320 7 วันที่ผ่านมา

    ਧੰਨਵਾਦ ਜੀ

  • @karankamboj3114
    @karankamboj3114 7 วันที่ผ่านมา

    🙏